ਤੰਤਰਾਂ ਮੰਤਰਾਂ ਮੁਤਾਬਿਕ ਦਵਾਈ ਦੀ ਪਹਿਲੀ ਖ਼ੁਰਾਕ ਗੰਦੇ ਨਾਲੇ 'ਚ ਕਿਉਂ ਸੁੱਟਣੀ ਜ਼ਰੂਰੀ | Tips from Astrologer

Поділитися
Вставка
  • Опубліковано 28 вер 2024
  • In this video, astrologer Mr. Ajay Ludhra delves into the world of astrology, discussing how a person's personality can be revealed by examining their thumbnail. He also explains the significance of gemstones, cautioning that improper placement according to planetary alignments can have negative consequences. Ludhra advises against constructing a bathroom at the entrance of a house to avoid negativity and suggests discarding the first dose of medicine purchased from a chemist by a patient
    Unveiling Personality Secrets: Thumbnail Analysis & Gemstone Astrology by Ajay Ludhra
    Avoiding Negativity: Bathroom Placement & Medicine Tips from Astrologer Ajay Ludhra
    ਜੋਤਸ਼ੀ | उपायो | मंत्र जाप | नक्षत्र | ज्योतिष शास्त्र | उपाय |

КОМЕНТАРІ • 383

  • @GurinderSingh-fu3hn
    @GurinderSingh-fu3hn 24 дні тому +1

    ਸਾਡਾ ਦੇਸ਼ ਦੁਨੀਆ ਤੋ ਪਿੱਛੇ ਇਹਨਾਂ ਪਾਖੰਡੀਆਂ ਕਰਕੇ ਆ

  • @gurpalgill9314
    @gurpalgill9314 4 місяці тому +52

    ਮੈਨੂੰ ਵੀ ਤਿੰਨ ਵੱਖ- ਵੱਖ ਤਿੰਨ ਪੰਡਤਾ ਨੇ ਕਿਹਾ ਕਿ ਤੂੰ ਬਾਹਰ ਛੇਤੀ ਚਲੇ ਜਾਣਾ ਤੇ ਦੂਜਾ ਤੇਰੇ ਦੋ ਵਿਆਹ ਹੋਣੇ ਹਨ ਪਹਿਲਾ ਤਲਾਕ ਹੋ ਜਾਣਾ। ਬਾਹਰ ਤਾਂ ਮੈਂ ਛੇਤੀ ਜ਼ਰੂਰ ਆ ਗਈ ਪਰ ਵਿਆਹ ਦੂਜਾ ਨਹੀਂ ਹੋਇਆ। ਹੁਣ ਤਾਂ ਮੈਂ ਦਾਦੀ ਵੀ ਬਣ ਗਈ ਦੂਜੇ ਵਿਆਹ ਦੀ ਉਡੀਕ ਵਿੱਚ।ਗੁਰੂ ਦੇ ਲੜ ਲੱਗੇ ਹੋਏ ਹਾਂ । ਸਾਡੀ ਤਕਦੀਰ ਤਾਂ ਉੱਡਦੇ ਸਾਰ ਹੀ ਬਦਲ ਜਾਂਦੀ ਹੈ ਜਦੋਂ ਅੱਖਾ ਖੋਲਦੇ ਸਾਰ ਆਪਣਾ ਸਿਰ ਪ੍ਰਮਾਤਮਾ ਦੇ ਚਰਨਾ ਵਿੱਚ ਰੱਖਕੇ ਸਰਬੱਤ ਦਾ ਭੱਲਾ ਮੰਗੀਦਾ ਹੈ।

    • @cheegitv588
      @cheegitv588 4 місяці тому +1

      Le ethe grandma v han youtube te, ssa Mata ji...How are you doing ?

    • @parminderuppal7665
      @parminderuppal7665 4 місяці тому

      Waheguru Ji🌸🙏

    • @MAHESHSHARMA-on2cv
      @MAHESHSHARMA-on2cv 4 місяці тому +2

      Mainu lagda tahda duja viaah ni Hoya tussi us bare ajj be soach deh aa .ehna nu shado agar guru deh larh lagey aa fir tussi ehna nu nah dekho 🙏🙏🙏

    • @MAHESHSHARMA-on2cv
      @MAHESHSHARMA-on2cv 4 місяці тому +1

      Waheguru wale waheguru kro ram Wale ram ram kro .meaning ki parmatma ek hi Hai tussi dekho kehra naam jap krna.

    • @MAHESHSHARMA-on2cv
      @MAHESHSHARMA-on2cv 4 місяці тому

      Chahey India chahey bhar kise be country vich ho parmatma tah jitey pehla c ajj be ohtey hi aa Kal be ohtey hi rehna ohna neh

  • @kaydhillon5426
    @kaydhillon5426 29 днів тому

    Excellent I listen fist time it’s makes sense I could understand batter thanks so much I feel I should talk to you about this more 👏👏🙏

  • @gurwinderkaur5427
    @gurwinderkaur5427 4 місяці тому +5

    Dhan dhan baba deep singh ji ....jithay ja k sab theek hunda

  • @Hoshiarpur-PB07GAMING
    @Hoshiarpur-PB07GAMING 4 місяці тому +15

    Dhan dhan Shri guru Nanak dev ji❤

  • @Bhavnarajvlogs
    @Bhavnarajvlogs 4 місяці тому +16

    ਮੈਨੂੰ ਤਾਂ ਇੰਟਰਵਿਊ ਲੈਣ ਵਾਲਾ ਜਿਆਦਾ ਡਰਿਆ ਪਿਆ ਲੱਗਦਾ😂

    • @gagu231
      @gagu231 3 місяці тому

      Bewakuf bna riha bahut egoistic hai ,paise vat da hona loka toh bs.

    • @gopybatth
      @gopybatth 2 місяці тому

      Yes

    • @GABAR786
      @GABAR786 2 місяці тому

      Hor tai ptaa nhi interview wala jrur koj naa koj pauga😂

    • @JagjitSingh-xd3ox
      @JagjitSingh-xd3ox Місяць тому

      40000 liya agle ne pandit to pandit ne 15lac Ander kr lena duniya ne fuddu hi bn jana lwao thaggi

  • @daisyhundal526
    @daisyhundal526 4 місяці тому

    Tusi bahut informative video banaye h. Sir, teva check krwan da ki procedure h🙏

  • @Rehan__55
    @Rehan__55 Місяць тому

    Siraa Banda Yaar Astrology Ch Specialized aaa.....❤

  • @KamalKumar-ow7mq
    @KamalKumar-ow7mq 3 місяці тому +1

    Very nyc information

  • @JaswinderSingh-u4t
    @JaswinderSingh-u4t Місяць тому +1

    Yaar ik gal follow kittic 100corect

  • @ManjinderKaur-rq5wb
    @ManjinderKaur-rq5wb 4 місяці тому +3

    Bilkul right

  • @GurpreetSingh-uw5dd
    @GurpreetSingh-uw5dd 4 місяці тому +2

    ਬਹੁਤ ਵਧੀਆ 👌 ਜਾਣਕਾਰੀ।

  • @ManniLudhiana
    @ManniLudhiana Місяць тому

    Ah video dekh ke kafi loka da kaam bnd hon wala hai 😂bhot vdia msg de rahe ho paji thank u so much ❤

  • @Balwinderkaur-du6fs
    @Balwinderkaur-du6fs 4 місяці тому +1

    12 ve house guru hai
    11 ve house Rahu ho eska bare pls vedio banana thanks sir

  • @vijaymehta2765
    @vijaymehta2765 4 місяці тому +3

    Har 🌹 har 🌹 mahadev 🌹 apna ta aahi aa bs bholenath🌹🙏🌹🌹🙏🌹🙏🌹🌹🌹🌹🌹🌹🌹🙏🙏🙏🙏

  • @Gurinderkang_
    @Gurinderkang_ 4 місяці тому

    Sat Shri akal virji Mera Ghar da darwaja south vich aa right side washroom ki parhej karnataka Chida

  • @arshdipsinghrandhawa6109
    @arshdipsinghrandhawa6109 4 місяці тому

    Bathroom right sight te hove ta upay dso plz je haiga ta osnu ton t nhi skde upaye dso

  • @DeepakSharmadk-ow5bh
    @DeepakSharmadk-ow5bh 4 місяці тому

    Oh gaal bilkul sahi hai kih Aaj nahi taah kal मन्ना जरूर payega। Is true शब्द ।

  • @BaljitKaur-f4m
    @BaljitKaur-f4m 3 місяці тому +1

    Yellow bottle wala fail ha sadi ta refusal aagi

  • @Mycollectionallvideos
    @Mycollectionallvideos 3 місяці тому

    Fees kini aa ji

  • @Gurinderkang_
    @Gurinderkang_ 4 місяці тому

    Sat Shri akal ji

  • @mannkaurr1
    @mannkaurr1 4 місяці тому +1

    Fer opposite v padita kol ja k hardi kyun hai..ko lhna waste astrology kmm ni krdi??

  • @SURAJ_Kot_Khalsa
    @SURAJ_Kot_Khalsa 4 місяці тому +2

    ਮੇਰਾ ਚੈਨਲ ਤੇ baba ji 🙏 copyright ਕਿਉ ਆਉਂਦਾ 🔔

    • @allroundervideos3268
      @allroundervideos3268 4 місяці тому

      ਦੂਸਰੇ ਦੀ ਵੀਡਿਉ ਪੋਣ ਨਾਲ ਆਉਂਦਾ ਹੈ copyrite

    • @dildiyasadran2582
      @dildiyasadran2582 4 місяці тому

      ਬਾਬਾ ਜੀ ਵਧਿਆ ਹੈ ਜੀ ਵਹਿਮਾਂ ਭਰਮਾਂ ਵਿੱਚੋਂ ਕੱਢ ਦਾ ਹੈ ਇਹਨਾਂ ਦਾਂ ਪਤਾ ਦੱਸੋਂ ਘਰ ਦੇ ਬਹੁਤ ਵਿਹਿਮੀ ਹਨ

  • @Punjabivibes99
    @Punjabivibes99 3 місяці тому

  • @HardeepKaur-rc8vh
    @HardeepKaur-rc8vh 4 місяці тому

    Baba ji my daughter in law daughter 4march 1991 time 9.45 Amritsar

  • @kamaldeepsingh3497
    @kamaldeepsingh3497 4 місяці тому

    ਵੀਰ ਬਾਥਰੂਮ ਸੱਜੇ ਹੁੱਣ ਕੀ ਹੱਲ ਦੱਸੋ ਬਨੇਤੀ ਐ

  • @surekhadevi5881
    @surekhadevi5881 4 місяці тому

    Pandit Ji meri beti ki shadi k bere or janamkundali k bare mein btado plz d.o.b 29/07/1992 timing 2:07 am place hoshiarpur

    • @ShivamKumar-pc9nv
      @ShivamKumar-pc9nv 4 місяці тому

      Inki sadesati chal rhi hai, gussa b adhik aata hai , manglik b hai ,

    • @surekhadevi5881
      @surekhadevi5881 4 місяці тому

      @@ShivamKumar-pc9nv toh shadi kab hogi pandit ji eski

  • @baljitsingh8394
    @baljitsingh8394 4 місяці тому

    🙏🙏🙏🙏🙏

  • @gurdeepkaur281
    @gurdeepkaur281 4 місяці тому

    Fees ki a

  • @singhbalvir7453
    @singhbalvir7453 4 місяці тому

    Pind kihra vir ji, daso ,,,

  • @RavinderSingh-ez6us
    @RavinderSingh-ez6us 4 місяці тому

    Nice thinking k upa na kro parhej kro

  • @SGurwinder
    @SGurwinder 4 місяці тому

    Help me baba ji🙏🙏

  • @sukhjeetkaur1101
    @sukhjeetkaur1101 4 місяці тому

    Ehna da contect number mil skda? Ya adress

  • @GurinderSingh-fu3hn
    @GurinderSingh-fu3hn 24 дні тому +1

    ਬਾਬਾ ਨਾਨਕ ਜੀ ਨੇ ਸਾਨੂੰ ਇਹਨਾਂ ਵਹਿਮਾਂ ਭਰਮਾ ਚੋ ਕੱਢਿਆ ਅਫ਼ਸੋਸ ਅੱਜ ਕਲ ਲੋਕ ਏਨਾ ਠੱਗਾਂ ਦੇ ਚੱਕਰ ਕੱਢ ਰਹੀ ਵਹਿਗੁਰੂ ਮੇਹਰ ਕਰੇ

  • @mohinderkaur7867
    @mohinderkaur7867 3 місяці тому

    Very very good vdo

  • @ButaHoney-hr6br
    @ButaHoney-hr6br 4 місяці тому +28

    ਕੁਢਲੀਆ ਨਾਲ ਹੋਰ ਕੋਈ ਅਮੀਰ ਬਣੇ ਚਾਹੇ ਨਾ ਬਣੇ ਪਰ ਏ ਜ਼ਰੂਰ ਅਮੀਰ ਬਣ। ਜਾਣ ਗੇ ਵਹਿਗੁਰੂ ਦਾ ਨਾਮ ਜਪਣ ਨਾਲ ਸਭ ਕੁਝ ਠੀਕ ਹੋ ਜਾਵੇਗਾ

  • @PunjabiTadka84
    @PunjabiTadka84 4 місяці тому +119

    ਸਬ ਤੋ ਵੱਡਾ ਨਾਮ ਸਿਮਰਨ ਹੈ । ਨਾਮ ਸਿਮਰਨ ਨਾਲ ਤਾਂ ਪਰਮਾਤਮਾ ਵੀ ਵੱਸ ਵਿੱਚ ਹੋ ਜਾਂਦੇ ਨੇ ਤਾਂ ਇਹ ਸੰਸਾਰਿਕ ਵਸਤਾਂ ਕੀ ਨੇ । ਭੁੱਲ ਚੁੱਕ ਮਾਫ ।

    • @Harpreet-k3o
      @Harpreet-k3o 4 місяці тому +8

      😂😂 bathera japea koi fayda nhi dukh ch Simran v ta kam karda je sidh karea howe nhi ta Khade cycle de pedal marna hai😂 meri kise ne kale jadu ch madad nhi kiti Simran v bhut kita par theek 7 saal Magro hi hoia

    • @Jeetnijjar5911
      @Jeetnijjar5911 4 місяці тому +2

      @@Harpreet-k3o veer kive theek hoya yrr mainu v shakk aa dasi plz

    • @Jeetnijjar5911
      @Jeetnijjar5911 4 місяці тому

      @@Harpreet-k3o mere ek ta relatives v nai jarr de te ek incident hoya c mai jado chotta c ta ek frd gharo chaa peeti c te aje Tak v Mera dimaag jive moaf hoya kujh galla ho jandia jinna di samaj baad vch lagdi a te pichle 12 saala to kujh v vadia na hon karke aje Tak depression Diya gollian khaa reha,starting bahot pehla to shuru hogi c mainu pta lagda c thoda-2 te depression ta hun jaa k hoya

    • @simmurai939
      @simmurai939 4 місяці тому +5

      😢😢menu ta ghr ghur, jhe😅upro hi tapp gye, apa nu ta apna baba nanak hi vedhia, mare rkhe ohdi mrji❤❤😊

    • @SUNNYSEHGAL-m8w
      @SUNNYSEHGAL-m8w 4 місяці тому

      100 tka sach

  • @AmanDeepkaur-ym3hk
    @AmanDeepkaur-ym3hk 4 місяці тому +8

    Ph ਕਰੋ ਤਾਂ ਕੁੜੀ ph ਚਕਦੀ ਹੈ ਪਹਿਲਾ 3100 fee ਦਿਓ registration ਕਰਾਓ ਫੇਰ ਗਲ ਹੋਏਗੀ ਭਾਜੀ ਗਿਆਨ ਇੰਨਾ ਦੇ ਰਹੇ ਹੋ ਗਰੀਬ ਬੰਦਾ ਕੀ ਕਰੇਗਾ ਜੀਹਦੇ ਕੋਲ ਮਹੀਨੇ ਬਾਅਦ ਵੀ 3100 ਨਹੀਂ ਹੋਏਗਾ ਨਾਲੇ ਬਾਕੀ fee ਓਹਦਾ ਕੀ ਇਹ ਤਾਂ ਇਕ ਵਰੀ ਗਲ ਕਰਨ ਦੀ ਹੈ clear ਕਰੋ
    ਜੇਕਰ ਰੱਬ ਨੇ ਗਿਆਨ ਦਿੱਤਾ ਹੈ ਤਾਂ ਗਰੀਬ ਦਾ ਭਲਾ ਕਰੋ

    • @DeepGill-wg2ur
      @DeepGill-wg2ur 4 місяці тому +2

      ਤੇਰੇ ਵਰਗੀਆਂ ਨਾਲ ਇੰਝ ਈ ਹੋਣਾ ਚਾਹੀਦਾ dp ਸਰਬਨਸ ਦਾਨੀ ਜੀ ਦੀ ਲਾਈ ਫਿਰਦੀਆਂ ਇਹੋ ਜਹਿਆਂ ਪਿੱਛੇ 🤣

    • @DeepGill-wg2ur
      @DeepGill-wg2ur 4 місяці тому +2

      ਨਾਮ ਪਿੱਛੋਂ ਕੌਰ ਲਾਹ ਦਿਆ ਕਰੋ ਜੇ ਇਹ ਕੰਮ ਕਰਨੇ

    • @nsnirmaan4766
      @nsnirmaan4766 3 місяці тому

      Ki hoya tuhanu, phone number dso, koi paisa ni laina, hal ho juga

    • @Shadow12784
      @Shadow12784 3 місяці тому

      ਉਹਨੇ ਸਾਰੀ ਜ਼ਿੰਦਗੀ ਲੱਟੋ ਜੋਤਿਸ਼ ਦੀ ਪੜਾਈ ਕਰਨ ਲਈ ਡਾਕਟਰ ਨੂੰ ਨੀ ਕਹਿੰਦੇ ਤੁਸੀਂ ਕੇ ਪੈਸੇ ਕਿਉਂ ਲੈਨੇ

    • @JagjitSingh-xd3ox
      @JagjitSingh-xd3ox Місяць тому

      Fees ta 2 lac chahidi pandit di esto ghat te kundli nhi dekhni chahidi

  • @Harpreetkaur-ts6fl
    @Harpreetkaur-ts6fl 4 місяці тому +19

    ਕਰਮ ਸਭ ਤੋਂ ਵੱਡੀ ਚੀਜ਼ ਆ ❤

  • @malkitsingh-cl3wb
    @malkitsingh-cl3wb Місяць тому

    ਇਨਾ ਨੂੰ ਸਿਰਫ ਤੇ ਸਿਰਫ ਛਿੱਤਰਾ ਦੀ ਘਾਟ ਆ ਹੋਰ ਕੁਝ ਵੀ ਨਹੀ।ਬੇਸ਼ਰਮ ਪੱਤਰਕਾਰੋ ਕਿੱਧਰ ਨੂੰ ਤੁਰ ਪਏ ਤੁਸੀ ਲੋਕ।ਪੱਤਰਕਾਰੀ ਦਾ ਇਹ ਕੰਮ ਆ।ਬੇਗੈਰਿਤ ਪੱਤਰਕਾਰ ਬਹੁਤ ਆ।ਇਸ ਨੂੰ ਕਹਿ ਹਰਾਮ ਦੇ ਨੂੰ ਕਹਿ ਸਿਰਫ ਮੇਰਾ ਕੰਮ ਹੀ ਛਡਾਕੇ ਵਿਖਾ।ਜੇ ਇਸ ਕੋਲ ਕੁਝ ਹੈ।ਤੇਰੇ ਆਪਣੇ ਪੱਲੇ ਕੁਝ ਵੀ ਨਹੀ ।

  • @baljindersingh4640
    @baljindersingh4640 Місяць тому

    ਇੰਦੇ kaus ਨਈ ਹੋਣਾ ਐ ਸਭ ਗੱਲਾਂ ਹਨ

  • @waheguruji2177
    @waheguruji2177 4 місяці тому +13

    Waheguru ji da path kro kujj v galat nhi hon de ga rabb

  • @MajorsinghKalyan
    @MajorsinghKalyan 4 місяці тому +15

    ਅਜੈ ਜੀ ਮੇਰੇ ਤਾਂ ਤੁਹਾਡੀ ਹਰ ਇਕ ਗੱਲ ਫਿੱਟ ਆ ਗਈ ਹੈ ਬਿੱਲ ਕੁੱਲ ਸਾਰੀਆ ਗੱਲਾਂ ਸੱਚੀਆਂ ਹਨ ਜੀ thanks sir ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @harinderkaur4990
      @harinderkaur4990 23 дні тому

      Sir ehna da phn number ki h kihrri jgh h eh plz dso

  • @ManjitSingh-wi7ys
    @ManjitSingh-wi7ys 4 місяці тому +1

    ਜਿਥੇ ਮਰਜੀ ਟਕਰਾ ਮਾਰੀ ਜਾਓ, ਜੋ ਬੀਜਿਆ 'ਉਹ ਵੱਢਣਾ ਹੀ ਪੈਣਾ, ਮੱਥੇ ਤੇ ਟਿੱਕਾ ਲਾ ਕੇ ਤੂੰ ਗਿਆਨੀ ਨਹੀਂ ਬਣ ਗਿਆ

    • @JaswinderKaur-m5p
      @JaswinderKaur-m5p 4 місяці тому

      Veere usne iss lyi mehnat kitti hai enve koi tikka la ke jwab nhi de sakda

    • @gagu231
      @gagu231 3 місяці тому

      Hm

    • @gagu231
      @gagu231 3 місяці тому

      ​@@JaswinderKaur-m5p Paisa thokan nu

  • @Balbirsinghusa
    @Balbirsinghusa 4 місяці тому +8

    ਕਿਉਂ ਚੱਕਰਾਂ ਵਿੱਚ ਪਏ ਓ ਭਾਈ।ਦਸਾਂ ਨਹੁੰਆਂ ਦੀ ਕਿਰਤ ਕਰੋ ਤੇ ਦੋ ਘੰਟੇ ਰੱਬ ਜੀ ਦਾ ਨਾਮ ਜਪੋ।ਸਾਰੇ ਘਰਾਂ ਵਿੱਚ ਰੱਬ ਪਰਗਟ ਹੋ ਜਾਂਦਾ।

    • @RavinderKumar-gr1ew
      @RavinderKumar-gr1ew Місяць тому

      Tuu kr la ਪ੍ਰਗਟ।

    • @Balbirsinghusa
      @Balbirsinghusa Місяць тому

      @@RavinderKumar-gr1ew ਰੱਬ ਹੈਗਾ ਜਾਂ ਨਹੀਂ?ਪਰਮਾਤਮਾ ਦੀ ਸੇਵਾ ਕਿਵੇਂ ਕਰਨੀ?
      ua-cam.com/video/BFa0xqEjZ3E/v-deo.html

  • @HarpreetSingh-m5f
    @HarpreetSingh-m5f 4 місяці тому +7

    ਦੱਸੋ ਬਾਬਾ ਜੀ copy right ਕਿਉ ਆਉਂਦਾ ਮੁੰਡੇ ਨੂੰ

  • @rajlail3258
    @rajlail3258 3 місяці тому +1

    ਦਾਦੀ ਕੋਈ ਰਾਝਾ ਹੋਰ ਹੋਣਾ ਉਸ ਨੂੰ ਕਵਰ ਕਰੋ2

  • @HarjeetSingh-m6d
    @HarjeetSingh-m6d Місяць тому

    Mera ghar saja pase bathroom a Mai kada kise nal ni ladeyaa Mera chacha de khabe pase bathroom aa ohde munde ta pata ni kine parche pa gye

  • @mkaur6156
    @mkaur6156 Місяць тому +2

    Ajay ludhra sir has explained things in detail.

  • @gurpreetsaini31
    @gurpreetsaini31 4 місяці тому +7

    ਕੋਈ ਰੱਬ ਦੀ ਕਿਰਪਾ ਨਹੀਂ ਹੋਈ ਕੋਈ ਸਿੱਧੂ ਨਹੀਂ ਆਇਆ ਵਾਪਿਸ ਇਨਸਾਨ ਸਿਰਫ ਇਕ ਵਾਰ ਜੰਮਦਾ ਇਹ ਵਿਗਿਆਨ ਨਾਲ ਡਾਕਟਰ ਅੱਜ ਮਰਜੀ ਨਾਲ ਕੁੜੀ ਜੰਮ ਦਿੰਦੇ ਨੇ ਕਿਸੇ ਦੇ ਮਰਜੀ ਨਾਲ ਮੁੰਡਾ ਇਹੋ ਕੁਝ ਓਥੇ ਹੋਇਆ ਅਗਲਿਆਂ ਨੇ ਕੁੜੀ ਦੀ ਵਜਾਏ ਮੁੰਡਾ ਹੀ ਜੰਮਿਆ

    • @hardeepkaur9487
      @hardeepkaur9487 4 місяці тому +1

      Haanji tusi theek hi kiha rabb noo taan tusi sab ne khilona hi samjhia Hoya hai har jagha kirpa rabb di ji hundi hai bhaaven kiven hi Hove oos toh ooper koi v nahi hai ih punar janam da gyaan taa gurubani vich v likhia Hoya hai

    • @Harpreetsingh-wz6zq
      @Harpreetsingh-wz6zq 4 місяці тому +5

      Je parmatma sath na deve ta ivf v failed ho jnde aa

    • @ShagunMehra-vd8sd
      @ShagunMehra-vd8sd 4 місяці тому +2

      @@Harpreetsingh-wz6zq ਹੋਇਆ ਜੀ ਫੇਲ ਮੇਰਾ ਵੀ 4 ਲੱਖ ਖੂਹ ਚ ਪੈ ਗਿਆ ਵਿਆਹ ਨੂੰ 12 ਸਾਲ ਹੋਗੇ

    • @SukhwantKaur-r7u
      @SukhwantKaur-r7u 4 місяці тому

      Sahi keha g tuci​@@Harpreetsingh-wz6zq

    • @SukhwantKaur-r7u
      @SukhwantKaur-r7u 4 місяці тому +3

      Meri sister ne 4vaar krvaiya fail ho gia

  • @Expo-v8r
    @Expo-v8r 4 місяці тому +1

    Louto hunde 1800 ਰੁਪਏੇ khrab karwaye meri wife ne 😂

  • @parminderuppal7665
    @parminderuppal7665 4 місяці тому +20

    ਜਿਨ੍ਹਾਂ ਜਿਆਦਾ ਸੋਨਾ ਪਾਇਆ ਉਨ੍ਹਾਂ ਜਿਆਦਾ ਲੋਕ ਆਉਂਦੇ ਨੇ

    • @manpretsingh-lj5wu
      @manpretsingh-lj5wu 4 місяці тому +2

      Dikhava

    • @kiranjot7688
      @kiranjot7688 4 місяці тому +1

      Lokan nu thag thag ke sona paya mehnat di kamai nal daal roti chaldi a

  • @kakasangamsangam3714
    @kakasangamsangam3714 3 місяці тому

    Baba jee jo bachhe de jnm kudli pusde be ke ho time shi hunda hr ek de clock ja ਘੜੀ ਦਾ ,5 7 ਮਿੰਟ ਦਾ ਫ਼ਰਕ ta hunda he hso😊

  • @Harwinder555
    @Harwinder555 4 місяці тому

    ਜਿੰਨਾ ਦੀਆ ਘਰ ਵਾਲੀਆ ਤੇ ਬੀਬੀਆ ਹਰ ਗਲ ਪੰਡਤ ਨੂੰ ਪੁਛਕੇ ਕਰਦੇ ਨੇ ਕੁਮੈਟਾ ਚ ਗਿਆਨ ਦੇ ਰਹੇ ਨੇ 😅😅😂😅😂

  • @sardoolsingh7620
    @sardoolsingh7620 4 місяці тому +1

    sab jhooth eh ਪਦਾਰਥ ਨਾਲ ਜੋੜ ਰਿਹਾ

  • @BaljitSandhu-yk8ld
    @BaljitSandhu-yk8ld 4 місяці тому +2

    Eh duja interview a jo. Pura dekhya bhot. Gla bhot cheeja sikhn. Nu milya thanks🙏❣️

  • @JaspreetSingh-nq4qu
    @JaspreetSingh-nq4qu 4 місяці тому +2

    ਮੇਰੇ ਘਰ ਦਾ ਮੇਨ ਗੇਟ ਦੱਖਣ ਵੱਲ ਹੈ ਤੇ ਸੱਜੇ ਪਾਸੇ ਬਾਥਰੂਮ ਹੈ ਕੀ ਇਹ ਸਹੀ ਹੈ ਜਾ ਗਲਤ ਜਰੂਰ ਦੱਸਣਾ ਜੀ🙏🙏

  • @Chomu-s8p
    @Chomu-s8p Місяць тому

    Kede kama ch paye oo???
    Kosh ni bnna tada

  • @ashishbansal5576
    @ashishbansal5576 4 місяці тому +3

    Hr kise ghar ch right side ishan kon n hunda east facing n hunda kr ghar

  • @rekharani2003
    @rekharani2003 4 місяці тому +1

    Mandir kaun se side mein Hona chahie mandir ka Munh kaun se side Hona chahie Jay Ganesh Jay Ganesh Jay Kali Mata Jay Kali Mata

  • @MeenaTaank-ih6zi
    @MeenaTaank-ih6zi 4 місяці тому +3

    Pandit ji Ram 2 pandit ji Tusi nariyal ka upay bataiye hai magar ye nhi bataya ki kis davta ke aage chadhna hai

  • @LiveSingleLiveHappy
    @LiveSingleLiveHappy Місяць тому

    Mike ta laga laende patarkar sahab

  • @TrueWorld-f9c
    @TrueWorld-f9c 4 місяці тому +1

    Remedy complete ni dasde sir
    Confused ho jaayi da
    Eh coconut wala remedy head nu touch krke kithe rkhna

    • @KULJITKAUR-v8v
      @KULJITKAUR-v8v 4 місяці тому

      Kush nahi hunda rehn devo vehm ch pavo

  • @sidhukc1667
    @sidhukc1667 3 місяці тому

    🙏प्रणाम महराज जी कौ महराज जी Ajay Ludhra जी का फोन नंबर बताऐ जरुर

  • @jatinderkaur170
    @jatinderkaur170 2 місяці тому

    23.12.1985 place hoshairpur Punjab .time 11.40 pm sir plz opaa btyo

  • @sumanwadhera6287
    @sumanwadhera6287 14 днів тому

    ❤❤Bahut Sunder hai ❤❤

  • @CookingTime01
    @CookingTime01 4 місяці тому

    ਫੋਨ ਚੱਕਦੇ ਨੀ ਗੱਲ ਕੀਮੇ ਕਰੀਏ

  • @gagu231
    @gagu231 3 місяці тому

    Theek hai thoda bewakuf v hai iske paas attitude jyada knowledge thoda Kam hai wohi ego Marti hai.Arrry Bhai not even sidhumoosewala, bahut saare log apne hi vansh mein dubara aate hai due to lack of knowledge and bad karmas. Agar Gyan ho Jaye toh Janam hone nahi wala seedha Braham lok ki prapati.

  • @pardesipardesi8931
    @pardesipardesi8931 4 місяці тому +4

    Very good personality Thanks ji 👍🇮🇳🌹🌹

  • @officiallsukhdeep4892
    @officiallsukhdeep4892 4 місяці тому +1

    Vadia km krde raho imaandari naal raho te jihna ho sake help kro apnea di te simran kro waheguru toh badda kuch ni hega

  • @keepitreal761
    @keepitreal761 Місяць тому

    Eh ik promotion da Nwaa formula aa Geya

  • @surmeetnadha6363
    @surmeetnadha6363 2 місяці тому

    Bhaji , astrologer ji da contact or address to share kar do

  • @exposeeverything3150
    @exposeeverything3150 3 місяці тому

    Pehli gall ta ehna di apni community ch hi alag alag soch hai fer eh aap tukey bazi ch chalde ne even science ta jyotish nu sirey to hi nakardi hai ta hi ta Angrej saanu murakh kehnde c assi ehna tukey baziyaan ch fasse rehnde haan atleast Rab nu ta science v mandi aa eh aap hi eniya aunthiya paunde ne ehda matlab ta ehna de apde ghar hi udey firde ne.

  • @charnjeetkaur9952
    @charnjeetkaur9952 4 місяці тому +1

    DOB November 1981Amardeep Singh 5 sal to peralys hai chal nhi skda please jrur dso ji

    • @amrit3546
      @amrit3546 4 місяці тому +1

      darwar sahib jrur ja ke aaona bilkul thik hove ga sb ji

  • @HappySingh-zt8oi
    @HappySingh-zt8oi Місяць тому

    Pehlan me vi ni manda c par jdo pershan hoay ta kundli dilhayie sachia gallan a eh sab

  • @gagu231
    @gagu231 3 місяці тому

    99 te ja k rahul gandhi hara hai, toh means kal sharp dosh hogya hai usko,bolo upay krwa le

  • @harjitkaur6155
    @harjitkaur6155 18 днів тому

    Ajay ji mein appne bete di janam kundli dikhni hai app ji da contact number ki hai please

  • @gaggngagi7973
    @gaggngagi7973 3 місяці тому

    Mnu a ni smhj ayondi agla ds reha sun lo ja nhi sun skde ta apna gyan dean keo ayonde o commenta ch sare guru nu hi mnde ne tuc jada gyan na dea kro comments wale

  • @DeepakSharmadk-ow5bh
    @DeepakSharmadk-ow5bh 4 місяці тому

    Kih maseya पूर्णमाशी बने jooth hai ya taare chandrma। Fir uh gla veham nahi ho sakte। ।Yeah to sach hai bahoot logo nae apna tipdha dikhaya hoga or comment main nirdosh keh dete hai ।khud ko।

  • @manrajkailey5257
    @manrajkailey5257 4 місяці тому

    Bhji main ajj ve Kal ve ehhi gal te khdda aa KY mehnat kro kosis krde raho Jo ve chaida ous waste mehnat karn lggy raho rabb sab kuj dd deuuu🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @JaswindersinghSukhsingh
    @JaswindersinghSukhsingh 2 місяці тому

    Hanji bhaji manu kuj Das do please 6 12 1988 kush daso

  • @gagu231
    @gagu231 3 місяці тому

    Bewakuf banai ja rha mere Ghar vad de hi sajje passe bathroom hai aaisa kuj v nhi jida das riha

  • @johnjones-zq2uf
    @johnjones-zq2uf 22 дні тому

    Trump da koi teva ni

  • @exposeeverything3150
    @exposeeverything3150 3 місяці тому

    Lao aj shani dev ji di navi gall sunan nu mill gayee Ravan ne lat todti kehde puran ya granth ch likhiya eh v dasdo ji

  • @GuriSingh-us9qy
    @GuriSingh-us9qy 4 місяці тому +1

    Sir baar baar 1111 ya 111 dekhai denda isda ki matlab hai kujh dasso

    • @karamjitkaur2459
      @karamjitkaur2459 4 місяці тому +1

      ਮੈਨੂੰ ਵੀ ਇਹ ਨੰਬਰ ਵਾਰ ਵਾਰ ਦਿਖਦੇ ਹਨ ਪਰ ਸਮਝ ਨਹੀਂ ਆ ਰਹੀ।

    • @GuriSingh-us9qy
      @GuriSingh-us9qy 4 місяці тому

      @@karamjitkaur2459 hlo ji kithe rende tusi kida chal rehi life

  • @JaspreetsinghBhangu-db3vv
    @JaspreetsinghBhangu-db3vv 3 місяці тому +1

    Jarkan da ke nuksan aa g

  • @binderbrar1389
    @binderbrar1389 2 місяці тому

    Sab bakvas

  • @SatwantKaur-po5zx
    @SatwantKaur-po5zx 4 місяці тому

    Merebete ne vi duudh da kam jado da kita us te karja hi hai sara ghar khali ho gaya par kuj nahi bania or shote da via nahi h9ya

  • @RaniSahota-c9n
    @RaniSahota-c9n Місяць тому

    Sir mere bete da bahar da Kam ni ban reha. Koi upae daso

  • @khushhalljit8461
    @khushhalljit8461 3 місяці тому

    Luthra. Sahib. Ji thanks. For. Guidance to all with. deeply. Understand.

  • @hairrcastle6949
    @hairrcastle6949 2 місяці тому

    Sir mera bussion nhi chl rha black magic bot kiya h

  • @kantadevi1658
    @kantadevi1658 4 місяці тому

    Sir appka phone koi pic nahi karda ring regular ja Rahi hai aapko kha Mila ja sakta hai konsi City me address plz

  • @Baba-Big-LOVER
    @Baba-Big-LOVER 4 місяці тому

    Ajay sir very good. Every single word of you is truth. Hindus people know that and they will accept it right away but Sikh people will go from back door to accept it but don’t have guts to accept it infront of people. Only yog raj ji did that and we are proud on him.

  • @amitsharma3348
    @amitsharma3348 4 місяці тому

    Tuhanu contact kiddan kariye..main apne baare puchna wa g

  • @promilaprashar1712
    @promilaprashar1712 4 місяці тому

    Bare sohne lagse paye ho beta ji .ma nal v gal ker liya karo . Parmatma tarakki de .

  • @JasbirDhaliwal-q9u
    @JasbirDhaliwal-q9u 4 місяці тому

    ajj kal rabb to v vadda rab duniya bani bathi aa rab hai kithy aa manu kade ni milya 😏😏

  • @KulwantSingh-g8f
    @KulwantSingh-g8f Місяць тому

    Address plss

  • @Dhaliwalmusic99
    @Dhaliwalmusic99 4 місяці тому

    Mai u free pukhraj dva do meri jimme। vari te

  • @jasssimar7744
    @jasssimar7744 4 місяці тому +1

    R nait di new look same a bujh kon song ch 😂😂😂😂😂😂😂😂😂😂😂😂😂😂😂

  • @Jaspreet1000
    @Jaspreet1000 3 місяці тому

    Bai ji tuwadi gal bilkul sahi kiti .koi lutan waali gal nhi kiti bai ne,❤️❤️