ਅਣਜੰਮੀ ਧੀ (ਭਾਗ-2)Anjami Dhee (Ep-2)New Latest Punjabi Movie 2024 !! Dhillon mansa wala

Поділитися
Вставка
  • Опубліковано 5 вер 2024
  • Anjami Dhee (Ep-2)New Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Karmpreet samra
    Rajveer Dhillon
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Anjami dhee (Ep-1)
    • ਅਣਜੰਮੀ ਧੀ (ਭਾਗ-1) Anja...
    Jiuan nalo maut changi (Ep-1)
    • ਜਿਉਣ ਨਾਲੋ ਮੌਤ ਚੰਗੀ ! J...
    Jiuan nalo maut changi (Ep-2)
    • ਜਿਉਣ ਨਾਲੋ ਮੌਤ ਚੰਗੀ (ਭਾ...
    Jiuan nalo maut changi (Ep-3)
    • ਜਿਉਣ ਨਾਲੋ ਮੌਤ ਚੰਗੀ (ਭਾ...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Dhido jai aulad (Ep-24)
    • ਢਿੱਡੋ ਜਾਈ ਔਲਾਦ (ਭਾਗ-24...
    Dhido Jai aulad (Ep-25)
    • ਢਿੱਡੋ ਜਾਈ ਔਲਾਦ (ਭਾਗ-25...
    Dhido jai aulad (Ep-26)
    • ਢਿੱਡੋ ਜਾਈ ਔਲਾਦ (ਭਾਗ-26...
    Dhido jai aulad (Ep-27)
    • ਢਿੱਡੋ ਜਾਈ ਔਲਾਦ (ਭਾਗ-27...
    Dhido Jai aulad (Ep-28)
    • ਢਿੱਡੋ ਜਾਈ ਔਲਾਦ (ਆਖਰੀ ਭ...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Розваги

КОМЕНТАРІ • 388

  • @paramjeetkaur4230
    @paramjeetkaur4230 3 місяці тому +21

    ਮਹਾਂ ਮੂਰਖ ਕਰਮਾਂ ‌ਤੇਹਰਜੀਤ ਭੱਜਦਿਆਂ ਨੂੰ ਵਾਹੁਣ ਇਕੋ‌ਜਾ ਆਈ ਵਾਰੀ ਥੋਡੀ ਵੀ ਬਹੁਤ ਛੇਤੀ ਆਈ ਜੁਬਾਨ ਵੇਖ ਕਿਵੇਂ ਕੈਂਚੀ ਵਾਂਗੂ ਚਲਦੀ ਐ ਜਦੋਂ ਥੋਡੀਆਂ ਤੀਵੀਂਆਂ ਕੁੱਟਦੀਆਂ ਲੋਕਾਂ ਦੇ ਕੰਨ ਨੀ ਬੋਲੇ‌ਆਂਢ ਗੁਆਂਡ ਸਾਰਾ ਸੁਣਦਾ ਜ਼ਨਾਨੀਆਂ ਵਰਗਾ ਤੋਤਲਾ ਜਾ ਹਰਜੀਤ ਮਾਂ ਨੂੰ ਕੁੱਟਦੇ ਐ ਥੋਡੇ ਪੁੱਤ ਧੀਆਂ ਵੇਖੋ ਕਿਵੇਂ ਟੰਬੇ ਵਰਾਉਣਗੇ

  • @Verma.dpk1313
    @Verma.dpk1313 3 місяці тому +7

    Fabulouz, Mind blowing . Video bhut kaint a . Salute to ur team that described how people show their double face to Society like Anjali n Sonia. No doubt Acting of all team memberz is Superb . Ur every video give the society best message which people alwayz carry . Jaldi jaldi video le ke ayya kro bcz m eagrly w8ng ur videoz.

  • @user-bq2kp3bp7h
    @user-bq2kp3bp7h 3 місяці тому +74

    ਅੰਜਲੀ ਦਾ ਸਾਰੀ ਵੀਡੀਓ ਵਿੱਚ ਬਹੁਤ ਹੀ ਬੇਕਾਰ ਰੋਲ ਹੈ ਜੀ

    • @balbirsandhu6453
      @balbirsandhu6453 3 місяці тому +6

      She is useless repeating the same dialogue

    • @HarmanpreetBhullar-ew1jv
      @HarmanpreetBhullar-ew1jv 3 місяці тому +4

      Anjali ta sariya video vich hi bahut bekar akting hai ji अंजली नू ta बड़े shote di लिहाज heni

    • @HarmanpreetBhullar-ew1jv
      @HarmanpreetBhullar-ew1jv 3 місяці тому +3

      मेरी दीदी अमन de रोल हरेक वीडियो विच बहुत वादिया रोल है जी

    • @HarmanpreetBhullar-ew1jv
      @HarmanpreetBhullar-ew1jv 3 місяці тому +1

      बाकी ता पूरी टीम बहुत वादिया है जी एक आंजली नू shad ke

    • @HarmanpreetBhullar-ew1jv
      @HarmanpreetBhullar-ew1jv 3 місяці тому

      Chode मुंह वाली bolan di अकल heni gi अंजली नू

  • @user-hx4zy3mv7i
    @user-hx4zy3mv7i 3 місяці тому +28

    ਜੇਕਰ ਤੁਹਾਡੀਆਂ, ਮਾਵਾਂ ਨਾਲ ਤੁਹਾਡੀਆਂ ਭਰਜਾਈਆਂ ਐਵੇਂ ਕਰਨ ਫੇਰ ਪਤਾ ਲੱਗੇ,ਪਰ ਦੋਵੇਂ ਦੋਵੇਂ ਪੁੱਤ ਵੀ ਨਰਦੲਈਐ,ਜੋ ਕਰੋਗੇ ਇਕ ਦਿਨ ਭਰੋਗੇ ਵੀ,🙏

  • @iqbalsran7866
    @iqbalsran7866 3 місяці тому +2

    Very Very nice video but har dhee appnae maa baap da khiyal jaroor rakhde hai but nooh Sass da end vich pata chalda God bless you all teams ❤

  • @Love_status9990
    @Love_status9990 3 місяці тому +1

    ਬਹੁਤ ਵਧੀਆ ਸਸਕਾਰ ਦਿਤੇ ਆ ਅੰਜਲੀ ਤੇ ਹਰਜੀਤ ਦੇ 'ਤੇ ਕਰਮੇ ਹੋਨਾ ਨੂੰ ਜੇ ਇਹਨਾਂ ਦੀਆਂ ਮਾਵਾਂ ਨਾਲ ਹੋਵੈ ਇਸ ਤਰ੍ਹਾਂ ਬਲਜੀਤ ਜਲੰਧਰ ਤੋਂ ❤❤❤❤

  • @SimranKaur-xp8xy
    @SimranKaur-xp8xy 2 місяці тому +1

    very nice god bless you team members 🙏🙏🙏👌🏻👌🏻👌🏻

  • @sukhwinderkaur7145
    @sukhwinderkaur7145 3 місяці тому +10

    ਮੈਨੂੰ ਲੱਗਦਾ ਇਹ ਵੀਡੀਓ ਸਾਡੇ ਪਰਿਵਾਰ ਤੇ ਬਣੀ ਹੋਈ ਹੈ, ਮੇਰੀ ਸੱਸ ਮਾ ਮੇਰੀ ਜਠਾਣੀ ਨਾਲ ਹੈ, ਵੈਸੇ ਬੇਬੇ ਨੂੰ ਕੋਈ ਬੁਲਾਉਦਾ ਨੀ ਕੱਲੀ ਕਮਰੇ ਵਿੱਚ ਪਈ ਰਹਿੰਦੀ ਹੈ, ਜਦੋਂ ਕੋਈ ਆ ਜਾਵੇ ਫ਼ੇਰ ਆਲੇ ਦੁਆਲੇ ਕੁਰਸੀਆਂ ਤੇ ਬੈਠ ਜਾਣਗੇ, ਨਾ ਕਿਸੇ ਦੇ ਜਾਣ ਦੇ, ਕਿ ਕਿਤੇ ਕਿਸੇ ਕੋਲ ਕੋਈ ਗੱਲ ਨਾ ਕਰ ਦੇਵੇ, ਚਲਾਕ ਲੋਕਾਂ ਦਾ ਟਾਇਮ ਹੈ ਬਾਈ

  • @MandeepKaur-nc5dm
    @MandeepKaur-nc5dm 3 місяці тому +7

    Bahut Vidya story aa Aman dii parmatma Tarki bakshe Mandeep Kaur Patiala ❤❤❤❤

  • @Maninder_brar
    @Maninder_brar 3 місяці тому +3

    ਹਰੇਕ ਘਰ ਚ ਦੋ ਭਾਂਡੇ ਖੜਕਦੇ ਹੀ ਹੁੰਦੇ ਆ ਪਰ ਮਾਂ ਦੀ ਏਨੀ ਬੇਕਦਰੀ ਨਹੀਂ ਕਰਨੀ ਚਾਹੀਦੀ ਅੱਗੇ ਜਰੂਰ ਆਉਂਦੀਆਂ,,,ਅੰਜਲੀ ਤੇ ਸੋਨੀਆ ਤਾਂ ਇਹੋ ਜਿਹੇ ਰੋਲ ਕਰਨ ਲਈ ਹੁਣ perfect ho Gia 😅😅👍👍

  • @BeautyTvshorts90
    @BeautyTvshorts90 3 місяці тому +1

    Very nice video bhain ji veer ji God bless you all everyone ❤❤👍👍👌👌

  • @user-dg4hr6tx6w
    @user-dg4hr6tx6w 3 місяці тому +5

    Very nice story Aman sister Rajveer Dhillon Veer ji Jassi kaur rangi bathinda ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @Kamaljitkaurwm5hg5sg4e
    @Kamaljitkaurwm5hg5sg4e 3 місяці тому +12

    ਇਕ ਮਾਂ ਏਨੇ ਬੱਚੇ ਪਾਲਦੀ ਆ ਬੱਚੇ ਰਲ ਕੇ ਇਕ ਮਾਂ ਨਹੀਂ ਪਾਲ ਸਕਦੇ

  • @meetokaur6000
    @meetokaur6000 3 місяці тому +1

    ਸੋਨੀਆ ਤੇ ਅੱਜਲੀ ਬਹੁਤ ਹੋ ਭੈੜਾ ਸੱਲੂਕ ਕਰਦੀਆਂ ਦੋਨੋ ਜਣਿਆ ਅਮਨ ਨੂੰ ਬਹੁਤ ਹੀ ਤਰਸ ਕਰਦੀ ਕਰਮਾਂ ਤੇ ਹਰਜੀਤ ਵੀ ਬਹੁਤ ਭੈੜੇ ਦੋਨੋ ਜਣੇ nice video 🌹🙏uk

  • @vartiyasaabvlog4193
    @vartiyasaabvlog4193 3 місяці тому +1

    Bhut vadiya story aman dhillon ❤❤❤God bless you aman sirsa

  • @harpreetsharma4125
    @harpreetsharma4125 3 місяці тому +5

    ਸੋਨੀਆ ਅਤੇ ਅੰਜਲੀ ਬਹੁਤ ਬੇਸ਼ਰਮ ਹਨ ਸੱਸ ਮਾਂ ਨੂੰ ਐਨਾ ਤੰਗ ਨਹੀਂ ਕਰਨਾ ਚਾਹੀਦਾ ❤❤ ਪਰਮਜੀਤ ਜਗਰਾਓਂ

  • @narinderpal1854
    @narinderpal1854 3 місяці тому +13

    ਸ਼ਰਮ ਨੀ ਆਉਂਦੀ,,,, ਮਾ ਨੂੰ ਸ਼ੁਕੀਨਣ ਦਸਦਾ।,,,, ਪੁੱਤ ਦੇਖਲੋ।

  • @tanveergrewal4630
    @tanveergrewal4630 3 місяці тому +34

    ਅੰਜਲੀ ਤੇ ਸੋਨੀਆ ਤਾਂ ਜਮਾ ਡੰਗਰ ਦਿਮਾਗ਼ ਦੀਆਂ

  • @sukhdevsingh-je6hp
    @sukhdevsingh-je6hp 3 місяці тому +4

    Good nice ji 🙏 good masaj je 🙏

  • @MahinderSingh-vr2iz
    @MahinderSingh-vr2iz 3 місяці тому +7

    ਅੰਜਲੀ ਤੇ ਸੋਨੀਆ ਦੀਆ ਰੱਬ ਲੱਤਾਂ ਬਾਹਾਂ ਤੋੜੀਆਂ ਜਾਣ

  • @kulwindersingh-ro5wc
    @kulwindersingh-ro5wc 3 місяці тому +15

    ਸੋਨੀਆ ਤੇ ਅੰਨਜਲੀ ਬਹੁਤ ਫਫੇਕੁਟਣੀਆ ਹੈ.

  • @jugrajsingh9407
    @jugrajsingh9407 3 місяці тому +1

    ਜਦੋਂ ਪੁੱਤ ਹੀ ਮਾਂ ਨੂੰ ਚੰਗੀ ਨਹੀਂ ਸਮਝਦੇ ਫੇਰ ਨੂੰਹਾਂ ਕਿਥੋਂ ਸਮਝਣ ਗੀਆ ਅੱਜ ਦੀਆਂ ਧੀਆਂ ਨੇ ਹੀ ਨੂੰਹਾਂ ਬਣਨਾ ਜਿਵੇਂ ਮਾਂ ਬਾਪ ਪਿਆਰੇ ਹਨ ਉਸ ਤਰ੍ਹਾਂ ਹੀ ਸਸ ਸੋਹਰੇ ਨੂੰ ਸਮਝੋ

  • @sanjeevsharma4454
    @sanjeevsharma4454 3 місяці тому +2

    Bohut hi badiya episode ji so beautiful story ji aman Di Te Raj veer ji da act Bohut Bohut hi pyara lga ji super harjeet bhai ji jado bete hi apni maa k liye aise kahe to nooha Kya kise Di maa di ho log kehte h mera put Te thik h nooha kharab h galt putt thik Ho to nooha Di Kya oukaat ki maa bap ki seva na karan puta da hi Sara kassur hOta h sab da part Bohut hi pyara lga ji hamari Baat achhi na lgi Ho sorry

  • @beantrenatus4291
    @beantrenatus4291 3 місяці тому +2

    Very nice video g 👍👍👍👍👍

  • @vikramsomalsomal5480
    @vikramsomalsomal5480 3 місяці тому +1

    ਤੁਹਾਡੀ ਮਾਤਾ ਦੀ ਐਕਟਿੰਗ ਬਹੁਤ ਸੋਹਣੀ ਹੈ ਬਹੁਤ ਘਰਾਂ ਵਿੱਚ ਬਜ਼ੁਰਗਾਂ ਦੀ ਹਲਾਤ ਖ਼ਰਾਬ ਹੀ ਹੈ।

  • @pintusomai2091
    @pintusomai2091 3 місяці тому +1

    Very nice 😢😢😢😢 nice video Hardeep Kaur

  • @bhupindergaddu4562
    @bhupindergaddu4562 3 місяці тому +4

    God bless the older generations 🙏 😢, very disappointing of the daughter in laws to treat there mother like this😮, I pray that people learn from this video ❤❤❤❤

  • @SukhwinderSingh-wq5ip
    @SukhwinderSingh-wq5ip 3 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @mandeepmann8730
    @mandeepmann8730 3 місяці тому +5

    ਬਹੁਤ ਵਧੀਆ ਪਰਿਵਾਰਕ ਸਟੋਰੀ ਆ ਜੀ, ਸਤਿ ਸ੍ਰੀ ਅਕਾਲ ਜੀ ❤❤❤❤❤

  • @wiskyk2863
    @wiskyk2863 3 місяці тому +8

    Aman de acting is very nice Amber canada karmjit parinaaz canada

  • @jaspalkaur1552
    @jaspalkaur1552 3 місяці тому +1

    ਇਹੋ ਜਿਹੇ ਪੁੱਤਾਂ ਨਾਲੋਂ ਤਾਂ ਰੱਬ ਨਾ ਹੀ ਦੇਵੇ, ਇੱਕ ਧੀ ਚੰਗੀ ਹੀ ਦੇ ਦੇਵੇ ਰੱਬ, ਜਿਹੜੀ ਮਾਂ ਪਾਣੀ ਨੂੰ ਤਰਸੀ ਜਾਵੇ ,ਉਹਨੂੰ ਕੀ ਫਾਇਦਾ ਇਹੋ ਜਿਹੇ ਪੁੱਤਾਂ ਦਾ।

  • @user-yi7gp1qs5k
    @user-yi7gp1qs5k 3 місяці тому +4

    Awesome Aman didi te Raj veer ji Jaswinder Jawanda Ahmedgarh

  • @BhagSinghMandeir
    @BhagSinghMandeir 3 місяці тому +1

    Very Nice Story ji God Bless You All Team

  • @baljeetsarao7360
    @baljeetsarao7360 3 місяці тому +10

    ਹਰਜੀਤ ਦਾ ਰੋਲ ਬਹੁਤ ਹੀ ਘਟੀਆ। ਮਾਂ ਲਈ ਕਿੰਨੀ ਘਟੀਆ ਸੋਚ ਹੈ।

  • @jsa-bb2mf
    @jsa-bb2mf 3 місяці тому +2

    Vary vary nice video aman di

  • @gagandeepkaur-ll4hg
    @gagandeepkaur-ll4hg 3 місяці тому +4

    Buth vadia video a aman ਦੀਦੀ ji wmk ❤❤❤❤

  • @tanukang9891
    @tanukang9891 3 місяці тому +2

    ❤😊very nice video ji😊❤

  • @AmritpalSingh-vt9sy
    @AmritpalSingh-vt9sy 3 місяці тому +2

    very nice video Aman didi g rab Khush rakhe ❤❤

  • @SandeepKaur-qf1xf
    @SandeepKaur-qf1xf 3 місяці тому +1

    Bht vdya video GBU all team always be happy 😌❤️

  • @happyjoshi5426
    @happyjoshi5426 3 місяці тому +3

    Aman didi di acting har video ch vadhià hundi hai

  • @ManjeetKaur-lf4ws
    @ManjeetKaur-lf4ws 3 місяці тому +5

    Very nice story. Anjali te Sonia tusi v ik din es stage te auna na tang karo maa nu. Sach jaldi sab nu pta lagg jana. Harjeet te karma v maa naal bura kar rahe ne jo Vadhiya nahi.

  • @ShwetaSharma-fi1wy
    @ShwetaSharma-fi1wy 3 місяці тому +4

    Very nice video ji harjeet te karma gande bande ne

  • @user-ix3yc1vg6m
    @user-ix3yc1vg6m 3 місяці тому +5

    Bahut badhiya video ji 👍👍❤️❤️💕💕💯💯💯❤❤🎉🎉🎉🎉

  • @harpreetsaini1214
    @harpreetsaini1214 3 місяці тому +1

    Buhat sunni video g time sab da anda ❤

  • @gamingwithvansh6507
    @gamingwithvansh6507 3 місяці тому +1

    Very very nice story 👌👌👌🙏🙏❤️❤️

  • @gurtejsingh6904
    @gurtejsingh6904 3 місяці тому +1

    Very good god bless you happy days ❤❤❤lovely ❤❤❤❤❤❤❤family good

  • @jagdeepsingh2918
    @jagdeepsingh2918 3 місяці тому +4

    Very nice 👍👍👍

  • @user-en4no9vu4l
    @user-en4no9vu4l 3 місяці тому +1

    ਬਹੁਤ ਵਧੀਆ ਵੀਡੀਓ ਐ ਜੀ

  • @GurinderSingh-ow5wl
    @GurinderSingh-ow5wl 3 місяці тому +3

    WAHEGURU JI..

  • @Clothes_handmade34
    @Clothes_handmade34 3 місяці тому +4

    Verygoodamn❤❤❤❤❤🎉🎉🎉🎉

  • @pargatpargatsingh5342
    @pargatpargatsingh5342 3 місяці тому +2

    Nice 👍👍

  • @avtarbrar-dm8wg
    @avtarbrar-dm8wg 3 місяці тому +1

    Very nice video thanks

  • @AmandeepKaur-fj6ku
    @AmandeepKaur-fj6ku 3 місяці тому +4

    Vry nice👍👍

  • @Sidhupb31mansa-rp5ks
    @Sidhupb31mansa-rp5ks 3 місяці тому +10

    ਇਹੋ je ਪੁੱਤਾ ਨਾਲੋ ਰੱਬ ਧੀ ਦੇਦੇ 👏

  • @jashandeepsingh7068
    @jashandeepsingh7068 3 місяці тому +1

    Very nice video Aman didi 👍

  • @GurinderSingh-ow5wl
    @GurinderSingh-ow5wl 3 місяці тому +3

    Mera kud pourtry farm da kam ha. Last 10 sal to. Eh kam vadiya be ha te vadiya nhi be je sahi tarike nhl care karoge ta eh kam vadita hai but agr care nha kiti ta lost be bht hunda. Jive apne bacha di care krde aasi same us tarike nhl ina di care krni pandi ha baki roj rate up down hunda isda.. mainu choti age to hi murge rakne di hobbies c te is hobbies nu apna kam bna leya.

  • @user-sz9fc5oo6i
    @user-sz9fc5oo6i 3 місяці тому +1

    A tan dhlda prshama a . Sda tan jbaan kise ne ni rehna

  • @binderdhumi1232
    @binderdhumi1232 3 місяці тому +1

    ,ਬਹੁਤ ਵਧੀਆ ਜੀ❤❤❤❤❤❤

  • @SimranSingh-zx4wj
    @SimranSingh-zx4wj 3 місяці тому +5

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @harjitkaur5467
    @harjitkaur5467 3 місяці тому +3

    Bhut badia ji 👌👌👌👍👍

  • @noorsidhu2896
    @noorsidhu2896 3 місяці тому +3

    ਬਹੁਤ ਵਧੀਆ ਵੀਡੀਓ ❤

  • @JasneetKaurthandi
    @JasneetKaurthandi 3 місяці тому +5

    ਨੇਕੜੂ ਦਾ ਮਤਲਬ ਕੀ ਹੁੰਦਾ ਹੈ

  • @MonaDevi-rs8rg
    @MonaDevi-rs8rg 3 місяці тому +5

    Mona ❤❤❤❤❤❤❤❤❤❤❤❤❤❤❤❤❤❤

  • @gurjotchahal1295
    @gurjotchahal1295 3 місяці тому +3

    ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ

  • @user-by2vv5jz9v
    @user-by2vv5jz9v 3 місяці тому +2

    ❤❤❤❤❤😂😂 very nice sister named Aman Kumar gurpreet you

  • @parmindermangat657
    @parmindermangat657 3 місяці тому +4

    Very nice video ❤❤🎉🎉

  • @KhanSaab-hg2wj
    @KhanSaab-hg2wj 3 місяці тому +21

    ਬਹੁਤ ਵਧੀਆ ਵੀਡੀਓ ਮੁਲਾਜ਼ਮ ਹੁਸੈਨ ਪਿੰਡ ਲੰਡੇ ਜਿਲਾ ਮੋਗਾ

  • @palwinderkaur5461
    @palwinderkaur5461 3 місяці тому +2

    Super super super super super super super super super super super

  • @tanukaur10
    @tanukaur10 3 місяці тому +5

    ❤❤😊😊Very Very Very nice video ji😊😊❤❤

  • @tanveergrewal4630
    @tanveergrewal4630 3 місяці тому +4

    ਸੋਨੀਆ ਤੇ ਅੰਜਲੀ ਨੂੰ ਦੇਖ ਕ ਕਿ ਸਿਖਿਆ ਮਿਲੂ
    ਇਹੋ ਜਿਹੇਐਪੀਸੋਡ ਨਾ ਬਣਾਇਆ ਕਰੋ
    ਅੰਜਲੀ ਨਾਲ਼ ਤਾਂ ਦਿਲੋਂ ਨਫ਼ਰਤ ਹੋ ਗਈ😡😡😡

  • @aonshah9966
    @aonshah9966 3 місяці тому +3

    Boht bury bachy Hain Toba Toba from Pakistan panjab

  • @user-ur8kx6nr5y
    @user-ur8kx6nr5y 3 місяці тому +2

    ਬੜੇ ਸੰਸਕਾਰ ਦਿੱਤੇ ਮਾਂ ਨੇ ਡਰਾਮੇ ਕਰਨ ਦੇ ਪੁੱਤ ਕੰਜ਼ਰ ਨਾਂ ਹੋਣ ਏਹੋ ਜਹੇ ਕਿਸੇ ਦੇ

  • @KulbirSivia-jt6gs
    @KulbirSivia-jt6gs 3 місяці тому +5

    Very nice video raj veer ❤❤❤🎉🎉

  • @user-wb2ek6us3y
    @user-wb2ek6us3y 3 місяці тому +3

    Vrynice

  • @ManjitKaur-bf2jw
    @ManjitKaur-bf2jw 3 місяці тому +11

    ਬੁਢਾਪਾ ਤਾ ਸਾਰਿਆ ਤੇ ਆਉਣਾ ਰੱਬ ਨੂੰ ਯਾਦ ਰੱਖੋ

  • @ANITASHARMA-nk3sd
    @ANITASHARMA-nk3sd 3 місяці тому +4

    Bhout badhìa ❤❤

  • @Virk-2022
    @Virk-2022 3 місяці тому +5

    ਕੀ ਕਰਨੇ ਨੇ ਇਹੋ ਜਿਹੇ ਮੁੰਡੇ 😢😢

  • @paramjeetkaur4230
    @paramjeetkaur4230 3 місяці тому +13

    ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ ਸਤਾਰਾਂ ਤਾਲੀਆਂ ਦੋਵੇਂ ਦਰਾਣੀ ਜਠਾਣੀ

  • @simarjitkaur9460
    @simarjitkaur9460 3 місяці тому +3

    Very nice video

  • @manjindersingh1822
    @manjindersingh1822 3 місяці тому +3

    Very nice video ji waheguru bless u all team members ji

  • @GeetGill-di6hn
    @GeetGill-di6hn 3 місяці тому +3

    Very nice video kuldip kaur baghapurana

  • @shaminderkaursandhu9747
    @shaminderkaursandhu9747 3 місяці тому +7

    ਬਹੁਤ ਵਧੀਆ ਸਟੋਰੀ ਸਾਰਾ ਪਰੀਵਾਰ ਹੀ ਮਾੜਾ ਵਿਵਹਾਰ ਕਰਦੇ ਨੇ ਸਾਰੇ ਰਲਕੇ ਹੱਲ ਕਰੋ ਸਭ ਨੂੰ ਸਿੱਖਸਾ ਮਿਲੂਗੀgbu all team

  • @kiranarora8354
    @kiranarora8354 3 місяці тому +3

    Very nice video raj veer ji sister aman g God bless you

  • @Clothes_handmade34
    @Clothes_handmade34 3 місяці тому +3

    Verygooddgo

  • @BaldevSingh-ol7ft
    @BaldevSingh-ol7ft 3 місяці тому +4

    Sonia. Kamal. Tusi. Bohat basharm. Ta. Batmerg ho

  • @kuldipkaur2440
    @kuldipkaur2440 2 місяці тому

    Very nice Video god bless you all team members 🙏🙏🙏 kuldip Kaur kaleke Baggapurana

  • @BaldevSingh-gj6ex
    @BaldevSingh-gj6ex 3 місяці тому +2

    🙏🙏🙏🙏🙏

  • @user-ym4hm6jn7k
    @user-ym4hm6jn7k 3 місяці тому +2

    Nice video 🎉🎉

  • @ninderpal8873
    @ninderpal8873 3 місяці тому

    Very nice viedo ji🎉🎉❤❤

  • @sukhdeepsidhu2342
    @sukhdeepsidhu2342 3 місяці тому +6

    Very nice story, Rajveer Dhillon veer, Aman dhillon sister ji 🎉 🌸💐🌷🌹🌻

  • @daljitkaur353
    @daljitkaur353 3 місяці тому

    Very nice video aman ji❤️❤️❤️❤️❤️❤️👍👌💗💗💗💗💯🙏❤️❤️❤️❤️❤️

  • @GurdeepSingh-uv3cf
    @GurdeepSingh-uv3cf 3 місяці тому +3

    Very good story

  • @KamalKumar-ow7mq
    @KamalKumar-ow7mq 3 місяці тому +3

    Very emotional video

  • @baljinderchahal3748
    @baljinderchahal3748 3 місяці тому +3

    Bahut vaidhyan video g

  • @Pawitarsidhu
    @Pawitarsidhu 3 місяці тому +4

    Bht wait rehdi aw thodi video di

  • @priyarawat9504
    @priyarawat9504 3 місяці тому +2

    ਅਮਨ ਢਿੱਲੋਂ ਜੀ ਅਸੀਂ ਤੁਹਾਡੀ ਸਾਰੀ ਵੀਡੀਓਜ਼ ਵੇਖਦੇ ਹਾਂ ਬਹੁਤ ਟਾਈਮ ਤੋਂ ਦੇਖ ਰਹੇ ਆ ਅੰਜਲੀ ਜਮਾ ਨੀ ਚੰਗੀ ਲਗਦੀ ਕੋਈ replace ਦੇਖੋ ਅੰਜਲੀ ਦਾ । overacting ਕਰਦੀ ਆ। ਪਲੀਜ਼ ਅੰਜਲੀ ਨੂੰ ਬਦਲ ਦਿਓ ਕਿਉਂਕਿ ਮੇਰੇ ਸਾਰੇ friends ਤੁਹਾਡੀ ਵੀਡਿਓ ਦੇਖਦੇ ਨੇ ਸਾਰੇ unsubscribe ਕਰਨ ਵਾਲੇ ਨੇ। ਪਲੀਜ਼ dear

  • @neetugold6136
    @neetugold6136 3 місяці тому +2

    Nice video

  • @PalSingh-jo2lf
    @PalSingh-jo2lf 3 місяці тому

    Very nice vedio Dhillon ਬਾਈ

  • @amanjotsekhon0071
    @amanjotsekhon0071 3 місяці тому +2

    Very good story 🎉🎉❤❤❤❤

  • @ManjitKaur-lu7oy
    @ManjitKaur-lu7oy 3 місяці тому +2

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਭਾਗ 02 ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤❤❤