ਅਕਲਾਂ ਬਾਝੋਂ ਖੂਹ ਖਾਲੀ | Sahajdhara TV | ਆਵੋ ਜੀਹਨੇ ਪਾਰ ਲੰਘਣਾ -82| Dr. Jagjit Singh Grewal

Поділитися
Вставка
  • Опубліковано 18 гру 2024

КОМЕНТАРІ • 22

  • @baldeepdeol1272
    @baldeepdeol1272 6 місяців тому +3

    ਨਾਮ ਸਿਮਰਨ ,ਸ਼ਬਦ ਸਾਧਨਾ , ਸੁਹਿਰਦ ਵਰਤੋ ਵਿਵਹਾਰ
    Thanku so much guru pita ji for this beautiful lecture 🙏🙏

  • @navdeep9876
    @navdeep9876 6 місяців тому +4

    ਮਜ਼ਹਬਾਂ ਦੇ ਦਰਬਾਜੇ ਉੱਚੇ ਰਾਹ ਰਵਾਨਾ ਮੋਰੀ ਹੂ । ਬਿਨਾਂ ਗੁਰੂ ਦੀ ਰਹਿਮਤ ਹੋ ਨਹੀਂ ਸਕਦਾ।ਧੰਨਵਾਦ ਪਿਤਾ ਜੀ

  • @rajbirgill1408
    @rajbirgill1408 6 місяців тому +4

    Sabad sadhana , sudah varto vihar ate saytan to bachna sab guru gian rahi possible ho sakda always grateful to you pita g 🙏

  • @chetnalakhanpal4037
    @chetnalakhanpal4037 6 місяців тому +6

    ਗੱਲੀ ਜੋਗ ਨਾ ਹੋਵੇ। ਗਹਿਸਤ ਵਿੱਚ ਰਹਿੰਦੇ ਹੋਏ ਸ਼ਬਦ ਸਾਧਨਾ ਅੱਜ ਦਾ ਸੱਚ ਹੈ ਪਰ ਉਹ ਗੁਰ ਗਿਆਨ ਨੂੰ ਹੰਢਾਏ ਬਿਨਾ ਸੰਭਵ ਨਹੀ। ਸ਼ਕਰ ਹੈ ਗੁਰੂ ਪਿਤਾ ਜੀ।

  • @amanbrar1340
    @amanbrar1340 6 місяців тому +3

    Thanks Guru pita ji 🙏 🙏

  • @davinder105
    @davinder105 6 місяців тому +5

    'ਵੇਦ ਪਾਠ ਸੰਸਾਰ ਕੀ ਕਾਰ,'
    ਕਾਮਲ ਮੁਰਸ਼ਦ ਬਿਨਾ ਅਗੰਮੀ ਗੱਲ੍ਹਾਂ ਕੌਣ ਸਮਝਾਵੇ.

  • @tarsemgrewal6778
    @tarsemgrewal6778 6 місяців тому +4

    ਨਾਮ ਸਿਮਰਨ, ਸ਼ਬਦ ਸਾਧਨਾ, ਸੁਹਿਰਦ ਵਰਤੋਂ ਵਿਵਹਾਰ।।
    🙏🙏

  • @kuljeetkaur8239
    @kuljeetkaur8239 6 місяців тому +3

    "It is not in the stars to hold our destiny but ourselves", said William Shakespeare because "udte parinde dekhe to ehsaas yeh hua, kitni kami abhi bhi hamare safar mein hai."

  • @mandeepgrewal6257
    @mandeepgrewal6257 6 місяців тому +5

    ਉਹ ਜੋਗੀ ਜਿਹੜਾ ਪਹੁੰਚਿਆ ਹੋਇਆ ਹੈ , ਓਹੀ ਗੁਰੂ ਹੈ ਤੇ ਓਹੀ ਸਾਧਕ ਦੀ ਜੀਵਾਤਮਾ ਦੇ ਮੇਚ ਦੇ ਸ਼ਬਦ ਦੀ ਬਖਸ਼ਿਸ਼ ਕਰਦਾ ਹੈ ਤਾਂ ਹੀ ਮੋਰੀ ਵਾਲਾ ਰਾਹ ਲੱਭਦਾ ਹੈ ਪਰ ਸ਼ਰਤ unconditional love ਹੈ। ਆਪਣੇ ਆਪ ਸ਼ਬਦ ਨਹੀਂ ਖੋਜ ਹੁੰਦਾ, ਇਹ ਭੁਲੇਖੇ ਵਿੱਚ ਨਹੀਂ ਪੈਣਾ ਚਾਹੀਦਾ।

  • @jotijohal3697
    @jotijohal3697 6 місяців тому +3

    🙏 Thank you Guru Pita Ji

  • @damanjohal242
    @damanjohal242 6 місяців тому +3

    Mukti/liberation can not be attained without Gian.
    One needs Satyam, Shivam, Sundram, (Truth, Goodness and Beauty) to transcend this world.
    Thank you Guru Pita Ji 🙏 Always grateful 🙏

  • @jatindersinghgrewal8223
    @jatindersinghgrewal8223 6 місяців тому +2

    Thanks gurupita ji

  • @loveleengrewal3147
    @loveleengrewal3147 6 місяців тому +3

    Sehajdhara ਸੰਪੂਰਨ ਗਿਆਨ ਦਾ ਮਾਰਗ ਹੈ। ਇਸ ਨੂੰ ਗੁਰੂ ਪਿਤਾ ਜੀ ਦੀ ਦੇਖ ਰੇਖ ਵਿੱਚ ਰਹਿ ਕੇ ਆਪਣੇ ਜੀਵਨ ਵਿੱਚ ਢਾਲ ਕੇ ਸ੍ਵੇ ਅਨੁਭਵ ਕਰੋ। ਇਸ ਤੋਂ ਬਾਦ ਦੂਜੇ ਧਰਮਾਂ ਵਿਚੋਂ ਵੀ ਗਿਆਨ ਪ੍ਰਾਪਤ ਕਰੋ ਅਤੇ ਅੱਗੇ ਵਧੋ।

  • @Ramneek_Gill
    @Ramneek_Gill 6 місяців тому +2

    🙏🏻

  • @amanaujla7694
    @amanaujla7694 6 місяців тому +3

    ਕੁਦਰਤ ਨੂੰ ਪਿਆਰ ਕਰੋ। ਗਿਆਨ ਪ੍ਰਾਪਤੀ ਕਰਕੇ ਤੇ ਵਿਸ਼ਵਾਸ ਕਾਇਮ ਕਰਕੇ ਨਾਮ ਸਿਮਰਨ ਕਰਨਾ ।
    ਸਤਿਅਮ ਸ਼ਿਵਮ ਸੁੰਦਰਮ।
    ਸ਼ੁਕਰੀਆ ਗੁਰੂ ਪਿਤਾ ਜੀ । 🙏

  • @alishas4676
    @alishas4676 6 місяців тому +2

    #82
    “Giaan de pargaas kar peerhar pavan jugiya thuhaa sumar Sutham ko sahej sumadee lagiya”
    - giaan should be roshan, retain what you think is enough knowledge for you and then be enlightened by it. Make your anthkaran jagruth, and then do naam Simran. In Sahej roop, find your manokitha
    Mukhthee prapthee is having your anthkaran jagruth and god joth lighten inside you. This is shabd sadnaa
    Thank you Guru Pita Ji for being the ultimate light that guides us to this spiritual understanding. You are the light and force that allows us to see the truth and be the truth. This journey is whole heartedly dedicated to Guru Pita Ji. Always yours and always grateful.

  • @pawanpandher3016
    @pawanpandher3016 6 місяців тому +2

    🙏

  • @gurbindergrewal6183
    @gurbindergrewal6183 6 місяців тому +2

    Thank you Guru Pitta jee 🙏

  • @navneetsomal4471
    @navneetsomal4471 6 місяців тому +2

    🙏🏻

  • @bindusahota1053
    @bindusahota1053 6 місяців тому +3

    Thank you guru pita ji 🙏

  • @sumangrewal3356
    @sumangrewal3356 6 місяців тому +2

    🙏

  • @beckykang859
    @beckykang859 6 місяців тому +2

    Thank you Guru Pita Ji 🙏