ਟੂਣੇ ਕਰਨ ਵਾਲੇ ਬੰਗਾਲੀ ਬਾਬਿਆਂ ਦਾ ਸੱਚ | ਕੀ Astrology ਦੇ ਨਾਲ ਆਪਣੇ ਦੁਸ਼ਮਣ ਨੂੰ ਨੱਪ ਕੇ ਰੱਖਿਆ ਜਾ ਸਕਦਾ ਹੈ?

Поділитися
Вставка
  • Опубліковано 24 бер 2024
  • Astrologer Ajay Ludhra delves into the intricacies of astrology in this video, shedding light on fraudulent practices within the industry. He emphasizes the potential for achieving greater success through astrology and provides practical examples for viewers to maximize its benefits.
    Unveiling Astrology: Exposing Frauds and Unlocking Success with Ajay Ludhra
    Astrology Demystified: Ajay Ludhra Exposes Fraudulent Practices
    Harnessing Astrology for Success: Insights from Ajay Ludhra
    Astrology Exposed: Ajay Ludhra's Guide to Achieving Success
    Practical Astrology: Ajay Ludhra's Examples for Success Seekers
    ਜੋਤਸ਼ੀ | उपायो | मंत्र जाप | नक्षत्र | ज्योतिष शास्त्र | उपाय |

КОМЕНТАРІ • 98

  • @MaanBrar7007
    @MaanBrar7007 27 днів тому +6

    ਸਾਨੂੰ ਕੋਈ ਲੋੜ ਨਹੀਂ, ਵਾਹਿਗੁਰੂ ਹੈ ਸਾਡਾ, ਕੋਈ ਮੰਤਰ ਤੰਤਰ ਨੀ ਚਲਦੇ ਸਾਡੇ,
    ਗੁਰੂ ਘਰ ਨਾਲ ਜੁੜੋ

  • @charangitsahota7952
    @charangitsahota7952 3 місяці тому +75

    ਮੈਂ ਕਿਸੇ ਦੀ ਆਸਥਾ ਦੇ ਖਿਲਾਫ ਨਹੀ ਹਾਂ ।ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਚੇ ਸਤਿਗੁਰ ਜੀ ਲਿਖਦੇ ਹਨ ।ਮਾਰੈ ਰਾਖੈ ਏਕੋ ਆਪੁ ਮਾਨੁਖ ਕੈ ਕਿਛੁ ਨਾਹੀ ਹਾਥਿ🙏

    • @jagdishsingh9965
      @jagdishsingh9965 3 місяці тому

      ਪੈਦਾ ਕਰਨਾ ਤੇ ਮਾਰਨਾ ਪ੍ਰਮਾਤਮਾ ਦੇ ਹੱਥ ਹੈ,,ਪਰ ਕਾਲੇ ਇਲਮ ਨਾਲ ਲੋਕ ਕੰਮ ਖਰਾਬ ਕਰ ਦਿੰਦੇ ਹਨ, 5,6,ਸਾਲ ਲਗਾਤਾਰ ਕੋੲਈ ਸਜਣ ਮੇਰੇ ਖੇਤ ਵਿੱਚ ਮੀਟ ਦੱਬ ਜਾਂਦਾ ਸੀ ਘਰ ਵਿੱਚ ਖੂਨ ਦੇ ਛਿੱਟੇ ਆਮ ਗੱਲ ਸੀ ਬਹੁਤ ਵੱਡਾ ਨੁਕਸਾਨ ਹੋਇਆ ਪੈਸੇ ਵੱਲੋ, 20 ਸਾਲ ਹੋ ਗਏ ਹਨ ਧੱਕੇ ਖਾਦਿਆਂ ਕਿਤਿੳ ਅਰਾਮ ਨਹੀ ਆਇਆ ,ਅੰਮ੍ਰਿਤ ਛਕਿਆ ਹੈ 50 ਤੋ ਉਪਰ ਉਮਰ ਹੈ ਘਰ ਵਿੱਚ ਤੁਰੀ ਫਿਰਦੀ ਚੀਜ਼ ਵੀ ਦਿਸਦੀ ਹੈ ,ਭਰੋਸਾ ਰੱਬ ਤੇ ਬਹੁਤ ਹੈ, ਕਿ ਕਦੇ ਨਾ ਕਦੇ ਕਿਰਪਾ ਕਰੇਗਾ ,ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @samans4202
      @samans4202 3 місяці тому +4

      Ohna de grantha vich oh likheya Jo oh das rahe ne .

    • @tarsemsingh55024
      @tarsemsingh55024 3 місяці тому +7

      ਜਿਸਦਾ ਰਾਖਾ ਗੁਰੂ ਗਿਅਾਨ ਹੋਵੇ ਉਹਨੂ ਕਿਸੇ ਸਿਅਾਣੇ ਅੱਗੇ ਜਾਣ ਦੀ ਲੋੜ ਨੀਂ

    • @audacious7262
      @audacious7262 3 місяці тому +1

      Bilkul veer challo shukar kise ne ta sach keha

    • @billionairegirl352
      @billionairegirl352 Місяць тому

      Tu v tuna krda lgda jo side le rha​@@samans4202

  • @PANJAB-nx8gy
    @PANJAB-nx8gy 3 місяці тому +12

    ਕੱਮ ਕਰਨ ਪੈਸੇ ਬਣਦੇ ਪਰਵਾ ਕੋਈ ਕੁਸ ਨੀ ਜਿੱਦੇ ਰੱਬ ਨੇ ਪਰਚੀ ਚੱਕ ਕੋਈ ਪਾਠ ਪੂਜਾ ਤੰਤਰ ਮੰਤਰ ਕੰਮ ਨੀ ਤੇ ਨਾ ਹੀ ਤੰਤਰ ਮੰਤਰ ਆ ਸਾਰੇ ਪਾਸੇ ਠੱਗ ਦਕਾਨਦਰੀਆ ਖੋਲੀ ਬੈਠੇ ਜਹੇ ਜਾ ਇਨਸਾਨ ਕਰਮ ਕਰਦਾ ਫਲ ਉਹੈ ਫਲ ਮਿਲੋਗਾ

  • @Hoshiarpur-PB07GAMING
    @Hoshiarpur-PB07GAMING Місяць тому +9

    Proud to be a sikh❤

  • @Geeta23Geeta
    @Geeta23Geeta Місяць тому +2

    Jo Gurbani sache dillo daily padhda ohnu kite jaan di kuj krn di ida lodh ni sab kuj Waheguru g te shad do Waheguru g to bhalla sada koi ni soch skda

  • @theunidentified01
    @theunidentified01 3 місяці тому +14

    ਮੇਰੇ ਖਿਆਲ ਨਾਲ ਧਰਮ ਇਕ ਜਿੱਦ ਹੈ।
    ਜਿਹੜੇ ਏਰੀਏ ਵਿੱਚ ਜਿਸਦੀ ਜਿੱਦ ਪੁੱਗ ਜਾਂਦੀ ਹੈ ਉੱਥੇ ਓਹ ਧਰਮ ਮਹਾਨ ਬਣ ਗਿਆ।
    ਧਰਮ ਇਨਸਾਨੀ ਦਿਮਾਗ ਦੀ ਉਪਜ ਹੈ।

    • @MohitKumar-vr4dv
      @MohitKumar-vr4dv Місяць тому

      😂😂

    • @user-oy3wj7lh6r
      @user-oy3wj7lh6r Місяць тому +1

      ਜੋ ਤੂੰ ਅੱਜ ਤੱਕ ਦੇਖਿਆ ਉਹ ਠੀਕ ਹੈ ਪਰ ਜ਼ਿੱਦ ਛੱਡਣਾ ਧਰਮ ਹੈ ਮਰਜ਼ੀ ਤਿਆਗ ਦੇਣੀ ਧਰਮ ਹੈ ਇਮਾਨਦਾਰੀ ਧਰਮ ਹੈ
      ਪੀ ਸੌ ਮਾਈਡ (ਪਰਮ ਅਨੰਦ ) ਦੀ ਸਟੱਡੀ ਨੂੰ ਧਰਮ ਕਹਿੰਦੇ ਹਨ
      ਧਰਮ ਦਾ ਮਤਲਬ ਇਮਾਰਤਾਂ ਬਣਾਉਣੀਆਂ ਨਹੀਂ ਨਾ ਕਿਤੇ ਜਾਣਾ ਅੋਣਾ

    • @dhainchand1643
      @dhainchand1643 Місяць тому +1

      ਰੋਸ਼ਨ ਦਿਮਾਗ਼ ਆਦਮੀ।

  • @Gurdas889
    @Gurdas889 3 місяці тому

    Ap ji ki bani ashi lagi aa statement and saval javb bhi ashe lae aa Er Numerology G.S.

  • @SachinSharma-ww9by
    @SachinSharma-ww9by Місяць тому

    Good job lankesh

  • @ParamjeeKaur-xs8is
    @ParamjeeKaur-xs8is Місяць тому

    Very very nice 👍👍

  • @user-us5gi9he5f
    @user-us5gi9he5f 3 місяці тому +2

    Waheguru

  • @Gurdas889
    @Gurdas889 3 місяці тому

    Mr. Brother ji good luck .Er.Architect.Vastu.Conseltant. G.S.

  • @parmjeetkaurjayhanumanji92
    @parmjeetkaurjayhanumanji92 Місяць тому +1

    👍

  • @RAJVEER_2799
    @RAJVEER_2799 Місяць тому

    👍👍

  • @SukhpalSingh-hv3jm
    @SukhpalSingh-hv3jm Місяць тому +1

    ❤❤❤❤❤

  • @nitika9324
    @nitika9324 Місяць тому

    ❤❤❤

  • @ranasing7499
    @ranasing7499 29 днів тому

    Love you bro

  • @rajwinderkaur5007
    @rajwinderkaur5007 29 днів тому

    Sir ji guru planets nu teekh karan da dasu mera guru greh tekh ne chal riha aa ki kra boht pareshan aa

  • @shambhubawa6018
    @shambhubawa6018 3 місяці тому

    🕉 jai shankar Shambhoo 🔱

  • @akashpreetsingh2274
    @akashpreetsingh2274 Місяць тому

    Waheguru ji mahar karo

  • @NarinderSingh-qf7tp
    @NarinderSingh-qf7tp 8 днів тому

    Namo mantar mantrey, namo tantar tantrey,, hey akaalpurkh Teri yaad mantra cho sirmaur mantar hai, Teri yaad tantra cho sirmaur tantar hai~ guru Gobind singh, Jaap saahib.

  • @kaurR8
    @kaurR8 Місяць тому

    Dhan guru nanak jinna saaf bani likhi, bs parro only koi bhrm ni paaya, sukar waheguru tere ghr janam leya

  • @ranjitkaur8624
    @ranjitkaur8624 Місяць тому +7

    ਵੀਰ ਜੀ ਅਸੀਂ ਗਰੀਬ ਫੈਮਲੀ ਚੋ ਹਾਂ ਦਿਹਾੜੀ ਦਾਰ ਕੀ ਅਸੀਂ ਤੁਹਾਡੇ ਨਾਲ ਜੁੜ ਸਕਦੇ ਹਾਂ ਤੁਹਾਨੂੰ ਮਿਲ ਸਕਦੇ ਹਾਂ ਤੁਸੀਂ ਕਿੱਥੇ ਰਹਿੰਦੇ ਉ ਤੁਹਾਡੀ ਕਿੰਨੀ ਫੀਸ ਏ ਅਸੀਂ ਜ਼ਿਲ੍ਹਾ ਸੰਗਰੂਰ ਤੋਂ ਹਾਂ ਪਿੰਡ ਲੌਂਗੋਵਾਲ ਦੇ ਨੇੜੇ ਰਹਿੰਦੇ ਹਾਂ ਅਸੀਂ ਤੁਹਾਨੂੰ ਕਿਸ ਤਰ੍ਹਾਂ ਮਿਲੀਏ ਮੈਂ ਰਣਜੀਤ ਕੌਰ ❤❤

    • @amarjitsingh6510
      @amarjitsingh6510 Місяць тому

      ਭੈਣ ਜੀ ਪ੍ਰਭੂ ਯਿਸ਼ੂ ਮਸੀਹ ਤੇ ਵਿਸ਼ਵਾਸ ਕਰੋ
      ਉਹ ਤੁਹਾਡੀ ਹਰ ਪਰੇਸ਼ਾਨੀ ਨੂੰ ਦੂਰ ਕਰੇਗਾ
      ਪਰਮੇਸ਼ੁਰ ਤੁਹਾਡੇ ਤੇ ਕਿਰਪਾ ਕਰੇ
      ਪਰਮੇਸ਼ੁਰ ਤੁਹਾਨੂੰ ਬਰਕਤ ਦੇਵੇ 🙏

    • @pankajbhardwaj2689
      @pankajbhardwaj2689 Місяць тому +1

      ਤੂੰ ਸਿੰਘ ਟੱਟੂ ਦਾ ਓਏ, ਪੰਜਾਬ ਦੀਆਂ ਜੜਾਂ ਨੂੰ ਖੋਖਲਾ ਕਰਨ ਤੇ ਲੱਕ ਬੰਨਿਆਂ ਤੁਸੀਂ,

    • @preetsandy4495
      @preetsandy4495 28 днів тому +1

      ਰੱਬ ਇਕ ਹਾਅ ਜਿਸ ਨੂੰ ਮੰਦਾ ਹਾ ਮਾਨੋ ਜਿਸੁ ਸਪਸਲ ਨੀ ਰੱਬ ਦਾਅਇਕ ਨੇਮ ਹਾ

    • @preetsandy4495
      @preetsandy4495 28 днів тому +2

      ਜਿਊਸੇ ਨੀ ਬਿਨਾ ਬਾਪ ਦੀ ਹਰਾਮੀ ਹੁੰਦਾ ਹਾ

    • @user-ui8z
      @user-ui8z 26 днів тому

      Sister tuhanu ki problem a tussi path karo gurubani padho sab thik ho jana.

  • @ranbir2670
    @ranbir2670 2 місяці тому +1

    Sir ke Tuhada kol koi v push skda

  • @rupinderrimpy1883
    @rupinderrimpy1883 Місяць тому +3

    ਪੰਡਿਤ ਜੀ ਦੀ ਫੀਸ ਦੱਸੋ

  • @Mikkoeffectstyle0.1
    @Mikkoeffectstyle0.1 28 днів тому +1

    Fees kini sir pls dso

  • @asharani6758
    @asharani6758 3 місяці тому

    Ede te sadsati kal. Sarap aya ni huna aje ta eda kehda. Je mantra upaye jyotishi ch aunda ta eh grehh chakar v eda e hissa ne. Hr grehh da parbhav penda aa time eda e nj changa mada hunda

  • @Jassu_brar55
    @Jassu_brar55 Місяць тому

    by
    M😊😊

  • @Mikkoeffectstyle0.1
    @Mikkoeffectstyle0.1 28 днів тому +1

    Fees kini sir di

  • @munishkumarkumar3625
    @munishkumarkumar3625 Місяць тому +1

    Viresh Adda ka man Nahin chalta Chhath ka Nishan Koi upay batao

  • @manjeetkaurkaur1607
    @manjeetkaurkaur1607 Місяць тому +1

    App upaye bataye kaam nahi kyu nahi karte hai

  • @balvindarkur9803
    @balvindarkur9803 3 місяці тому +3

    Dushman ne jina hram kita h tusi kirpa kro ji

  • @jashanrishu8322
    @jashanrishu8322 3 місяці тому +3

    Hai ni gall baat. Jo honi chahidi a. 22g kamakhya search kro UA-cam te. Kya gall baat hundi pta lag juga.

  • @DeepakSingh-lo6er
    @DeepakSingh-lo6er 3 місяці тому +1

    Maharaja ranjeet singh ne kade ni puchya

  • @banigroup3054
    @banigroup3054 Місяць тому

    SATNAM VAHEGURU JI

  • @deepbuttar8593
    @deepbuttar8593 20 днів тому

    ਬਾਈ ਹਿੰਦੁਸਤਾਨ ਕਹਿਣਾ ਛੱਡ ਇਹ ਕਿੱਥੋਂ ਆਗਿਆ ਇਹ ਭਾਰਤ ਆ ਜਾਂ ਇੰਡੀਆ ਕਿੱਥੇ ਲਿਖਿਆ ਇਹ ਹਿੰਦੁਸਤਾਨ ਆ

  • @asharani6758
    @asharani6758 3 місяці тому +3

    Kehda kita kraya ni hunda kala jadu ki a fr oh v ilam da hissa aa jyotish apni jga jadu tantra vidia apni jga bustand nai hr jga babe hunde a dere v a ghr ch v sirf bangali babe ni hunde hor v hunde a jehre sahi kam krde kite nu rokde a te thik krde kam bnda sahi huna chaida. Hr ik di apni soch smj a je ena ne ik study kiti eda Mtlb eh ni baki study fali a ja hai nj. Gumrah na kro

  • @user-fn1cs8ys5q
    @user-fn1cs8ys5q 3 місяці тому +4

    Oh Jaan de yaar me. Din raat mehnat kerda prr bai Dil krr da with family nu maar Deva kuj ni banda?

    • @karmansingh6219
      @karmansingh6219 3 місяці тому +1

      Bai ehna negative kyu hoyea ki gal hoyi
      Stress na lyo
      Mehnat kri jyo vadia hona Waheguru chnga hi krda
      Ida de thought nai sochi de veere

    • @noorsandhu4900
      @noorsandhu4900 Місяць тому

      😢😢

    • @AvtarSingh-sr6bh
      @AvtarSingh-sr6bh Місяць тому

      Paji tention lena band kr do sb thik ho ju

    • @user-fn1cs8ys5q
      @user-fn1cs8ys5q 18 днів тому

      BSS os rabb te bhrosa bai kri jande aa. BSS Din raat rode te hi Lang janda veer . taxi chlaonda veer.

  • @GurjitSingh-ov9ij
    @GurjitSingh-ov9ij 18 днів тому +1

    ਵਾਲ ਟੱਟੂ ਲਿਉਅਣਾ ਕੂੜੀ ਨੂੰ ਪੁਛਣ ਦਾ ਤਾ ਹੌਸਲਾ ਨੀ ਪੈਂਦਾ 🤣🤣🤣

  • @JagjitSingh-xd3ox
    @JagjitSingh-xd3ox 3 місяці тому +1

    SLy ki kita hi nhi fr dwai kehne bnai chuthha

  • @user-mh9zv9bz8g
    @user-mh9zv9bz8g 2 місяці тому +4

    ਠੱਗ ਵਥੇਰੇ। ਬੈਠੇ ਨੇ

  • @paramjitsingh5268
    @paramjitsingh5268 3 місяці тому +1

    Ih pandit ta ni lgda jime virapan sona ponda hunda si oho chij lgdi bai

  • @hartegvirkharar3499
    @hartegvirkharar3499 Місяць тому +1

    Veer ji thouda ph no.

  • @RajinderSingh-
    @RajinderSingh- 3 місяці тому +2

    Pandit jaat free bath ke Khan de dhang nee. Fer Ani mout nu rok ke dse

  • @RajveerSingh-wp6yz
    @RajveerSingh-wp6yz 11 годин тому

    Osho hunda ajj ah Banda hava nikal dindha

  • @GurrsahibNischal
    @GurrsahibNischal Місяць тому +1

    Gap te gap lut rehaa😂😂😂😂 syana bnda ik jalak vich padh lenda hai ehde vrge nu garib zyada ne tahi ta lutega gariba nu dilase deke eh pa lao eh kar lao😂😂 juthhh nira juthhh sona gal vich paya hai taki log smjhn ki me bhot phochii hoyi chiz aa lok attract hunde ne ehdaaa bhot syani khed khed rea hai te befkoof log apna hard earned money ehde kolo gva rahe ne me dave nal khnda jehra kam tuhada banna vala hove ohh ban ke hi rhna hai pave tuc koi nag pao
    ja na pave tuc puja karo ja na upaye na di koi chidiya nhi haiiii ehh.. Its all about karma 80/20 game

  • @user-oy3wj7lh6r
    @user-oy3wj7lh6r Місяць тому +1

    ਭਾਰਤ ਦੇ ਵੇਦ ਧਰਮ ਦੇ ਦੁਸ਼ਮਣ 😂

  • @daljitkaur3332
    @daljitkaur3332 Місяць тому +1

    Tutda oh h jo pehlan baniya h

  • @user-xl7wm7qb3l
    @user-xl7wm7qb3l 2 місяці тому +1

    Sade media wale ta aap aid dinde aa Dhongi loka di

  • @user-fn1cs8ys5q
    @user-fn1cs8ys5q 3 місяці тому +1

    Koi maarhi sangat ni

  • @DR.deepakkalra
    @DR.deepakkalra 15 днів тому

    ❤8 ਚ ਚੰਦ੍ਰ ਤੇ ਮੰਗਲ it mean

  • @gagu231
    @gagu231 15 днів тому

    Yeah kitne paise leta hai koi gareeb Banda janda isskol ??

  • @user-xl7wm7qb3l
    @user-xl7wm7qb3l 2 місяці тому +1

    Rab to bada koy ni kam karo roti khao mehnat karo Dhongi loka magar na lago eh dhongi Lok ta aap mangde firde aa tusi apni mehnat da pesa na barbad karo

  • @gurgurgur
    @gurgurgur Місяць тому +1

    Gurbani ina vahma tao dur kardi ha kaday wrong knowledge sansar nu na dayow ack din app he tusi es kalay jadow vich fus jana wheheguru kahday hun glat kam app he he end tay khrab karday hun vahim vich na jaow gurbani nal sab khush milda ha hirday vicho bharosa rakho gurbani meaning nal samjo

  • @DeepakSingh-lo6er
    @DeepakSingh-lo6er 3 місяці тому +1

    Bhai mai to bhut bada impact jhelraha tha joot bol raha hai

  • @gurpreetrathour898
    @gurpreetrathour898 3 місяці тому

    Ek baba kahnda C kudi diyaan jhooaan da waal la K aawo 24 ghante ch tikri baadar tpaa dooon

    • @rajveersing6482
      @rajveersing6482 2 місяці тому

      Bai kehda baba kehnda c dasi menu v😂😂

  • @user-bz4jl1xl7z
    @user-bz4jl1xl7z 3 місяці тому

    😂😂

  • @Wrestlar_372
    @Wrestlar_372 3 місяці тому +3

    They don’t have ਓ ਕਹਿੰਦੇ ਅ,lack of confidence ਓਨਾ ਵਿਚ ਵਿਸ਼ਵਾਸ ਦੀ ਕਮੀ ਆ ਜਾਂਦੀ ਅ ?? selfconfidenc ਨੂੰ ਕਹਿੰਦਾ ਵਿਸ਼ਵਾਸ ।।😂😂😂 ਬਾਕੀ ਹਿੰਦੋਸਤਾਨ ਚ ਹਿੰਦੂ ਮੰਤਰ ਚਲਨੇ ਆ?ਕਿਹਨੇ ਕਿਹੇ ਹੈ ,ਕਿਹਨੇ ਹਿੰਦੁਸਤਾਨ ਨਾਮ ਰਖਿਆ,ਕਿਹਨੇ ਹਿੰਦੂ ਕਿਹਾ ਸੀ,ਓਹਵੀ ਫੋਰਜੀਨਰ ਗੋਰੇ ਨੇ ਹੀ ਸੀ ਏਹੇ ਨਾਮ ਹਿੰਦੂ ਤੇ ਹਿੰਦੁਸਤਾਨ

    • @pb13aalee
      @pb13aalee 3 місяці тому

      Right

    • @user-oy3wj7lh6r
      @user-oy3wj7lh6r Місяць тому

      ਭਾਰਤ ਦਾ ਧਰਮ ਵੇਦ ਹੈ ਵੇਦ ਦਾ ਅਰਥ ਹੁੰਦਾ ਗਿਆਨ ਜੋ ਕੋਈ ਵੀ ਲੈ ਸਕਦਾ ਹਿੰਦੂ ਕੋਈ ਕੁਝ ਨਹੀ

  • @Har-gx1hk
    @Har-gx1hk 3 місяці тому +7

    ਵੱਡਾ ਠਗ

  • @harrysiyan5990
    @harrysiyan5990 2 дні тому

    ullu na bano y ji please

  • @rajeshverma-es8hg
    @rajeshverma-es8hg 22 дні тому +1

    Big Cheater Astrologer

  • @asharani6758
    @asharani6758 3 місяці тому +2

    Hindustan kitho aya kene dita eh nam. Kinia kauma ne india te raj kita intercast viah hoe hindua dia kudia mugal leke gye mugla dia eder viahia gaia. Ki oh asli hindu bn gye. Sb bina logic de boli jnde. Anchor v kida de bandea nu leke aunda bina logic de swal kri jnda swal chajj nal krke tarak nal jwab lao. Enu jwab ni aune. Apne dhram nu sahi sbait krn lai duje dharam nu na bhando dharam rabb ne ni bnaye. Bnde ne banaye

  • @harisingh-xl6hf
    @harisingh-xl6hf Місяць тому +1

    veer. ge. aap. da. fon. naber. daso. kithe. rihnde j

  • @TarveenThakur
    @TarveenThakur 3 місяці тому +1

    Oye pandit sahib शब्दों की कोई सीमा नहीं होती शब्द चाहे इटालियन होते ओ शब्द बोलते ही उसकी फ्रीकिंसी ब्रह्मांड में एक्टिव होती है तो काम करना शुरू कर देती है तुम्हे शब्दों के बारे में कुछ पता ही भी रेकी जापानी तकनीक हैं और इस समय भारत में सबसे अधिक काम कर रही है इस लिए कुछ सीख ले फिर बात करना

  • @VijayMalhi-tb5oi
    @VijayMalhi-tb5oi Місяць тому

    👍