Bae g pakistan de kisan ty pichle sal aali gandum wheat ghr rkh ke bethen ne govt ne rate ni dia sahi ty agly month to new gandum di kashat shart ho jani 😢
Veer comment off krdo bass video paya kro no tension apa nu tuhadiya sariya video genuine te sachaayi, mehnat,valiya lgdiya bss apanu kuj comment kran di jrurat hi nhi pendi pta B thodi video ghaint hi hundi Aa....
ਵੀਰੇ ਲੋਕ ਤੇ ਰੱਬ ਨੂੰ ਵੀ ਮਾੜਾ ਕਹੀ ਜਾਂਦੇ ਆ ਆਪਾਂ ਤੇ ਫਿਰ ਵੀ ਇਨਸਾਨ ਆ
Han ji veer
ਕਿਸਾਨ 6 ਮਹੀਨੇ ਖਪਦੈ ਤੇ ਸੀਜਨ ਪੱਲੇਦਾਰਾਂ, ਆੜਤੀਆਂ ਤੇ ਵਪਾਰੀਆਂ ਦਾ ਹੁੰਦਾ ਏ
Ji
ਲੋਕ ਕਿਸੇ ਪਾਸੇ ਵੀ ਨਹੀਂ ਛੱਡਦੇ ਬਾਈ ਜੇ ਬਾਈ ਏ ਸੀ ਕੈਬਨ ਚ ਬੈਠ ਗਿਆ ਕਿੱਡੀ ਕੁ ਗੱਲ ਆ ਲੇਬਰ ਨੇ ਆਪਣਾ ਕੰਮ ਕਰਨਾ
Hnji brother paise lye jinne onne ac cabin che bethna
Han ji veer
ਨਾਲੇ ਹੁਣ ਮਗਰ ਕੰਮ ਕਰਨ ਵਾਲਿਆਂ (ਲੇਬਰ ਲਈ) ਏ.ਸੀ. ਦਾ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ।
Nice veer Raman Pakhowal USA 🇺🇸
Sat shri akal veer ji ardas ha waheguru ji chardikla tandrusti te hor tarikian wakshan baba nanak ji sarbat da bhla wakshan ehi ardas ha ji
🙏🙏🙏
ਚਾਚਾ ਪਹਿਲਾ ਮੈ ਵੀ ਸੋਚਦਾ ਹੁੰਦਾ ਸੀ ਬਾਪੂ ਹੋਣਾ ਨੂੰ ਦੇਖ ਕੇ ਕਿ ਸੀਟ ਤੇ ਬੈਠ ਕੇ ਸਟੈਰਿੰਗ ਹੀ ghumanaa ਹੁੰਦਾ ਬੱਸ, ਹੁਣ ਜਦੋਂ ਖੁਦ ਕਰਦੇ ਆ ਓਦੋਂ ਪਤਾ ਲਗਦਾ ਕਿਵੇਂ ਹੁੰਦੀ ਆ ਡਰਾਈਵਰੀ ਕੱਛਾ ਵੀ ਗਿਲਾ ਹੋ ਜਾਂਦਾ ਬੈਠਿਆ ਦਾ
Han ji veer ahe a
ਜਦੋਂ ਅਾਪਣੀ ਫਸਲ ਆਉਦੀ ਹੈ ਸਬ ਨੂੰ
ਤਕਲੀਫ਼ ਹੋ ਜਾਦੀ ਹੈ
Han ji
ਵੀਰ ਟਰਾਲੀ ਦਾ ਡਾਲਾ ਸਾਈਡ ਤੇ ਖੁੱਲਦਾ ਕਰੋ। ਡਾਲਾ ਭਾਰਾ ਹੋਣ ਕਰਕੇ ਦਾਣੇ ਦੱਬ ਲੈਦਾ ਤੇ ਦੂਰ ਤੱਕ ਖਿਲਾਰਨੇ ਪੈ ਜਾਦੇ
Han ji veer
Veary v v good video bai ji ❤👌
❤❤❤❤❤❤❤❤
❤❤❤
Ha ji Veer ji Sat Shri Akal 🙏🏻🙏🏻🙏🏻
🙏🙏
❤❤❤❤ jrur vedio banayo meeting diya
Ji
ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ਚੌਗੁਣੀ ਤਰੱਕੀ ਬਖਸੇ🎊
🙏🙏🙏
Seed treatment di dose daso per bori de hisaab nal
Ok
Nice 👍🏻👍🏻👍🏻👍🏻👍🏻🎉🎉🎉🎉🎉
🙏🙏🙏
Sat sri akal veer ji pind kokri pulla Singh
🙏🙏🙏
God bhi g dakha k motivation hunda❤
🙏🙏🙏
ਕਮਲ ਬਾਈ ਤੇਰੇ ਸਕਾ ਭਰਾ ਜੀ
Ji
Sat sri akal bai g 🙏
🙏🙏🙏
Good vlog bhai ji❤❤👏👏
🙏🙏🙏
Well come ji
🙏🙏
Ssa ji Dilvar Singh lapran to 🙏🙏🙏🙏🙏🏻🙏🏻🙏🏻🙏🏻
🙏🙏🙏
Bae g pakistan de kisan ty pichle sal aali gandum wheat ghr rkh ke bethen ne govt ne rate ni dia sahi ty agly month to new gandum di kashat shart ho jani 😢
Oooooo ok ji
ਜਿਹੜੇ ਬਾਈ ਪਿਆਰ ਕਰਦੇ ਆ ਉਹ di ਗੱਲ ਕਰਿਆ ਕਰ ਜਿਨਾਂ ਦੀ ਮਚਦੀ ਆ ਮਚਣ ਦਿਉ
Han ji veer
Video dekhta hu
Ok
Veer loka di tension na lio kro eh ta bolda hi rhnda aa tusi mehnat krda da apni bss jara loki eda bolda oh app kuch ni krda
Han ji veer
Namaste bhai ji
🙏🙏🙏
sat sri akal veer g
🙏🙏
🙏🙏nice vlog veer ji🙏🙏❤️❤️👍
🙏🙏
🙏 ਵੀਰੇ 27.3 ਸੈਕਿੰਡ ਤੇ ਵੀਡੀਉ ਵਿੱਚ ਟਰੈਕਟਰ ਦੇ ਪਿੱਛੋਂ ਕਿਹੜਾ ਜਾਨਵਰ ਦਿਖਿਆ ਸੀ ਧਿਆਨ ਨਾਲ ਦੇਖਿਉ ਤੇ ਦੱਸਿਉ ਜ਼ਰੂਰ
Ok
Billa😅
Veere loka di parwaah na Karo full sport aaa thonu ehna ne ta boli jana
Han ji veer
ਵਧੀਆ ਵੀਰ ਜੀ
🙏🙏🙏
ਗੁੱਸਾ ਨੀ ਕਰੀਦਾ ਬਾਈ ਗੁੱਸਾ ਨੀ ਕਰੀਦਾ ਜੇ ਆਪਾਂ ਲੋਕਾਂ ਨਾਲ ਵੀਡੀਓ ਬਣਾ ਕੇ ਅਟੈਚ ਹੋਣਾ ਹਰ ਤਰ੍ਹਾਂ ਦਾ ਬੰਦਾ ਮਿਲਣਾ ਕੋਈ ਜਵਾਬ ਦੇਣ ਵਾਲਾ ਕੋਈ ਸ਼ਾਬਾਸ਼ ਕਰਨਾ ਵਾਲਾ
Han ji veer apa te jwab dena he a
ਬਾਈ ਇਸ ਦਾ ਮਤਲਬ ਉਹ ਬੰਦੇ ਅੰਦਰੋ ਸੜਦੇ ਨੇ। ਪ੍ਰਵਾਹ ਨੀ ਕਰੀ ਦੀ ।
Ji veer
Very nice👍👍👍
🙏🙏🙏
Shi gal hai bro mai trolley leni c hun eh veera bnau ga ohdo he bnau trolley nhi ehne time maang k chlau kam thnq veere paise save hoge 😍
Ji veer
ਬਾਈ ਜੀ ਜੇ ਟਰੇਕਟਰ ਦਾ ਡਰਾਈਵਰ ਚਾਹਿਦਾ ਹੋਇਆ ਤਾਂ ਦੱਸਿਓ
Ok
Waheguru ji
🙏🙏🙏
Nice video paji
🙏🙏🙏
Bai ji novo 755 de video karo plz 🙏
Hai ni apney kol
Veer comment off krdo bass video paya kro no tension apa nu tuhadiya sariya video genuine te sachaayi, mehnat,valiya lgdiya bss apanu kuj comment kran di jrurat hi nhi pendi pta B thodi video ghaint hi hundi Aa....
Nahi veer off ni karna kuz gal puchan wali hundi a
landforce wale v eve di banaunde ne
Ok
Bhai ek bar irsad ko vedio m dekha do
Ok
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤ ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉
🙏🙏🙏
Good job bro 👍
🙏🙏🙏
ਬਾਈ ਜੀ ਇਹ ਡਬਲ ਐਕਸਲ ਟਰਾਲੀ ਕਿੰਨੇ ਫੁੱਟ ਦੀ ਹੈ
ਬਾਈ ਜੀ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਇਹ ਭੌਂਕਦੇ ਰਹਿੰਦੇ ਆ ਆਪਾਂ ਕਿਸੇ ਨੂੰ ਕੁਝ ਨਹੀਂ ਕਰ ਸਕਦੇ
28 futt ok veer
ਬਾਈ ਮਾਣੂਕੇ ਗਿੱਲ ਆਏ ਸੀ ਮੇਰਾ ਪਿੰਡ ਕੋਲ ਆ
Ok veer
Jhad Vali gll ta sahi aw bai tuhadi , ethe koi v 35 quintal ya 90 mann ton ghat nhi dsda bhave jhona sara telle ne kha leya Hove
Han ji veer
USA vich johnson wale eve di banaunde ne
Ok ji
Bhai ye aapki apni jameen hai ya theke par li hai
Theke par
Loka di Parwa nai kri di athey oh Matta dindey aa jina ney kdey tractor chalaya v nai kdey
Han ji veer
Bhai next year pukhraj or diamond seed de dena
Ok veer
Sandhu Saab G Sat Sri Akal zombie Bhai ne dekhado ji
Ghar banda os da
ਵੱਡੇ ਵੀਰ ਜੀ ਆ ਟਰਾਲੀ ਕਿੰਨੇ ਫੁੱਟੀ ਆ
28
Abhi tak 30.kuch subscribe r hai or jyada honge tab or lok aan ge jeda wkhri glaa karnge
Ji han y
Bad comment,, ignore kro veer g❤
Hunda ni veer
Knnt video brother
🙏🙏🙏🏻
🙏🙏
🙏🙏🙏
ਵੀਰ ਜੀ ਆਪਣੇ ਫਾਰਮ ਦੇ address daso g,keda city,
Ludhaina jodhan
Veere gogi Dillion ka number dena
Ok
ਸਤਿ ਸ੍ਰੀ ਅਕਾਲ ਅੰਕਲ ਜੀ ਹੋਰ ਸੁਣਾਓ ਅੰਕਲ ਜੀ ਠੀਕ ਹੋ ਅਸੀਂ ਤੁਹਾਡੀ ਹਰ ਰੋਜ਼ ਵੀਡੀਓ ਦੇਖਦੇ ਹਾਂ
Ji veer
❤
❤
ਵੀਰ ਅਤੈਕੀ ਟੈਰ ਨੀ ਬਦਲੇ
Nahi veer
Bai new holland 105 hp ala lelo kam saukha hoju
Ok ji
22 seed milji pukraj da ? Te ki rate a
Hai ni
❤❤❤❤
❤❤❤
Y tarlia thodi aw eha ta ✈️ lagda aw
Hmmm
ਵੀਰ ਜੀ ਜਮੀਨ ਦੇ ਠੇਕੇ ਦਾ ਕੀ ਰੇਟ ਚਲਦਾ ਹੈ
65000
Kitho bani deso
Jasowal
❤❤❤🙏🙏🙏
❤
Aa glaa ta lok khan ge
Jine muh honge onni glaa hon gi
Han ji
Loka ne ta babe nanak vargeya nu ni shdeya veer Tu ta cheej hi ki a😅
Han ji veer
❤❤❤❤❤❤❤❤❤❤❤❤❤❤❤
❤❤❤
Tusi kini zameen thekka ta lenda a ver
400
diamond ਦਾ Seed milju veer
Ji
Bai pittar thoda ska bhai a ..?
Han ji veer
ਡਾਲਾ।ਇਕ।ਪਾਸੇ।ਖੁਲਣ।ਵਾਲਾ।ਕਰੋ।
Nahi veer
Veer ji kisa de coment te react na kria kro baki marji thodi ji
Ok veer
Veerr g eh havali thodi j
Ji veer
Sade dhuri ta vikn lgg gya y assi vechya
Sade ni haje
Ajj vikya veer??
Kll te ajj
Bilga ali di ress ni honi punjab vich kisa kolo pra.......
Veer ji tusi a k vekho ithey
Sat Sri akal veer g
🙏🙏🙏
❤❤❤❤❤❤❤❤❤
❤❤
❤❤
❤❤❤
❤❤
❤❤
❤❤❤❤❤
❤❤❤
❤❤❤❤
❤️
❤❤❤
❤❤❤
❤❤❤
❤❤❤
❤❤
❤❤❤
❤❤
❤❤