Humorous Gossip | Indian Young Sikh In Pakistan | Ranbir sandhu | Nasir Dhillon
Вставка
- Опубліковано 29 гру 2024
- Humorous Gossip | Indian Young Sikh In Pakistan | Ranbir sandhu | Nasir Dhillon
Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#ranbirsingh #pakistan #funnygossip
ਜਦੋਂ ਦੋਵੇਂ ਪੰਜਾਬਾਂ ਦੇ ਪੰਜਾਬੀ ਇਕੱਠੇ ਹੋਕੇ ਪੰਜਾਬੀ ਚ ਸ਼ੁਗਲ ਮੇਲਾ ਕਰਦੇ ਮਨ ਬਹੁਤ ਖੁਸ਼ ਹੁੰਦਾ ਨਾਸਿਰ ਢਿੱਲੋਂ ਸਾਹਿਬ ਪਰਮਾਤਮਾ ਲੰਮੀਆਂ ਉਮਰਾਂ ਬਖਸ਼ਣ
ਨਾਸਿਰ ਢਿੱਲੋ ਵੀਰ ਜੀ ਸਤਿ ਸ੍ਰੀ ਅਕਾਲ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏
veeran pakistani veeran nu Gurumukhi punjabi samjh nai ondi oh Shahmukhi Te urdu likhde so comment simple punjabi language ch kro ta jo sab nu samjh a sake dhanwad ji tuhada❤️🙏
ਢਿੱਲੋਂ ਸਾਹਿਬ ਸਤਿ ਸਿਰੀ ਅਕਾਲ ਜੀ ਬਹੁਤ ਵਧੀਆ ਲੱਘਾ❤❤❤❤❤
Satshri akal Dhillon Bhai ji 🙏🙏
India Punjab Ludhiana 🇮🇳🇮🇳
Nasir sahb khuda hafis ਲੰਬੀ ਉਮਰ ਹੋਵੇ ਤੁਹਾਡੀ
ਸਿਆਣਿਆਂ ਬੰਦਿਆ ਦੀਆ ਗੱਲਾਂ ਬਾਤਾਂ ਸਿਆਣਿਆ ਹੁੰਦੀਆ ਹਨ ਬਹੁਤ ਵਧੀਆ ਰੌਣਕ ਮੇਲਾ ਕੀਤਾ ਜੀ
ਢਿਲੋਂ ਸਾਬ ਬਹੁਤ ਬਹੁਤ ਧੰਨਵਾਦ ਜੀ
ਨਾਸਿਰ ਭਾਊ,,,,ਚਾਅ ਚੜਦਾ ਤੁਹਾਨੂੰ ਵੇਖ ਬੋਲੀ ਸਿਰਫ ਐਧਰ ਹੀ ਮਿਲਦੀ,,ਬਾਕੀ ਦੇਸ ਦੇ ਕਿਸੇ ਕੋਨੇ ਤੇਜਾਈਏ ,,,ਮਜਾਕ ਹੀ ਮਿਲਦਾ,,,,ਲਹਿਦੇ ਵਾਲੇ ਝਟ ਪਛਾਣ ਲੈਦੇ,,,,,ਕਿ ਚੜਦੇਵਾਲੇ ਵੀਰ ਐ
ਬਹੁਤ ਵਧੀਆ ਵੀਡੀਓ ਢਿੱਲੋਂ ਵੀਰ
ਢਿੱਲੋਂ ਸਾਭ ਬਹੁਤ ਹੀ ਵਧੀਆ ਲੱਗਾ ਪ੍ਰੋਗਰਾਮ ਹਾਕਮਾਂ ਪੰਜਾਬ ਵੰਡਿਆ ਪਰ ਪੰਜਾਬੀਆਂ ਦੇ ਦਿਲ ਨਹੀਂ ਵੰਡ ਸਕਦੇ ਇਸ ਤਰ੍ਹਾਂ ਮਹਿਫਲਾਂ ਲੱਗੀਆਂ ਰਹਿਣ ਪਿਆਰ ਬਣਿਆ ਰਹੇ
ਬਹੁਤ ਵਧੀਆ ਵੀਡੀਓ 👍👍👌👍👍Kotkapura Charda punjab India
ਬਹੁਤ ਵਧੀਆ ਮੁਲਾਕਾਤ ਕੀਤੀ।
Dhillon Veer Ji Love You Salam Jindabad 💪💪💪💪💪
ਵਾਹਿਗੁਰੂ ਜੀ ਕਿਰਪਾ ਕਰਨ ਤੇ ਚੜਦਾ ਅਤੇ ਲੈਹੰਦਾ ਪੰਜਾਬ ਇਕ ਹੋ ਜਾਵੇ
Bahut vadia bro 👌👌🙏🙏
ਢਿਲੋ ਸਾਬ ਬਹੁਤ ਵਧੀਆ ਆਪਣੇ ਪੰਜਾਬੀ
ਆਪਣਾ ਦੇਸ਼ ਪੰਜਾਬ ਸੀ
ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ ਜੀਓ
rabb tuhanu bahut trakki deve te bhut saria duava tuhade privar lai
ਪੰਜਾਬੀ ਲਹਿਰ ਦੇ ਸਾਰੇ ਪਾਰਟੀ ਨੂੰ ❤ ਤੋਂ ਪਿਆਰ ਕਰਦੇ ਹਾਂ❤❤❤❤❤
veeran pakistani veeran nu Gurumukhi punjabi samjh nai ondi oh Shahmukhi Te urdu likhde so comment simple punjabi language ch kro ta jo sab nu samjh a sake dhanwad ji tuhada❤️🙏
Nasir Bhai ALLAH PAK Tohanu Slamat Rakhy Ameen 🤲🤲🤲🤲🤲
Keep it up brother
Dowan punjaban de bharawan nu ikathe galan kardian sun ke bahut anand ayeaa
ਬਹੂਤ ਵਧੀਆ ਗੱਲ ਬਾਤ
ਪਹਿਲਾਂ ਬਹੁਤ ਸੀ ਰੁਸਣ ਦਾ ਰਿਵਾਜ ਹੁਣ ਪੂਰਾ ਸਾਥ ਦਿੰਦੇ ਆ ਵਿਆਹ ਚ😅😅
Very nice god bless u veero🙏🙏👌❤️
ਭਾ ਇਕ ਜੁਗੱਤ ਮੇਰੇ ਵੱਲੋਂ ਦੋਵਾਂ ਨੂੰ,
੪੨੦ ਨੰਬਰ ਤੇ ਲਾਈਕ ਕੀਤਾ😂😂😂😂😂😂ਓਹ ਵੀ ੫.੫੬ ਵਾਲੇ ਜੁਆਬ ਲਈ
ਬਹੁਤ ਵਧੀਆ ❤❤❤
Aakhir ch apni rai sikh biradri da zikar sun k vdia lga… sadi biradri di boli pakistani punjabi boli iko hi ne
I'm Pashtoon ۔۔۔۔۔I Love ur Videos
Zinda Abad,Excellent sense of humour.
Nassar paaji. Sat Siri akal and salaam ekam. Paaji I accidentally came to your UA-cam channel and I am really glad that I came across your channel. Really brilliant and meaningful. We are punjabis and our religion is to respect, understand and love humanity. I am really overwhelmed with your kindness and understanding towards humanity. Please keep your channel going and may god bless you and your team. Take care and stay blessed
ਇੰਤਜ਼ਾਰ ਕਰੋ ਜਦੋਂ ਤੱਕ ਉਹ ਤੁਹਾਨੂੰ ਆਪਣੇ ਵਰਗੇ ਅਰਬੀ ਗੁਲਾਮ ਬਣਨ ਲਈ ਨਹੀਂ ਕਹਿੰਦੇ। ਇੱਕ ਜੱਟ ਮੁਸਲਿਮ ਨਹੀਂ ਹੋ ਸਕਦਾ ਦੋਵੇਂ ਆਪਸ ਵਿੱਚ ਨਿਵੇਕਲੇ ਹਨ।
Video shoti c 😊 par bhot wadia lagda jad wakhri wakhri punjabi bolde ..... pyar nal bethe hon dil krda suni jayi'A ❤🤗🙏
ਅੱਜ ਤਾਂ ਯਾਰ ਬਹੁਤ ਜੁਗਤਾਂ ਹੋਈਆਂ ਢਿੱਲੋਂ ਸਾਹਿਬ ਰਾਹ ਥੋੜਾ ਤੋਤਲਾ ਬੋਲਦੇ❤
Good Very good 👍
Very ,very enjoyable vid , thank you to you both majhails .
😊😊😊😊🙏Nasir Dhillon veer 🙏
Zabardast janab 👍 👌
Very nice ji bahut wadhia ji ❤❤❤❤❤
Bohut vadia jatt veer
Satnam waheguru ji satnam waheguru ji satnam waheguru ji satnam waheguru ji
❤😂😂😮😅❤❤❤❤❤❤❤ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ
ਕਾਲਾ ਰੰਗ ਵਿਕੇ ਰਤੀਆਂ ਗੋਰੇ ਰੰਗ ਦੀ ਵਿਕੇ ਪਨਸੇਰੀ। ਮਿਸਾਲ ਅੱਖਾਂ ਦਾ ਸੁਰਮਾ ਤੇ ਕਪਾਹ ਦੀ ਢੇਰੀ।
Mara sohana veer ji good job
ਬਹੁਤ ਪਿਆਰ ਚਰਦੇ ਪੰਜਾਬ ਤੋਂ ਨਾਸਰ ਬਾਈ
ranbir ji 🌺bahut wadia 🌹 bahut maza ay 🍀
nasir paa ji 💐inj diya video🌷 pandey 🌿raveya karo🌻
khizar chughtai 🍁wazirabad pakistan 🍂
Sirrraaa lgg gye Nasir bhaa g😂😂😂😂😂😂😂😂
Bahut he vadia GupSup
Rabb mehar kare
ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਅਕਾਲਿ ਜੀ
Waheguru mehar karan waheguru g dhillon Ferozepur tu
Bhut wadia vidio
Dhillon veer sohna program.asi full support Karage bnaao hor please thanks brother
Satnam waheguru ji satnam waheguru ji
ਬਹੁਤ ਵਧੀਆ ਜੀ
Punjabi Lehar Zindabad
ਬਹੁਤ ਵਧੀਆ ਵਿਚਾਰ ਹਨ
Dhillon sahb sat Sri akaal
Very interested interview ❤
ਵਧੀਆ ਵੀਰੋ
Panjabi lehr zinda bad ❤️❤️
Tigrdamm....bohat wadia bolya...
superb . love from east punjab . distt. Amritsar
ਸੱਤ ਸ਼ੀ ਅਕਾਲ ਢਿੱਲੋ ਸਾਹਿਬ
Veer ji ma jinder Hundal from to malsian shahkot jalandhar Punjab Indian to
Satsri akal brother,,,,,
Love you brother 💞 🙏🙏
Nasir Saab JindaBaad love you 👌♥️💯🔥⭐
Dhillon saab Charde Punjab vich tobacco ( Tambakoo) Lehnde de mukable adh toh vi adh hou eh vi farak va Charde Punjab ch ( Mojooda Charda ) vich bohot hi rare ja uncommon hukkah vekhan nu milu kise pind ch
Nice Gupshup veeran di
Good one 👍
MashaAllah. Bohot pyari bethak lagai
ਨਾਸਿਰ ਵੀਰੇ ਸਤਿ ਸ੍ਰੀ ਅਕਾਲ ਚੜਦਾ ਪੰਜਾਬ ਲਹਿੰਦਾ ਪੰਜਾਬ ਅਸੀ (ਹੁਸ਼ਿਆਰਪੁਰ) ਤੋ
Good 👍
Nice vlog best wishes Nasir bro
I miss you Punjab❤❤❤❤😢😢😢 Indian
❤❤
ਢਿੱਲੋਂ ਸਾਹਿਬ ਤੁਹਾਡਾ ਹਰੇਕ ਪਰੋਗਰਾਮ ਵੇਖਦੇ ਹਾਂ
JASBIr singh dhillon.. good ver je
Nice bro 👌👌👍❤️
Sat sri akall veer ji 🙏 good job 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਾਈ ਨਾਸਿਰ ਘੈਂਟ
Very nice veer ji
❤good job ❤
Punjabi Lehar zindabad batala gurdas pur
Dhillo veer asi sat Sri akaal g asi v otho de HI haan mintgumri asi mla reh chuke haan
❤ always respect from jalandhar ❤
❤️❤️🌹🌹
I like Pakistan veer very much but why they converted to Islam they are jatt rajpoot gujjar who are hindu and sikh before converting
@@xtremegaming7138 but if. we don't say .. which are behind where they ala are go? because India government also not want to there all
ਦੋ ਮਿਸਾਲਾਂ ਦੀਆਂ ਤਾਂ ਢਿੱਲੇ ਬਾਈ ਹੋਰੀ ਵੀਡੀਓ ਬਣਾ ਚੁੱਕੇ ਹਨ ।
❤❤❤❤❤❤❤❤❤❤ punjabi lahar jindabaad
V v nyc I m v v happy
It’s natural to socialize ,creat humour and enjoy Jabliyaan
بہت ودیا جی
Very nice intertain minut 😂❤
Panjab jindabad Panjabi jindabad
Nice one
Nabrdar sda ee Rehnda
🔥
ਬਹੁਤ ਵਧੀਆ ❤😂
V good ❤
Respect nasir dhillon ❤❤
Ranbir Sandhu jindabad jindabad thanks ❤
nasir sabh ur way of taking very nice from aman singh sandhu amaritsar vpo raja sansi
Sat Shri akal veer ji
ਲਾਇਲਪੁਰੀਏ ਪੰਜਾਬੀ ਜੱਟ ਜੁਗ ਜੁਗ ਵੱਸਦੇ ਰਹਿਣ
Good job
ਨਾਸਿਰ ਭਾਜੀ ਸਤਿ ਸ੍ਰੀ ਅਕਾਲ