ਘਰ ਦਾ ਲੋਡ ਕੈਲਕੁਲੇਟ ਕਰਨਾ ਸਿੱਖੋ I How to calculate our house's load PSPCL Explained by Manpreet Singh

Поділитися
Вставка
  • Опубліковано 5 вер 2024

КОМЕНТАРІ • 252

  • @ManpreetSinghOfficial
    @ManpreetSinghOfficial  3 роки тому +42

    Note:- ਵੀਡੀਓ ਵਿੱਚ ਮੈ 9 light points ਦਾ ਲੋਡ 400 KW ਦੱਸਿਆ ਹੈ ਜਦਕਿ 200 KW ਬਣਦਾ ਹੈ। ਕਿਰਪਾ ਠੀਕ ਕਰ ਲੈਣਾ ਜੀ।

    • @rahimdeepchahal1844
      @rahimdeepchahal1844 3 роки тому +9

      Hlo bro ਸਾਨੂੰ ਬਿਲ ਬਹੁਤ ਆਉਂਦਾ ਏ ਪਿਛਲੇ ਸਾਲ ਸੇਮ ਲਾਈਟ ਪ੍ਸੀਜਰ ਚਲਦਾ ਸੀ ਬਿਲ 4000 ਤੱਕ ਦਾ ਆਉਂਦਾ ਸੀ ਇਸ ਵਾਰ ਕਾਲੂ ਅਸੀਂ ਇਨੀਂ ਲਾਈਟ ਵਰਤਣ ਨਹੀਂ ਲੱਗੇ ਸੀ ਲਾਈਟ ਕੰਮ ਵਰਤਣ ਲੲੀ ਅਡਜੈਸਟ ਕਰ ਰਹੇ ਸੀ ਤੇ ਬਿਲ ਸਾਨੂੰ 1000ਜੂਨਟ ਦਾ ਆਇਆ ਏ 7800ਸੋ ਰੁਪਏ ਚੈਕਿੰਗ ਕਰਵਾਈ ਕਹਿਦੇ ਲਾਈਟ ਮੁਤਾਬਕ ਸਹੀ ਏ ਪਿਛਲੇ ਸਾਲ ਨਾਲੋਂ ਕੰਮ ਲਾਈਟ ਵਰਤੋਂ ਚ ਏ ਜੀ ਕੋਈ ਸੁਜੇਸਨ ਦੱਸੋ ਜੀ

    • @rajadoctor3774
      @rajadoctor3774 2 роки тому

      Qq

    • @Freefire-x7u7e
      @Freefire-x7u7e 2 роки тому +1

      400watt dsyaa

    • @Technicalharjit
      @Technicalharjit 2 роки тому

      Kw ja watt sir

    • @ncc7pbbngsp852
      @ncc7pbbngsp852 2 роки тому

      LED bulb

  • @mehreen.7707
    @mehreen.7707 2 роки тому +1

    ਗਲਤ information. One ac =1450 watt

  • @sakinderboparai3046
    @sakinderboparai3046 2 роки тому +4

    ਪਾਣੀ ਵਾਲੀ ਮੋਟਰ ਦਾ ਲੋੜ ਵੀ ਦੱਸੋ ਕਿੰਨੇ ਵਾਟ ਹੁੰਦੈ ੲਿੱਕ ਜਾਂ ਡੇਢ ਪਾਵਰ ਦਾ ।

  • @BhupinderBhatoe
    @BhupinderBhatoe 2 місяці тому

    Very good . Thank you very much . May you live long !

  • @jagdishjohal8076
    @jagdishjohal8076 2 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਕ੍ਰਿਪਾ ਕਰਕੇ 2-way ਸਵਿੱਚ ਬਾਰੇ ਵੀ ਜਾਣਕਾਰੀ ਦੇਣਾ ਜੀ, ਧੰਨਵਾਦ 🙏

  • @KuldeepSingh-jo1kz
    @KuldeepSingh-jo1kz 2 роки тому +8

    ਜੇਕਰ ਪਸ਼ੂਆਂ ਵਾਲੀ ਹਵੇਲੀ ਵਿੱਚ ਬਿਜਲੀ ਮੀਟਰ ਲਵਾਉਣਾ ਹੋਵੇ ਤਾਂ ਉਸ ਵਾਸਤੇ ਬਿਜਲੀ ਵਿਭਾਗ ਦੇ ਕੀ ਨਿਯਮ ਹਨ। ਕਿਰਪਾ ਕਰਕੇ ਜ਼ਰੂਰ ਦੱਸਣਾ ਜੀ

  • @JaspalSingh-sx1pp
    @JaspalSingh-sx1pp 2 роки тому +2

    ਕਾਨੂੰਨ ਬਣਾਉਣ ਵਾਲੇ ਜਦੋਂ ਆਪ ਸਹੀ ਹੋ ਗੲੇ ਉਦੋਂ ਲੋਕ ਵੀ ਸਹੀ ਹੋ ਜਾਣਗੇ

  • @subhashchander8574
    @subhashchander8574 2 роки тому +4

    Invertor di batery jado charge hundi hai,tan inverter da load ,kina manya janda hai.esnu load checking vele check kita janda hai ya nhi ?

  • @baldevsinghkular3974
    @baldevsinghkular3974 2 роки тому +1

    ਬਹੁਤ ਬਹੁਤ ਧੰਨਵਾਦ ਜੀ

  • @captainmasih3890
    @captainmasih3890 2 роки тому +8

    ਘਰ ਵਿਚ ਸ਼ਮਰਸ਼ੀਬਲ ਮੋਟਰ ਦੇ ਲੋਡ
    ਬਾਰੇ ਜਾਣਕਾਰੀ

  • @gulshanrana672
    @gulshanrana672 3 роки тому +2

    Paji please make detail video over kejriwal s electricity promise and its impacts as compare to other political parties as well

  • @shivdevsingh4287
    @shivdevsingh4287 2 роки тому +3

    ਪਾਣੀ ਵਾਲੀ ਮੋਟਰ ਅਤੇ ਗੀਜਰ ਵਾਰੇ ਵੀ ਦੱਸੋ।

  • @anilisher7058
    @anilisher7058 2 роки тому +2

    good information Manpreet veer g Dhanwaad 🙏

  • @ManjitSingh-hy8jb
    @ManjitSingh-hy8jb 2 роки тому +1

    Bahut vadhia treeke nal samjhaia gia ji

  • @Imrankhan-fz3pd
    @Imrankhan-fz3pd 2 роки тому

    ਡੇਢ ਟੰਨ ਦੇ ac ਕਿਨਾਂ ਲੋਡ ਬਣੇਗਾ ਵੀਰ,ਤੇ ਘਰ ਵਿੱਚ ਲੱਗੀ ਸਮਰਸੀਬਲ ਮੋਟਰ ਇਕ ਦਾ ਕਿਨਾਂ ਲੋਡ ਬਣੇਗਾ ਪਲੀਜ਼ ਦੱਸਿਓ

  • @karanshemar6454
    @karanshemar6454 2 роки тому +1

    Sr eh sb vidio sreef loka vaste gunde kog seram chori lights ka rhy mere pass with proop aa tusi kus kr skde ho ta TREHAN CAR BJAR bale drecket kudiya lgiya kro koi karvaei

  • @jagrajsandhu8421
    @jagrajsandhu8421 2 роки тому

    ਬਹੁਤ ਵਧੀਆ ਗੱਲ ਹੈ ਜੀ

  • @MandeepSingh-jt6bf
    @MandeepSingh-jt6bf 2 роки тому +1

    ਕੀ ਲੋਡ ਵਧਾਉਣ ਤੇ ਯੂਨਿਟ ਦਾ ਰੇਟ ਵਧ ਜਾਂਦਾ ਹੈ
    ਜਾ ਫੁੱਟਕਲ ਖਰਚੇ ਵੱਧਦੇ ਹਨ??

  • @harindersinghsekhon4291
    @harindersinghsekhon4291 2 роки тому

    🙏 explain v.good thanks and please follow every one for safe site.

  • @BSingh-v2h
    @BSingh-v2h 7 днів тому

    Sadi ik Kila land asi connection apply keeta c 2017 vich Sanu koi water nhi dainda sadi Fassal khraab ho jaandi Sanu moter connection kado mily GA ta k wheet or rice change ho jaan

  • @Buntyoo7
    @Buntyoo7 2 роки тому +1

    Sir, ek gal da jawab jarur dena please bhut confuse aa.... j kar,asi sare points ik time nhi chalunde...jime,washing machine ya mixer ya tv ya,fan tan fer b calculate houga sab..mtlb j sare points istemal nhi krde bas lagge hoye ne....fer b oho calculate honge load ch....

  • @GurdeepSingh-et4ks
    @GurdeepSingh-et4ks 2 роки тому

    🙏🙏 thanku je..bauth sohni knowledge diti je ❤️❤️❤️

  • @TirlochanSingh-ic7xm
    @TirlochanSingh-ic7xm 2 місяці тому

    Purani vdo hi chaipe jane oo pspcl di sight te load calculator labda ee nahi

  • @gurmezsingh9461
    @gurmezsingh9461 2 роки тому +4

    ਕੀ ਲੋਡ ਵਧਾਉਣ ਨਾਲ ਮੀਟਰ ਨਵਾਂ ਲੱਗਦਾ ਹੈ? ਜਾਂ ਉਹੀ ਰਹਿੰਦਾ ਹੈ ???

  • @singhsaini7665
    @singhsaini7665 2 роки тому +2

    Jekr 3 kw da meter hai ki unit da rate v jyda lagega

  • @nskahlon415
    @nskahlon415 2 роки тому

    Sade sare mohalle ch ta ik kilowatt de meter lge ne pr ac sab ne 2 2 lgaaye ne.....Sade last ch ghr hai voltage he ni aan dine proper ...kafi war complain kiti pr koi kaarwayi ni..hundi ..

  • @dkvines4728
    @dkvines4728 4 місяці тому

    ਸਰ ਜੇਕਰ ਇੱਕ ਲਾਈਟ ਦੇ ਦੋ ਪੁਆਇੰਟ ਹੋਣ ਤਾਂ ਕੀ ਉਸਨੂੰ ਇੱਕ ਪੁਆਇੰਟ ਮਨਾ ਗੇ ਕੇ ਦੋ ਪੁਆਇੰਟ ਮਨਾ ਗੇ ?

  • @jacobajit3572
    @jacobajit3572 2 роки тому +2

    10 shokit 3fan 4bulb..k lod hogan sir

  • @monarchincorporate6092
    @monarchincorporate6092 2 роки тому +1

    Pajji
    25 light point
    5 fan point
    10 wall socket please daseyo kina load banega

    • @premjitsr
      @premjitsr 2 роки тому +1

      .820 ਯਾਨੀ 1 KW ਤੋਂ ਵੀ ਘੱਟ

  • @prabhdeep155
    @prabhdeep155 2 роки тому +1

    Bhaji tuci bijli board valeyaan de pakh di gal rakhde ho
    Je load 1.2 kw dita, har mahine extra charges Dene pene

  • @sidhusaab2845
    @sidhusaab2845 2 роки тому +2

    ਲੋਡ ਵਧਾਉਣ ਤੋਂ ਬਾਅਦ ਹਰ ਬਿੱਲ ਵਿਚ ਕਿੰਨਾ ਖ਼ਰਚਾ ਵੱਧ ਜੁੜਿਆ ਕਰੇਂਗਾ

  • @tarandeepsinghsidhu7011
    @tarandeepsinghsidhu7011 3 роки тому +3

    Sir tuhade ton ik paya commission barre jankari laini si kk kk jehre teacher 2019 vich retire hoi saun ohna nu gratuity 7 lakh mili si te sir ohna nu vi koi faiyda hau ga matlab ohna nu hor 7 lakh milan gye

  • @harmanjotsingh4837
    @harmanjotsingh4837 3 роки тому +1

    ਅਸੀ 4 ਸਾਲ ਪਹਿਲਾ ਫੀਸ ਜਮਾ ਕਾਰਵਾਈ ਲੋਡ ਵਧੋਣ ਲਈ, ਬਿੱਲ ਚ ਪੁਰਾਣਾ ਲੋੜ ਹੀ ਆ ਰਿਹਾ। ਹੁਣ ਕਿ ਕੀਤਾ ਜਾਵੇ?

  • @samarkpt4927
    @samarkpt4927 3 роки тому +1

    Sir ji PSPCL di site te online load kida vadaye. Please ik video banado

  • @shortspunjab
    @shortspunjab 3 роки тому +2

    6th pay di full report agyi us te video banao

  • @user-ni2nq8nq1p
    @user-ni2nq8nq1p 2 роки тому +1

    Bahut wadhia g

  • @waheguru7295
    @waheguru7295 2 роки тому +1

    Veer Invertor, cooler, tullu pump da alag to load count hunda???? pls tell me🙏

  • @kartarsingh6023
    @kartarsingh6023 2 роки тому

    ਸਰ ਜਰਨਲ ਵਰਗ ਨੂੰ ਕਿੰਨੇ ਕਿਲੋਵਾਟ ਤਕ 600 ਯੂਨਿਟ ਮੁਆਫ ਹਨ. ਮੇਰਾ ਮੀਟਰ 8 ਕਿਲੋਵਾਟ ਦਾ ਹੈ.

  • @dimple987starmaker5
    @dimple987starmaker5 2 роки тому +1

    Nyc information every time I like all your vdos

  • @shivdevsingh4287
    @shivdevsingh4287 2 роки тому +1

    ਬਲਬਾਂ ਦੇ ਪੁਆਇੰਟ ਵਾਰੇ ਵੀ ਕਨਫਿਊਜਨ ਹੈ, ਕਿਓਂਕਿ ਜੇਕਰ ਦੋ ਬਲਬ ਪੁਆਇੰਟ ਚਾਲੀ ਵਾਟ ਪਾਵਰ ਹਨ ਤਾਂ ਨੌਂ ਬਲਬ ਦੋ ਸੌ ਵਾਟ ਵਿੱਚ ਆਉਣਗੇ ਜਾਂ ਚਾਰ ਸੌ ਵਿੱਚ ?

    • @satpalsingh-zr1jd
      @satpalsingh-zr1jd 2 роки тому +1

      200 ਵਾਟ ਵਿਚ ਗਿਣੇ ਜਾਣ ਗੇ ਵੀਡੀਓ ਵਿਚ ਗਲਤ ਬੋਲ ਗਏ ਹਨ ਉਨ੍ਹਾਂ ਕੁਮੈਡ ਬੋਕਸ ਵਿਚ ਕਲੀਅਰ ਕਰ ਦਿੱਤਾ ਹੈ

  • @manret_art_
    @manret_art_ Місяць тому

    sc ,bc ,obc
    ਕੈਟਾਗਿਰੀ ਨੂ ਇਕ ਕਿਲੋਵਾਟ ਤਕ
    ਬਿਜਲੀ ਮਾਫ ਸੀ
    ਜੇਕਰ ਘਰ ਦਾ ਲੋਡ ਵਧਾਕੇ ਦੋ ਜਾ ਤਿੰਨ ਕਿਲੋਵਾਟ ਕਰਵਾ ਲਿਆ ਜਾਂਦਾ
    ਤਾ ਕੀ ਇਹ
    ਬਿਜਲੀ ਯੂਨਿਟਾ ਉਵੇ ਹੀ ਮਾਫੀ ਹੇਠ ਆਉਂਦੀਆ ਜਾ
    ਜਰਨਲ ਚ ਆ ਜਾਂਦਾ

  • @rajindersinglamaths84
    @rajindersinglamaths84 Рік тому

    Sir 4/9 /2023 wale case da ki Banya??
    Regarding full salary in probation period
    By honourable Supreme court

  • @devinderkumar3037
    @devinderkumar3037 2 роки тому +1

    If earlier my two sons were staying with me & now they r transferred. Now there rooms r vacant but all appliances intact bcz both visit us quarterly. Is load is calculated on all appliances or the appliances we r using now only Earlier I came to know that load is only calculated on appliances currently in use.plz guide.Thanks ji

  • @tarsemverma6076
    @tarsemverma6076 2 роки тому +1

    Ikk clarification - socket aur oos ka switch ek hi ginna ya alag alag ginna?

  • @satwinderSingh-fh3pk
    @satwinderSingh-fh3pk 2 роки тому

    Cooler , refrigerator te ,1 di toke wali motor da load kita calculator kriye

  • @rajinderbling7022
    @rajinderbling7022 2 роки тому

    Jankari den le very thanks sir

  • @SurinderSingh-tf6dv
    @SurinderSingh-tf6dv 2 роки тому

    ਵੀਰ ਜੀ ਮੋਟਰ ਵਾਲੇ ਕੁਝ ਦੱਸੋ ਉਸ ਦਾ ਕਿੰਨਾ ਲੋਡ ਬਣਦਾ ਹੈ ਜੀ

  • @sikhsingh5822
    @sikhsingh5822 2 роки тому

    ਧੰਨਵਾਦ ਜੀ

  • @chandandeeparora8085
    @chandandeeparora8085 2 роки тому

    ਸਤਿ ਸ੍ਰੀ ਭਾਜੀ ਮੇਰੇ ਘਰ ਦਾ ਮੀਟਰ ਮੇਰੇ ਪਿਤਾ ਜੀ ਦੇ ਨਾਮ ਤੇ ਲੱਗਿਆ ਹੋਇਆ ਹੈ,,,ਅਤੇ ਓਹ ਇਸ ਦੁਨੀਆਂ ਵਿੱਚ ਨਹੀਂ ਰਹੇ,,,ਮੈਂ ਓਹਨਾ ਤੋਂ ਬਾਅਦ ਇੱਕ ਵਾਰ ਆਪਣੇ ਘਰ ਦਾ ਲੋਡ ਵਧਾਇਆ ਵੀ ਹੈ,,,ਮੈਂ ਆਪਣੇ ਪਰਿਵਾਰ ਨੂੰ ਘਰ ਵਿੱਚੋਂ ਹਿੱਸਾ ਦੇ ਦਿੱਤਾ ਹੈ ਅਤੇ ਹੋਣ ਘਰ ਦੀ ਰਜਿਸਟਰੀ ਮੇਰੇ ਨਾਮ ਤੇ ਹੈ ,,,,ਮੈਨੂੰ ਹੋਣ ਲੋਡ ਵਧਾਉਣ ਦੀ ਲੌੜ ਹੈ,,, ਮੈਂ ਇੱਕ ਦੋ ਵਾਰ ਬਿਜਲੀ ਬੋਰਡ ਦੇ ਦਫਤਰ ਵੀ ਗਿਆ ਪਰ ਓਹ ਲੋਡ ਨਹੀਂ ਵਧਾ ਰਹੇ ਅਤੇ ਨਵਾ ਮੀਟਰ ਲਗਵਾਉਣ ਨੂੰ ਆਖਦੇ ਹਨ ਮੈਂ ਆਪਣੇ ਘਰ ਦਾ ਲੋੜ 2 ਤੋਂ 3 ਕੋਲੋਵਡ ਕਰਵਾਣਾ ਹੈ ਹੋਣ ਇਹ ਕਿਦਾਂ ਹੋ ਸਕਦਾ ਹੈ

  • @ShamsherSingh-zp9jp
    @ShamsherSingh-zp9jp 2 місяці тому

    Date of rise of load & circular no.

  • @RajdeepSingh-mw4rr
    @RajdeepSingh-mw4rr 2 роки тому

    6 Amp ka switch hota hai pazi. Electicion boy bol rha tha.
    9 Amp ke socket hoti hai.

  • @jattpannu8468
    @jattpannu8468 2 роки тому

    ਧੰਨਵਾਦ ਸਰ

  • @paramveersingh8047
    @paramveersingh8047 2 роки тому +1

    1,5 ਟਨ ਦੇ ac da ਕਿੰਨਾ ਲੋਡ ਹੁੰਦਾ

  • @LOVEPREETSINGH-lk2ng
    @LOVEPREETSINGH-lk2ng 3 роки тому +2

    9 light point da load 200watt howega na ke 400 watt

  • @jasdevpreetsingh8125
    @jasdevpreetsingh8125 3 роки тому +1

    ਲੋਡ ਵਧਣ ਨਾਲ ਯੁਨਿਟ ਰੇਟ ਵਿੱਚ ਵੀ ਕੋਈ ਫਰਖ ਹੈ ਵੀਰਜੀ ? ਜਾਂ ਉਸ ਨਾਲ ਯੁਨਿਟ ਦੇ ਰੇਟ ਉੱਪਰ ਕੋਉ ਅਸਰ ਨਹੀਂ ? ਜਰੂਰ ਦੱਸਣਾ ਜੀ

  • @Freefire-x7u7e
    @Freefire-x7u7e 2 роки тому +1

    A calculation kehde bijali board di a v ta dasso

  • @omparkashjoshi8459
    @omparkashjoshi8459 3 роки тому +3

    Thanks Sir,very informative vedio 👍👍

  • @parveensuryavanshi212
    @parveensuryavanshi212 2 роки тому +1

    Bijli the bill kaddo muaf honge

  • @xxxarmaanytgaming5507
    @xxxarmaanytgaming5507 3 роки тому +1

    Submersible pump motor sir o ve likhna a

  • @harbanssingh7634
    @harbanssingh7634 2 роки тому

    Coller, inverter, fridge ਇਹਨਾ ਦਾ ਕਿੰਨਾ W ਬਣੇਗਾ ਜੀ?

  • @formula1214
    @formula1214 2 роки тому +1

    Manpreet kade load ghataon di v gall karo

  • @evergreenevergreen7974
    @evergreenevergreen7974 Рік тому

    Sir ji ਸਾਡਾ ਘਰ da ਮੀਟਰ ਚੈੱਕ ਹੋਣਾ ਤੇ ਬਿਜਲੀ ਵਾਲੇ ਕਹਿੰਦੇ ਬਟਾਲਾ emi labortary ਹੋਣਾ ਚੈੱਕ.. ਕਲ ਨੂੰ ਅਸੀਂ ਜਾਣਾ।...ਕਿਰਪਾ ਕਰਕੇ ਪੂਰਾ address dss ਦਿਓ ਜੀ।ਜੇ ਪਤਾ ਤੁਹਾਨੂੰ..ਜਿਥੇ ਬਿਜਲੀ metre ਚੈੱਕ ਹੁੰਦੇ

  • @manitati2964
    @manitati2964 2 роки тому +1

    Right ji good vdo ji

  • @paramjitsinghthind5444
    @paramjitsinghthind5444 2 роки тому

    Bhai Sahib Dhanwad. Veer ji load increse Karan lei koi farm v bharna hai.Zarror dasso. Thanks

  • @shonkimann3345
    @shonkimann3345 2 роки тому

    Bi ji ma load vadaun gia c bijli board wale kehde jine kilowat pehla o v jod ke7hajar bharna pau

  • @gurmelsinghmalhi8684
    @gurmelsinghmalhi8684 2 роки тому

    ਮੇਰੇ ਘਰ 10 ਲਾੲੀਟ ਪੁਅਾਂੲਿਟ 10ਪਲੱਗ ਤੇ 6 ਪੱਖੇ ਪੁਅਾੲਿੰਟ ਤੇ 1ਪਾਵਰ ਦੀ ਸਬਮਰਸੀਬਲ ਹੈ ਕਿੰਨਾਂ ਲੋਡ ਬਣੂਗਾ ਕਿਰਪਾ ਕਰਕੇ ਦੱਸਦਿਓ

  • @gursharansingh2911
    @gursharansingh2911 3 роки тому +1

    Hello 👋 paji 🙏 g paji m thuhade to phala vi ik gl pushi c ke agr m on grid sistam khudd installed kar lama ta koe problem ta nahe or net meter lag jao fir koe problem ta nahe

  • @gagandeepsharma3613
    @gagandeepsharma3613 3 роки тому

    ਵੀਰ ਜੀ ਬਿੱਲ ਕਿਵੇਂਬਣਦਾ ਯੂਨਿਟ ਦੇ ਮਤਾਵਕ ਬਿੱਲ ਕਿਵੇਂ ਬਣਦਾ ਹੈ

  • @mohindersingh9022
    @mohindersingh9022 2 роки тому +2

    Good information

  • @RajdeepSingh-mw4rr
    @RajdeepSingh-mw4rr 2 роки тому

    Or pani motor, frizz, TV ka bhi btayo pazi.

  • @punnu_khn
    @punnu_khn 2 роки тому +2

    Very Informative

  • @pardeepduggal3431
    @pardeepduggal3431 Рік тому

    Very good information

  • @Sg-gx3ry
    @Sg-gx3ry 2 роки тому

    ਸਰ ਜੇਕਰ ਬੱਲਬ ਹੋਲਡਰ ਲਗਿਆ ਹੋਵੇ ਪ੍ਰੰਤੂ ਸਵਿੱਚ ਨਾ ਲੱਗੀ ਹੋਵੇ ਤਾਂ ਵੀ ਉਹ 20 ਵਾਟ ਵਿੱਚ ਗਿਣਿਆ ਜਾਵੇਗਾ

  • @HarikaJobAlert
    @HarikaJobAlert 3 роки тому +2

    50K subs soon

  • @hardevsingh6146
    @hardevsingh6146 Рік тому

    Sir j ghar 9 Light points ne ta usnu assi 5 ginage.
    5× 40=200 wat's banuga.

  • @thind1705
    @thind1705 2 роки тому +1

    Tnx g

  • @SurajKumar-vy6rk
    @SurajKumar-vy6rk 2 роки тому

    Power Socket vich Submersible Pump aaunda hai ?

  • @RamSingh-kt8mg
    @RamSingh-kt8mg 2 роки тому +1

    Good morning sir
    Thanks
    Light switch 12
    Plag. 15
    Pankha. 10
    Sir ehh Da load calculation karke dasyo g

  • @sanjaymaurya62
    @sanjaymaurya62 3 роки тому

    Thank u paji bhaut kujj samaj aya

  • @-wx7cm
    @-wx7cm 3 роки тому +1

    ਵੀਰ ਕੀ ਜਦੋ ਜ਼ੁਰਮਾਨਾ ਪਾਉਂਦੇ ਆ ਤਾਂ fixed ਹੀ ਜ਼ੁਰਮਾਨਾ ਕਿਲੋ ਵਾਟ ਮਗਰ ਜਾਂ ਪਿਛਲਾ ਵੀ ਕੁਛ ਰਿਕਾਰਡ ਦੇਖਦੇ ਯੂਨਿਟ ਵਗੈਰਾ ਦਾ

    • @ManpreetSinghOfficial
      @ManpreetSinghOfficial  3 роки тому

      fixed

    • @-wx7cm
      @-wx7cm 3 роки тому

      @@ManpreetSinghOfficialਵੀਰ ਜਿਸ ਮੀਟਰ ਤੇ ਮੁਆਫੀ ਲੱਗੀ ਆ ਉਸ ਤੇ ਵੀ ਇਹੀ ਫਾਰਮੂਲਾ ਲੱਗਦਾ

  • @gaganbuttar2900
    @gaganbuttar2900 3 роки тому +1

    you are the best

  • @dilawarsingh6765
    @dilawarsingh6765 2 роки тому

    vir g tusi 2kilowat da 2000 jurmana dasia.pr sade pinda vich ta bot jurmana penda

  • @JyotiSingh-dl3fi
    @JyotiSingh-dl3fi 2 роки тому

    Sir agar subsidy wala meter glt tarike nal lgwaea howe ta kini panelty pendi hai g

  • @ranvirsingh2480
    @ranvirsingh2480 2 роки тому +1

    Sir ethe 4000 rupees magde pae lod extra karan de

  • @ssbal-qp8mb
    @ssbal-qp8mb 2 роки тому +1

    Sir seel tuti da kina fine hoe ga ?

  • @kaurgurmail3189
    @kaurgurmail3189 2 роки тому +1

    very good job 👏 👍

  • @shukarguzarsingh5879
    @shukarguzarsingh5879 2 роки тому +1

    Submersible pump load?

  • @meharsingh2450
    @meharsingh2450 2 роки тому +1

    Good ji

  • @ManpreetSingh-sz4jc
    @ManpreetSingh-sz4jc 2 роки тому

    ਵੀਰ ਜੀ ਜੇਕਰ ਚੈਕਿੰਗ ਦੌਰਾਨ ਲੋਡ ਵਧ ਫੜਿਆ ਗਿਆ ਹੈ ਤਾਂ ਜੁਰਮਾਨਾ ਤਾਂ ਪੲਏ ਗਾ ਹੀ ਕੀ ਲੋਡ ਵੀ ਆਪਣੇ ਆਪ ਵਧਾ ਦਿੱਤਾ ਜਾਵੇਗਾ ??

  • @pritamsinghsaini4035
    @pritamsinghsaini4035 3 роки тому +1

    Ok ji ok ❤️🙏🙏

  • @RakeshVerma-xo1zi
    @RakeshVerma-xo1zi 2 роки тому +1

    ਕੀ ਬਿਜਲੀ ਦਾ ਲੋਡ ਵਧਾਉਣ ਕਾਰਨ ਬਿਜਲੀ ਦੇ ਬਿੱਲ ਵਿੱਚ ਵੀ ਵਾਧਾ ਹੋਵੇਗਾ ?

  • @abhibinny8475
    @abhibinny8475 3 роки тому

    paji apne 2fan point 8wall socket te 12 led light(vich 2ku 0 watt de v aa) points led kinna bnya load

  • @gursharansingh2911
    @gursharansingh2911 3 роки тому +1

    Or ik gl hor pushne c mara gar da lood 2kw h m kene kw da on grid solar inverter laga sakda ha

    • @BaljinderSingh-io2sk
      @BaljinderSingh-io2sk 3 роки тому +1

      load da 80 %

    • @gursharansingh2911
      @gursharansingh2911 3 роки тому

      @@BaljinderSingh-io2sk satsrikal 🙏 Veerji Veerji is da Matlab 1500 watt tak on grid sistam laga sakda

  • @gagansidhu4904
    @gagansidhu4904 3 роки тому

    Sir sub metter da dso ohda kiven bill dayie kyuki makan malak kehnde ne 10 rs unit a par asi tuhade mutabik jo bill calculate krna sikhaya c ovein den lgy c par makan malak nhi mnya hun dso ki hall hai

  • @mohindersinghkumra1713
    @mohindersinghkumra1713 2 роки тому

    Bahoot vadia ji eh v dasn di kriplata krni ji k 6 k watt da minimum bill kina pvega

  • @supersingh3652
    @supersingh3652 3 місяці тому

    If meter shows how much electricity used, why tell the board about load.

  • @sandeepkumarpatidar3719
    @sandeepkumarpatidar3719 Рік тому

    Update on old pension notification sir

  • @KrishnaSingh-ot9wl
    @KrishnaSingh-ot9wl 3 роки тому

    Gheta di moter ja ker ved lod hove ta kina jurmana ho a ga

  • @gursewaksingh5618
    @gursewaksingh5618 3 роки тому

    Bahut vadhia jankari

  • @Ajaykaran1999
    @Ajaykaran1999 3 роки тому +2

    BC cast vaste 200 unit maffi wala meter lyi kive apply kriye. Pls jroor dsyo

    • @ramneeksanga7369
      @ramneeksanga7369 3 роки тому

      Application likh k office chal jo.. LM aake verify kru... Fr je... Hoju... Condition a hai ke 1kw toh ghat howe

    • @Ajaykaran1999
      @Ajaykaran1999 3 роки тому

      Ok g