ਅਣਜੰਮੀ ਧੀ (ਭਾਗ-1) Anjami Dhee (Ep-1) New Latest Punjabi Short Movie 2024 !Dhillon Mansa Wala

Поділитися
Вставка
  • Опубліковано 26 сер 2024
  • Anjami Dhee (Ep-1) New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Karmpreet samra
    Rajveer Dhillon
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Jiuan nalo maut changi (Ep-1)
    • ਜਿਉਣ ਨਾਲੋ ਮੌਤ ਚੰਗੀ ! J...
    Jiuan nalo maut changi (Ep-2)
    • ਜਿਉਣ ਨਾਲੋ ਮੌਤ ਚੰਗੀ (ਭਾ...
    Jiuan nalo maut changi (Ep-3)
    • ਜਿਉਣ ਨਾਲੋ ਮੌਤ ਚੰਗੀ (ਭਾ...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Dhido jai aulad (Ep-24)
    • ਢਿੱਡੋ ਜਾਈ ਔਲਾਦ (ਭਾਗ-24...
    Dhido Jai aulad (Ep-25)
    • ਢਿੱਡੋ ਜਾਈ ਔਲਾਦ (ਭਾਗ-25...
    Dhido jai aulad (Ep-26)
    • ਢਿੱਡੋ ਜਾਈ ਔਲਾਦ (ਭਾਗ-26...
    Dhido jai aulad (Ep-27)
    • ਢਿੱਡੋ ਜਾਈ ਔਲਾਦ (ਭਾਗ-27...
    Dhido Jai aulad (Ep-28)
    • ਢਿੱਡੋ ਜਾਈ ਔਲਾਦ (ਆਖਰੀ ਭ...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

КОМЕНТАРІ • 461

  • @Verma.dpk1313
    @Verma.dpk1313 3 місяці тому +40

    Awewome , gorgeouz . Sachi koi word ni mil rhe comment krn nu . New video new concept . Every character play their role according to situation n amiably played. Original e lag reha, feel e ni hoya v video chal rhi a.

  • @charanjitnatt8636
    @charanjitnatt8636 3 місяці тому +5

    ਇੱਕ ਧੀ ਪਰਮਾਤਮਾ ਸਭ ਨੂੰ ਦੇਵੇ ਸਿਆਣੀ ਹੋਵੇ ਨੂਹਾ ਵੀ ਧੀਆ ਹੁੰਦੀਆ ਜੇ ਕੋਈ ਇੱਕ ਦੂਜੇ ਨੂੰ ਸਮਝੇ ਤਾ

  • @paramjeetkaur4230
    @paramjeetkaur4230 3 місяці тому +10

    ਜੇ ਥੋਡੀਆਂ ਮਾਵਾਂ ਨਾਲ ਥੋਡੀਆਂ ਭਰਜਾਈਆਂ ਥੋਡੇ ਵਾਂਗੂ ਕਰਨ ਕੁੱਟਣ ਮਾਰਨ ਫੇਰ ਸਵਾਦ ਆਊ ਥੋਡੇ ਬੱਚੇ ਵੀ ਥੋਡੀਆਂ ਸਾਰੀਆਂ ਕਰਤੂਤਾਂ ਵੇਖਦੇ ਐਂ ਥੋਡੇ ਤੇ ਫਿਰ ਇਵੇਂ ‌ਹੀ ਛਿੱਤਰ ਤਰ ਮਾਰਨਗੇ ਬੇਸ਼ਰਮ ਅੰਜਲੀ ਤੇ ਸੋਨੀਆਂ ਪੁੱਤ ਉਸ ਤੋਂ ਵੀ ਗੰਦੇ ਤੀਵੀਂਆਂ ਦੇ ਚਮਚੇ ਜਵਾਂ ਈ ਥੱਲੇ ਲਗੇ ਪੲਏ ਨੇ ਹੱਥ ਦੀ ਜਵਾਨ ਲੱਗੀ ਐ ਨੂੰਹਾਂ ਦੇ ਮਹਾਂਮੂਰਖ ਤੀਵੀਂਆਂ

  • @user-hx4zy3mv7i
    @user-hx4zy3mv7i 3 місяці тому +59

    ਸਹੀ ਗੱਲ ਆ ਬੇਬੇ ਬੰਦਾ ਕਿਸੇ ਦਾ ਨਾ ਮਰੇ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ ਜੀ,ਪਰ ਸਾਰੀਆਂ ਨੂੰਹਾਂ ਪੁੱਤਰ ਇਹੋ ਜਿਹੇ ਨਹੀਂ ਹੁੰਦੇ ਇਹ ਤਾਂ ਬੇਲਾਇਕੇ ਨੇਂ ਧੀ ਤਾਂ ਵਾਹਿਗੁਰੂ ਸਭ ਨੂੰ ਦੇਵੇ 🙏

  • @gurshansingh8127
    @gurshansingh8127 3 місяці тому +13

    ਬਹੁਤ ਵਧੀਆ ਜੀ ਖੁਸ਼ ਰਹੋ

  • @AmritpalSingh-vt9sy
    @AmritpalSingh-vt9sy 3 місяці тому +17

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਰਬ ਖੁਸ਼ ਰੱਖੇ ❤❤

  • @SimranKaur-xp8xy
    @SimranKaur-xp8xy 2 місяці тому +1

    Very nice god bless you team members 🙏🙏👌🏻👌🏻👍👍👍

  • @RaniRani-kc1nq
    @RaniRani-kc1nq 3 місяці тому +15

    ਸੋਨੂੰ ਦੋਣਾ ਨੂੰ ਅਕਲ ਨੀ ਤੇਨੂੰ ਤੇ ਅੰਜਲੀ ਨੂੰ

  • @user-bq2kp3bp7h
    @user-bq2kp3bp7h 3 місяці тому +18

    ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਮਨ ਭੈਣ ਜੀ 🙏🙏🙏🙏🙏 ਵੀਡੀਓ ਬਹੁਤ ਹੀ ਸੋਹਣੀ ਲੱਗ ❤❤

    • @rajinderkular9936
      @rajinderkular9936 3 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @SahijnoorSingh
      @SahijnoorSingh 3 місяці тому

      15:55 😂🎉😢😮❤😅

  • @AmrikSingh-hx3cf
    @AmrikSingh-hx3cf 3 місяці тому +3

    ਬਹੁਤ ਵਧੀਆ ਜੀ॥ਵਾਹਿਗਰੂ ਮੇਹਰ ਕਰਨ

  • @jagdishkaur9755
    @jagdishkaur9755 3 місяці тому +26

    ਸੋਨੀਆ ਦਾ ਸੱਸ ਨੂੰ ਕੰਜਰੀ ਕਹਿਣਾ ਤੇ ਦੋਹਾਂ ਬਹੂਆਂ ਵੱਲੋਂ ਸੱਸ ਦੀ ਖਿਚ ਧੂਹ ਕਰਨੀ ਮੈਨੂੰ ਜਚਿਆ ਨਹੀਂ। ਇਉਂ ਤਾਂ ਤੁਸੀਂ ਲੋਕਾਂ ਦੀਆਂ ਨੂੰਹਾਂ ਧੀਆਂ ਨੂੰ ਵਿਗਾੜ ਦਿਉਗੇ। ਪਹਿਲਾਂ ਕਿਹੜਾ ਸਮਾਜ ਵਿਚ ਸੁੱਖ ਸਾਂਦ ਹੈ।

    • @anudeepkaur785
      @anudeepkaur785 3 місяці тому +1

      Sahi gall a ਸੋਨੀਆ ਨੂੰ ਐ ਨਹੀਂ ਬੋਲਣਾ ਚਾਹੀਦਾ

    • @SanjeevSodni-lo2vm
      @SanjeevSodni-lo2vm 3 місяці тому +2

      ਸਹੀ ਗੱਲ ਆ ਜੀ

    • @ParminderSingh-rw1qq
      @ParminderSingh-rw1qq 3 місяці тому +2

      Kk akal ​@@SanjeevSodni-lo2vm

    • @ParminderSingh-rw1qq
      @ParminderSingh-rw1qq 3 місяці тому +2

      Ki akal dani a loka nu ina ne

    • @Harpreetkaur-lk9lq
      @Harpreetkaur-lk9lq 3 місяці тому +2

      ਆਵਦੀ ਆਵਦੀ ਸੋਚ ਹੈ ਚਾਹੇ ਗਲਤ ਪਾਸੇ ਲਾਲੋ ਚਾਹੇ ਸਹੀ ਲਾਲੋ ਹੁਣ ਥੋੜੇ ਤੇ depend ਕਰਦਾ 🙏🙏🙏🙏🙏🙏

  • @user-dv9rb8nb6u
    @user-dv9rb8nb6u 3 місяці тому +1

    ❤❤❤

  • @HarmanJot-eb3dq
    @HarmanJot-eb3dq 3 місяці тому +8

    ਬਹੁਤ ਬਹੁਤ ਵਧੀਆ 🎉🎉

  • @HarjinderSingh-nr4ky
    @HarjinderSingh-nr4ky 3 місяці тому +4

    Mam Aman ji Charanjit di beadbi vekhke lagda rab sabh nu ik dhee deve ❤❤❤❤

  • @vartiyasaabvlog4193
    @vartiyasaabvlog4193 3 місяці тому +6

    Bhut vadiya video god bless you

  • @Maninder_brar
    @Maninder_brar 3 місяці тому +28

    ਸਿਆਣਿਆਂ ਨੇ ਸਹੀ ਹੀ ਕਿਹਾ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ,,, ਪੁੱਤ ਕਪੁੱਤ ਹੋ ਜਾਦੇ ਜਨਾਨੀਆ ਮਗਰ ਲੱਗ ਕੇ 😢😢 ਬਹੁਤ ਵਧੀਆ ਵੀਡਿਓ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਜੀ ਧੀਆ ਨੂੰ ਦੁਨੀਆ dekan ਦਿਓ🙏🙏🙏

    • @soniasonia1865
      @soniasonia1865 3 місяці тому +1

      Thank you so much ji 🙏

    • @VinodKumar-ty5xz
      @VinodKumar-ty5xz 3 місяці тому +2

      Safhi gal a

    • @karamjitdandiwal1603
      @karamjitdandiwal1603 3 місяці тому

      Hanji

    • @roopmarok3352
      @roopmarok3352 3 місяці тому +2

      Dhiyan hi kise diya nuha ne aapne mapiya de dukh vduondiyaa te suhre ja k dukh diandaa ne

    • @Maninder_brar
      @Maninder_brar 3 місяці тому

      @@roopmarok3352 ਇਹਨਾਂ ਗੱਲਾਂ ਨੂੰ ਦੁਨੀਆ ਨਹੀਂ ਸਮਝਦੀ g

  • @surindergill8714
    @surindergill8714 3 місяці тому +3

    ਬਹੁਤ ਸੋਹਣੀ ਵੀਡੀਉ ਹੈ ਘਰ ਘਰ ਇਹੋ ਕਹਾਣੀ ਦੁੱਖ ਬਹੁਤ ਹੁੰਦਾ

  • @KuldeepSingh-nr5ck
    @KuldeepSingh-nr5ck 3 місяці тому +9

    Nice 👍👍👍❤❤

  • @kamaljeetkaurrai1940
    @kamaljeetkaurrai1940 3 місяці тому +18

    ਬਹੁਤ ਵਧੀਆ ਵੀਡੀਓ ਹੈ ਆਮਨ ਭੇਣ ਮਾਂ ਬਾਪ ਦੀ ਇੱਜ਼ਤ ਕਰਨੀ ਚਾਹੀਦੀ ਹੈ ਆਪਾਂ ਬੀ ਇਕ ਦਿਨ ਬੁਢੇ ਹੀ ਹੋਣਾ ਹੈ

  • @manpreetgill4576
    @manpreetgill4576 2 місяці тому

    ਬਹੁਤ ਵਧੀਆ ਵੀਡੀਓ ਅਮਨ ਦੀਦੀ ਮੈਨੂੰ ਬਹੁਤ ਸੋਹਣੀ ਵੀਡੀਓ ਲੱਗੀ 🎉🎉🎉🎉❤❤❤

  • @jaswinderkaur9400
    @jaswinderkaur9400 3 місяці тому +5

    Very. Very Nice Video 👍👍👍👍👍👍👍👍👍👍👍👍👍👍👍👍👍👍👍👍👍👍

  • @user-wr2uo8tc7j
    @user-wr2uo8tc7j 3 місяці тому +2

    Aman you are great those four are weight on jameen

  • @charanjitnatt8636
    @charanjitnatt8636 3 місяці тому +4

    ਮਾ ਬਾਪ ਦੀ ਕਦਰ ਕਰੋ 🙏

  • @UshaRani-cd4px
    @UshaRani-cd4px 3 місяці тому +2

    ਬਹੁਤ ਵਧੀਆ ਵੀਡੀਓ ਆ ਚਰਨਜੀਤ ਦਾ ਬੁਰੀ ਦਾ ਰੋਲ ਬਹੁਤ ਵਧੀਆ

  • @babybansal7679
    @babybansal7679 3 місяці тому +5

    God bless u all team members

  • @user-dj5wo8rh3l
    @user-dj5wo8rh3l 3 місяці тому +1

    Bhut vadia video god bless you all family and friends ❤❤❤❤❤❤❤❤❤

  • @kulvirgill5881
    @kulvirgill5881 3 місяці тому +4

    Very very very very nice story God bless you all family 🙏❣️❣️

  • @babybansal7679
    @babybansal7679 3 місяці тому +4

    Good job

  • @gaganbilling5152
    @gaganbilling5152 3 місяці тому +7

    Very nice video ji 🎉🎉

  • @sonikaur1167
    @sonikaur1167 3 місяці тому +4

    Bhut vadhia ji

  • @GurpreetkaurGur-vd2mo
    @GurpreetkaurGur-vd2mo 3 місяці тому +5

    Very nice 👍👍

  • @arshchahal1854
    @arshchahal1854 3 місяці тому +2

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @sukhmanikaurmani6892
    @sukhmanikaurmani6892 2 місяці тому

    Nice video

  • @meetokaur6000
    @meetokaur6000 3 місяці тому

    ਤੁਹਾਨੂੰ ਦੋਨਾਂ ਨਹੁੰ ਆ ਨੂੰ ਸ਼ਰਮ ਨਹੀਂ ਆਉਂਦੀ ਜਦੋ ਤੂੰ ਆਪ ਵੀ ਆਪਨੀ ਸੱਸ ਦੇ ਇਹੋ ਕੁੱਛ ਕੀਤਾ ਹੋਣਾਂ ਇਸੇ ਤੇਰੇ ਨਾਲ਼ੇ ਕਰਦੀਆਂ ਫਿਰ ਇਨ੍ਹਾਂ ਨਾਲ਼ੇ ਵੀ ਏਦਾਂ ਹੀ ਹੋਉਗਾ 🌹👌🙏uk ਹਮੇਸ਼ਾ ਧੀ ਆ ਹੀ ਕਰਦੀਆਂ

  • @jasspreetkaur7902
    @jasspreetkaur7902 3 місяці тому

    GBU aman di very nice 👌🏻👌🏻 video

  • @kaurguron6290
    @kaurguron6290 3 місяці тому +2

    ਸੋਨੀਆ ਨੂ ਕਂਜਰੀ ਨਹੀ ਕਹਿਣਾ ਚਾਹੀਦਾ🥰🥰

  • @gamingwithvansh6507
    @gamingwithvansh6507 3 місяці тому +1

    Bhut bhut badhiya story 🙏🙏❤️❤️

  • @GurwinderSohi-vk7tu
    @GurwinderSohi-vk7tu 3 місяці тому +5

    Very nice ji Sara vir like kardo

  • @soniasonia1865
    @soniasonia1865 3 місяці тому +3

    V nic ❤❤❤

  • @harpreetsharma4125
    @harpreetsharma4125 3 місяці тому

    ਵਧੀਆ ਵੀਡੀਓ ❤❤

  • @AmritToor-xj2qx
    @AmritToor-xj2qx 3 місяці тому

    Very nice video love you aman

  • @boharsingh7725
    @boharsingh7725 3 місяці тому +3

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍

  • @jaskiratsingh5391
    @jaskiratsingh5391 2 місяці тому

    Very nice video 👌🏾👌🏾

  • @user-re2hf7fm4t
    @user-re2hf7fm4t 3 місяці тому

    Very very nice video ❤❤

  • @Reeta_Rani__
    @Reeta_Rani__ 3 місяці тому +1

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ

  • @KulwinderShergillShergil-tb7jj
    @KulwinderShergillShergil-tb7jj 3 місяці тому

    Nice

  • @ramandeepkaur3375
    @ramandeepkaur3375 2 місяці тому

    Very nice video ❤

  • @SimranSingh-zx4wj
    @SimranSingh-zx4wj 3 місяці тому +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @avijotsingh7988
    @avijotsingh7988 3 місяці тому +3

    Very nice video

  • @ManpreetSingh-ip6nm
    @ManpreetSingh-ip6nm 3 місяці тому

    ਸਾਰੀਆਂ ਸੱਸਾਂ ਚੰਗੀਆਂ ਨਹੀਂ ਹੁੰਦੀਆਂ ਵਹੇਵਤਾਂ ਕਰਨ ਵਾਲੀਆਂ ਵੀ ਬਹੁਤ ਹੁੰਦੀਆਂ ਆਵਦੀ ਕਦਰ ਬੰਦੇ ਦੇ ਆਵਦੇ ਹੱਥ ਹੁੰਦੀ ਹੈ

  • @niranjanniranjan1324
    @niranjanniranjan1324 3 місяці тому +2

    Very nice video love you Aman di ❤❤❤❤❤❤God bless you always

  • @tanukaur10
    @tanukaur10 3 місяці тому +3

    ❤❤😊😊Very Very Very nice video ji😊😊❤❤

  • @rupinderkaur1131
    @rupinderkaur1131 3 місяці тому +2

    ਸੋਨੀਆ ਨੂੰ ਬਿਲਕੁਲ ਅਕਲ ਨੀ ਬੋਲਣ ਦੀ ਸੱਸ ਨੂੰ ਕੰਜ਼ਰੀ ਕਹਦੀ ਹੈ ਉਹ ਵੀ ਤਾਂ ਕਿਸੇ ਦੀ ਮਾਂ ਹੈ

  • @user-qu2br8fx5d
    @user-qu2br8fx5d 3 місяці тому +1

    Charn kaur digi bra hasa iay ini chust orat kida nevi ho k rah sakdi a bahut vdia Aman bhan Raj veery story

  • @surinderkaur6731
    @surinderkaur6731 3 місяці тому +3

    ❤❤Buht sohni story h 😮😮😮😮😮😮

  • @lovepreetsinghlavi9490
    @lovepreetsinghlavi9490 3 місяці тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @parminderbhullar998
    @parminderbhullar998 3 місяці тому

    Nice 👌 👌 👌 🎉🎉❤❤😮😮😊😊😊

  • @gurmailgurmail7726
    @gurmailgurmail7726 2 місяці тому

    Raj veer bahut nice Parsan a

  • @user-vy3lq8im3s
    @user-vy3lq8im3s 3 місяці тому +3

    Very nice video gbu all teem 🎉🎉🎉

  • @khushreetkaur8014
    @khushreetkaur8014 3 місяці тому +3

    Very nice video ❤❤

  • @harmandhaliwal4145
    @harmandhaliwal4145 3 місяці тому +3

    Very nice video🎉❤

  • @laddiaulakh4394
    @laddiaulakh4394 3 місяці тому

    ❤❤❤❤❤

  • @jagdishkaur9755
    @jagdishkaur9755 3 місяці тому +2

    ਅੰਜਲੀ ਸ਼ਰਮਾ ਬਾਰੇ ਇਕ ਜ਼ਰੂਰੀ ਬੇਨਤੀ ਕਰਨੀ ਹੈ ਕਿ ਇਸ ਕਲਾਕਾਰ ਤੋਂ ਬਹੁਤੇ ਨੈਗੇਟਿਵ ਰੋਲ ਨਾ ਕਰਵਿਆ ਕਰੋ ਇਸਦਾ ਪ੍ਰਭਾਵ ਇਸ ਬੇਟੀ ਦੀ ਨਿੱਜੀ ਜ਼ਿੰਦਗੀ ਤੇ ਵੀ ਪਵੇਗਾ। ਵੈਸੇ ਵੀ ਰੋਲ ਵੱਖ ਵੱਖ ਸੇ਼ਡਾਂ ਵਿਚ ਹੋਣੇ ਚਾਹੀਦੇ ਹਨ।

  • @AmarjitKaur-kj3do
    @AmarjitKaur-kj3do 3 місяці тому +2

    Very nice video stay bless

  • @babybansal7679
    @babybansal7679 3 місяці тому +3

    Bhut vadia video aa nest video jaldi to jaldi aawaye

  • @user-qm5kq9yz9r
    @user-qm5kq9yz9r 3 місяці тому +2

    Very nice video ji oll teem good work

  • @GurinderSingh-ow5wl
    @GurinderSingh-ow5wl 3 місяці тому +3

    JAI MATA DI .

  • @user-ix9gi8wb7y
    @user-ix9gi8wb7y 3 місяці тому +4

    Nuc vedio ❤

  • @SonuSharma-to6tb
    @SonuSharma-to6tb 3 місяці тому +6

    Very nice video 👍👍👍👍👍

    • @user-gk7kn6yh7c
      @user-gk7kn6yh7c 3 місяці тому

      ਅਮਨ ਭੈਣ ਤੂੰ ਠੀਕ ਸੋਚਿਆ ਇਕੱਠੇ ਹੋ ਕੇ ਜਾਓ ਤਾਂ ਹੀ ਅੰਜਲੀ ਅਤੇ ਸੋਨੀਆ ਦੀ ਅਕਲ ਟਿਕਾਣੇ ਆਊਗੀ ਆਪ ਇਹਨਾਂ ਨੇ ਬੁੜੀਆਂ ਨਹੀ ਹੋਣਾ ਕੀੜੇ ਪੈਣ ਇਹੋ ਜਿਹੀਆਂ ਨੂੰਹਾਂ ਦੇ

  • @bablibabli3103
    @bablibabli3103 3 місяці тому +2

    Very very nice video Aman ji and Raj Ji aapko Waheguru ji ji bahut tarkiya Bakshi❤❤❤❤🎉🎉

  • @jasmeetkaur4051
    @jasmeetkaur4051 3 місяці тому +2

    Bahut vadia story ❤

  • @Usershubpreet
    @Usershubpreet 3 місяці тому +4

    Aman ji thuadi videos sanu bauhut vdia lgdia ne asi har roj tuhadiya videos vekhde aa

  • @Kulwindermatta
    @Kulwindermatta 3 місяці тому +3

    Very nice video g 👍

  • @user-ur8kx6nr5y
    @user-ur8kx6nr5y 3 місяці тому +15

    ਕਰਮਾ ਤੇ ਹਰਜੀਤ ਲੋਕਾਂ ਤੋਂ ਜੁਤੀਆਂ ਖਾਣਗੇ ਕਿਵੇਂ ਬੋਲਦੇ ਮਾਂ ਨੂੰ

  • @chahalsingh6999
    @chahalsingh6999 3 місяці тому +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @manjindersingh1822
    @manjindersingh1822 3 місяці тому +2

    Very nice video ji waheguru bless u all team members ji

    • @rameshkumari9837
      @rameshkumari9837 3 місяці тому

      Kl ko inke bacche bhi aisa hi krenge fikkar na kro

  • @RekhaRani-fm3ko
    @RekhaRani-fm3ko 3 місяці тому

    Very nice story ❤❤❤❤

  • @user-nl1ov8ch2w
    @user-nl1ov8ch2w 3 місяці тому

    Very nice ❤😂😊

  • @gurvinderkullar5431
    @gurvinderkullar5431 3 місяці тому +2

    ❤ਬਹੁਤ ਵਧੀਆ ਵੀਡੀਓ ਹੈ👍👍

  • @karamjitkaurchahal9015
    @karamjitkaurchahal9015 3 місяці тому +2

    Nice video ❤❤

  • @kulwinderkaur6938
    @kulwinderkaur6938 3 місяці тому +3

    Tuhadyia sariya videos sirra hundiya ne eh video bhut vdiya hai ji God bless all team ❤❤❤

  • @GurinderSingh-ow5wl
    @GurinderSingh-ow5wl 3 місяці тому +2

    WAHEGURU JI..

  • @KirandeepKaur-lr6lv
    @KirandeepKaur-lr6lv 3 місяці тому +2

    Very nice

  • @Harvinder1105
    @Harvinder1105 2 місяці тому

    Boht mhntt kiti aa mere y ny

  • @shaminderkaursandhu9747
    @shaminderkaursandhu9747 3 місяці тому +1

    Very nice story Amen story vich reality bhuth aa good job all team members

  • @ashasidhu4354
    @ashasidhu4354 3 місяці тому +1

    Bht vadiya video Aman bhen luv u all🎉🎉🎉❤❤❤❤

  • @dharmindersingh8936
    @dharmindersingh8936 3 місяці тому +3

    very very nice video aman didi

  • @jaswinderkaur4152
    @jaswinderkaur4152 3 місяці тому +1

    Reality 🎉💯💯💯💯💯💯💯dheyan mohh lendiyN mawa da

  • @palwinderkaur5461
    @palwinderkaur5461 3 місяці тому +1

    Super super super super super super super super super super super super super ❤❤❤❤❤

  • @amrjitghuman6896
    @amrjitghuman6896 3 місяці тому +2

    ❤❤🎉🎉

  • @KamalKumar-ow7mq
    @KamalKumar-ow7mq 3 місяці тому +1

    Very nyc video

  • @ARMAANGILL7359
    @ARMAANGILL7359 3 місяці тому +2

    Very nice video thanks for new video

  • @jagasingh1231
    @jagasingh1231 3 місяці тому +1

    Bhut vadiya video banai aa didi ji ❤❤❤❤

  • @Hsd12
    @Hsd12 3 місяці тому

    ਮ੍ਹਾ ਮਾ ਹ੍ਰੀ ਹ੍ਰੁਦ੍ਹੀ ਹੈ ਮ੍ਹਾ ਦੀ ਕਦਰ ਕਰੌਂ

  • @soniasonia1865
    @soniasonia1865 3 місяці тому +2

    ❤❤❤❤

  • @amanjotkaurkhan8672
    @amanjotkaurkhan8672 3 місяці тому +1

    Nice video Aman diii

  • @user-yu9ql5wc5m
    @user-yu9ql5wc5m 3 місяці тому +1

    ਬਹੁਤ ਬਹੁਤ ਵਧੀਆ ਵੀਡੀੳ ਧੰਨਵਾਦ ਜੀ

  • @darshansingh5731
    @darshansingh5731 3 місяці тому +2

    ਸੋਨੀਆ ਤਾ ਓਦਾ ਸੁੰਡਲ ਜਹੀ ਅੰਜਲੀ ਨੂੰ ਭੌਰਾ ਅਕਲ ਨੀ ਬੋਲਨ ਦੀ ਵੱਡੀ ਅਕਲ ਆਲੀ

  • @babybansal7679
    @babybansal7679 3 місяці тому +3

    Wating for nest video nest video jaldi to jaldi aawaye

  • @parmindermangat657
    @parmindermangat657 3 місяці тому +1

    Very nice video ❤❤🎉🎉