Punjabi News Bulletin | September 30, 2024 | Partap Bajwa | Sukhpal Khaira | CM Mann | TV Punjab

Поділитися
Вставка
  • Опубліковано 17 лис 2024

КОМЕНТАРІ • 17

  • @vikramjitsingh7710
    @vikramjitsingh7710 Місяць тому +13

    ਅਮੋਲਕ ਸਰਪੰਚ ਨਹੀ ਬਣਾ ਰਿਹਾ ਬਲਕਿ ਸਰਪੰਚ ਦੀ ਸੀਟ ਲੁਟ ਰਿਹਾ. ਜੇ ਇਦਾ ਧੱਕੇ ਨਾਲ ਸਰਪੰਚ ਬਣਾਉਣੇ ਫੇਰ ਵੋਟਾਂ ਕਊ ਕਰਵਾ ਰਹੇ ਸਿੱਧੇ ਆਪਣੇ ਸਰਪੰਚ ਬਣਾ ਦੇਂਦੇ. ਸਿਆਸਤ ਪੈਸੇ ਤੇ ਜੁਤੀ ਦੀ ਰਹਿ ਗਈ ਨਾਕੀ ਕੰਮ ਕਰਨ ਵਾਲਿਆਂ ਦੀ. ਕੋਰੋੜਾ ਦੀ ਬੋਲੀ ਲਾਕੇ ਜਾ ਧੱਕੇ ਨਾਲ ਜੋ ਸਰਪੰਚ ਬਣੂ ਉਹ ਕੀ ਕੰਮ ਕਰੂਗਾ. ਇਹ ਸਾਬ ਬੰਦ ਹੋਣਾ ਚਾਹੀਦਾ ਨਹੀਂ ਤਾ ਕਲ ਨੂੰ ਐਮ ਅਲ ਏ ਤੇ ਐਮ ਪੀ ਭੀ ਇਦਾ ਹੀ ਚੁਣ ਹੋਉਗੇ

  • @dr.paramjitsinghsumra179
    @dr.paramjitsinghsumra179 Місяць тому

    ਟੀ ਵੀ ਪੰਜਾਬ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਨੀ।
    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੀ ਤੰਦਰੁਸਤੀ ਤੇ ਸਦਾ ਚੜ੍ਹਦੀਕਲਾ ਵਿੱਚ ਰਹਿਣ ਦੀ ਅਰਦਾਸ ਕਰਦੇ ਹਾਂ। ਮਾਲੇਰਕੋਟਲਾ ਜਿਲੇ ਦੇ ਪਿੰਡ ਬਾਪਲਾ ਵਿੱਚ ਇਸ ਵਾਰ ਪੰਚਾਇਤ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਹੈ ਇਸੇ ਪਿੰਡ ਦੀ ਪੰਚਾਇਤ ਦੀ ਚੋਣ ਵਿੱਚ 50 ਕੁ ਸਾਲ ਪਹਿਲਾਂ ਹੋਈ ਲੜਾਈ ਕਾਰਨ ਤਿੰਨ ਵਿਅਕਤੀ ਕਤਲ ਹੋ ਗਏ ਸਨ।

  • @palasinghsandhujatsikh9929
    @palasinghsandhujatsikh9929 Місяць тому +1

    Bibi Jagir kaur ਨੂੰ ਇਸ ਤਰਾਂ ਜਲੀਲ ਨਹੀ ਕਰਨਾ ਚਾਹੀਦਾ। ਅਸੀ ਮੰਨਦੇ ਹਾਂ ਕਿ ਬੀਬੀ ਜੀ ਨੂੰ ਅਕਾਲੀ ਦਲ ਖਿਲਾਫ ਗਲਤ ਭੰਡੀ ਪ੍ਰਚਾਰ ਨਹੀ ਕਰਨਾ ਚਾਹੀਦਾ।

    • @Avtar-xu1dd
      @Avtar-xu1dd Місяць тому

      ਜੰਗੀਰ ਕੌਰ ਦੀ ਕੋਈ ਇੱਕ ਸਿਫ਼ਤ ਤੁਸੀਂ ਆਪਣੇ ਮੂੰਹੋਂ ਕਰਨਾ ਚਾਹੁੰਦੇ ਹੋ ਤਾਂ ਕਰੋ ਜੀ ? ਜਦ ਕਿ ਉਹ ਸ਼੍ਰੋਮਣੀ ਕਮੇਟੀ ਚ ਹੋਣ ਦੇ ਬਾਵਜੂਦ ਮੂੰਹ ਤੇ ਉਸਤਰਾ ਤੇ ਮੁੱਛਾਂ ਸਾਫ਼ ਕਰਨ ਅਤੇ ਕੁੜੀ ਮਾਰਨ ਤੋਂ ਵੀ ਦੂਰ ਕੁੜੀ ਦੇ ਗਰਭ ਵਿਚਲੇ ਬੱਚੇ ਨੂੰ ਵੀ ਮਾਰਿਆ ਹੈ ਇਸ ਨੇ ? ਹੁਣ ਜਦੋਂ ਇਹ ਹਟਦੀ ਹੀ ਨਹੀਂ ਬਾਹਲੀ ਸੱਚੀ ਬਣਦੀ ਹੈ ਤਾਂ ਕਿਸੇ ਨੇ ਇਸ ਦੀ ਸ਼ਿਕਾਇਤ ਵੀ ਅਕਾਲ ਤਖ਼ਤ ਸਾਹਿਬ ਤੇ ਭੇਜ ਦਿੱਤੀ ਜੀ ਹੁਣ ਤਕਲੀਫ ਕਿਉਂ ਜੀ ?

  • @sarjeetbains9671
    @sarjeetbains9671 Місяць тому

    🙏🙏🙏

  • @honeykhangura7120
    @honeykhangura7120 Місяць тому

    ਅਸੀਂ ਨੀ ਬਣਦੇ AP ਦੇ ਧਕੇ ਨਾਲ

  • @anmoldeepsingh6992
    @anmoldeepsingh6992 Місяць тому +3

    Ke sunil jakhar da mob no kise kol nahi hai fon te ta gall ho sakdi hai

  • @sarupsingh4790
    @sarupsingh4790 Місяць тому +4

    ਉਏ ਲੀਡਰੋ ਇਹ ਕੀ ਹੋ ਰਿਹਾ ਹੈ ਪੰਜਾਬ ਵਿੱਚ ਸਰਪੰਚੀ ਮੁਲ ਮਿਲਦੀ ਰਹੀ ਹੈ

  • @sukhdevjaswal4745
    @sukhdevjaswal4745 Місяць тому

    Not only one M L A of ruling party or Hoshiarpur M P will do same thing as he done in previous panchat elactions

  • @BalwinderSingh-g3s4w
    @BalwinderSingh-g3s4w Місяць тому

    300 kille di theke de paise da pind nu vadyea Chandigarh vrga bn skda kise leader di lor ni

  • @DalipSingh-ey9jd
    @DalipSingh-ey9jd Місяць тому

    He is acting like gund don’t forget people got more power than AAP

  • @AmandeepKaur-ik8gt
    @AmandeepKaur-ik8gt Місяць тому

    No mmm

  • @AmandeepKaur-ik8gt
    @AmandeepKaur-ik8gt Місяць тому

    No mm

  • @arunjitkaur2663
    @arunjitkaur2663 Місяць тому

    ਸਰਪੰਚੀ ਮੁੱਲ ਮਿਲਦੀ ਹੈ ,??????

  • @MSDon
    @MSDon Місяць тому

    0

  • @KewalSingh-e9u
    @KewalSingh-e9u Місяць тому

    Bjp punjab vich apne pair rakhane chahindi hai 2 crod di boli wala apne gal vich bjp da pata paya hoya hai ena paise kithon ah ah rahe hai

  • @fullerjohnson5253
    @fullerjohnson5253 Місяць тому

    0273 Lenny Keys