ਤਾਂਤਰਿਕਾਂ ਨਾਲ ਰੱਲ ਕੇ ਮੈਨੂੰ ਮਾਰਨ ਦੀਆਂ ਘੜੀਆਂ ਗਈਆਂ ਸਾਜ਼ਿਸ਼ਾਂ | Yograj Singh Experience with Black Magic

Поділитися
Вставка
  • Опубліковано 19 січ 2025

КОМЕНТАРІ • 645

  • @manjitkaur7134
    @manjitkaur7134 7 місяців тому +139

    ਯੋਗਰਾਜ ਵੀਰ ਜੀ ਜੋ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪੁੱਤਰ ਬਣ ਜਾਦਾ ਉਸ ਨੂੰ ਕਿਸੇ ਤੰਤਰ ਮੰਤਰ ਦੀ ਜਰੂਰਤ ਨਹੀ ਪੈਦੀ ਕਿਉ ਜੇਕਰ ਇਸ ਰਾਸਤੇ ਤੁਰਦੇ ਤਾ ਸਾਡੇ ਸ਼ਹੀਦ ਸਿਘਾ ਦੀ ਨਿਰਦਾਰੀ ਹੁੰਦੀ ਆ ਬਾਕੀ ਬਾਬਾ ਦੀਪ ਸਿੰਘ ਸ਼ਹੀਦ ਤਾ ਸੀਸ ਤੋ ਬਿਨਾ ਯੁਧ ਕਰਨ ਵਾਲੇ ਸੀ। ਬਾਬਾ ਦੀਪ ਸਿੰਘ ਸ਼ਹੀਦ ਤੇ ਵਿਸ਼ਵਾਸ਼ ਰਖਣਾ ਪੈਣਾ ਫਿਰ ਮਾਲਕ ਆਪੇ ਕਾਰਜ ਰਾਸ ਕਰ ਦਿੰਦੇ ਆ। ਵਾਹਿਗੁਰੂ ਜੀ ਮੇਹਰ ਕਰਨ

    • @laddibrar1700
      @laddibrar1700 7 місяців тому +5

      ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਬਹੁਤ ਧੰਨਵਾਦ ਜੀ ਯੋਗਰਾਜ ਸਰ ਜੀ, ਅਜੇ ਸਰ ਅਤੇ ਯੋਗੇਸ਼ ਵੀਰ ਜੀ ਦਾ ਜੋ ਅਜ ਦੇ ਕਲਯੁਗ ਦੇ‌ ਸਮੇਂ ਵਿੱਚ ਵੀ ਲੋਕਾਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ‌ ਨਾਲ ਜੋੜ ਰਹੇ ਨੇ‌ ਤੇ ਅੰਧਵਿਸ਼ਵਾਸ ਵਿਚ ਫਸ ਕੇ ਦੂਸਰਿਆਂ ਦਾ ਮਾੜਾ ਕਰਨ ਵਾਲਿਆਂ ਦਾ ਵੀ ਭਲਾ ਕਰ ਰਹੇ ਨੇ, ਸੱਚੇ ਪਾਤਸ਼ਾਹ ਜੀ ਮੇਹਰ ਕਰਨ ਮੇਰੇ ਇਸ ਸੋਹਣੇ ਪੰਜਾਬ ਨੂੰ ਕਿਸੇ ਦੀ ਵੀ ਮਾੜੀ ਨਜ਼ਰ ਨਾ ਲੱਗੇ, ਸਾਰੇ ਹੀ ਆਪਸ ਵਿੱਚ ਰਲਮਿਲ ਕੇ ਰਹਿਣ, ਸਾਰੇ ਹੀ ਤੰਦਰੁਸਤ ਅਤੇ ਸੁਖੀ ਵੱਸਣ ਜੀ,ਇਕ ਵਾਰ ਫੇਰ ਤੋਂ ਇਸ ਬ੍ਰਾਡਕਾਸਟਿੰਗ ਦੀ‌ ਸਮੁੱਚੀ ਟੀਮ ਦਾ‌ ਬਹੁਤ ਬਹੁਤ ਧੰਨਵਾਦ ਜੀ ।

    • @Shadow12784
      @Shadow12784 7 місяців тому +7

      ਬਾਬਾ ਦੀਪ ਸਿੰਘ ਜੀ ਜਿਨ੍ਹਾਂ ਜੱਪ ਤੱਪ ਵੀ ਨੀ ਕਰ ਸਕਦਾ ਕੋਈ, ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਵਿਚ ਜੀਵਨ ਲੰਘਿਆ ਉਹਨਾਂ ਦਾ ਤੇ ਅਸੀ ਤਿਣਕੇ ਆ

    • @gurpreetsaini31
      @gurpreetsaini31 7 місяців тому +1

      ਦੀਪ ਸਿੰਘ ਰੱਬ ਹੈ

    • @shanugill1901
      @shanugill1901 5 місяців тому +3

      O kera jadu tuna kar rahe hai rabb da he parchar kar rahe ha unaa nu 9 greha de knowledge hai

    • @gurpreetkaur-zl2ie
      @gurpreetkaur-zl2ie 5 місяців тому

      ​@@gurpreetsaini31Rabb da bhejeya hoyea Guru Gobind Singh da Sputar hai bahut power ditti hai ehna ladle sputara nu Guru Sahib ne jo Sari umar Ģuru de Lekhe la ke aapni jaan dharam to waar ditti.Aam loka nalo bahut wadde han oh nale je koi wadde officer da kam karan wala howe osde kahe vi officer sign kar dinda hai te eh ta fer vi Guru de Shahid han ehna di Guru kyu nhi mannega.Aiwe na jalan Karo Baba Deep Singh Ji de naam to

  • @KULJITKAUR-v8v
    @KULJITKAUR-v8v 7 місяців тому +80

    ਜਾਦੂ ਟੂਣਾ ਸਭ ਹੈਗਾ
    ਅਸੀਂ ਤਾਂ ਖੁਦ ਝੱਲਿਆ ਏ
    ਲੇਕਿਨ ਜਿਨਾਂ ਨੇ ਕੀਤਾ ਸੀ ਉਹਨਾਂ ਦਾ ਅਜ ਬੁਰਾ ਹਾਲ ਹੈ
    ਵਾਹਿਗੁਰੂ ਤੇ ਭਰੋਸਾ ਰੱਖੋ ਬਾਣੀ ਪੜ੍ਹੋ ਸਭ ਠੀਕ ਹੋ ਜਾਂਦਾ ਹੈ

  • @narinderkumar8874
    @narinderkumar8874 7 місяців тому +21

    ਬਹੁਤ-ਬਹੁਤ ਧੰਨਵਾਦ. ਅਜੇਲੁਥਰਾ ਜੀ.ਬਾਈ ਯੋਗਰਾਜ ਸਿੰਘ ਜੀ.ਅਤੇ ਰਿਪੋਟਰ ਵੀਰ ਜੀ ਦਾ .ਬਹੁਤ ਹੀ ਗਿਆਨ ਦੀਆਂ ਗੱਲਾਂ ਕੀਤੀਆ ਜੀ..ਕਹਿੰਦੇ ਨੇ ਜਿਸ ਤਨ ਲਾਗੇ ਸੋ ਤਨ ਜਾਣੇ..

  • @GagandeepSinghGill-sc8gk
    @GagandeepSinghGill-sc8gk 7 місяців тому +56

    ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।
    ਮੂਲ ਮੰਤਰ ਦਾ ਜਾਪ ਸ੍ਵਾਸ ਗ੍ਰਾਸ ਕਰਨਾ ਚਾਹੀਦਾ ਪ੍ਰਮਾਤਮਾ ਸਭ ਕ੍ਰਿਪਾ ਕਰਦੇ ਹਨ।

  • @palpatrewala
    @palpatrewala 7 місяців тому +9

    ਅੱਜ ਤਾਂ ਬਾਈ ਯੋਗਰਾਜ ਭਾਜੀ ਸੰਨ 98ਯਾਦ ਆ ਗਿਆ,ਜਦੋਂ ਮੈ ਹੀਰੋ ਸਾਂ ਤੁਸੀਂ ਮੇਰੇ ਬਾਪ ਜੈਲਦਾਰ ਦਾ ਕਰੈਕਟਰ ਕਰ ਰਹੇ,ਤੁਸੀਂ ਸੀਨੀਅਰ ਤੇ ਮੰਝੇ ਹੋਏ ਕਲਾਕਾਰ ਸੀ,ਮੈੰ ਥੋੜਾ ਝਿਜਕ ਰਿਹਾ ਸੀ,ਪਰ ਤੁਸੀਂ ਮੈਨੂੰ ਜੱਫੀ ਪਾਈ ਤੇ ਲਾਅਨ ਵਲ ਲੈ ਤੁਰੇ ਮੇਰਾ ਚਾਦਰਾ ਥੋੜਾ ਸਹੀ ਕੀਤਾ ਬੜੇ ਪਿਆਰ ਨਾਲ ਗੱਲਾ ਕੀਤੀਆਂ,ਬਸ ਫੇਰ ਵਨ ਟੇਕ ਓਕੇ ਹੋਏ ਸ਼ਾਟ,ਫਿਰ ਤੁਸੀਂ ਮੈਨੂੰ ਰੋਜ ਸਮਾਰਟ ਬਵਾਏ ਕਹਿ ਕੇ ਬੁਲਾਉਦੇ ਹੁੰਦੇ ਸੀ ਪਰ ਉਹ ਮੇਲ ਪੰਜ ਕੂ ਦਿਨਾ ਦਾ ਸੀ,ਬਹੁਤ ਪਹੁੰਚੀ ਹੋਈ ਰੂਹ ਹੋ ਤੁਸੀਂ,ਚੜਦੀ ਕਲਾ ਚ ਰਹੋ,

  • @RajinderKaur.7604
    @RajinderKaur.7604 7 місяців тому +16

    ਜੋਗਰਾਜ ਅੰਕਲ ,ਅਜੇ ਵੀਰ,ਪੱਤਰ ਕਾਰ ਵੀਰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏 ਸੋਚ ਵਿਚਾਰ ਗੱਲਾ ਬਹੁਤ ਵਧੀਆ ਲੱਗਿਆ ਜੇਕਰ ਅਸੀ ਆਪਣੇ ਗ੍ਰਹਿ ਠੀਕ ਕਰਨੇ ਤਾਂ ਮਾਂ ਬਾਪ ਵੱਡਿਆਂ ਦੀ ਇੱਜ਼ਤ ਸੇਵਾ ਕਰੋ ਆਸ਼ਰਮ ਚ ਨਾ ਭੇਜੋ, ਭੈਣ ਭਰਾ ਚਾਚੇ ਤਾਏ ਹਰ ਕਿਸੇ ਦੀ ਇੱਜਤ ਕਰੋ ਗ੍ਰਹਿ ਸਾਰੇ ਠੀਕ ਰਹਿੰਦੇ ਹੈ ਬਹੁਤ ਚੰਗਾ ਲੱਗਾ 🎉💐❤️🥰🙏

  • @HarpalSingh-vp6cc
    @HarpalSingh-vp6cc 7 місяців тому +115

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗੋਂ

  • @ManjitKaur-hx8rf
    @ManjitKaur-hx8rf 10 днів тому +1

    The best interview I ever saw god bless you with health and wealth

  • @satwinder5611
    @satwinder5611 7 місяців тому +270

    ਕੁਝ ਕੁ ਗੱਲਾਂ ਸੱਚ ਵੀ ਆ ਪਰੰਤੂ ਮੈਂ ਆਪਣੀ ਹੱਡ ਬੀਤੀ ਦੱਸਦਾ ਜਿਸ ਦਾ ਵੀ ਕੋਈ ਵੀ ਕਾਰੋਬਾਰ ਨਾ ਚਲਦਾ ਹੋਵੇ ਉਹ ਅਰਦਾਸ ਬੇਨਤੀ ਕਰ ਲੈਣ ਵਜੀਦਪੁਰ ਗੁਰਦੁਆਰਾ ਸਾਹਿਬ ਵਿੱਚ ਹਰੇਕ ਕਾਰਜ ਸਪਰਨ ਹੋ ਜਾਂਦਾ

    • @simrandeep7350
      @simrandeep7350 7 місяців тому +16

      _ਕਿਹੜੀ ਜਗ੍ਹਾ ਅੈ ਇਹ ਗੁਰੂਦੁਆਰਾ ਸਾਹਿਬ?_

    • @InderjeetSingh-wl7gl
      @InderjeetSingh-wl7gl 7 місяців тому +19

      ​@@simrandeep7350Ferozepur. De. Kol. Aa. Pind. Bajidpur. Othe. Gurdwara. Sahib. Aa. Ithasik. Gurdwara. Sahib. Aa. Bahut. Mashoor. Aa

    • @deepkamal607
      @deepkamal607 7 місяців тому +4

      ਕਿਥੇ ਆ ਜੀ ਇਹ ਗੁਰਦੁਆਰਾ ਸਾਹਿਬ?

    • @InderjeetSingh-wl7gl
      @InderjeetSingh-wl7gl 7 місяців тому +10

      @@deepkamal607 Ferozepur. Kol. Jamni. Sahib. Vazidpur. Gurdwara. Sahib. Ithasik. Gurdwara. Sahib. Aa

    • @KaurNavu-bb1sy
      @KaurNavu-bb1sy 7 місяців тому +4

      Sada ta hunda nhi

  • @parmindersidhu6464
    @parmindersidhu6464 7 місяців тому +34

    ਜੇ ਸਾਰਾ ਕੁੱਛ ਕਰਮਾ ਦਾ ਫੇਰ ਇਹ ਜੋਤਸ਼ੀ ਕਰਮ ਬਦਲ ਦਿੰਦਾ ਜਾਂ ਫੇਰ ਇਹ ਸਿੱਦੀ ਰੱਬ ਨਾਲ ਗੱਲ ਕਰੋਂਦਾ

    • @jatayuh6356
      @jatayuh6356 7 місяців тому +2

      ਜੋਤਸੀ ਇਕ ਹਦ ਤੱਕ ਕੰਮ ਕਰ ਸਕਦੇ ਨੇ ਬਾਕੀ ਇਨਸਾਨ ਦੇ ਚੰਗੇ ਮਾੜੇ ਕਰਮ ਤੇ ਪਰਮਾਤਮਾ ਤੇ ਵਿਸਵਾਸ਼ ਕਿਸਮਤ ਬਦਲ ਸਕਦਾ

  • @sahilpreetsingh343
    @sahilpreetsingh343 8 днів тому

    ਬਹੁਤ ਵਧੀਆ ਸੁਝਾਅ ਹੈ ਜੀ ਵਾਕਿਆ ਹੀ ਕਿਸੇ ਦਾ ਮਾੜਾ ਨਾ ਸੋਚੋ❤❤

  • @manjindersingh5376
    @manjindersingh5376 7 місяців тому +46

    ਕੋਈ ਸਟੈਂਡ ਨੀ ਹੈ ਯੋਗਰਾਜ ਦਾ ਪਹਿਲਾਂ ਕਹਿੰਦਾ ਸੀ ਕੋਈ ਬਾਬਾ ਨੀਂ ਹੂੰਦਾ ਸੱਭ ਠੱਗ ਨੇ ਅੱਜ ਕਹਿੰਦਾ ਤਾਂਤਰਿਕ ਹੁੰਦੇ ਨੇ

  • @rajinderbhatti2382
    @rajinderbhatti2382 9 днів тому

    ਜੋਗਰਾਜ ਸਿੰਘ ਜ਼ੀ ਪੋਡਕਾਸਟ ਸੁਣ ਕੇ ਲਿਵ ਲਗਾ ਦਿਤੀ ਸ਼ੁਕਰ ਵਾਹਿਗੁਰੂ

  • @parmindersidhu6464
    @parmindersidhu6464 7 місяців тому +127

    ਬਾਬਾ ਦੀਪ ਸਿੰਘ ਜੀ ਦੇ ਪੁੱਤ ਨੂੰ ਵੀ ਕੁੰਡਲੀ ਦੀ ਲੋੜ ਪੈਗੀ ਹੱਦ ਅ ਯਾਰ ਯੋਗਰਾਜ ਦੀ

  • @ParminderSinghKular-z3j
    @ParminderSinghKular-z3j 7 днів тому +1

    Nice bhut chagi gal kiti waheguru ji

  • @ritinkainth3609
    @ritinkainth3609 6 днів тому

    Wadiya veer ji keep it up guru ji maharaj bless you💕

  • @gurmeetsingh7483
    @gurmeetsingh7483 2 місяці тому +5

    ਆ ਵਧਾਈਆਂ ਢੰਗ ਹੈ ਮਸ਼ਹੂਰੀ ਕਰਨ ਦਾ

  • @ranjitsingh7157
    @ranjitsingh7157 4 місяці тому +4

    ਜੋਗਰਾਜ ਸਿੰਘ ਜੀ ਤੁਸੀਂ ਫਿਲਮਾਂ ਵਿੱਚ ਤੇ ਤਾਂਤਰਿਕ ਬਣਦੇ ਸੀ ਪਰ ਤੁਹਾਡੇ ਦਿਮਾਗ ਵਿੱਚ ਅਜੇ ਵੀ ਤਾਂਤਰਿਕ ਵਾਲਾ ਪਾਖੰਡ ਹੀ ਹੈ। ਬਾਬਾ ਦੀਪ ਸਿੰਘ ਜੀ ਦਾ ਪੁੱਤਰ ਤੇ ਜਾਣਕੇ ਪਖੰਡ ਕਰਦੇ ਹੋਇਹ ਬਹੁਤ ਵੱਡਾ ਪਾਪ ਹੈ

    • @AMANDEEPSINGH-jh6ii
      @AMANDEEPSINGH-jh6ii 5 днів тому

      ਇਹਦੇ ਦਿਮਾਗ ਵਿੱਚ ਫਰਕ ਐ ਇਹਨੂੰ ਪਤਾ ਹੀ ਨੀ ਵੀ ਕੀ ਬੋਲ ਰਿਹਾ ਇੱਕ ਗੱਲ ਬੋਲ ਕੇ ਫੇਰ ਉਸੇ ਗੱਲ ਦੇ ਉਲਟ ਬੋਲਣ ਲੱਗ ਜਾਂਦਾ

  • @KanchanJasall
    @KanchanJasall 2 місяці тому +1

    Waheguru ji ka Khalsa waheguru ji ki Fateh tuci mere father Saab oo ji par mare kismat bich mere papa ha ni ona di deth hu gi 22sall pehla par Manu tuci mere father Saab oo ji ji waheguru ji ka Khalsa ❤❤❤❤❤❤❤ waheguru ji ki Fateh ❤❤❤❤❤❤❤❤❤❤❤❤❤❤

  • @l0vleen
    @l0vleen 2 місяці тому

    Reporter is very skilled. Thank you

  • @omchauhan22
    @omchauhan22 5 місяців тому +1

    Great person Yograj Singh ❤❤

  • @Enterpunjabbm
    @Enterpunjabbm 3 місяці тому +1

    ਮੇਰੀ ਜਿੰਦਗੀ ਵਿੱਚ ਬੋਤ ਕੁਝ ਹੋ ਰਿਹਾ ਪਰ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਹੈ ❤️

  • @ranvirkaur8365
    @ranvirkaur8365 4 дні тому

    Yograj ji bhut ache hn

  • @tawindersandhar674
    @tawindersandhar674 7 місяців тому +1

    Very good conversation, very good explanation. U are the best.

  • @LokeshJangra-k9x
    @LokeshJangra-k9x 2 місяці тому +1

    Veer bahut badhiya laga❤❤❤❤❤❤❤❤❤❤ vichar sun ke

  • @sumanwadhera6287
    @sumanwadhera6287 4 місяці тому +1

    ❤❤Bahut acha laga thanks for you guruji parnam ❤❤❤❤❤❤

  • @MatinderKaur-l9v
    @MatinderKaur-l9v 7 місяців тому +6

    Dhan Dhan baba Deep Singh ji 🙏

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 13 днів тому +2

    ਆਪਣੀ ਹਰ ਇੱਕ ਪੂਰੀ ਕਰਦੇ ਨੇ ਵਾਹਿਗੁਰੂ ਜੀ ਬਸ ਅਰਦਾਸ ਬੇਨਤੀ ਕਰਾਉ ਸ਼ਰਧਾ ਨਾਲ

  • @simple_art_29
    @simple_art_29 4 місяці тому +1

    Bahut acchi Shiksha de rahe hain aap❤

  • @ChahatpreetKaur-r9t
    @ChahatpreetKaur-r9t 7 днів тому

    Bahut vdea lga e episode bhut gla sikhn nu mellea

  • @bhupinder9954
    @bhupinder9954 7 місяців тому +4

    Jograj ji very very thanks aap ko parmatma khush rakhe.aap ki soch bahut aachhi hai thanks 🙏🙏🙏

  • @proteinscaminindia
    @proteinscaminindia 8 днів тому

    ਕੋ ਕਿਸੀ ਕੋ ਰਾਜ ਨਾ ਦੇਹੇ,ਜੋ ਲੇਹੈਂ ਨਿੱਜ ਬੱਲ ਸੇ ਲੈਹੈਂ
    JOGRAJ ਜੀ ਇਹ ਸ਼ਬਦ ਗੁਰੂ ਸਾਹਿਬ ਜੀ ਦੇ ਉਚਾਰੇ ਹੋਏ ਹਨ ਜੀ ਉਦੋਂ ਵੀ ਜਿਓਤਿਸ਼ ਵਿਗਿਆਨ ਸੀ ਪਰ ਗੁਰੂ ਜੀ ਦੀ ਆਪਣੀ ਪੂਰੀ ਜੀਵਨੀ ਚ ਓਹਨਾ ਨੇ ਕਦੇ ਕੋਈ ਨਗ ਜਾ ਜਿਓਤਿਸ਼ ਉਪਾਅ ਕਿੱਤੇ ਨੇ ਜੀ ਕੋਈ ਵੀ ਜੰਗ ਜਿੱਤਣ ਤੋਂ ਪਹਿਲਾ ਓਹਨਾ ਸਿਰਫ ਅਕਾਲ ਪੁਰਖ਼ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਤੇ ਹਰ ਜੰਗ ਜਿੱਤੀ ਕਿ ਉਹ ਇੱਕ ਰਾਜੇ ਹੁੰਦੇ ਹੋਏ ਕਿੱਸੇ ਜੋਤਿਸ਼ੀ ਦੀ ਸਲਾਹ ਲੈਂਦੇ C ਤੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸਭ ਦਾ ਖੰਡਣ ਨਹੀਂ ਕੀਤਾ ਕਿ ਤੁਸੀ ਕੁੱਛ ਕੁ ਤਰਕ ਲਈ ਦੇ ਕੇ ਗੁਰੂ ਸਾਹਿਬ ਜੀ ਤੋਂ ਉਪਰਲੀ ਮੱਤ ਵਿਖਾ ਰਹੇ ਹੋ
    ਤੇ ਬਾਕੀ ਗੱਲ ਇਹ ਤੁਹਾਡੇ ਨਾਲ ਦੇ ਅੰਗੂਠੀਆਂ ਵਾਲੇ ਬਾਬੇ ਦੀ ਗੱਲ ਇਹ ਵੀ PREMANAND ਬਾਬਾ ਜੀ ਕੋਲ ਜਾਂਦੇ ਨੇ ਕਿ ਓਹਨਾ ਨੇ ਕੋਈ ਨਗ ਪਾਇਆ ਹੋਇਆ ਤੇ ਕਿ ਓ ਇਹਨਾਂ ਚੀਜਾ ਨੂੰ ਮੰਨਦੇ ਨੇ ਜਾ ਕੇ ਯ ਸੁਣ k ਦੇਖਿਉ ਜੀ ਫਿਰ ਇਹ ਅੰਗੂਠੀਆਂ ਵਾਲੇ ਬਾਬੇ ਨੂੰ ਓਹਨਾ ਕੋਲ ਜਾਣ ਦੀ ਲੋੜ ਕਿਉਂ ਹੈ
    ਵੀਰ ਜੀ ਤਰਕ ਤਾਂ ਇਹ v ਬਹੁਤ ਵੱਡਾ ਜੀ ਕਦੇ ਇਹਦੇ ਬਾਰੇ ਚ ਵੀ ਸੋਚਣਾ ਜਿਹਨਾਂ ਨੂੰ ਤੁਸੀ ਪਿਤਾ ਜੀ ਕਹਿੰਦੇ ਹੋ ਕਿ ਉਹ ਗੁਰੂ ਸਾਹਿਬ ਦੇ ਮਾਰਗ ਤੇ ਚੱਲਣ ਵਾਲੇ ਸੀ ਯ ਇਸ ਮਾਰਗ ਤੇ ਜੀ
    ਗਲਤੀ ਹੋਵੇ ਤਾਂ ਮਾਫ ਕਰ ਦੇਣਾਂ ਜੀ
    ਯੋਗਰਾਜ ਸਿੰਘ ਜੀ
    ਪਹਿਲਾ ਮੈਂ ਸਿੰਘ ਕਯੋਂ ਨੀ ਲਿਖਿਆ ਇਹ ਤੁਸੀ ਸਮਝ ਹੀ ਗਏ ਹੋਵੋਗੇ ਜੀ

  • @gill-punjab
    @gill-punjab 4 місяці тому +5

    ਯੋਗਰਾਜ ਸਿੰਘ ਬਹੁਤ ਵਧੀਆ ਬੰਦਾ ਹੈ

  • @ManjitKumar-q7x
    @ManjitKumar-q7x 8 днів тому

    Bhut vdea lga e episode. Bhut gla sikhn nu mellea

  • @dairygrowth
    @dairygrowth 7 місяців тому +96

    ਜੋਗਰਾਜ ਸਰੀਰ ਦਾ ਤਕੜਾ ਹੋਵੇਗਾ
    ਪਰ ਮਨ ਤੋਂ ਬੜਾ ਕਮਜੋਰ ਹੈਂ

    • @mooslmoosl8389
      @mooslmoosl8389 7 місяців тому +10

      ਇਹ ਚਵਲ ਆ ਸਿਰੇ ਦੀ

    • @nveenthakur2617
      @nveenthakur2617 4 місяці тому

      😂😂😂​@@mooslmoosl8389

  • @SukhvinderSingh-vm1yf
    @SukhvinderSingh-vm1yf 7 місяців тому +42

    Guru granth, ਸਾਹਿਬ ਜੀਆਂ ਚ, ਲਿਖਿਆ ਹੈ, ਵੱਡੇ ਵੱਡੇ ਜੋ ਦੀਸੈ ਲੋਗ
    ਤਿਨਕੋ ਵਿਆਪੇ ਚਿੰਤਾ ਰੋਗ,
    ਅੱਜ ਏਹ ਪੰਕਤੀ ਸਾਹਮਣੇ ਆ ਗਈ

    • @GurmeetSingh-kx3ny
      @GurmeetSingh-kx3ny 7 місяців тому +1

      ਇਹ ਵੱਡਾ ਕਿਹੜੀ ਤਰਫ਼ੋਂ ਹੈ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 7 місяців тому +5

    ਧੰਨ ਗੁਰੂ ਨਾਨਕ ਤੂ ਹੀ ਨਿਰੰਕਾਰ ਜੀ ਜਪੋ ਹਰ ਪਲ ਜੀ ਕਿਸੇ ਤੋ ਕੁਝ ਨਾ ਖਾਓ ਪੀਓ ਜੀ ⚘🙏

  • @NarinderSingh-kz7dy
    @NarinderSingh-kz7dy 7 місяців тому +1

    ਬਹੁਤ ਵਧੀਆ ਗੱਲਬਾਤ ਕੀਤੀ ਜੀ 🌺🙏🌺

  • @inderjitgill7800
    @inderjitgill7800 7 місяців тому +7

    ਆਪਣੇ ਹੀ ਹਨ ਪਰ ਆਪਣੇ ਆਪ ਜੇ ਬੱਚੇ ਮਿਹਨਤ ਕਰਕੇ ਅੱਗੇ ਲੰਘਦੇ ਫਿਰ ਕਿਉਂ ਤਕਲੀਫ ਦੂਜੀ ਗੱਲ ਦਾਨ ਦੇ ਕਦੇ ਢੰਨਡੋਰਾ ਨਹੀ ਦੇਣਾ ਚਾਹੀਦਾ ਸਾਨੂੰ ਜੋ ਦਿੰਦਾ ਉਹ ਜਾਣਦਾ ਹੈ ਅਸੀ ਕੀ ਕਰ ਰਹੇ ਹਾਂ ਆਪਣੇ ਗੁਰੂ ਤੇ ਪੂਰਣ ਵਿਸ਼ਵਾਸ਼ ਹੈ ਤਾਂ ਸਭ ਠੀਕ ਹੈ ਮੈ ਆਪ ਜੀ
    ਨਾਲ ਗੱਲ ਕਰਨੀ ਚਾਹੁੰਦੀ ਹਾਂ ਧੰਨਵਾਦ ਜੀ

  • @SanjuSanju-ht7ql
    @SanjuSanju-ht7ql 7 місяців тому +10

    ਭਾਈ ਸਾਹਿਬ .....ਮੇਰੇ ਕੋਲ ਪਰੂਫ ਹਨ ...ਕਾਲਾ ਇਲਮ ਬਹੁਤ ਖਤਰਨਾਕ ਹੁੰਦਾ.......ਮੈਂ ਪੜਿਆ ਲਿਖਿਆ ਪਹਿਲਾਂ ਨਹੀਂ ਵਿਸ਼ਵਾਸ ਕਰਦਾ ਸੀ ਪਰ ਸੱਚ ਆ ਭਰਾਵੋ......਼਼਼਼ਇਹਨਾਂ ਚੀਜਾਂ ਦੀ ਪਰੰਪਰਾ ਪ੍ਰੈਕਟਿਸ ਕੀਤੀ ਜਾਂਦੀ ਹੈ ਼਼਼਼਼ਅਘੋਰੀਆਂ ਵਲੋਂ...ਇਕ ਤਰਾਂ ਦੀ ਸਾਇੰਸ ਹੀ ਹੈ ....ਮੈ ਹੁਣ ਵੀ ਫੇਸ ਕਰ ਰਿਹਾ ਤੇ ਮੇਰੀ ਦੋਸਤ ਵੀ....

    • @RajaSinghDhaliwal
      @RajaSinghDhaliwal 5 місяців тому

      Ki pruf ne bro dedo fer menu

    • @DavinderSingh-g2k
      @DavinderSingh-g2k 5 місяців тому

      @@SanjuSanju-ht7ql 22.ge.mere.kol.be.farup.paye.ne.mere.aj.29.sal.de.ha.te.me.jama.100.parsant.sach.bolada.koi.gap.ne.marda.me.sangria.de.pend.indergarh.to.ha.mere.2023.de.9.mahine.bech.muha.cho.kun.neklda.se.pasab.bech.jama.dud.barga.aunda.se.dimag.hil.geya.se.sara.sarer.gal.geya.se.me.2.mahine.ned.nahi.ayi.te.me.ta.doctar.to.dabyi.la.la.ke.tak.geya.koi.hal.nahi.hoya.mera.bajan.15.kg.kam.ho.geya.se.me.ta.10.mahin.mage.te.reha.manu.ta.ek.babe.ne.hun.jama.sahi.karta.

    • @GurwinderDhaliwal-j8n
      @GurwinderDhaliwal-j8n 13 днів тому

      Ki proof

    • @SanjuSanju-ht7ql
      @SanjuSanju-ht7ql 13 днів тому

      @@RajaSinghDhaliwal ਇਹੋ ਤਾ ਚੱਕਰ ਵਾ ਕੋਈ ਬਿਨਾ ਪਰੂਫ ਯਕੀਨ ਨਹੀ ਕਰਦਾ..........

    • @SanjuSanju-ht7ql
      @SanjuSanju-ht7ql 13 днів тому

      @@GurwinderDhaliwal-j8n ਨਹੀ ਮੰਨਦੇ ...ਚੰਗੀ ਗਲ ਆ....ਪਰ ਹੁੰਦਾ....101 ਪਰਸੇੰਟ ਸੱਚ ਆ

  • @TarsemKaur-g9p
    @TarsemKaur-g9p 7 місяців тому +1

    ਬਿਲਕੁੱਲ ਸਹੀ ਬਹੁਤ ਵਧੀਆ ਗੱਲਾਂ ਸੀ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ

  • @jazz_nine
    @jazz_nine 4 місяці тому +1

    ਯਾਰ ਇਹ ਬੰਦਾ ਯੋਗਰਾਜ, ਵੀ ਓਵੇਂ ਹੀ ਨਿਗਲਿਆ ਗਿਆ... ਸ਼ਰਮ ਆਉਣੀ ਚਾਹੀਦੀ ਐ ਏਸ ਦੇ fans ਨੂੰ... ਇਹਦਾ ਮੁੰਡਾ ਕ੍ਰਿਕੇਟਰ ਯੁਵਰਾਜ ਸਿੰਘ ਸਹੀ ਕਹਿੰਦਾ ਸੀ ਏਹਦੇ ਬਾਰੇ...

  • @jasslifestylevlogs3381
    @jasslifestylevlogs3381 7 місяців тому +4

    Veer ji thnku so much...1vdiya bande nu UA-cam t len lai...bhut positive mili mujhe ye video dekh k ...veer ji Ajey veer ji k sath to her week 1 videos banaya kro ...bhut positive Andi h video dekhe k

  • @SABNUKUSHRAKHIMALKA
    @SABNUKUSHRAKHIMALKA 3 дні тому

    ਯੋਗਰਾਜ ਜੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਪਾਤਸ਼ਾਹੀਆਂ ਦੇ ਬਚਨਾਂ ਤੋਂ ਹਟ ਕੇ ਗੱਲਾਂ ਕਰ ਰਹੇ ਆ ਤੇ ਉਪਰੋਂ ਦੱਸ ਰਹੇ ਨੇ ਕਿ ਮੈਂ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਹਾਂ
    ਗੁਰਬਾਣੀ ਕਹਿੰਦੀ ਹੈ ।।। ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ

  • @pawanverma138
    @pawanverma138 2 місяці тому

    ❤Allha Hu Waheguru
    Amen Radha soami g ❤

  • @lakkhaladharladharladhar4051
    @lakkhaladharladharladhar4051 5 місяців тому +1

    ਸ਼ੋਂ ਚ ਤਾ ਅਜੈ ਲੂਥਰਾ ਨੂੰ ਤਾ ਬੋਲਣ ਹੀ ਬਹੁਤ ਘੱਟ ਦਿੱਤਾ ਯੋਗਰਾਜ ਨੇ

  • @Enterpunjabbm
    @Enterpunjabbm 3 місяці тому +1

    ਗੱਲ ਸਾਡੇ ਬਾਬੇ ਦੀ ਤੇ ਮਸਹੂਰੀ Ajjy ਪੰਡਿਤ ਦੀ 😂😂😂😂😂

  • @KaurNavu-bb1sy
    @KaurNavu-bb1sy 4 місяці тому +4

    ਇਕ ਸਾਈਡ ਏ ਕਹਿੰਦੇ ਬਾਬਾ ਦੀਪ ਸਿੰਘ ਦਾ ਪੁੱਤਰ ਮੈਂ । ਦੂਜੀ ਸਾਈਡ ਸਟੋਨ ਬਾਰੇ ਵੀ ਦੱਸੀ ਜਾਂਦੇ ਕ ਪਾਉਣ ਨਾਲ ਕੰਮ ਬਣ ਜਾਂਦਾ 😇

    • @Johaljatt86
      @Johaljatt86 4 місяці тому +1

      Eh bnda shi nhi lagda mainu kdi v fukra 1 nmbr da...apniya maari jnda..duje nu boln da moka ni denda.

  • @gurpreetgill4864
    @gurpreetgill4864 7 місяців тому +3

    Very good Bro 👍
    Very good job 👌👍
    God bless you Bro 👍🙏

  • @gurmeetsingh7483
    @gurmeetsingh7483 2 місяці тому +3

    ਬਾਬਾ ਦੀਪ ਸਿੰਘ ਜੀ ਦਾ ਨਾਮ ਲੈਕ ਪੰਡਿਤ ਦੀ ਮਸ਼ਹੂਰੀ

  • @MehardeepSingh-k5g
    @MehardeepSingh-k5g 14 днів тому

    New baba in market 😊😊THUG LIFE 😊😊😊😊😊

  • @Mr-jattmafffia
    @Mr-jattmafffia 2 місяці тому +1

    Meyong da black magic bhut mashoor a

  • @RenuMehra-ot4wc
    @RenuMehra-ot4wc Місяць тому

    Bapu ji peri panna ji veer ji tuhade sarya de v tuci vade hi ho Mera toh bohut vdea Galla kitea ji 🙏 rab de bande aa veer ji sare tuci bohut vdea samjaya bohut vdea Galla kitea sariyaa wmk.....🙏 Kisa da mada na krawe sare pra bhen har kisa di help kareoo ji Hmesha ahha Galla sun kay je baba ji ne tuhaanu Sara khush Dita te loka di help karna rab tuhade nll aa ji 🙏

  • @parmarrajput4430
    @parmarrajput4430 7 місяців тому +9

    ਜੇਹੜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਸਿੱਖ ਓਹਨਾ ਨੂ ਕੋਈ ਕੀ ਕਰਲੁਗਾ

    • @pendulifendculture7992
      @pendulifendculture7992 7 місяців тому +5

      Kalle Sikh kaha k ki hojega sikhi te near v nhi hai ji ehna de
      Guru nanak dev ji kehnde ki ne gurbani ch ohh v samjna paina ji
      Simran Krna jruri h ji Sikh nu

  • @NaveenKumar-of1sl
    @NaveenKumar-of1sl 7 місяців тому +3

    Veero karam tan sab ton pehlan par kismat da vi saath zaroori hai.

  • @HarpalSingh-uv9ko
    @HarpalSingh-uv9ko 7 місяців тому +12

    ਯੋਗਰਾਜ ਤੂੰ ਤਾਂ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਦੱਸਦਾ ਏ। ਫਿਰ ਤੂੰ ਤਾਂਤਰਿਕਾਂ ਤੇ ਵਿਸ਼ਵਾਸ ਕਰਦਾ ਏ। ਜੋ ਬੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਯਕੀਨ ਕਰਦਾ ਉਹ ਤਾਂਤਰਿਕਾਂ ਤੇ ਰਿੱਦੀਆਂ ਸਿੱਧੀਆਂ ਤੇ ਯਕੀਨ ਨਹੀਂ ਕਰਦਾ। ਤੂੰ ਬਾਬਾ ਦੀਪ ਸਿੰਘ ਜੀ ਦਾ ਪੁੱਤਰ ਨਹੀਂ ਹੋ ਸਕਦਾ। ਜੋ ਬਾਬਾ ਜੀ ਤੇ ਵਿਸ਼ਵਾਸ ਰੱਖਦਾ ਹੈ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ।

  • @jasvinderkaur4568
    @jasvinderkaur4568 3 місяці тому +2

    Jai Shiri Narayan hari hari Har ji 🙏 ❤

  • @manjitkaur7274
    @manjitkaur7274 5 місяців тому

    Very nice, very nice 🙏🙏🙏🙏🙏

  • @sukhattwal6498
    @sukhattwal6498 2 місяці тому

    Sri ji bhot veda gal va ji ❤❤

  • @LakhvinderSingh-g3v
    @LakhvinderSingh-g3v 7 місяців тому +7

    100/100 yograj singh ji always write

  • @KuldeepSingh-li5ev
    @KuldeepSingh-li5ev 7 місяців тому +9

    ਪੱਤਰ ਕਾਰ ਵੀ ਹੋ ਗਿਆ ਯੋਗਰਾਜ ਦਾ ਸ਼ਿਕਾਰ

  • @SachinSharma-ww9by
    @SachinSharma-ww9by 7 місяців тому +1

    Lankesh this episode was the best interview of ur chanel

  • @chamkurthind7765
    @chamkurthind7765 7 місяців тому +6

    ਬਾਈ ਯੋਗਰਾਜ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਯੋਗਰਾਜ ਸਿੰਘ ਬਹੁਤ ਖੁਸ ਦਿਲ ਇਨਸਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਸਾਡੇ ਹਾਜਰ ਨਾਜਰ ਨੇ

  • @parms2419
    @parms2419 7 місяців тому +1

    very informative

  • @GurbinderSingh-p3c
    @GurbinderSingh-p3c 12 днів тому

    Gallan Sahi sir Di mere nal v EDA hoyi aaa àaj da time EDA da Apne hi karde aaa

  • @perminderbisran3905
    @perminderbisran3905 7 місяців тому +1

    Thank you veer ji very nice video ssk there of you 👍🙏🙏🙏❤️

  • @DolphinsTalks
    @DolphinsTalks 7 місяців тому

    Bahut vadhiya jankari ditti ji 🙏

  • @rattancreations2725
    @rattancreations2725 7 місяців тому

    Sound quality is bad coz of your mic i guess but the podcast is superb appreciate that bro

  • @MaanBrar7007
    @MaanBrar7007 7 місяців тому +8

    ਗੁਰੂ ਘਰ ਜਾ ਕੇ ਨੀ ਰਾਜ਼ੀ, ਪਾਠ ਕਰਨਾ ਨੀ,
    ਤੁਰੇ ਫਿਰਦੇ ਪਖੰਡੀ ਸਾਧਾਂ ਕੋਲ, ਇਹਨੇ ਤਾਕਤਵਰ ਹੋਣ ਇਹ ਆਪਣਾ ਕਿਉਂ ਨੀ ਸਾਰਾ ਕੰਮ ਸੈਟ ਕਰ ਲੈਂਦੇ,
    ਰਹਿੰਦੇ ਖੂਹੰਦੇ ਹੁਣ ਨਵਾਂ ਰਿਵਾਜ਼ ਚੱਲਿਆ ਘਰ ਵੀ ਵਾਸਤੂ ਦੇ ਚਕਰਾਂ ਚ ਢਾਅ ਲੈਂਦੇ ਆ।
    ਅਕਲ ਦੇ ਅੰਨੇ।
    ਮਰਨੋ ਮਰਜੂ ਪਰ ਕਦੇ ਟੇਵੇ ਤੇ ਕੁੰਡੀਲੀਆਂ ਨੀ ਦਿਖਾਉਣੀਆਂ,
    ਜੋ ਓ ਰੱਬ ਨੇ ਚਾਇਆ ਹੋਣਾ ਓਹੀ ਐ ਬਾਕੀ।

    • @newsandeducation3799
      @newsandeducation3799 7 місяців тому

      Kehna bahut sokha.. Eda dhni parmatma nu mnn wala koi virla e aa.. Te ona nu lod v ne pendi aam chkra d..

  • @AnkitaSekhon-rf8gt
    @AnkitaSekhon-rf8gt 4 місяці тому

    Yograj ji eh Kinne Kehya ki sarir meet naal hi Bnde vegetarian Bn ke Dekho ji wahe guru ji🙏🙏

  • @Neetu-f2u
    @Neetu-f2u 6 місяців тому +3

    Bilkul sahi rabb Da sache dilo naam japo te koi bhi ni baal binga nhi kar sakda

  • @Be_strong_123
    @Be_strong_123 2 місяці тому

    Ajkal mere mobile me astrology ki bahut add Permotion a rahi he

  • @nidhibhandari2694
    @nidhibhandari2694 7 місяців тому

    Satnaam Sri waheguruji 🙏 🙏😊

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 7 місяців тому +1

    Pandita d Edvertisement da a tarika bda vadia...
    Shri guru nanak ਜੀ and shri guru ravidas ji and shri guru kabir ji vargea ne ਪੰਡਤਾਂ da chehra ਨੰਗਾ kita ...ਿੲਸ ਕਰਕਿ ੳੁਹਨਾ ਨੂੰ ਪੜੋ..ਧੰਨਵਾਦ

  • @mooslmoosl8389
    @mooslmoosl8389 7 місяців тому +35

    ਯੋਗਰਾਜ ਜੀ ਸ਼ਬਨਮ ਦੇ ਵੀ ਪੈਰੀਂ ਹੱਥ ਲਗਾ ਆਇਆ ਕਰੋ।ਸਿੱਖ ਬਣਕੇ ਕੀ ਭੋਰੀ ਜਾਨਾ

  • @SachiJain-px1zx
    @SachiJain-px1zx 7 місяців тому

    Bahot wadiya laga sab nu sun k. ..
    Thank you....je menu v tu c pehla mil jande ta Aaj Mera brother mere nal hunda....usdi v accident nal maut hoi c....o v depression ch c😢

  • @HarjinderKaur-us5hg
    @HarjinderKaur-us5hg 7 місяців тому +3

    Waheguru ji baba deep singh ji

  • @kamaljitsingh7610
    @kamaljitsingh7610 2 місяці тому

    Aman paaji Ajay paji kithe mil sakte ne

  • @Jashandeep465
    @Jashandeep465 5 місяців тому +1

    Yogiraj Diya gallan dasdia eh man da bda kamjor Banda te Bina stand wala Banda a

  • @simrangill3717
    @simrangill3717 7 місяців тому +1

    Very very valu🎉 content 🙏🙏🌟🌟⭐💫💯💯

  • @NirmalKumari-ji5kb
    @NirmalKumari-ji5kb 13 днів тому

    Yograj ji baki sab theek hai, lekin nonveg khana apni sehat lyi eh kithoun tak jayej hai

  • @gurpreeetgill880
    @gurpreeetgill880 7 місяців тому

    Baba Deep Singh Ji ,j ,tuhada hath hy , te sab kuj mere vash hy, tu kithe firda yograj sea

  • @parasbhakhri4410
    @parasbhakhri4410 2 місяці тому

    Super brother luv u ❤️

  • @Jaspreet1000
    @Jaspreet1000 7 місяців тому

    Bai bhut wadiya podcast leyanda ek waar fr leke ao ajay ji nu ❤❤

  • @LAKHWINDERSINGH-ih4bk
    @LAKHWINDERSINGH-ih4bk 7 місяців тому +13

    Dhan dhan Ramdas gur g

  • @DeepakSharmadk-ow5bh
    @DeepakSharmadk-ow5bh 7 місяців тому +1

    Bahoot sohna te vadha dil hai lutra bhai ji da. Thankyou all team.❤❤❤❤🎉🎉

  • @IndianCurryandGrillHouse
    @IndianCurryandGrillHouse 5 місяців тому

    Yograj Singh 🌼

  • @jagpalsingh2164
    @jagpalsingh2164 13 днів тому

    Podcast jograj da hunda

  • @amritpal1040
    @amritpal1040 5 місяців тому

    Bilkul sahi sade punjabi bhut eh kama ch paige mere nal v bhut hoeya eda pr rab nu kuch hor hi manjur hai

  • @majorsinghsandhu2469
    @majorsinghsandhu2469 5 місяців тому

    ਇਹ ਕਿਹੜੀ ਫਿਲਮ ਦਾ ਸੀਨ ।।

  • @shubhmultani576
    @shubhmultani576 7 місяців тому +3

    Bilkul sir ji sshi ai 100 perc

  • @gurpreetsandhu7001
    @gurpreetsandhu7001 7 місяців тому +20

    ਧੰਨ ਯਾ ਯੁਵਰਾਜ ਸਿੰਘ ਜੋ ਤੇਨੂ ਆਪਣਾ ਬਾਪ ਮਨਦਾ ਹੈ 🙏🙏
    ਇਕ ਨਮਬਰ ਦਾ ਚਵਲ਼ ਬੰਦਾ
    ਗੁਰੂ ਗ੍ਰੰਥ ਸਾਹਿਬ ਪਡਯਾ ਹੀ ਨਹੀਂ 🙏🙏🙏🙏

  • @ShubhdeepKaur04
    @ShubhdeepKaur04 4 місяці тому

    Ajay g ਨੂੰ ਕਿੱਥੇ ਮਿੱਲਿਆ ਜਾ ਸਕਦਾ ਹੈ ਇਹਨਾਂ ਦਾ addrees ਕੀ ਹੈ please ਪਤਾ ਲੱਗ ਸਕਦਾ

  • @param786singh2
    @param786singh2 5 місяців тому

    Good 💯

  • @sukhwinderkaur-wj1fs
    @sukhwinderkaur-wj1fs 7 місяців тому

    -40 te pandit ji ne ek hand gesture kita usda ki matlab aaa.?

  • @JaskaranSingh-xx9rn
    @JaskaranSingh-xx9rn 7 місяців тому

    Yograj g kehnde m Baba deep Singh da put Haan Baba deep Singh g ne kehra stone paya c

  • @boniboxy6463
    @boniboxy6463 7 місяців тому +3

    Pls sir ji 🙏.sanu sare privar nu bacha lo asi sare dipracion ch haa pta ni kdo ki kr liye pls 😭😭😭😭.main mera pati mere do bache pls pls 🙏

    • @nsnirmaan4766
      @nsnirmaan4766 7 місяців тому

      Phone number dso, koi paisa ni lai na asi

  • @Bhullarboy855
    @Bhullarboy855 4 місяці тому

    Sahi gall aa Maa Baap di sewa ch sab kuj hai

  • @randhirsachdeva1183
    @randhirsachdeva1183 7 місяців тому

    Ajay ludra ji world best a astrologer

  • @JaspreetKaur-sr3mg
    @JaspreetKaur-sr3mg 7 місяців тому +1

    Very nice