300 ਗਾਵਾਂ ਦੀ ਦੇਖਭਾਲ ਲਈ ਸਿਰਫ ਦੋ ਬੰਦੇ, ਆਓ ਕਰਾਈਏ ਤੁਹਾਨੂੰ ਆਧੁਨਿਕ ਡੇਅਰੀ ਫਾਰਮ ਦੀ ਸੈਰ

Поділитися
Вставка
  • Опубліковано 1 жов 2024
  • 300 ਗਾਵਾਂ ਦੀ ਦੇਖਭਾਲ ਲਈ ਸਿਰਫ ਦੋ ਬੰਦੇ, ਆਓ ਕਰਾਈਏ ਤੁਹਾਨੂੰ ਆਧੁਨਿਕ ਡੇਅਰੀ ਫਾਰਮ ਦੀ ਸੈਰ
    #punjab #khet #cows
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 423

  • @HarjinderSingh-ju4rv
    @HarjinderSingh-ju4rv 4 роки тому +88

    ਸ੍ ਰਣਜੀਤ ਸਿੰਘਾ ਬਾਹਲਾ ਘੈਂਟ ਜੁਗਾੜ ਕਰਿਆ ਵਈ ਬੱਲੇ ਬੱਲੇ ਮਿਹਨਤ ਦਾ ਫਲ ਤੇ ਗੁਰੂ ਦੀ ਕਿਰਪਾ। ਹੈ ਤੁਹਾਢੇ ਤੇ ਭਾਈ।

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਮੇਰੀ ਉਨ੍ਹਾਂ ਵੀਰਾਂ ਨੂੰ ਅਪੀਲ ਹੈ ਜਿਹੜੇ 5 10ਪਸ਼ੂਆਂ ਦਾ ਫਾਰਮ ਕਰਨਾ ਚਾਹੁੰਦੇ ਹਨ ਮੈਂ ਉਨ੍ਹਾਂ ਨੂੰ ਸਲਾਹ ਦੇਣੀ ਚਾਹੁੰਦਾ ਹਾਂ ਪਿਉਰ ਵਰੀਡ ਦੇ ਚੱਕਰਾਂ ਵਿੱਚ ਨਾ ਪੈਣ ਉਹ ਕਰੌਸ ਬਰੀਡ ਨਾਲ ਹੀ ਧੰਦਾ ਸ਼ੁਰੂ ਕਰਨ ਪਿਉਰ ਬਰੀਡ ਨੂੰ ਬਿਮਾਰੀ ਬਹੁਤ ਲੱਗਦੀ ਹੈ ਨਾਲੇ ਜਿੰਨਾ ਦੁੱਧ ਜਿਆਦਾ ਹੋਵੇਗਾ ਉਨ੍ਹਾਂ ਹੀ ਪਤਲਾ ਹੋਵੇਗਾ ਕਰੌਸ ਬਰੀਡ ਸਬਤੋ ਵੱਧੀਆ ਨਸਲ ਹੈ ਉਸਦਾ ਦੁੱਧ ਵੀ ਆਮ ਘਰਾਂ ਵਿੱਚ ਲ਼ੋਕੀ ਖਰੀਦ ਲੈਦੇ ਹਨ 40ਰੁ ਲੀਟਰ ਤੱਕ ਲੇਵਰ ਰੱਖਣ ਦੀ ਲੋੜ ਨਹੀਂ 6ਪਸ਼ੂ ਰੱਖੋ 4ਗਾਵਾ 2ਮੱਝਾ

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਮੈਂਡਮ ਜੀ ਤੁਹਾਡੀ ਆਵਾਜ਼ ਅਤੇ ਬੋਲਣ ਦਾ ਤਰੀਕਾ ਬਹੁਤ ਵੱਧੀਆ ਹੈ

    • @malhiboy533
      @malhiboy533 4 роки тому +2

      Eda ni madam ne tere nal gal karni

    • @ਹੇਟਰਾਂਦਾਜੀਜਾਹੇਟਰਾਂਦਾਜੀਜਾ
      @ਹੇਟਰਾਂਦਾਜੀਜਾਹੇਟਰਾਂਦਾਜੀਜਾ 4 роки тому +7

      @@malhiboy533 ਆਪਾਂ ਵੀਰੇ ਵਿਚਾਰੀ ਨਾਲ ਗੱਲ ਕਰਕੇ ਲੈਣਾ ਵੀ ਕੀ ਹੈ ਮੈਨੂੰ ਯੋ ਠੀਕ ਲੱਗਿਆ ਮੈਂ ਕੂਮੈਟ ਵਿੱਚ ਲਿਖ ਦਿੱਤਾ

    • @sukhjindersingh6982
      @sukhjindersingh6982 4 роки тому +1

      @@malhiboy533 😂

    • @pawandeepsinghbagriitaly6315
      @pawandeepsinghbagriitaly6315 4 роки тому

      Ble o thrkia

    • @ਹੇਟਰਾਂਦਾਜੀਜਾਹੇਟਰਾਂਦਾਜੀਜਾ
      @ਹੇਟਰਾਂਦਾਜੀਜਾਹੇਟਰਾਂਦਾਜੀਜਾ 4 роки тому

      @@pawandeepsinghbagriitaly6315 ਠਰਕੀ ਨੂੰ ਕਿਹੜਾ ਮੈਂ ਤੇਰੀ ਭੈਣ ਨੂੰ ਕਮਾਂਦ ਵਿੱਚ ਚੋਦਤਾ ਜਿਹੜਾ ਤੂੰ ਅਪਦੇ ਜੀਜੇ ਨੂੰ ਐਵੇਂ ਬੋਲ ਰਿਹਾ ਏ ਸਾਲਿਆ ਤੇਰੀ ਭੈਣ ਨੂੰ ਪੁੱਛਕੇ ਦੇਖੀ ਕਿਵੇਂ ਮੇਰੇ ਤੇ ਜਾਨ ਕੁਰਬਾਨ ਕਰਦੀ ਹੈ ਬਾਕੀ ਤੇਰੇ ਵਰਗਾ ਮਾੜਾ ਸਾਲਾ ਵੀ ਰੱਬ ਕਿਸੇ ਨੂੰ ਨਾ ਦਵੇ ਸਮਜ ਗਏ ਮੇਰੇ ਸਾਲਾ ਸਾਬ ਜੇ ਕੁਝ ਹੋਰ ਸੁਣਨ ਦਾ ਮਨ ਕਰੇ ਤਾਂ ਰਿਪਲਾਈ ਕਰਦੀ

  • @charanjitsingh5353
    @charanjitsingh5353 4 роки тому +4

    ਇਹ ਗੱਲਾਂ ਫੱਦੂ ਨੇ ਕੋਈ ਦੋ ਬੰਦੇ ਤਿੰਨ ਸੌ💯ਗਾਵਾਂ ਨਹੀਂ ਸੰਭਾਲ ਸਕਦੇ

    • @shahgill2350
      @shahgill2350 3 роки тому

      fudu bnaa rya bai 11 majan nu 1 jane da jluus nikl janda mera sare din ch te a kenda 300

  • @chanansidhu8812
    @chanansidhu8812 4 роки тому +11

    ਬਹੁਤ ਵਧੀਆ ਮੈਡਮ ਜੀ ਤੁਹਾਡਾ ਗੱਲ ਕਰਨ ਦਾ ਤਰੀਕਾ ਏ ।।

  • @makhankalas660
    @makhankalas660 4 роки тому +16

    ਸਾਰਾ ਕੰਮ ਤਰੀਕੇ ਨਾਲ ਕਰਨ ਤੇ ਬਹੁਤ ਜਿਆਦਾ ਕਮਾਈ ਹੁੰਦੀ ਹੈ ਬਿਨਾ ਤਰੀਕੇ ਤੋਂ ਕੰਮ ਕਰਿਆ ਘਾਟਾ ਪਾ ਸਕਦਾ ਹੈ

  • @pakistanzindabad7290
    @pakistanzindabad7290 3 роки тому +8

    Best interview sister ,love from Pakistan 🇵🇰🇵🇰

  • @mannnandgarhia9858
    @mannnandgarhia9858 4 роки тому +5

    Bhut vadiya verr g
    ਪਰ ਬੱਛਿਆ ਦਾ ਕੀ ਕਰਦੇ ਓ ਵੀਰ
    ਦੱਸਿਓ ਜੀ

  • @jazzdosanjh7380
    @jazzdosanjh7380 4 роки тому +78

    Jenu kam da tarika osda punjab America

    • @iftu37
      @iftu37 4 роки тому +1

      Bilkul sai kiha bro hardwork must and usage of brain in right way

    • @jazzdosanjh7380
      @jazzdosanjh7380 4 роки тому +1

      @@iftu37 👍

    • @jagroshansingh1638
      @jagroshansingh1638 4 роки тому +2

      Veer bilkul such aa teri gal par veer is ranjit singh di thaa te Jaan lai nak naal leeka nikal jandyin aa

    • @jazzdosanjh7380
      @jazzdosanjh7380 4 роки тому

      @@jagroshansingh1638 koi na khani rotti veer canada usa uk vi rotti khande a taxi palage dehli nu

    • @panjabirajput9992
      @panjabirajput9992 4 роки тому +2

      @@jazzdosanjh7380 kyaa bat Aa Bai, bahut wdiya gall kiti Aa Bai je tu sachi ithe 12 ghante daily mehnat kre Dimag naal fer Bai koi tere naal ni rall skda

  • @kahlonbai
    @kahlonbai 4 роки тому +24

    Jatt 7 futt da

  • @amanroxy5260
    @amanroxy5260 4 роки тому +21

    Smart reporter..v.informative questioning. Well done

  • @punjabanjatti685
    @punjabanjatti685 4 роки тому +22

    Rab tuanu hor tarakian dewe

  • @mandhaliwal3831
    @mandhaliwal3831 4 роки тому +33

    H.f. ਗਾਵਾਂ ਸਾਡੇ ਵਾਤਾਵਰਣ ਦੇ ਅਨੁਕੂਲ ਨਹੀਂ ਹੈ। ਜਿੰਨਾ ਸਮਾਂ ਦੁੱਧ ਦਿੰਦੀਆਂ ਬੱਲੇ ਬੱਲੇ,ਬਾਅਦ ਵਿਚ ਇਹੋ ਜਿਹੇ ਫਾਰਮਾਂ ਦੀਆਂ ਗਾਵਾਂ ਸਾਡੀਆਂ ਫਸਲਾਂ ਬਰਬਾਦ ਕਰਦੀਆਂ ਹਨ। ਉਹ ਕੋਈ ਬਾਹਰਲੇ ਦੇਸ਼ੋ ਨਹੀਂ ਆਉਂਦੀਆ।

    • @sewasewasingh6030
      @sewasewasingh6030 4 роки тому +2

      Right bro

    • @garrybrar3155
      @garrybrar3155 4 роки тому +2

      Right brother

    • @gurpreetsinghbangi6656
      @gurpreetsinghbangi6656 4 роки тому +1

      ਗਾਲਾ ਹਿੰਦੂ ਲੋਕਾ ਨੂੰ ਤੁਹਾਡੀ ਮਾਂ ਤੁਹਾਡਾ ਪਿਓ

    • @RajinderSingh-gs3mh
      @RajinderSingh-gs3mh 4 роки тому

      Nale ehna da dudh v vadia nahi hunda
      Pani varga hunda
      Pata nahi lok kiwe apne bachea nu pila dinde ne

    • @JgtarSandhu-h1g
      @JgtarSandhu-h1g Місяць тому

      ਆਪ ਬੀ ਕਰਲਯੋ

  • @HarjinderSingh-tk2gb
    @HarjinderSingh-tk2gb 4 роки тому +25

    ਮੈਡਮ ਜੀ good ਜੀ ਮਂ
    ਮੈ ਹਰਜਿੰਦਰ ਸਿੰਘ ਪੰਜਾਬ ਮਾਨ ਸਾਬ ਜੀ
    ਤੁਨੋ LIKE ਕਰ ਰਿਹਾ
    nICਏ ਵੀਡੀਓ ਬਣਾ ਦਿੱਤਾ ਗਿਆ

  • @inderjeetsingh2831
    @inderjeetsingh2831 4 роки тому +10

    Cow and Buffalo farming vadia Punjab layi but j Punjab government sath deve ta

  • @gurlabhsingh6577
    @gurlabhsingh6577 3 роки тому +3

    ਮੈਡਮ ਜੀ ਦੀ ਅਵਾਜ਼ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਪੇਸ਼ ਕੀਤਾ ਗਿਆ ਹੈ

  • @sskherisingh5223
    @sskherisingh5223 4 роки тому +4

    ਬਹੁਤ ਬਹੁਤ ਧੰਨਵਾਦ ਜੀ ਮੈਡਮ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @malkeetsingh-ti4bh
    @malkeetsingh-ti4bh 4 роки тому +4

    A kam ta vadia va te sanu shonk v aa dairy farming da par ki kariye dudh da rate ta paani de rate de mukable milda. Kamyab ki hoyiye.

  • @paramjeetsandhu4663
    @paramjeetsandhu4663 4 роки тому +7

    Very nice farm, keep it up. Good interview. What about by-products of milk or packaging??

  • @kewalkanjla2239
    @kewalkanjla2239 4 роки тому +1

    Very nice sardar hi ਵੱਡਾ ਜੁਗਾੜ ਐ ਬਾਈ ਜੀ ਸਰਦਾਰ ਜੀ ਦਾ ,, ਮਾੜੇ ਬੰਦੇ ਦਾ ਤਾਂ ਊਈਂ ਬਾਂਦਰ ਲੰਡਾ ਹੋ ਜਾਊ ਅੈਨੇ ਪੈਸੇ ਲਾਕੇ,, ਜੇ ਸੁਰੂ ਕਰਨਾ ਬਿਲਕੁਲ ਛੋਟੇ ਫਾਰਮ ਤੋ ਕਰੇ

  • @nirmalsidhu5777
    @nirmalsidhu5777 3 роки тому +1

    Milk da price bhut ghatt a kharcha bhut ho janda Aklla Gobber he bachda

  • @npsaujla7993
    @npsaujla7993 4 роки тому +12

    Jasmeet ji, your art of interviewing is excellent and your voice quality is also very fine
    Stay blessed🌹🌹

    • @holdendeshawn835
      @holdendeshawn835 3 роки тому

      you all probably dont give a damn but does anybody know of a method to get back into an instagram account??
      I stupidly lost my login password. I love any assistance you can give me

  • @gurdevsinghgurdevsinghaulk3873
    @gurdevsinghgurdevsinghaulk3873 4 роки тому +6

    ਕਿਸੇ ਦੇ ਸੁਆਗਤ ਕਰਨਾ ਵੀ ਸਿਖ ਲਾ

  • @SujeetKumar-ou6oj
    @SujeetKumar-ou6oj 3 роки тому +2

    Good

  • @derababachetandass5077
    @derababachetandass5077 4 роки тому +4

    ਬਹੁਤ ਵਧੀਆ ਕੰਮ

  • @veetsingh774
    @veetsingh774 4 роки тому +13

    Mai sanguru to taraning kri c 15 days de koi salya loan ni deeda thaag aa salye ik number 9 10 hazar kharab krva ta

    • @jagman678
      @jagman678 4 роки тому +1

      Mere naal v ehi

    • @ParminderSingh-nn6jl
      @ParminderSingh-nn6jl 4 роки тому

      me v kri c y sangrur to hi

    • @GurpreetSingh-jn9of
      @GurpreetSingh-jn9of 4 роки тому +1

      Mere Hisab Nal Veer G Tusi Loan Na Lavo Aidan Hi Ghar Ton Jehdi Ik Do Maz Hundi Aa Usde Nal Hi Start Kro Te Dudh Khud Sale Kro

    • @veetsingh774
      @veetsingh774 4 роки тому

      @@GurpreetSingh-jn9of right bro i agree
      Loan lena gal phaaha poon wali gal aa veere

  • @charnacharna9431
    @charnacharna9431 4 роки тому +2

    ਪਿੰਡ ਦਾ ਨਾਮ ਵੀ ਦਸੋ

  • @gurryvirk384
    @gurryvirk384 4 роки тому +29

    mai new zealand ch dairy Farming krda. 700 cows nu 3 bande run krde aa

    • @daddyluv8417
      @daddyluv8417 4 роки тому +8

      Teri shakl dekh k tan lgda put 1 ਕਿਲੋ ਦੁੱਧ ਨਾਲੇ ਘਰੋਂ ਲੈਂਦੇ 🤣🤣👍🏼

    • @HARDEEPSINGH-eb1of
      @HARDEEPSINGH-eb1of 4 роки тому +1

      ਠੀਕ ਆ ਉਥੋਂ ਦਾ ਸਿਸਟਮ ਵਧੀਆ।

    • @gurryvirk384
      @gurryvirk384 4 роки тому +1

      Jatt Kumm 😁😁😁

    • @AvtarSingh-bu9kc
      @AvtarSingh-bu9kc 4 роки тому +1

      Ore mausm v saath ni dinda

    • @shrirajkumargurujihanumans88
      @shrirajkumargurujihanumans88 4 роки тому

      Any job there bro

  • @jannilover6319
    @jannilover6319 4 роки тому +10

    Sada pind aa langaina purna

  • @gurjantsingh7831
    @gurjantsingh7831 4 роки тому +4

    Very nyc farm sir god blessing

  • @HappySingh-ig9fe
    @HappySingh-ig9fe 4 роки тому +23

    ਜਦੋ ਦੁੱਧ ਦੇਣਾ ਬੰਦ ਕਰਤਾ ਤਾ ਅਵਾਰਾ ਕਹਕੇ ਛੱਡ ਦਿਉ😆😆😆

    • @sonumallah5249
      @sonumallah5249 4 роки тому

      😜

    • @yadavg8514
      @yadavg8514 4 роки тому +1

      Jado tak gaa dudh dindi aa ohdo tak sardar di yaa dairy farmar di te jado dudh deno band ho jawe te awara Chad k te kehnde aa k hindua di maa. Shame

    • @browneye6914
      @browneye6914 4 роки тому

      Rab sab dekhda.

    • @iqbalbrar2942
      @iqbalbrar2942 4 роки тому

      Good

    • @singhsingh1903
      @singhsingh1903 4 роки тому

      Bhai fir govt nu buchdkhane open kr do, ta ke ehna da meat sale ho ske

  • @sonusteelfurniturenagar4274

    Accha. Tusi soch sakde ho ki heigeine milk tusi pee rehe ho. To. Tuda laye kina changa ho sakda. Chalo sochde ah. Kina ku changa ho sakda

  • @jatindersinghgill1978
    @jatindersinghgill1978 4 місяці тому

    O khalsa ji HF da dudh jehar aa .chhado es nu. Shahiwal te nili ravi da farm banao

  • @jvysidhu6724
    @jvysidhu6724 4 роки тому +29

    ਨਹੀਂ ਮਿਲਦੀ ਸਬਸਿਡੀ ਕੁਝ

  • @GurdeepSingh-qw4ps
    @GurdeepSingh-qw4ps 4 роки тому +1

    Sara kuch puch lya mam..but aa v puchna c ki fat kinni aa rahi hf di te sale kine da ho reha

  • @amardeepsingh8805
    @amardeepsingh8805 Рік тому +1

    Wahaguru ji ka Khalsa wahaguru ji ki Fateh

  • @sanghasaab1226
    @sanghasaab1226 4 роки тому +4

    Proud moga
    Pb29vale 💪💪💪💪

  • @aliarshad7865
    @aliarshad7865 4 роки тому +3

    Maa sha Allah g
    Kia bat hy
    Allah mahnat ka sila data hy

  • @sunnyarorahoneyarora9549
    @sunnyarorahoneyarora9549 4 роки тому +3

    Nice

  • @HARDEEPSINGH-eb1of
    @HARDEEPSINGH-eb1of 4 роки тому +4

    ਜਦੋਂ ਦੁਧ ਦੇਣਾ ਬੰਦ ਕਰਤਾ ਉਦੋਂ ਇਹਨਾਂ ਛੱਡ ਦੇਣੀਆਂ ਸੜਕਾਂ 'ਤੇ ਲੋਕਾਂ ਦਾ ਅੈਕਸੀਡੈਂਟ ਕਰਾਉਣ ਨੂੰ।

    • @singhsingh1903
      @singhsingh1903 4 роки тому

      Govt nu kho , buchdkhane khol den ta ke road te na aa sakn

  • @sukhdeepsingh9517
    @sukhdeepsingh9517 4 роки тому +9

    A farm Bagapurana to mudki road Te aa langiana

  • @happychahal4859
    @happychahal4859 4 роки тому +5

    waheguru ji

  • @varindersharma348
    @varindersharma348 3 роки тому

    Fudu banda aa ea bai
    Ena kol ja ka vekhi
    Ja ena da pind vicho puchi

  • @kulwindersra3279
    @kulwindersra3279 3 роки тому +1

    Ancor madam d Awaj good ha

  • @MianAshfaq792
    @MianAshfaq792 Місяць тому

    Good 👍

  • @bawakaran1539
    @bawakaran1539 4 роки тому +2

    Desi cow mere kol 16 litre dudth dindi hai

  • @farming5120
    @farming5120 4 роки тому +4

    70 percent Punjab ta nakli milk pinda

  • @reshamsinghsingh7115
    @reshamsinghsingh7115 4 роки тому

    ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਇਹਨਾਂ ਗਾਵਾਂ ਦਾ ਦੁੱਧ ਜਹਿਰ ਹੈ ਲੋਕਾਂ ਨੂੰ ਨਹੀਂ ਪਤਾ ਕਿਰਪਾ ਕਰਕੇ ਲੋਕਾਂ ਨੂੰ ਜਹਿਰ ਨਾ ਪਿਲਾਉ ਡੈਨਮਾਰਕ ਵਿੱਚ ਕੋਈ ਵੀ ਇਹਨਾਂ ਗਾਵਾਂ ਦਾ ਦੁੱਧ ਨਹੀਂ ਪੀਂਦਾ ਉਹ ਸਾਰਾ ਦੁੱਧ ਡੋਲ ਦਿੰਦੇ ਹਨ

  • @Rajbirsingh-qm5dh
    @Rajbirsingh-qm5dh 4 роки тому +3

    Very beautiful farm

  • @avtarpanag981
    @avtarpanag981 Рік тому +1

    Very nice farm and excellent interview

  • @browneye6914
    @browneye6914 4 роки тому +1

    Kini vadia gal kahi k je dudh nai ta sadka te chad dawo.

  • @puranebeli1896
    @puranebeli1896 4 роки тому +4

    Y Ranjit Singh da jussa,,,,👌👌

  • @gurjitsaggu5025
    @gurjitsaggu5025 4 роки тому +2

    Proud of educated brother

  • @gurdeepthe-awesome7091
    @gurdeepthe-awesome7091 4 роки тому +2

    Reporter you are too good 💐😁

  • @lovesarpanchsarai4118
    @lovesarpanchsarai4118 3 роки тому +1

    Bhutt vadia ji

  • @pammibhumbla887
    @pammibhumbla887 3 роки тому +1

    Bhut vadiya khalasa ji

  • @mandeeprana3395
    @mandeeprana3395 4 роки тому +1

    22 g hun 5 ja 7 leter walai desi cow .nahi .hun ta 20 ja 25 leter desi cows milk dendeya nei g.

  • @mentalboy3206
    @mentalboy3206 4 роки тому +4

    Reporter :- Sat Shri Akal ji...
    22 Ji :- Asi 1998 toh start kita c... 25 cows de naal...
    Hahahahhahahah

  • @ravindrasingh8610
    @ravindrasingh8610 4 роки тому +2

    ਪਲ

  • @kuldeepsinghmonu605
    @kuldeepsinghmonu605 4 роки тому +1

    Karoda paise bach de MadM

  • @tajindersingh7
    @tajindersingh7 4 роки тому +1

    Jida nambar chahida oh heny Agent da nambar likh dita ki cow kharid skde Es kolo

  • @satveermander3886
    @satveermander3886 4 роки тому +1

    very good reporter mam

  • @dvggdfvb2114
    @dvggdfvb2114 4 роки тому +2

    Very good farm sardar Ji

  • @bhagwantkahlon593
    @bhagwantkahlon593 3 роки тому

    Very nice interview beta g pind and phone no of the business man zaroor dya karo g thx

  • @drbalwindergill7768
    @drbalwindergill7768 4 роки тому +8

    Good effort

  • @amantiwana1442
    @amantiwana1442 4 роки тому

    2 to 4 acre kissan di koi gal ni krda
    Ehna rajvadeya di video bna ke nvi generation da fuddu kcih de ne ma ta koi gareeb jatt kamjab hoeya nahi dekhya 20 ltr Bali gan 800 Rs per month bacht krdi a Baki dab jhoot a

  • @lovelybees2841
    @lovelybees2841 4 роки тому +1

    ਵੱਛਿਆਂ (ਮੇਲ) ਦਾ ਕੀ ਕੀਤਾ ਜਾਂਦਾ ?

    • @sukhpalsinghmann451
      @sukhpalsinghmann451 4 роки тому

      Iho swal tan puchan wala c.doosra female calves di kini % hundi hai.

  • @sunnymalikpura6716
    @sunnymalikpura6716 4 роки тому

    ਸਚ ਕਿਸ ਨੇ ਦੱਸਿਆ ਕਿ ਸੇ ਭੀ ਬਦੇ ਮਗਰ ਲੱਗ ਕੇ ਆਪਣੇ ਸਿਰ 'ਤੇ ਕੰਮ ਕਰਨ ਲਈ ਕਿਸੇ ਹੋਰ ਦੀ ਗੱਲ ਤੇ ਯਕੀਨ ਨਹੀਂ ਆਉਂਦਾ ਕਿ ਉਹ ਸਭ ਕੁੱਝ ਸਹੀ ਢੰਗ ਨਾਲ ਪੇਸ਼ ਕਰ ਰਹੇ

  • @narinder2631gh
    @narinder2631gh 4 роки тому +4

    Well done bro. !!!!!!!

  • @jpsbhamber5290
    @jpsbhamber5290 4 роки тому +2

    Good interview 🌹

  • @totaldeep6786
    @totaldeep6786 4 роки тому +2

    Wahaguru ji

  • @puranebeli1896
    @puranebeli1896 4 роки тому +6

    Mam tuhadi voice clearty kiya baat

  • @ravichatha
    @ravichatha 2 місяці тому

    Good s

  • @indigenouszebucattleclub3422
    @indigenouszebucattleclub3422 2 роки тому

    वीर जी क्या ये गाए a2 दूध वाली होती है

  • @AadiSingh-tj9lz
    @AadiSingh-tj9lz 4 роки тому +1

    Awaz boht sohni madam de

  • @gurpreetsidhu4287
    @gurpreetsidhu4287 4 роки тому +1

    Male ਬੱਚੇ ਦਾ ki ਕਰਦੇ oo ji ਜ਼ਰੂਰ ਦਸਿਓ

  • @narayanprasad5717
    @narayanprasad5717 3 роки тому

    Good sir, PDFA rahi small dairy farmers nu departmental subsidy provide karan di kosis kiti jawa ji

  • @malikrahman6022
    @malikrahman6022 4 роки тому +1

    Very good

  • @HarpreetSingh-br4hf
    @HarpreetSingh-br4hf 4 роки тому +16

    ਅਵਾਰਾ ਪਸ਼ੂ ਫਾਰਮਾ ਨੇ ਹੀ ਛੱਡੇ ਨੇ ਜੀ

    • @mandhaliwal3831
      @mandhaliwal3831 4 роки тому

      ਬਿਲਕੁਲ ਜੀ, ਹੋਰ ਇਹ ਉਪਰੋਂ ਨਹੀਂ ਡਿੱਗਦੀਆਂ।

    • @satnambal1212
      @satnambal1212 4 роки тому

      Vachia da ke karda g,,

    • @browneye6914
      @browneye6914 4 роки тому

      Jo pashua nu bahar chad de aa ena te parcha hona chainda

  • @harpinderkhatti3635
    @harpinderkhatti3635 3 роки тому +1

    ❤️❤️👍👍

  • @maninderjeet7536
    @maninderjeet7536 4 роки тому

    Veer tuc. Phagwara to. 45. Day wala corse. Kita. C..?

  • @jagjeetsingh7522
    @jagjeetsingh7522 Рік тому

    Paji da no dao

  • @bachanpalsingh1024
    @bachanpalsingh1024 4 роки тому

    Eh shed Kush v nhi a is to v jada latest shed bne nay Punjab ch with heatproof insulation

  • @MandeepKumar-lo7yz
    @MandeepKumar-lo7yz 4 роки тому +2

    Moge wale tan vase e ATT a
    Waheguru mehar kare

  • @shersinghgoodnew6001
    @shersinghgoodnew6001 3 роки тому

    Modren Dairy farm changi Soch

  • @amangill1748
    @amangill1748 3 роки тому

    Hun ta ehna nalo v sirre de a gholie vale ਰੁੜਾ farm vale milk ch

  • @gurnamsingh4625
    @gurnamsingh4625 4 роки тому +1

    BEEBA THORI BOLAN DI. SPEE D GHAT RAKHO ENI KAHLI SHOBHA NAHI DE RAHI. BAKI TUHADA PRGRAAM VEERY VERY NICE THANKS

  • @GurjeetSingh-vv9jz
    @GurjeetSingh-vv9jz 4 роки тому +4

    ਦੁੱਧ ਦਾ ਰੇਟ ਕੀਆ

  • @psbajwa9621
    @psbajwa9621 4 роки тому +1

    Well done sir

  • @baljeetsinghrajuboparaikhu3165
    @baljeetsinghrajuboparaikhu3165 3 роки тому

    Ranjeet 22 numer send kardo

  • @surinderSingh-qb9ct
    @surinderSingh-qb9ct 4 роки тому +9

    ਕੁਝ ਨਹੀਂ ਬਚਦਾ

  • @malupuriyabootaazaadpanchi1716
    @malupuriyabootaazaadpanchi1716 4 роки тому

    Vashaya da burger kithe banda fer

  • @jagroopsandhu3000
    @jagroopsandhu3000 4 роки тому +3

    ਬਾਹਲਾ ਸਿਰਾ ਲਾਇਆ 22 ਨੇ, ਤਕੜਾ ਜੁਗਾੜ ਆ ਬਾਬੇ, ਕਰੋੜਾ ਰੁਪਏ ਲਾਏ ਆ ਵੀਰਾ ਨੇ

  • @seemarani8348
    @seemarani8348 4 роки тому

    Bhaji male calf de bare vich question ni puchhia

  • @omkurmi1675
    @omkurmi1675 3 роки тому

    Madam ji kuch video Hindi Mai bhi bana karo kuch ham dhakta madam ji

  • @gollujhajj
    @gollujhajj 4 роки тому +1

    Bhut jyada vadia farm a

  • @nadeemgujjar4149
    @nadeemgujjar4149 4 роки тому

    m Pakistan to a g m sardar dy farm da visit krna ki tarika q k m farm bana wa

  • @ernsbrtp
    @ernsbrtp 4 роки тому +3

    ਓਨਾ ਚਿਰ ਸਭ ਗੱਲਾਂ ਫਾਲਤੂ ਨੇ ਜਿਨਾ ਚਿਰ end product and slaughter da masla pending e.America di gal na hi karo.

  • @SukhrajSingh-wl6xd
    @SukhrajSingh-wl6xd 4 роки тому +1

    Kithon milnge paise

  • @meekajattsindhar6384
    @meekajattsindhar6384 4 роки тому +3

    Good job 👍