ਸੱਸ ਦਾ ਹੱਕ | sas da hakk | New punjabi short movie | New Punjabi Natak 2024

Поділитися
Вставка
  • Опубліковано 13 тра 2024
  • ਸੱਸ ਦਾ ਹੱਕ | sas da hakk | New punjabi short movie | New Punjabi Natak 2024
    #sanjhapariwarmansa #sanjhapriwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    sewk-9779460188
    kuldeep-8837512912
    writen by taini kotkapura-9988105100
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabishortnatak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi
  • Розваги

КОМЕНТАРІ • 187

  • @madhusabharwal3449
    @madhusabharwal3449 13 днів тому +114

    ਮਾ ਹੁੰਦੀ ਹੈ ਮਾ ਉ ਦੁਨੀਆਂ ਵਾਲੇਉ ਆਪਣੇ ਘਰ ਵਿੱਚ ਮਾ ਬਾਪ ਸੁਖੀ ਹੈ ਤਾਂ ਉਹ ਘਰ ਸਵਰਗ ਹੈ ਮਾ ਬਾਪ ਦੀ ਸੇਵਾ ਕਰ ਲੋ ਭੈਣੋ ਤੇ ਭਰਾਵੋ ਤੀਰਥਾਂ ਤੇ ਜਾਨ ਦੀ ਲੋੜ ਨਹੀਂ ਬਾਕੀ ਮਨਦੀਪ ਦੀ ਗਲਤੀ ਨਹੀਂ ਗਲਤੀ ਤਾ ਕੁਲਦੀਪ ਵੀਰ ਦੀ ਹੈ ਜੇ ਪੁੱਤਰ ਹੀ ਮਾ ਦੀ ਨਾ ਸੁਨੇ ਗਾ ਤਾ ਨੂੰਹ ਕਿਥੇ ਪੁਛੇ ਗੀ ਜੇ ਘਰ ਵਿੱਚ ਪੁੱਤਰ ਸਹੀ ਹੈ ਤਾ ਨੂੰਹ ਇੱਜ਼ਤ ਕਰਦੇ ਰਹਿਨ ਗੇ ਬਹੁਤ ਵਧੀਆ ਵੀਡੀਓ ਵਿੱਚ ਸੁਨੇਹਾ ਦਿੱਤਾ ਵੀਡੀਓ ਵੇਖ ਕੇ ਬਹੁਤ ਹੀ ਦਿਲ ਦੁਖੀ ਹੋਇਆ ਆਉ ਆਪਾਂ ਸਭ ਮਿਲ ਕੇ ਇੱਕ ਸਾਝਾਂ ਪਰਿਵਾਰ ਤੋਂ ਸਬਕ ਸਿਖਦੇ ਹੋਏ ਮਾ ਬਾਪ ਦੀ ਸੇਵਾ ਕਰੀਏ ਪੁੱਤ ਕੁਪਤ ਹੋ ਸਕਦੇ ਨੇ ਪਰ ਮਾਪੇ ਕੁਰਾਹੇ ਨਹੀ ਹੋ ਸਕਦੇ ❤❤❤ ਤੁਹਾਨੂੰ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ੀ ਮਿਲੇਗੀ ਇਹ ਤਾ ਸਭ ਚਲਦਾ ਰਹਿਨਾ ਆਪਣੀ ਸਭ ਦੀ ਵਾਰੀ ਆਣੀ ਹੈਂ ਆਪਣੇ ਬੱਚੇ ਵੀ ਆਪਾ ਨੂੰ ਦੇਖ ਰਹੇ ਨੇ 😟😟ਬਾਕੀ ਵੀਡੀਓ ਦੀ ਕੀ ਗੱਲ ਕਰਾ ਸਿਰਾ ਲਾ ਤਾ ਜਸਪ੍ਰੀਤ ਭੈਣ👍❤❤😊 ਅੱਜ ਤਾ ਮੇਰੀ ਜਸਪ੍ਰੀਤ ਭੈਣ ਬਹੁਤ ਘੱਟ ਰੋਲ ਕੀਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਤੇ ਮੱਧੂ ਸਭਰਵਾਲ ਅਬੋਹਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤🧿🧿😇🙏🏽👏👏👏👏🌷🌷🌷🌷🌹🌹🌹🌹ਲਵ ❤️😘ਯੂ ਜਸਪ੍ਰੀਤ ਭੈਣ ਪਰਮਾਤਮਾ ਤੁਹਾਡੀਆਂ ਲੰਮੀਆਂ ਉਮਰਾਂ ਕਰਨ ❤❤😊🙏🏽✌👍

  • @manjeetkaurwaraich1059
    @manjeetkaurwaraich1059 2 дні тому +1

    ਮਾਵਾਂ ਠੰਡੀਆਂ ਛਾਵਾਂ ਮਾਵਾਂ ਤਾਂ ਮਾਵਾਂ ਹੁੰਦੀਆਂ ਹਨ ਬਹੁਤ ਬਹੁਤ ਧੰਨਵਾਦ

  • @user-ff3pl1mb4o
    @user-ff3pl1mb4o 10 днів тому +2

    Nice video 👍👍📸📸

  • @SuperGillshergill
    @SuperGillshergill 12 днів тому +2

    BHUT VADIA VIDEO🎉

  • @manormagarg8197
    @manormagarg8197 11 днів тому +2

    Very good video 👍💞

  • @Maninder_brar
    @Maninder_brar 13 днів тому +20

    ਘਰ ਸੱਸ ਨੇ ਹੀ ਬੰਨ੍ਹਿਆ ਹੁੰਦਾ ਓਹਦਾ ਹੱਕ ਪਹਿਲਾ ਹੁੰਦਾ,, ਬਹੁਤ ਵਧੀਆ ਸਬਕ ਸਿਖਾਇਆ ਦੋਵਾਂ ਨੂੰ ਬੇਬੇ ਨੇ ❤❤ਦੋਵੇਂ ਬੇਬੇ ਬਹੁਤ ਘੈਂਟ ਆ❤❤

  • @user-qd5iv6dn4l
    @user-qd5iv6dn4l 11 днів тому +3

    Amit pall koTFATTA Thanks 🙏🙏

  • @user-my1xd7fj2d
    @user-my1xd7fj2d 13 днів тому +3

    ਬਹੁਤ ਹੀ ਵਧੀਆ ਵੀਡੀਓ
    ਵਧੀਆ ਤਰੀਕੇ ਨਾਲ ਪੇਸ਼ਕਾਰੀ ਕੀਤੀ ਸਾਰੀ ਟੀਮ ਨੇ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @RajwinderKaur-hi7di
    @RajwinderKaur-hi7di 12 днів тому +2

    Weheguruji

  • @beantrenatus4291
    @beantrenatus4291 13 днів тому +2

    Very nice video g 👌👌👌👌

  • @ramanpreetsingh9435
    @ramanpreetsingh9435 12 днів тому +2

    Very nice video ❤❤

  • @santdhaliwal6224
    @santdhaliwal6224 13 днів тому +5

    ਬਹੁਤ ਵਧੀਆ ਵੀਡੀਓ। ਮਾਪਿਆਂ ਨਾਲ ਦੁਰਵਿਹਾਰ ਕਰਨ ਵਾਲਿਆਂ ਨੂੰ ਇੱਕ ਨਾ ਇੱਕ ਦਿਨ ਮਾਪਿਆਂ ਦੇ ਪੈਰੀਂ ਡਿੱਗਣਾ ਹੀ ਪੈਂਦਾ ਹੈ। ਮਾਪਿਆਂ ਦੀ ਸੇਵਾ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਬਰਾਬਰ ਹੁੰਦੀ ਹੈ।

  • @PervaizShah-ok5qx
    @PervaizShah-ok5qx 13 днів тому +4

    Bohat sohna massage. Sari team da kum bohat wadiya. Lady Saab aor Maassee ji da role bohat wadiya.

  • @KulwinderKaur-xw9tp
    @KulwinderKaur-xw9tp 12 днів тому +2

    Nice video 👍👍👍

  • @gurpreetsingh4552
    @gurpreetsingh4552 13 днів тому +3

    Good video veerji

  • @HarpreetSingle-fz3lj
    @HarpreetSingle-fz3lj 10 днів тому +2

    Nice ❤❤❤❤Hardeep Kaur Basraon

  • @hardeepkaur7296
    @hardeepkaur7296 11 днів тому +2

    Nice g

  • @user-ir1gn5op5z
    @user-ir1gn5op5z 14 днів тому +12

    ਰੱਬ ਤੰਦਰੁਸਤੀਆ ਬਖਸ਼ੇ ਸਾਰੀ ਟੀਮ ਨੂੰ ❤️❤️🙏

  • @RukmaniDevi-vl4nn
    @RukmaniDevi-vl4nn 13 днів тому +2

    Very nice vedio 👌👌👌hp parwanoo se manjinder kaur

  • @Khadija_mubashar
    @Khadija_mubashar 11 днів тому +2

    Nice

  • @parmjeetkaur6247
    @parmjeetkaur6247 13 днів тому +3

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @kanshiramsharma2403
    @kanshiramsharma2403 13 днів тому +2

    Very Nice video with nice message Kanshi Ram Sharma Village Jubbar Tehsil Kasauli District Solan Himachal Pradesh India

  • @balvirsingh7517
    @balvirsingh7517 6 днів тому +1

    Very Very good video g balvir singh dodra mansa budhlada God bless you all team nu 🙏

  • @BeantSingh-ih1sn
    @BeantSingh-ih1sn 13 днів тому +7

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ।

  • @inderjitkaur4820
    @inderjitkaur4820 13 днів тому +4

    Bahut vadhia massage hai ji 👌👌👌👌 good ecting 👌👌👍👍 inderjit kaur bathinda

  • @hakamsinghhakamsinghhakams4664
    @hakamsinghhakamsinghhakams4664 12 днів тому +2

    ਹਾਕਮ ਸਿੰਘ ਕਲੇਰ ਸੰਘੇੜਾ
    ਬਹੁਤ ਹੀ ਸੋਹਣੀ ਵੀਡੀਓ ਹੈ ।ਸਾਰੀ ਟੀਮ ਦਾ ਧੰਨਵਾਦ ਹੈ ।

  • @manjitkaur-uh1mi
    @manjitkaur-uh1mi 13 днів тому +3

    So nice massage
    So nice vidio ❤❤❤❤❤❤🎉🎉🎉🎉🎉🎉🎉🎉🎉🎉

  • @abhijotsinghchahal5074
    @abhijotsinghchahal5074 13 днів тому +4

    Nice vedo ji

  • @Gurpreetsingh-es3pe
    @Gurpreetsingh-es3pe 13 днів тому +3

    Bhut hi sohni video waheguru sari team nu khush rakhe

  • @JasvirKaur-ge8xk
    @JasvirKaur-ge8xk 13 днів тому +2

    Bebe ji bhut pyare ne or bolde bhut pyare lgde ne ❤🎉jassu Mohali

  • @user-sy9vp4nq2d
    @user-sy9vp4nq2d 13 днів тому +2

    Good massage veer g

  • @harpreetsharma4125
    @harpreetsharma4125 13 днів тому +3

    ਬਹੁਤ ਵਧੀਆ ਵੀਡੀਓ ਹੈ ਬੇਬੇ ਨੇ ਬਹੁਤ ਵਧੀਆ ਸਬਕ ਸਿਖਾਇਆ ਨੂੰਹ ਪੁੱਤ ਨੂੰ ਵਧੀਆ ਸਿੱਖਿਆ ਮਿਲਦੀ ਹੈ ਵੀਡੀਓ ਤੋਂ ❤❤ ਪਰਮਜੀਤ ਜਗਰਾਓਂ

  • @chahal2563
    @chahal2563 13 днів тому +3

    bhut vadhiya g parminder and aishveer pind kotala

  • @user-yu9ql5wc5m
    @user-yu9ql5wc5m 13 днів тому +4

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @ParamjitKaur-wc2ot
    @ParamjitKaur-wc2ot 13 днів тому +1

    ❤waheguru ji ❤very good .stay blessed all.ofyou
    Thanks. 41:52 41:52

  • @balwinderkaur4972
    @balwinderkaur4972 11 днів тому +2

    Balwinder Kaur from mehli

  • @SimranSingh-zx4wj
    @SimranSingh-zx4wj 13 днів тому +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ਮਲਾਕ

  • @daljitpandher9096
    @daljitpandher9096 13 днів тому +2

    Daljit. Kaur. Shaina. Usa. Very. Very. Very. Very. Very. Good. Nice. Video.

  • @bhajankaur8289
    @bhajankaur8289 12 днів тому +2

    Bhut vdhia suneha dita❤❤❤❤❤ bhajan kaur jirkpur Chandigarh 🎉🎉🎉🎉

  • @SukhwinderSingh-wq5ip
    @SukhwinderSingh-wq5ip 13 днів тому +5

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sandeepdhindsa2182
    @sandeepdhindsa2182 13 днів тому +2

    Very nice story maa va dhandian chava

  • @sakinajavaid6051
    @sakinajavaid6051 12 днів тому +2

    Nice video kaldeep bhai

  • @ranjitsinghdhaliwal2294
    @ranjitsinghdhaliwal2294 13 днів тому +4

    Ranjit Rampua...Mei tuhadi hr ek vedio dekhda ha ji.❤❤❤❤❤

  • @hardevsingh8913
    @hardevsingh8913 13 днів тому +2

    Good acting and good message ❤❤❤❤❤❤

  • @balvirsingh-il3eb
    @balvirsingh-il3eb 13 днів тому +6

    ਕੁਲਦੀਪ ਜੀ ਸਾਰਿਆਂ ਨੂੰ ਸਤਸੀ੍ਆਕਾਲ ਮਾਂ ਬਾਪ ਧੀਪੁੱਤ ਭੈਣ ਸਭ ਦੇ ਹੱਕ ਹਨ ਸਾਡੇ ਦੋ ਕੁੱਤੇ ਨੇ ਉਹ ਫਿਰਨੀ ਤੇ ਪਹਿਰਾ ਦਿੰਦੇ ਹਨ ਇਕ ਮੋੜ ਤੋਂ ਦੂਜੇ ਮੋੜ ਤੱਕ ਮੇਰਾ ਘਰ ਵੀ ਵਿਚੇ ਹੈ ਰੋਟੀ ਮਿਲਦੀ ਹੈ ਤਾਂ ਕਰਕੇ ਹੱਕ ਸਮਝਦੇ ਹਨ ਸੋ ਜਾਨਵਰ ਵੀ ਸਿਆਣੇ ਹਨ ਧੰਨਵਾਦ ਜੀ ਸਿੱਖਿਆ ਦਿੱਤੀ ਵਲੋਂ ਬਲਵੀਰ ਦਹਿਲੀਜ਼

  • @Be.a.__men
    @Be.a.__men 13 днів тому +3

    Very good 👍

  • @gurbaxkaur2452
    @gurbaxkaur2452 13 днів тому +2

    ਬਹੂਤ ਸਹੋਣੀ ਵੀੜੀਓ ਪਰਮਾਤਮਾ ਚੜਦੀ ਕਲਾ ਰਖੇ ਗੂਰਬਖਸ਼ ਕੌਰ ਬੂਟਾਂ ਮੰਡੀ

  • @happyjoshi5426
    @happyjoshi5426 13 днів тому +4

    Nice video good acting good message

  • @hamirsinghsingh8102
    @hamirsinghsingh8102 13 днів тому +4

    Very very nice video Hamir Singh Delhi

  • @user-vu1oc4uf5v
    @user-vu1oc4uf5v 12 днів тому +2

    Bhut hi sohni vedio Gagan jlaldiwal Jagdeep canada amrjeet jlaldiwal mukhtyiar jlaldiwal

  • @user-on9zx8hs3p
    @user-on9zx8hs3p 13 днів тому +2

    🎉❤ਮਾਸੀ ਬਹੁਤ ਵਧੀਆ ਸਟੈਂਡ ਲਿਆ 🎉

  • @MuhammadAryan-yj7sk
    @MuhammadAryan-yj7sk 14 днів тому +5

    Very nice video. . . Sajid Ali. . . Pakistan

  • @deppyreetsadhanwas5283
    @deppyreetsadhanwas5283 13 днів тому +4

    Botttt sundarrrr video👌🏻👌🏻👌🏻👌🏻

  • @gurshaanbrar9844
    @gurshaanbrar9844 13 днів тому +5

    Very nice video ❤❤❤❤

  • @RajinderKaur-gk9gi
    @RajinderKaur-gk9gi 13 днів тому +2

    Very nice Rajinder Kaur Village ghudani khurd

  • @VeerpalKaur-kb4ds
    @VeerpalKaur-kb4ds 13 днів тому +2

    ,😮😮😮😮😮😮😮😮

  • @KulwinderKaur-kj9rx
    @KulwinderKaur-kj9rx 13 днів тому +4

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴

  • @manormagarg8197
    @manormagarg8197 11 днів тому +2

    ❤❤❤❤

  • @ParamjeetKaur-sg7in
    @ParamjeetKaur-sg7in 13 днів тому +3

    Very nice you gives a good massage

  • @user-gc6bb6iw2i
    @user-gc6bb6iw2i 13 днів тому +2

    🙏🙏🙏🙏🙏🙏❤❤❤❤❤

  • @user-ct1wo3th8h
    @user-ct1wo3th8h 14 днів тому +5

    Very nice 🎉🎉

  • @sukhwinderkaur7145
    @sukhwinderkaur7145 13 днів тому +3

    ਜਿੰਨਾ ਟਾਇਮ ਲੜਾਈ ਕਰਨ ਨੂੰ ਲਾਇਆ ਉਨੇ ਟਾਇਮ ਵਿੱਚ ਰੋਟੀ ਪੱਕ ਜਾਵੇ, ਘਰ ਘਰ ਇਹੀ ਹਾਲ ਹੈ

  • @user-xr3mu2he6g
    @user-xr3mu2he6g 13 днів тому +5

    ਬਹੁਤ ਸੋਹਣੀ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @AvtarSingh-cs9nd
    @AvtarSingh-cs9nd 13 днів тому +2

    22 kuldeep ji very nice VDO h, ਮਾ ਦਾ ਦੇਣ ਨਹੀ ਦਿਤਾ ਜਾ ਸਕਦਾ। ਸਿਖਿਆ ਵਾਲੀ ਵੀਡੀਓ ਹੈ।

  • @ranjitsinghdhaliwal2294
    @ranjitsinghdhaliwal2294 13 днів тому +3

    Very nice video ji.❤❤❤❤❤ Ranjit Rampua

  • @user-sl2if7ku8h
    @user-sl2if7ku8h 13 днів тому +2

    Bilkul sahi very Very nice

  • @MeenuRani-zc4ef
    @MeenuRani-zc4ef 13 днів тому +11

    ਮਨਦੀਪ ਤੇ ਕੁਲਦੀਪ ਦੀ ਜੋੜੀ ਬਹੁਤ ਬਦੀਆਂ ਲਗਦੀਆਂ 🎉🎉🎉🎉🎉❤❤❤ very nice love you mandeep & kuldeep ❤❤❤❤

  • @gurpreetmaan-oh1yr
    @gurpreetmaan-oh1yr 12 днів тому +2

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @rajwindersoomal2332
    @rajwindersoomal2332 14 днів тому +6

    Nice video Rajwinder Kaur pind virk

  • @sakinajavaid6051
    @sakinajavaid6051 12 днів тому +2

    Maa to maa hi hoti he piz maa ke izzat kiya Karo 😢😢😢😢😢😢😢😢😢❤

  • @meetokaur6000
    @meetokaur6000 13 днів тому +3

    ਸੱਸ ਨੂੰ ਆਪ ਹੀ ਰੋਟੀ ਬਣਾ ਲਿਆ ਕਰ ਪਰ ਨਹੁੰ ਨੇ ਨਹੀਂ ਰੋਟੀ ਦੇਣੀ ਮੁੰਡਾ ਵੀ ਤੀਵੀਂ ਨਾਲ ਦਾ ਹੋ ਗਿਆ ਬਹੁਤ ਹੀ ਮਾੜੀ ਨਹੁੰ ਸੁਨ ਦੀ ਨਹੀਂ ਬਹੁਤ ਗਲਤ ਆ nice video uk 🌹🙏

  • @KailashNigah
    @KailashNigah 13 днів тому +3

    Verry nice

  • @harjinderpurba8170
    @harjinderpurba8170 13 днів тому +4

    Sari umr maa ne rsoi samali aa

  • @JagdevSingh-lj1xu
    @JagdevSingh-lj1xu 12 днів тому +2

    ਬਹੁਤ ਵਧੀਆ

  • @RukmaniDevi-vl4nn
    @RukmaniDevi-vl4nn 13 днів тому +2

    Bahut badhia vedio hai ji rab tuhanu traki bkhse hp parwanoo se manjinder kaur

  • @MANVEERSINGH-il8xu
    @MANVEERSINGH-il8xu 13 днів тому +2

    Very nice video veer ji kuldeep God blees you all everyone ❤❤❤👌👌👍👍

  • @jaspalkaur5604
    @jaspalkaur5604 13 днів тому +2

    Very nice video❤❤❤❤❤❤🎉🎉🎉🎉🎉🎉

  • @BhinderKaur-pg7hk
    @BhinderKaur-pg7hk 13 днів тому +4

    Very nice video bro ❤❤❤❤❤

  • @user-zi8bb8or6d
    @user-zi8bb8or6d 13 днів тому +4

    Sukhpreet from Shri Muktsar sahib

  • @paramjeetkor
    @paramjeetkor 13 днів тому +2

    Bhut hi vadiya video c ❤❤❤

  • @simrandhillon6363
    @simrandhillon6363 13 днів тому +2

    Bahut vadia video aa ji...

  • @user-yi2ik1eu6h
    @user-yi2ik1eu6h 14 днів тому +4

    Very nice ji

  • @laddidhillon4977
    @laddidhillon4977 14 днів тому +5

    ,very. Nice

  • @harkewalsandhu1815
    @harkewalsandhu1815 13 днів тому +3

    ਹਰਕੇਵਲ ਸਿੰਘ BC.CANADA ❤ ਬਹੁਤ ਵਧੀਆ ਵੀਡਿਓ ਪੂਰੀ ਟੀਮ ਦਾ ਧੰਨਵਾਦ ਜੀ❤

  • @tejindersingh9676
    @tejindersingh9676 12 днів тому +3

    Ghar ghar di khani aa koi ni pusda shi aa time nal Roti deni chahidi aa 🌷🌷🌼🌼🚩🚩🌼🌼🌿🌿🌷🌷🌼🌼💗💗

  • @a_s2801
    @a_s2801 13 днів тому +3

    Bahut badiya video

  • @chamkaur4729
    @chamkaur4729 13 днів тому +4

    Nice video ji

  • @user-hx5ze3zk7x
    @user-hx5ze3zk7x 13 днів тому +4

    ਬਹੁਤ ਸੋਹਣੀ ਵੀਡੀਓ ਜੀ ❤❤ ਜਾਨ ਪਾਈ ਪਈ ਆ ਜੀ ਵੀਡੀਓ ਚ ❤❤ ਜਿਓਂ ਦੇ ਵਸਦੇ ਰਹੋ ਜੀ❤❤ ਮੋਹਦੀਪ ਗਰਚਾ ❤❤

  • @sukhjeetkaur68
    @sukhjeetkaur68 13 днів тому +2

    ❤❤❤bhot vadia video aa g.ajj kal ta khoon hi safed ho gya loka da.

  • @dhillonpinderdhillon4135
    @dhillonpinderdhillon4135 14 днів тому +4

    Nice video ji,Harry Newzealand

  • @ShwetaSharma-fi1wy
    @ShwetaSharma-fi1wy 13 днів тому +2

    Very nice video maa ta maa hundi aa kade maa nu dukh na dena

  • @dayemkiamman
    @dayemkiamman 13 днів тому +2

    Nooh tay puttar da slook waqai bot paida c.......good acting 👍 from Lahore

  • @GSINGH447
    @GSINGH447 13 днів тому +2

    Very nice

  • @user-rq5dm7jb2k
    @user-rq5dm7jb2k 13 днів тому +3

    Nice video bai g 🙏🙏

  • @user-zi8bb8or6d
    @user-zi8bb8or6d 13 днів тому +4

    ❤❤❤

  • @SimranSingh-zx4wj
    @SimranSingh-zx4wj 13 днів тому +4

    ਵੀਰ ਜੀ ਆਸੀ ਤੇ ਤੁਹਾਨੂੰ ਦੇਖਕੇ ਹੀ ਖੁਸ਼ ਹੋ ਜਾਂਦੇ ਹਾਂ ਮਨਦੀਪ ਭੈਣ ਜਸਪ੍ਰੀਤ ਭੈਣ ਬਹੁਤ ਵਧੀਆ ਐਕਟਿੰਗ ਹੈ ਦੋਵੇਂ ਬੇਬੀਆਂ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਸਭ ਉੱਤੇ ਮੇਹਰ ਭਰਿਆ ਹੱਥ ਜੇਕਰ ਤੁਹਾਡੇ ਨਾਲ ਗੱਲ ਕਰਨੀ ਹੋਵੇ ਤਾਂ ਕਿਵੇਂ ਕਰੀਏ

  • @pushpinderkaur97
    @pushpinderkaur97 10 годин тому +1

    shukar hai k kuldeep nu akl aa gai

  • @user-ko3xk5kn4m
    @user-ko3xk5kn4m 13 днів тому +2

    Nice video ❤️ gurpreet moga

  • @deepdhaliwal7854
    @deepdhaliwal7854 13 днів тому +3

    nyc video❤❤❤❤❤❤❤❤❤❤❤❤❤❤❤❤❤❤Deep italy

  • @swaransinghbhatia3116
    @swaransinghbhatia3116 13 днів тому +2

    Saas vi maa vargi hundi aa ji swaran singh bhatia chhattisgarh