Narinder Kapoor in Conversation with Kulvir Gojra on his Memories I ਧੁੱਪਾਂ ਛਾਵਾਂ Part 2। SukhanLok I

Поділитися
Вставка
  • Опубліковано 13 вер 2024
  • Narinder Singh Kapoor is well known Punjabi Prose Writer from Patiala, Punjab, India.#Memories #Autobiography #DhupanChhawan

КОМЕНТАРІ • 24

  • @singhsatwant16
    @singhsatwant16 8 місяців тому +1

    ਇਹਨਾਂ ਦੀਆਂ ਕੁੱਝ ਗੱਲਾਂ ਜ਼ਿਆਦਾ stress ਦੇਕੇ ਕਹੀਆਂ ਹੁੰਦੀਆਂ ਹਨ। ਜਿੰਨੀ ਕੁ ਲੋੜ ਨਹੀਂ ਹੁੰਦੀ। ਜਿਵੇਂ ਕਿ ਪੰਜਾਬੀ ਜਾਂ ਗੁਜਰਾਤੀ ਇੰਜ ਹੁੰਦੇ ਹਨ ਜਾਂ ਇੰਜ ਹੁੰਦੇ ਹਨ। ਪਰ overall conversation ਵਧੀਆ ਲਗਦੀ ਹੈ। ਘਟੋ ਘੱਟ ਮੈਨੂੰ।

  • @daljitpal6990
    @daljitpal6990 Рік тому +15

    ਮੈਂ ਡਾਕਟਰ ਨਰਿੰਦਰ ਸਿੰਘ ਕਪੂਰ ਨੂੰ ਸੁਣਦਾ, ਪੜ੍ਹਦਾ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਸੁਪਨਾ ਹੈ ਉਨ੍ਹਾਂ ਨੂੰ ਮਿਲਣ ਦਾ

  • @girjesh0
    @girjesh0 2 місяці тому +1

    BHUT EHSAAN AA VEER JI 🙏🏻🙏🏻. KAPOOR SAHIB JI 🙏🏻🙏🏻. SAHI MOTIVATIONAL SPEAKER AA KAPOOR SABB JI.

  • @Goldy242
    @Goldy242 Рік тому +2

    ਕੁਲਵੀਰ ਜੀ ਬਹੁਤ ਸੋਹਣਾ ਉਪਰਾਲਾ ਮਹਾਨ ਸਾਹਿਤਕਾਰ ਕਪੂਰ ਸਾਹਿਬ ਦੀਆਂ ਬਹੁਤ ਪਿਆਰੀਆਂ ਗੱਲਾਂ

  • @Narinderkaur-kj1bf
    @Narinderkaur-kj1bf Рік тому +1

    ਹਕੀਕੀ ਗੱਲਾਂ ਕਰਦੇ ਹਨ
    ਨਰਿੰਦਰ ਸਿੰਘ ਕਪੂਰ
    ਧੰਨਵਾਦ ਕੁਲਵੀਰ ਗੋਜਰਾ ਸਰ

  • @kavindersingh5929
    @kavindersingh5929 Рік тому +1

    खुद में परिवर्तन महसूस करता हूँ... शुक्रिया जी |

  • @IshwarSingh-kl8ly
    @IshwarSingh-kl8ly Рік тому +16

    ਸਾਹਿਤ ਚ Kapoor sir - Kapoor sir ਹੀ ਨੇ - ਜਿਵੇਂ ਫਿਲਮਾਂ’ਚ ਅਮਿਤਾਬ ਬਚਨ - ਅਮਿਤਾਬ ਬਚਨ ਹੀ ਹੈ - ਸਾਨੂੰ ਮਾਣ ਹੈ ਕਿ ਅਸੀਂ ਇੰਨ੍ਹਾਂ ਦੇ student ਰਹੇ ਹਾਂ !

  • @didarsinghshetra7142
    @didarsinghshetra7142 8 місяців тому

    ਪਿਆਰਪਰਮਾਤਮਾ ਹੈ।

  • @bschungha8542
    @bschungha8542 Рік тому +2

    ਸਰ ਤੁਸੀਂ ਮਹਾਨ ਪ੍ਰਸਨ ਹੋ
    ਕਪੂਰ ਸਰ ਚਰਨ ਬੰਦਨਾ ਹੈ

  • @missjawanda
    @missjawanda Рік тому +2

    Eagerly waiting for next episode

  • @tarinder
    @tarinder Рік тому +2

    Ba camaal personality professor Saheb

  • @knowledgebasically716
    @knowledgebasically716 Рік тому +2

    Kmaal de shabad ne ji tuhade

  • @anjujayant4021
    @anjujayant4021 Рік тому

    Thanku sir❤

  • @Goldy242
    @Goldy242 Рік тому +2

    ਧੰਨਭਾਗ ਕਪੂਰ ਸਾਹਿਬ ❤️🙏🏽

  • @adarshsahibnasibpura2037
    @adarshsahibnasibpura2037 Рік тому

    ਕਪੂਰ ਸਾਬ ਧੰਨ ਨੇ ਜਿਹੜੇ ਬਹੁਤ ਪਿਆਰ ਦੇ ਪਾਤਰ ਨੇ।

  • @iqbalsingh-jr2tz
    @iqbalsingh-jr2tz Рік тому

    ਡਾਕਟਰ ਨਰਿੰਦਰ ਸਿੰਘ ਕਪੂਰ ਸਾਹਿਬ ਜੀ ਦਾ ਕੋਈ ਜਵਾਬ ਨਹੀਂ ਹੈ।

  • @MyTAKHI
    @MyTAKHI Рік тому

    kulveer ji very goodkueerjivegood🙏🙏🙏🙏🙏🙏

  • @manpreet9757
    @manpreet9757 Рік тому

    ਵਾਹ ਜੀ ਵਾਹ 👌👌👌👍👍👍👍

  • @vincyluthra1317
    @vincyluthra1317 Рік тому

    Bahut Wadia ji... Keep up the good work

  • @kamaljeetkaur8441
    @kamaljeetkaur8441 Рік тому

    Please continue this series kulvir sir

  • @saadejaz62
    @saadejaz62 7 місяців тому

    Sardar jee.we love you from Pak Punjab
    You are trying to say ""Nazar undaz" karou.which is our Urdu Pakistani word.Hatred is not suitable for a gentleman and learnedan like you.

  • @baljinderkaur8036
    @baljinderkaur8036 Рік тому +1

    5:34