Love you brother ❤❤❤❤❤Hanzra bha g ❤️ and Nasir Dhillon bha g m Hoshiarpur ton ha hun England ha love u all saroya saab Bhinder veer Nasir kisana veer waqar veer sarayaa nu ❤️ 😘 boht boht pyarr bharee sat sri akal ji and aslam walekum 🙏
You are absolutely right, it is necessary to warn. One earns money but one should be able to do some social culture work for oneself and one's nation. They need to be counselled. You can convey your message to all these artists through someone. That they should participate for Punjabi conference as their social, cultural, social, religious and national duty.
Nasir bhra tusi te zaibi hanjra dono he real hero hoon te tuhsdi punjabi conference super Hitt rahi ah charde punjab ch bahot lolan ne eh conference dekhi te charde punjab de artist tuhadi sarian de bahot he jyada tareef karde ah te saare artist podcast te podcast kar rahe ah te saare he Pakistani culture de tareef karde ne thakde
Hanjra bhaji,your idea of accomodating people and artists from various other sub dialects of punjabi, is very nice and needs appreciation, implement next time. Waheguru mehar kare
Nasir bahi main saudia chy wa confrance chy nai a saky par sir tadi video veakh veakh ky main apny ghar bachya nal punjabi bolni sharou kar diti a mery bachya no haly sai ty nai andi par koshish kar rya wa ky o punjabi sikhan bolan main hun gal bachya nal punjabi chy karna wa
Being panjabi every and each person should be part of the panjabi culture panjabi get to gather. Beta udam karde raho! One by one step big kafla Ek Ma 🇨🇦🙏
ਨਾਸਿਰ ਢਿੱਲੋਂ ਦੋਨਾਂ ਪੰਜਾਬ ਦੀ ਪੱਗ ਐਂ ਵਿੱਛੜਿਆਂ ਨੂੰ ਮਿਲਾਉਣ ਵਾਲਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏🙏
ਚੜ੍ਹਦੇ ਪੰਜਾਬ ਦੇ ਬਲੋਗਰਾਂ ਦਾ ਬਹੁਤਾ ਈ ਬੇੜਾ ਗਰਕ ਹੋਇਆ ਪਿਆ ਪੰਜਾਬ ਚ ਕੀ ਵਾਪਰੀ ਜਾਂਦਾ ਕਿਸੇ ਨੂੰ ਕੋਈ ਫਿਕਰ ਨਹੀਂ
ਵਿਛੜਿਆਂ ਨੂੰ ਮਿਲਾਉਣ ਵਾਲਾ ਨਾਸਿਰ ਵੀਰਾ ਜ਼ਿੰਦਾਬਾਦ 😍😍😍
Southhal London
ਅੱਜ ਦਾ ਵਿਸ਼ਾ ਬਹੁਤ ਵਧੀਆ ਢਿੱਲੋ ਸਾਹਿਬ ਕਿਸਾਨਾਂ ਬਾਰੇ ਔਰ ਹੰਜਰਾ ਸਾਹਿਬ 🕊️🕊️🕊️💐🌹🌷🥀💚🇮🇳🇮🇳🦢🌾👌👌👌🙏🏻🙏🏻🙏🏻🙏🏻
ਵਾਕਿਆ ਈ ਪੰਜਾਬੀ ਦੀਆਂ ਸਾਰੀਆਂ ਵੰਨਗੀਆਂ ਹੋਣੀਆਂ ਚਾਹੀਦੀਆਂ ਨੇ 🙏❤ਵਾਹਿਗੁਰੂ ਤੁਹਾਡੀਆਂ ਸੋਚਾਂ ਨੂੰ ਤਰੱਕੀਆਂ ਬਖਸ਼ੇ 🌹
ਸਤਿ ਸ੍ਰੀ ਆਕਾਲ ਨਾਸਿਰ ਵੀਰ ਅਤੇ ਜੈਬੀ ਵੀਰ, ਤੁਹਾਡੀ ਗੱਲਬਾਤ ਬਹੁਤ ਵਧੀਆ ਸਾਦੀ ਤੇ ਸੱਚੀ ,ਮੈਨੂੰ ਲੱਗਦਾ ਹਰੇਕ ਬੰਦੇ ਨੂੰ ਸਮਝ ਲੱਗ ਹੀ ਗਈ ਹੋਣੀ ਆ, ਜਿਸ ਤਰਾਂ ਤੁਸੀ ਸਿੰਗਰਾ ਦੀ ਗੱਲ ਕੀਤੀ ਉਹ ਕੁਝ ਕੁ ਛੱਡ ਕੇ ਸਾਡੇ ਚੜਦੇ ਪੰਜਾਬ ਚ ਵੀ ਹੀ ਇਹੋ ਹਾਲ ਹੈ। ਇਹ ਖਾਂਦੇ ਤਾਂ ਪੰਜਾਬੀ ਬੋਲੀ ਦਾ ਨੇ, ਪਰ ਉਸ ਦੀ ਗੱਲ ਕਰਨ ਤੋਂ ਡਰਦੇ ਨੇ ਕਿ ਅਸੀ ਕਿਤੇ ਜੇ ਪੰਜਾਬੀ ਬੋਲੀ ਦੀ ਗੱਲ ਕਰਾਂਗੇ ਜਾਂ ਪੰਜਾਬੀ ਮੁੱਦਿਆਂ ਦੀ ਗੱਲ ਕਰਾਂਗੇ ਤਾਂ ਸਾਨੂੰ ਕਿਸੇ ਨੇ ਅੱਗੇ ਤੋਂ ਬੁੱਕ ਨੀ ਕਰਨਾ। ਬਾਕੀ ਤੁਸੀ ਹਮੇਸ਼ਾ ਦੀ ਤਰਾਂ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ ❤❤❤🙏
ਬਹੁਤ ਵਧੀਆ ਨਾਸਿਰ ਵੀਰੇ ❤❤
🙏🏿🙏🏿🙏🏿😭🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਸਾਡੇ ਚੜਦੇ ਪੰਜਾਬ ਵੱਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਥੇ ਸਾਡੇ ਬਾਪੂ ਜੀ ਸਰਦਾਰ ਜਗਜੀਤ ਸਿੰਘ ਡੱਲਿਆ ਮਰਨ ਵਰਤ ਤੇ ਬੈਠੇ ਨੇ ਅੱਜ 21ਵਾਂ ਦਿਨ ਹੈ ਵਾਹਿਗੁਰੂ ਮੂਰੇ ਅਰਦਾਸ ਕਰਿਓ 🙏🙏🙏🙏🙏🙏
Bahut vadiya kamm kar rahe han punjab layi punjabi boli layi Nasir saab zindabaad❤❤❤
ਬਹੁਤ ਵਧੀਆ ਨਾਸਿਰ ਵੀਰੇ ❤❤ਤੁਹਾਡੀ ਹੱਸਣ ਦੀ ਆਵਾਜ ਕਿਉਂ ਬੰਦ ਕਿਤੇ ਆ ❤️ਪੋਡਕਾਸਟ c
Waheguru chardi klaa bakshe tuhanu
God bless you Nasir and Zaibi sahib
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏🙏
Nasir ta hanzra bai ji 👍 Punjab ta sadi maa boli Punjabi zindabad 🙏
ਸਤਿ ਸ੍ਰੀ ਅਕਾਲ ਜੀ... ਸਾਡੇ ਲਹਿੰਦੇ ਪੰਜਾਬ ਵਾਲੇ ਸਾਰੇ ਭਰਾਵਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ... ਤੁਸੀਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ... ਲੱਗੇ ਰਹੋ... ਅਸੀਂ ਵੀ ਓਪਰਾਲੇ ਕਰਾਂਗੇ... ਸਾਡਾ ਖਿੱਤਾ ਸਾਡੇ ਲੋਕ ਸਾਡੀ ਪੰਜਾਬੀ ਬੋਲੀ ਸਾਡੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🎉🎉🎉🎉🎉🎉🎉❤❤❤❤❤❤❤❤❤❤❤❤❤❤❤
Love you brother ❤❤❤❤❤Hanzra bha g ❤️ and Nasir Dhillon bha g m Hoshiarpur ton ha hun England ha love u all saroya saab Bhinder veer Nasir kisana veer waqar veer sarayaa nu ❤️ 😘 boht boht pyarr bharee sat sri akal ji and aslam walekum 🙏
ਸਹੀ ਕਿਹਾ ਵੀਰ ਜੀ 🙏🙏👍
Punjab Punjabi jindabaad
ਸਹੀ ਕਿਹਾ ਵੀਰ ਜੀ ਤੁਸੀਂ ❤
Superb bht sahi gla kahiya ji
Mashallah very good videos 👍📸📸❤❤❤❤
Right 💯
Very nice ❤Ramanjeet Kaur Scotland
You are absolutely right, it is necessary to warn. One earns money but one should be able to do some social culture work for oneself and one's nation. They need to be counselled. You can convey your message to all these artists through someone. That they should participate for Punjabi conference as their social, cultural, social, religious and national duty.
Bhot khub
Zaibi hajra and Nasir dhillon bai jio tusi vadhia kita asliat nu bahar lianda. ❤
Very good bai Dhillon sab ❤
Next year will be very interesting and Punjabi ❤🎉🎉
Good discussion
Punjab needs to unite again.
Nasir bhra tusi te zaibi hanjra dono he real hero hoon te tuhsdi punjabi conference super Hitt rahi ah charde punjab ch bahot lolan ne eh conference dekhi te charde punjab de artist tuhadi sarian de bahot he jyada tareef karde ah te saare artist podcast te podcast kar rahe ah te saare he Pakistani culture de tareef karde ne thakde
Bahut vadhia program ❤❤❤
Thank u and love u veer ji for Punjabi conference veri good effort love you Pakistan love u from Chadda Punjab ❤❤
Very nice salute aaaa tuhanuuu
Good gal baat Bai ji
Dhelo g good working for Punjab
Nice discussion veer
Salute from Australia
ਢਿੱਲੋਂ ਸਾਹਿਬ ਬਹੁਤ ਹੀ ਸੋਹਣਾ ਕੰਮ ਕਰਦੇ ਹੋ
Bai ji very beautiful podcast waheguru ji meher karan sarya utte
Love ❤️ you veer ji 🌹❤️👌👌
Khush raho veero🙏🏻
ਵਧੀਆ ਜੀ
Nasir bha ji deserve,s Noble prize ❤
Bahut vdhia bae🇮🇳
Bohat wadhiya Brother
NASIR DHILLON SAAB YAAR BANDA BAHUT GHANT AA LOVE YOU ALL
Very good ❤❤
Bahut vadiya vere
Nice❤ podcast
Maa boli de Sher putt ❤
We are with you .. they can’t fool us anymore
Love you jatto❤
Good job 👍
Sat sree akaal veero jeonde vasde rho. Saade idar quintal da rate hunda a veere te tuhade man da. Iko je halat ne done paase de kissana de veere
very good Nasir and Hanjra bhai ji ❤️❤️
ਦੇਬੀ ਵੀਰ ਜੀ ਤੁਹਾਡੇ ਭਾਂਜੇ ਬਹੁਤ ਕਿਊਟ ਆ❤❤❤❤ ਜੀ 🤲🏻🤲🏻🤲🏻🥀🌷🌹🕊️🕊️
ਜਿਹੜੇ ਕਲਾਕਾਰ ਨਹੀਂ ਆਉਂਦੇ ਉਹਨਾਂ ਨੂੰ ਸੁਣਨਾ ਬੰਦ ਕਰੋ
ਇਹ ਉਹ ਕਲਾਕਾਰ ਐਂ ਜਿੰਨਾਂ ਦੀ ਗੱਲ ਕਰਦੇਂ ਐਂ ਪੰਜਾਬੀ ਫ਼ਿਲਮਾਂ ਵਾਲ਼ੇ ਐਂ ਜਿੰਨਾਂ ਨਾਲ਼ ਐਮੀ ਵਿਰਕ, ਅਮਰਿੰਦਰ ਗਿੱਲ ਤੇ ਗਿੱਪੀ ਗਰੇਵਾਲ ਨੇ ਫਿਲਮਾਂ ਬਣਾਈਆਂ ਵੱਡੇ ਪਰਦੇ ਤੇ ਆਕੇ ਦਿਮਾਗ ਖ਼ਰਾਬ ਹੋ ਈ ਜਾਂਦਾ ਵੀਰ ਵਾਕਿਆਂ ਈ ਸੁਣਨਾ ਬੰਦ ਕਰੋਂ ਇਹਨਾਂ ਦੀਆਂ ਫਿਲਮਾਂ ਵੇਖਣਾ ਬੰਦ ਕਰੋਂ ਅਕਲ ਟਿਕਾਣੇ ਆਪੇ ਆ ਜਾਂਣੀ ਐਂ
ਪਰ ਇਹ ਫ਼ਿਲਮਾਂ ਤਾਂ ਚੜ੍ਹਦੇ ਪੰਜਾਬ ਦੀਆਂ ਹੁੰਦੀਆਂ ਨੇ @@luckymaan9928
Good job
22 bht sara pyaar jalandhar valya vlo
Veery bhot wadiya galla ny
Ma v conference chay Aya sa
Good Job veer g
👍👍👍
Very good topic
Very nice!!
Very good my friend 🎉
All your friends 🎉
Very nice great podcast
Right 👍
👍👍👍👍
You guys don’t need anyone you are hero’s
Good 👍👍👍👍 video
Very nice ji from manila
salute bai g hanjra g pagg banya kro plz pagg ton bina tuhadi koi pehchaan nhi! bhut sohney lag rae tuc
Good 👍👍👍
ਹਾ ਹਾ ਹਾ ਹਾ ਸ਼ਰੇਆਮ ਧਮਕੀ ਇਨ੍ਹਾਂ ਚੋਂ ਕੁਝ ਨੂੰ ਅਸੀਂ ਵੀ ਜਾਣਦੇ ਹਾਂ ਜੋ ਪੰਜਾਬੀ ਭਾਸ਼ਾ ਦਾ ਖਾਂਦੇ ਹਨ ਪਰ ਪੰਜਾਬੀ ਵਿਚ ਗੱਲਾਂ ਨਹੀਂ ਕਰਦੇ ਆਪਣੇ ਆਪ ਨੂੰ ਬੜੇ ਸਿਆਣੇ ਕਹਿੰਦੇ ਹਨ
❤❤❤
Veero sat Shri Akal ji 🙏
❤❤❤❤❤❤❤
Very nice
❤❤
Very nice 👌👌
Nasir veer zindabaad
Bilkul sahi..... Jehre Jehre Punjabi actor /comedian confrence Lahore vich nahi aye..... Hun to asi ohna da boycott karange.....!!!
👌👌👌
Nasir vir pagg banega karo jindabad punjabi
Hanjra bhaji,your idea of accomodating people and artists from various other sub dialects of punjabi, is very nice and needs appreciation, implement next time. Waheguru mehar kare
Very nice 👍🙏 USA
Very nice VEER JI 🙏
ਢਿੱਲੋਂ ਸਾਂਬ ਵਿਕਾਰ ਭਿੰਡਰ ਤੇ ਅੰਜੁਮ ਸਰੋਆਂ ਨਾਲ਼ ਵੀ ਪੌਂਡ ਕਾਸਟ ਜ਼ਰੂਰ ਕਰਿਆ ਜੇਂ ਧੰਨਵਾਦ
ਕਲਦੀ ਹੀ ਹੋਟ ਸ਼ੌਟ ਮਿਊਜ਼ਿਕ ਚੈਨਲ ਤੇ ਅੰਜੁਮ ਸੋਰੋਆ ਅਤੇ ਨਾਸਿਰ ਢਿੱਲੋਂ ਦਾ ਪੌਡਕਾਸਟ ਰਿਲੀਜ਼ ਹੋ ਰਿਹਾ ਹੈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੀ
ਇਹ zaibi Hijra ਇੱਕ ਵਾਰ ਇਹ sleem albela Saab ਨੂੰ ਕਹਿੰਦਾ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਰਦੂ ਬੋਲ ਕੇ ਪੰਜਾਬੀ ਮਾਂ ਬੋਲੀ ਦੀ ਬੇਜ਼ਤੀ ਕੀਤੀ ਹੈ ਇਵੇਂ ਹੀ ਵਾਧੂ ਦੀ ਕੋਟਰੋਵਸੀ ਭਾਲਦਾ ਸੀ ਇਹ ਘਟੀਆ ਸੋਚ ਦਾ ਮਾਲਕ ਹੈ ਨ@@Hotshotmusic
کوجا جیا پونی جئی 😜
Tusi veer jado ena te reel ja video pha ti bro kun badh ho jane granti j kyu k tuhanu pyar sare bahut karde ne
Anjam sahib te waqar bhinder nal agla podcast jrur plsss o dono bhi panjabi maa boli lyi bhut vdia kr rhe ne
❤❤❤ Balrajsingh TuR Tarn Taran Punjab
Nasrbae sbi spot kro jehre trna lae bhthea
Panjab jindabad Panjabi jindabad
Nasir te hanzra saab very nice 👍👍👍👍👍👍👍👍👍👍👍 Gurpreet Gondara Bhadaur to 🇳🇪
Nasir bahi main saudia chy wa confrance chy nai a saky par sir tadi video veakh veakh ky main apny ghar bachya nal punjabi bolni sharou kar diti a mery bachya no haly sai ty nai andi par koshish kar rya wa ky o punjabi sikhan bolan main hun gal bachya nal punjabi chy karna wa
Being panjabi every and each person should be part of the panjabi culture panjabi get to gather. Beta udam karde raho! One by one step big kafla Ek Ma 🇨🇦🙏
Other than music, include traditional sports of Punjab and it's commentary in the next conference, as part of the culture.
Y g jdo agli var krvaogye ta rupey ikthe krn lai account no share kr dea kro lokhi bhut de hlp krn wale ave duki tiki diyan mintan kyu krniyan
ਯਰ ਕਮਾਦ ਦੀ ਫਸਲ ਤੇ ਨਾ ਕੋਈ ਰੇਟ ਜੇਂ ਰੇਟ ਮਿੱਲਾਂ ਵਾਲ਼ੇ ਪੈਸੇ ਨੀ ਦਿੰਦੇਂ ਕਿਸਾਨਾਂ ਦੀ ਬਾਂਹ ਫੜ੍ਹਨੀ ਚਾਹੀਦੀ ਐਂ ਸਾਰਾਂ ਦਾਰੋਮਦਾਰ ਕਿਸਾਨੀ ਤੋਂ ਚੱਲਦਾ