Koti koti dhanwan ji jaankari den lai 🙏🏻🌹❤️💐🤲🏻📿🌿🌸🌷Har har mahadev karauli sankar mahadev channel subscribe kar lo ek jarur watch kar lena ji 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
bs uncle g aaahi ta gal aa eh mota sandh jiha loka nu murakh bna apni jeb bhr riha bs. Gurbani de naam te loka nu fudu bna riha te gurbani di galt brto kr riha eh loka nu fudu bnon ch
Eh sach aa…sehaj path krke mera man sahi hoya🙏🏻guru nu pehla v man de c sikh hon krke but manmukh c hje v maharaj nal pyar paun ch lgge hoye aa pehla nalo sakoon aa♥️🙏🏻
Veere Baba Shri Chand ji di chonki aandi kise nu jeda kenda ohnu chonki aandi Baba Shri chand ji di ohnu keh dena k ewe je Udasin Baba Shri Chand ji de mandir waleya nu pta lag gya ta bahut juttiya wajn gyia ohde
@@Cherry-wg6hr bai sab pta menu eh chija hundia a but jo eh baba isde haal ds riha hna oh sab glt ne loka nu fudu bna ke paisa thgna bs ehne te ah interview len wale nu es babe ne paise dite aa sirf interview len lai ta jo main loka tak bdh to bdh poncha bai yr kdo smjoge tuc eh sab gla nu kyo ehna pishe phse paye aa tuc dhage twita pishe pta ni kine k babea kol pandita kol jnde a yr tuc
@@Cherry-wg6hr veer g ik gal kwa eh tera behm aaa pra jina jldi es gal to bhr nikl jauga vdia rhuga nhi bhut okha hou age ja k hor so veer eh na soch ke kise ne tenu kuj krta eh soch kuj ni kita kise ne kuj ni hoya chardikala ch reh veer bs khan peen apna shi kr protein intake kr ho ske ta je hle jban aa ta runing kr swere ik ghnta nhi ta walk krn ja swere suraj chadan to pehla mhina lga tar kr dekhi phrk penda apni life ch eh chija krla hedr kij kita nhi kita babea waal ght ja norml life ji dekhi sukh milda niki jhi gal cho sukh lbh zindgi na bdli ta menu kehdei🙏
Lgda ta eda hi dwkhan nu but esdi eh gal schi aa v ik jagah bani ja gurr mantar ja mool mantar Japan nal jga sidhu ho jandi aa power aa jandi aa asan vich
@@amriksingh9589 veer ji plz dso ki problm c tuhnu .fr hun thik ho filkul ji plz dseo chngi tra mai haar jye gyea sri body jkhari pyi.pta krea c khnde khoon ch chle gea khawea hoea
Bhoot eda ni dis de hr kise nu. Te taraksheel walea nal v gal hoi edi dasea ta hai. Oh kehra kise tarak nal gal krde bina ser pair dia galla krde oh v. Una de apne ghr eh kuj chalda hunda bd ch pta lagda jehre nai man de
@@petriksam3640 baba badbhag nu v oh eda e bolde aa k oh mansik rogi aa ser gumai jnde aa ena nu puchan wala hove mansik rogi te kita kraya ch fark ni disda kise nu shonk pea bejti krun da. Kolo galla bna k jhoot bolde rehde a
Ajj kal har koi dukhi a, dukhi hon da kaaran rab te bharosa na hona te baimaani chugliyan te bharastachar a, mohol hi bahut kharab a, eh log es da faida chakde a te apni jeb bharde a.
@@mavimcrobert7131I think he doesn’t know it’s laughing 😂 , some people thinks the drops 💦 are water from eyes so apparently for them it’s crying emoji
Bilkul ye 💯 sach hai Jab koi insan ki Maritu ho Jati hai ush ki aatma ki Santi karwani Padti hai or Jab tak pariwar me se Bagwan ka Naam Jitna Jape ga utna Farak hoga par Ush de Kam se kam 5 Havan Jaruri hai or Log kewal Ak Havan Jor laga ke Karwate hai ush se kuchh din Santi ho jaye gi par pura aaram kam se kam 5 Hawan ke Bagar koi bi Santi nahi Karwa sakta Ha Hawan karne wala puri Vidhi karne wala hona Jaruri hai kuchh Tamprely kar dete hai unse kya aaram hoga 💯
Je sivia ch jnde aa ta jruri ni oh sarea nu disan te Je tuanu nai dise ta mtlb hai ni. Dekhea ta rabb v ni kise ne pr hega ta hai na. Eda e bhoot pret rooha ne. Gurbani ch sb kuj likhea aa Je man de ho ta fr eh sb v sach aa jo keha babe ne. Jis nal hoi una nu pta hunda bakia lai mazak aa
Teri kismat chungi a jehra bacheya a meinu ta loka ne enne bhoot chudela dekh laiya enne Paisa hospital ch barbad kar dithe jado kise to ilaj karwaya fer thik hoye a.per mere husband nu preshan keeta ohnu kina dukhi keeta loka ne .mere Jeth me Mera ghar barbad kar ta.tantar karwnda.oh ta mein path kardi bachi hoye a
Yaar ehda ni hunda ki jai tenu nahi hoyea ta eh chij nahi hegi shukar manaa rab da ki tere naal nahi hoyea hum exaplme te base tai kayi loka nu aids cancer vargi bimari hundi ta hun tu ki kahega ki rh bimariya hundiya nahi rh thoda ki sareya nu eh bimariya honi hi honi
Tusi ena gla nu Nahi mande par mai vi Nahi mandi si. Mere naal eh sab kush hoya par mainu samaj hi nahi lagi si. Sade ryshtedar ne mera ghar barbaad karn di koi kasar nahi shadi. Jado mai baba Deep Singh Ji di jot jagai sara kush kive hoya te kine Kita film vangu dikha dita.
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
Salok frid ji ke part 2
ua-cam.com/video/OW6ydR0Xb7w/v-deo.html
Koti koti dhanwan ji jaankari den lai 🙏🏻🌹❤️💐🤲🏻📿🌿🌸🌷Har har mahadev karauli sankar mahadev channel subscribe kar lo ek jarur watch kar lena ji 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
Baba Vadbhag Singh g Dera uper v ek video bano us jaga Tai ja Kai utho dai pathi sahab nal v gal karo g
hello tusi ilaj daso
Koie kam di galh kaur
ਇਹਨਾਂ ਰੂਹਾਂ ਤੋਂ ਖਹਿੜਾ ਪੂਰਨ ਸਤਿਗੁਰ ਹੀ ਛੁਡਾ ਸਕਦਾ ਹੈ ਪਾਠ ਪੜਨ ਇਸ ਤੋਂ ਕਿੳ ਲਾਭ ਨਹੀਂ ਹੁੰਦਾ ਕਿਉਂਕਿ ਜੀਵ ਗੁਰੂ ਨਾਨਕ ਦੇਵ ਜੀ ਦੇ ਹੂਕਮ ਦੇ ੳਲਟ ਚਲਦੇ ਹਨ ਜੀ ਧੰਨਵਾਦ।।
bs uncle g aaahi ta gal aa eh mota sandh jiha loka nu murakh bna apni jeb bhr riha bs. Gurbani de naam te loka nu fudu bna riha te gurbani di galt brto kr riha eh loka nu fudu bnon ch
ਸਭ ਤੋਂ ਵੱਡਾ ਬਾਬਾ ਨਾਨਕ❤ ਗੁਰਬਾਣੀ ਨਾਲ ਜੁੜੋ ਜੀ ਇਹੋ ਜਿਹੇ ਬਾਬਿਆਂ ਤੋਂ ਬਚ ਕੇ ਰਹੋ❤ ਗੁਰਬਾਣੀ ਵਿੱਚ ਬਹੁਤ ਤਾਕਤ ਹੈ ਸਭ ਕੁਝ ਕਰਨ ਦੇ ਸਮਰੱਥ ਹੈ ਜੀ❤ ਬਸ ਵਿਸ਼ਵਾਸ ਬਣਾ ਕੇ ਰੱਖੋ ਜੀ❤ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਜ ਬੇਨਤੀ ਲਗਾਓ❤
ਵਾਹਿਗੁਰੂ ਤੇ ਵਿਸ਼ਵਾਸ ਰੱਖੋ ਅੰਮਿ੍ਤ ਛੱਕੋ ਸਿੰਘ ਸਜੋ ਕੋਈ ਵੀ ਬਲਾ ਨੇੜੇ ਨਹੀਂ ਲਗਦੀ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਪੜੋ ਸੌਣ ਤੋ ਪਹਿਲਾਂ
ਸਹੀ ਗੱਲ ਹੈ ਜੀ
ਸਿਰਫ ਖੰਡੇ ਦੀ ਪਾਹੁਲ ਛਕਕੇ ਹੀ ਗੱਲ ਨਹੀ ਬਨਣੀ, ਨਾਮ ਦੀ ਪਰਾਪਤੀ ਕਰਨੀ ਪਵੇਗੀ।਼੍
@@ashokklair2629 hnjii..mai v amrit sekha hoea par eh cheaja mnu v bht aukha kr rkhea...
Right ji ❤
asha......
ਭਾਈ ਸਾਹਿਬ ਦੀ ਗੱਲ ਬਿਲਕੁਲ ਸਹੀ ਹ ਮੇਰੇ ਨਾਲ ਵੀ ਇਦਾਂ ਹੀ ਹੁੰਦੀ ਹੈ ਜਿਸ ਦੇ ਨਾਲ ਹੁੰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਦੂਜਾ ਤੇ ਮਜਾਕ ਕਰਦਾ ਹੈ
Sahi gl aw ji sade ghr v meri sister nu c
Sahi Gal aa Bro Jisde Parivaar Naal Hunda Ohi Janda Kise Nu Daiye Ke Saade Naal Kise Maade Loka Eda Krta Ta Hunda Lok Ta Mjaak Udaande Sahi Gal aa
Sab hunda na manan vale na manan
Es da koi Hal Dso g priwar rul reha
ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
ua-cam.com/video/BYDOl5Sm-HE/v-deo.htmlsi=G4OOwBubO2-_5v8p
ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ ❤❤❤❤❤
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@@official_ShabadChanneladdress patiala witch kithe ha proper address daso
ਸੁਧ ਸਮਗ੍ਰਰਗੀ ਬੁਰੀ ਨਹੀਂ ਕਿਸੇ ਲਈ ਵੀ ਪਰ ਕਈ ਦੀ ਸੋਚ ਹੈ ਬੁਰੀ ਹੁੰਦੀ ਬਾਕੀ ਗਲ਼ ਹੁਣ ਸਿੱਖ ਧਰਮ ਫੁੱਲ ਪਰਚਾਰ ਤੇ ਹੈ ਜੀ ਦੁਨੀਆ ਰੱਬ ਵੱਲ ਤੁਰ ਪਈ ਵਾਹਿ ਗੁਰੂ ਜੀ ਨੇ ਮੇਹਰ ਕਰੀ ਸਿੱਖ ਧਰਮ ਤੇ। ਸੂਖਮ ਤੇ ਅਸਥੂਲ ਸਰੀਰਾ ਦਾ ਗਿਆਨ ਬਹਰਮਕੁੰਡ ਲਿਨੀ ਤੇ ਦਸਮ ਦੀਵਾਰ ਦਾ ਗਿਆਨ। ਸਿੱਖਾਂ ਤੇ ਪੋਹਚ ਗਿਆ ਜੀ ਲੋੜ ਹੈ ਗਿਆਨ ਦੀ ਸਿਮਰਨ ਦੀ ਤੇ ਰੱਬੀ ਰੂਹਾਂ ਨਾਲ਼ ਮਿਲਣ ਦੀ ਵਾਹਿਗੁਰੂ ਜੀ ⛳⛳🙏🏻🙏🏻
ਵਾਹਿਗੁਰੂ ਜੀ
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
@@official_ShabadChannel ਕਿਸੇ ਤਰ੍ਹਾਂ ਪਤਾ ਕਰ ਸਕਦੇ ਹ ਕਿ ਘਰ ਵਿੱਚ ਪਿੱਤਰ ਤੰਗ ਕਰ ਰਹੇ ਆ ਕਿ ਕਿਸੇ ਨੇ ਕੀਤਾ ਕਰਾਇਆ ਹੋਇਆ ਹੈ
Eh sach aa…sehaj path krke mera man sahi hoya🙏🏻guru nu pehla v man de c sikh hon krke but manmukh c hje v maharaj nal pyar paun ch lgge hoye aa pehla nalo sakoon aa♥️🙏🏻
ਬਹੁਤ ਖੂਬ ਆਪ ਜੀ ਵਰਗੇ ਮਹਾਨ ਇਨਸਾਨਾਂ ਦੇ ਮਹਾਨ ਯੋਗਦਾਨ ਲਈ ਬਹੁਤ ਬਹੁਤ ਧੰਨਵਾਦ ਜੀ।
ਬਿਲਕੁਲ ਸਹੀ ਗੱਲ ਹ ਭੂਤ ਪ੍ਰੇਤ ਹੁੰਦੇ ਹਨ ਜੇਕਰ ਕਿਸੇ ਨੂੰ ਇਹ ਸਮੱਸਿਆ ਹੈ ਤਾਂ ਪਟਿਆਲੇ ਦੇ ਨੇੜੇ ਇਕ ਪਿੰਡ ਵਿੱਚ ਬਾਬਾ ਸ਼੍ਰੀ ਚੰਦ ਜੀ ਦੀ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਤੇ ਉੱਥੇ ਸਭ ਕੁਝ ਠੀਕ ਹੋ ਜਾਂਦਾ ਹੈ
Veere Baba Shri Chand ji di chonki aandi kise nu jeda kenda ohnu chonki aandi Baba Shri chand ji di ohnu keh dena k ewe je Udasin Baba Shri Chand ji de mandir waleya nu pta lag gya ta bahut juttiya wajn gyia ohde
@@gurpreetshergill9283 nai vr g chonki ni aundi
Vaise othe ardaas hundi hai
Pind da ki name hai
Veer ji address
@@rabbdiawwaz4764 ਪਾਜੀ ਪਿੰਡ ਦਾ ਨਾਮ ਦੱਸਿਓ। ਮੇਰੇ ਪਿਤਾ ਤੇ ਜਿੰਨ ਦਾ ਸਾਇਆ ਹੈ ਬੁਹੁਤ ਇਲਾਜ ਕਰਵਾਇਆ ਪਰ ਫਰਕ ਨਹੀਂ ਪੇ ਰਿਹਾ ਹਾਲਤ ਬੁਹੁਤ ਖਰਾਬ ਆ , ਪਲੀਜ਼ ਜਲਦੀ ਨਾਮ ਦਸ ਦੋ। ਸਾਡਾ ਪਰਿਵਾਰ ਬੁਹੁਤ ਪਰੇਸ਼ਾਨ ਹੈ । ਤੁਹਾਡਾ ਭਲਾ ਹੋਵੇਗਾ।
ਬਿਲਕੁਲ ਸਹੀ ਹੈ ਜੀ ਬਹੁਤ ਪਾਠ ਪੂਜਾ ਕਰਦੇ ਹਾਂ। ਬਹੁਤ ਸਾਲ ਹੋ ਗਏ ਕਮਾਈ ਕਰੀ ਜਾਦੇ ਹਾ ਖਾਈ ਜਾਦੇ ਹਾਂ। ਲੋਕ ਜਾ ਰਿਸ਼ਤੇਦਾਰ ਚਾਚੇ ਤਾਏ ਕੋਈ ਕਿਸੇ ਤੋਂ ਖੁਸ ਨਹੀਂ। ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ😢
ਵਾਹਿਗੁਰੂ ਜੀ ਬਸ ਆਪਾਂ ਕਿਸੇ ਦਾ ਮਾੜਾ ਨਾ ਕਰੀਏ ਜੋ ਕਿਸੇ ਦਾ ਮਾੜਾ ਸੋਚਦੇ ਹਨ ਇੱਕ ਦਿਨ ਉਹਨਾਂ ਨੂੰ ਹਿਸਾਬ ਦੇਣਾ ਇਹ ਹੀ ਪੈਂਦਾ ਹੈ ਜੀ❤
ha eh gal bilkul sach hai geyani ji bout vadhya das rahe ne. dhanwad ji
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।। ਸਾਰੇ ਪਾਸੇ ਕੂੜਿ ਦਾ ਪਾਸਾਰਾ ਹੈ ।। ਕੂੜਿ ਫਿਰੇ ਪਰਧਾਨ ਵੇ ਲਾਲੋ ।। ਆਖਿਰ ਸੱਚ ਹੈ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਵਾਹਿਗੁਰੂ ਜੀ ਸਭਿ ਦਾ ਭਲਾ ਕਰਿਓ ਜੀ
।
ਬਾਬਾ ਜੀ ਇਹ ਗੱਲ ਬਿਲਕੁਲ ਸਹੀ ਹੈ ਸਾਡੇ ਨਾਲ ਵੀ ਐਵੇਂ ਹੀ ਹੁੰਦਾ ਹੈ
ਇਹ ਜਾਦੂ ਜ਼ਰੂਰ ਹੈ ਜੀ ਮੈਂਨੂੰ ਵੀਹ ਸਾਲ ਕਿਸੇ ਬਹੁਤ ਹੀ ਦੁਖੀ ਕੀਤਾ ਸੀ ਹੁਣ ਮੈਂ ਉਸ ਨਾਲੋਂ ਰਿਸ਼ਤਾ ਹੀ ਤੋੜ ਦਿੱਤਾ ਮੈਂ ਹੁਣ ਠੀਕ ਹੈ
ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
ua-cam.com/video/BYDOl5Sm-HE/v-deo.htmlsi=G4OOwBubO2-_5v8p
😂😂😂
@@Cherry-wg6hr bai sab pta menu eh chija hundia a but jo eh baba isde haal ds riha hna oh sab glt ne loka nu fudu bna ke paisa thgna bs ehne te ah interview len wale nu es babe ne paise dite aa sirf interview len lai ta jo main loka tak bdh to bdh poncha bai yr kdo smjoge tuc eh sab gla nu kyo ehna pishe phse paye aa tuc dhage twita pishe pta ni kine k babea kol pandita kol jnde a yr tuc
@@Cherry-wg6hr veer g ik gal kwa eh tera behm aaa pra jina jldi es gal to bhr nikl jauga vdia rhuga nhi bhut okha hou age ja k hor so veer eh na soch ke kise ne tenu kuj krta eh soch kuj ni kita kise ne kuj ni hoya chardikala ch reh veer bs khan peen apna shi kr protein intake kr ho ske ta je hle jban aa ta runing kr swere ik ghnta nhi ta walk krn ja swere suraj chadan to pehla mhina lga tar kr dekhi phrk penda apni life ch eh chija krla hedr kij kita nhi kita babea waal ght ja norml life ji dekhi sukh milda niki jhi gal cho sukh lbh zindgi na bdli ta menu kehdei🙏
@@Cherry-wg6hr shi gl a veer jina es bare sochuga una. Khrbhou km
ਉਹ ਭਰਾਵੋ ਭੈਣੋ ਐਵੇ ਨਾ ਫਸ ਜਿਓ ਮੈ ਵੀ ਫਸ ਗਿਆ ਸੀ ਏਦੇ ਕੋਲ ਸਿਰੇ ਦਾ ਚੋਰ ਬੰਦਾ , ਚਲੋ ਇਹ ਸਾਰਾ ਕੁਝ ਹੁੰਦਾ ਵੀ ਹੈ, ਪਰ ਇਦੇ ਕੋਲ ਕੋਈ ਹਲ ਨੀ, ਬਸ ਪੈਸੇ ਮਾਂਜੀ ਜਾਂਦਾ, ਬਾਕੀ ਇਹ ਜਾਨਵਰਾਂ ਦੀਆਂ ਬਲੀਆਂ ਵੀ ਦਿੰਦਾ ☬☬ਗੁਰਬਾਣੀ ਪੜੋ ਵਧ ਤੋ ਵਧ ਸਾਰੇ ਇਹੀ ਹਲ ਹੈ☬☬
Sachi???? Yr poora dsoge?
Lgda ta eda hi dwkhan nu but esdi eh gal schi aa v ik jagah bani ja gurr mantar ja mool mantar Japan nal jga sidhu ho jandi aa power aa jandi aa asan vich
veer main ta ena da address lab rhi c kine tym to becz mere ghr bhut jada eve di ngitive engry aa bhut problem ae main Java ena kol ae hal kr skdy
naa jao ji ae 2 crore kha gea surrey. ch ik bibi da
mai v bthere dhakke khade ede kol bs jhooth boli jnda koi hall ni hega ede kol
He looks true and he is helping a lot of families
ਆਤਮਾਂ ਦੇ ਗਲ ਕੋਈ ਕੱਪੜਾ ਨਹੀਂ ਹੁੰਦਾ ਨਾਂ ਹੀ ਕੋਈ ਸ਼ਕਲ ਹੁੰਦੀ ਸਰੀਰ ਤਾਂ ਸੜ ਕੇ ਰਾਖ ਹੋ ਜਾਂਦਾ ਰੁਹ ਹਵਾ ਰੂਪ ਹੋ ਜਾਂਦੀ ਹੈ ਆਤਮਾਂ ਜੋ ਅੱਗ ਚ ਜਲਦੀ ਨਹੀਂ ਇਸ ਕਰਕੇ ਭੂਤ ਪ੍ਰੇਤ ਬੋਲਦੇ ਵੀ ਹਨ,ਭਾਈ ਸਾਹਿਬ ਦੇ ਵਿਚਾਰ ਸਹੀ ਹਨ, ਧੰਨਵਾਦ ਜੀ
Amrindar ji tusi dekhde ho boot
@@reetkaur9436ਭੈਣ ਜੀ ਤੁਸੀਂ ਆਪਣਾ ਨੰਬਰ ਦਿਓ ਮੈਂ ਤੁਹਾਨੂੰ ਉਹਨਾਂ ਬੰਦਿਆਂ ਦੇ ਨਾਲ ਉਹਨਾਂ ਔਰਤਾਂ ਦੇ ਨਾਲ ਗੱਲ ਕਰਵਾ ਦਿੰਦਾ ਜਿੰਨਾਂ ਦੇ ਵਿੱਚ ਇਹ ਪਾਸਾ ਹੁੰਦਾ ਹੈ ਦੂਜੀ ਗੱਲ ਤੁਸੀਂ ਕਦੀ ਸਲਾਸਰ ਬਾਲਾ ਜੀ ਜਾ ਕੇ ਦੇਖੋ ਤੁਸੀਂ ਕਦੀ ਪੀਰਾਂ ਦੀ ਜਗ੍ਹਾ ਤੇ ਜਾ ਕੇ ਦੇਖੋ ਜਿਹਦੇ ਉੱਤੇ ਇਹ ਚੀਜ਼ ਹੁੰਦੀ ਹੈ ਉਹ ਆਪਣੇ ਆਪ ਹੀ ਉੱਥੇ ਬੋਲਣ ਲੱਗ ਜਾਂਦਾ ਹੈ ਜਿਹੜੇ ਬੰਦੇ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ ਉਹ ਉੱਥੇ ਜਾ ਕੇ ਬੋਲ ਪਵੇ ਤਾਂ ਤੁਸੀਂ ਉਹਨੂੰ ਝੂਠ ਮੰਨੋਗੇ ਜਾਂ ਸੱਚ ਮੰਨੋਗੇ
@@reetkaur9436 tu c rab vekheya hai?
25:55 TRUE ✅
ਇਹ ਗਿਆਨੀ ਜੀ ਨੇ ਤੇ ਇਹਨਾਂ ਨੂੰ ਗਿਆਨ ਹੈ । ਜੋ ਦੱਸ ਰਹੇ ਨੇ ਸੱਭ ਕੁੱਝ ਹੁੰਦਾ ਹੈ ਤੇ ਰੱਬ ਦਾ ਨਾਂ ਲੈਣ ਵਾਲੇ ਬਾਣੀ ਪੜ੍ਹਨ ਵਾਲੇ ਲੋਕਾਂ ਕੋਲ ਇਹ ਪਾਵਰ ਹੁੰਦੀ ਹੈ ਓਹ ਵਾਕ ਸਿੱਧੀ ਨਾਲ਼ ਵੀ ਹੱਲ ਕਰ ਸਕਦੇ ਨੇ ਤੇ ਤੁਹਾਨੂੰ ਗੁਰੂ ਰਾਮਦਾਸ ਜੀ ਦੇ ਦਰ ਵੱਲ ਵੀ ਤੌਰ ਸੱਕਦੇ ਨੇ। ਜੇ ਕੋਈ ਸ਼ਰਧਾ ਵਿਸ਼ਵਾਸ ਨਾਲ ਜਾਵੇਗਾ ਤਾਂ ਖੁਸ਼ੀਆਂ ਲੈ ਕੇ ਹੀ ਮੁੜੇਗਾ, ਮੰਤਰ ਸਿੱਧੀ ਇਹਨਾਂ ਵਰਗੇ ਲੋਕਾਂ ਕੋਲ ਹੁੰਦੀ ਹੈ ਸਿੱਧ ਕੀਤੀ ਜੋ ਇਹਨਾਂ ਰੂਹਾਂ ਦੀਆਂ ਚੀਕਾਂ ਕੱਢਾ ਦਿੰਦੇ ਹਨ
ਬਾਈ ਜੀ ਅਸਲ ਵਿੱਚ ਇਸ ਬੰਦੇ ਨੇ ਗੁਰਬਾਣੀ ਪੜੀ ਜ਼ਰੂਰ ਆ ਪਰ ਵਿਚਾਰ ਨਹੀਂ ਕਰੀ ਗੁਰਬਾਣੀ ਨੂੰ ਯੰਤਰਾਂ ਮੰਤਰਾਂ ਵਾਂਗੂ ਵਰਤਦਾ ਇਹ ਬੰਦਾ ਜਦਕਿ ਅਪਣੇ ਗੁਰੂਆਂ ਨੇ ਗੁਰਬਾਣੀ ਨੂੰ ਖੋਹਕੇ ਉਸ ਅਨੁਸਾਰ ਜੀਵਨ ਜਿਊਣ ਨੂੰ ਕਿਹਾ ਸੀ ਇਹ ਤਾਂ ਬਿਲਕੁਲ ਹੀ ਉਲਟ ਜਾ ਰਿਹਾ
ua-cam.com/video/EhqKYAkH984/v-deo.htmlsi=6ZKk8bkqxgthETle
guru ramdas ji vre ki gal kehi o ni pta chala ji
0@@ManiKalyan-fx2iw
ਜਿਵੇਂ ਜਿਵੇਂ ਭੂਤ ਪ੍ਰੇਤ ਵਧ ਰਹੇ ਹਨ,, ਉਵੇਂ ਉਵੇਂ ਹੀ ਸਿਆਣੇ ਤੋਂ ਸਿਆਣੇ ਵੱਧ ਰਹੇ ਹਨ,,,ਇਹ ਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ,, ਸਿਆਣਿਆਂ ਨੇ ਪਿੰਡਾਂ ਦੇ ਵਿੱਚ,, ਮੁਸਲਮਾਨ ਸ਼ੇਖਾਂ ਦੀ ਵੀ ਬਹੁਤ ਵੱਡੀ ਚੜਾਈ ਕਰ ਦਿੱਤੀ ਹੈ,, ਉਹਨਾਂ ਤੋਂ ਚਿਰਾਗ ਰੋਟ ਦਿਵਾਏ ਜਾਂਦੇ ਹਨ,, ਤੇ ਉਨ੍ਹਾਂ ਤੋਂ ਦਿਵਾਨ ਲਗਾਏ ਜਾਂਦੇ ਆ,,ਉਹ ਵੀ ਇਹਨਾਂ ਸਿਆਣਿਆ ਤੋਂ ਸਿੱਖ ਸਿੱਖ ਕੇ ਆਪ ਵੀ ਸਿਆਣੇ ਬਣ ਗਏ ਹਨ,,ਇਹ ਬਹੁਤ ਵੱਡਾ ਧੰਦਾ ਸ਼ੁਰੂ ਹੋ ਗਿਆ ਹੈ,,,,,ਐਨੇ ਸਿਆਣੇ ਤੇ ਐਨੀਆ ਭੂਤਾ ਨੂੰ ਇਹ ਕੱਡ ਕੱਢ ਕੇ ਕਿਥੇ ਭੇਜਦੇ ਆ ਉਹਨਾਂ ਭੂਤਾ ਨੂੰ,,, ਕਿਸੇ ਵੀ ਸਿਆਣੇ ਨੇ ਭੂਤ ਪ੍ਰੇਤ ਜਿੰਨ ਪੀਰ ਫਕੀਰ ਦੇਵੀ ਦੇਵਤੇ ਨਹੀਂ ਦੇਖੇ,,,,, ਇਹ ਸਿਆਣਪ ਵੀ ਇੱਕ ਪੈਥੀ ਹੈ ਤਿਜਰਬਾ ਹੈ,,, ਲੱਛਣ ਹੁੰਦੇ ਹਨ,,ਇਹ ਉਹਨਾਂ ਤੋਂ ਅੰਦਾਜ਼ਾ ਲਗਾ ਲੈਂਦੇ ਹਨ,,,,ਬਸ,, ਸਿਆਣਪ ਸ਼ੈਤਾਨ ਲੋਕਾਂ ਦਾ ਕੰਮ ਹੈ ਜੀ,,
Ji
ਇਹ ਸੱਬ ਸੱਚ ਹੈ ਬਦ ਰੂਹਾ ਬਹੁਤ ਨੇ ਜ਼ਿੱਸਤਰਾ ਦੱਸ ਰਹੇ ਨੇ ਠੀਕ ਹੈ
ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
ua-cam.com/video/BYDOl5Sm-HE/v-deo.htmlsi=G4OOwBubO2-_5v8p
ਜਿਥੇ ਵਾਹਿਗੁਰੂ ਦਾ ਵਾਸ ਹੈ, ਓਥੇ ਹੋਰ ਕੋਈ ਮਾੜੀ ਚੀਜ਼ ਨਹੀਂ ਹੋ ਸਕਦੀ। ਸਾਰੇ ਬ੍ਰਹਿਮੰਡ ਦੇ ਵਿੱਚ ਵਾਹਿਗੁਰੂ ਦਾ ਵਾਸ ਹੈ।
Sorry ਬਾਈ ਤੈਨੂੰ ਕੁਝ ਵੀ ਨਹੀਂ 4
ਬਾਇ ਇਸ ਬਜ਼ੁਰਗ ਦੀ ਏਕ ਏਕ ਗੱਲ ਸਹੀ ਹੈ ਰਹੀ ਗੱਲ ਜਦੋਂ ਕੋਈ ਭੂਤ ਪ੍ਰੇਤ ਕਿਸੇ ਦੇ ਅੰਦਰ ਆਉਂਦਾ ਹੈ ਮੈਂ ਲਓ ਜਿਵੇ ਓਸ ਭੂਤ ਪ੍ਰੇਤ ਨੂੰ ਕੈਂਸਰ ਸੀਗਾ ਜਿਉਂਦੇ ਹੋਏ ਜਿਦੇ ਅੰਦਰ ਓਹੋ ਜਾਊਗਾ ਵਾਸ ਕਰੂਗਾ ਓਸ ਅੰਦਰ ਇਹੇ ਬਿਮਾਰੀ ਵਿ ਨਾਲ ਲੈਕੇ ਜਾਊਗਾ ਚੰਗਾ ਭਲਾ ਬੰਦਾ ਕੈਂਸਰ ਦਾ ਮਰੀਜ ਬਾਂ ਜਾਊਗਾ ਕੇ ਓਸ ਚੀਜ਼ ਨੂੰ ਕੋਈ ਬਾਹਰ ਕਡ ਦਵੇ ਓਹੋ ਬਿਮਾਰੀ ਵਿ ਨਾਲ ਹੀ ਚਲੀ ਜਾਂਦੀ ਹੈ ਸਨਾਤਨ ਧਰਮ ਵਿਚ ਭੂਤ,ਪ੍ਰੇਤ,ਆਤਮਾ,ਚੁੜੇਲ,ਯਕਸ਼, ਯਕਸ਼ਨੀਂ,,ਛਲਾਵਾ,ਬ੍ਰਹਮ ਰਾਕਸ਼ਸ਼ ਜਿਹੜਾ ਬਹੁਤ ਗਿਆਨੀ ਧਿਆਨੀ ਬੰਦਾ ਭੂਤ ਬੰਦਾ ਉਮਰ ਦਰਾਜ਼ ਫੇਰ ਹੋਰ ਦੋ ਤਰ੍ਹਾਂ ਦੇ ਬ੍ਰਹਮ ਜਿਨਾ ਵਿਚ ਏਕ ਚੰਗਾ ਜਿਹੜਾ ਇਨਸਾਨ ਚੰਗਾ ਰਿਹਾ ਹੋਵੇ ਤੇ ਜਿਹੜਾ ਬ੍ਰਹਮ ਜਵਾਨ ਹੁੰਦਾ ਓਹੋ ਸਭ ਤੋਹ ਖ਼ਤਰਨਾਕ ਹੁੰਦਾ ਸਨਾਤਨ ਵਿਚ ਦਾ ਘਟੋ ਘੱਟ ਐਨੇ ਜਿਆਦਾ ਨੇ ਕਰਨ ਪਿਸ਼ਾਚ ਨੀ ਐਨੀਆ ਜਿਆਦਾ ਚੀਜ਼ਾਂ ਹੁੰਦੀਆ ਨੇ ਬੰਦਾ ਗਿਣਦੇ ਥਕ ਜਾਊਗਾ,ਰੂਪ ਬਦਲਣ ਵਾਲਾ,ਇਸਲਾਮ ਵਿਚ ਜਿੰਨ ਜਿਨਾਤ ਅਲਗ ਹੁੰਦੇ ਹਨ ਜਿਨ ਤਾਂ ਐਨੇ ਜਿਆਦਾ ਮਾੜੇ ਹੁੰਦੇ ਹਨ ਜਿਦੇ ਪਿੱਛੇ ਲੱਗ ਗਯਾ ਓਸਨੂੰ ਨਾਲ ਲੈਕੇ ਜਾਂਦੇ ਨੇ ਜਦੋਂ ਤਕ ਓਹਨਾ ਦੀ ਖ਼ਵਾਹਿਸ਼ ਪੂਰੀ ਨਾ ਕੀਤੀ ਜਾਵੇ ਈਸਾਈ ਧਰਮ ਵਿੱਚ ਡੇਵਿਲ, ਲੂਸਿਫਰ ਮਤਲਬ ਹਰ ਧਰਮ ਵਿੱਚ ਅਲਗ ਅਲਗ ਨੇ ਡੇਂਣ ਓਹੋ ਜਨਾਨੀ ਬਣਦੀ ਹੈ ਜੌ ਕਾਲੀ ਮਾਤਾ ਦਿਆ ਸਿਧਿ ਗ਼ਲਤ ਕਮ ਲਈ ਪ੍ਰਾਪਤ ਕਰਦੀਆਂ ਨੇ ਬੀਬੀਆ ਜਿੱਥੇ ਰੱਬ ਹੈ ਪੋਸਿਤਿਵਿਟੀ ਹੈ ਓਥੇ ਹੀ ਨੇਗਟੀਵਿਟੀ ਨਾਕਰਾਤਮਕ ਤੇ ਸਕਾਰਾਤਮਕ ਦੋਵੇਂ ਜਗ੍ਹਾ ਹੈ ਜਿੱਥੇ ਰੱਬ ਹੈ ਓਥੇ ਹੀ ਸ਼ੈਤਾਨ ਵਿ ਹੈ ਰੱਬ ਦੇ ਨਾਮ ਦਾ ਪਰਚਾਰ ਕਿਵੇਂ ਹੋਊਗਾ ਜਦੋਂ ਰੱਬ ਬੰਦੇ ਨੂੰ ਇਸ ਕਮ ਵਿੱਚ ਪਾਊਗਾ ਹੀ ਨਹੀਂ,ਬਾਬੇ ਦੀ ਏਕ ਗੱਲ ਸਹੀ ਹੈ ਔਰਾ ਮਜ਼ਬੂਤ ਹੋਣਾ ਚਾਹੀਦਾ ਹੈ ਧਿਆਨ ਲਗਾਈ ਆਸਾਨ ਲਗਾਕੇ ਤੁਹਾਡਾ ਅਉਰਾ ਮਜ਼ਬੂਤ ਹੋਊਗਾ ਫੇਰ ਇਹੇ ਚੀਜ਼ਾਂ ਭੇਦ ਨਹੀਂ ਪਾਉਂਦੀਆਂ ਤੁਹਾਡੇ ਸਰੀਰ ਨੂੰ ਮੰਤਰਾ ਵਿਚ ਬਹੁਤ ਸ਼ਕਤੀ ਹੁੰਦੀ ਮੰਤਰਾ ਸਿੱਧ ਕਰਨੇ ਪੈਂਦੇ ਨੇ ਜਿਸ ਲਈ ਹਜ਼ਾਰਾ ਲੱਖਾ ਬਾਰ ਜਾਪ ਕਰਨਾ ਪੈਂਦਾ ਹੈ ਫੇਰ ਜਾਕੇ ਮੰਤਰਾ ਨੂੰ ਸਿੱਧ ਕੀਤਾ ਜਾਂਦਾ ਹੈ ਜਿਸ ਤੋਹ ਬਾਅਦ ਤੁਸੀ ਜਾਂ ਕਲਿਆਣ ਲਈ ਤੁਸੀ ਓਹੋ ਮੰਤਰ ਕਿਸੇ ਦੇ ਸੁੱਖ ਲਈ ਵਰਤ ਸਕਦੇ ਹੋ,ਏਡਾ ਹੀ ਕਾਲਾ ਜਾਦੂ ਤਾਂਤਰਿਕ ਵਿਦਿਆ ਤਮਸਿਕ ਵਿਦਿਆ ਲੋਕੀ ਗ਼ਲਤ ਕਮ ਲਈ ਵਰਤ ਦੇ ਨੇ।
ਬਾਈ ਮੈਨੂੰ ਇੱਕ ਗੱਲ ਦੱਸ ਭਾਈ ਮਸਕੀਨ ਜੀ ਨੂੰ ਤੂੰ ਸੁਣਿਆ ਹੀ ਹੋਵੇਗਾ ਉਹਨਾਂ ਨੇ ਖੁਦ ਕਿਹਾ ਹੈ ਭੂਤ ਪ੍ਰੇਤ ਸਭ ਕੁਝ ਹੁੰਦਾ ਹੈ ਔਰ ਬਾਣੀ ਵਿਸ਼ੇਸ਼ ਸੁਖਮਨੀ ਸਾਹਿਬ ਦੇ ਵਿੱਚ ਵੀ ਲਿਖਿਆ ਹੋਇਆ ਹੈ ਭੂਤ ਪ੍ਰੇਤ ਸੁਕਰ ਮਗਰਾਟ ਸਭ ਕੁਝ ਹੈ ਤਾਂ ਹੀ ਤੇ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਔਰ ਸਾਡੇ ਕਰਮ ਏਡੇ ਸਟਰੋਂਗ ਨਹੀਂ ਹਨ ਇਨੇ ਤਗੜੇ ਨਹੀਂ ਹਨ ਕਿ ਸਾਨੂੰ ਕੋਈ ਚੀਜ਼ ਨਹੀਂ ਚਿੰਬੜ ਸਕਦੀ ਜਾਂ ਸਾਡੇ ਉੱਤੇ ਕੋਈ ਮਾੜੀ ਚੀਜ਼ ਨਹੀਂ ਹੋ ਸਕਦੀ ਪਹਿਲੇ ਅਸੀਂ ਆਪਣੇ ਅੰਦਰ ਨਿਗਾਹ ਮਾਰੀਏ ਫਿਰ ਗੱਲ ਕਰੀਏ ਸੱਚ ਹੈ ਜਾਂ ਝੂਠ ਹੈ ਜਿਨਾਂ ਨੇ ਲੋਕਾਂ ਦੇ ਹੱਕ ਮਾਰਨੇ ਹਨ ਜਿਨਾਂ ਨੇ ਆਪਣੇ ਲਾਲਚ ਵਾਸਤੇ ਕਿਸੇ ਨਾ ਕਿਸੇ ਦਾ ਕੁਝ ਨਾ ਕੁਝ ਛੋਟਾ ਹੀ ਸਹੀ ਬੁਰਾ ਕੀਤਾ ਹੁੰਦਾ ਹੈ ਉਹਦੇ ਨਾਲ ਬੁਰਾ ਹੋ ਹੀ ਜਾਂਦਾ ਹੈ ਵੀਰ
ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
ua-cam.com/video/BYDOl5Sm-HE/v-deo.htmlsi=G4OOwBubO2-_5v8p
Din e te raat e.chitta e te kala e. Rab e te shetaan v e.
Sahi gal h❤❤❤❤
ਬਾਬਾ ਜੀ ਦੀ ਗੱਲ ਬਿਲਕੁਲ ਸਹੀ ਹੈ ਇਸ ਤੇ ਹੋਰ ਵੀ ਕਈ ਕਾਰਨ ਹਨ ਜਿਵੇਂ ਕੀ ਮੋੜ ਚਰਾਏ ਗਲਤ ਬਣੇ ਹੋਏ ਹਨ ਜਿਨਾਂ ਵਚਨ ਗੋਲ ਤਿੰਨ ਕੌਣ ਨੇ ਜਿਹੜੇ ਮੋੜ ਹਨ ਉਹਨਾਂ ਵਿੱਚ ਐਕਸੀਡੈਂਟ ਜਿਆਦਾ ਹੁੰਦੇ ਹਨ ਔਰ ਵਾਲੀ ਗੱਲ ਵੀ ਕੁਛ ਹੱਦ ਤੱਕ ਸਹੀ ਹੈ
वाहेगुरु जी वाहेगुरु जी वाहेगुरु जी कीरपाकरो जी
Prabh keh Simran sab teh ucha 🙏📿
ਭਾਈ ਸਾਹਿਬ ਦੀਆ ਗਲਾਂ ਠੀਕ ਹਨ ਜਿਸਦੇ ਨਾਲ ਬੀਤਦੀ ਆ ਉਸ ਨੂ ਪਤਾ ਹੁੰਦਾ ਦੁਸਿਰੀਆ ਨੂ ਕੀ ਪਤਾ
Sahi gal sade nal ta hoya sanu te Sach lagda sara
bilkul such keha baba g❤❤.waheguru g
ੴ ਸਤਿਨਾਮ ਵਾਹਿਗੁਰੂ ❤🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੂਤ ਚੜੇਲਾਂ ਨੁਕਸਾਨ ਹੀ ਕਿਊ ਕਰਦੀਆਂ ਨੇ ਭਲਾ ਕਿਊ ਨਹੀ ਕਰਦੀ ਆ ਅੱਜ ਗੱਲ ਜਿਊਦੀਂਆਂ ਚੜੇਲਾ ਭੂਤ ਭੂਤਨੀਆਂਦੀ ਕਰੋ ਜੋ ਇਨਸਨੀਅਤ ਨੂੰ ਜਿਊਣ ਨਹੀ ਦੇਦੀਆਂ ਕੰਗਣਾਂ ਵਰਗੀਆਂ
Jionde nee kise da bhla sochde mrke ki sochnge
Behad ke behad ki param maha shanti sabhi ko🌹 🙏
ਬਾਬਾ ਜੀ ਤੁਹਾਡੀਆ ਗੱਲਾਂ ਕ੍ਰੋੜਾਂ ਅਰਬਾ ਪ੍ਰਸੈਂਟ ਸਹੀ ਨੇ ਮੇਰੇ ਨਾਲ ਸੱਭ ਕੁੱਝ ਬੀਤ ਚੁੱਕਿਆ ਹੈ ਇਕ ਰਿਸ਼ਤੇਦਾਰ ਨੇ ਬਰਬਾਦ ਕਰ ਦਿੱਤਾ ਸੀ ਦੂਜਾ ਨਾਲ ਦੀ ਦੁਕਾਨ ਵਾਲੇ ਨੇ ਕਸਰ ਕੰਡ ਦਿੱਤੀ ਸੀ 18-20,ਸਾਲ ਖਰਾਬ ਕਰ ਦਿੱਤੇ
thik kiwe hoe
@@Amarveer880 ਬਾਈ ਕਿਸੇ ਸਿਆਣੇ ਤੋਂ ਨਾ ਕਿਸੇ ਡਾਕਟਰ ਤੋ ਠੀਕ ਹੋਇਆ ਸੀ ਮੇਨੂੰ ਸੀ ਜਪੁਜੀ ਸਾਹਿਬ ਦੇ ਪਾਠ ਨੇ ਠੀਕ ਕੀਤਾ ਇਕ ਦਿਨ ਵਿਚ ਜਿਨਾ ਵੀ ਟਾਇਮ ਮਿਲਦਾ ਜਾ ਗੂਰੁ ਘਰ ਜਾਕੇ ਜਾ ਘਰ ਬੈਠ ਕੇ ਪਿਆਰ ਤੇ ਸਤਿਕਾਰ ਨਾਲ ਪਾਠ ਕਰਦਾ ਰਿਹਾ ਮੇਨੂੰ ਐ ਹੀ ਨਹੀਂ ਪਤਾ ਲੱਗਿਆ ਕਦੋ ਠੀਕ ਹੋ ਗਿਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਨ ਨਾਲ
@@amriksingh9589 veer ji plz dso ki problm c tuhnu .fr hun thik ho filkul ji plz dseo chngi tra mai haar jye gyea sri body jkhari pyi.pta krea c khnde khoon ch chle gea khawea hoea
@@amriksingh9589 bhaajan bht rehnda pait ch problm a medical thik a cheaj bht powrful
@@Amarveer880 ਬਾਈ ਪਰੋਬਲਮ ਤਾ ਉਸ ਵੇਲੇ ਚੱਲ ਪਈ ਮੇਰੇ ਘਰ ਬੱਚਾ ਪੈਦਾ ਹੋਇਆ ਤੀਸਰਾ ਘਰ ਵਿਚ ਕੋਈ ਕੰਮ ਕਾਰ ਕਰਨ ਵਾਲਾ ਨਹੀਂ ਸੀ ਮੇਰੀ ਸੋਹਰਿਆ ਦੀ ਰਿਸ਼ਤੇਦਾਰੀ ਵਿਚੋਂ ਸਾਲੇ ਹਾਰ ਲੱਗਦੀ ਸੀ ਚਾਰ ਘਰ ਛੱਡ ਕੇ ਹੀ ਰਹਿੰਦੀ ਸੀ ਉਸ ਨੇ ਮੈਨੂੰ ਕਿਹਾ ਕੰਮ ਵਾਲੀ ਰੱਖ ਲੈ ਮੈਂ ਭੇਜ ਦਿਉ ਮੇਨੂੰ ਵੀ ਐ ਹੋਇਆ ਕਿ ਚਲੋ ਠੀਕ ਹੈ ਘਰ ਦਾ ਕੰਮ ਕਰੂ ਨਾਲੇ ਬੱਚੇ ਤੇ ਮਾ ਦੀ ਦੇਖ ਭਾਲ ਕਰ ਲੳੁ ਪਰ ਉਸ ਨੇ ਪਹਿਲੇ ਦਿਨ ਹੀ ਕੰਮ ਕਰਦੇ ਹੋਏ ਮਾ ਪੁਤ ਬਾਹਰੀ ਬਿਠਾ ਦਿੱਤੇ ਸੂਤਕ ਵਾਲੇ ਮੰਜੇ ਦੇ ਚਾਰੇ ਪਾਵੇ ਥੱਲੇ ਸਟੀਲ ਦੀਆ ਡੇਡ ਇਚੀ ਮੇਖਾ ਰੱਖ ਦਿੱਤੀਆਂ ਤੇ ਪਹਿਲੇ ਦਿਨ ਹੀ ਕਹਿਂਦੀ ਮੇਨੂੰ 5ਸੋ,ਦੀ ਲੋੜ ਹੈ ਮੈਂ ਦੇ ਦਿੱਤੇ ਪਰ ਉਹ ਦੂਵਾਰਾ ਕੰਮ ਤੇ ਨਹੀਂ ਆਈ ਜਦੋਂ ਪੁਛਿਆ ਕਹਿਂਦੀ ਬਿਮਾਰ ਹਾ ਉਸ ਦਿਨ ਤੋਂ ਬੱਚੇ ਰੋਣਾ ਸ਼ੁਰੂ ਕਰ ਦਿੱਤਾ ਇਨਾ ਰੋਦਾ ਸੀ ਐ ਸੋਚਣਾ ਕਿ ਇਨਾ ਹੱਸਣ ਵਾਲੇ ਬੱਚੇ ਨੂੰ ਕਿ ਹੋ ਗਿਆ ਕਿਸੇ ਡਾਕਟਰ ਦੇ ਸਮਝ ਨਹੀਂ ਸੀ ਆਉਂਦਾ 8-, ਦਿਨਾਂ ਬਾਅਦ ਮੈਂ ਕਿਹਾ ਘਰ ਵਾਲੀ ਨੂੰ ਕਿ ਤੂ ਬਾਹਰ ਬੈਠ ਜਾ ਮੈਂ ਸਫਾਈ ਕਰ ਦਿੰਦਾ ਹਾ ਜਦੋ ਮੰਜਾ ਚੱਕਿਆ ਚਾਰੇ ਪਾਵੇ ਥੱਲੇ ਸਟੀਲ ਦੀਆਂ ਮੇਖਾ ਉਸ ਵੇਲੇ ਵਾਹਿਗੁਰੂ ਜੀ ਕਹਿ ਕੇ ਜੱਲ ਦਾ ਛਿੜਕਾਅ ਕਰ ਕੇ ਬਾਹਰ ਸੁੱਟ ਆਇਆ ਉਸ ਤੋਂ ਮਗਰੋਂ ਵੀਰ ਜੀ ਮੇਨੂੰ ਵੀ ਪਤਾ ਨਹੀਂ ਕਿ ਹੋ ਗਿਆ ਸਰਾਬ ਪੀਣ ਲੱਗ ਪਿਆ ਉਧਰੋਂ ਬੱਚਾ ਰੋਣੋ ਨਾ ਹਟੇ ਮੇਰਾ ਵੀ ਦਿਮਾਗ ਹਿੱਲ ਗਿਆ ਨਾ ਕੋਈ ਕੰਮ ਕਾਰ ਕਰਨਾ ਸਰਾਬ ਹੀ ਪੀਣੀ ਸ਼ੁਰੂ ਕੀਤੀ ਜਦੋ ਮੇਨੂੰ ਦਾਖਲ ਕਰਵਾਇਆ ਉਸ ਵੇਲੇ ਉਹੀ ਸਾਲੇ ਹਾਰ ਆਕੇ ਘਰ ਵਾਲੀ ਨੂੰ ਕਹਿਂਦੀ ਕਿ ਤੁਹਾਨੂੰ ਇਹ ਜਗਾ ਰਾਸ ਨਹੀਂ ਆਈ ਜੇ ਤੂ ਆਪਣਾ ਘਰ ਵੇਚਣਾ ਹੈ ਤਾਂ ਮੈਨੂੰ ਵੇਚ ਕੇ ਕਿਰਾਏ ਤੇ ਚਲੀ ਜਾ ਪਰ ਮੈਂ ਤਾਂ ਬਿਮਾਰ ਸੀ ਪਰ ਘਰ ਵਾਲੀ ਨੇ ਸਾਫ ਜਵਾਬ ਦੇ ਦਿੱਤਾ ਕਹਾਣੀ ਬਹੁਤ ਲੰਮੀ ਹੈ ਜੇ ਵੀਰ ਮੇ ਆਪਣੀ ਸਾਰੀ ਹੱਡ ਬੀਤੀ ਜੱਗ ਬੀਤੀ ਸੁਣਾਵਾਂ ਮਹੀਨੇ ਸਾਲ ਲੱਗ ਜਾਣ ਗੇ ਬਚੋ ਮਾੜੇ ਰਿਸ਼ਤੇ ਦਾਰਾ ਤੇ
ਗੱਲ ਮੰਨਣ ਵਾਲੀ ਨਹੀਂ ਲਗਦੀ ਆਪਣੇ ਆਪਣੇ ਕਰਮ ਕਰਨ ਨਾਲ ਹੈ ਅਸੀਂ ਅੰਮ੍ਰਿਤ ਛਕਿਆ ਸਭ ਮੜੀਆਂ ਮਸੀਤਾਂ ਛੱਡ ਦਿੱਤੀਆਂ ਗੁਰੂ ਘਰ ਜਾਣ ਲੱਗ ਪਏ ਨਿੱਤਨੇਮ ਕਰਨ ਲੱਗ ਪਏ ਸਾਨੂੰ ਤੇ ਕਿਸੇ ਨੇ ਕੁਝ ਨਹੀਂ ਕਿਹਾ ਇਹ ਝੂਠ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੁੱਝ ਨਹੀਂ ਹੈ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਨਾਮ ਜਪੋ
ਅੱਜ ਸਾਡਾ ਗੁਰੂ ਗ੍ਰੰਥ ਸਹਿਬ ਜੀ ਹੈ। ਸਤਿਗੁਰੂ ਪਿਆਰਾ ਮੇਰੇ ਨਾਲ ਹੈ ਜਿਥੈ ਕਿਤੇ ਲਇ ਛਡਾਇ॥ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਕੋਈ ਬਲਾ ਨੇੜੇ ਨਹੀ ਆਉਦੀ
ਸਹੀ ਗੱਲ ਹੈ ਜੀ
Waheguru ji 🙏🙏
@@KuldeepSingh-vv6dm parmatma tuhanu kuchh na dikhave veer .jina te beetdi aaa ohnu hi pta hunda
Bilkul Sahi h g
Sing Saab tuhade varge bandya di bahut jarurat hai.rab tuhanu lambi umar bakshe
ਵੀਰ ਜੀ ਜਮਾਂ ਸਹੀ ਗੱਲ ਹੈ ਤੁਹਾਡੀ ਸਾਡੇ ਪਿੰਡ ਲਾਗੇ ਐਕਸੀਡੈਂਟ ਬਹੁਤ ਹੁੰਦੇ ਸਨ ਬਹੁਤ ਜਾਨਾਂ ਗੁਆ ਚੁੱਕੇ ਸਨ ਪਰ ਜਦੋਂ ਦੇ ਅਖੰਡ ਪਾਠ ਸਾਹਿਬ ਉਸ ਜਗ੍ਹਾ ਤੇ ਕਰਵਾਉਂਦੇ ਹਾਂ ਉਦੋਂ ਦਾ ਐਕਸੀਡੈਂਟ ਹੋਣ ਘੱਟੇ ਹਨ
KINNA SOHNA JWAB DITTA 43:30
May bhut presan ha babaji
ਸੱਚੀ ਗੱਲ ਹੈ। ਆਤਮਾਂ ਵੀ ਦੁਖੀ ਨੇ।
Waheguru g 🙏♥️
ਵਡਭਾਗ ਸਿੰਘ ਲ਼ੋਕਾਂ ਦੇ ਭੂਤ ਕੱਢਦਾ ਸੀ ॥ ਗੁਰੂ ਸਾਹਿਬ ਨੇਂ ਘਰੋਂ ਹੀ ਕੱਢਤਾ ਸੀ ॥ ❤❤ਅੱਜ ਵੀ ਅੰਮਿ੍ਤ ਛੱਕਣ ਵੇਲੇ ਵਡਭਗਿਆਂ, ਧੀਰਮਲੀਆਂ , ਮੀਣਿਆਂ ਆਦਿ ਨਾਲ ਮਿਲਣ ਵਰਤਣ ਦੀ ਮਨਾਹੀ ਹੈ ॥ ਗੁਰੂ ਗ੍ੰਥ ਸਾਹਿਬ ਜੀ ਤੇ ਸੰਪੂਰਣ ਭਰੋਸਾ ਕਰੋ ਸਾਡੇ ਉੱਤੇ ਜ਼ਿਹੜੇ ਟੂਣੇਂ ਟੋਟਕੇ ਕਰਵਾਉਂਦੇ ਸੀ ਸੱਭ ਉਜ਼ੱੜਦੇ ਅੱਖੀਂ ਵੇਖੇ ॥ ਗੁਰੂ ਬਾਂਣੀ ਤੇ ਭਰੋਸਾ ਰੱਖੋ ਵਹਿਮ ਪਖੰਡ ਨੂੰ ਗੁਰੂ ਘਰ ਵਿੱਚ ਕੌਈ ਜ਼ਗਾਹ ਨਹੀਂ ਬਾਬਾ ਜੀ ਦੁਬਿਧਾ ਵਿੱਚ ਨਾਂ ਪਾਓ ਲ਼ੋਕਾਂ ਨੂੰ॥ ਸੱਭ ਕੁੱਝ ਕਰਮ ਫ਼ਲ ਹੈ ਕਰਮ ਗੁਰੂ ਗ੍ੰਥ ਸਾਹਿਬ ਜੀ ਬਿਨਾਂ ਨਹੀਂ ਕੌਈ ਕੱਟ ਸਕਦਾ 🙏🙏
ਜਿਸ ਚੀਜ਼ ਦਾ ਨਾ ਪਤਾ ਹੋਵੇ ਤੇ ਐਵੇਂ ਝੂਠ ਨਹੀਂ ਬੋਲੀਦਾ ਨਾਲੇ ਇੱਜਤ ਨਾਲ ਨਾਮ ਲੇ ਬਾਬਾ ਵਡਭਾਗ ਸਿੰਘ ਜੀ ਦਾ।
ਤੁਹਾਡੇ ਘਰ ਇਹੋ ਜਿਹੀ ਪ੍ਰੌਬਲਮ ਆਓ ਫੇਰ ਪਤਾ ਲਾਗੂ ਜਿਸਤੇ ਬਿਤੀ ਹੋਵੇ ਉਨੂੰ ਪਤਾ ਤੁਹਾਡੇ ਵਰਗੇ ਤੇ ਗੱਲਾਂ ਬਣਾ ਹੀ ਲੈਦੇ ਆ।
@@Akash1Arora ਸਾਡਾ ਭਰੋਸਾ ਜੁੱਗੋ ਜੁੱਗ ਅਟੱਲ ਮੌਜ਼ੂਦਾ ਗੁਰੂ ਗ੍ੰਥ ਸਾਹਿਬ ਜੀ ਉਪੱਰ ਹੈ ਤੂੰ ਜ਼ੀਹਨੂੰ ਮਨਣਾਂ ਪੂਜ਼ਣਾਂ ਤੇਰੀ ਮਰਜ਼ੀ ॥ ਜ਼ਿਹੜੀ ਗਲ ਮੈਂ ਲਿਖੀ ਹੈ ॥ਇਹ ਇਤਹਾਸ ਹੈ ਤੇ ਸੀ੍ ਗੁਰੂ ਗੋਬਿੰਦ ਸਿਘ ਜੀ ਦੇ 52 ਹੁਕਮਨਾਮਿਆਂ ਵਿੱਚ ਸ਼ਾਮਿਲ ਹੈ ॥ ਪਤਾ ਤੇਰੇ ਵਰਗੇ ਨੂੰ ਕੁੱਝ ਨਹੀਂ ॥ ਅੱਜ਼ਕੱਲ ਜ਼ਿਹੜਾ ਤੇਰੇ ਵਰਗਾ ਸਕੂਲ ਦੇਪਿੱਛੋਂ ਨਹੀਂ ਕਦੀ ਲੰਘਿਆ ਓਹ ਵੀ ਖੁੱਦ ਨੂੰ ਗਿਆਨੀਂ ਸਮਝਦਾ
@@kuljindersinghdhaliwal4400 ਬੇਵਕੂਫਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਉਸਤੋ ਕਈ ਸਾਲ ਬਾਅਦ ਵਿੱਚ ਧਨ ਧਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਹੋਇਆ ਹੈ। ਹੁਕਮ ਕਿੱਥੋਂ ਆ ਗਿਆ ਤੇਰੀ ਬੋਲੀ ਤੋਂ ਪਤਾ ਲਗਦਾ ਤੂੰ ਅਨਪੜ ਅਤੇ ਠੇਠਰ ਆ ਬਾਰ ਬਾਰ ਸਾਬਿਤ ਕਰਨ ਦੀ ਲੋੜ ਨਹੀਂ। ਬਾਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਸੰਤ ਦਾ ਨਿਦਕ ਸਾਬ ਤੋਂ ਨੀਚਾ ਜੈ ਕਦੀ ਪੜ੍ਹਿਆ ਹੁੰਦਾ ਤਾਂ ਕਿਸੇ ਮਹਾਂਪੁਰਸ਼ ਨੂੰ ਗਲਤ ਨਾ ਬੋਲਦਾ
ਭੂਤ ਪ੍ਰੇਤ ਦਾ ਜਿਕਰ ਤੇ ਸੁਖਮਨੀ ਸਾਹਿਬ ਵਿੱਚ ਵੀ ਆ ਪਰ ਤੂੰ ਕਦੇ ਪੜ੍ਹਿਆ ਹੀ ਨਹੀਂ l ਚਵਲ ਕਿਸੇ ਥਾਂ ਦਾ।

ਭੂਤ ਪ੍ਰੇਤ ਦਾ ਜਿਕਰ ਤੇ ਸੁਖਮਨੀ ਸਾਹਿਬ ਵਿੱਚ ਵੀ ਆ ਪਰ ਤੂੰ ਕਦੇ ਪੜ੍ਹਿਆ ਹੀ ਨਹੀਂ l ਚਵਲ ਕਿਸੇ ਥਾਂ ਦਾ
@@kuljindersinghdhaliwal4400 ਬੇਵਕੂਫਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਉਸਤੋ ਕਈ ਸਾਲ ਬਾਅਦ ਵਿੱਚ ਧਨ ਧਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਹੋਇਆ ਹੈ। ਹੁਕਮ ਕਿੱਥੋਂ ਆ ਗਿਆ ਤੇਰੀ ਬੋਲੀ ਤੋਂ ਪਤਾ ਲਗਦਾ ਤੂੰ ਅਨਪੜ ਅਤੇ ਠੇਠਰ ਆ ਬਾਰ ਬਾਰ ਸਾਬਿਤ ਕਰਨ ਦੀ ਲੋੜ ਨਹੀਂ। ਬਾਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਸੰਤ ਦਾ ਨਿਦਕ ਸਾਬ ਤੋਂ ਨੀਚਾ ਜੈ ਕਦੀ ਪੜ੍ਹਿਆ ਹੁੰਦਾ ਤਾਂ ਕਿਸੇ ਮਹਾਂਪੁਰਸ਼ ਨੂੰ ਗਲਤ ਨਾ ਬੋਲਦਾ
ਭੂਤ ਪ੍ਰੇਤ ਦਾ ਜਿਕਰ ਤੇ ਸੁਖਮਨੀ ਸਾਹਿਬ ਵਿੱਚ ਵੀ ਆ ਪਰ ਤੂੰ ਕਦੇ ਪੜ੍ਹਿਆ ਹੀ ਨਹੀਂ l ਚਵਲ ਕਿਸੇ ਥਾਂ ਦਾ।
💯💯💯,,%shi a baba g
Bilkul sahi hai👍
ਸੱਚਾਈ ਹੈ ਜੀ 🙏
ਗੁਰੂ ਘਰ ਸਰਦਾ ਨਾਲ ਜਾਣ ਵਾਲੇ ਨੂੰ ਕਦੇ ਕੋਈ ਨੁਕਸਾਨ ਨਹੀਂ ਹੁੰਦਾ ਕਦੇ ਕਦੇ ਕੋਈ ਤਕਲੀਫ਼ ਜਰੂਰ ਹੁੰਦੀ ਪ੍ਰ ਗੁਰੂ ਘਰ ਨਹੀ ਛੜਨਾ ਸਬ ਰੱਬ ਤੇ ਸਡ ਦਿਓ❤
😢😢😢hunda aa asar waheguru ji thoda ta asar hunda
@@salwinderkaur6581 jiss nal bit de a oh janda e
@@djmaanpatiala4049 ਰੱਬ ਸਬ ਨੂੰ ਤੰਦਰੁਸਤੀ ਅਤੇ ਖੁਸ਼ੀ ਦੇਵੇ🙏🙏🙏🙏🙏🙏🙏
Girbani mutabik jivan nahi jiun karn Ida hi hunda is lai Dehdhari Guru hona jaruri hai per isde barge nahi Gurbani mutabik
@@djmaanpatiala4049 thonu v koi gal aa, ess tranh di?
ਜੇ ਸੱਚੀ ਭੂਤ ਹੁੰਦੇ ਨੇ ਤਾਂ ਤਰਕਸ਼ੀਲ ਸੁਸਾਇਟੀ ਵਾਲਿਆਂ ਤੋਂ 10 ਲੱਖ ਦਾ ਇਨਾਮ ਕਾਹਤੋਂ ਨਹੀਂ ਜਿੱਤ ਲੈਂਦੇ 😂😂😂😂😂
Bhoot eda ni dis de hr kise nu. Te taraksheel walea nal v gal hoi edi dasea ta hai. Oh kehra kise tarak nal gal krde bina ser pair dia galla krde oh v. Una de apne ghr eh kuj chalda hunda bd ch pta lagda jehre nai man de
Bau te baba bhadd paag sing ch ki hai ??? Othe vi tarksheel vale sadd lene c 😂
@@avtargill9073 nastik lokan nu skin anubhav ni hunda koi v cheej mehsoos Karan ton pehlan manna jruri aa
@@petriksam3640 baba badbhag nu v oh eda e bolde aa k oh mansik rogi aa ser gumai jnde aa ena nu puchan wala hove mansik rogi te kita kraya ch fark ni disda kise nu shonk pea bejti krun da. Kolo galla bna k jhoot bolde rehde a
ਕਿਵੇਂ ਸ਼ਰੇਆਮ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ।
ਧੰਨ ਧੰਨ ਬਾਬਾ ਬਡਭਾਗ ਸਿੰਘ ਜੀ🙏
Singh saab jo wi ho reha hai sab nirankar ji de hukam vich ho reha hai inn sab da ik hi illaj dhan guru nanak tu hi nirankar
Baba ji tuhade kolon bahut kujh sikhan nu milda hai ji dhanyawad.
Sahi a
ਭਾਈ ਜੀ ਦੁਨੀਆਂ ਦਾ ਉਹ ਕੋਣ ਬੰਦਾ ਹੈ ਜਿਸ ਦਾ ਰਸਤਾ ਮੌਤ ਵੱਲ ਨਹੀ ਜਾਦਾਂ ਹਰ ਇਕ ਜਾਨਦਾਰ ਚੀਜ ਦਾ ਇਕ ਇਕ ਸੈਕਿਂਡ ਪਲ ਪਲ ਮੌਤ ਵੱਲ ਜਾ ਰਿਹਾ ਹੈ
ਨਾਮ ਵਿਚ ਬਿਰਤੀ ਜੋੜ ਕੇ, ਨਾਮ ਦੀ ਧੁਨ ਸੁਣੋ। ਫਿਰ ਨਾਮ ਦੀ ਧੁਨ ਸੁਨਣ ਨਾਲ ਮੌਤ (ਕਾਲ) ਵੀ ਡਰਾ ਨਹੀ ਸਕਦਾ :-
👉🏿ਸੁਣਿਐ ਪੋਹਿ ਨ ਸਕੈ ਕਾਲ।। ਼
@@ashokklair2629 ਪਰ ਮੋਤ ਦਾ ਡਰ ਖਤਮ ਹੋ ਸਕਦਾ ਹੈ ।ਮੌਤ ਤੋ ਬਚਿਆ ਨਹੀ ਜਾ ਸਕਦਾ
ਵਾਹਿਗੁਰੂ ਜੀ
Ajj kal har koi dukhi a, dukhi hon da kaaran rab te bharosa na hona te baimaani chugliyan te bharastachar a, mohol hi bahut kharab a, eh log es da faida chakde a te apni jeb bharde a.
Sahi gal haii
💯💯💯shi aa
ਬੰਦਾ ਬਹੁਤ ਮਿਹਨਤ ਕਰ ਰਿਹਾ ਸਿੱਖਾਂ ਨੂੰ ਵਹਿਮਾਂ ਅਤੇ ਹਵਨ ਵਾਲੇ ਪਾਸੇ ਲਾਉਣ ਲਈ ਅਤੇ ਆਪਣੀ ਦੁਕਾਨਦਾਰੀ ਚਲਾਉਣ ਲਈ
Sach hai sab
😂😂😂
😂
Sssachi gal a ji
ਜਿਹੜੇ ਕਹਿੰਦੇਂ ਕੁਸ ਨਹੀ ਉਹ ਸਾਡੇ ਪਿੰਡ ਆਲੇ ਸੋਹਣ ਨੂੰ ਪੁੱਛ ਕੇ ਦੇਖੋ ਕਿਵੇਂ ਚੀਕਾਂ ਨਿੱਕਲਦੀਆਂ ਵਿਚਾਰਾ ਘਰ ਵੀ ਛੱਡ ਕੇ ਦੂਜੇ ਘਰ ਚ ਰਹਿਣ ਲੱਗ ਪਿਆ😂😂😂
I don’t understand you using laughing emoji???
@@mavimcrobert7131I think he doesn’t know it’s laughing 😂 , some people thinks the drops 💦 are water from eyes so apparently for them it’s crying emoji
Shi
Right 👍
Video start at 7:27👍
I agree with this guy
Eh sahi gal karda
ਆਪਣੇ ਇੰਡੀਅਨ ਲੋਕ ਹੀ ਨੇ ਬਾਹਰਲੇ ਥੋੜੀ ਆ ਉਹ ਉਹ ਤਾਂ ਉਹ ਬਾਹਰਲੇ ਕਿਵੇਂ ਮੰਨਾਗੇ ਆਪਾਂ ਇਥੋਂ ਗਏ ਹੋਏ ਆ ਇੰਡੀਆ ਤਾਂ ਪੰਜਾਬ ਤਾਂ ਬੰਦੇ ਦਾ ਦਿਮਾਗ ਤਾਂ ਉਹੀ ਰਹਿੰਦਾ ਬੋਤਾ ਪ੍ਰੇਤਾਂ ਨੂੰ ਜਿਹੜਾ ਮਨ ਦਾ ਉਹਦਾ ਉਹੀ ਕਹੂਗਾ
Bilkul ye 💯 sach hai Jab koi insan ki Maritu ho Jati hai ush ki aatma ki Santi karwani Padti hai or Jab tak pariwar me se Bagwan ka Naam Jitna Jape ga utna Farak hoga par Ush de Kam se kam 5 Havan Jaruri hai or Log kewal Ak Havan Jor laga ke Karwate hai ush se kuchh din Santi ho jaye gi par pura aaram kam se kam 5 Hawan ke Bagar koi bi Santi nahi Karwa sakta Ha Hawan karne wala puri Vidhi karne wala hona Jaruri hai kuchh Tamprely kar dete hai unse kya aaram hoga 💯
good
ਇਹ ਗੱਲ ਵਿਲ ਕੁਲ ਸਹੀ ਹੈ ਜੀ
ਦੁਸ਼ਮਣ ਤੇ ਸ਼ਤਰੂ ਦਾ ਸਰਵਨਾਸ਼ ਕਰਨ ਲਈ ਹਨੂੰਮਾਨ ਜੀ ਦਾ ਇਹ ਮੰਤਰ ਰੋਜ ਸੁਣੋ ਕੀਤਾ ਕਰਾਇਆ ... ਨਕਾਰਾਤਮਕ ਊਰਜਾ ਭੂਤ ਪ੍ਰੇਤ ਨੂੰ ਖਤਮ ਕਰਨ ਲਈ ਇਹ ਮੰਤਰ ਕਾਫੀ ਆ
ua-cam.com/video/BYDOl5Sm-HE/v-deo.htmlsi=G4OOwBubO2-_5v8p
Hanji
Bilkul sahi kere baba ji... Jede hankare hoe aa.. O ne mnde.. But manange jroor
100% truth truth.
ਇਸ ਦਾ ਏਹ ਦਾਅਵਾ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੈ। ਅੰਧਵਿਸ਼ਵਾਸ ਵਿਰੋਧੀ ਕਾਨੂੰਨ ਤਹਿਤ ਇਸ ਬੰਦੇ ਨੂੰ ਜੇਲ੍ਹ ਹੋਣੀ ਚਾਹੀਦੀ ਹੈ। ਏਹ ਲੋਕਾਂ ਵਿਚ ਆਪਸੀ ਵੈਰ ਪਾਉਂਦਾ।
4:38
Very good vir ji 🙏 👍 👌
ਇਹ ਬੰਦਾ ਬਹੁੱਤ ਪਹੁਚਿਆ ਹੋਇਆ ਪਹੁਚਿਆ ਪਤਾ ਨਹੀ ਕਿੱਥੇ
Kida matalb
Bilkul sahi hai ji mara nll vi hunda ha
ਬਾਬਾ ਜੀ ਤੁਹਾਡਾ ਗਿਆਨ ਵੀ ਸਹੀ ਹੈ
ਪਰ ਨਹੁੰ ਦੇਖ ਕੇ ਦੱਸਣ ਵਾਲੇ ਵੀ ਸਹੀ ਨੇ
ਦੁਨੀਆਂ ਅੱਗੇ ਤੋਂ ਅੱਗੇ ਪਈ ਆ
ਤੁਹਾਡੇ ਗਿਆਨ ਨੂੰ ਵੀ ਸਲਾਮ..
ਅਧਿਆਤਮ ਵਿਸੇ ਤੇ ਇੰਟਰਵਿਊ ਦੌਰਾਨ ਪੱਤਰਕਾਰ ਵੀ ਅਜਿਹੇ ਵਿਸ਼ਿਆਂ ਦਾ ਜਾਣਕਾਰ ਹੋਣਾ ਚਾਹੀਦਾ ਆਮ ਪੱਤਰਕਾਰ ਛੋਟੇ ਛੋਟੇ ਸਵਾਲਾਂ ਜਾਂ ਵਿਸੇ ਤੋਂ ਬਾਹਰ ਵਾਲੇ ਸਵਾਲਾਂ ਵਿੱਚ ਹੀ ਸਮਾ ਬਰਬਾਦ ਕਰ ਦਿੰਦਾ
ਯੂ ਟਿਊਬ ਤੇ ਭਾਈ ਸਾਹਿਬ ਦੀਆਂ ਜਦ ਵੀਡੀਓ ਨਿਕਲ ਆਉਣ ਤਾਂ ਫਿਰ ਭਰ ਲਵੋ ਕਿ ਜਦੋਂ ਕਿਸੇ ਜੀਵ ਵਿਚ ਭੂਤ ਪ੍ਰੇਤ ਆ ਜਾਵੋ ਤਾਂ ਕੀ ਕਰੀਏ ,, ਵੀਡੀਓ ਨਿਕਲ ਆਵੇਗੀ ਉਹ ਸੁਣ ਲਵੋ ਸਾਧ ਸੰਗਤ ਜੀ ਸਭ ਪਤਾ ਚੱਲ ਜਾਵੇਗਾ ਇਹਨਾਂ ਦੇ ਪਖੰਡ ਦਾ ਇਹ ਇੱਕ ਬਹੁਤ ਵੱਡਾ ਸਟੈਮ। ਚੱਲ ਰਿਹਾ ਲੋਕਾਂ ਨੂੰ ਲੁਟਣ ਦਾ ਇਹਨਾਂ ਕੋਲ ਹੁੰਦਾ ਕੱਖ ਨਹੀ ਅਸੀਂ ਤਾਂ ਭਾਈ ਸਾਹਿਬ ਨੂੰ ਰੋਜ਼ਾਨਾ ਸੁਣਦੇ ਹਾਂ ਜੀ
ਭਾਈ ਸਾਹਿਬ ਦਾ ਨਾਮ ਭਰ ਲਵੋ ਯੂ ਟਿਊਬ ਤੇ ਭਾਈ ਸਿਮਰਨਜੀਤ ਸਿੰਘ ਟੋਹਾਣਾ
@@ManiKalyan-fx2iwਕੀ ਨਾਮ ਸਿਮਰਨਜੀਤ ਆ ਮਾਨ ਪੁਲਸਿਆ
Tuhanu kida pta kuch ni ana kol
*_ਵੀਰੇ ਸਟੈਮ ਨਹੀਂ ਸਕੈਮ ਹੁੰਦਾ, ਨਾਲੇ ਬਾਈ ਜਿਸ ਤਨ ਲਾਗੇ ਸੋ ਤਨ ਜਾਣੇ, ਇਹ ਚੀਜ਼ਾਂ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਨੇ, ਬੰਦਾ ਚਾਹੇ ਕਿੱਡਾ ਮਰਜ਼ੀ ਨਾਸਤਿਕ ਹੋਵੇ ਜਦੋਂ ਇਹਨਾਂ ਨਾਲ ਵਾਹ ਪੈਂਦਾ ਓਹ ਕੱਲੀ ਕੱਲੀ ਚੀਜ਼ ਚ ਯਕੀਨ ਕਰਨ ਲੱਗ ਜਾਂਦੇ ਨੇ_*
Har sikke de do pehlu, je devi devte hun, ta bhoot pret v hunde ne☝️
Sahi gall aa
ਯਾਰ ਮੈਂ ਮਿਲਣਾ ਇਸ ਬਾਬੇ ਨੂੰ ਕੋਈ ਮਿਲਾ ਸਕਦਾ ਇਹਦੇ ਨਾਲ ਇਹ ਜੋ ਵੀ ਕਹੂਗਾ ਮੈਂ ਕਰਨ ਨੂੰ ਤਿਆਰ ਹਾਂ ਬੱਸ ਮੈਨੂੰ ਆਤਮਾ ਨਾਲ ਮਿਲਾ ਦੇਵੇ ਕਮਾਲ ਕਰੀ ਜਾਂਦਾ ਯਾਰ ਮੈਂ ਪਤਾ ਨੀ ਕਿੰਨੀ ਕ ਬਾਰ ਨਸ਼ੇ ਚ ਟੈਟ ਹੋ ਕੇ ਕਵਰਾ ਚ ਰਾਤ ਨੂੰ ਸੂਤਾ ਹੋਣ ਮੈਨੂੰ ਤਾਂ ਅੱਜ ਤੱਕ ਕੁੱਝ ਨੀ ਮਿਲੇਆ ਕੋਈ ਆਤਮਾ ਨੀ ਮਿਲੀ ਮੈਂ ਆਪ ਅਵਾਜ਼ਾਂ ਮਾਰਦਾ ਸੀ ਕਿ ਕੋਈ ਆਤਮਾ ਹੈ ਤੇ ਮੈਨੂੰ ਜਲਦੀ ਮਿਲੇ ਆ ਕੇ ਮੇਰਾ ਤਾਂ ਨਸ਼ਾ ਕਰਕੇ ਰਾਤ ਨੂੰ ਪੱਕਾ ਟਿਕਾਣਾ ਸੀ ਕਵਰਾ ਸਾਰੀ ਰਾਤ ਨਸ਼ੇ ਕਰਨ ਨੂੰ ਬਾਬਾ ਜੇ ਤੈਨੂੰ ਲੱਗਦਾ ਕਿ ਤੇਰੇ ਚ ਕੋਈ ਗੱਲਬਾਤ ਆ ਤਾਂ ਮੈਨੂੰ ਮਿਲ ਆਜਾ ਹੁਣ ਮੈਂ ਨਸ਼ਾ ਕਰਕੇ ਨਹੀਂ ਸਗੋਂ ਸੋਫ਼ੀ ਰਹੂਗਾ ਰਾਤ ਕਵਰਾ ਚ ਆਜਾ
nice video
Good gal bat eh bhoot pret hunda n karobar nu down kardi n barbad kar dindi n koi medicine v kam nhi kardi
ਓਹ ਭਰਾਵਾ ਕਿਹੜੀਆਂ ਗੱਲਾਂ ਕਰਦੇ ਐਂ ਮੇਰਾ ਖੇਤ ਸਿਵਿਆਂ ਵਾਲੇ ਰਾਹ ਤੇ ਐ ਦਸ ਸਾਲ ਦੀ ਉਮਰ ਵਿੱਚ ਆਪਣੇ ਬਾਪੂ ਨਾਲ ਰਾਤ ਇੱਕ ਦੋ ਵਜੇ ਰਾਤਾਂ ਨੂੰ ਪਾਣੀ ਦੀ ਨਹਿਰੀ ਵਾਰੀ ਲਾਓਣ ਜਾਂਦੇ ਹੁੰਦੇ ਸੀ ਕਈ ਵਾਰੀ ਦੋ ਸਿਵੇ ਵੀ ਬਲਦੇ ਹੁੰਦੇ ਸੀ ਇੱਕ ਸਿਵਾ ਤਾਂ ਪੱਕਾ ਈ ਬਲਦਾ ਵੇਖਦੇ ਸੀ ਕਿਉਂਕਿ ਕੱਚਾ ਰਸਤਾ ਸੀ ਰਾਤ ਨੂੰ ਤੁਰਕੇ ਪਾਣੀ ਲਾਓਣ ਜਾਂਦੇ ਹੁੰਦੇ ਸੀ 47 ਸਾਲ ਦੀ ਉਮਰ ਹੋ ਗਈ ਅੰਤਿਮ ਸੰਸਕਾਰ ਵੀ ਬਹੁਤ ਕਰਵਾਏ ਐ ਕਈ ਵਾਰ ਤਾਂ ਮਿ੍ਤਕ ਦੇਹ ਨੂੰ ਵੱਢ ਟੁੱਕ ਕੇ ਵੀ ਮਚਾਓਣੇ ਪੈਂਦੇ ਸੀ ਮੇਰੇ ਪਿਤਾ ਜੀ ਦੋ ਤਾਏ ਤਿੰਨ ਤਾਇਆਂ ਦੇ ਮੁੰਡੇ ਭਾਵ ਪਤਾ ਨਹੀੰ ਕਿੰਨੇ ਸੰਸਕਾਰ ਕਰ ਦਿੱਤੇ ਹੋਣਗੇ ਅਜੇ ਤੱਕ ਕੋਈ ਭੂਤ ਪੇ੍ਤ ਨਹੀਂ ਮਿਲਿਆ ਸਾਲਾ ਕਦੇ ਐਵੇਂ ਝੂਠ ਬੋਲ ਕੇ ਲੋਕਾਂ ਨੂੰ ਠੱਗੀ ਜਾਂਦੇ ਐ ਤਾਂਤਰਿਕ ਬਣਕੇ
ਵੀਡੀਓ ਸ਼ੇਅਰ ਕਰੋ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ
Bus ehh samaj bhau Teri kismat Changi aa j ajey akk nai mileya jidan mil geya barbaad ho jayenga
Je sivia ch jnde aa ta jruri ni oh sarea nu disan te Je tuanu nai dise ta mtlb hai ni. Dekhea ta rabb v ni kise ne pr hega ta hai na. Eda e bhoot pret rooha ne. Gurbani ch sb kuj likhea aa Je man de ho ta fr eh sb v sach aa jo keha babe ne. Jis nal hoi una nu pta hunda bakia lai mazak aa
Teri kismat chungi a jehra bacheya a meinu ta loka ne enne bhoot chudela dekh laiya enne Paisa hospital ch barbad kar dithe jado kise to ilaj karwaya fer thik hoye a.per mere husband nu preshan keeta ohnu kina dukhi keeta loka ne .mere Jeth me Mera ghar barbad kar ta.tantar karwnda.oh ta mein path kardi bachi hoye a
Yaar ehda ni hunda ki jai tenu nahi hoyea ta eh chij nahi hegi shukar manaa rab da ki tere naal nahi hoyea hum exaplme te base tai kayi loka nu aids cancer vargi bimari hundi ta hun tu ki kahega ki rh bimariya hundiya nahi rh thoda ki sareya nu eh bimariya honi hi honi
ਆਤਮਾ ਤੇਰੀ ਭੀ ਏਦਾਂ ਹੀ ਭਟਕਣੀ ਹੈ ਬਾਬਾ ਐਵੇਂ ਹੀ ਗਲਤ ਗੱਲਾਂ ਕਰੀ ਜਾਨੈਂ
Jo thaggi maaru, eda e bhoot bnu
Tusi ena gla nu Nahi mande par mai vi Nahi mandi si. Mere naal eh sab kush hoya par mainu samaj hi nahi lagi si. Sade ryshtedar ne mera ghar barbaad karn di koi kasar nahi shadi. Jado mai baba Deep Singh Ji di jot jagai sara kush kive hoya te kine Kita film vangu dikha dita.
@@sharnpreetkaursandhu3554 patiale aa jo, hal ho ju, free
@@nsnirmaan4766 ma vi bhot parashan ha mara shrer khrab ho gya ta manu kisi na dasya masani di problem ha 😢😢😢
@@sharnpreetkaursandhu3554😂😂😂😂😂 tuhadi mansikta kithe khadi aaa disdi aa g tuc fudu lok o
Very good g🙏🙏🙏🙏🙏
Tuhade ki vichar hn?
Baba ji hun hi बचा do mere veer nu 🙏
Waheguru baba ji ❤
Mainu bachpamln ton prblm ii m bhot medicin lai par din par din m enna bimaar ho gea marn kinare puj gea c ji
ਯੂ ਟਿਊਬ ਤੇ ਸੁਨਣ ਲਵੋ ਭਾਈ ਸਿਮਰਨਜੀਤ ਸਿੰਘ ਟੋਹਾਣੇ ਵਾਲੇ
ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਡੇਰਾ ਸਾਹਿਬ ਜਾਉ ਫੇਰ ਦੇਖੋ ਭੂਤ ਪ੍ਰੇਤ ਕਿਵੇ ਚੀਕਾ ਮਾਰ ਦੇ ਧੋਰੀ ਧਾਰ ਥੱਲੇ
Veere me 5 baar ja aya sanu fark ni pya
@@RajveerSingh-st8ek kis nal gaya c. Family nal ja kisa baba nal
@@RajveerSingh-st8ek bhagat nal jana hunda. ikale jake hall ni hunda,,
@@manpreetkaur-xb5bp bhagat nal e gya c bro..
@@RajveerSingh-st8ek ohna kol dobara jao te jwab mango... bhagat ji da naam ds skde?
ਭਾਈ ਸਾਹਿਬ ਦੀਆਂ ਗੱਲਾਂ ਸਹੀ ਹਨ .ਪਰ ਹੱਲ ਕਰ ਸਕਦਾ ਜਾ ਨਹੀਂ ਇਹ ਵੱਖਰਾ ਵਿਸਾ ਹੈ .ਜਦੋ ਕਿਸੇ ਨਾਲ ਘਟਨਾ ਘਟਦੀ ਹੈ ਤਾਂ ਪਤਾ ਚੱਲਦਾਹੈ ਬਾਕੀ ਗੱਲਾਂ ਲੋਕ ਬਹੁਤ ਕਰਦੇ ਹਨ
ਬਿਲਕੁਲ ਠੀਕ ਹੈ ਜੀ
❤❤❤❤❤❤❤❤❤❤
Bilkul sach jis te beet d ohi janda
वाह गूरूजी कीरपाकरो जी बहुत अच्छा
ਵਾਹਿਗੁਰੂ ਜੀ ਫੇਰ ਤੁਸੀ ਪਹਿਲਾਂ ਥਾਪਰ ਕਾਲਜ ਦੀਆਂ ਰੂਹਾਂ ਦੀ ਗਤੀ ਕਿਓਂ ਨਈ ਕਰੌਂਦੇ? ਕਿਓ ਹੋਰ ਮਾਵਾਂ ਦੇ ਬੇਕਸੂਰ ਬੱਚੇ ਇਹਨਾਂ ਰੂਹਾਂ ਦਾ ਸ਼ਿਕਾਰ ਹੋ ਰਹੇ ਨੇ?
ਵਾਹਿਗੁਰੂ ਮਿਹਰ ਕਰੋ🙏🏼
ਬਾਪੂ ਜੀ ਤੁਹਾਡੀਆਂ ਗੱਲਾ ਬਹੁਤ ਵਧਿਆ 🙏
Patkar saab.. Live record kro g case