ਖੋਲ੍ਹੇ ਰਾਜ | Ranjit Mani | Sattie | Satrang Celebrity | Exclusive PART 1

Поділитися
Вставка
  • Опубліковано 29 сер 2024
  • #ਬੇਬਾਕ_INTERVIEW #ਕੀਤੇ_ਪਰਦੇਫਾਸ਼
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

КОМЕНТАРІ • 195

  • @ajmerchand2104
    @ajmerchand2104 3 роки тому +4

    ਮਨੀ ਬਾਈ ਜੀ ਹੀਰਾ ਕਲਾਕਾਰ ਜੀ 🙏🙏🙏❤❤❤❤❤

  • @user-oo5vl8ty2n
    @user-oo5vl8ty2n 4 роки тому +15

    ਹੀਰਾ ਗਾਈਕ ਏ ਵੀਰ ਮੈ ਅੱਜ ਵੀ ਕੱਟੜ ਫੈਨ ਹਾ ਮਣੀ ਸਹਿਬ ਦਾ ਦਰਸਨ ਕਰਵਾਤੇ ਜਿਉਦਾ ਰਹੇ ਵੀਰ ਸੱਤੀ

  • @sewakdeon4134
    @sewakdeon4134 4 роки тому +48

    ਜੇਹੜੀ ਲਾਈਨ ਚਮਕੀਲਾ ਖਿੱਚ ਗਿਆ ਉਸ ਦੇ ਬਰਾਬਰ ਕੋਈ ਨੀਂ ਖਿੱਚ ਸਕਦਾ। ਸੇਵਕ ਬਰਾੜ ਦਿਉਣ

  • @Daske.WaleSahi
    @Daske.WaleSahi 4 роки тому +4

    1991/92/93 ਚ ਸਾਡੇ ਖਾਲਸਾ ਹਾਈ ਸਕੂਲ ਸਰਹਿੰਦ ਦੇ ਬਾਹਰ ਟੇਪਾਂ ਕੈਸਟਾਂ ਦੀਆਂ 4 ਦੁਕਾਨਾਂ ਸੀ ਵਜ਼ੀਰਾਬਾਦ ਵਾਲੇ ਤੇ ਸ਼ੰਮੀ ਦੀ ਦੁਕਾਨ ਮਸ਼ਹੂਰ ਸੀ ਅਸੀਂ ਸਾਰੇ ਮਣੀ ਬਾਈ ਦੀ ਨਵੀਂ ਕੈਸਿਟ ਸੱਭ ਤੋਂ ਪਹਿਲਾਂ ਲੈਣੀ ਫੇਰ ਚੁਣਵੇਂ ਗਾਣੇ ਰਣਜੀਤ ਮਣੀ ਦੇ ਭਰਾਉਣੇ

  • @tarakvicharpunjabichannel6624
    @tarakvicharpunjabichannel6624 3 місяці тому +2

    ਮੈਂ ਗੌਰਮਿੰਟ ਕਾਲਜ ਲੁਧਿਆਣੇ ਪੜ੍ਹਦਾ ਸੀ। ਉਦੋਂ ਬਾਈ ਰਣਜੀਤ ਮਣੀ ਨੂੰ ਸਟਾਰ ਬਣਦਿਆਂ ਅਸੀਂ ਦੇਖਿਆ। ਅਸੀਂ ਸਾਡੇ ਪਿੰਡ ਦੇ ਹਰਜੀਤ ਬਿੱਲਾ ਰਾਜੋਵਾਲ ਕੋਲ ਜਾ ਕੇ ਇਹਨਾਂ ਨੂੰ ਮਿਲਦੇ ਰਹਿੰਦੇ ਸੀ।

  • @happysidhu1738
    @happysidhu1738 4 роки тому +37

    ਤੁਸੀ ਪੜੇ ਲਿਖੇ ਲੋਕ ਹੋ ਲੋਕ ਤੁਹਾਡਾ ਚੈਨਲ ਦੇਖਦੇ ਨੇ ਤੇ ਤੁਸੀ ਆਹ ਕੀ ਟੂਣੇ ਟਾਮਣ ਦੀਆਂ ਐਡਾਂ ਦਿਖਾਉਦੇ ਹੋ।please ਇਹ ਚੀਜਾਂ ਨੂੰ ਪਰਮੋਟ ਨਾਂ ਕਰੋ ਜੇ ਟੂਣੇਆਂ ਨਾਲ ਬਾਹਰ ਜਾਇਆ ਜਾਵੇ ਤਾਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਡੋਕੀਆਂ ਲਾ ਕੇ ਜਾਨ ਤਲੀ ਧਰ ਕੇ ਨਾਂ ਜਾਣ।

    • @iqbalsingh5861
      @iqbalsingh5861 4 роки тому

      bro. ohna ne mehnt kiti aa apne sme ch vdhyaa gayaa . koi v gett lucha nhi bro.

    • @tanasahhtannsingh8097
      @tanasahhtannsingh8097 4 роки тому +2

      Ha R happy bai mai dasra v hath jodd k satti bhaji nu benanti krda k aha jo add dikhaude maule mylania pandita dia uh tusi ta pese lai lene on but tuhanu pta tusi punjab de sabheachar nu madde singra jo gande geet gaunde be v to jiada dhudla kr rhe o sgo ih kum kro k tune tamne nu rokan di add laya kro meharbani hou gi ji guru granth sahib nal sabh sangta nu jodia jave ih bda uprala a ji

    • @hometown131
      @hometown131 4 роки тому

      Happy Sidhu agree with you veer Ji

  • @Imdaljit
    @Imdaljit 4 роки тому +7

    ਮਣੀ ਮਣੀ ਹੋ ਗਈ ਸੀ ਕਿਸੇ ਟਾਇਮ। ਦਿਲਾਂ ਨੂੰ ਸਕੂਨ ਦਿੰਦੇ ਸੀ ਗੀਤ।

  • @jatinderSingh-zc8yw
    @jatinderSingh-zc8yw 4 роки тому +11

    ਮੇਰੇ ਪਿੰਡ ਨੂੰ ਆਉਣ ਵਾਲੀ ਇਕੋ ਬਸ ਸੀ ਜਿਸ ਵਿਚ ਰਣਜੀਤ ਮਣੀ ਜੀ ਦੇ ਗਾਣੇ ਚਲਦੇ ਸੀ ਉਹ ਵੀ ਕੈਸੇਟ ਵਿੱਚ

  • @sidhuanoop
    @sidhuanoop 4 роки тому +4

    ਵਧੀਆ ਮੁਲਾਕਾਤ ਬਾਈ ਜੀ

  • @luckytatooart6723
    @luckytatooart6723 3 місяці тому

    ਅਸੀ ਤੁਹਾਡੇ ਗਾਣੇ ਸੁਣਨ ਲੲੀ ਘਰ ਦਿਆ ਨਾਲ ਲੜਕੇ ਡੈਕ ਮਗਵਾੲੀ ਸੀ ਉਸ ਟਾੲੀਮ ਅਸੀ ਪ੍ੰਮਿਰੀ ਸਕੂਲ ਵਿੱਚ ਪੜਦੇ ਸੀ

  • @sallanyoutuber6436
    @sallanyoutuber6436 4 роки тому +8

    Wah Bai 25 saal pehla da time yaad krata

  • @gurpinderrattowal7355
    @gurpinderrattowal7355 4 роки тому +15

    Ranjit mani nic bnda wa

  • @Imdaljit
    @Imdaljit 4 роки тому +14

    ਦਵਿੰਦਰ ਕੋਹਿਨੂਰ ਨੂੰ ਵੀ ਮਿਲਾਉ ਭਾਜੀ। ਉਹ ਕਿੱਥੇ ਰਹਿ ਰਿਹਾ ਹੈ।

    • @pinkujasu4039
      @pinkujasu4039 4 роки тому +2

      ਵੀਰ ਜੀ ਹੋਲੀ ਬੋਲੀ ਬਾਬਾ ਚੈਨਲ ਤੇ ਦਵਿੰਦਰ ਕੋਹਿਨੂਰ ਦੀ ਇਟਰਬਿਊੂ ਹੈ

    • @jitenderkumar-rw9rr
      @jitenderkumar-rw9rr 4 роки тому

      veer ji ohna di ik interview hegi aaw u tube te... jroor dekho ji

  • @balrajdhillon584
    @balrajdhillon584 4 роки тому +4

    ਜਦੋਂ 94-95 ਵਿੱਚ ਸ਼ਹਿਰ ਪੜਦੇ ਸੀ, ਬਜ਼ਾਰਾਂ ਵਿੱਚ ਕੈਸਟਾਂ ਦੀਆਂ ਦੁਕਾਨਾਂ ਤੇ, ਬੱਸਾਂ ਵਿੱਚ ਬਾਈ ਰਣਜੀਤ ਮਣੀ ਦੇ ਹੀ ਗਾਣੇ ਸੁਣਨ ਨੂੰ ਮਿਲਦੇ ਸੀ, 92 ਤੋਂ 98 ਤੱਕ ਮਣੀ ਦੀ ਪੂਰੀ ਚੜਾਈ ਰਹੀ ਏ, ਅੱਜ ਵੀ ਬਾਈ ਦੇ ਗੀਤ ਸੁਣਕੇ ਪੁਰਾਣੇ ਦਿਨ ਯਾਦ ਆ ਜਾਂਦੇ ਨੇ, ਟੱਲੀ ਵਰਗੀ ਅਵਾਜ਼ ਦਾ ਮਾਲਕ ਏ ਬਾਈ, ਪਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤੀ ਤੇ ਖੁਸ਼ੀਆਂ ਬਖਸ਼ੇ।

  • @SukhdevSingh-fz7tu
    @SukhdevSingh-fz7tu 4 роки тому +11

    ਮਣੀ ਬਹੁਤ ਸਤਿਕਾਰ ਕਰਦਾ ਬੇਦਿਲ ਸਾਹਿਬ ਜੀ ਦਾ
    ਕਿਉਂਕਿ ਉਹ ਹਰ ਮੁਲਾਕਾਤ ਵਿਚ ਬੇਦਿਲ ਦੀ ਗੱਲ ਕਰਦਾ ਐ

  • @sukhaaahiaahi6617
    @sukhaaahiaahi6617 2 роки тому +2

    Chamkila saab the great singer all world

  • @user-gj8ul8zb2t
    @user-gj8ul8zb2t 4 роки тому +2

    ਗੁਰੂ ਨਾਨਕ ਕਾਲਜ ਮੋਗਾ ਚ ਵੀਡੀਓ ਵੀ ਬਣੀ ਸੀ ਮਣੀ ਬਾਈ ਜੀ ਦੀ ਰਾਂਝੇ ਦਾ ਪ੍ਰਿੰਸੀਪਲ ਗੀਤ ਦੀ। ਤਬਾਹੀ ਫਿਲਮ ਚ ਵੀ ਆਇਆ ਸੀ ਇਹ ਗੀਤ

  • @gurpaltoor6876
    @gurpaltoor6876 21 день тому

    Ranjit mani ji 92 and 93 ...to 96 great singer. I like your voice

  • @opsharin2820
    @opsharin2820 4 роки тому +2

    Super duper hit jodi amar singh chamkila and amar jot ji

  • @RanjitSingh-zr5qt
    @RanjitSingh-zr5qt 4 роки тому +3

    Ranjit mani ji you are great singer,Love you from Dr.Ranjit sadiq Faridkot.mere mahiye da principal ji hara katio na college cho na...

  • @sharukamboj8691
    @sharukamboj8691 4 роки тому +15

    chamkila mrya ni salyo marn alyo tuhadda pyo ajj v dj hilla k rakh denda h

  • @ASMRSTODIO
    @ASMRSTODIO 4 роки тому +12

    ਬੀਬੀ ਜਗੀਰ ਕੌਰ ਕਾਲਾ ਜਾਦੂ ਕਰਨ ਲੱਗ ਗਈ

  • @harindersinghtravellife737
    @harindersinghtravellife737 4 роки тому +3

    ਬਾਈ ਮੇਰੇ ਵਿਆਹ ਤੇ ਵੀ ਬਾਈ ਮਣੀ ਨੇ ਪ੍ਰੋਗਰਾਮ ਕਿਤਾ ਸੀ ਬਹੁਤ ਵਧੀਆ ਕਲਾਕਾਰ ਤੇ ਇਨਸਾਨ ਮਣੀ ਸਾਬ

  • @Singh-sv3ng
    @Singh-sv3ng 4 роки тому +3

    ਬਹੁਤ ਵਧੀਆ ਬਾਈ ਜੀ

  • @captainsaab3886
    @captainsaab3886 Рік тому +1

    My favret singer mani paji

  • @gurmusic458
    @gurmusic458 4 роки тому +2

    ਬਹੁਤ ਵਧੀਆ ਵਾਈ ਜੀ

  • @opsharin2820
    @opsharin2820 4 роки тому +1

    Bohat vadia Ranjit mani ji

  • @sembhidubai979
    @sembhidubai979 4 роки тому +2

    My fev ਰਣਜੀਤ ਮਨਿ

  • @cheemafazilka7973
    @cheemafazilka7973 4 роки тому +3

    4:30 'te Bachan Bedil veer di sifat kiti Mani ne. Vakia hi Bedil saab di lekhni nu koi hatth nhi' pa skda.
    Luv u Bedil veer, Ranjeet Mani, Davinder Kohinoor te hor v kyi singers de hit hon da vadda kaarn Bedil di kalam c. Bedil de geet jisne v gaaye oh hit ho gia

  • @vickuk1313
    @vickuk1313 4 роки тому +4

    Shoni interview SAATI VEER.., LOVE FROM ENGLAND 👍👌

  • @majorsingh9567
    @majorsingh9567 4 роки тому +1

    Ranjeet mani new song kyo nhi kr rha aj Kal sara song aj vi chl rha na
    Tusi new album kyo nhi bana rha ho mani Ji

  • @RajpalSingh-lh9uw
    @RajpalSingh-lh9uw 4 роки тому +1

    ਬਾੲੀ ਪੁਰਾਣਾ ਟਾੲਿਮ 1992-93 ਯਾਦ ਅਾ ਗਿਅਾ ਪੰਜਾਬ ਦੇ ਕੋਨੇ ੨ ਵੱਜਦਾ ਸੀ

  • @krishandevverynicechmkilaj286
    @krishandevverynicechmkilaj286 4 роки тому +14

    ਸਾਡਾ ਚੰਨ ਚਮਕੀਲਾ ਏ ਜੀ

  • @sahilgoraya7006
    @sahilgoraya7006 4 роки тому +21

    18:00 mint te chamkila matter

  • @user-un7qn1bn1i
    @user-un7qn1bn1i 2 місяці тому

    Ranjit mani de ajj v song sunda jassa,

  • @SHAMSHERSINGH-iv3hp
    @SHAMSHERSINGH-iv3hp 2 місяці тому

    Chamkila USSTAD ji zindabad force

  • @hap-edeol1861
    @hap-edeol1861 4 роки тому +4

    Jawani diya mubarka attttt album c paji

  • @gurjantsingh7870
    @gurjantsingh7870 4 роки тому +2

    ਬਹੁਤ ਵਧੀਆ ਮਨੀ

  • @harindersinghtravellife737
    @harindersinghtravellife737 4 роки тому +2

    ਸੱਤੀ ਬਾਈ ਥੋੜਾ ਘਟ ਬੋਲਨਾ ਚਾਹਿਦਾ ਕਲਾਕਾਰ ਨੂੰ ਵਧ ਬੋਲਣ ਦੇ

    • @daljitsingh1100
      @daljitsingh1100 4 роки тому

      ਮੈਨੂੰ ਵੀ ਏਹੀ ਲੱਗਾ

  • @rajkamal4570
    @rajkamal4570 4 роки тому +2

    Chamkile Maran Ton Baad Jehra Koi Utha Koi Na Koi Navi Gal Kadda Mainu Pata Chankila Kehne Marvaya Chankila Jiyounda Hove Te Dase Inha Nu Pata Jo Marji Dasi Javo Lokan Ne Sach Man Laina Aapne Muh Naal Jo Koi Marji Khi Jaye ENGLAND ( UK )

  • @sharanjitsinghmundi804
    @sharanjitsinghmundi804 4 роки тому +1

    My Favourite Singer

  • @sandeepgoyal9581
    @sandeepgoyal9581 4 роки тому +11

    Davinder kohinoor g di interview kro g ohna to wadda ustad koi nhi g

  • @Dosanjh84
    @Dosanjh84 4 роки тому +4

    Thanks #RanjitMani di interview ly
    Satti bai mani Saab da number mil sakda

    • @channelsattrang
      @channelsattrang  4 роки тому

      Welcome ji. Tusi channel de page te krlo contact number dedange ji.

    • @jitenderkumar-rw9rr
      @jitenderkumar-rw9rr 4 роки тому

      veer ji, ranjeet mni ji da contact number mil skda k??

  • @FoneMovies
    @FoneMovies 4 роки тому +3

    Sidhu moosewale ko siddhu paaji
    Madan maddi ji tussi saadi childhood de star ho
    Is statement naal pta lagda tusi kinne ucche kalakaar ho
    Respect everyone wow paaji love..

  • @sohanmanuke3127
    @sohanmanuke3127 4 роки тому +1

    ਲਾਭ ਹੀਰੇ ਨਾਲ ਵੀ ਮੁਲਾ ਕਾਤ ਹੋ ਜਾਵੇ ਕੀਤੇ ਵੀਰ

  • @ramanpannu4785
    @ramanpannu4785 4 роки тому +1

    My Favrot singer Ranjeet Mani

  • @KuldeepSingh-xq3bd
    @KuldeepSingh-xq3bd 4 роки тому

    Nice Singer Manni ji

  • @guddumansahia1570
    @guddumansahia1570 4 роки тому

    ਵੀਰ ਜੀ ਮੈਂ ਵੀ ਪੂਰੇ ਗੀਤ ਸੁਣੇ ਨੇ ਮਣੀ ਸਾਹਿਬ ਦੇ ਪਰ ਇਕ ਸੁਝਾਅ ਦੇਣਾ ਚਾਹੁੰਦਾ ਹਾਂ ਗੁਸਾ ਨਹੀ ਕਰਨਾ ਇੰਨੇ ਹਿੱਟ ਗਾਇਕ ਹੋ ਤੁਸੀਂ ਪਰ ਇੰਟਰਵਿਊ ਨੂੰ ਪੂਰਾ ਸਿਰਿਅਸ ਹੋ ਕੇ ਕਰੇਆ ਕਰੋ ਹੱਸਣਾ ਕੋਈ ਮਾੜੀ ਗੱਲ ਨਹੀਂ ਪਰ ਲਿਮਟ ਵਿੱਚ ਰਹਿ ਕੇ !! ਗਲ ਨੂੰ ਵੀ ਥੋੜਾ ਸੰਵਰ ਨਾਲ ਪੇਸ਼ ਕਰੇਆ ਕਰੋ ਮਤਲਬ ਕਾਲੀ ਜਿਆਦਾ ਨਾਲ ਨਾ ਬੋਲਿਆ ਕਰੋ ਕਿਉਂਕਿ ਤੁਹਾਡੀ ਇੰਟਰਵਿਊ ਨੂੰ ਸਾਰੀ ਦੁਨੀਆਂ ਨੇ ਦੇਖਣਾ ਹੁੰਦਾ ਅਗੇ ਤੋ ਧਿਆਨ ਰਖਣਾ ਇੰਨਾ ਗੱਲਾ ਦਾ ਦੇਖਣ ਵਾਲੇਆ ਨੂੰ ਹੋਰ ਵੀ ਵੱਧ ਮਜਾ ਆਵੇਗਾ !!

  • @ParminderSingh-ur7uh
    @ParminderSingh-ur7uh 3 роки тому

    ਕੀ ਗੱਲ ਕਰਤੀ ਸਿੱਧੂ ਹੁਣੀ ਕਟ ਕਟ ਚ ਰਿਕਾਰਡਿੰਗ ਕਰਦੇ ਤੇ ਇਹ ਕਲਾਕਾਰ ਸਿੰਗਲ ਸ਼ੋਤ ਵਾਲੇ ਆ

  • @bhupindersingh-es8rx
    @bhupindersingh-es8rx 4 роки тому

    ਮਣੀ ਬਾਈ ਗੁੱਸਾ ਨਾ ਕਰਿਓ ਲੰਗੋਟੀਆ ਯਾਰ ਇਹ ਮਤਲਬ ਨਹੀਂ ਹੁੰਦਾ ਜਿਹੜਾ ਤੁਸੀਂ ਦੱਸਿਆ ਏ ਤੁਸੀਂ ਕਿਤੇ ਇਕੱਲੇ ਬੈਠ ਕੇ ਸੋਚਿਓ ਚੰਗੀ ਤਰਾ

  • @ranbirsinghranbirsingh3607
    @ranbirsinghranbirsingh3607 4 роки тому +1

    ਵੀਰੇ ਅਸੀ ਦਸਵੀ ਕਲਾਸ ਵਿਚ ਸੀ ਸਤੀ ਮਣੀ ਦੀ ਕੇਸਟ ਭਰ ਕੇਸਟ ਆਉਦੀ ਸੀ

  • @sd10entertainment
    @sd10entertainment 4 роки тому +2

    Evergreen Singer koi jorh nyi Mani sir

  • @latestvideos6192
    @latestvideos6192 4 роки тому +5

    ਮਣੀ ਦੇ ਦਫਤਰ ਸਾਮਣੇ ਚਮਨ ਦਾ ਢਾਬਾ ਅੈ ,ਢਾਬੇ ਅਾਲੇ ਦਾ ਮੁੰਡਾ ਬੰਟਾ ਅੈ ,ਮਨੀ ਬੰਟੀ ਨੂੰ ਚਬਾਰੇ ਚੋ ਅਵਾਜ ਮਾਰਦਾ ਬੰਟੀ ਦੋ ਪਲੇਟਾ ਮੀਟ ਦੀਅਾ ਭੇਜਦੇ ਅਗੋ ਬੰਟੀ ਕਹਿੰਦਾ ਪਹਿਲਾ ਪਿਛਲੇ ਪੈਸੇ ਦੇ ਤੇ ਮਨੀ ਚਬਾਰੇ ਚੋ ੳੁਤਰ ਕੇ ਥਲੇ ਅਾੲਿਅਾ ਤੇ ਕਹਿੰਦਾ ਬੰਟੀ ਵੇਖ ਤਾਂ ਲਿਅਾ ਕਰ ਪਾਰਟੀ ਅਾਲੇ ਬੈਠੇ ਸੀ ਤੂੰ ਬੇਸਤੀ ਕਰਤੀ ਅਗੋ ਬੰਟੀ ਕਹਿੰਦਾ ਭਾਜੀ ਫੇਰ ਪੈਸੇ ਦੇ ਦਿਅਾ ਕਰੋ ਏਣੇ ਫੇਰ ਜਦੇ ਹੀ ਪੈਸੇ ਕਡ ਕੇ ਦਿੱਤੇ ,,ਕਿਸੇ ਟਾੲੀਮ ਚਮਨ ਦੇ ਢਾਬੇ ਤੇ ਭਾਂਡੇ ਮਾਂਜੇ ਹੋਏ ਅਾ ਮਣੀ ਨੇ

  • @kuljeetsingh2071
    @kuljeetsingh2071 4 роки тому +2

    I love you Davinder Kohinoor Paji

  • @singerjatinsmalpuriya1439
    @singerjatinsmalpuriya1439 4 роки тому +1

    Kise Taim Me Hariyana me sbse jiyada song Sunte the Bhai ke

  • @lakhycheema7566
    @lakhycheema7566 4 роки тому +4

    Chamkila endd koiiiii tod ni uhna daaaaa

  • @gursewakgir701
    @gursewakgir701 4 роки тому +1

    Love u mani 22

  • @navirattan9100
    @navirattan9100 4 роки тому +3

    Meri jawani te Ranjit Mani da time same see

  • @charanjitbajwaphotography5582
    @charanjitbajwaphotography5582 4 роки тому +3

    Davinder kohinoor te bachan bedil d kathi kro veere

  • @baldevsingh1165
    @baldevsingh1165 4 роки тому

    Ranjit mani punjab I industry tha kohinoor heera wa

  • @user-un7qn1bn1i
    @user-un7qn1bn1i 2 місяці тому

    Main ajj v chamkile amarjot da katr fain han, jassa,

  • @jasmindersingh1573
    @jasmindersingh1573 4 роки тому

    Bahut sohni awaja Mani di

  • @nimmapakhi1835
    @nimmapakhi1835 4 роки тому

    Very. Nice ji

  • @baljotkang2
    @baljotkang2 4 роки тому +2

    22:30 tere viah wala card

  • @kalasinghsingh2516
    @kalasinghsingh2516 4 роки тому +1

    22 g main tuhada har ik geet sunya

  • @gurjantsingh7870
    @gurjantsingh7870 4 роки тому +3

    ਮਨੀ ਬਾਈ ਜੀ ਸਾਡੇ ਪਿੰਡ ਬਡਰੁੱਖਾਂ ਦੀ ਸ਼ਾਨ ਆ ਜੀ ਅਸੀਂ

    • @skullofficial3642
      @skullofficial3642 4 роки тому

      ਚੁੱਪ ਕੀਤੀ ਪਿੰਡ ਅੈ ਮਣੀ ਦਾ ਮੋਗ਼ੇ ਤੋਂ ਪੰਜ ਕਿ. ਮੀ.

    • @gurjantsingh7870
      @gurjantsingh7870 4 роки тому

      @@skullofficial3642 ਮੈਨੂੰ ਵੀ ਪੱਤਾ ਜੀ ਮਨੀ ਬਾਈ ਜੀ ਦਾ ਪਿੰਡ ਚੁੱਪ ਕਿੱਤੀ ਆ ਪਰ ਉਹ ਸਾਡੇ ਪਿੰਡ ਬਡਰੁੱਖਾਂ ਦੀ ਵੀ ਸ਼ਾਨ ਆ

    • @cheemafazilka7973
      @cheemafazilka7973 4 роки тому +2

      ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਨਕਾ ਪਿੰਡ ਹੈ ਬਡਰੁੱਖਾਂ, ਇਸ ਤੋਂ ਵੱਡੀ ਸ਼ਾਨ ਤੇ ਮਾਨ ਵਾਲੀ ਗੱਲ ਹੋਰ ਕੀ ਹੋਊ ਵੀਰ।
      ਤੇ ਬਚਨ ਬੇਦਿਲ ਸਾਬ ਵਰਗਾ ਕਲਮ ਦਾ ਧਨੀ ਗੀਤਕਾਰ ਵੀ ਤਾਂ ਬਡਰੁੱਖਾਂ ਦੀ ਸ਼ਾਨ ਹੈ

    • @skullofficial3642
      @skullofficial3642 4 роки тому

      @@cheemafazilka7973 👍👍

  • @rajuarora3163
    @rajuarora3163 4 роки тому +1

    Labh heera nal interview karo g

  • @sanjeevsinghhans4272
    @sanjeevsinghhans4272 4 роки тому

    Very nice

  • @jaskaranpal9214
    @jaskaranpal9214 4 роки тому +3

    Bai Sati ji Sat Shri Akal Sudesh Kumari ji di Intrview karo dhanwad

  • @InderjitSingh-tj7yu
    @InderjitSingh-tj7yu 4 роки тому +3

    Bai ji ghaint ho tusi mani saab

  • @amarjeetsinghsahota9770
    @amarjeetsinghsahota9770 4 роки тому

    Ranjit bai bht vadiya klakar ne

  • @baljitsingh3277
    @baljitsingh3277 4 роки тому +2

    Jinna time cassette aye nu ho gya
    Ene te teri ummar Ni kaka

  • @GurpreetSingh-wh3ii
    @GurpreetSingh-wh3ii 4 роки тому

    ਮੇਰੇ ਰਾਂਝੇ ਦਾ ਪ੍ਰਸਿਪਲ ਜੀ ਹਾੜੇ ਕਟਿਓ ਨਾ ਕਾਲਜ ਚੋ ਨਾਂ ( ਸੁਪਰ ਹਿੱਟ )

  • @hhcjji3963
    @hhcjji3963 4 роки тому +3

    No body can become chamkila

  • @FreshRecordz
    @FreshRecordz 3 роки тому +1

    Trending punjabi Songs punjabi Songs
    👇👇👇👇❤️
    #FreshRecordz

  • @FreshRecordz
    @FreshRecordz 3 роки тому

    Trending punjabi Songs punjabi Songs punjabi Songs punjabi Songs
    👇👇👇👇📻📻
    #FreshRecordz

  • @gurpinderrattowal7355
    @gurpinderrattowal7355 4 роки тому +3

    Satti love u veer

  • @EKTARABOLE-jy2ij
    @EKTARABOLE-jy2ij Рік тому

    मंजीत रूपोवालिया जी di मुलाकात करो जी

  • @baljinderkaur6087
    @baljinderkaur6087 4 роки тому

    Good singhar good insaan mni paji

  • @BaljinderSingh-gr3qg
    @BaljinderSingh-gr3qg 4 роки тому +6

    Bedil mani te Surinder bachan
    Di Jodi DE RECORD KOI NAI TOD.
    SAKDA
    SONY SAGAR RAHON ROAD

  • @Singh-np1vb
    @Singh-np1vb 3 роки тому

    Legend Star chamkila

  • @singarnathjandjandwala9837
    @singarnathjandjandwala9837 4 роки тому

    Very good

  • @AmarjitSingh-cs8uv
    @AmarjitSingh-cs8uv 4 роки тому

    Nice Singer

  • @mrsandhu5167
    @mrsandhu5167 4 роки тому +3

    only chamkila bai

  • @apnaludhiana2284
    @apnaludhiana2284 4 роки тому

    Att #mani bhaji 👌

  • @badgaming1911
    @badgaming1911 3 роки тому

    ਭਾਜੀ।ਕਹਿਤਾ।ਫੀਰ।ਕੀ।ਗੰਲ।ਆ।ਉੰਤੇ।ਥੰਲੇ।ਬੰਗੇ।ਵਾਲ।ਆ।ਗੇ।ਪੰਤਕਾਰ।ਲਾਭ।ਹੀਰਾ।ਵੀ।ਕੌਈ।ਇੰਨਾ।ਪਰਣਾ।ਕਲਾਕਾਰ।ਨਹੀ।ਉਸ।ਨੁੰ।ਪੰਤਰਕਾਰ।ਪੁਰਣਾ।ਦੰਸਣ।ਗੇ।ਘੁੰਸੇ।ਆ

  • @sukhpalbrar6448
    @sukhpalbrar6448 4 роки тому +3

    Please interview Davinder Kohinoor

    • @jitenderkumar-rw9rr
      @jitenderkumar-rw9rr 4 роки тому

      veer ji ohna di ik interview hegi aaw u tube te,, davinder kohinoor interview search kro mil jaugi ji

  • @ranjitsingh4061
    @ranjitsingh4061 4 роки тому

    Ranjit Mani Veer je

  • @BaljinderSingh-vh7nz
    @BaljinderSingh-vh7nz 3 роки тому

    Manak saab jindabaad

  • @kuljeetsingh2071
    @kuljeetsingh2071 4 роки тому +2

    Paji Ranjit Paji I love you Ranjeet Paji

  • @babbugrewal1968
    @babbugrewal1968 4 роки тому

    Bhaut vadia singer ne ranjeet y

  • @punjabdaumidvarpunjabi8796
    @punjabdaumidvarpunjabi8796 4 роки тому +1

    ਏਅਕਰ ਨੂੰ ਸਮਝ ਘਟ ਲਗਦੀ ਆ

  • @keemathanda8807
    @keemathanda8807 4 роки тому

    Bilkul thik. Knk wdni bhut okhi aaji

  • @malkitbangi8890
    @malkitbangi8890 4 роки тому

    ਬਹੁਤ ਬਦੀਆ ਬਾਈ ਮੰਨੀ

  • @Singh-np1vb
    @Singh-np1vb 3 роки тому

    Chamkila jindabaad

  • @lalisandhu3135
    @lalisandhu3135 4 роки тому +4

    Davinder kohinoor de ve interview ve jarror karo

  • @aravinbrar1847
    @aravinbrar1847 4 роки тому

    Avdi add loni bnd krde hun ta song ta chlya ni

  • @JagseerSingh-mj6jn
    @JagseerSingh-mj6jn 3 роки тому

    Bachan Bedil Badrukhan

  • @pawanr124
    @pawanr124 4 роки тому

    Veer Gurpreet dhatt naal interview karo please ....

  • @karanbraich444
    @karanbraich444 4 роки тому

    Nyc