ਘਰਾਂ ਦੀਆਂ ਦੀਵਾਰਾਂ ਤੋਂ ਲੈਕੇ ਖੇਤ ਦੀ ਬਾੜ ਤੱਕ ਦਾ ਸਾਰਾ ਸਮਾਨ ਮਿਲਦਾ ਦੇਖੋ ਤੇ ਸੇਅਰ ਜ਼ਰੂਰ ਕਰ ਦਿਓ ਜੀ

Поділитися
Вставка
  • Опубліковано 25 вер 2024

КОМЕНТАРІ • 19

  • @GurmeetSingh-ud1dv
    @GurmeetSingh-ud1dv 4 місяці тому +7

    ਬਹੁਤ ਵਧੀਆ ਕੰਮ ਕੀਤਾ ਪੰਜਾਬੀ। ਵਿੱਚ ਗਲਬਾਤ ਕੀਤੀ ਪਤਰਕਾਰ ਜੀ ਕੁੱਝ ਆਪਣੇ ਭਰਾ ਹਿੰਦੀ ਵਿਚ ਗਲਬਾਤ ਕਰਦੇ ਉਨ੍ਹਾਂ ਵੀਰਾਂ ਹਕ ਹੈ ਹਿੰਦੀ ਬੋਲਣ ਦਾ ਪਰ ਆਪਾ ਨੂੰ ਪੰਜਾਬੀ ਭਾਸ਼ਾ ਵਿੱਚ ਗਲਬਾਤ ਹੋਵੇ ਫੈਕਟਰੀ ਮਾਲਕ ਬਹੁਤ ਵਧੀਆ ਸਮਝ ਰਿਹਾ ਹੈ ਧੰਨਵਾਦ ਜੀ

    • @codeblue9257
      @codeblue9257 3 місяці тому

      ਪੰਜਾਬੀ ਪੰਜਾਬ ਤੱਕ ਹੀ ਸੀਮਤ ਰੱਖਦੀ ਹੈ ਬੰਦੇ ਨੂੰ ਪਰ ਹਿੰਦੀ ਬੋਲਣ ਵਾਲੇ ਦਾ ਤਾਂ ਪੰਜਾਬ ਵਿੱਚ ਤਾਂ ਵਧੀਆ ਕੰਮ ਚੱਲ ਹੀ ਜਾਂਦਾ ਹੈ ਪਰ ਕਸ਼ਮੀਰ ਤੋਂ ਕੇਰਲ ਤੱਕ ਅਤੇ ਬੰਬਈ ਤੋਂ ਕਲਕੱਤੇ ਤੱਕ ਸਾਰੇ ਭਾਰਤ ਵਿੱਚ ਹਿੰਦੀ ਕੰਮ ਆਉਂਦੀ ਹੈ। ਕੇਰਲ ਅਤੇ ਤਾਮਿਲਨਾਡੂ ਵਿੱਚ ਮਾੜੀ ਜਿਹੀ ਅੰਗਰੇਜ਼ੀ ਵੀ ਕੰਮ ਚਲਾਊ ਜਿਹੀ ਆਉਂਦੀ ਹੋਵੇ ਤਾਂ ਬੇਹਤਰ ਹੈ।
      ਏਸ ਲਈ ਪੰਜਾਬੀ ਬੋਲੋ ਜਦੋਂ ਮਜ਼ਬੂਰੀ ਹੋਵੇ ਪਰ ਜੇ ਹੋ ਸਕੇ ਤਾਂ ਪੰਜਾਬ ਵਿੱਚ ਵੀ ਹਿੰਦੀ ਬੋਲਿਆ ਕਰੋ।

  • @rbrar3859
    @rbrar3859 4 місяці тому +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ। 🎉

  • @amar6996
    @amar6996 4 місяці тому +7

    ਉਏ ਬਾਈ 25 ਸਾਲਾਂ ਦੀ ਗੰਰਾਟੀ ਤਾਂ ਬਹੁਤ ਵਾਰੀ ਦਸਤੀ ਰੇਟ ਵਾਰੇ ਵੀ ਪੁੱਛ ਲੈਦਾ ਹੋਰ ਹੀ ਬਠਿਡਾਂ ਵਾਲਿਆਂ ਬਾਈਆਂ ਵਾਂਗ ਪੁੱਠੇ ਪਾਸੇ ਦੱਬੀ ਜਾਦਾਂ।

  • @nirvairsingh9122
    @nirvairsingh9122 3 місяці тому +2

    22 mera personla exp. a 25 saal shado 50 saal nahi kharab hunda eh khambe. Sadi zameen na fzr cantt de nal nal hon karke ujada bda c. Her season pese launde c. Jado de ehna ton mangwa ke laye a. Sukhe hoge aa. 10 saal hoge ik waar pese lage ne . 5 taaran lawaiyan. Khambe lake v ehna de bande specail hunde pese lende laun de oh lake gaye. Hun v koi khmba tut jaye eh badl dinde. Pehli gal tutda hi nahi yaar.

  • @drrajeshsahni2701
    @drrajeshsahni2701 3 місяці тому

    Very good co ordination of Hindi and PUNJABI ❤

  • @iqbalsingh8842
    @iqbalsingh8842 4 місяці тому +1

    Sada Shahar h g Ganganagar ikbal Singh Sidhu sahib Singh wala ganganagar rajsthan

  • @bshukmawali1103
    @bshukmawali1103 3 місяці тому

    ਸੇਠ ਦਾ ਮਾਲ ਚੰਗਾ ਹੈ। ਕਈ ਸਾਥੀ ਰੇਟ ਦੀ ਗੱਲ ਕਰਦੇ ਹਨ। ਇਹ ਵੀਡਿਉ ਪਤਾ ਨਹੀਂ ਕਿੰਨਾ ਚਿਰ ਵਾਇਰਲ ਹੋਵੇ, ਰੇਟ ਬਦਲਦੇ ਰਹਿੰਦੇ ਹਨ। ਇਸ ਕਰਕੇ ਦਿੱਤੇ ਨੰਬਰਾਂ ਤੇ ਫੋਨ ਕੀਤਾ ਜਾ ਸਕਦਾ ਹੈ।

  • @baljit5030
    @baljit5030 4 місяці тому +1

    ਦੀਵਾਰ ਵਲੇ ਬਲਾਕ ਦਾ ਕੀ ਰੇਟ ਹੈ ਜੀ।
    ਪਹੁੰਚ ਦਾਂ ਵੀ ਸਾਧਣ ਹੈ ਜੀ।
    ਧਨਵਾਦ ਸਹਿਤ ਜੀ।

  • @dhainchand1643
    @dhainchand1643 3 місяці тому +1

    ਵੀਰ ਜੀ
    ਰੇਟ ਵੀ ਦਸ ਦਿੰਦੇ ।

  • @kamaldipbrar9297
    @kamaldipbrar9297 3 місяці тому +1

    ਰੇਟ ਦੱਸਦਿਆਂ ਦੇ ਚਲੂਣੇ ਲੜਦੇ ਆ

  • @BaljeetSingh-fr3by
    @BaljeetSingh-fr3by 3 місяці тому

    ❤❤

  • @husanveersingh8693
    @husanveersingh8693 4 місяці тому +3

    Rate to bina bhakai hai bss

  • @gulabsingh-mq9lo
    @gulabsingh-mq9lo 4 місяці тому

    Nice video

  • @kartikgaur4066
    @kartikgaur4066 4 місяці тому

    ❤❤❤❤❤

  • @HarpreetSingh-yj1oz
    @HarpreetSingh-yj1oz 4 місяці тому

    8 inch wall block da ki price hai ji

  • @sehajgill-t8e
    @sehajgill-t8e 4 місяці тому +2

    ਰੇਟ ਜਰੂਰੀ ਏ