ਯੁਵਰਾਜ ਨੂੰ ਦਿੱਤੇ ਪੈਸੇ Gopi Frandipuria

Поділитися
Вставка

КОМЕНТАРІ • 257

  • @chamkau
    @chamkau 8 днів тому +31

    ਗੋਪੀ ਵੀਰ ਬਹੁਤ ਵਧੀਆ ਗੱਲ ਤੁਸੀਂ ਆਪਣੇ ਸਾਥੀ ਪਲੇਅਰ ਦੀ ਕੀਤੀ ਸਾਰੇ ਪਲੇਅਰਾਂ ਨੂੰ ਇਦਾ ਹੀ ਕਰਨਾ ਚਾਹੀਦਾ ਹੈ ਕਿ ਕਦੇ ਕਿਸੇ ਵੀ ਪਲੇਅਰ ਨੂੰ ਲੋੜ ਹੋਵੇ ਉਸ ਦੀ ਮਦਦ ਕਰਨੀ ਚਾਹੀਦੀ ਹੈ ਬਾਕੀ ਤੁਹਾਡੀ ਸਾਰੀ ਟੀਮ ਦੇ ਪਲੇਅਰਾਂ ਦਾ ਬਹੁਤ ਧੰਨਵਾਦ ਹੈ ਉਨ੍ਹਾਂ ਨੇ ਜੁਗਰਾਜ ਵੀਰ ਮਦਦ ਲਈ ਅੱਗੇ ਆਏ

  • @jaskarnsingh6062
    @jaskarnsingh6062 7 днів тому +41

    ਗੋਪੀ ਫਰੰਦੀਪੁਰੀਆ ਮਾਝੇ ਦਾ ਸਾਣ ਜਟ❤❤❤❤ਧੰਨ ਧੰਨ ਬਾਬਾ ਬੁੱਢਾ ਜੀ ਗੋਪੀ ਅਤੇ ਉਸ ਦੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ

  • @bachitarsadhu9283
    @bachitarsadhu9283 7 днів тому +14

    ਗੋਪੀ ਫਰੰਦੀਪੁਰੀਆ ਬਹੁਤ ਵਧੀਆ ਜਾਫੀ ਮਾਝੇ ਦਾ ਸੇਰ 💪💪💪💪

  • @yadvinderaulakh60
    @yadvinderaulakh60 7 днів тому +4

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਿਹਰ ਕਰਨ ਗੋਪੀ ਤੇ ਪ੍ਰੀਤ ਇਕੱਠੇ ਹੋ ਜਾਣ

  • @Gurparm1425
    @Gurparm1425 8 днів тому +8

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤

  • @SinghNavjot-bm1qt
    @SinghNavjot-bm1qt 8 днів тому +17

    ਪਰੀਤ ਚੁੱਕਣਾ ਤੇ ਪੱਥਰ ਪਾੜ ਦਿੰਦੀ ਆ ਰੱਬ ਤੋਂ ਡਰ ਗੋਪੀ ਤੇ 20 ਸਾਲ ਖੇਡ ਗਿਆ ਤੇਰੀ ਅਜੇ ਸ਼ੁਰੂ ਹੋਈ ਆ ਬਾਕੀ ਜਰਿਆ ਧਰਿਆ ਕੰਮ ਆਉਂਦਾ ੍ ਪਹਿਲਾਂ ਲੋਕ ਤੈਨੂੰ ਸਭਤੋਂ ਵੱਡਾ ਫੁਕਰਾ ਕਹਿੰਦੇ ਸੀ ਅੱਜ ਤੂੰ ਸਾਬਿਤ ਵੀ ਕਰਤਾ

  • @chamkau
    @chamkau 8 днів тому +20

    ਗੋਪੀ ਵੀਰ ਕਬੱਡੀ ਵਾਲਿਆਂ ਨਾਲ ਗੱਡੀ ਵਾਲਾ ਕੋਈ ਕੋਈ ਬੰਦਾ ਜਾ ਸਕਦਾ ਹਰੇਕ ਬੰਦਾ ਨੀ ਇੰਨਾ ਨਾਲ ਕੱਟ ਸਕਦਾ ਮੈਂ ਵੀ ਸਾਡੇ ਬੁੱਟਰ ਕਲਾ ਜਿਲਾ ਮੋਗਾ ਦੀ ਟੀਮ ਨਾਲ ਛੇ ਸਾਲ ਗੱਡੀ ਲੈ ਜਾਂਦਾ ਰਿਹਾ ਮੈਨੂੰ ਵੀ ਕਬੱਡੀ ਨਾਲ ਬਹੁਤ ਪਿਆਰ ਹੈਗਾ ਹੈ ਹੁਣ ਵੀ ਮੈਂ ਸਿਰਫ਼ ਕਬੱਡੀ ਦੇ ਮੈਚ ਹੀ ਵੇਖਦਾ ਹਾਂ ਨਾਲ ਦੇ ਸਾਰੇ ਡਰਾਈਵਰ ਕਹਿ ਦਿੰਦੇ ਤੇਰਾ ਦਿਮਾਗ ਖਰਾਬ ਹੋ ਜਾਣਾ ਤੋ ਸਾਰਾ ਦਿਨ ਕਬੱਡੀ ਵੇਖਦਾ ਰਹਿੰਦਾ ਬਾਈ ਜੀ ਮੈਂ ਕੋਈ ਵੀ ਕਬੱਡੀ ਟੂਰਨਾਮੈਂਟ ਨਹੀਂ ਛੱਡਦਾ ਵੇਖਣ ਤੋਂ ਸਾਰੇ ਕਹਿ ਦਿੰਦੇ ਹੈ ਵਈ ਤੋਂ ਸਾਰੇ ਪਲੇਅਰਾਂ ਦੇ ਨਾਮ ਜਾਣਦਾ

  • @Lovepreet_jattana97
    @Lovepreet_jattana97 8 днів тому +20

    ਅੱਜ ਉਹੀ ਬੰਦੇ ਗਲਤ comment ਕਰ ਰਹੇ ਹਨ ਜਿਹੜੇ ਪਹਿਲਾ ਭਲਵਾਨ ਜੀ sira att bumb ghaint ਲਿਖਦੇ ਹੁੰਦੇ ਸੀ ਤੇ ਅੱਜ ਉਹੀ ਖਿਲਾਫ comment ਕਰਦੇ ਹਨ ਇਹ ਸੱਚੀ ਗੱਲ ਹੈ ਕਿ ਸਮੇ ਦੇ ਨਾਲ ਨਾਲ ਲੋਕ ਬਦਲ ਦੇ ਹਨ ਪਰ ਇਹਨਾ ਨੂੰ ਦੱਸ ਦਿਆ ਵੀ ਭਰਾਵੋ ਗੋਪੀ ਗੋਪੀ ਹੀ ਹੈ ਜੇ ਗੋਪੀ ਨਾ ਹੁੰਦਾ ਅੱਜ ਉਸਦੇ ਚੇਲੇ ਦਾ ਨਾਮ ਨਹੀ ਸੀ ਹੋਣਾ ਅੱਜ ਜੇ ਨਾਮ ਹੈ ਤਾ ਗੋਪੀ ਕਰਕੇ ਹੀ ਹੈ ! ਬਾਕੀ ਦੋ ਬੰਦਿਆ ਵਿੱਚ ਲੜਾਈ ਹੁੰਦੀ ਹੈ ਕੋਈ ਚੱਕਰ ਨੀ ਅੱਜ ਵੱਖ ਹੋ ਗਏ ਕੀ ਹੋਇਆ ਕੋਈ ਚੱਕਰ ਹੈ ਤਾ ਦੱਸੋ ਸਭ ਵੱਖ ਵੱਖ ਹੀ ਖੇਡਦੇ ਹਨ ਪਰ ਕਿਸੇ ਖਿਲਾਫ ਬੋਲਣਾ ਇਹ ਗਲਤ ਲੱਗਿਆ ਛੋਟੇ ਭਰਾ ਦਾ ! ਹਮੇਸਾ ਪੈਸਾ ਹੀ ਨਹੀ ਹੁੰਦਾ ਕਦੇ ਕਦੇ ਪੈਸਾ ਜਵਾ ਹੀ ਛੱਡਣੇ ਪੈਦੇ ਹਨ ਉਸਤਾਦ ਲਈ ! ਉਸਤਾਦ ਉਸਤਾਦ ਹੀ ਹੁੰਦਾ ਪੰਜਾਬੀਓ ਕਦੇ ਉਸਤਾਦ ਨੂੰ ਮਾੜ੍ਹਾ ਨਾ ਬੋਲੋ ! ਲੜਾਈ ਹੋ ਗਈ ਆਪਣੇ ਆਪਣੇ ਰਸਤੇ ਬਸ ਸਹੀ ਹੈ ਪਰ ਗਲਤ ਨਹੀ ਕਹਿਣਾ ਜੋ ਮਰਜੀ ਹੋ ਗਿਆ ਹੋਵੇ ਬਸ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @avtarsinghsohal9768
      @avtarsinghsohal9768 8 днів тому +3

      Shi gal j gopi ustaad a te ustaad jo v kahe sir mathe mno nhi mn skde pise hojo chup krk ustaad di bdnmi na kro loka ch na pndo k eda krda c oda krda c agla ustaad team ta vda mal a oh ki pta prkhda nhi chelyea nu wmk 🙏 vdia khedo sard

  • @DaljitSingh-fy9hr
    @DaljitSingh-fy9hr 5 днів тому +3

    ਕਦੀ ਕੁੱਤਿਆਂ ਨੂੰ ਘਿਓ ਨਹੀਂ ਪਚਦਾ ਗੋਪੀ ਵੀਰ ਓਹਦੀ ਆਕੜ ਹੋਗੀ ਬਾਕੀ ਜੌ ਹੁਣ ਓਹਦੇ ਨਾਲ ਰਲ ਕੇ ਬੋਲ ਰਹੇ ਪਹਿਲੇ ਕਿੱਥੇ ਸੀ ਗੋਪੀ ਵੀਰ ਘੈਂਟ ਇਨਸਾਨ ਆ❤

    • @user-ei6vb4hc9r
      @user-ei6vb4hc9r 4 дні тому

      O praa j naa kuj pta Howe ewe NAHI boli daa hunda.30 bande shad k gae n Gopi Gand nu sare bande Sirf paise di vja too pishe the n

  • @preetsangergumnaam
    @preetsangergumnaam 8 днів тому +31

    ਜੋ ਆਪਣੇ ਉਸਤਾਦ ਵਾਸਤੇ ਦੁੱਲਾ ਬੱਗਾ ਪਿੰਡ ਵਾਲਾ ਕਰ ਗਿਆ ਨਾ ਕੋਈ ਚੇਲਾ ਨੀ ਕਰ ਸਕਦਾ
    ਅੱਜ ਕੱਲ ਦੇ ਚੇਲੇ ਤੇ ਉਸਤਾਦ ਨੂੰ ਬਦਨਾਮ ਕਰ ਸਕਦੇ ਨੇ

    • @Karan_bhangu_0061
      @Karan_bhangu_0061 7 днів тому +1

      Te har ustad dulla de ustad varga vi nhi ho sakda

    • @jashandeepsingh6894
      @jashandeepsingh6894 7 днів тому +1

      @@Karan_bhangu_0061respect a pamme gadhra lai dillo pr tu comment kita hor saab nal gopi ve ikk he a dunyia te jive kohenoor ikk he a baki dulla te pamma dove puranne time de bnde a ohna ch teo prem dhvak pyar haiga ajj ve te edar gopi bhalwaan purana khund a te preet kal de leer a te fer leer ne uddharna (ਉਦੜਣਾ ) ta hai e

    • @Karan_bhangu_0061
      @Karan_bhangu_0061 7 днів тому

      @@jashandeepsingh6894 bai dulla mera favorite raider ae tenu mera comment galat lagya hou par gopi vdia player ae par preet ladhu je kala mada oh kal shad janda farindipur di team happy manjit akash sarre player tan ni galat baki bai tu samjhdar

    • @Karan_bhangu_0061
      @Karan_bhangu_0061 7 днів тому

      @@jashandeepsingh6894 nalle aiven koi kise bare ni bolda jaldi preet dukhi hoke bolya te sach bolya bohat time bad je preet ehoja hunda tan oh kadon da bol dinda eh sab

    • @sidhu4506
      @sidhu4506 7 днів тому

      ​@@Karan_bhangu_0061 Bai bhut khidari local takde hege aa pr waddi team nal mauka nhi milda krke loka saamne nhi aa ske preet ehe gall kde na bhulle k gopi de chele to bina oda naam jaan da kaun c one aye hi local khed de rul jana c kine khidari majhe de local hi reh gye khed de bthera takde c

  • @sewakbrar8169
    @sewakbrar8169 7 днів тому +11

    ਭਲਵਾਨ ਜੀ ਵਾਹਿਗੁਰੂ ਤੁਹਾਨੂੰ ਸਦਾ ਚੜੁਦੀ ਕਲਾਂ ਬਖਸ਼ਣ ਤੇ ਜਪ ਪੁੱਤ ਨੂੰ ਸਿਹਤ ਜਾਬੀ ਬਖਸ਼ਣ

  • @ravneetsingh627
    @ravneetsingh627 4 дні тому +2

    ਗੋਪੀ ਬਾਈ ਤੁਸੀਂ ਆਪਣੀ game ਖੇਡੋ, ਕਿਸੇ ਦਾ ਜਵਾਬ ਦੇਣ ਦੀ ਲੋੜ ਨਹੀਂ ਬਥੇਰੇ ਲੰਡੀ ਬੁਚੀ ਭੌਂਕ ਦੇ ਆ

  • @EkamdeepSingh-ci2pq
    @EkamdeepSingh-ci2pq 7 днів тому +16

    ਬਹੁਤ ਵਧੀਆਕੀਤਾ ਯੁਵਰਾਜ ਦੀ ਮਦਦ ਕੀਤੀ ਭਲਵਾਨ ਜੀ ਏਦਾਂ ਹੀ ਪ੍ਰੀਤ ਦੇ ਟਰੈਕਟਰ ਸੋਨੇ ਦੀ ਮੁੰਦਰੀ ਬੈਸਟ ਵਿੱਚੋ ਅੱਧ ਅਕਾਸ਼ ਤੇ ਜੱਗਾ ਭੂਸ਼ਾ ਦੇ ਪੈਸੇ ਜੋ ਉਨੇ ਇਲਜ਼ਾਮ ਲਾਇਆ ਕਲੀਅਰ ਕਰੋ ਇੱਕ ਵਾਰ ਫਿਰ ਪ੍ਰੀਤ ਦੀ ਘੋੜੀ ਅਸੀਂ ਨਵਾਲਾਗੇ ਕਿ ਕਿਉ ਝੂਠ ਬੋਲਿਆ ਜਾਂ ਕਿਸ ਦੇ ਕਹਿਣ ਤੇ ਬੋਲਿਆ ਤੁਸੀਂ ਜਵਾਬ ਜਰੂਰ ਦਿਉ 🎉 ਧੰਨਵਾਦ

  • @SinghNavjot-bm1qt
    @SinghNavjot-bm1qt 8 днів тому +25

    ਕੁਛ ਨੀਂ ਹੋਇਆ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਪਰੀਤ ਆਪਣੇ ਮੂੰਹੋਂ ਕਹਿੰਦਾ ਸੀ ਗੋਪੀ ਪਿਉ ਆ ਮੇਰਾ ਗੋਪੀ ਮੇਰਾ ਹੱਥ ਨਾ ਫੜਦਾ ਤਾਂ ਮੈਂ ਅਐਥੋਂ ਤੱਕ ਨਹੀਂ ਸੀ ਆਉਣਾ

    • @Rooprandhaww
      @Rooprandhaww 4 дні тому +1

      Bai roti paigya hun hwabji krda oh.je kuj paiseya da msla hega v c fer v ki gl aa yaar ajj jo v aa preet Gopi krke hi aa

  • @sukhbrar143
    @sukhbrar143 День тому

    Gopi veer waheguru khush rakhe thonu ❤❤

  • @sandhuboyz9321
    @sandhuboyz9321 8 днів тому +15

    ਗੋਪੀ ਖਾਨਦਾਨੀ ਬੰਦਾ ਆ ਅਗਲਾ ਸੋਚ ਸਮਝ ਕੇ ਜਵਾਬ ਦੇਊਗਾ ਓਹ ਠਾ ਸੋਟਾ ਨਹੀਂ ਮਾਰਦਾ 😢

  • @gurnoorsingh9326
    @gurnoorsingh9326 8 днів тому +23

    ਭਲਵਾਨ ਜੀ ਤੁਸੀ ਟਾਈਮ ਕਿਉ ਲਿਆ ਹੈ ਜੀ......ਤੁਸੀ ਵੀ ਸਭ ਸੱਚ ਦਸਦੇ ਉਸੇ ਵੇਲੇ....... ਜਿੱਦਾ ਪ੍ਰੀਤ ਨੇ ਦੱਸਿਆ.... ਉਸਦੀ ਗੱਲ ਦਾ ਜਵਾਬ ਦਿੰਦੇ.....

  • @brownboy1993
    @brownboy1993 7 днів тому +13

    ਸਿਰਾ ਵਲੌਗ ਗੋਪੀ ਭਲਵਾਨ ਜੀ ❤❤❤

  • @bakhshishsingh5079
    @bakhshishsingh5079 7 днів тому +2

    ਜੂ
    ਜਗਰਾਜ ਸਿੰਘ ਥਫਾਨ ਕੋਟ ਬੁੱਢਾ ਦਾ ਸਾਥ ਦਿਓ ਬਹੁਤ ਵਧੀਆ ਕੰਮ ਭਲਵਾਨ ਸਹਿਬ ਧੰਨਵਾਦ

  • @Punjab0390
    @Punjab0390 8 днів тому +8

    ਭਲਵਾਨ ਜੀ ਮੈਨੂੰ ਨੀ ਪਤਾ ਆਪ ਜੀ ਦਾ ਪ੍ਰੀਤ ਨਾਲ ਕੀ ਰੌਲਾ ਭਲਵਾਨ ਜੀ ਮੈ starting ਤੋਂ ਥੁਨੋ ਉਸਤਾਦ ਮੰਨਿਆ ਤੇ ਮੰਨ ਦਾ ਮੈ ਦੇਖਿਆ ਕਮੇਂਟ ਚੋ ਲੋਗ ਕਹਿ jnde ਆ ਪ੍ਰੀਤ ਨਾਲ ਧੱਕਾ ਹੋਇਆ ਬਾਈ ਜਿੰਨੇ ਲਾਈਨ ਚੋ ਬੈਠੇ ਨੂੰ ਖੜਾ ਕਰਕੇ ਨਾਲ ਲਾਇਆ ਹੋਵੇ ਨਾ o ਕਦੇ ਧੱਕਾ ਨੀ ਕਰ ਸਕਦਾ

  • @gurlalsekhon3268
    @gurlalsekhon3268 8 днів тому +4

    ਗੋਪੀ ਉਸਤਾਦ ਜ਼ਿੰਦਾਬਾਦ ❤❤

  • @prabhbhullar4388
    @prabhbhullar4388 8 днів тому +3

    Gopi bhalwan Ji maan a tuhda ta❤❤

  • @arjindersandhu3619
    @arjindersandhu3619 8 днів тому +1

    Waheguru je Maher kran sab te 🙏

  • @TarsemMahla-xw3dn
    @TarsemMahla-xw3dn 7 днів тому +1

    2015 ਤੁਓ 2018 ਤਕ ਰਿਹਾ ਜੀ ਮੈ

  • @user-xz3nq2bx6h
    @user-xz3nq2bx6h 8 днів тому +4

    Player da saath ditta bahut vadiya keeta

  • @punjabiberlin703
    @punjabiberlin703 7 днів тому +6

    19 ਸਾਲ ਕਬੱਡੀ ਖੇਡੀ ਗੋਪੀ ਬਾਈ ਨੇ ਕਿਸੇ ਵਾਸਤੇ ਨੀ ਖੇਡੀ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਖੇਡੀ ਕਿਸੇ ਵਾਸਤੇ ਨੀ ਖੇਡੀ ਨਾਲੇ ਇਥੇ ਮੈਦਾਨ ਵਿੱਚ ਪਤਾ ਲੱਗਦਾ ਜਦੋਂ ਕੰਮ ਉੱਤੇ ਥੱਲੇ ਹੁੰਦਾ ਉਸਤਾਦ ਦੀ ਇੱਜਤ ਕਰੋ ਜਿਨਾਂ ਚਿਰ ਕਰਾਉਂਦਾ.ਹਰ ਕਿਸੇ ਦਾ ਘਰ ਪਰਿਵਾਰ ਹੁੰਦਾ ਤੇ ਪ੍ਰੀਤ ਕਮਾਈ ਦਾ ਸਾਧਨ ਕਬੱਡੀ ਆ ਉਹਦਾ ਕੰਮ ਆ ਜੇ ਓਸ ਚੀਜ਼ ਤੋ ਆਪਣਾ ਘਰ ਹੀ ਨਾ ਚਲਾਇਆ ਫਿਰ ਕੀ ਲੈਣਾ ਉਸਤਾਦ ਤੋਂ ਨਾਲੇ ਵੀਰੋ ਕਬੱਡੀ ਜ਼ੋਰ ਤੇ ਦਿਮਾਗ ਦੀ ਆ ਹਰ ਟਾਈਮ ਉਸਤਾਦ ਉਸਤਾਦ ਕਰ ਕੇ ਨੀ ਡੰਗ ਟਲਣਾ ਨਾਲੇ ਉਹ ਬੰਦਾ ਆਪ ਕਈ ਜਾਂਦਾ ਉਹਨੇ ਸਟਾਟਰ ਕਬੱਡੀ ਘਰਿਆਲਾ ਅਕੈਡਮੀ ਤੋਂ ਕੀਤੀ ਲੋਗ ਫਿਰ ਨੀ ਸਮਝਦੇ. ਨਾਲੇ ਜਿਹੜੇਕਬੱਡੀ ਨੂੰ ਸਮਝਦੇ ਉਹਨਾਂ ਨੂੰ ਭਲੀਭਾਂਤ ਪਤਾ ਪ੍ਰੀਤ ਦੀਆਂ ਲਗਾਈਆਂ ਤੇ ਗੋਪੀ ਦੀਆਂ ਲਗਾਈਆਂ ਜਮੀਨ ਅਸਮਾਨ ਦਾ ਫਰਕ....ਨਾਲੇ ਪ੍ਰੀਤ ਨੂੰ ਸਿਆਣੇ ਬੰਦੇ ਪਾ ਕੇ ਗੱਲ ਨਿਬੇੜ ਨ੍ਹੀ ਚਾਹੀਦੀ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਭੰਡੀ ਜਾਓ ਬੜਾ ਟਾਈਮ ਇਕੱਠੇ ਰਹੇ..ਲੋਗ ਮਜ਼ਾ ਲੈ ਰਹੇ ਇਥੋ ਤੱਕ ਤੁਹਾਡੇ ਨਾਲ ਦੇ ਵੀ..ਗੋਪੀ ਵੀ ਨਾਲ ਦਿਆ ਨੂੰ ਹੌਸਲਾ ਦੇਵੇ ਨਾ ਕਿ ਹੌਸਲਾ ਤੋੜੇ

  • @user-jq7yw1lg7l
    @user-jq7yw1lg7l 8 днів тому +1

    Waheguru ❤ji Nahar kare sare player te

  • @princebhatti29
    @princebhatti29 8 днів тому +2

    ਬਹੁਤ ਵਧੀਆ ਵੀਰ

  • @gurmeetdhaliwal287
    @gurmeetdhaliwal287 5 днів тому

    ਬਾਬਾ ਨਾਨਕ ਦੇਵ ਜੀ ਵਾਹਿਗੁਰੂ ਸੰਭ ਨੂੰ ਸਮੱਤ ਬਖਸ਼ਣ ਚੜਦੀ ਕਲਾ ਰੱਖਣ ਗੋਪੀ ਮਾਲਵੇ ਦੇ ਜੱਟ ਜੱਟਬੈੜ ਬੱਲੀਏ ਰੱਬ ਸਦਾ ਰੱਖੇ ਖੈਰ ਬੱਲੀਏ

  • @BinderBassi-zw9jf
    @BinderBassi-zw9jf 7 днів тому +1

    ਸਤਿਨਾਮ ਵਾਹਿਗੁਰੂ

  • @gillguruwali603
    @gillguruwali603 7 днів тому +20

    ਪ੍ਰੀਤ ਦੇ ਵੀਡੀਓ ਪਾਉਣ ਨਾਲ ਚੱਲ ਯੁਵਰਾਜ ਦਾ ਭਲਾ ਹੋ ਗਿਆ ਪਹਿਲਾ ਕਿਓ ਨੀ ਦੇ ਦਿਤੇ

    • @ManbirSandhu-rg3tj
      @ManbirSandhu-rg3tj 7 днів тому

      Shi gall aa

    • @jashandeepsingh6894
      @jashandeepsingh6894 7 днів тому

      Pehla 25000 ditta sunyia ne video vekho pehla headline padd ke he comment kr ta lag da ke preet da khabba tatta tu ve

    • @gillguruwali603
      @gillguruwali603 7 днів тому

      @@jashandeepsingh6894 tu odeya e galla kadan lag geya tere nl gl krn da Ki fyeda
      Tu gopi khaba fr je main preet da

    • @gillguruwali603
      @gillguruwali603 7 днів тому

      @@jashandeepsingh6894 phela 25000 dita jo oss nu ਯੁਵਰਾਜ ਨੇ ਮੈਚ ਵੀ ਖੇਡੇ ਆ ਓਸ ਦੇ ਦਿਤੇ ਆ

    • @Dhaliwal238
      @Dhaliwal238 5 днів тому

      Avdi okaat dekh ke Gopi bare boli

  • @dilveerpoud60
    @dilveerpoud60 7 днів тому +1

    ਗੋਪੀ ਵੀਰ ਪ੍ਰੀਤ ਲੱੱਧੂ ਦੀਆਂ ਗੱਲਾਂ ਦਾ ਜਵਾਬ ਜਰੂਰ ਦੇਣਾ ਐਵੀਂ ਬਦਨਾਮ ਕਰੀ ਜਾਂਦਾ ਗਾ

  • @Pangli2897
    @Pangli2897 7 днів тому +1

    ਵਧੀਆ ਗਲ ਆ ਵੀਰ,,,

  • @gurmaildhillon9171
    @gurmaildhillon9171 8 днів тому +2

    ਗੋਪੀ ❤❤❤❤

  • @parminderbagi7270
    @parminderbagi7270 4 дні тому

    gopi ustaad❤

  • @jagdevsandhu5131
    @jagdevsandhu5131 8 днів тому +14

    Preet sacha banda gopi show match da ad kala kha janda preet de sanman de paise v kha gya

    • @Sandhu_vlogs365
      @Sandhu_vlogs365 8 днів тому +3

      Fr palwan de vlog ch ki krn aya nale tu dinda reha palwan nu paise k bda hisab aw ewe nhi bolida je kuz pta na howe video ch koi v dukhi jeha ho k sacha ban da eda koi v fuddu nhi hunda k paise na mile fr v khed da howe hr koi syana ajkal khas krke lgi smj

  • @GurpreetSingh-fm5tc
    @GurpreetSingh-fm5tc 8 днів тому +37

    ਵੀਰ ਜੀ ਚਲੋ ਮੰਨਦੇ ਆ ਪ੍ਰੀਤ ਸੱਚਾ ਵਾਂ ਪਰ ਇਕ ਗੱਲ ਪ੍ਰੀਤ ਨੇ ਕਹੀ ਕੇ ਗੋਪੀ ਮੇਰਾ ਨੰਬਰ ਨਹੀਂ ਦੇਂਦਾ ਸੀ ਪ੍ਰਮੋਟਰਾ ਨੂੰ ਜੇ ਗੋਪੀ ਨੰਬਰ ਨਹੀਂ ਦੇਂਦਾ ਸੀ ਸੱਭ ਦੀ ਇਸਟਾ id ਹੁੰਦੀ ਏ ਏਦੀ ਵੀ ਹੈਗੀ ਸੀ ਪ੍ਰਮੋਟਰ ਓਦੇ ਤੇ ਮੈਸੇਜ ਕਰ ਲੈਂਦੇ

  • @AnmolDhillon-lh8jf
    @AnmolDhillon-lh8jf 7 днів тому

    Thanks palwan ji harjit palwan da naam la lai 🙏🙏🙏

  • @HindhuBhathal
    @HindhuBhathal 7 днів тому +3

    ਭਲ਼ਵਾਨ ਜੀ ਤੁਹਡੇ ਫ਼ੈਨ ਬਹੁਤ ਵਾ ਪਰ ਜਿਹੜੀਆ ਪੀਤ ਨੇ ਗ਼ੱਲ਼ਾ ਕਹੀਆ ਜੇ ਉਹ ਗੱਲ਼ਾ ਸੱਚ ਹੌਇਆ ਤਾ ਦਿਲ ਟੁੱਟ ਜਾਣਾ ਭਲ਼ਵਾਨ ਜੀ ਬਹਿ ਕੇ ਗ਼ੱਲ਼ ਮੁੁਕਾ ਲੋ ਇਕੱਠੇ ਹੌ ਜੌ ਵੀਰ ਰੁਪਿੰਦਰ ਜਲਾਲ ਜਾ ਬੂਟਾ ਗੱਲ਼ ਮੁਕਾ ਸਕਦਾ ਇਹਨਾ ਦੀ ਜਾ ਰਾਜਾ ਵੀ ਕਲੀਆਰ ਕਰ ਸਕਦਾ

  • @Darabrarkabaddi
    @Darabrarkabaddi 6 днів тому

    ਲੋਕਾ ਨੇ ਤਾਂ ਫਰਕ ਪਵਾਉਣਾ ਭਰਾ ਚੈਨਲਾ ਵਾਲਿਆਂ ਨੂੰ ਕੋਈ ਮੁੱਦਾ ਚਾਹੀਦਾ ਉਹ ਉਹਨਾਂ ਨੂੰ ਮਿਲ ਚੁੱਕਿਆ ਭਲਵਾਨ ਤੁਸੀ ਸਿਆਣੇ ਹੋ ਜ਼ਿਆਦਾ ਸਫਾਈਆਂ ਦੇਣੀਆਂ ਬੰਦ ਕਰੋ ਜਿਹੜੇ ਕੰਮ ਤੁਸੀ ਕੀਤੇ ਹੈ ਉਹ ਹਰੇਕ ਨਹੀ ਕਰ ਸਕਦਾ ਬਾਕੀ ਸਾਰਾ ਹਿਸਾਬ ਕਿਤਾਬ ਰੱਬ ਨੇ ਕਰ ਦੇਣਾ ਵਾਹਿਗੁਰੂ ਉੱਪਰ ਭਰੋਸਾ ਰੱਖੋ

  • @kuldeepdhillon5197
    @kuldeepdhillon5197 7 днів тому +1

    Gopi ustad sahia aa scha banda preet ede seer to ban k hun kahda mai aa sara kus kita

  • @bikramsidhu2614
    @bikramsidhu2614 6 днів тому

    ਜਵਾਬ ਦਿੳ ਭਲਵਾਨ ਜੀ ਪ੍ਰੀਤ ਦਾ

  • @BabbuPanjab-kl8tz
    @BabbuPanjab-kl8tz 8 днів тому +1

    ❤❤❤❤

  • @sewakbrar8169
    @sewakbrar8169 7 днів тому +3

    ਜੱਟਾ ਤੂੰ ਲੰਮੀ ਰੇਸ਼ਾ ਦਾਘੋੜਾਂ ਭਲਵਾਨ ਜੀ ਤੁਹਾਡੇ ਤੇ ਮਾਲਵਾ ਵੀ ਮਾਣ ਕਰਦਾ

  • @jagroopkhehra1687
    @jagroopkhehra1687 8 днів тому +1

    ❤❤

  • @Rooprandhaww
    @Rooprandhaww 4 дні тому

    Paiseya bare ta kuj pta ni pr gopi bai da nature bhut vdiya lga mnu.match vich v hmesha cool hi rehnda kde hyper hunda ni dwkhya mai❤❤❤❤

  • @avtarsinghsohal9768
    @avtarsinghsohal9768 8 днів тому +1

    ❤❤❤

  • @gurpindersingh6829
    @gurpindersingh6829 7 днів тому +3

    Gopi veer sorry ma interview dekhi sari maaf krdi minu mera ton galt coment hoyea c minu maaf krdi munda bare coment hoyea c jo minu nai krna chiada c minu boat pachtawa hoyea

  • @modernagricu3006
    @modernagricu3006 8 днів тому +3

    ਜੇ ਏਨੇ ਪੈਸੇ ਨੱਪ ਦਾ ਹੁੰਦਾ gopi ਤਾਂ emr player ਨਾ jurde ਨਾਲ

  • @user-do5mq9oz4b
    @user-do5mq9oz4b 8 днів тому +4

    ਇਕ ਵਾਰ ਸਮੁੰਦਰ ਦੇ ਕੰਡੇ ਇੱਕ ਵਿਹਲਾ ਬੇਰੁਜਗਾਰ ਇਨਸਾਨ ਬੈਠਾ ਆਪਣੀ ਕਿਸਮਤ ਨੂੰ ਲੈਕੇ ਪਰਮਾਤਮਾ ਨੂੰ ਕੋਸ ਰਿਹਾ ਸੀ ਥੋੜੇ ਦੇਰ ਵਿੱਚ ਕੀ ਦੇਖਦਾ ਇੱਕ ਬੱਗਲਾ ਪੰਛੀ ਸਮੁੰਦਰ ਵਿੱਚੋ ਇੱਕ ਮੱਛੀ ਨੂੰ ਆਪਣੀ ਚੁੰਝ ਨਾਲ ਫੱੜ ਉਪਰ ਨੂੰ ਉਛਾਲਦਾ ਅੱਤੇ ਮੱਛੀ ਨੂੰ ਦੁਬਾਰਾ ਚੁੰਝ ਨਾਲ ਫੜ ਡਕਾਰ ਜਾਂਦਾ ਉਹ ਆਦਮੀ ਬੱਗਲੇ ਨੁੰ ਦੇਖ ਕੋਈ ਲੱਕੜ ਦੀ ਟੁਕੜਾ ਨੂੰ ਪੰਛੀ ਵਾਗ ਉਪਰ ਨੁੰ ਓੁਛਾਲਦਾ ਤੇ ਦੰਦਾਂ ਫੜਨ ਦੀ ਕੋਸਿਸ ਕਰਦਾ ਓੁਹ ਮਿਹਨਤ ਕਰਦਾ ਇੱਕ ਦਿਨ ਕਾਮਜਾਬ ਹੋ ਪ ਹੋ ਜਾਦਾ ਉਹ ਬੱਗਲੇ ਨੂੰ ਉਸਤਾਦ ਮੰਨ ਪਿੰਡਾਂ ਵਿੱਚ ਆਪਣਾ ਹੁਨਰ ਦਾ ਦਿਖਾਵਾ ਕਰਦਾ ਉਹਦੀ ਪ੍ਰਸਿਦੀ ਹੋ ਜਾਦੀ ਇੱਕ ਵਾਰ ਓੁਹ ਇੱਕ ਰਾਜੇ ਦੇ ਦਰਬਾਰ ਵਿੱਚ ਆਪਣਾ ਸੋਅ ਕਰਦਾ ਰਾਜਾ ਉਹਦੀ ਕਲਾ ਦੇਖ ਖੁੱਸ ਹੁੰਦਾ ਉਹਨੂੰ ਬਹੁਤ ਇਨਾਮ ਦਿੰਦਾ ਰਾਜਾ ਉਹਦੇ ਤੋ ਉਸਤਾਦ ਬਾਰੇ ਪੁਛਦਾ ਉਹ ਸੋਚਦਾ ਜੇ ਬੁਗਲੇ ਦਾ ਨਾਮ ਲਿਆ ਮੇਰੀ ਬੇਸਤੀ ਨਾ ਹੋ ਜਾਏ ਉਹ ਕਹਿੰਦਾ ਮੈ ਆਪ ਹੀ ਸਿੱਖਿਆ ਹੈ ਉਸ ਤੋ ਬਾਅਦ ਜਦੋ ਉਹ ਕਿਰਪਾਨ ਨੂੰ ਉਪਰ ਨੂੰ ਉਛਾਲਦਾ ਕੇ ਦੰਦਾਂ ਨਾਲ ਬੁਚਣ ਦੀ ਕੋਸਿਸ ਕਰਦਾ ਕਿਰਪਾਨ ਦੰਦਾਂ ਨਾਲ ਨਹੀ ਫੜੀ ਜਾਦੀ ਸਿੱਧਾ ਹੱਲਕ ਵਿੱਚੋ ਆਰਪਾਰ ਹੋ ਜਾਦੀ ਇਹਦਾ ਇਹੀ ਸਾਰ ਕਦੇ ਜਿਸ ਕੋਲੋ ਗੁਣ ਲਵੋ ਉਹਨੂੰ ਨਾ ਭੁਲੋ ਪ੍ਰੀਤ ਤੂੰ ਜੋ ਵੀ ਸੀ ਕਿਹ ਦਿੰਦਾ ਇਹ ਨਾ ਕਹਿੰਦਾ ਗੋਪੀ ਮੇਰਾ ਓੁਸਤਾਦ ਨਹੀ ਸੀ ਮੈ ਕਿਸੇ ਹੋਰ ਕੋਲੋ ਨਾਮ ਕਮਾਇਆ ਦੂਜਾ ਉਹਦੇ ਪੁੱਤ ਬਾਰੇ ਜੋ ਕਿਹਾ ਉਹ ਵੀ ਗੱਲਤ ਕਿਹਾ ਬਿਮਾਰੀ ਕਿਸੇ ਨੂੰ ਲੱਗ ਸਕਦੀ ਹੈ ਕਈ ਵਾਰ ਸੰਤ ਮਹਾਪੁਰਸ ਨੂੰ ਕੋਈ ਰੋਗ ਨਿਕਲ ਆਉਦਾ

  • @sapindersohi1224
    @sapindersohi1224 6 днів тому +2

    3ਲਖ ਪਰੀਤ ਦਾ ਹਿਸਾਬ ਦੇ ਦੋ ਭਲਵਾਨ ਜੀ
    ਟਰੈਕਟਰ ਦਾ

  • @kuldeepsinghgill5041
    @kuldeepsinghgill5041 8 днів тому +3

    Preet good bnda ❤

  • @Crazyyaar3
    @Crazyyaar3 5 днів тому

    Gopi legend aa

  • @user-ee4vu4eh7x
    @user-ee4vu4eh7x 7 днів тому +1

    ❤❤❤❤❤

  • @Ranyodh_Aulakh
    @Ranyodh_Aulakh 7 днів тому +4

    Bhalwaan ji parwaah nhi krni kise di ... ehi duniyadaari aa kise da changa kro oh tuhaddda madda kruga ik din 😢😢😢😢
    20 saal mehnat aa tuhaddi ❤❤❤

    • @simranbajwa3040
      @simranbajwa3040 7 днів тому +1

      Anne bhagat na bano kise de

    • @karanaulakh7511
      @karanaulakh7511 6 днів тому +1

      @@simranbajwa3040 sahe gall a bro Preet sahe boleya samne ake boleya je sacha bhlwan Ageh awe

  • @KuljitSingh-n7d
    @KuljitSingh-n7d 5 днів тому

    Gopi❤❤❤❤❤

  • @ManguSharma5642
    @ManguSharma5642 7 днів тому

    ਗੋਪੀ ਵੀਰੇ ਸਤ ਸ੍ਰੀ ਆਕਾਲ ਜੀ 🙏🙏

  • @sarbjeetkhosa9015
    @sarbjeetkhosa9015 7 днів тому +1

    👍👍👌👌

  • @GagguDeep-i6p
    @GagguDeep-i6p 7 днів тому +2

    🔥🔥🔥🔥

  • @GurwindersinghDhillon-fp7qw
    @GurwindersinghDhillon-fp7qw 7 днів тому +1

    Gopy FRANDIPUR Himalaya Parbat saan jatt 👌💪💪

  • @JaspreetSingh-yd9mb
    @JaspreetSingh-yd9mb 8 днів тому +3

    ਲੱਧੂ ਆਲਾ ❤

  • @BikramJit-wf5be
    @BikramJit-wf5be 7 днів тому

    ❤❤❤❤❤❤❤❤❤❤

  • @user-mm6jm4mw4z
    @user-mm6jm4mw4z 8 днів тому +9

    ਹੁਣ ਟੱਟੀਆਂ ਲੱਗ ਗਈਆਂ

  • @Gill8625officiall
    @Gill8625officiall 5 днів тому

    ਉਸਤਾਦ ਨਾਲ ਆ ਤੇਰੇ

  • @user-vp8xh7iz4h
    @user-vp8xh7iz4h 5 днів тому

    🎉🎉

  • @ManguSharma5642
    @ManguSharma5642 7 днів тому +2

    ਤੁਹਾਡੀ ਵੀਡਿਓ ਦੇਖੀ ਜਿਦੇ ਚ ਤੁਸੀ ਪ੍ਰੀਤ ਨੂੰ ਕਿਹਾ ਕਿ ਤੈਨੂੰ ਹਰ ਗੱਲ ਦਾ ਜਵਾਬ ਮਿਲੋ ਗਾ ਬਹੁਤ ਜ਼ਰੂਰੀ ਹੈ ਭਲਵਾਨ ਜੀ ਉਨੂੰ ਜਵਾਬ ਦੇਣਾ ਤਾਂ ਹੀ sarya ਨੂੰ ਪਤਾ ਲੱਗੂ 👍👍

  • @sukhwindersingh9917
    @sukhwindersingh9917 7 днів тому +1

    Gopi palwan ji preet bare ik jaroor das oo

  • @sunnyrai7589
    @sunnyrai7589 6 днів тому

    God bless you gopy vre

  • @dhillon5325
    @dhillon5325 8 днів тому +2

    Nyc

  • @rfire697
    @rfire697 5 днів тому

    Gopi veer sare teri respect krde aa tuci sarya nu benti kro rokh na sado rokh lavo kyuki respected bande responsibility hundi aa jo smaj nu kuj aho g cheej deve jide nal tuhadi respect vich vada hunda wkm

  • @BhupinderSingh-wj6uf
    @BhupinderSingh-wj6uf 6 днів тому

    ਗੋਪੀ ਵੀਰ ਤੇਨੂੰ ਵੀ ਪ੍ਰੀਤ ਨੂੰ ਬਾਹਲਾ ਸਿਰ ਤੇ ਨਹੀਂ ਚੜਾੳਣਾ ਚਾਹੀਦਾ ਸੀ , ਹੱਥੀਂ ਪਾਲੇ ਹੀ ਡੰਗ ਮਾਰਦੇ ਆ ਅੱਜ ਕੱਲ ਬਾਕੀ tension ਵਾਲੀ ਕੋਈ ਗੱਲ ਨਹੀਂ ਲੋਕਾ ਨੂੰ ਤੇਰੇ ਤੇ ਪੂਰਾ ਭਰੋਸਾ ਆ .

  • @TajinderSingh-sq8lq
    @TajinderSingh-sq8lq 7 днів тому +2

    ਭਲਵਾਨ ਜੀ ਹੁਣ ਪਰੀਤ ਦੀਆਂ ਗੱਲਾਂ ਦਾ ਜਵਾਬ ਦੇਣਾ ਸੀ ਉਹਨੇ ਤੇ ਸੱਚ ਬੋਲ ਦਿੱਤਾ ਉਹਨੇ ਵਿਚਰੇ ਨੇ ਅੱਕ ਕੇ ਸੱਚ ਬੋਲ ਦਿੱਤਾ ਪਰ ਭਲਵਾਨ ਜੀ ਜਦੋਂ ਪਰੀਤ ਨੇ ਟੀਮ ਸੱਡੀ ਸੀ ਤੇ ਲੋਕਾਂ ਨੇ ਬੜਾ ਗੱਲਤ ਬੋਲੀਆਂ ਸੀ ਪਰ ਉਹਨੇ ਤੇ ਜੋ ਵੀ ਸੱਚ ਦੱਸ ਦਿੱਤਾ ਜੇ ਉਦੀਆਂ ਗੱਲਾਂ ਸੱਚ ਆ ਤੇ ਫ਼ਿਰ ਭਲਵਾਨ ਜੀ ਬੜੀ ਮਾੜੀ ਗੱਲ ਆ

  • @jajsandhu8204
    @jajsandhu8204 8 днів тому +3

    Preet ne baba deep Singh ji ju yadd kar ke khaa sach bolda ohhh bhut player ne kha phla c gopi paise ni dindaa

  • @Nagraaman38
    @Nagraaman38 8 днів тому +3

    Kdo kr rahe O interview palwan ji......

  • @karanaulakh7511
    @karanaulakh7511 6 днів тому +1

    22 g Preet nal
    Clear kru
    lok tuhanu ustad mnde a bke odeya gln cha sachaye a

  • @user-do5mq9oz4b
    @user-do5mq9oz4b 7 днів тому +2

    ਭਲਵਾਨ ਜੀ ਬੀਰੀ ਢੈਪਈ ਦੀ ਵੀ ਮੱਦਦ ਕਰੋ

  • @jaskarnsingh6062
    @jaskarnsingh6062 7 днів тому +7

    ਅਸੀ ਹਥ ਜੋੜਕੇ ਰੁਪਿੰਦਰ ਜਲਾਲਪੁਰ ਤੇ ਬੂਟਾ ਉਮਰੀਆਣਾ ਬੇਨਤੀ ਕਰਦੇ ਆ ਕਿ ਪ੍ਰੀਤ ਤੇ ਗੋਪੀ ਸੁਲਾ ਕਰਵਾ ਦੋ ਅਸੀਂ ਦੋਹਾਂ ਦੇ ਫੈਨ ਆ

    • @ranjodhdhindsa1479
      @ranjodhdhindsa1479 7 днів тому +1

      ਜਿਹੜੇ ਬੰਦੇ ਨੇ ਪਰੀਤ ਨੂੰ ਪਿਓ ਦੀ ਮੌਤ ਦੇ ਮੇਹਣੇ ਦਿੱਤੇ ਹੋਣ ਓਹਦੇ ਨਾਲ ਸੁਲਾ ਨਹੀ ਹੋ ਸਕਦੀ

  • @mohitchaudhary9780
    @mohitchaudhary9780 7 днів тому

    Gopi farindipuria ❤❤❤❤

  • @user-hn8io4qe7z
    @user-hn8io4qe7z 8 днів тому +3

    ਪ੍ਰੀਤ ਨੇ ਜੋ ਸ਼ਾਪ ਥੋਨੂੰ ਪਾਈ ਸੀ ਤੁਸੀਂ ਉਹ ਸ਼ਾਪ ਕਿਊ ਵੇਚੀ ਸੀ ?

  • @user-do5mq9oz4b
    @user-do5mq9oz4b 6 днів тому

    ਅੱਪਣੇ ਆਪ ਨੂੰ ਕੋਈ ਮਾੜਾ ਨਹੀ ਕਹਿੰਦਾ ਇਹੀ ਹੋਇਆ ਪ੍ਰੀਤ ਆਪ ਲਾਇਵ ਹੋਇਆ ਹੁਣ ਉਹ ਇਹ ਥੋੜੀ ਕਹਿੰਦਾ ਕੀ ਉਹ ਆਪ ਮਾੜਾ। ਕੋਈ ਵੀ ਬੰਦਾ ਅੱਪਣੇ ਆਪ ਨੂੰ ਮਾੜਾ ਨਹੀ ਕਹਿ ਸਕਦਾ ਘੁਮਿਆਰੀ ਆਪਣੇ ਭਾਡਾਂ ਨੂੰ ਚੰਗਾ ਹੀ ਕਹਿੰਦੀ 19 ਸਾਲ ਖੇਡਿਆ ਭਲਵਾਨ ਬਾਬੇ ਬਿਧੀ ਚੰਦੀਅੇ ਬਾਬਾ ਅਵਤਾਰ ਸਿਉ। ਪ੍ਰੇਮ ਢਿਲੋ ਖੁਸੀ ਦੂਗਾਂ ਨਾਮਵਰ ਲੋਕ ਉਹਦੇ ਨਾਲ ਨੇ ਜੇ ਇਹੋ ਜਿਹਾ ਬੰਦਾ ਹੁੰਦਾ ਕੋਈ ਮੂੰਹ ਨਹੀ ਲਾਉਦਾ ਬਾਕੀ ਛੋਟੀ ਮੋਟੀ ਗੱਲ ਸੀ ਸਾਝੇ ਬੰਦੇ ਵਿੱਚ ਪਾਕੇ ਉਥੇ ਗੱਲ ਕੀਤੀ ਜਾ ਸਕਦੀ ਸੀ

  • @Sandhu_Uk47
    @Sandhu_Uk47 7 днів тому +1

    Bhalwan 2012 wich uk 🇬🇧 aaya c khedn ❤❤❤❤❤

  • @user-qp5pu4oz1l
    @user-qp5pu4oz1l 7 днів тому +1

    ਯਰ ਜੇ ਚਾਰ ਪੈਸੇ ਗੋਪੀ ਵੱਧ ਵੀ ਰੱਖ ਗਿਆ ਫਿਰ ਕੀ ਪਹਾੜ ਡਿੱਗ ਪਿਆ ਜੇ ਪ੍ਰੀਤ ਦੀ ਬਾਂਹ ਨਾ ਫੜਦਾ ਤਾਂ ਕਰੀ ਜਾਂਦਾ ਦਿਹਾੜੀਆਂ ਸਾਰੀ ਉਮਰ। ਪ੍ਰੀਤ ਸਿਆਂ। ਸਮਾਂ ਸਮਾ ਸਮਰੱਥ। ਉਹੀ ਅਰੁਜਨ ਦੇ ਤੀਰ ਉਹੀ ਅਰੁਜਨ ਦੇ ਹੱਥ

    • @ajaypal4346
      @ajaypal4346 7 днів тому

      Paji tuhanu mainu ki PTA kine Pasay rakhe.je rakhe si onu 1sal dshya kyo nhi.
      Supplyment Vali gal suno Preet di.

  • @user-dr6xq9kp2k
    @user-dr6xq9kp2k 7 днів тому +2

    Preet di gal sun k sacha bnda ustaad player di help krr k😂

  • @JaspalSingh-qc4uy
    @JaspalSingh-qc4uy 7 днів тому +1

    ਜਸਪਾਲ ਸਿੰਘ ਜਲੰਧਰ ਈਸ਼ਰਵਾਲ 💯👍👍👍👍👍👍👍🙏💯💯💯💯💯✍️💯✍️💯✍️💯✍️💯✍️💯💯💯✍️💯✍️💯✍️🎉🎉🎉❤❤❤❤❤❤❤❤❤

  • @amankattu5084
    @amankattu5084 5 днів тому

    ਗੋਪੀ ਕਬੱਡੀ ਚ 2005 ਤੋਂ 2024 ਬੱਲਾ

  • @BikramJit-wf5be
    @BikramJit-wf5be 7 днів тому

    Att❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pcharryyt
    @pcharryyt 3 дні тому

    ਉਸਤਾਦ ਜੀ ਮਾ ਪਲੇਅਅਰ ਬਾਣਾ ਮੇਰਾ ਜਨਮ 2003 ਦਾ ਹਾ ਉਸਤਾਦ ਜੀ ਸਿਕਹਾ ਸ਼ਕਦੇ ਜੇ ਹਾਈਟ ਮੇਰੀ 6.2 ਇੰਚ ਅਯਾ ਜਵਾਬ ਦਿਓ ਜੇ

  • @gurpreetsinghgill3985
    @gurpreetsinghgill3985 7 днів тому +1

    Gopi bai lav de sawala da jabaab cahida janta nu ehda ne sarna

  • @Indiangamer0293
    @Indiangamer0293 8 днів тому +3

    Mooh vekh hun😂😂

  • @gurjantsingh2174
    @gurjantsingh2174 7 днів тому

    Preet bro shi aa 💪💪

  • @lakhi_pb1639
    @lakhi_pb1639 6 днів тому +1

    Biii gopiii
    Preettt naall j enaa dhakkaa hoyeaa tann firr sabb kuchh dikhavaa e aa
    Jawabbb deooo bii
    Asii preettt nu bhuttt chundee aa
    Tu tuhanu vv
    Prr j aa gallan sachh a tan

  • @HusanpreetsinghHusanpree-ne9ou
    @HusanpreetsinghHusanpree-ne9ou 5 днів тому

    Harjeet gaggo bua wala Sade pind da ❤

  • @BikramJit-wf5be
    @BikramJit-wf5be 7 днів тому

    🎉🎉🎉🎉🎉🎉

  • @barindersingh5584
    @barindersingh5584 7 днів тому +1

    Preet di gal da jawab deh bai

  • @lovenav4671
    @lovenav4671 7 днів тому +1

    Preet ladu respect

  • @ZainCheema-dw4ie
    @ZainCheema-dw4ie 7 днів тому

    Paji assalam o alaikum vi kar dia kro😊😊

  • @kulrajmann0069
    @kulrajmann0069 8 днів тому +1

    Gopi Veera ek benti aw tuhanu shado piche jo hoiya apni Game wal tyan deyo tusin

  • @Sukhjatt-kx8pn
    @Sukhjatt-kx8pn 8 днів тому +1

    Gopi ne kal us chhanl te das ta dita

  • @GurdialSingh-wv6ro
    @GurdialSingh-wv6ro 7 днів тому +2

    Preet shi aa

  • @arshdhillon1484
    @arshdhillon1484 8 днів тому +3

    ਗੋਪੀ ਤੇ ਪ੍ਰੀਤ ਨੇ ਇਲਜ਼ਾਮ ਲਾਇਆ ਕਿ ਮੇਰੇ ਗੋਪੀ ਨੇ ਪੈਸੇ ਮਾਰਿਆ ਤੇ ਨਾਲੇ ਗੈਂਗ ਗੈਂਗਸਟਰਾਂ ਦਾ ਮੈਨੂੰ ਫੋਨ ਆਇਆ ਤੇ ਫਿਰ ਉਦੋਂ ਹੀ ਤੈਨੂੰ ਪ੍ਰੀਤ ਬੰਦੇ ਇਕੱਠੇ ਕਰਨੇ ਚਾਹੀਦੇ ਸੀ ਹੁਣ ਤੈਨੂੰ ਇੰਨੇ ਮਹੀਨਿਆਂ ਬਾਅਦ ਯਾਦ ਕਿੱਦਾਂ ਆਇਆ ਬਹਿ ਕੇ ਵੀ ਹੱਲ ਹੋ ਸਕਦਾ ਉਸਤਾਦ ਨੂੰ ਕਦੇ ਮਾੜਾ ਨਹੀਂ ਕਹੀਦਾ ਤੇਰਾ ਉਹਦਾ ਕਰਕੇ ਨਾ ਬਣਿਆ ਵਾ

    • @simranbajwa3040
      @simranbajwa3040 7 днів тому

      Preet pehla gopi de parde nhi see kholna chonda...one akke hoye ne aah km kita