6 ਵੇਂ ਪੇ ਕਮਿਸ਼ਨ ਦੇ ਸੰਬੰਧ ਵਿੱਚ ਮਾਨਯੋਗ ਹਾਈ ਕੋਰਟ ਦਾ ਆਇਆ ਵੱਡਾ ਫੈਸਲਾ By Manpreet Singh
Вставка
- Опубліковано 28 лис 2024
- ਇਸ ਵੀਡੀਓ ਅਸੀਂ ਤੁਹਾਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 6 ਵੇਂ ਪੇ ਕਮਿਸ਼ਨ ਉਪਰ ਸੁਣਾਏ ਗਏ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about High courts decision on 6th pay commission
#manpreetsinghofficial
#DailyDose
--------------------------------------------------------------
Our latest videos :-
• ਪੰਜਾਬ ਸਰਕਾਰ ਵਲੋਂ 17-07...
• ਮਾਨਯੋਗ ਹਾਈਕੋਰਟ ਵਲੋਂ ਪੰ...
• ਪੰਜਾਬ ਸਰਕਾਰ ਨੇ ਬੰਦ ਕੀਤ...
• ਅੱਜ ਦੀ ਕੈਬਨਿਟ ਮੀਟਿੰਗ ਵ...
• ਚੰਡੀਗੜ੍ਹ ਵਿਖੇ ਮੁਲਾਜ਼ਮਾ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (UA-cam Audio Library)
ਸਤਿ ਸੀ,ਅਕਾਲ ਜੀ,
ਆਪ ਜੀ ਵੱਲੋ ਦਿੱਤੀ ਜਾਣਕਾਰੀ ਬਹੁਤ ਵਧੀਆ ਅਤੇ ਮਹੱਤਵਪੂਰ ਹੈ ਹੱਕ ਤਾ ਬਣਦਾ ਹੈ ਜੋ ਕਿ ਬਿਨਾ ਕੋਰਟ ਗਏ ਬਿਨਾ ਦਿੱਤਾ ਜਾ ਸਕਦਾ ਸੀ ਪਰ ਜੇ ਨਿਯਤ ਸ਼ਾਫ ਹੋਵੇ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ
ਵੀਰ ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ ਤੁਸੀ ਬਹੁੱਤ ਮਿਹਨਤ ਕਰਕੈ ਬੀਡੀਓ ਬੱਨਾਉਦੇ ਹੋ ਪੰਜਾਬ ਹੋਮ ਗਾਰਡਜ ਵਾਲਿਆ ਨੂੰ ਕੋਈ ਬੈਨੀਫਿੱਟ ਮਿਲੇਗਾ ਦੱਸਿਓ ਤੁਹਾਡੀ ਬੀਡੀਓ ਬਹੁੱਤ ਚੰਗੀ ਹੈ ਧੰਨਵਾਦ ਵੀਰ ਜੀ
ਅੱਜ ਤੱਕ ਕਿਸੇ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਇਹ ਲਾਗੂ ਹੀ ਨਹੀਂ ਹੋਣਾ ਭਗਵੰਤ ਮਾਨ ਨੇ ਮੁਲਾਜ਼ਮਾਂ ਨੂੰ ਮੀਟਿੰਗ ਦਾ ਟਾਈਮ ਦੇ ਕੇ ਅੱਗੇ ਹੀ ਅੱਗੇ ਪਾਈਆਂ ਗਈਆਂ ਹਨ
Eh tu pehla waliya sarkara ehna nhi krdiya c ...es sarkar ne ta sirra hi la ditta...mulajima diya 2 diwaliya dina kise da ja bonus de kaliya gaiya te hun 3 diwali vi kali hi jaogi
ਸੱਤਾ ਸੁੱਖ ਭੋਗ ਰਹੇ ਲੋਕ ਪੈਨਸ਼ਨਰਾਂ ਦਾ ਹੱਕ ਨਹੀਂ ਦੇਣਗੇ। ਪੰਜਾਬ ਸਰਕਾਰ ਮੁਰਦਾਬਾਦ।
ਵਾਹਿਗੁਰੂ ਜੀ ਮੇਹਰ ਕਰੋ ਜੀ ।
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
ਸਰਕਾਰਾਂ ਕੋਰਟਾਂ ਦੇ ਫੈਸਲੇ ਲਾਗੂ ਨਹੀਂ ਕਰਦੀਆਂ ਉਹ ਕੋਰਟਾਂ ਦੇ ਫੈਸਲਿਆਂ ਨੂੰ ਟਿੱਚ ਸਮਝਦੇ ਹਨ।
ਸਰਕਾਰ ਨੂੰ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਜਿਹੜੀਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹਨ ਉਹ ਆਪਣੇ ਆਪ ਮੰਨਕੇ ਮੰਗਾ ਦਾ ਸਰਕਾਰ ਨੂੰ ਐਲਾਨ ਕਰਨਾ ਚਾਹੀਦੀ ਹੈ।
ਬਹੁਤ ਵਧੀਆ ਜਾਣਕਾਰੀ।
Y g ਲੇਟ ਹੋਣ ਲੱਗ ਪਏ information ਦੇਣ ਲਈ ❤❤❤❤❤❤❤
Manpreet ji many day s aap ki wait ker raha thaa.Good
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਜੀ।
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏
Good job Manpreet veer g Dhanwaad 🙏
ਇਹ ਫੈਸਲਾ ਤਾਂ ਸਰਕਾਰ ਨੂੰ ਲਾਗੂ ਕਰਨਾ ਹੀ ਪੈਣਾ ਹੈ, ਵਧੀਆ ਗੱਲ ਹੈ ਕਿ ਡੀ ਗਰੁੱਪ ਤੋਂ ਸ਼ੁਰੂ ਕਰਕੇ ਸਾਰੇ ਮੁਲਾਜਮਾਂ ਨੂੰ ਵਾਰੀ ਵਾਰੀ ਲਾਭ ਦਿੱਤਾ ਜਾਵੇ, ਤਾਂ ਕਿ ਸਰਕਾਰ 'ਤੇ ਆਰਥਿਕ ਭਾਰ ਵੀ ਨਾ ਪਵੇ
Group c tu shuru krn fer D tu kyun ...pehla jyada wale kam krne chaide
That's good news. THINK Positive.Govt court ਦਾ decision ignore nhi delay kar sakdi aa.
ਵਧੀਆ ਜਾਣਕਾਰੀ ਧੰਨਵਾਦ
Thanks for not prolonging the video unnecessarily. Nice information
ਸਰ 17.07.2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ salary 29200 ਵਾਰੇ ਵੀ ਕੋਈ video ਬਣਾਓ High court te 29200 da scale ਪਰ punjab de clerks te 19900
New alm nu v isda laab mil sakda ki nhi
295/19 ਵਾਲਿਆ ਦੀ ਬੈਸਿਕ ਪੇ 34800 ਦਿੱਤੀ ਹੈ ,ਪ੍ਰ ਨਿਊ alm nu 19900 ਦੇ ਰਹੀ ਹੈ
Na @@malkeetsingh5371
Galat gal hai
ਜਿਹੜੀ ਸਰਕਾਰ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਲਈ ਸਮਾਂ ਨਹੀਂ ਦੇ ਸਕਦੀ ਉਹ ਇਹ ਬਕਾਏ ਕਿਵੇਂ ਦੇ ਦੇਵੇਗੀ।😅😅😅
4 9 14 ਵਾਲਾ ਵੀ ਕੋਈ ਹੱਲ ਹੋਇਆ ਜਾ ਨਈ ਅਜੇ ਤੱਕ ਇਸ ਵਾਰੇ ਵੀ ਜ਼ਰੂਰ ਚਾਨਣਾ ਪਾਓ ਜੀ
ਇਨਾਂ।ਨੇ।ਕੁਸ਼।ਨਹੀ।ਦੇਣਾ ਇਨਾਂ।ਦਾ।ਆਪਣਾ।ਢਿਡ।ਭਰਦਾ।ਸਾਨੂੰ।ਕੀ।ਦੇਣਾ
Excellent
ਨੰਗ ਸਰਕਾਰ ਮੁਰਦਾਬਾਦ।।
🎉😂😅
😢 ਬਹੁਤ ਵਧੀਆ ਵੀਡਿਉ
ਪੰਜਾਬ ਦੀ ਮਲੰਗ ਸਰਕਾਰ ਅੱਗੇ ਅਪੀਲ ਕਰੇਗੀ।
Good news sir ji
very useful. Thanks for nice update
Thank you beta ji GBU 👍
ਕਈ ਸਾਥੀ ਸਰਕਾਰ ਤੇ ਵਾਧੂ ਭਾਰ ਦੀ ਗੱਲ ਕਰਦੇ ਵੀਰ ਜੀ ਜਨਾਬ ਸਰਕਾਰ ਨੇ ਆਪਣੇ ਮੰਤਰੀਆਂ/ਐਮ ਐਲ ਏ ਆਦਿ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਉਹ ਵੀ 200000 ਤੋਂ ਵੱਧ ਤੇ ਬਾਕੀ ਹੋਰ ਸਹੂਲਤਾਂ ਅਲੱਗ ਤੋ
❤❤ thanks Manpreet Singh ji
Thanks to the channel 👍👏
ਵੈਸੇ ਅਦਾਲਤ ਵੱਲੋਂ ਇਹ ਕਿਹਾ ਬਣਦਾ ਸੀ ਕਿ ਮੁਲਾਜ਼ਮਾਂ ਦੇ ਬਣਦੇ ਬਕਾਏ ਦੇਕੇ ਰਿਪੋਰਟ ਦਿੱਤੀ ਜਾਵੇ।
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਗੌਰ ਕਰਨ ਦੀ ਕ੍ਰਿਪਾਲਤਾ ਕਰਨੀ ਚਾਹੀਦੀ ਹੈ ਜੀ । ਬਹੁਤ ਹੀ ਲੰਮੇ ਸਮੇਂ ਤੋਂ ਮੁਲਾਜ਼ਮ ਵਰਗ ਇਸ ਬਾਬਤ ਮੰਗ ਕਰ ਰਹੇ ਹਨ ਜੀ।
ਸਰਕਾਰ ਕੋਰਟ ਨੂੰ ਜਵਾਬ ਦੇਵੇਗੀ ਕਿ ਮੁਲਾਜ਼ਮਾਂ ਦਾ ਹੱਕ ਬਣਦਾ ਹੈ।ਪਰ ਸਾਡੀ ਹਾਲਤ ਠੀਕ ਨਹੀਂ ਹੈ। ਕੋਰਟ ਨੇ ਕਿਹੜਾ ਗਲ ਚ ਸਾਫ਼ਾ ਪਾ ਲੈਣਾ
ਸਾਡੀਆਂ ਮੁਲਾਜ਼ਮ ਯੂਨੀਅਨ ਫੇਲ ਹੋ ਗਈਆਂ ਨੇ ਕਿਉਂਕਿ ਕੋਈ ਵੀ ਮੁੱਦਾ ਹਲ਼ ਨਹੀਂ ਕਰ ਸਕੀਆਂ।
ਕੁਝ ਨਹੀਂ ਮਿਲਣਾ ਇਹ ਸਰਕਾਰ ਚ ਗਾਰੰਟੀ ਆ ਕਿਓਂਕਿ ਸਰਕਾਰ ਨੇ ਅਪੀਲ ਚ ਚਲੇ ਜਾਣਾ ਫੇਰ ਸੁਣਵਾਈਆਂ ਹੋਣਗੀਆਂ, ਇਦਾਂ ਕਰਕੇ 10 ਸਾਲ ਬੀਤ ਜਾਣਗੇ ਫਿਰ ਕੋਈ ਹੋਰ ਸਰਕਾਰ ਆਊਗੀ ਫਿਰ ਏਸੇ ਤਰਾਂ ਚੱਲੀ ਜਾਣਾ, ਮੁਲਾਜ਼ਮਾਂ ਦੀ ਕੋਈ ਜੂਨ ਨਹੀਂ। ਵੈਸੇ ਵੀ ਇਹ ਫੈਸਲਾ ਸਿੰਗਲ ਬੈਂਚ ਰਾਂਹੀ ਹੋਇਆ ਜੇਕਰ ਡਬਲ ਬੈਂਚ ਰਾਹੀਂ ਵੀ ਹੁੰਦਾ ਤਾਂ ਵੀ ਚਾਂਸ ਘੱਟ ਹੀ ਸੀ ਕਿਓਂਕਿ ਸਰਕਾਰ ਨੇ ਫਿਰ ਸੁਪਰੀਮ ਕਗਰਟ ਚਲੇ ਜਾਣਾ ਸੀ। ਇਸ ਲਈ ਜਿੰਨਾ ਕੁ ਮਿਲੀ ਜਾਂਦਾ ਓਸੇ ਨਾਲ ਹੀ ਸਬਰ ਕਰੋ ਹੁਣ ਤਾਂ। ਨਾ ਕੋਈ ਡੀ.ਏ ਮਿਲਣਾ ਕੁਝ ਨਹੀਂ ਦੇਣਾ ਇਹਨਾਂ ਨੰਗ ਸਰਕਾਰਾਂ ਨੇ।
Hope for the Best
ਜਾਣਕਾਰੀ ਬਹੁਤ ਚੰਗੇ ਤਰੀਕੇ ਨਾਲ ਦਿੱਤੀ ਥੋੜੀ ਸੋਧ ਕਰ ਲਉ ਸਤੰਬਰ ਹੈ ਨਾ ਕਿ ਨਵੰਬਰ
Tu app hi samaj lvo veer ji ..
Sat Sri akal veer ji ❤
Dhanyavaad bete
Mann govt।ਮੁਲਾਜ਼ਮ ਮਾਰੂ ਹੈ
100%sach aw brother
Very Good Sir Ji
ਕੋਈ ਸਮਾਂ ਸੀ, ਮਹਿਕਮੇ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਸਨ, ਹੁਣ ਜੋ ਵੀ ਫੈਸਲੇ ਹੋ ਰਹੇ ਨੇ,ਗੱਲ ਸਰਕਾਰ ਤੇ ਛੱਡੀ ਜਾ ਰਹੀ ਹੈ,ਦੇਣਾ ਬਣਦਾ ਹੈ ਤਾਂ ਦਿਓ, ਨਹੀਂ ਤਾਂ ਜੁਆਬ ਦਿਓ, ਬਣਦਾ ਹੈ ਕਿ ਨਹੀਂ,ਸਮਾਂ ਵੀ ਦੋ ਚਾਰ ਮਹੀਨੇ ਦਾ ਦਿੰਦੀ ਹੈ,ਕਦੇ ਸਰਕਾਰ ਵੀ ਕਹਿੰਦੀ ਹੈ,ਦੇਣਾ ਬਣਦਾ ਹੈ,ਨਾਂਹ ਪੱਖੀ ਹੁੰਗਾਰਾ ਹੀ ਮਿਲਦਾ ਹੈ,ਬਹੁਤ ਕੇਸ ਪੈਂਡਿੰਗ ਪਏ ਹਨ, ਬਾਦਲ ਸਰਕਾਰ ਦੇ ਸਮੇਂ ਦੇ,ਕੁਝ ਨਹੀਂ ਬਣਿਆ ਅੱਜ ਤੱਕ।
@malkitghai4214 bilkul shi gal aa tuhadi mere father sab da case c usda mehkme nu sumpeya c kuj ni kita mehkme ne dubara rit payi aa
Keep all the right thoughts and you will get it.
Good information 👍
ਦੇਣਾ ਲੈਣਾ ਇਸ ਸਰਕਾਰ ਨੇ ਗਲੀ ਵਾਲਾ ਰੁਪਈਆ ਨਹੀਂ।ਕੋਰਟ ਕੀ ਕਰੂ ,ਇਹ ਕਹਿ ਦੇਣਗੇ ਕਿ ਵਿੱਤੀ ਹਾਲਤ ਠੀਕ ਨਹੀਂ। ਜਦੋਂ ਠੀਕ ਹੋਊ ਉਦੋਂ ਬਕਾਇਆ ਦੇ ਦੇਵਾਂਗੇ।
ਪਰ ਮਿਲਣਾ ਨੀ ਲਾਰਾ ਲਪਾ ਲਾ ਦੇਣਾ ਨਾਲ ਇਲੈਕਸ਼ਨਾ ਦੀ ਟ੍ਰਿਕ ਖੇਡਣੀ ਕਦੇ ਕੋਈ ਕਦੇ ਕੋਈ ਇਲੈਕਸ਼ਨ
ਗੱਲਾਂ ਦਾ ਕੜਾਹ ਹੀ ਬਣਾ ਰਹੀ ਹੈ ਸਰਕਾਰ।
VERI, ,,NICE
ਜੇ ਸਰਕਾਰ ਮੂੜ ਉੱਚ ਅਦਾਲਤ ਵਿੱਚ ਜਾਂਦੀ ਹੈ ਤਾਂ ਵਿਆਜ ਵੀ ਦੇਣਾ ਪੈ ਸਕਦਾ ਹੈ ਜੀ
Veri good sar ji
Very good 👍
अब सरकार कोर्ट से
ही मानेगी...
कोर्ट ही ठीक
फैसला करेगी.
Very good
ਸਰਕਾਰੀ ਤੰਤਰ ਤਾਂ ਨਿਆਪਾਲਿਕਾ ਤੇ ਭਾਰੀ ਰਹਿੰਦਾ ਹੈ।
ਵੀਰ ਜੀ ਇਹ ਦੱਸਣਾ ਇਹ ਕੋਰਟ ਦਾ ਫੈਸਲਾ ਸਾਰੇ ਕਰਮਚਾਰੀਆਂ ਤੇ ਲਾਗੂ ਹੋਵੇਗਾ
Hanji ...but sarkar te lago nhi hunda 😅😂
Revised pay comission airer 2016 to 2021 bare ni dsya high court ne.
ਸਰ ਤੁਹਾਡੀ ਵਿਡੀਓ ਦੇ ਵਿੱਚ ਦਮ ਹੈ ਤੁਹਾਡੀ ਵੀਡੀਓ ਦੀ ਉਡੀਕ ਵਿੱਚ ਹਾ
ਫੈਸਲੇ ਦੀ ਮਿਤੀ 17 ਨਵੰਬਰ, 2024 ਬੋਲਿਆ ਹੈ। ਮਹੀਨਾ ਨਵੰਬਰ ਹੈ ਜਾਂ ਸਤੰਬਰ ?
11
NVMBR NHIN STMBR BOLO G
17/9/24
Basic pay kiwe calculate karidi a sir ??
Punjab family pensioner di.
Formula pta kise nu. ?
Puraniyan basics pta krniyan san.🙏
ਵੀਰ ਜੀ ਤੁਸੀਂ ਫੈਸਲੇ ਦੀ ਮਿਤੀ 17 ਨਵੰਬਰ 2024 ਕਿਹਾ ਹੈ ਜਾਂ 17 ਸਤੰਬਰ 2024 ਹੈ ਦਰੁੱਸਤ ਕੀਤਾ ਜਾਵੇ ਕਿਉਂਕੇ 17 ਨਵੰਬਰ 2024 ਅਜੇ ਆਉਣਾ ਹੈ
Good job
Govt should step down immediately, becoz this govt is not fit for as the people thought.
ਏਹੋ ਜੇਹੇ ਫੈਸਲੇ ਬਹੁਤ ਹੋਏ। ਕੋਈ ਲਾਗੂ ਹੋਇਆ ਨੀ ਅੱਜ ਤੱਕ
ਜਿਹੜੇ ਮੁਲਾਜ਼ਮ 2018 ਆਏ ਤੇ 2020 ਵਿਚ ਪਰਖਕਾਲ ਪੁਰਾ ਹੋਇਆ, ਉਹਨਾਂ ਨੂੰ ਵੀ ਫਾਇਦਾ ਮਿਲੇਗਾ ???????
ਨਵੀ ਸਰਕਾਰ ਹੀ ਕੁੱਝ ਕਰੇਗੀ। ਇਹ ਸਰਕਾਰ ਕੁਝ ਨਹੀਂ ਦੇਵੇਗੀ। ਨਿਆਪਾਲਿਕਾ ਚ ਵੀ ਦਮ ਨਹੀਂ ਰਿਹਾ।
ਮਨਪ੍ਰੀਤ ਸਿੰਘ ਹੈਰਾਨੀ ਦੀ ਗੱਲ ਐ ਕਿ ਤੁਸੀਂ ਇਸ ਵਾਰ ਵੀਡੀਓ ਬਣਾਉਣ ਵਿੱਚ ਏਨੀ ਦੇਰੀ ਕਿਓਂ ਕੀਤੀ। ਤੁਸੀ 07-09-24 ਵਾਲੀ ਚਿੱਠੀ ਜੋ ਕਰਨਵੀਰ ਸਿੰਘ ਦੇ ਕੇਸ ਦੇ ਲੀਵ ਇਨਕਰੀਮੈਂਟ ਬਕਾਏ ਵਾਲੀ ਵੀਡੀਓ ਵੀ ਨਹੀ ਬਣਾਈ। ਕੋਈ ਪ੍ਰਾਬਲਮ।
Kam vich honge ji kise vich family wale ne oh
Never mind Manpreet Singh Please do make a video regarding leave Encashment arrears. @@areyouknow5175
Never mind Manpreet Singh. Do make a video regarding leave Encashment arrears as per court decision in Karanveer's case.
I retired in january 2021. Till date we have not got revised leave encashment. Please give update about it
Manpreet ji kafi der baad tuhadi video aayi hai g
Sehat theek aa bhaji...
31 12 2015 ko retire kakamchari ki encashment of earned leave 113percemt se hui thi.Kya vo ab 119percent se nhin ho ni chahiye
Sr keya 01/01/2016 deth karamcari par bhi lagu hoga
Sir notional increment da fasla da ki Hoya us vara bi daso
Vir ji July 2021 ch Retd. Karamchari ne 2.59 nal fix hon te court da fella labh de sakda ha?
Sir ik cheez nhi samaj ayi ki 2016 to 2021 airer milega ki nhi?
Good
ਸਰ ਜੀ ਮੇਰੇ ਪਿਤਾ ਦੀ ਦੈਥ2015 ,ਜੁਲਾਈ ਨੂੰ ਹੋਈਸੀ ਤੇ ਮੇਰੀ ਮਾਤਾ ਦੀ ਪੇਨਸ਼ਨ 16ਵਿਚ ਲੱਗੀ ਤੇ ਮੇਰੀ ਮਾਤਾ ਦੀ ਦੈਥ2020 ਵਿਚ ਹੋਈ ਤੇ ਮੇਰੀ ਮਾਤਾ ਦੀ ਪੇਨਸ਼ਨ ਦੀ ਅਦਾਇਗੀ ਬੈਂਕ ਕਰੇ ਗ਼ਾ ਜਾਂ ਡਿਪਾਰਟਮੇਂਟ ਕਿਰਪਾ ਕਰਕੇ ਸਹੀ ਰਾਸਤਾ ਦੱਸੋ
Tuhadi mata di pension department hi davega bank da Kam hukma di palma karna hunda ha te hukam mehkme ne karne han ,es lai tusi mehkme te dabaw pao ta Jo chheti chetti order karre ddo
जो सरकार मुलाजिम वर्ग को एक मीटिंग भी नहीं दे रही है वो कुछ भी नहीं देगी!
ਇਹਨਾਂ ਨੇ ਤੇ ਡੀ ਏ 12% ਵੀ ਨਹੀਂ ਦਿੱਤਾ
It's, depending on government budget
ਕਾਕਾ ਜੀ ਮੈਨੂੰ ਬਹੁਤ ਲੇਟ ਪੌਚ ਦੀਐ ਵੀਡੀਓ
1-1-2016 milan waly da kst mir gy jdo ke 125 da de ke pay/ pensention dety jawe
Explain in detail whether the 15 percent formula will applicable.
What about govt added school staff
Sir please tell NPS employees get gratuity?
Meri tankha ch 2016 ch koi v pay fix nhi hoyi eh kida ho sakda h .mai 2006 ch lagya c
Jakr Is war Govt.ney Court dey fecley nu lagoo na kita ta lok aoun Walia Vota veley Bhagwan Mann CM nu osda jwab changi tra dengey.
ਸਰ ਜੀ ਜੋ ਸਾਥੀ ਕਰਮਚਾਰੀ ,ਜਿਨ ਦੀ ਰਿਟਾਇੰਰਮੈਟ ਜੁਲਾਈ 2015 ਵਿੱਚ ਬਣਦੀ ਸੀ ਪਰੰਤੂ ਉਹ 2 ਸਾਲ ਦਾ ਵਾਧਾ ਲੈ ਕਿ ਰਿਟਾਇੰਰ 31 July 2017 ਨੂੰ ਹੋਏ ਹਨ .ਅਤੇ ਉਨ੍ਹਾਂ ਦੀ ਪੈਨਸ਼ਨ 113 D A ਨਾਲ ਬਣੀ ਹੈ .ਜਦੋ ਕਿ ਜੁਲਾਈ 2015 ਵਿੱਚ DA 119 ਪਰਸੈਟ ਸੀ .
Sir es da faida jo hun 2024 ch mulazam lge ona nu ni hona ????
Y g ਸਾਡੇ ਤੋਂ 2011 ਦੇ bharti ਜਿਆਦਾ ਤਨਖਾਹ ਲਈ ਜਾਂਦੈ ਨੇ ਸਾਡੀ ਕੋਈ ਨੀ ਸੁਣਦਾ
ਕੁਝ ਮਰ ਗਏ ਕੁੱਝ ਮਰ ਜਾਣਗੇ ਸਿਵਿਆਂ ਵਿੱਚ ਉਸਦੇ ਸਿਵਿਆਂ ਤੇ ਰੱਖ ਆਉਣ
Sahi gull g ……bro 17 November Bol rhe
Cwp7242-2023 de bare nawi jaankari den di kirpa karo
Mai 31-12-2003 nu retire hoia si meri increment 1-1 -2004 nu lagni bandi hai mainu isda kitna faida hovega meri payment kis tarah fix keeti javegi pl
Tuhadi payment jis din tuhadi pension lagi ohdi 6 month di recovery kar ke tuhadi increment lagu gi jive baki retiria di kiti hai
Sir 2364eet Bharti the probation to bad kine salary hovegi probation vich 29200 hai pls Sir reply me
Kat ke 43238 milegi after probation
17 ਨਵੰਬਰ ਤਾਂ ਅਜੇ ਆਇਆ ਹੀ nahi g
17.11.24 ajey tak nahi aaye. Please isno correct karwa do ji. Thanks
17 ਨਵੰਬਰ 2024 ਕਿਵੇਂ ਦੱਸਿਆ ਜਾ ਰਿਹਾ ਹੈ।
Kde kde bolan vich glti vi ho jndi ha ji ...tusi ta eda krde ho jive manpreet veer ne sab dena hunda
ਫੈਸਲਾ 17-09-2024ਦਾ ਹੈ
ਮੁਲਾਜ਼ਮਾਂ,ਪੈਨਸ਼ਨਰਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੱਧ ਚੜ੍ਹ ਕੇ ਹੁੱਬ ਹੁੱਬ ਕੇ ਬਦਲਾਅ ਦੇ ਨਾਮ ਤੇ ਹੀ ਬੌਕਰ ਪਾਰਟੀ ਨੂੰ ਵੋਟਾਂ ਪਾਈਆਂ ਸੀ, ਹੁਣ ਲਓ ਸਵਾਦ………!!!!!