ਅੰਕਲ ਨੂੰ 18 ਫੁੱਟੇ ਟਰਾਲੇ ਨੇ ਨਜਾਰੇ ਲਿਆਤੇ " ਦੋ ਟਰਾਲੇ ਭਰੇ " ਅੱਜ ਨੀ ਦੱਬੀਆ Johndeere 🔥🔥

Поділитися
Вставка
  • Опубліковано 9 жов 2024
  • ‪@JaanMahalvideo‬ ‪@kalamahalvlogs‬ #mahalvlog
    #farming #ricefarming
    ਅੰਕਲ ਨੇ ਪੰਚਾਇਤ ਵਾਲੇ ਧਾਨ ਵੱਡੇ " ਦੋ ਟਰਾਲੇ ਭਰੇ " ਅੱਜ ਨੀ ਦੱਬੀਆ Johndeere " @AMANMAHALVLOGS aman_mahal_vlogs
    You tube channel#farming :- / amanmahalvlogs
    Facebook page :- / aman-mahal-vlogs-11013...
    #JohnDeere#Tractor#5405#4x4 #575

КОМЕНТАРІ • 28

  • @gurdeepkhattra7840
    @gurdeepkhattra7840 9 годин тому +8

    ਜੀਰੀਆ ਵਿਕਦੀਆਂ ਤਾਂ ਹੈ ਨੀ ਘਰ ਲਿਜਾ ਕੇ ਖਿਲਾ ਬਣਾ ਕੇ ਵੇਚਣੀਆਂ ਪੈਣਗੀਆਂ ਲਗਦਾ ਹੈ ਇਸ ਬਾਰ

  • @gurkiratsinghsanjuvlogs8340
    @gurkiratsinghsanjuvlogs8340 4 години тому +2

    😂😂😂uncle ptaass ptaas kri janda darda v nzr na lagge 😂😂

  • @AsadAli-zb9zg
    @AsadAli-zb9zg 4 години тому

    Rabb uncle nu hor trakiyan dewa
    Uncle g love you
    Love from Pakistan 🥰👍🥰
    ❤❤❤❤🥰🇵🇰🥰🇵🇰

  • @Bhupinder93060
    @Bhupinder93060 5 годин тому +1

    Rabb uncle nu hor trrakiyan dewe

  • @Bhupinder93060
    @Bhupinder93060 5 годин тому +1

    Uncle bnda.... Bda vadia insaan a ❤

  • @shafqatahmed4433
    @shafqatahmed4433 5 годин тому +1

    Your uncle is very nice man

  • @rajkang69
    @rajkang69 3 години тому

    ਪੰਡਤ ਜੀ ਬਹੁਤ ਵਧੀਆ + ਖੁਸ਼ ਦਿਲ , ਪੱਗ ਨਾਲ ਤਾਂ ਰੋਹਬ ਹੀ ਬਹੁਤ ਲੱਗਦਾ ❤ ਬਹੁਤ ਜਚਦੀ + ਫਬਦੀ ਪੱਗ ❤ਏਅਰਫੋਰਸ ਦੇ ਮੇਜਰ ਵਾਂਗ ਰੋਹਬ ਹੁੰਦਾ ਜਦ ਪੰਡਤ (ਜੱਟ)=ਬ੍ਰਾਹਮਣ ਜੱਟ 💪ਪੱਗ ਸਜਾ ਕੇ ਜਾਂਦਾ ਐਵੇਂ ਨਹੀ ਭਰਜਾਈ ਜੀ ਨੇ 15 /18 ਪੱਗਾਂ ਲਿਆਕੇ ਦਿੱਤੀਆਂ ਅਤੇ ਪੱਗ ਸਜਾਉਣ ਨੂੰ ਕਹਿੰਦੇ ਹੋਣੇ❤ 🎉❤ ਰੋਹਬ ਹੀ ਵੱਖਰਾ ਹੋ ਜਾਂਦਾ , ਦੋਆਬੇ ਦੇ ਸਟਾਈਲ ਵਾਲੀ +ਅਫ਼ਸਰਾਂ ਵਾਂਗ ਸਜਾਉਂਦਾ ਪੱਗ ਨੂੰ ਬਹੁਤ ਚੰਗਾ ਲੱਗਦਾ ❤, ਮੈਂ ਤਾਂ ਸਕੂਲ ਵਿੱਚ ਜਾਂ ਵਿਆਹ 😂 ਵਾਲੇ ਦਿਨ ਹੀ 😢😅 ਸਜਾਈ ਸੀ ! ਸਿਰ ਉੱਤੇ ਸੋਹਣੀ ਪੱਗ ਸਜਾਉਣੀ ਕਿਸੇ ਰਾਜੇ ਦੇ ਤਾਜ ਤੋ ਵੱਧ ਹੁੰਦਾ ਜੋ ਰੱਬੀ ਕਿਰਪਾ ਹੁੰਦੀ ਹੈ ! ਪਰਨੇ ਬੰਨਣ ਅਤੇ ਸੋਹਣੀ ਪੱਗ ਸਜਾਉਣ ਵਿਚ ਬਹੁਤ ਫ਼ਰਕ ਹੈ ! ਪਰਨਾ ਕੰਮ ਮਿਹਨਤ ਕਰਨ ਸਮੇਂ ਵਰਤੋਂ ਵਿੱਚ ਬਹੁਤ ਮਦਦਗਾਰ ਹੈ ! ਚੰਗੀ ਤਰਾਂ ਪਰਨਾ ਬੰਨਿਆਂ ਹੋਵੇ ਤਾਂ ਸੱਟ ਲੱਗਣ ਤੋਂ ਵੀ ਬਚਾਉਂਦਾ ਹੈ ਜੇਕਰ ਲਾਪਰਵਾਹੀ ਨਾਲ ਪਰਨਾ ਵਰਤਦੇ ਹੋ ਤਾਂ ਵੱਡਾ ਨੁਕਸਾਨ ਵੀ ਕਰਾ ਦਿੰਦਾ ਹੈ ! ਕਿਸਾਨ ਖੇਤ ਵਿੱਚ ਜਚਦਾ ਤੇ ਲੱਗਦਾ ਹੀ ਕਿਸਾਨ ਤਾਂ ਜੇਕਰ ਮੋਢੇ ਉੱਤੇ / ਸਿਰ ਉੱਤੇ ਪਰਨਾ ਹੋਵੇ + ਹੱਥ ਵਿੱਚ ਕਹੀ + ਦਾਤੀ ਜਾਂ ਪਰੈਣ / ਡੰਡਾ / ਡਾਂਗ ਹੋਵੇ ਤਾਂ ਸਿਆਣੇ ਕਹਿੰਦੇ ਸਨ ਕੇ ਕੋਈ ਮਾੜੀ ਚੀਜ਼ ਤੁਹਾਡੇ ਖੇਤ ਵਿੱਚ ਨਹੀ ਆ ਸਕਦੀ / ਹੋ ਸਕਦੀ 😮, ਜੇਕਰ ਟੌਹਰਾਂ ਕੱਢ ਕੇ ਖਾਲੀ ਹੱਥ ਖੇਤਾਂ ਨੂੰ ਜਾਣਾ ਤਾਂ 😢ਫਿਰ ਕੀ ਕਹਿ ਸਕਦੇ 🤔🤯😮‍💨😤ਗਿਆ ਜਾਂ ਨਾ ਗਿਆ ਇੱਕ ਬਰਾਬਰ ਫਿਰ ਉਹ ਬੰਦਾ ਆਪਣੀ ਫਸਲ਼ ਵੱਲ ਘੱਟ ਦੇਖੇਗਾ ਦੂਜੇ ਗੁਆਂਢੀ ਦੀ ਫਸਲ਼ ਵੱਲ ਜ਼ਿਆਦਾ ਦੇਖੇਗਾ = ਤਜੱਰਬਾ ਹੈ ਬਜ਼ੁਰਗਾਂ ਦਾ ! 😂😢😮😂🎉❤

  • @HarpreetSingh-we6dt
    @HarpreetSingh-we6dt 9 годин тому +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉🎉❤❤❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @gsandhu_2
    @gsandhu_2 7 годин тому +1

    Pandit uncle siraaaaaa banda ❤❤❤❤

  • @jagsirgill7695
    @jagsirgill7695 7 годин тому

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤ ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉

  • @davindertiwana2862
    @davindertiwana2862 5 годин тому +1

    🙏sat Sri akal Bai ji 🎉

  • @Billingvlogs
    @Billingvlogs 8 годин тому +2

    Sanu b hun pta chlia name Raj Kumar

  • @rupinderrathi736
    @rupinderrathi736 7 годин тому +1

    ਅਮਨ ਬਾਈ ਮੈਂ ਅੰਕਲ ਦਾ ਫੈਨ ਅੰਕਲ ਮੇਰਾ ਨਾਮ ਬੋਲੇ ਵੀਡੀਓ ਵਿਚ ਮੈਂ ਵੇਟ ਕਰਾਂਗਾ ਨਾਮ ਰੁਪਿੰਦਰ ਰਾਠੀ

  • @jassyjatt9927
    @jassyjatt9927 7 годин тому +1

    Sms bhut jruri aa combine ch

  • @LOVEPREETDANDIWAL-pv4kj
    @LOVEPREETDANDIWAL-pv4kj 8 годин тому +2

    Kille ch kinea laklea y

  • @विशालमीणा-छ6भ
    @विशालमीणा-छ6भ 7 годин тому +3

    Jagga bai combine le lo ek new

  • @BhupinderSingh-ds2gp
    @BhupinderSingh-ds2gp 7 годин тому +1

    Ki hal ji paji

  • @ParmindersinghBrar-r4b
    @ParmindersinghBrar-r4b 7 годин тому

    C r 321 beej nahi digda o Lia karo

  • @sukhapardan4511
    @sukhapardan4511 8 годин тому

    ❤❤❤

  • @sarbjeetSingh-yn4mt
    @sarbjeetSingh-yn4mt 8 годин тому +1

    50 hjaar ankal hasa aunda Sano taa tohadi gall sun k tosi taa fir changi kmaee kardy hoo Rajj k sady 1 lakh noo hoia pia aa

    • @bhangu2213
      @bhangu2213 7 годин тому +1

      ਜਿਹੜੇ ਹਿਸਾਬ ਨਾਲ ਝੋਨੇ ਦਾ ਹਾਲ ਹੋ ਰਿਹਾ ਲਗਦਾ ਨੀ ਅਗਲੀ ਵਾਰ ਠੇਕੇ ਵਾਲਾ ਕੰਮ ਰਹੂ

    • @kapil9803
      @kapil9803 5 годин тому +1

      Killa bada hona tohda

  • @GurjentSingh-t6n
    @GurjentSingh-t6n 9 годин тому

    Hii

  • @AmandeepSingh-yr1fx
    @AmandeepSingh-yr1fx 8 годин тому

    Jagga.di.t0ur.a❤

  • @LovepreetSingh-bt2io
    @LovepreetSingh-bt2io 9 годин тому

    ❤❤