ਬੱਕਰੇ ਦਾ ਮੀਟ ਭਲਵਾਨੀ ਖੁਰਾਕ | Mutton Curry Recipe In Punjabi | Gopi Frandipuria | Diet Plan Day 1
Вставка
- Опубліковано 17 гру 2023
- ਬੱਕਰੇ ਦਾ ਮੀਟ ਭਲਵਾਨੀ ਖੁਰਾਕ | Mutton Curry Recipe In Punjabi | Gopi Frandipuria
Like and subscribe
#kabaddi #vlog #muttoncurry - Розваги
ਉਸਤਾਦ ਬੱਕਰੇ ਦੇ ਮੀਟ ਨਾਲੋਂ ਤੇਰੀਆਂ ਗੱਲਾਂ ਸੁਨਣ ਦਾ ਜਿਆਦਾ ਸਵਾਦ ਆਓਂਦਾ
16 aane sach gal kahi veer
ADKAR....USTAAD JI GAINT GAL BAT
ਗੋਪੀ ਵੀਰ ਦਾ ਸੁਭਾਅ ਬੜਾ ਵਧੀਆ ਲੱਗਾ,ਸਾਡੇ ਪੈਟਰੋਲ ਪੰਪ ਉੱਤੇ ਆਇਆ ਸੀ,ਬਾਈ ਦੇ ਨਾਲ ਸਾਰਿਆ ਪੰਪ ਵਾਲਿਆ ਮੁੰਡਿਆ ਨੇ ਫੋਟੋਆਂ ਕਰਾਈਆ, ਜ਼ਰਾ ਵੀ ਕਾਹਲਾ ਨਹੀ ਪਿਆ, ਸਗੋਂ ਆਪ ਸਾਡੇ ਮੋਢੇ ਉੱਤੇ ਹੱਥ ਰੱਖਦਾ ਸੀ
ਕਲ ਤੁਹਾਡਾ ਮੈਚ ਦੇਖਿਆ 2013 ਪਾਕਿਸਤਾਨ ਨਾਲ ਸੀ ਜੇਡਾ ਬਹੁਤ ਵਧੀਆ ਲੱਗਿਆ ਗੋਪੀ ਭਾਈ ਦੇਖ ਕੇ,ਹੁਣ ਤਾਂ ਯੂ ਟਿਊਬ ਤੇ ਕਬੱਡੀ ਹੀ ਦੇਖੀ ਦੀ ਹੈ ਹੋਰ ਕੁਛ ਨੀ❤
Match d link send karo
@kritikaanand-ph4rc link send krdo
@@Gurparm1425V
Kitthe da match c
@@lovelaksh3028 vlo jeobala
Gurdwara Agarra picharra sahib
ਬਹੁਤ ਵਧੀਆ ਭਲਵਾਨ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ।🙏
❤❤❤❤❤❤❤❤❤❤❤❤❤❤❤❤❤❤❤❤❤❤ ਉਸਤਾਦ ਜਿਉਂਦਾ ਰਹਿ ਰੱਬ ਤੇਰੇ ਹਿੱਸੇ ਦੇ ਦਰਦ ਮੈਨੂੰ ਦੇਦੇ ਮੇਰੇ ਹਿੱਸੇ ਦੀਆਂ ਖੂਸ਼ੀਆਂ ਰੱਬ ਤੈਨੂੰ ਦੇਦੇ
ਬਹੁਤ ਵਧੀਆ ਭਲਵਾਨ ਜੀ ਜੇਕਰ ਚੁੱਲੇ ਤੇ ਲੱਕੜਾਂ ਦੀ ਅੱਗ ਤੇ ਬਣਾਓ ਤਾਂ ਹੋਰ ਵੀ ਤਕੜੀ ਚੀਜ਼ ਬਣਦੀ ਐ ਜੀ ❤❤❤❤❤❤❤
ਬਹੁਤ ਵਧੀਆ
ਗੋਪੀ ਉਸਤਾਦ ਬਹੁਤ ਵਧੀਆ ਬੰਦਾ
bohat yadeaa veer
ਮਜ਼ਾ ਆਪ ਬਣਾ ਕੇ ਹੀ ਆਉਂਦਾ
ਅਸੀ ਵੀ ਵੀਰ ਸ੍ਰੀਨਗਰ ਬਰਫ਼ ਵਿੱਚ
ਬੈਠੇ ਐ ਸੱਭ ਕੁਛ ਆਪ ਹੀ ਬਣਾਈ ਦਾ
ਵੀਰ ਫ਼ੌਜੀ ਆ ਰੋਇਆ ਵੀ ਆਪ ਹੀ vali
da
ਬਹੁਤ ਵdiya PaLwaN ji❤️❤️
ਅੱਜ ਦੇ ਜੁੱਗ ਵਿੱਚ ਇਹਨਾ ਗੱਲਾਂ ਦਾ ਧਿਆਨ ਰੱਖਣਾ ਜਰੂਰੀਆਂ ਗੋਪੀ ਵੀਰ ਨੇ ਸਾਰੀਆਂ ਸਹੀ ਆਖੀਆਂ ਨੇ ਤੰਦਰੁਸਤ ਓਹੀ ਬੰਦਾ ਰਹੂ ਜੋ ਇਹਨਾ ਗੱਲਾ ਦਾ ਧਿਆਨ ਰੱਖੇਗਾ ਗਰੰਟੀਆ
Nice and simple recipe. Awesome brother 😎
ਬਹੁਤ ਵਧੀਆ ਜੀ
Bahut vdiya paji khadia khurka kaam ayuniaa ♥️♥️💪
ਕਿਆ ਬਾਤਾਂ ਵੀਰੇ, " ਖਾਣ ਬੱਕਰੇ ਤੇ ਪੀਣ ਸ਼ਰਦਾਈਆਂ, ਪੁੱਤ ਸਰਦਾਰਾਂ ਦੇ"
Bohat vadhiya ji.
Bahut vadya ustaad ji
ਵੀਰ ਜੀ ਕੰਮ 👍💯 sira
ਲਵ ਯੂ ਬਾਈ ❤❤
Bht vdia paji 😋😋💪💪
Veer you are down to earth person
Bhut aacha laga vakh k yr
Good ostad Gopi veer
ਬਹੁਤ ਵਧੀਆ ਵੀਰ ਨਾਇਸ਼ 👍👍👌💗
ਗੋਪੀ ਵੀਰ ਬਹੁਤ ਘੈਟ ਵਲੋਗ ❤❤❤pinder thathgaria
Siraaaa Gopi bhalwan
Good Gopi ji
Waheguru ji tuhanu hamesha khush rakhe Bai ji ❤
Gora moge too❤❤❤❤❤
Ustaad ji pani ah gya
Vdia jnab
Note kar li bai ji ❤ maza aa gya
ਸਤਿ ਸ੍ਰੀ ਆਕਾਲ ਉਸਤਾਦ ਜੀ ❤
Mash Ahlla Ahlla pak hamesha khsuh rakha veer ko i m from Pakistan Punjab fasialabad
Waheguru ji gupi veer no chardikala vich rakhi
ਬਹੁਤ ਵਧੀਆ ਗੋਪੀ ਬਾਈ ਬੱਕਰੇ ਦਾ ਮੀਟ ਮੈਂ ਵੀ ਆਪ ਬਣਾਕੇ ਖਾਦਾ ਹਾਂ ਬਹੁਤ ਸਵਾਦ ਆਉਂਦਾ ਬਾਈ
ਅੱਤ ਭਲਵਾਂਨ ਜੀ
Sahi gal sarbloh sab to best e
Sira
ਮਾਝੇ ਆਲੇ ਅਦਕਰ ਕਹਿੰਦੇ ਨੇ ਮਾਲਵੇ ਆਲੇ ਅਦਰਕ ❤️👌🏼👌🏼
Gud phalvana
Very nice paji
Sada paji. Babbar sher.
Love you bhalwan ji❤
Bahut badhiya 22 g. Good job. Love from Chandigarh ❤
Yummy Yummy Ho Gia Kam
Legend ❤
ਸਾਨ ਜੱਟ 🎉🎉🎉❤❤❤❤
Atttt paji❤
Bhut vadhia g blog good informationi working as a chef dubai
ਭਾਜੀ ਚਾਪਾ ਨਾਲੋਂ ਬੱਕਰੇ ਦੀ ਪਿੱਛੇ ਵਾਲੀ ਲੱਤ ਸਮੇਤ ਪੱਟ ਲਿਆ ਕਰੋ ਉਸ ਵਿੱਚ ਮਾਸ ਜਾਦਾ ਤੇ ਜੋਰ ਦਾਰ ਹੁੰਦੀ ਆ। ਬਾਕੀ ਬਾਈ ਆਪਣੀ ਆਪਣੀ ਪਸੰਦ ❤
Waheguru chardikala rakhe ji ver ji
Zabardast gggg
Nice big brother
ਗੋਪੀ ਉਸਤਾਦ
Vadia.... Good job....
Good good vor❤❤❤
Shera di kharak
ਸਰਬਲੋਹ ❤
Aapna no diyo ji sarblog kithon milu ji
Waheguru ji mehar karn sade veer g te
Botoh wadiya veer da subha
MAJHE Ale ❤❤
Ustaad g ❤❤❤❤❤❤❤❤❤❤❤❤❤❤❤❤❤
Very nice bro
Attt bai
God bless you bro love you ah Tara nal
Good 👍
Very good
Chardi klaa ch raho mera baai
Love you bro nice 👍👍
Ji❤
Very good veer ji 💐🌹
Paji rabb tainu tarakhi devaaa.
Sra austad ji ❤❤❤❤❤❤❤😋😋😋😋
Good 👍 very nice bro
Very good ❤❤❤❤
Good veere
Nice video bro
Good bhalhwhan g
Good
Love you ustaad ❤❤
Gopi palwan ji good preet paji khitye a 😊
Sat Sri akal veera and apana beta thekh ho giya good news love from Canada 🇨🇦 Brampton
Very nice
Att brother
Sat Sri Akal bhai g video nice Hunde na Love you❤❤
Good. Nice💪💪
Sab nu milda gopy veer ,app age ho k milda veer jithe kite v mile bhut vdia nature bro da
Ki hll he gopi pra sda yrra da yrr ❤
Love you balwan ji
ਅਦਰਕ 😊
ਸਹੀ ਗੱਲ ਆ ਬਾਈ
Kabaddi star❤❤❤❤
Love you jatta from Italy ❤❤❤❤🎉🎉🎉🎉
Mera favourite stopper gopi veer love from gujranwala punjab Pakistan ❤❤❤🌹🌹🌹
Right 👍
Love you ustad g Pakistan jhang ❤❤❤
ਭਲਵਾਨ ਜੀ ਤੁਹਾਡਾ ਕੱਦ ਰਸੋਈ ਦੇ ਹਿਸਾਬ ਨਾਲ ਵੱਡਾ ਜੇ ਰਸੋਈ ਛੋਟੀ ਪੈ ਗਈ 😂
❤❤
😂😂❤❤
gopi bai video sira c, baki thodia gallan boht changiya lag diya ne.. boht kuch sikhan nu milda.
ਕੁਲਵੀਰ ਸਿੰਘ ਧਨੋਆ
BHAAJI VERY NICE VIDEO. WE ARE FROM SRIGANGANAGAR RAJASTHAN.
👍🏼👌