ਬੁੜੇ ਤੋਂ ਓਹਲਾ !! BUDDA TON OHLA !! LATEST COMEDY VIDEO 2022 !! NUMBERDAR UBHIA
Вставка
- Опубліковано 8 лют 2025
- Join 👇
Facebook Page:-👥 / bapu.ubhia
Instagra:-Instagram www.instagram/....
ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________
Staring :- Bapu Ubhia, Pamy Numberdar, Vicky Numberdar, Bebe ubhia ,Hardeep Kaur babbu , Gurdeep Ghumaan
:All Rights Reserved .
©️-Numberdar Ubhia Production
✔️ Licensed By Numberdar Ubhia
For Business:-numberdarubhia9977@gmail.com
☎️WHTSAPP 9988129977
Story writter:-Taini kotkapura(9988105100
_______________________________________
ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ UA-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱ I'llਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
--------------------------------------------------------------.
📢. This is a Copyright protected work.
Re-uploading on any socal medial platform will be resulting in legal Action .
______________________________________
#comedy #numberdarubhia #bapuubhia
ਨੰਬਰਦਾਰ ਜੀ ਵੀਡੀਓ ਬਹੁਤ ਬਹੁਤ ਵਧੀਆ ਹੈ। ਸਹੀ ਗੱਲ ਅੱਜ ਦੇ ਬੱਚੇ ਆਪਣੇ ਮਾਤਾ ਪਿਤਾ ਨੂੰ ਨਹੀਂ ਪੁਛਦੇ ।
ਵਡੇ ਬਜ਼ੁਰਗਾਂ ਦੀ ਵਗੈਰ ਸਲਾਹ ਲੈਣ ਤੋਂ ਇਸ ਤਰਾਂ ਪੰਜਾਬ ਦੇ ਪਿੰਡਾਂ ਦੇ ਘਰਾਂ ਵਿੱਚ ਕਲੇਸ਼ ਖੜ੍ਹਾ ਹੋ ਜਾਂਦਾ ਬਹੁਤ ਵੱਡੀ ਸਿੱਖਿਆ ਮਿਲਦੀ ਇਸ ਵੀਡੀਓ ਤੋਂ ਨੰਬਰਦਾਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ ਇਸੇ ਤਰਾਂ ਸਮਾਜ ਨੂੰ ਸੇਧ ਦੇਣ ਵਾਲਿਆਂ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਪੇਸ਼ ਕਰਦੇ ਰਹੋ ਜੀ
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਹੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ । ਇਸ ਲਈ ਸਾਰੀ ਹੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਓ ਹੈ, ਹੁਣ ਦੇ ਸਮੇਂ ਵਿੱਚ ਪਰਿਵਾਰਾਂ ਵਿੱਚ ਵਾਪਰੀ ਘਟਨਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ ਘਰ ਵਿੱਚ ਹਰ ਕੰਮ ਸਲਾਹ ਨਾਲ ਹੀ ਕਰਨਾ ਚਾਹੀਦਾ ਹੈ ਬਜੁਰਗਾਂ ਨੂੰ ਬੇਧਿਆਨ ਨਹੀਂ ਕਰਨਾ ਚਾਹੀਦਾ ਹੈ ਜੀ, ਨੰਬਰਦਾਰ ਸਾਹਬ ਜੀ ਅਤੇ ਬਾਕੀ ਸਾਰੇ ਮੈਬਰਾਂ ਦਾ ਧੰਨਵਾਦ ਕਰਦੇ ਹਾਂ ਜੀ,
ਗੱਲ ਤਾਂ ਸੱਚ ਹੈ ਬਜ਼ੁਰਗਾਂ ਤੋਂ ਬਿਨਾ ਕੋਈ ਚੀਜ਼ ਨਹੀਂ ਖਰੀਦ ਸਕਦੇ ਜ਼ੇ ਕੁਝ ਲੈ ਲਿਆ ਤਾਂ ਜੋਂ ਲਿਆ ਉਹ ਟੁੱਟ ਜੂ ਪਰ ਮੇਹਣੇ ਨੀ ਮੁੱਕਦੇ 🤣🤣🤣🤣
ਬਹੁਤ ਵਧੀਆ ਵੀਡੀਓ ਆ । ਘਰ ਘਰ ਦੀ ਕਹਾਣੀ ਹੈ। ਬਾਪੂ ਸਿਰਾ ਲਾ ਗਿਆ।
ua-cam.com/video/LOREq7qkBW0/v-deo.html
ਬਹੁਤ ਲਾਜਵਾਬ 👌👌
vah bappu ji te bahut kabba Subah chakki firda je bahut vadia khich ke rakho bapu ji 🌹❤️🙏✌️💯✔️
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ
ਬਹੁਤ ਹੀ ਵਧੀਆ ਵੀਡੀਉ ਸੀ।।ਬਾਬੂ ਜੀ ਅਪਣੀ ਜਗਾ ਤੇ ਸੱਚੇ ਨੇ।।ਵੀਰ ਜੀ ਦਾ ਰੋਲ ਬਹਤ ਫਣੀ ਹੈ।।ਬੱਬੂ ਸਿਸਟਰ ਇਕ ਦਮ ਪੂਰੇ ਰੋਹਬ ਦੇ ਨੇ।।
ਬਹੁਤ ਬਹੁਤ ਚੰਗੀ ਲੱਗੀ ਵਿਡੀਓ👍🏻👍🏻👍🏻👍🏻
ਅਸਲੀ ਕਬੀਲਦਾਰੀ ਦੀ ਕਹਾਣੀ ਹੈ। ਬਹੁਤੇ ਜੱਟਾਂ ਦਾ ਬਾਪੂ ਦੇ ਪਰਿਵਾਰ ਵਾਲਾ ਹਾਲ ਹੈ। ਨਵੀਂ ਪਨੀਰੀ, ਆਪਣੀ ਆਰਥਕ ਹਾਲਤ ਨੂੰ ਭੁੱਲਕੇ, ਰੀਸੋ ਰੀਸ ਮਸ਼ੀਨਰੀ ਫੋਨ ਖਰੀਦਣਾ ਚਾਹੁੰਦੀ ਹੈ। ਬਜ਼ੁਰਗਾਂ ਨੇ ਕਿਰਸ ਨਾਲ ਟਾਇਮ ਪਾਸ ਕੀਤਾ ਹੁੰਦਾ ਹੈ। ਸਾਰੀ ਟੀਮ ਦਾ ਕੰਮ ਬਹੁਤ ਵਧੀਆ ਹੈ,।
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 👍👍👍👍
ਸਾਰੀ ਹੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ । ਇਸ ਲਈ ਸਾਰੀ ਹੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦਾ ਬਹੁਤ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਬਹੁਤ ਵਧੀਆ ਵੀਡੀਓ ਬਾਪੂ ਜੀ
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ ਸਤਿ ਸ਼੍ਰੀ ਆਕਾਲ ਜੀ,😂👍🎊
Sat sri akal bappu ji te sari team nu purna punjab yaad ah janda ji
ਬਹੁਤ ਵਧੀਆ ਵੀਡੀਓ ਵਾਈ ਬਾਪੂ ਜੀ ਬਹੁਤ ਗਰਮ ਸੁਭਾਅ ਦੇ ਲੱਗਦੇ ਨੇ ਮੱਘਰ ਵਾਈ ਦੀ ਰੇਲ ਬਣਾਕੇ ਰੱਖਦੇ
ਬਾਪੂ ਜਿਆਦਾ ਗੁੱਸਾ ਕਰ ਗਿਆ ਹੁਣ ਤਾਂ ਲੈ ਆਏ ਗੱਡੀ ਹੁਣ ਤਾਂ ਮੰਨ ਜਾ ਸਾਰਾ ਕਸੂਰ ਬੱਬੂ ਦਾ ਇਹਨੇ ਉਂਗਲ ਲਾੲੀ ਮੱਘਰ ਨੂੰ
ਜੋਸੀ ਨੇ ਮੰਨਾ ਲੈਣਾ ਭਰਾ ਨੂੰ
ਮਜਾ ਆ ਗਿਆ ਜੀ ਬਹੁਤ ਵਧੀਆ ਵੀਡੀਓ ,💓💞🎉
ਸਿਰਾ ਹੀ ਹੈ
ਬਹੁਤ ਵਧੀਆ ਵੀਡੀਓ ਨੰਬਰਦਾਰ ਸਾਹਿਬ
ਬਾ ਕਮਾਲ ਸਬਜੈਕਟ
ਬਲਵੀਰ ਸਰਪੰਚ ਹਲਕਾ ਮੌੜ
ਬਾਪੂ ਜੀ ਦੀ ਸਲਾਹ ਲੈਣੀ ਚਾਹੀਦੀ ਸੀ ਬੜੇ ਬੱਚਿਆਂ ਲਈ ਚੰਗਾ ਸੋਚਦੇ ਹਨ
Vera good
ਇਹ ਵੀਡੀਓ ਬਿਲਕੁਲ ਸੱਚੀ ਹੈ
ਬਹੁਤ ਵਧੀਆ ਵੀਡੀਓ ਆ ਜੀ ਬਹੁਤ ਬਹੁਤ ਮੁਬਾਰਕਾਂ ਨੰਬਰਦਾਰ ਪਰਿਵਾਰ ਨੂੰ
ਬਹੁਤ ਵਧੀਆ ਵੀਡੀਓ ਬਾਈ ਜੀ 👍👍👍
ਵੀਡੀਓ ਬਹੁਤ ਸੋਹਣੀ ਬਣਾਈ ਸਤਿ ਸ੍ਰੀ ਆਕਾਲ ਜੀ ਨੰਬਰਦਾਰ ਉਭਿਆ ਦੀ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻🙏🏻🙏🏻 ਜਮਾਂ ਸਿਰਾਂ 👍🏻👍🏻👍🏻👍🏻👍🏻
ਬਹੁਤ ਜਿਆਦਾ ਸੋਹਣੀ ਵੀਡੀਓ ਜੀ ਹਮੇਸ਼ਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 😊
ਬਹੁਤ ਸੋਹਣੀ videos ਨੰਬਰਦਾਰ ਸਾਬ😄😄😄
Babu de acting ta sirra 🥰🥰🥰🥰👍👍👍🙏🏻🙏🏻🙏🏻🙏🏻🙏🏻
ਬਹੁਤ ਵਧੀਆ video
ਬਹੁਤ ਬਹੁਤ ਵਧੀਆ ਵਡੀਉ ਜਿਉਦੇ ਰਹੋ ਨੰਬਰਦਾਰ ਸਾਬ
Bahut vdiya video ji very nice God bless you 🌹🥀💐🌻🌺🌼🌸🌷🌾
اللہ پاک آپ کو ہمیشہ خوش رکھے اللہ پاک آپ کو بہت ساری کامیابیاں دے آپ کا ایک کلیک میرے بچوں کی زندگی بدل سکتا ہے 👏🌷🌷
ਸਾਰੀ ਟੀਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ
ਬਹੁਤ ਹੀ ਵਧੀਆ ਵੀਡੀਓ ਹੈ ਜੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਰੋਲ ਹੈ ਜੀ
Bapu ji aalkal de bache eda de hi he.mere bache tan edo vi mare aa.🙏🙏🙏🙏🌹🌹
ਬਾਪੂ,ਜੀ,ਸਤਿ, ਸ੍ਰੀ, ਆਕਾਲ, ਬਾਪੂ, ਜੀ ਵੀਡੀਓ, ਬਹੁਤ,ਸਹੋਣੀ, ਸੀ, ਘੱਟ,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Numberdar ji bahut vadia video acting poori vadia bapu ji maghar babbu manga jagga babe bahut vadia ji👌🙏🏻💥
ਬਹੁਤ ਵਧੀਆ ਵੀਡੀਓ ਬਾਬੂ ਦੀਦੀ😍
ਬਹੁਤ ਵਧੀਆ ਭਾਈ ਬੱਬੂ
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਹਿਬ ਹਰ ਕੰਮ ਪਰਿਵਾਰ ਦੀ ਰਾਇ ਨਾਲ ਕਰਨਾ ਚਾਹੀਦਾ ਹੈ 💕🙏🙏
G I'll
F
ਬਹੁਤ ਵਧੀਆ ਵੀੜੀਓ ਬਾਈ ਜੀ ਨੰਬਰਦਾਰ
Better than Hollywood & Bollywood
☺☺BOHOT SOHNII VIDEO AAA JII ❤❤✌✌👌👌👌💕💕💕💕💕👏👏👏👏👏👏👏👏👏👏👏👏
Bhutt vadia vedio jii👍👌👍👌
ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਦੀ ਨੂੰ ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ ਤੇ ਪਿਆਰ
A
ਬਾਪੂ ਨੇ ਸਾਰੀ ਉਮਰ ਚਾਹ ਨੀ ਪੀਤੀ ਬਹਾਰ,
ਤੁਸੀਂ ਗੱਡੀ ਹੀ ਖਰੀਦ ਲੈ ਆਂਏ ,,
ਬਾਪੂ ਤੋ ਚੋਰੀ,,
( ਕੋਈ ਗੱਲ ਹੈ ਯਾਰ )😂🤣😂🤣😂🤣😂🤣😂🤣😂🤣😂🤣
😂😂😂😂
Great full telli movie you have all family di look very nice and verry nice acating
ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਨੂੰ ਸਤਿ ਸ਼੍ਰੀ ਆਕਾਲ 🙏🙏
B
@@nareshsharma7612 4444 uk nh r
@@gursharansingh1845 fomni 999
@@nareshsharma7612
.. 0
ਬਹੁਤ ਹੀ ਵਧੀਆ ਵੀਡੀਓ 👌👍 ਨੰਬਰਦਾਰ ਸਾਹਿਬ ਜੀ, ਜਿਉਂਦੇ ਰਹੋ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।
ਧੰਨਵਾਦ ਜੀ
Bhut bhut hi vadya lgda video dekh ke 🙏🙏🤟🤟
Dhnbd ji
ਸਤਿ ਸ੍ਰੀ ਆਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਹੈ ਜੀ
Gadd e congratulation magar
Bahut Vadhiya Video
🙏 Jai ❤️ mata 🙏 di 🙏❤️🙏❤️🙏❤️🙏❤️
Nice video ji Bapu ji de acting super duper a ji
M apki sari videos dkhti hn .....love from Pakistan 🥰🥰
Good video God bless u all
Ssa ji sada bapu da ve sira ji my god 🙏 ❤🌹🌹🌹🌹🌹🌹😀👌
ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਨਾਇਸ਼ 🙏🙏🌹💯
Boht vadia content.
Bappu di gall aur aap sab di story bahut vadia laggi ji .very good y ji
Sera video bai ji
Sirra lata bapu g babbu g di acting sirra
ਸਲੂਟ ਆ ਬਾਪੂ
Bahut badhiya video 👍👍👍
🙏
Babu Ji Very nice video 😄👍 Happy Happy Sirrrraaaaaa Video
Sat shri akal bappu ji 🙏
SSA ji
ਬਹੁਤਵਧੀਆ ਵੀਡਿਓ
Wowwwww
Buhat vadiya video
ਚਾਹੇ ਬਾਸ ਤੇ ਚੜ ਤੇ ਚਾਹੇ ਬੂਸ ਤੇ ਗੱਡੀ ਚਾਹੀ ਦੀ ਹੈ ਮੱਘਰਾ
what a natural and real house story . and picturisation and presentation is beautiful. ghar ghar ki sachi story.
Ďďď
ਬਹੁਤ ਵਧੀਆ ਵੀਡੀਓ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖਣ ਸਾਰੀ ਟੀਮ ਨੂੰ
ਨੰਬਰਦਾਰ ਸਾਬ ਜੀ ਸਤਿ ਸ਼੍ਰੀ ਆਕਾਲ ਜੀ ਸਾਰੀ ਟੀਮ ਨੂੰ ਅਤੇ ਬਹੁਤ ਵਧੀਆ ਐਕਟਿੰਗ
Vry nice babu g thodyia videos dekh menu mere Dada g yad aa jandi ohna ne v bhut Kam kita c sari umer but jdo sukh da time ayia tn oh expire ho gye ajj jdo assi gadyia te Jane tn bhut yad aundi a ireally miss u babu g
ਵੈਰੀ ਵੈਰੀ nice good 👌 vedio
But vdia episode... 👍👍🤩🤩
End
Nice veerg
Nyc video bai ji 👌👌👌👍👍👍🙏🙏🙏and full funny ji 😂😂😂🤣🤣🤣
Good.... Sh.... Ksa
Attt
Good outstanding Video 👍
Awesome
Bapu ji boht bdya
🔥 🔥 🔥
Babbu acting is too good
Bohat nyc video bapu di koi rees ni
Very nice videoo osmmmm ! Videoooo💙💙💙💙💙💚💚❤❤❤❤❤❤❤❤❤❤❤
Wha g wha boht achi super 😁🤩❣👌
ਬਹੁਤ ਵਧੀਆ ਵਿਡਿਓ ਬਾਪੂੂਜੀ 🙏🏼🙏🏼🙏🏼
ua-cam.com/video/LOREq7qkBW0/v-deo.html
Sab da vadia role a
Very nice vadio ji ❤❤
Dhnbd ji
very nice 👌🏼
👌👍👍
Vry 2nyc video ji
Sachi aa true baabu
ਬਹੁਤ ਵਧੀਆ ਬਾਪੂ ਜੀ 🙏🙏
Baboo larraky h Ji very good