Chajj Da Vichar (1127) || ਰਣਜੀਤ ਮਣੀ ਨੂੰ ਕਿਸ ਨੇ ਲਾਇਆ ਰਗੜਾ?

Поділитися
Вставка
  • Опубліковано 14 жов 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 416

  • @drgurpreet5444
    @drgurpreet5444 3 роки тому +93

    SAD ਗੀਤਾਂ ਦੇ ਬੇਤਾਜ-ਬਾਦਸ਼ਾਹ ਰਣਜੀਤ ਮਣੀ ਦਾ ਪਰੋਗਰਾਮ ਸੁਣਕੇ ਸਭ ਤੋਂ ਜ਼ਿਆਦਾ ਹਾਸਾ ਆਇਆ
    ਧੰਨਵਾਦ
    ਟਹਿਣਾ ਸਾਹਿਬ ਟਲਜੋ ਟਲਜੋ
    ਹਰ ਇੱਕ ਤੇ ਸੀਪ ਲਾ ਦਿੰਦੇ ਹੋ

  • @Jotsinghpatti..
    @Jotsinghpatti.. 3 роки тому +25

    ਬਚਨ ਬੇਦਿਲ ਤੇ ਰਣਜੀਤ ਮਣੀ ਬਹੁਤ ਉੱਚਾ ਨਾਂਮ ਹੈ ਰਣਜੀਤ ਮਣੀ ਦੇ ਹਿੱਟ ਗੀਤ ਸਾਰੇ ਅੱਜ ਵੀ ਹਿੱਟ ਨੇ

  • @sukanyabhardwaj3850
    @sukanyabhardwaj3850 3 роки тому +54

    ਅੱਜ ਤੋਂ ਵੀਹ ਕੁ ਸਾਲ ਪਿਹਲਾਂ ਨਾਭੇ ਦੇ ਿੲੱਕ ਸਿਭਆਚਾਰਕ ਮੇਲੇ ਿਵੱਚ ਿੲਹਨਾਂ ਗਾਣਿਆਂ ਿਵਆਹ ਦਾ ਕਾਰਡ ਤੇ ਮੇਰੇ ਰਾਂਝੇ ਦਾ ਿਪ੍ਰੰਸੀਪਲ ਜੀ ਆਿਦ ਦੀ ਜਦੋਂ ਕਾਲਜ ਸਟੇਡੀਅਮ ਦੀ ਸਟੇਜ ਤੋਂ ਸੁਣਾਉਣ ਦੀ ਅਨਾਉਂਸਮੈਂਟ ਹੋਈ ਤਾਂ ਸਮੂਹ ਸਕੂਲ ਕਾਲਜਾਂ ਦੇ ਨੌਜਵਾਨ ਭੱਜਕੇ ਸਟੇਡੀਅਮ ਿਵੱਚ ਧੱਕਾ ਪੈ ਗਿਆ ਤੇ ਦੋਵੇਂ ਗੇਟਾਂ ਤੋਂ ਬਾਹਰ ਨਿਕਲਣਾ ਔਖਾ ਹੋ ਿਗਆ।ਪਿੱਛੋਂ ਕੁਲਦੀਪ ਮਾਣਕ ਨੇ ਲੱਗਣਾ ਸੀ ਪਰ ਮੰਡੀਰ ਮਣੀ ਨੂੰ ਸਟੇਜ ਤੋਂ ਉਤਰਣ ਨਹੀਂ ਦੇ ਰਹੇ ਸੀ।ਮੇਲਾ ਲੁੱਟ ਿਲਆ ਸੀ ਉਦੋਂ ਉਭਰਦਾ ਹੀ ਕਲਾਕਾਰ ਸੀ ਪਰ ਿੲਹਨਾਂ ਗੀਤਾਂ ਨੇ ਿੲਸਨੂੰ ਰਾਤੋ ਰਾਤ ਹੀ ਸਟਾਰ ਬਣਾ ਿਦੱਤਾ ਸੀ।

    • @JaspalSingh-ps8du
      @JaspalSingh-ps8du 3 роки тому +4

      You r right bro.parr kuldeep manak sabb ne we kehta si ke ranjit manni ik eho ji manni jiddi sabb ton wakhri aa.

  • @pbx0325
    @pbx0325 3 роки тому +96

    ਟਹਿਣਾ ਸਾਬ 35 ਵਾਰ ਕੂਮੈਂਟ ਕਰ ਦਿੱਤਾ ਕਦੇ ਦਵਿੰਦਰ ਕੋਹਿਨੂਰ ਨੂੰ ਜਰੂਰ ਬੁਲਾਉ । ਧੰਨਵਾਦ

    • @bikramjitsingh3131
      @bikramjitsingh3131 3 роки тому +1

      Bhinder veer ji thena saab jis bande nu jada pyar karde aa usnu apne program tai nhi bolaunde jive k babbu maan saab ustad saab nu v nhi lai k aye aje manu inj lagda

    • @NeettaSarpanchrecords
      @NeettaSarpanchrecords 3 роки тому

      Main boht vaar comments keete aa ji pr y sun da e ni

    • @balkaransidhu1264
      @balkaransidhu1264 3 роки тому +1

      Jroor blao...ji Kohinoor nu....asii tars rhe a

    • @guggisidhu623
      @guggisidhu623 3 роки тому

      Kohinoor

  • @dilpreet5135
    @dilpreet5135 3 роки тому +6

    ਬਾਈ ਜੀ ਨੇ ਸੰਘੇੜਾ ਮੇਰੇ ਪਿੰਡ ਬਹੁਤ ਵਧੀਆ ਅਖਾੜਾ ਘੈਂਟ ਸੀ ਉਸ ਟੈਮ ਇਹ ਕੱਲਾ ਕਲਾਕਾਰ ਸੀ ਜਿਸ ਦੀਆਂ ਕਾਲਜ ਦੀਆਂ ਕੈਸਟਾਂ ਸਨ ਜਿਵੇਂ ਕੱਠੇ ਕਾਲਜ ਪੜ੍ਹਦੇ ਸੀ ਉਸ ਟੈਮ ਕਿਸੇ ਨਮੇ ਕਲਾਕਾਰ ਦੀ ਕੈਸਟ ਆਉਂਦੀ ਹੁੰਦੀ ਸੀ ਉਸ ਉਪਰ ਲਿਖਿਆ ਹੁੰਦਾ ਸੀ ਇਕ ਹੋਰ ਮਣੀ ਲਿਖਿਆ ਹੁੰਦਾ ਸੀ

  • @Baljitsingh-uw1bq
    @Baljitsingh-uw1bq 3 роки тому +11

    ਤਬਾਹੀ ਫ਼ਿਲਮ ਚ ਇਹ ਗੀਤ ਸੀ। ਸੁੱਖਾ ਤੇ ਲਾਲੀ ਕਾਲਜ ਚ ਮਣੀ ਦਾ ਗੀਤ ਸੁਣਨ ਜਾਂਦੇ ਨੇ। ਬਹੁਤ ਘੈਂਟ ਗੀਤ ਆ

  • @ranjitsingh4061
    @ranjitsingh4061 3 роки тому +17

    ਮੈ ਮਣੀ ਸਾਹਬ ਦੀ िੲਟਰिਵੳੁ ਬਾਰੇ िਕਹਾ ਸੀ ਧੰਨਵਾਨ ਟिਹਣਾ ਸਾਹਬ ਜੀ Ranjit Singh Chahal

  • @mukhtiarvirk9160
    @mukhtiarvirk9160 3 роки тому +22

    ਪੁਰਾਣਾ ਦੌਰ ਯਾਦ ਕਰਵਾ ਦਿੱਤਾ ।ਪ੍ਰਾਇਮ ਏਸ਼ੀਆ ਟੀਵੀ ਚੈਨਲ ਦੀ ਸਮੁਚੀ ਟੀਮ ਦਾ ਧੰਨਵਾਦ ।ਮੁਖਤਿਆਰ ਸਿੰਘ ਵਿਰਕ ਢਡਰੀਆਂ ਜਿਲ੍ਹਾ ਸੰਗਰੂਰ ।

  • @sharryaulakh4784
    @sharryaulakh4784 3 роки тому +28

    ਮਨ ਖੁਸ ਹੋ ਜਾਂਦਾ
    ਤੁਹਾਡਾ ਪ੍ਰੋਗਰਾਮ ਵੇਖ ਕੇ
    ਧੰਨਵਾਦ ਜੀ

  • @KulwinderKaur-gg8sc
    @KulwinderKaur-gg8sc 3 роки тому +12

    ਬਹੁਤ ਵਧੀਆ। ਅੱਜ ਕਿਸੇ ਗੱਲ ਕਰ ਕੇ ਦਿਮਾਗ਼ ਤੇ ਤਣਾਅ ਸੀ ਪਰ ਪਰੋਗਰਾਮ ਦੇਖ ਕੇ ਖੂਬ ਆਨੰਦ ਤੇ ਹਾਸਾ ਆਇਆ ਧੰਨਵਾਦ ਜੀ।

  • @pritampj2238
    @pritampj2238 3 роки тому +4

    ਭਰ ਜਵਾਨੀ ਵਿਚ ਇਹੀ ਗੀਤ ਸਣਦੇਂ ਰਹੇ ਹਾਂ ਅਤੇ ਇਹਨਾ ਦੇ ਧਰਵਾਸਿਆਂ ਨਾਲ ਹੀ ਇਸ ਮੁਕਾਮ ਤੇ ਪਹੁੰਚੇ ਹਾਂ, ਖੁਸ਼ੀ ਉਦੋਂ ਹੋਈ ਜਦ ਬਾਬੇ ਰੁਖੜਦਾਸ ਦੇ ਮੇਲੇ ਤੇ ਮਣੀ ਜੀ ਦੇ ਨਾਲ ਸਟੇਜ ਤੇ ਭੰਗੜਾ ਪਾਉਣ ਦਾ ਮੌਕਾ ਮਿਲਿਆ, ਅਤੇ ਕੋਹਿਨੂਰ ਜੀ ਨਾਲ ਇਕ ਵਿਆਹ ਸਮਾਰੋਹ ਵਿਚ ਮਿਲਣ ਦਾ ਮੌਕਾ ਮਿਲਿਆ ਧੰਨਵਾਦ ਟਹਿਣਾ ਜੀ ਅਤੇ ਭੈਣ ਥਿੰਦ ਜੀ! (ਜਗਦੀਸ਼ ਪ੍ਰੀਤਮ)

  • @Unknown-cr1xl
    @Unknown-cr1xl 3 роки тому +8

    ਜੋ ਦਾਉਰ ਇਹਨਾਂ ਸਿਗੰਰਾ ਦਾ ਸੀ ਉਥੇ ਨਵੇਂ ਸਿੰਗਰ ਕਦੇ ਵੀ ਨਹੀਂ ਪਹੁੰਚ ਸਕਦੇ

  • @gursharnsingh5841
    @gursharnsingh5841 3 роки тому +31

    ਦਵਿੰਦਰ ਕੋਹਿਨੂਰ ਨੂੰ ਵੀ ਕਦੇ ਬੁਲਾਓ।

  • @user-xb6nb8ez3p
    @user-xb6nb8ez3p 3 роки тому +41

    ਇਹ ਗੱਲ ਸਹੀ ਆ ਉਸ ਟਾਈਮ ਵਿੱਚ ਪਿਆਰ ਇੱਕ ਨਾਲ ਹੁੰਦਾ ਸੀ, ਤਾਂ ਕਰਕੇ ਉਦਾਸ ਗਾਣਾ ਸੁਣ ਕੇ ਰੋਣ ਆ ਜਾਂਦਾ ਸੀ,ਜੇ ਕੁੜੀ ਦਾ ਵਿਆਹ ਕੀਤੇ ਹੋਰ ਹੋ ਜਾਣਾ,

  • @kashmirdegun7160
    @kashmirdegun7160 3 роки тому +38

    ਬਹੁਤ ਵਧੀਆ ਪ੍ਰੋਗਰਾਮ ਰਣਜੀਤ ਮਨੀ ਦੇ ਨਾਲ ਬਹੁਤ ਵਧੀਆ ਗਾਇਕ ਹਨ 👍👌🙏

  • @kamaljitsingh3846
    @kamaljitsingh3846 3 роки тому +6

    ਬੇਦਿਲ ਸਾਬ ਦੀ ਵੀ ਜ਼ਰੂਰ ਮੁਲਾਕਾਤ ਕਰੋ। ਜਿਹਨਾਂ ਨੇ ਕਿਨੇ ਹੀ ਗਾਇਕ ਨੂੰ ਟੀਸੀ ਦੇ ਬੇਰ ਬਣਾਇਆ।

  • @SatnamSingh-bc5zm
    @SatnamSingh-bc5zm 3 роки тому +33

    ਰਣਜੀਤ ਮਣੀ ਦੇ ਗਾਣੇ ਸੁਣ ਕੇ ਕਈਆਂ ਦੀ ਜਿੰਦ 'ਤੇ ਬਣੀ, ਕਈਆਂ ਦੀ ਭਿੱਜ ਗਈ ਕਣੀ।

  • @Rinkukhurdvlogs
    @Rinkukhurdvlogs 3 роки тому +3

    ਗਾਈਕ ਤਾ ਬਥੇਰੇ ਹੋਣ ਗੇ ਰਣਜੀਤ ਮਣੀ ਨਹੀ ਕਿੱਸੇ ਨੇ ਨਹੀ ਬੱਣ ਜਾਣਾ ਬੱਚਨ ਬੇ ਦਿੱਲ ਰੱਣਜੀਤ ਮਣੀ ਜੋੜੀ ਜਿੱਦਾਬਾਦ

  • @singhharinderjhall784
    @singhharinderjhall784 3 роки тому +8

    ਮਣੀ ਬਾਈ ਜੀ ਮੈਂ ਯੂ ਟਿਊਬ ਤੇ ਬਹੁਤ ਮੱਥਾ ਮਾਰਿਐ ਪਰ ਤੁਹਾਡੇ ਰਿਜਨਲ ਗੀਤ ਨਹੀਂ ਨਿੱਕਲੇ ਬਾਈ ਜੀ ਨੇ ਬੜਾ ਹੀ ਕਮਾਲ ਗਾਇਆ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ

  • @gurpreetsandhu9667
    @gurpreetsandhu9667 3 роки тому +11

    ਟਹਿਣਾ ਸਾਹਿਬ, ਇਹ ਗਾਣਾ ਅੱਜ ਵੀ ਘਿਓ ਵਾਂਗ ਲੱਗਦਾ।ਮਣੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ, ਤੁਹਾਡੇ ਚੈਨਲ ਦਾ ਵੀ ਧੰਨਵਾਦ।

  • @Gaggu_Dhukot
    @Gaggu_Dhukot 3 роки тому +24

    ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਹ ਗੀਤ ਆਇਆ ਸੀ

  • @paramjeetkaur4688
    @paramjeetkaur4688 3 роки тому +22

    ਬਹੁਤ ਵਧੀਆ ਜੀ,ਪੋ੍ਗਰਾਮ ਦੇਖਕੇ, ਸੁਣਕੇ ਮਨ ਖ਼ੁਸ਼ ਹੋ ਜਾਂਦਾ ਹੈ

  • @imrkalra
    @imrkalra 3 роки тому +29

    ਭਾਜੀ ਤੁਸੀ ਅੱਜ ਵੀ ਸਟਾਰ ਹੋ ਸਾਡੇ ਲਈ ਅੱਜ ਵੀ ਤੁਹਾਡੇ ਗੀਤ ਰੇਪੀਟ ਤੇ ਚਲਦੇ ਨੇ।

    • @dkmetcalf14598
      @dkmetcalf14598 2 роки тому

      Salute Mani ji.Tuhade gaie hoie geet ajj v kaleje dhoo paounde hn.Meri age 71. ho gai hei mein ajj daily tuhade geet sunda ha.Salute your parents specially your Mother jis di kukhoon tusi janam lia hei.God bless you.

  • @OppoOppo-rl2sn
    @OppoOppo-rl2sn 3 роки тому +7

    ਮੈ ਜ਼ਿੰਦਗੀ ਵਿਚ ਪਹਿਲੀ ਵਾਰ ਪਹਿਲਾਂ ਅਖਾੜਾ
    ਬਾਈ ਰਣਜੀਤ ਮਣੀ ਜੀ ਅਖਾੜਾ ਸੁਣਿਆ ਤੇ ਦੇਖਿਆ

  • @somasingh3550
    @somasingh3550 3 роки тому +6

    ਮਣੀ ਨਾਲ ਗੱਲਬਾਤ ਬਹੁਤ ਵਧੀਆ ਲੱਗੀ ਜੀ, ਜਿਨ੍ਹਾਂ ਗੀਤਾਂ ਦੀ ਚਰਚਾ ਹੋਈ ਉਹ ਗੀਤ ਲੋਕ ਗੀਤ ਬਣ ਗਏ ਨੇ ਜਾ ਬਣ ਜਣਗੇ ਲਗਭਗ 3 ਦਹਾਕਿਆਂ ਤੋਂ ਸੁਣ ਰਹੇ ਆ। ਇਹਨਾਂ ਗੀਤਾਂ ਨੂੰ ਲਿਖਣ ਵਾਲਾ ਕਿੰਨਾ ਮਹਾਨ ਹੋਵੇਗਾ ਕ੍ਰਿਪਾ ਕਰਕੇ ਉਸ ਨੂੰ ਵੀ ਇਸ ਪ੍ਰੋਗਰਾਮ ਵਿੱਚ ਲਿਆ ਕੇ ਗੱਲਬਾਤ ਕਰੋ । ਬੜੀ ਮੇਹਰਬਾਨੀ ਹੋਵੇਗੀ

  • @Dosanjh84
    @Dosanjh84 3 роки тому +7

    ਬਾਈ ਰਣਜੀਤ ਮਣੀ ਬਹੁਤ ਵਧੀਆਂ ਇਨਸਾਨ ਆ ਦੋ ਤਿੰਨ ਵਾਰ ਮੇਰੇ ਨਾਲ ਮੇਰੇ ਪਿੰਡ ਆਕੇ ਰਾਤ ਨੂੰ ਵਿਆਹ ਦਾ ਕਾਰਡ ਤੇ ਰਾਂਝੇ ਦਾ ਪਿ੍ਰੰਸੀਪਲ ਦੇ ਨਾਲ ਹੋਰ ਗੀਤਾ ਨਾਲ ਪੂਰਾ ਰੰਗ ਬੰਨਿਆ। ਕਹਿਣ ਦਾ ਮਤਲਬ ਬਹੁਤੇ ਕਲਾਕਾਰਾਂ ਨੂੰ ਆਕੜ ਹੀ ਮਾਰ ਜਾਂਦੀ ਆ ਪਰ ਬਾਈ ਪੁੱਛਦਾ ਹੁੰਦਾ ਸੀ ਰੂਹ ਖੁਸ਼ ਹੋ ਗਈ ਜਾ ਹੋਰ ਗਾਣੇ ਸੁਣਾਈਏ।

  • @bhumasingh2407
    @bhumasingh2407 3 роки тому +2

    ਟਹਿਣਾ ਸਾਹਿਬ ਜੀ ਦਵਿੰਦਰ ਕੋਹਿਨੂਰ ਨੂੰ ਵੀ ਬੁਲਾ ਲੳ

  • @gurtejsinghsidhu9161
    @gurtejsinghsidhu9161 3 роки тому +20

    ਤੇਰੇ ਵਿਆਹ ਦਾ ਕਾਰਡ 🌷🌷🌷🌷🌷

  • @Rinkukhurdvlogs
    @Rinkukhurdvlogs 3 роки тому +3

    ਮਣੀ ਵਾਈ ਮੇਰੇ ਪਿੰਡ ਖੁੱਰਦ ਸੱਭੇਆਚਾਰਕ ਮੇਲੇ ਤੇ ਆਏ ਸੀ ਤੇ ਮੈ ਬੇਦਿੱਲ ਸਹੀਬ ਦੇ ਸਟੂਡੀਉ ਸੰਗਰੂਰ ਵਿਖੇ ਵੀ ਮਣੀ ਸਹੀਬ ਨੂੰ ਮਿੱਲੇਆ ਸੀ ਕੱਟੜ ਫੈਨ ਬਚਨ ਬੇਦਿਲ ਤੇ ਰਣਜੀਤ ਮਣੀ ਦਾ

  • @gurpreetsinghgopi2155
    @gurpreetsinghgopi2155 3 роки тому +23

    ਬਹੁਤ ਬਹੁਤ ਧੰਨਵਾਦ ਜੀ ਇਸ ਇੰਟਰਵਿਊ ਲਈ ਰਣਜੀਤ ਮਣੀ ਦੀ ਅਵਾਜ਼ ਅੱਜ ਵੀ ਟੱਲੀ ਵਾਂਗੂੰ ਟਣਕਦੀ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @Unknown-cr1xl
    @Unknown-cr1xl 3 роки тому +6

    ਟਹਿਣਾ ਸਾਬ ਹਰਭਜਨ ਸੇਰਾ ਜੀ ਨੂੰ ਵੀ ਮਿਲਾਉ

  • @pritambahranakodaria
    @pritambahranakodaria 3 роки тому +8

    ਬਹੁਤ ਖੂਬ ਪੇਸ਼ਕਸ਼ ਐਦਾਂ ਲਗਦਾ ਜਿੱਦਾਂ ਭੈਣ ਭਰਾ ਘਰ ਬੇਠ ਹੀ ਗੱਲਾਂ ਕਰਦੇ 🙏

  • @chandershekar7482
    @chandershekar7482 3 роки тому +7

    ਕਾਲਜ ਸਮੇਂ ਦੀ ਯਾਦ ਆਈ ....love u ਮਣੀ ਜੀ

  • @GEETKARSONIGUJJARWAL
    @GEETKARSONIGUJJARWAL 3 роки тому +5

    ਐਵੇਂ ਰੌਲਾ ਪੈ ਗਿਆ ਖੜਕਾ ਦੜਕਾ ਤੇ ਦਿਨ ਵਰਗੇ ਅਨੇਕਾਂ ਹੀ ਸੁਪਰ ਹਿੱਟ ਗੀਤਾਂ ਦਾ ਗੀਤਕਾਰ ਸੋਨੀ ਗੁੱਜਰਵਾਲ

  • @Gabrumunda599
    @Gabrumunda599 3 роки тому +8

    ਟਹਿਣਾ ਜੀ ਆਪਣੇ ਜਜ਼ਬਾਤਾ ਤੇ ਕਾਬੂ ਰੱਖਿਆਂ ਕਰੋ😜।ਬਹੁਤ ਵਧੀਆਂ ਪ੍ਰੋਗਰਾਮ ਸੀ ਅੱਜ ਦਾ ।ਮਣੀ ਜੀ ਤੁਹਾਡੀ ਆਵਾਜ਼ ਦੇ ਅੱਜ ਵੀ ਅਸੀ ਫੈਨ ਹਾਂ👌🏻👌🏻👌🏻

  • @ManjinderSingh-ce7qe
    @ManjinderSingh-ce7qe 3 роки тому +4

    ਸਤਿ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ। ਬਹੁਤ ਖੂਬ ਮਣੀ ਬਾਈ ਜੀ ਬਹੁਤ ਵਧੀਆ ਪ੍ਰੋਗਰਾਮ ਲੱਗਾ ਜੀ। ਵਾ ਕਮਾਲ ਪੇਸ਼ਕਾਰੀ ਟਹਿਣਾ ਸਾਬ ਜੀ ਕੋਕੇ ਜੜਤੇ ਜੀ।

  • @HarjotsinghgurmGurm
    @HarjotsinghgurmGurm 3 роки тому +9

    ਬਾਈ ਜੀ ਰਣਜੀਤ ਮੰਣੀ ਦੇ ਗਾਣੇ ਆ ਨੇ ਬਹੁੱਤ ਧੱਕ ਪਾਈ ਸੀ

  • @amritmadahar6247
    @amritmadahar6247 3 роки тому +1

    ਮਣੀ ਕੋਹਿਨੂਰ ਹਰਦੇਵ ਮਾਹੀਨੰਗਲ ਧਰਮਪ੍ਰੀਤ ਨੇ ਬੜੇ ਰੋਣ ਧੋਣ ਵਾਲੇ ਗੀਤ ਗਾ ਕੇ ਨਵੇ ਦਾਓਰ ਦੀ ਸੁਰੂਆਤ ਕੀਤੀ ਜੀਹਨੂੰ ਬਦਲਿਆ ਰਾਜ ਬਰਾੜ ਨੇ ਓਹਦਾ ਧੰਨਵਾਦ ਆ ਜੀਹਦੇ ਕਰਕੇ ਆਏ ਬਦਲਾ ਕਰਕੇ ਸਾਫਸੁਥਰੇ ਦੁਗਾਣੇ ਹਿੰਦੀ ਫਿਲਮਾਂ ਤੱਕ ਪਹੁੰਚ ਕੇ ਸਿਰਾ ਕੀਤਾ

  • @Gopip137
    @Gopip137 3 роки тому +1

    ਮਣੀ ਸਿੰਘ ਜੀ ਇਸੇ ਤਰਾਂ ਹੀ ਹਸਦੇ ਰਹੋ

  • @Baljitsingh-uw1bq
    @Baljitsingh-uw1bq 3 роки тому +3

    ਤੇਰੇ ਵਿਆਹ ਦਾ ਕਾਰਡ ਬਹੁਤ ਮਕਬੂਲ ਗੀਤ ਹੋਇਆ

  • @mukeshlochan
    @mukeshlochan 3 роки тому +24

    ਮੇਰਿਆ ਜਮਾਤੀਆਂ ਆ ਵੇ ਸੱਜਣਾ ਪੁਰਾਣੀਆਂ ਆ ਵੇ

  • @GurmukhSingh-pm2wz
    @GurmukhSingh-pm2wz 3 роки тому +10

    ਸਤਿ ਸਿਰੀ ਅਕਾਲ ਟਹਿਣਾ ਸਾਹਿਬ ਤੇ ਥਿੰਦ ਭੈਣ ਜੀ ਰਣਜੀਤ ਮਣੀ ਨਾਲ ਬਹੁਤ ਪਸੰਦ ਆਈ ਮਨ ਸਵਾਦ ਗੜੂੰਦ ਹੋ ਗਿਆ ਮੈਂ ਉਦੋ ਛੇਵੀ ਚੇ ਪੜਦਾ ਸੀ ਜਦੋ ਇਹਨਾ ਦਾ ਗੀਤ ਵਿਆਹ ਦਾ ਕਾਰਡ ਆਇਆ ਸੀ ਉਦੋ ਰਣਜੀਤ ਮਣੀ ਤੇ ਦਵਿੰਦਰ ਕੋਹਿਨੂਰ ਬਹੁਤ ਚੜਾਈ ਸੀ ਪਰ ਥੋਡੇ ਨਾਲ ਅਸੀ ਨਾਰਾਜ ਹਾਂ ਕਿਉੰਕਿ ਤੁਸੀ ਸਾਡੀ ਇਕ ਵੀ ਫਰਮਾਇਸ਼ ਅਜੇ ਤਕ ਪੂਰੀ ਨਹੀ ਕੀਤੀ ਤੁਸੀ ਦਵਿੰਦਰ ਖੰਨੇਵਾਲਾ ਵਿਜੈ ਧੰਮੀ ਗੁਰਮੀਤ ਬਾਵਾ ਇਹਨਾ ਮੁਲਾਕਾਤ ਕਰਨ ਨੂੰ ਕਰਨ ਨੂਂ ਕਿਹਾ ਸੀ ਪਰ ਤੁਸੀ ਕੀਤੀ ਨਹੀ ਚਲੋ ਥੋਡੀ ਮਰਜੀ

  • @GEETKARSONIGUJJARWAL
    @GEETKARSONIGUJJARWAL 3 роки тому +3

    ਬਹੁਤ ਹੀ ਵਧੀਆ ਗੱਲ ਆ ਵੀਰ ਜੀ

  • @drxharshmedicalguruji3201
    @drxharshmedicalguruji3201 3 роки тому +8

    ਬਹੁਤ ਹੀ ਖੂਬਸੂਰਤ ਜੀ।
    ਬਹੁਤ ਹੀ ਵਧੀਆ ਪ੍ਰੋਗਰਾਮ ਜੀ।
    ਟਹਿਣਾ ਸਾਹਿਬ ਤੇ ਥਿੰਦ ਮੈਡਮ ਜੀ ਨੂੰ ਸੱਤ ਸ਼੍ਰੀ ਅਕਾਲ ਜੀ।
    ਵਧਾਈ ਦੇ ਪਾਤਰ,, ਪੁਰੀ ਟੀਮ।

  • @hghuman744
    @hghuman744 3 роки тому +13

    ਵੀਰ ਜੀ ਇਹ ਗਾਣੇ ਅੱਜ ਵੀ ਹਿੱਟ ਨੇ

  • @GurjeetSingh-pm5hu
    @GurjeetSingh-pm5hu 3 роки тому +9

    ਟਹਿਣਾ ਸਾਬ ਜੀ ਲਵਾਲੀ ਨਿਰਮਾਣ ਨੂੰ ਵੀ ਚੱਜ ਵਿਚਾਰ ਚ ਲੈ ਕਿ ਆਉ ਜੀ

  • @GurwinderSingh-ks5tv
    @GurwinderSingh-ks5tv 3 роки тому +3

    ਬਚਨ ਬੇਦਿਲ ਦੀ ਇੰਟਰਵਿਊ ਕੀਤੀ ਜਾਵੇ ਜੀ

  • @AshwaniKumar-qe7jt
    @AshwaniKumar-qe7jt 3 роки тому +4

    ਸਾਡੇ ਦੌਰ ਦਾ ਸੁਪਰ ਸਟਾਰ ਰਣਜੀਤ ਮਣੀ Love you bai ji

  • @kawalpreet2980
    @kawalpreet2980 3 роки тому +9

    ਟਹਿਣਾ ਸਾਹਿਬ ਜੀ ਪੁਸ਼ਪਿੰਦਰ ਪਿੰਦੂ ਨੂੰ ਬੁਲਾੳ ਸਮਾਜਿਕ ਬੁਰਾਈਆਂ ਤੇ ਬਹੁਤ ਗੀਤ ਨੇ ਉਸਦੇ

  • @SukhwinderSingh-ui7of
    @SukhwinderSingh-ui7of 3 роки тому +4

    ਮਣੀ ਜੀ ਨੇ ਕਾਲਜ ਟਾਇਮ ਦੀਆਂ ਯਾਦਾਂ ਤਾਜ਼ਾ ਕਰਤੀਆਂ ਟਹਿਣਾ ਜੀ ਅਤੇ ਮੈਡਮ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਦੀ ਪੇਸ਼ਕਾਰੀ

  • @harinderharindersingh3342
    @harinderharindersingh3342 3 роки тому +4

    ਲੋਕ ਗਡੀਆਂ ਪਿਛੇ ਲਖਵਾਉਂਦੇ ਸੀ ਮੇਰੇ ਰਾਂਝੇ ਦਾ ਪਿਂਸੀਪਲ ਜੀ

  • @sukhdevsandhu2293
    @sukhdevsandhu2293 3 роки тому +2

    ਨਵਦੀਪ ਸੰਧੂ ਮੁਬਾਰਕਾਂ ਮੁਬਾਰਕਾਂ। ਪੂਰੇ ਹੋ ਕੇ ਚਾਅ ਗੱਡੀਏ ਵਾਲਾ ਵੀ ਸੱਦੋ ਜੀ ਟਹਿਣਾ ਸਾਬ

  • @amaritpalsingh9184
    @amaritpalsingh9184 3 роки тому +1

    ਬਹੁਤ ਵਧਿਆ ਗਾਇਕ ਮਨੀ ਸਾਬ iove u vr

  • @majheDiAwaaz
    @majheDiAwaaz 3 роки тому +1

    ਮੇਰੇ ਵੱਲੋ ਨੀ ਜਨਮ ਦਿਨ ਦੀਅਾ ਲੈ ਵਧਾੲੀਅਾ
    ਤੋਹਫੇ ਤੇਰੇ ਲੲੀ ਨੀ ਕੀਮਤੀ ਸਹੇਲੀਅਾ ਲਿਅਾੲੀਅਾ
    ਸੱਜਣ ਗਰੀਬ ਦਾ ਤੂੰ ਰੱਖ ਲੈ ਨੀ ਮਾਣ ਤੋਹਫਾ ਫੁੱਲਾ ਦਾ ਕਰੀ ਤੂੰ ਸਵੀਕਾਰ ਸੋਹਣੀੲੇ
    ...ਜਿੰਦਗੀ ਰਹੀ ਤੇ ਤੈਨੂੰ ਸੋਨੇ ਚ ਮੜ੍ਹਾਂ ਦੂ ਅਜੇ ਯਾਰ ਤੇਰਾ ਬੇਰੋਜਗਾਰ ਸੋਹਣੀੲੇ..

  • @bilweersingh9863
    @bilweersingh9863 3 роки тому +1

    ਬਹੁਤ ਵਧੀਆ ਜੀ ਗੋਰੇ ਚੱਕ ਵਾਲ਼ੇ ਨਾਲ ਵੀ ਮੁਲਾਕਾਤ ਕਰੋ ਜੀ

  • @kulwindersinghkulwindersin3245
    @kulwindersinghkulwindersin3245 3 роки тому +1

    ਮੈਂ ਬਹੁਤ ਸੁਣਿਆ ਇਹ ਗੀਤ ਰਾਂਝੇ ਦਾ ਮੋਟਰ ਤੇ ਡੈਕ ਲਾਕੇ

  • @gurjantsingh7870
    @gurjantsingh7870 3 роки тому +6

    ਮਨੀ ਬਾਈ ਜੀ ਨੇ ਮੇਰੇ ਪਿੰਡ ਵਾਲੇ ਬੇਦਿਲ ਦੇ ਬਹੁਤ ਗੀਤ ਗਾਏ ਆ

  • @harmitsingh3688
    @harmitsingh3688 3 роки тому +1

    ਮੈਂ ਸੋਡਾ ਕੰਟੀਨ ਗੀਤ ਹੁਣ ਬਹੁਤ ਸੁਣਦਾ ‌ ।

  • @kuldipbajwa8385
    @kuldipbajwa8385 3 роки тому +3

    ਰਣਜੀਤ ਮਣੀ ਵਧੀਆ ਗਾਇਕ

  • @Rinkukhurdvlogs
    @Rinkukhurdvlogs 3 роки тому +2

    ਸੱਤਸ੍ਰੀਅਕਾਲ ਜੀ ਸਾਰੇਆ ਨੂੰ ਮਣੀ ਸਹੀਬ ਨੂੰ ਮੈ ਅੱਪਣਾ ਉੱਸਤਾਦ ਮੱਨ ਦਾ ਹਾ ਸਲਾਮ ਆ ਜੀ ਕਰੋੜਾ ਵਾਰ

  • @chandnamadhar9938
    @chandnamadhar9938 3 роки тому +6

    ਟਹਿਣਾ ਸਾਹਿਬ ਜੀ ਤੁਸੀ ਇੱਕ ਵਾਰ ਗਾਇਕ ਮਨਪ੍ਰੀਤ ਤੇ ਲੇਖਕ ਹਰਮਨਜੀਤ ਨੂੰ ਜ਼ਰੂਰ ਇੰਟਰਵਿਊ ਚ ਬੁਲਾਓ (ਚੱਕਰ ਅਨੋਖੇ, ਜਲਕਿਰਤਨ, ਤੇ ਹੋਰ ਬਹੁਤ ਸਾਰੇ ਗਾਣੇ ਤੇ ਰਾਣੀ ਤੱਤ ਕਿਤਾਬ ਬਾਰੇ ਜ਼ਰੂਰ ਜ਼ਿਕਰ ਕਰਨਾ )

    • @goguisukwinder617
      @goguisukwinder617 3 роки тому +1

      ਬਿਲਕੁਲ ਬਹੁਤ ਵਧੀਆ ਹਨ ਉਹਨਾਂ ਨੂੰ ਸੁਣ ਲੲੀ ਬੰਦੇ ਕੋਲ ਸਮਝ ਹੋਣੀ ਬਹੁਤ ਜ਼ਰੂਰੀ ਹੈ ਬਹੁਤ ਡੂੰਘੇ ਅਰਥ ਨੇ।

  • @sehajsidhu9030
    @sehajsidhu9030 3 роки тому +3

    ਹੁਣ ਵੀ ਸੁਣਦੇ ਆ ਰਾਂਝੇ ਦਾ ਪਿ੍ਸੀਪਲ ਜੀ

  • @HarpalSingh-zb9gp
    @HarpalSingh-zb9gp 3 роки тому

    ਬਹੁਤ ਹੀ ਵਧੀਆ ਹੈ ਜੀ ਵੀਡੀਓ ਜੀ ਠੀਕ ਹੈ ਧੰਨ ਵਾਦ ਜੀ

  • @SonySony-sz5kx
    @SonySony-sz5kx 3 роки тому +14

    ਆਵਾਜ਼ ਅੱਜ ਵੀ ਪੂਰੀ ਟਣਕਦੀ ਆ.

  • @harrydhaliwal4997
    @harrydhaliwal4997 3 роки тому +2

    ਕੋਲਜ ਦੀ ਯਾਦ ਆ ਗੲੀ ਰਾਂਝੇ ਦਾ ਪ੍ਰਿੰਸੀਪਲ ਸੁਣ ਕੇ

  • @husanpreetsinghsekhon2058
    @husanpreetsinghsekhon2058 3 роки тому +6

    ਟਹਿਣਾ ਸਾਬ ਸਾਰੇ ਭਾਣੇ ਤੁਹਾਡੇ ਨਾਲ ਹੀ ਵਾਪਰਦੇ ਨੇ

  • @parmjeetsinghpamma4018
    @parmjeetsinghpamma4018 3 роки тому +2

    ਦਵਿੰਦਰ ਕਹਿਣ ਨੂੰ ਰ ਹੀਰਾ ਜੀ

  • @harmelsinghdhaliwal8965
    @harmelsinghdhaliwal8965 3 роки тому +1

    ਸਤਿ ਸ੍ਰੀ ਅਕਾਲ ਟਹਿਣਾ ਸਾਬ,ਹਰਮਨ ਥਿੰਦ ਤੇ ਮਣੀ ਵੀਰ ਜੀ...ਬਹੁਤ ਵਧੀਆ ਗੱਲਬਾਤ ਹਾਸਾ ਠੱਠਾ ਹੋਇਆ ਖ਼ੂਬ।ਵੀਰ ਜੀ ਭਿੰਦਰ ਜੱਬਵਾਲੀ ਸਾਬ ਨੂੰ ਵੀ ਜ਼ਰੂਰ ਬੁਲਾਓ ਇਸ ਪ੍ਰੋਗਰਾਮ ਵਿੱਚ🙏🙏

  • @Harpal7653
    @Harpal7653 3 роки тому +3

    ਰਣਜੀਤ ਮਣੀ ਆਪਣੇ ਟੈਮ ਦਾ ਬਾਦਸ਼ਾਹ ਸਿੰਗਰ ਆ
    ਅੱਜ ਦਾ ਸ਼ੋਅ ਫੁੱਲ ਕਮੇਡੀ ਸ਼ੋਅ ਸੀ ਪੈਸਾ ਵਸੁਲ

  • @jaspreetdhillon506
    @jaspreetdhillon506 3 роки тому +2

    ਰਣਜੀਤ ਮਣੀ ਸਦਾ ਬਹਾਰ ਕਲਾਕਾਰ ਰੂਹ ਖੁਸ਼ ਹੋਗ

  • @jatindersaini4277
    @jatindersaini4277 3 роки тому +3

    ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ! ਛੱਜਾ ਦਾ ਵੀਚਾਰ ਮਜ਼ੇਦਾਰ ਅਤੇ ਮਨੋਰੰਜਕ ਹੈ. ਕ੍ਰਿਪਾ ਕਰਕੇ, ਭੇਜੋ ਦਿਓ ਸਤਿ ਸ੍ਰੀ ਅਕਾਲ ਸਰਦਾਰ ਸਤਿੰਦਰ 'ਸਰਤਾਜ' ਜੀ ਨੂੰ! ਉਹ ਪੰਜਾਬ ਦਾ ਇੱਕ ਸਫਲ ਸਟਾਰ ਹੈ। ਉਸ ਕੋਲ ਉਸ ਦੁਆਰਾ ਤਿਆਰ ਕੀਤੇ ਅਤੇ ਗਾਏ ਗੀਤਾਂ ਰਾਹੀਂ ਆਪਣੇ ਦਿਲ ਦਾ ਸੰਦੇਸ਼ ਪਹੁੰਚਾਉਣ ਦੀ ਯੋਗਤਾ ਹੈ. ਮੈਂ ਇਹ ਸਮਝਣ ਵਿਚ ਅਸਫਲ ਰਿਹਾ ਕਿ ਉਸ ਦੇ ਕੱਦ ਦਾ ਇਕ ਆਵਾਜ਼ ਵਾਲਾ ਕਲਾਕਾਰ ਮੌਜੂਦਾ ਕਿਸਾਨ ਸੰਘਰਸ਼ 'ਤੇ ਚੁੱਪ ਕਿਉਂ ਹੈ. ਉਹ ਕਿੱਥੇ ਲੁਕਿਆ ਹੋਇਆ ਹੈ? ਉਮੀਦ ਹੈ ਕਿ ਉਹ 'ਚੜ੍ਹਦੀ ਕਲਾ' ਵਿਚ ਹੈ. ਮੈਂ ਤੁਹਾਡੇ ਦੁਆਰਾ ਸਤਿੰਦਰ ਸਰਤਾਜ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਾਹਰ ਆ ਕੇ ਬੋਲਣ. ਕਿਸਾਨਾਂ ਦੇ ਰੋਹ ਅਤੇ ਅੰਦੋਲਨ ਵਿਚ ਉਸ ਦੀ ਭਾਗੀਦਾਰੀ ਬਹੁਤ ਅੱਗੇ ਵਧੇਗੀ।

  • @surjitsinghsrah1695
    @surjitsinghsrah1695 3 роки тому +6

    ਆ ਧੱਕਾ ਵਾਲ਼ੀ ਗੱਲ ਧੱਕਾ ਕਰਤਾ ਟਹਿਣਾ ਸਾਹਬ

  • @JagwinderSingh-sd1fi
    @JagwinderSingh-sd1fi 3 роки тому +7

    ਹਰਜੀਤ ਸਿੱਧੂ ਨੂੰ ਬਲਾਓ
    ਦੇਖਿਓ ਰੋਣਕਾ ਲੱਗਦੀਆ...

  • @rosekamal3984
    @rosekamal3984 3 роки тому +4

    ਲਾੜਾ ਤਾਂ ਏ ਗੀਤ ਲਗਵਾਂਉਦਾ ਸੀ ਕਿ ਲਾਸਟ ਦਿਨ ਹੈ ਮੇਰੀ ਵੋਟੀ ਦੇ ਆਸਕਾ ਰੋ ਲੈ ਜੀ ਭਰ ਕੇ ਏਨੂ ਤਾਂ ਮੈਂ ਲੈ ਚੱਲਿਆਂ 🤣🤣🤣🤣

  • @butasingh4752
    @butasingh4752 3 роки тому +7

    ਬਾਈ ਜੀ ਰਣਜੀਤ ਮਣੀ ਦੇ ਸਾਰੇ ਗਾਣੇ ਮੈਨੂੰ ਅਜੇ ਵੀ ਯਾਦ ਹੈ ਟਾਹਿਣਾ ਜੀ

  • @sukhwindersingh7792
    @sukhwindersingh7792 Рік тому

    ਟਹਿਣਾ ਸਾਬ੍ਹ ਬਹੁਤ ਵਧੀਆ ਜੀ

  • @dhaliwalsukhvir38
    @dhaliwalsukhvir38 3 роки тому +5

    ਟਹਿਣਾ ਸਾਬ ਗਾਇਕ ਮਨਪ੍ਰੀਤ ਸਿੰਘ ਨੂੰ ਵੀ ਬੋਲਾਓ ਜੀ 🙏🙏🙏🙏🙏

  • @AshokKumar-mp1mb
    @AshokKumar-mp1mb 3 роки тому +2

    ਸਵਾਦ ਆ ਗਿਆ ਬਾਈ. ਹੱਸ ਹੱਸ ਕੇ

  • @bhumasingh2407
    @bhumasingh2407 3 роки тому +1

    ਬਾਈ ਜੀ ਦਵਿੰਦਰ ਕੋਹਿਨੂਰ ਨੂੰ ਵੀ ਬੁਲਾ ਲੳ ਜੀ

  • @gurmeetsingh2654
    @gurmeetsingh2654 3 роки тому +12

    ਪੁੱਛੇ ਵੀ ਕਿਹੜਾ ਇਹਨਾਂ ਦੇ ਰੇਟ ਵੀ ਤਾ
    ਅਸਮਾਨੀ ਚੜੇ ਸੀ

  • @dr.r.b7817
    @dr.r.b7817 3 роки тому +2

    ਮੈਂ ਦੇਖਿਆ ਸੀ ਰਾਂਝੇ ਦੇ ਪ੍ਰਿੰਸੀਪਲ ਤੇ ਭੰਗੜਾ ਪੈਂਦਾ ਬਨਾਸਰ ਬਾਗ ਸੰਗਰੂਰ ਵਿਖੇ 26 ਜਨਵਰੀ ਤੇ

  • @lovereen5900
    @lovereen5900 3 роки тому +3

    ਟਹਿਣਾ ਸਾਬ ਟਲਜੋ ਟਲਜੋ

  • @gurmindersingh9777
    @gurmindersingh9777 3 роки тому +2

    ਗੀਨੀ ਮਾਹੀ ਦੀ ਵੀ ਇੰਟਰਵਿਊ ਲਓ ਜੀ ਗੀਨੀ ਮਾਹੀ ਦੀ ਵੀ ਇੰਟਰਵਿਊ ਲਓ ਜੀ ਗੀਨੀ ਮਾਹੀ ਦੀ ਵੀ ਇੰਟਰਵਿਊ ਲਓ ਜੀ ਗੀਨੀ ਮਾਹੀ ਦੀ ਵੀ ਇੰਟਰਵਿਊ ਲਓ ਜੀ

  • @jaswantbonkura7981
    @jaswantbonkura7981 3 роки тому +1

    ਔਹ ਗਾਣੇ ਕਹਾਣੀ ਆਧਾਰਿਤ ਹੁੰਦੇ ਸੀ ਤਾਹੀ ਤਾ ਭੁੱਲੇ ਨਹੀ ਜਾਂਦੇ
    ਸੱਚਾ ਪਿਆਰ ਮਨਾਂ ਵਿੱਚ ਸੀ ਹੁੰਦਾ ਤਾਹੀ ਟੁੱਟਕੇ ਵੀ ਮਿਲਣਾ ਸੀ ਚਾਹੁੰਦੇ
    ਜਿਦ੍ਹੇ ਦਿਲ ਨੂੰ ਹੈ ਛੁਹਦਾ, ਲਭਦਾ ਔਹ ਉਸ ਗੀਤਕਾਰ ਕਲਾਕਾਰ ਦੀ ਹੱਟੀ
    ੲਿਸਕ ਪੀੜ ਵਿੱਚ ਸੇਕਾ ਦਿੰਦੇ ੲਿੱਕ-ੲਿੱਕ ਬੋਲ ਪੈਰਾਸੀਟਾਮੋਲ ਦੀ ਬੱਟੀ
    * ਜਸਵੰਤ ਬਾਕੁੰਰਾ *

  • @Rammyvirkk
    @Rammyvirkk 3 роки тому +5

    ਅੱਤ ਕਰਾਉਂਦੇ ਓ ਦੋਵੇਂ ਜੀਅ 👌

  • @pappy.batthsingh540
    @pappy.batthsingh540 3 роки тому +2

    ਸਾਰੇ ਗਾਣੇ ਸੁਣੇ ਨੇ ਮਣੀ y ਦੇ super all song

  • @kishanibande3904
    @kishanibande3904 3 роки тому +2

    ਮਣੀ ਰਣਜੀਤ ਯਾਦਾ ਪੁਰਾਣੀ ਆ ਨਵੀਆਂ ਹੋ ਗਈਆਂ

  • @jaswantrai575
    @jaswantrai575 3 роки тому +1

    ਸਤਿ ਸ੍ਰੀ ਅਕਾਲ ਜੀ
    ਬਹੁਤ ਹੀ ਵਧੀਆ ਪ੍ਰੋਗਰਾਮ ਜੀ । ਸੁਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਗੀਤ ਵੀ ਬਹੁਤ ਹਿੱਟ ਹੋਇਆ ਸੀ।

  • @BalvirSingh-ud4cd
    @BalvirSingh-ud4cd 3 роки тому +3

    chd ਪੜਦਿਆਂ 93 ਵਿਚ ਆਪਸੀ ਇਕਠੇ ਕਿਤੇ ਪੈਸਿਆਂ ਦੀ ਪੀ ਕੇ ਇਹਨਾਂ ਗਾਣਿਆਂ ਤੇ ਬਹੁਤ ਨੱਚੇ

  • @mrnokia4342
    @mrnokia4342 3 роки тому +2

    1993 ਞਿਁਚ ਸੁਣਿਅਾ ਅਾਖੜਾ ਅੱਪਰਾ ਕਲੋ ਪਿੰਡ ਜਁਜੇ ਖੁਰਦ

  • @AmandeepSingh-mr6gr
    @AmandeepSingh-mr6gr 3 роки тому +3

    ਲਾਭ ਹੀਰੇ ਨਾਲ ਵੀ ਮੁਲਾਕਾਤ ਕਰੋ

  • @GodBless_1313
    @GodBless_1313 3 роки тому +2

    ਪੂਰੀ ਝੜਾਈ ਸੀ ਬਾਈ ਦੇ ਗਾਣਿਆ ਦੀ।। ਇਕ ਵਾਰ ਤਾਂ ਰਣਜੀਤ ਮਣੀ ਰਣਜੀਤ ਮਣੀ ਹੋਈ ਪਈ ਸੀ।।।

  • @balverbawa4887
    @balverbawa4887 3 роки тому +2

    ਬਹੁਤ ਵਧੀਆ ਜੀ✅👍👍👍 😁😁

  • @sonumonu9895
    @sonumonu9895 Рік тому

    Dil khush ho gaya interview sun Kay mane bhaji

  • @sweetysharma3686
    @sweetysharma3686 3 роки тому +10

    Deepak Hans nu bulao g

  • @mantapreet5915
    @mantapreet5915 3 роки тому +12

    Gore chak wale Bhinder dabwali deepa gholia nal v mulakat karvao

  • @deepshammi7468
    @deepshammi7468 3 роки тому +1

    Very nice Mani ji

  • @er.pargatgurdaspuriya8046
    @er.pargatgurdaspuriya8046 3 роки тому +3

    ਰਣਜੀਤ ਮਣੀ ਜੀ Love you 😘

  • @user-ee8fm7qn5s
    @user-ee8fm7qn5s 3 роки тому +2

    ਬਹੁਤ ਵਧੀਆ👍💯

  • @pirtpalboora4108
    @pirtpalboora4108 3 роки тому +3

    ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯