Income Tax ਵਿੱਚ ਕੀਤੇ ਗਏ ਵੱਡੇ ਬਦਲਾਅ 1 ਅਪ੍ਰੈਲ ਤੋਂ ਹੋਣਗੇ ਲਾਗੂ, Life Insurance ਦੀ ਮੈਚੋਰਿਟੀ Manpreet
Вставка
- Опубліковано 29 вер 2024
- ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 1 ਅਪ੍ਰੈਲ ਤੋਂ Income Tax ਨੂੰ ਲੈ ਕੇ ਲਾਗੂ ਨਵੇਂ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about new rules effective from 1st April regarding Income tax
#manpreetsinghofficial
#DailyDose
--------------------------------------------------------------
Our latest videos :-
• SBI ਨੇ ਡੈਬਿਟ ਕਾਰਡ ਨੂੰ ...
• 1 ਅਪ੍ਰੈਲ ਤੋਂ ਲਾਗੂ ਹੋ ਜ...
• 30 ਮਾਰਚ ਦਾ ਦਿਨ ਕੇਂਦਰੀ ...
• ਬਿਜਲੀ ਖੱਪਤਕਾਰਾਂ ਲਈ ਵੱਡ...
• ਲੋਕ ਸਭਾ ਚੋਣਾਂ 2024 ਪੰਜ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (UA-cam Audio Library)
Very good knowledge g.
God bless you always.
Evm hatao desh bachao......
ਤੁਸੀਂ ਇਹ ਨਹੀ ਦੱਸਿਆ ਕਿ ਜੇਕਰ ਆਮਦਨ ਸੱਤ ਲੱਖ ਤੋਂ ਘੱਟ ਹੈ ਤਾਂ ਕੋਈ ਟੈਕਸ ਨਹੀਂ ਲੱਗੇਗਾ ????
Wait for Third term Modi Govt
Manpreet ji, New tax regime is default, standard deduction 50000 in new tax regime, new five tax slabs, no tax up to 7 lakh etc ਪਹਿਲਾਂ ਹੀ ਅਪ੍ਰੈਲ 2023 (2023-2024) ਤੋਂ ਲਾਗੂ ਹੋ ਚੁੱਕਾ ਹੈ। ਜੇ ਅਪ੍ਰੈਲ 2023 ਵਿਚ ਪੁਰਾਣੇ ਟੈਕਸ ਰੀਜੀਮ ਦੀ ਆਪਸ਼ਨ ਨਹੀ ਦਿੱਤੀ ਤਾਂ ਟੈਕਸ ਨਵੇਂ ਰਜੀਮ ਅਨੁਸਾਰ ਹੀ ਕੱਟਿਆ ਜਾ ਰਿਹਾ ਹੈ।
Change bjp govt
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ਬੇਟਾ ਜੀ ❤❤❤❤❤❤
ਕੌਈ ਮਰਜੀ ਵਰਗ ਹੌਵੇ ਇਨਕਮ ਟੈਕਸ ਪਰਾਪਰਟੀਆਂ ਟੈਕਸ ਲਗਜ਼ਰੀ ਟੈਕਸ ਸਲੈਬ ਹਰ ਵਰਗ ਨੂੰ ਲੱਗਣਾ ਚਾਹੀਦਾ ਜਿਸਦੀ ਆਮਦਨੀ ਪੰਜ ਲੱਖ ਸਲਾਨਾ ਤੌ ਵੱਧ ਆ। ਕੀ ਇਕੱਲੇ ਵਪਾਰੀ, ਕਾਰਪੋਰੇਟ, ਬੇਗੁਨਾਹ ਨਿਕੇ ਦੁਕਾਨਦਾਰ, ਜਾ ਆਮ ਜਨਤਾ ਹੀ ਟੈਕਸ ਦੇਵੇ। ਕਈ ਵਰਗ ਜਗੀਰਦਾਰ ਐਸੇ ਲੱਖਾ ਪਰਿਵਾਰ ਆ ਕਰੌੜਾ ਸਲਾਨਾ ਆਮਦਨੀ ਆ। ਕੌਈ ਨਹੀਂ ਦਿੰਦੇ ਉਹ। ਤਾਹੀ ਪੰਜਾਬ ਖਤਮ ਹੌ ਚੁਕਿਆ ਆਰਥਿਕ ਤੌਰ ਤੇ ਪੂਰੀ ਤਰ੍ਹਾਂ। ਉਹ ਟੈਕਸ ਕੀ ਦੇਣਾ ਸੀ ਹਰ ਤਰੀਕੇ ਸਰਕਾਰ ਤੌ ਵੱਖ ਵੱਖ ਤਰ੍ਹਾਂ ਦੀਆਂ ਮਾਫੀਆ ਲੈਦੇ ਹਨ।
ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਆਮਦਨ ਕਰੋੜਾਂ ਚ ਹੈ ਪਰ ਕਿਸੇ ਨਾ ਕਿਸੇ ਢੰਗ ਨਾਲ ਉਹ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ ਟੈਕਸ ਤਾਂ ਦੇਣਾ ਹੀ ਕੀ ਹੈ।
ਆਟਾ ਦਾਲ ਸਕੀਮ, ਫ੍ਰੀ ਬਿਜਲੀ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਲੈ ਰਹੇ ਹਨ ਪੰਜਾਬ ਦੇ ਕਰੋੜ ਪਤੀ ਗਰੀਬ?????😢
Sir shimla high court ke order pe video dalo.they strictly said pay pensioners money w/o any if but.article in news cutting 28th march
Very nice information. Thanks Manpreet ji
U always give a great information
Jai shri Ram ji aap ji ki sada Jai jai kar ho ji
DUA R K RADHEY RADHEY
Tht means option de sakde aa je purani tax regime vch jaana hai
yes
Very nice , kindly explain more with examples of annual salary 7 lac 10 lac
❤❤❤❤❤❤
Nice
❤
Thanks ji. 🙏
7 ਲੱਖ ਤੱਕ ਕਹਿੰਦੇ ਸੀ ਨਹੀਂ ਲੱਗਦਾ ਟੈਕਸ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਜੀ
ਅਪ੍ਰੈਲ 2023 ਤੋਂ ਪੁਰਾਣੇ ਟੈਕਸ ਰਜੀਮ ਵਿੱਚ 5 ਲੱਖ ਤੱਕ ਅਤੇ ਨਵੇਂ ਟੈਕਸ ਰਜੀਮ ਵਿੱਚ 7 ਲੱਖ ਤੱਕ ਕੋਈ ਟੈਕਸ ਨਹੀਂ ਹੈ। (ਦੋਵਾਂ ਰਜੀਮ ਵਿੱਚ 50000 standard deduction ਘਟਾਉਣ ਤੋਂ ਬਾਅਦ )
Good information Manpreet veer g Dhanwaad 🙏
Sir g non government nu leave encashment te shot???? Non government nu eh milda benefit???
Cra 295/19 di sailry te V video bNao y g
By ji DA BARE V KOI JANKARI DITI JAWE JI
Voht vadhia jankari de rahe ho Dhanvaad
Good jankari g
Sir punjab pensioners di pension kdo avegi
Aa rhiaa g es vaar 2 treek nu ayaa
Thnx bete
Very good
Thank g