ਕਰਨੈਲ ਨੀ ਹੱਟ ਦਾ ਪੰਗੇ ਲੈਣੋਂ । ਬੰਤ ਤੋ ਖਾਓ ਲੱਤਾ 😜l latest comedy video 2022 ll Jatt sauda

Поділитися
Вставка
  • Опубліковано 9 чер 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 739

  • @billa23065
    @billa23065 2 роки тому +18

    ਵੀਡੀਓ ਬਹੁਤ ਘੈਟ ਸੀ ਬੋਲੀਆ ਵੀ ਅੱਤ ਸੀ 🤩 ਪਰ ਜਿੰਦਰ ਨੀ ਆਇਆ ਵੀਡੀਓ ਚ ਇਹ ਕਮੀ ਰਹੀ ਐ ਬਸ ਜਰ ਜਿੰਦਰ ਹੀਰਾ ਬੰਦਾ ਐ ਲਵ ਯੂ ਜੱਟਾ। ਜਦੋ ਪੰਜਾਬ ਆਇਆ ਤਾ ਤੈਨੂੰ ਮਿਲਣ ਆਉਣਾ ਐ ਦਾਸ ਨੇ 😍🙋

  • @neetugold6136
    @neetugold6136 2 роки тому +8

    ਵਿਚੇ ਲੜਾਈ।ਵਿਚੇ ਵਿਆਹ।ਵਿਚੇ ਛਿਤਰ ਪਰੇਡ।ਵਿਚੋਲੇ ਦੇ ਗੀਤ ਬੋਲੀਆਂ।ਸਭ ਰੰਗ ਦੇਖਣ ਨੂੰ ਮਿਲੇ।ਅਨੰਦ ਆ ਗਿਆ ।

  • @jotisidhu5331
    @jotisidhu5331 2 роки тому +26

    Happy birthday subhdeep singh (Sidhu moose wala )🙏🏻😭🥺🥺🙏🏻😭😭💔💔💔

    • @vijaykumari3183
      @vijaykumari3183 2 роки тому +5

      Happy.birthday.subdeep.singh..moose.wala.🙏🙏😭😭😭❣️❣️❣️from.ambala

    • @GurwinderSingh-fg3kg
      @GurwinderSingh-fg3kg 2 роки тому +2

      @@vijaykumari3183 I love u Kumari 💓💖

    • @sidhusandeep108
      @sidhusandeep108 Рік тому

      @@vijaykumari3183 7

  • @flopsinger1564
    @flopsinger1564 2 роки тому +6

    ਮਾਮੇ ਆਲੀ ਵੀ ਐਕਟਿੰਗ ਘੈਂਟ ਆ ਪਰ ਬੋਲਦਾ ਘੱਟ ਐ

  • @jassikaur3107
    @jassikaur3107 2 роки тому +1

    ਚਿੱਟੇ ਸੂਟ ਵਾਲੀ ਮੈਡਮ ਜੀ ਬਹੁਤ ਸੁੰਦਰ ਨੇ ਬਹੁਤ ਸੋਹਣਾ ਸੂਟ ਜੀ ਬਹੁਤ ਸਾਰਾ ਪਿਆਰ ਜੀ

  • @NirmalSingh-sr8vp
    @NirmalSingh-sr8vp 2 роки тому +1

    ਹਿੱਲਿਆ ਪਿਆ ਕਰਨੈਲ

  • @Harpal7653
    @Harpal7653 2 роки тому +21

    ਸਾਰੀ ਸੀਰੀਜ਼ ਸਿਰਾ ਬਾਬਿਓ
    ਪਰ ਲਾਡੀ (ਕਰਨੈਲ) ਨੇ ਐਤਕੀਂ ਕੋਕੇ ਲਾ ਤੇ

  • @amandeepkaursekhon9749
    @amandeepkaursekhon9749 2 роки тому +1

    Nice video ਭੰਗੜਾ att aa👌😃

  • @ashwanisharda6924
    @ashwanisharda6924 2 роки тому +5

    ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਦਾ ਰੋਲ ਬਹੁਤ ਵਧੀਆ। ਬਚੋਲੇ ਰਾਮ ਦੀ ਐਕਟਿੰਗ ਬਹੁਤ ਵਧੀਆ ਹੈ 👍👍👍👌👌👌🎉🎊🌹🌹🌹

  • @numberdarubhia
    @numberdarubhia 2 роки тому +4

    bahut sohni video

  • @Laddi855
    @Laddi855 2 роки тому +23

    video nu like comment krke share jrur kro sare ♥️

    • @jaikhaira554
      @jaikhaira554 2 роки тому +2

      Laddi bai Teri acting very good

    • @VarinderSingh-dd5vp
      @VarinderSingh-dd5vp 2 роки тому +2

      Laddi sirra y acting👌👌👌👌👌

    • @punsupgas1444
      @punsupgas1444 2 роки тому +1

      next part kdo auna veer jinder ni ayea aaj

    • @Akashsingh-oi3qt
      @Akashsingh-oi3qt 2 роки тому +2

      sirra acting Bai nale ram di per babe ka siri kite shi yaar o hunda tahh hor sirra lagda🤣🤣🤣

  • @jawandhalovey8553
    @jawandhalovey8553 2 роки тому +1

    ਸੀਰੀ ਨੂੰ ਨੀ ਲੈ ਕੇ ਗਏ 😂😂😂😂

  • @kulwinder169
    @kulwinder169 2 роки тому +2

    ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਈ ਇੰਨੀ ਗਰਮੀ ਦੇ ਮੌਸਮ ਵਿਚ ਵੀਡੀਓ ਬਣਾਉਂਦੇ ਹੋ ਬਾਕੀ ਵੀਡੀਓ ਬਹੁਤ ਸੋਹਣੀ ਹੈ

  • @gagandeepkaursandhu7999
    @gagandeepkaursandhu7999 2 роки тому +3

    ਰਾਮ ਵਿਚੋਲਾ ਵੀ ਸ਼ਰਾਬੀ ਹੋ ਗਿਆ ਅੱਜ ਬਾਕੀ ਸਾਡੇ ਕਰਨੈਲ ਸਿਆਂ ਦਾ ਤਾਂ ਕੋਈ ਜਵਾਬ ਨਹੀਂ ਵਧੀਆ ਵੀਡੀਓ ਆ ,,

  • @jasvirsinghsidhusidhu7202
    @jasvirsinghsidhusidhu7202 2 роки тому +5

    ਬਹੁਤ ਵਧੀਆ ਵਿਡੀਓ ਦਿਲੋਂ ਧੰਨਵਾਦ❤👍👍👍👍👍👍👍👍👍👍

  • @sukhimaan6280
    @sukhimaan6280 2 роки тому +2

    Sira Karnal bai 😂😂😀🤣😄😄😄😄😄😄

  • @iqbalsekhon54
    @iqbalsekhon54 2 роки тому +3

    Laddi y bhut sohna character vr wmk🙏🙏

  • @sukhwinderkaur1877
    @sukhwinderkaur1877 2 роки тому +4

    bant da ron da style bhut ghaint 😂

  • @gurjeetsingh5877
    @gurjeetsingh5877 2 роки тому +4

    ਬਹੁਤ ਹੀ ਵਧੀਆ ਅਤੇ ਵਧੀਆ ਐਕਟਿੰਗ ਸਾਰੀਆ ਦੀ,,,,

  • @jaswindersingh-cg2gb
    @jaswindersingh-cg2gb 2 роки тому

    ਬਹੁਤ ਵਧੀਆ ਫਿਲਮ ਐ,,ਪੂਰਾ ਵਿਆਹ ਰਚਾਤਾ,,,,

  • @dilpreetsopal3323
    @dilpreetsopal3323 2 роки тому +1

    ਬਹੁਤ ਵਧੀਆ ਵੀਡੀਉ👌👌👌👌

  • @sandeepsinghkubbe8792
    @sandeepsinghkubbe8792 2 роки тому +2

    ਪਰਗਾਟ ਨੇ ਵੀ ਸਿਰਾ ਕਰਾਤਾ 😅🤣😂

  • @Lucky___1401
    @Lucky___1401 2 роки тому +3

    ਤਲਵਾਰ ਚੀਰ ਪਾਦੋ 😂😂😂😂😂

  • @MalkitSingh-rm3xy
    @MalkitSingh-rm3xy 2 роки тому +2

    ਸਿਰਾ ਬਾਬੇਉ ਕਰਨੈਲ ਤਾ ਬੜਾ ਲੁੱਚਾ ਕੁੜਮਣੀ ਨਾਲ ਖਹਿਦਾ ਫਿਰਦਾ

    • @harbhajansingh5390
      @harbhajansingh5390 Рік тому

      👍👍👍👍💝💝💝💝💋💋💋💋💉💉💉💉🍕🍕🍕🍕😇😇😇😇🍒🍒🍒🍒😍😍😍😍😰😰😰😰

  • @baagbaniinformation2983
    @baagbaniinformation2983 2 роки тому

    ਬੋਲੀਆਂ ਬਹੁਤ ਵਧੀਆ ਸੀ

  • @Akashsingh-oi3qt
    @Akashsingh-oi3qt 2 роки тому +17

    jinder kite aa

  • @gurisingh5116
    @gurisingh5116 2 роки тому +1

    ਬਹੁਤ,ਵਧੀਆ,ਜੀ😁😁😁😁😁😁👌👌👌👌👌👌👌

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @makhangillramuwalamoga6273
    @makhangillramuwalamoga6273 2 роки тому +1

    ਵਾ ਓ ਵਿਚੋਲਿਆ ਬੋਲੀਆ ਸਿਰਾ

  • @HarmanSingh-fe6lk
    @HarmanSingh-fe6lk 2 роки тому +1

    ਬਹੁਤ ਵਧੀਆ ਵਡੀਊ ਬਾਈ ਜੀ

  • @veerpal9764
    @veerpal9764 2 роки тому +50

    ਸਾਨੂੰ ਬਹੁਤ ਉਡੀਕ ਰਹਿੰਦੀ ਹੈ ਨਵੇਂ ਭਾਗ ਦੀ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ।

  • @samandeeppuri5520
    @samandeeppuri5520 Рік тому +1

    ਬਹੁਤ,ਵਧੀਆ,

  • @makhangillramuwalamoga6273
    @makhangillramuwalamoga6273 2 роки тому

    ਕਰਨੈਲ ਫੇਰ ਖੁੱਲ ਤੁਰਿਆ...ਫਿਲਮ ਹਾਲੇ ਦੇਖਣੀ ਆ😃😃👍

  • @jujharsingh194
    @jujharsingh194 2 роки тому +3

    Bhut shoni boli pai 😍😍😍😍😍😍😍🤩🤩🤩🤩🤩🤩

  • @sr91934kjh
    @sr91934kjh 2 роки тому +4

    Best video ❤️❤️

  • @sukhdeepsinghvirdi.2654
    @sukhdeepsinghvirdi.2654 2 роки тому +1

    good morning Ji .. 🌄
    thanks you bro .. 👀👀🤷🤷
    very nice vis video 📷 Jim mm .. 👍👍

  • @Im_aujla0313
    @Im_aujla0313 2 роки тому +2

    Bahut badhiya vedio aa 22

  • @nardeepdhimanjilasangrursa2230
    @nardeepdhimanjilasangrursa2230 2 роки тому

    ਬਹੁਤ ਵਧੀਆ ਵਡੀਓ ਲੱਗੀ ਜਿੰਦਰ ਬਾਈ ਬਹੁਤ ਵਧੀਆ 👍👍👍👍👍👍👍👍👌👌👌👌👌👌👌👌💯💯💯💯💯💯💯💯💯🤝🤝🤝🤝

  • @Bawa._.Gamer12
    @Bawa._.Gamer12 2 роки тому +2

    ਕਰਨੈਲ ਸਿੰਘ ਮੁੰਡੇ ਦੀ ਭੂਆਂ ਦੇ ਕੜਾ ਫਿਟ ਨਹੀਂ ਆਇਆ ਉਹ ਤਾਂ ਵਿਚਾਰੀ ਕੜਾ ਕੜਾ ਕਰਦੀ ਫਿਰਦੀ ਸੀ ਬਾਕੀ ਵੀਰ ਬੰਤ ਸਿੰਘ ਜ਼ੋਰੇ ਦਾ ਕਿਰਦਾਰ ਬਹੁਤ ਵਧੀਆ ਭੂਆ ਦੀ ਐਂਟਰੀ ਬਹੁਤ ਵਧੀਆ ਲੱਗੀ ਨਾਲ਼ੇ ਵਿਚਾਰਾਂ ਬਾਬੇ ਕਾ ਸ਼ੀਰੀ ਨਹੀਂ ਦੇਖਿਆ ਸਾਰਾ ਕੁਝ ਮਿਲਾਕੇ ਵਿਡੀਉ ਪੂਰੀ ਘੈਂਟ ਵੀਰ ਧੰਨਵਾਦ ਜੀ ਸਾਰਿਆਂ ਦਾ ਸੀਬੋ ਮਾਈ ਦੀਆਂ ਕਿਆ ਬਾਤਾਂ ਨੇ ਬਹੁਤ ਵਧੀਆ ਐਂਟਰੀ ਕਮਾਲ ਦੀ ਹੁੰਦੀ ਹੈ

  • @kulwinderkaur3627
    @kulwinderkaur3627 2 роки тому

    Biah akhir ho hi gyia 😂😂

  • @laddichahal1939
    @laddichahal1939 2 роки тому +3

    ਬਾਈ ਸਾਰੇ ਰਲ ਕੇ ਰਿਹੋ ਬਹੁਤ ਅੱਗੇ ਜਾਓੁਗੇ

  • @sharmaji8749
    @sharmaji8749 2 роки тому +4

    Bhut vdia video

  • @lovepreetsingh9180
    @lovepreetsingh9180 2 роки тому +1

    Tip top a bhi video

  • @Deeparsh019
    @Deeparsh019 2 роки тому

    ਕਰਨੈਲ favourite ❤️ character 🔥

  • @mahemasingh1423
    @mahemasingh1423 2 роки тому

    Bahut badhiya video

  • @GagandeepSingh-qy9tp
    @GagandeepSingh-qy9tp 2 роки тому

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਅੱਤ ਨਾਇਸ਼ 👍👍👌💯

  • @harpreetdhaliwal2296
    @harpreetdhaliwal2296 2 роки тому +1

    Lovely terian bolian purian bumb

  • @gillambarsariya0786
    @gillambarsariya0786 2 роки тому

    Bhot kaint movie g

  • @mithusinghmithusingh1097
    @mithusinghmithusingh1097 2 роки тому +1

    Siraaa bro

  • @Kamal_dhaliwal6499
    @Kamal_dhaliwal6499 2 роки тому

    bahut sohna y

  • @ekamjeetbhure3798
    @ekamjeetbhure3798 2 роки тому +1

    Very nice video g

  • @surendersheoran1696
    @surendersheoran1696 2 роки тому +1

    Surender sheoran kheowali sirsa nice video

  • @LakhwinderSingh-wv9ze
    @LakhwinderSingh-wv9ze 2 роки тому

    Jeonde vasde raho

  • @davindersingh7424
    @davindersingh7424 2 роки тому +2

    😂😂 ਬਹੁਤ ਵਧੀਆ ਜੀ 😂

    • @harbhajansingh5390
      @harbhajansingh5390 Рік тому +1

      😰😰😰😰💝💝💝💝🍕🍕🍕🍕💉💉💉💉😍😍😍😍💋💋💋💋😱😱😱😱😜😜😜😜🍒🍒🍒🍒

  • @balwantsingh-sm6be
    @balwantsingh-sm6be 2 роки тому +2

    Very nice video full entertainment 👍♥️

  • @gurchatsingh6264
    @gurchatsingh6264 2 роки тому +4

    ਵੀਡੀੳ ਹੋਰ ਵੀ ਦੇਖਦੇ ਆ ਪਰ ਭਰਾਵੌ ਸੌਡੀ ਵੀਡੀੳ ਤਾਂ seraaaaa ਹੀ ਹੂੰਦੀ ਆ ਜਿਉਦੇ ਰਹੌ

  • @GaganDeep-bv8lj
    @GaganDeep-bv8lj 2 роки тому +1

    ਸੁਕਰ ਤੁਸੀ ਵੀਡੀਓ ਵਿੱਚ ਇਸ ਵਾਰ ਖਰਚਾ ਕਰ ਤਾ

  • @dilpreetauakh9951
    @dilpreetauakh9951 2 роки тому

    Continue rkho jatto

  • @HappySingh-zx1bk
    @HappySingh-zx1bk 2 роки тому +1

    Goooooooooooooooooooooooooooooooooooood

  • @armycreezonly9246
    @armycreezonly9246 2 роки тому +2

    ਢੋਲ ਵੇਲੇ ਜਿੰਦਰ ਦਾ ਡਾਂਸ ਕਰਵੋਣਾ ਸੀ

  • @gurpreetthind8793
    @gurpreetthind8793 2 роки тому +2

    bhut ghaint video y pr jindr ne ayea👍👍👍👍

  • @amandeepramgarhia6463
    @amandeepramgarhia6463 2 роки тому

    Wait for next 🎊 👌👌👌👌

  • @sktechnical220
    @sktechnical220 2 роки тому +1

    Verry nice .allah bless you all team and specialy my bro buta.( your sis)

  • @inderjitkaur4820
    @inderjitkaur4820 2 роки тому

    Bahut vadia video 👌👌 very good

  • @ChahalChahal-hr9yf
    @ChahalChahal-hr9yf 14 днів тому +1

    Pargat t nice

  • @JaspalSingh-lc2eq
    @JaspalSingh-lc2eq 2 роки тому

    ਬਹੁਤ ਵਧੀਆ ਵੀਡੀਓ ਸੀ

  • @gurneetaulakh2379
    @gurneetaulakh2379 2 роки тому +3

    Ram di acting sb toh vdia 😊😊👍👍👍

  • @jsa-bb2mf
    @jsa-bb2mf 2 роки тому +3

    Vary nice video

  • @swaransingh6918
    @swaransingh6918 2 роки тому +1

    ਬਹੁਤ ਵਧੀਆ ਜੀ ਜਿੰਦਰ ਬਾਈ ਵੀਡੀਓ ਵਿਚ ਕਿਉ ਨੀ ਆਈ ਆ

  • @gurisidhu5895
    @gurisidhu5895 2 роки тому +2

    Boliyan vala ta sirra lata vr...

  • @khosa6740
    @khosa6740 2 роки тому +4

    V, beautiful video veer ji

  • @amanghuman5608
    @amanghuman5608 2 роки тому +1

    Sira video 👍👍boliyan de tan Attttttt Kari payi🔥🔥❤😍

  • @KuldeepSingh-zp5kr
    @KuldeepSingh-zp5kr 2 роки тому +4

    Very very very very nice video ae 22ji boliya very good vir ji kya baat ha dil kush karta very nice video

  • @ashoksingla7924
    @ashoksingla7924 2 роки тому +3

    Siraaaaaaaaaaaa very nice God bless you all team👍👍👍👍👍👍👍

  • @DarshanRomana
    @DarshanRomana 2 роки тому +1

    Bhut vadiya y

  • @paramjitsingh6195
    @paramjitsingh6195 2 роки тому

    Super hitt vedo Jarnail s very very good acting

  • @JagdeepSingh-wr3nc
    @JagdeepSingh-wr3nc Рік тому +1

    Very nice bro God bless you

  • @patialaplant7688
    @patialaplant7688 2 роки тому

    ਸਭ ਦੀ ਅੇਕਟਿੰਗ ਸਲਾਹੁਣਯੋਗ ਹੇ

  • @veerpalkaur1736
    @veerpalkaur1736 2 роки тому +1

    Bhut vdiya video bhut jyda 👌👌👌👌👌👌👌mnu video bhut vdiya lgi🤣🤣🤣👌👌👌👌👌👌👌👌👌👌👌 very very nice

  • @sukhpreetsingsukhpreetsing2384
    @sukhpreetsingsukhpreetsing2384 2 роки тому +1

    ਕਰਨੈਲ ਸਿੰਘ ਸਿਰਾਂ ਕਰਾਈ ਜਾਂਦਾ

  • @Globalkabbadiupdates
    @Globalkabbadiupdates 2 роки тому

    ਮਾਮੇ ਨੂੰ ਬਹੁਤ ਇੱਜ਼ਤ ਨਾਲ ਬਿਸਤਰਾ ਵਿਛਾ ਕੇ ਪਾਇਆ ਹੈ, ਸਾਰੇ ਨਮੂਨੇ ਕਲਾਸ ਦੇ ਹਿਸਾਬ ਨਾਲ ਪਏ ਹਨ🤣

  • @sukhpreetsidhu1631
    @sukhpreetsidhu1631 2 роки тому +1

    all parts very nice

  • @sidhu5118
    @sidhu5118 2 роки тому +12

    Nice concept 👍😁 God bless you all 🙏

  • @user-dz5zm9ox2n
    @user-dz5zm9ox2n 2 роки тому +2

    Bai ram di te ladi di acting bhut siraaa

  • @Bawa._.Gamer12
    @Bawa._.Gamer12 2 роки тому +1

    ਜੱਟ ਸੋਦਾ ਵਾਲਿਉ ਤਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਪਿਆਰੀ ਵਧੀਆ ਵਿਡੀਉ ਹੈ ਪਰ ਲਾਡੀ ਵੀਰ ਸਾਨੂੰ ਤਾਂ ਤੂੰ ਕਰਨੈਲ ਸਿੰਘ ਦੀ ਐਕਟਿੰਗ ਬਹੁਤ ਵਧੀਆ ਲੱਗਦੇ ਅਗਲੀ ਵਿਡੀਉ ਦਾ ਇੰਤਜ਼ਾਰ ਕਰ ਰਹੇ ਹਾ

  • @gurwinderjattana1661
    @gurwinderjattana1661 2 роки тому

    Nice video Ossa agla part jaldi liaeo

  • @AslamKhan-uw3qp
    @AslamKhan-uw3qp 2 роки тому +1

    Very nice video 👍👍👍👍👍

  • @JaswinderSingh-kn8lb
    @JaswinderSingh-kn8lb 2 роки тому

    End kri pi a vera 👍

  • @tanvirsingh9843
    @tanvirsingh9843 2 роки тому

    Veery nice

  • @bhullarsaab5719
    @bhullarsaab5719 2 роки тому +6

    ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ ਦੱਬੀ ਰੱਖੋਂ ਕੰਮ ਨੂੰ ਹਮੇਸ਼ਾ ਤੁਹਾਨੂੰ ਵਾਹਿਗੁਰੂ ਖੁਸ਼ ਰੱਖੇ ❤️🙏

  • @user-zy1yu8ls3y
    @user-zy1yu8ls3y 2 роки тому

    Kaintt ❤️ km all team

  • @flopsinger1564
    @flopsinger1564 2 роки тому

    Kaintttt 👍👌👍👌👍👌👌👍👌👍

  • @barinderveeru9763
    @barinderveeru9763 2 роки тому +4

    😂😂😂😂😂😂😂attttttt krvai jao veere👍

  • @rupinderdhillon7030
    @rupinderdhillon7030 2 роки тому

    ਕਮਾਲ ਕਰੀ ਪਈ ਆਂ

  • @AslamKhan-uw3qp
    @AslamKhan-uw3qp 2 роки тому

    Good job 👌👍👌👍👌👌👌

  • @gurpreetgopi4985
    @gurpreetgopi4985 2 роки тому

    wow super video 😂😂😂😂👌👌

  • @sarabpreetsingh5286
    @sarabpreetsingh5286 2 роки тому

    Laddi ne ta karnail de cractor ch poori agg machayi payi aa. Sirra laddi. Chak de phatey jatta.

  • @soniakumari1282
    @soniakumari1282 Рік тому

    Bahut wadia g

  • @gurpreetmann6045
    @gurpreetmann6045 2 роки тому +1

    Nyc video bro 🔥🔥🔥

  • @kaithal342
    @kaithal342 2 роки тому +1

    Very nice