22 ਲੱਖ ਖਰਚ ਮੁੰਡੇ ਨੇ 90 Model ਦੇ ਟਰੈਕਟਰ ਨੂੰ ਬਣਾ 'ਤਾ 'ਜਹਾਜ', Canada ਤੋਂ ਮੰਗਵਾਏ ਪੁਰਜੇ

Поділитися
Вставка
  • Опубліковано 8 вер 2024
  • 22 ਲੱਖ ਖਰਚ ਮੁੰਡੇ ਨੇ 90 Model ਦੇ ਟਰੈਕਟਰ ਨੂੰ ਬਣਾ 'ਤਾ 'ਜਹਾਜ', Canada ਤੋਂ ਮੰਗਵਾਏ ਪੁਰਜੇ, ਰੱਖ 'ਤਾ Truck ਦਾ ਇੰਜਣ, ਪਾਊਂਦੈ ਪੂਰੀ ਧੱਕ
    #Tractor #Plane #Model #LatestNews #Farmers #Farmer #Kisan #PunjabiVideo #PunjabiNews #LatestVideo #LatestNews #Canada #US #Truck #Engine #Lakh #Field #Khet
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 9

  • @sukhwindersinghsingh8799
    @sukhwindersinghsingh8799 4 місяці тому +1

    ਪੰਜਾਬ ਦੇ ਅਸਲ ਕਿਸਾਨਾਂ ਨੂੰ ਪਗਾ ਦਾਹੜੀਆ ਤੇ ਟਰੈਕਟਰਾ ਨਾਲ ਪਛਾਣਿਆ ਜਾਦਾ ਆ, (ਸ਼ੌਕ ਠੀਕ ਆ ਪਰ ਹੋ ਸਕੇ ਤਾ ਆਪਣੇ ਆਸਪਾਸ ਦੇ ਗਰੀਬ ਕਿਸਾਨਾਂ ਨੂੰ ਈ ਟਰੈਕਟਰ ਸੰਦ ਲੈ ਦਿਆ ਕਰੋ, ਪੰਜਾਬ ਦਾ ਵੀ ਭਲਾ ਹੋਉ ਤੇ ਤੁਹਾਡਾ ਵੀ,

  • @rajeshbhatthal8309
    @rajeshbhatthal8309 4 місяці тому +2

    Kisan minds is best ❤❤❤

  • @randeepsingh7315
    @randeepsingh7315 4 місяці тому

    ਵੀਰ ਟਰੈਰਟਰ ਤੇਰਾ ਸੋਹਣਾ ਲੱਗਣਾ ਸੀ ਜੇ ਨਗਰ ਕੀਰਤਨ ਵਾਲੀ ਸੰਗਤ ਨੂੰ ਜਵਾਬ ਨਾ ਦਿੰਦਾ ਬੇਸੱਕ ਔਖਾ ਸੌਖਾ ਹੀ ਲੈ ਕੇ ਜਾਦਾ
    ਇਹ ਦਾਤਾਂ ਓਸ ਪਰਮਾਤਮਾ ਦੀਆ ਬਖਸੀਆਂ ਹੋਈਆਂ ਨੇ ਮਾਫ ਕਰਨਾ ਹੁਣ ਇਹ ਸੋਹਣਾ ਨਹੀ ਲਗਦਾ

  • @vishavheetsinghsingh1995
    @vishavheetsinghsingh1995 4 місяці тому

    भाई की समझ रहे हो शौक़ है जा पैसे की बर्बादी और घंमड हैं भाई 90 माडल है 90 ही रहेगा और अगर कहीं सेवा करते या दान कर देते नहीं तो अपने सगे संबंधियों या गरीब रिश्ते दारो देते फिर भी नहीं तो कोई कन्या लडकीयों की शादी करवा देते तो गुरु गोबिंद सिंह जी और गुरू ग्रथं साहब जी सिधा स्वर्गलोक का गेट खोलते और जनता लाखों आसीस देती

  • @singhbalkaran9130
    @singhbalkaran9130 4 місяці тому

    ਏਨਾ,ਲੋਕਾ,ਨੂੰ,ਵੇਖਕੇ,ਪੰਜਾਬਿਆ ਦੇ ਜਵਾਕ,ਪਟੇ,ਗਏ, ਏਨਾ,ਨੂੰ,ਵੇਖਕੇ,ਪੰਜਾਬਿਆ ਦੇ,ਬਚੇ,ਬਾਪੂ,ਵਾਲੀ,ਪੈਲੀ ,ਵੇਚਕੇ,ਕੈਨੇਡਾ ਤੁਰੇ,ਜਾਦੇ,ਹਨ,ਰਡੀ,ਤਾ,ਰਡ,ਕਟਲੇ,ਪਰ,ਹੁਜਾ,ਵਾਲੇ ਨਹੀ,ਕਟਣ,ਦਿਦੇ ਫੁਕਰੀ,ਤੋ,ਬਚੋ,ਭਰਾਵੋ ਪੰਜਾਬ ਦੀ,ਹਾਲਤ,ਤਾ,ਪੈਲਾ ਹੀ,ਮਾੜੀ,ਹੈ,ਪੰਜਾਬਿਆ ਤੇ,ਰਹਿਮ,ਕਰੋ,ਪੈਸੇ,ਵਾਲਿਓ

  • @bhanuchugava662
    @bhanuchugava662 4 місяці тому

    Tarktr Suhna hy par kahdy ny kesan gareb hy sarkar julm karde hy

  • @navtejgill9253
    @navtejgill9253 3 місяці тому

    ਜ਼ੋਰ ਨਹੀ ਲਾ ਸਕਦਾ

  • @sarbjeetsingh3893
    @sarbjeetsingh3893 4 місяці тому

    gapi