Bahut hi ghaint video bai ji.. Sukh ratia ichhadhari naag ja lagda.. Vadiya kiti ohdi lah pah.. Keep it up bro.. These types of social media leeches are mashrooming these days.. So ehi jeaa nu thhal pauni jaruri aa
0:30-2:32 wah freshy veer ji tattoos te bahut wadiya banae n interview v bahut wadiya 👌👌💐🤟🔥… ajj di v video hamesha wangra awsome 👌👌🤟… Bus iko complaint aa ke video jaldi jaldi leke aya karo 🙏🏻🙏🏻…Baki Freshy Veer ji chuki rakho kaam nu , fer hi idda diya chawla nu akal augi…Waheguru ji mere veer nu khoob tarakkiyan den, lamiya umra den ,🙏🏻🙏🏻💝🔥🤟🤟
Freshy veer bht bdia glla kitia c. Pr mnu thoda Dr lgda k tuc enna sch bolde shrreyaam, koi kuch krey na tuhanu...veer love you yar apna khyal rkhi...❤ dilo pyar a yr tere naal..
Thanks freshy bhaji tuc comment nu like kita,menu eda lga tuc menu hug krlya...veer me sari raat souchda reha yar k janta badmash bni jandi Dino din.. je koi tuhanu galat bolda mnu chnga nhi lgda...mera bss chlly me kise nu wrong comment b na krn dwa... Veer Me hmesha naal khda tuhade..
bro i watched your videos from first vedio, you grow well ❤ one suggestion please use timeline option in comment section it grow comments and have very meme meterial in every video
Nice as always... The sham sharma show ik youTube channel a... Punjab t video bnai ik... Aive faltu bol rhea vch..Consider him too in podcast or roasting😅
❤bahut vdia veer ajj bahut bzy c notification jdo aya hun time lgya bahut vdia veere video dil khush ho gya tuhanu vkh ke gbu veere lv u bro ❤❤❤❤❤❤❤💯💯👍👍👍👍👍👍👍🙏
KIWE LGI VIDEO ?
Krdo fr 17000+ LIKES 👍🏻
Bhut vadiya Bai ji
Sukh ratiya ❌ sukh tattiya ✅
Siraa.ik.video.hoor.aunde.bai.pls.
Sukh.tatiya.😅😅😅😅😅😂😂😂😂sukh tatiya😂😂😂😂😂
Bhut vadiya veer ji
ਬਹੁਤ ਸਿਰਾ ਵੀਡੀਓ ਫਰੈਸ਼ੀ ਬਾਈ ❤❤
ਇਹਨਾਂ ਚਵਲ਼ਾਂ ਨੂੰ ਠੋਕ ਕੇ ਰੱਖਿਆ ਕਰ ਬਾਈ
ਫਰੈਸ਼ੀ ਭਾਊ,ਵੇਖਣ ਤੋਂ ਪਹਿਲਾਂ ਹੀ ਕਮੈਂਟ ਕਰਤਾ, ਪਤਾ ਆ ਵੀਰ ਨੇ ਪੂਰੀ ਧੱਕ ਪਾਉਣੀ ਜਦੋਂ ਵੀ ਆਉਣਾ ।ਆਉ ਭਾਊ ਦਾ ਸਾਥ ਦੇਈਏ ਤੇ ਚਵਲਾਂ ਤੋਂ ਪੰਜਾਬ ਬਚਾਉਣ ਚ ਯੋਗਦਾਨ ਦੇਈਏ ।
ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ❤❤❤❤❤ ਤਰਨਤਾਰਨ ਸਾਹਿਬ ਤੋਂ ।
🙏🏻🙏🏻 dhanwaad veere
bhut vadia Veere khich k rakho ehna Chawla nu
ਹੋਰ ਗਲਾ ਛਡੋ ..ਟੈਟੂ ❤ ਬਹੁਤ ਵਾਲਾ ਕੰਮ ਸਿਰਾ ਕਰਾਤਾ...ਸੁਖ ਰਤੀਆ ਜਿਹੜਾ ਵੀ ਹੈ ਇਹਨੂੰ ਪਤਾ ਤੰ ਲਗੂ ਕਿਨਾ ਜਲੂਸ ਕੱਢਿਆ ਇਨੇ ਅਪਨੀ ਸ਼ਕਲ ਦਾ
Freshy hood vaale mark your attendence here
🤚
Yes sir
Yup
Hajaar ji ✋
❤
ਜੀਦਾ ਰਹੋ ਵੀਰ ਜੀ ਰੱਖ ਵੀਰ ਇਦਾਨੱਪਕੈ
ਆ ਗਿਆ ਫਰੈਸ਼ੀ bro🤗🤗🤗 ਬੜੀ wait ਕਰੀ ਦੀ ਤੇਰੀ ਵੀਡਿਓ ਦੀ👌👌👌🧿🧿
ਬਾਈ ਯਾਰ ਸਹੀ ਸਹੀ ਦੱਸਿਓ ਆਹ ਸੁਖ ਰਤੀਆ ਜਾ ਥੋਨੂੰ ਟੈਂਪੂ ਨੀ ਲਗਦਾ 😂😂
@@DangerEditors kmaal krdeo yr aini hate thik ni bhra eve ta tu v lagda tempu hun tu ds
ਬਿਨਾਂ ਦੇਖੇ like ਕਾਮੈਂਟ ਕਰਨ ਵਾਲੇ ਆਜੋ
😊
08:08-08:14 freshy veer ji aa te video da sabto wadiya seen aa 👌👌💐💖🤟….super duper hitt 💯🤪🤣🤣🤣
ਬਹੁਤ ਵਧੀਆ ਵੀਡੀਓ ਬਹੁਤ ਇੰਤਜ਼ਾਰ ਕੀਤਾ ਵੀਰੇ❤❤
Bahut hi ghaint video bai ji.. Sukh ratia ichhadhari naag ja lagda.. Vadiya kiti ohdi lah pah.. Keep it up bro.. These types of social media leeches are mashrooming these days.. So ehi jeaa nu thhal pauni jaruri aa
ਨਜ਼ਾਰਾ ਲਿਆ ਦਿੱਤਾ ਜੱਟਾ Luv frm Patiala ❤
ਬਾਈ ਵੀਡੀਓ ਬਹੁਤ ਘੈਂਟ ਲੱਗੀ ਲਵ ਯੂ ਫਰੈਸ਼ੀ❤❤❤
ਸਕਿੱਟ ਆਲ਼ਾ ਕੰਮ ਤਾ ਜਮਾ ਸਿਰਾ ਲਾਇਆ ਪਇਆ ਬਾਈ😂😂
Video jaldi paia kar 22 asi wait karde rehny freshy 22
0:30-2:32 wah freshy veer ji tattoos te bahut wadiya banae n interview v bahut wadiya 👌👌💐🤟🔥… ajj di v video hamesha wangra awsome 👌👌🤟… Bus iko complaint aa ke video jaldi jaldi leke aya karo 🙏🏻🙏🏻…Baki Freshy Veer ji chuki rakho kaam nu , fer hi idda diya chawla nu akal augi…Waheguru ji mere veer nu khoob tarakkiyan den, lamiya umra den ,🙏🏻🙏🏻💝🔥🤟🤟
@@Ritukr11 tuhdi ਚ hai Shakti
ਜਿਸ ਬੰਦੇ ਨੂੰ ਰੱਬ ਤੇ ਵਿਸਵਾਸ ਨਹੀਂ ਏ ਉਹੋ ਬੰਦਾ ਦੁਨੀਆ ਤੇ ਕਿਵੇਂ ਕਾਮਯਾਬ ਹੋ ਸਕਦਾ ਏ ਤੈਨੂੰ ਸੋਹਣੀ ਸਕਲ ਦਿੱਤੀ ਹੈ ਵਾਹਿਗੁਰੂ ਜੀ ਨੇ ਫਿਰ ਜੇ ਆਪ ਚੱਲਾਕੀ ਆ ਕਰੇਗਾ ਤੇਰੀ ਮੰਜੀ ਠੋਕਣੀ ਠੋਕਣੀ ਹੈ
Intro sira hundi aa hrek var ❤
Freshy ਵੀਰ ਐਵੇਂ ਹੀ ਬੇਇਜਤੀ ਕਰ ਇਹਨਾਂ ਚਵਲਾਂ ਦੀ,,,,ਗੰਦ ਪਾ ਰੱਖਿਆ ਇਨਾ ਪੰਜਾਬ ਵਿੱਚ
04:24-04:32 “ Haye Oye Mereya Rabba “ was epic 👌👌🤟👍🔥💐
Freshy veer bht bdia glla kitia c.
Pr mnu thoda Dr lgda k tuc enna sch bolde shrreyaam, koi kuch krey na tuhanu...veer love you yar apna khyal rkhi...❤ dilo pyar a yr tere naal..
Thanks freshy bhaji tuc comment nu like kita,menu eda lga tuc menu hug krlya...veer me sari raat souchda reha yar k janta badmash bni jandi Dino din.. je koi tuhanu galat bolda mnu chnga nhi lgda...mera bss chlly me kise nu wrong comment b na krn dwa...
Veer Me hmesha naal khda tuhade..
ਹਾਏ ਮੈਂ ਮਰਜਾ ਫਰੈਸੀ ਵੀਰ ਤਾਂ ਕਾਪੀ ਸਿਰਾ ਕਰਦਾ😂
@@sandeepbhullar2627 hlo
16:42 😂😂😂😂😂😂ਸਿਰਾ ਭਾਜੀ ਡਿੰਗ ਡਿੰਗ ਡਿੰਗ ਡਿੰਗ ਡਿੰਗ
Eeh vdia kita Jo ghusiya de interview lain vaale patarkaar nu ve viche thokiya
Motivational speaker ❤
ਸਤਿ ਸ੍ਰੀ ਆਕਾਲ ਜੀ ਬਾਈ ਜੀ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
Veer ji jaldi video bnaya kro hun asi wait krde rehne a ❤❤❤
Paji calgary hi rehnda mein v tadia vedios boht ghaint lgdia❤
🙏🏻❤️
Paji end expression ditaa ....shartaan ty ghaint....full respect aa app nu
❤❤
shukrr aa gussi pnjabn te v bolia gya😁😁
ਬਹੁਤ ਵਧੀਆ ਵੀਰੇ ਇਹਨਾਂ ਨੇ ਬਹੁਤ ਗੰਦ ਪਾਇਆ ਹੈ
ਇਹਨਾ ਨੂੰ ਸਰੋਪਾ ਸਾਹਬ ਦੇਦਾ ਕੌਣ ਏ ਦੇਖ਼ ਲਉ ਸਰੋਪਾ ਸਾਹਬ ਦੀ ਇਜੱਤ ਇਹ ਮੂੰਹ ਪੂੰਜੀ ਜਾਦਾ
Bro bs tuhada wait rhnda wait na kraya kro keep it up bro ❤
Baji podcast kado aa reha
❤❤
ਸੁੱਖ ਟੱਟੀਆਂ ਤੇ ਇਹ ਵੀ ਕਹਿੰਦਾ ਹੈ ਕਿ ਮੇਰਾ ਘਰ ਹੈ ਮੈਂ ਚਾਹੇ ਆਪਣੇ ਪਿਓ ਦੇ ਸਾਹਮਣੇ ਤੀਵੀਂ ਲ਼ੈ ਕੇ ਜਾਵਾ ਮੇਰਾ ਘਰ ਹੈ ਇਹ ਨਹੀਂ ਪਤਾ ਹੋ ਸਕਦਾ ਕਿ ਪਹਿਲਾਂ ਆਵਦੇ ਪਿਓ ਨੂੰ ਦੁਵਾ ਦਿੱਤੀ ਹੋਵੇ 😂😂 ਵੀਰ ਜੀ ਤੁਸੀਂ ਬਹੁਤ ਹੀ ਖੂਬਸੂਰਤ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਸੱਚ ਦਿਖਾਉਣ ਦਾ ਵੱਲ ਬਖਸ਼ਣ
Ghaint gal baat bro love from haryana
ਕਿਸ ਕਿਸ ਨੂੰ ਲਗਦਾ ਮਨਜੀਤ ਤੇ ਸੁਖ ਮਿਲੇ ਹੋਏ ਹਨ
💯
@@lovepreetvar7ਹਾਹਾ ਮਨਜੀਤ ਨਹੀ ਬਾਈ ਸਾਲੀ ਉਹ ਤਾਂ ਨੰਨੇ ਆ ਉਹਦੀ 😅😅
kamm kaar kro avda nazare lvo tuhi ki lena kise lalli shalli tou
Fame lain lai bs ik duje nu viral aa
Mainu phle din ton lggda , game khedi fame wali
bro i watched your videos from first vedio, you grow well ❤ one suggestion please use timeline option in comment section it grow comments and have very meme meterial in every video
FRESHY HOOD DE LUN TE SARE NACHAAR 😂😂😂
Bilkul sahi keha freshy Vira schi sira lgainda
Ghainttt.. superbbbb… end.. video
Paaji bda mood khrab sigga , tuhaddi video vekhi hun mai "kaim"haega. Love you paaji❤
GOD BLESS YOU VADDE VEER🤗
ਵੀਰ ਜੀ ਡੱਬਲ ਰੋਲ ਹਰ ਵੀਡਿਓੁ ਚ ਜ਼ਰੂਰ ਕਰਿਆ ਕਰੋ ਡੱਬਲ ਰੋਲ ਚ ਪੋਡ ਕਾਸਟ ਵੀ ਕਰੋ ਬਹੁਤ ਵੱਧੀਆ ਰੋਸਟ ਚੱੜਦੀ ਕੱਲਾ ਚ ਰਹੋ
7:47 full fit dialogue. by sakhawat naz..😂
Kich k rakho Kam nu veero.....🎉 siraaaa video
bhut vdia video veere 📍
Nice as always... The sham sharma show ik youTube channel a... Punjab t video bnai ik... Aive faltu bol rhea vch..Consider him too in podcast or roasting😅
👋 poonam 😍
ਫਰੈਸ਼ੀ ਭਾਜੀ ਇੱਕ ਵਾਰ ਹਨੀ ਸਰਕਾਰੀਆ ਨਾਲ ਵੀ ਪੌਡਕਾਸਟ ਕਰੋ, ਭੈਣਦੀ ਸੀਰੀ ਉਹ ਵੀ😊 ਬੜਾ ਘੈਂਟ ਬੰਦਾ
Swaad aa geya veer 18 mint di video
Early gang💯❤️ luv ur videos veere keep it coming💯💯
ਘੈਂਟ ਵੀਡੀਓ
Waheguru bless u brother ❤
Paji tuhde kehn toh pehla he kr daye da like share te comment.....att kra Dene oo brother rost video ch god bless you bro
ਫਰੈਸ਼ੀ ਵਾਈ ਜ਼ਿੰਦਾਬਾਦ 👍👍👍👍👍👍👍👍👍👍👍👍👍👍👍
Tattoo on freshy’s face 😂😂 made me laugh a lot 😂
Sorry for late cmnt kam vich bhut bzy hon kr k raost hun vekh rhi Aa your intro is amazing gbu veere ❤❤❤❤
Bai boht time pehla ton dekhdea teria videos yr ... kaint a kam❤ 2017-18 ton dekhdea y
@11:58 ਬਾਈ ਪਹਿਲਾਂ ਵੀ ਜਿਹੜੇ ਨੇ ਲਿਖਿਆ ਉਹਦੀ ਮਾਂ ਬੋਲੀ ਲਿਖਣ ਦੀ ਕਲਾ ਨੂੰ ਸਲੂਟ ਤਾਂ ਨਹੀਂ ਗਿੱਲੀ ਗਿੱਲੀ ਪਾਥੀ ਮਾਰਨ ਨੂੰ ਦਿਲ ਕਰਦਾ।
Bai cammera kerha use krde o?
Paji tuhadi video dekhdea nu do sal ho ge. Bht vdia video hundia tuhadia. Wait hundi kdo auni video😅😊
ਫਰੈਸ਼ੀ ਬਈ ਇਹਨਾਂ ਪੋਡਕਾਸਟ ਕਰਨ ਤੇ ਇੰਟਰਵਿਊ ਲੈਣ ਵਾਲਿਆ ਦੀ ਵੀ ਰੱਜ ਕੇ ਲਿਆ ਕਰ ਇਹਨਾਂ ਵੀ ਬਹੁਤ ਗੰਦ ਪਾਇਆ ਜਣੇ ਖਣੇ ਦਾ ਇੰਟਰਵਿਊ ਕਰਨ ਲੱਗ ਜਾਂਦੇ।
Fresh veer good full sport❤
Veer ji full support
ਸਰਾ ਐਕਟਿੰਗ ਆ ਬਾਈ ਪੂਰਾ ਨਹੀਂ ਪਤਾ ਲੱਗਦਾ ਜੇ ਵੀਡੀਓ ਨਾ ਦੇਖੇ ਇਕੱਲੀ ਆਵਾਜ਼ ਸੁਣੀ
awesome video bhot time bad ayi video ki gal ❤❤❤❤
ਬਾਈ ਨਜਾਰਾ ਆ ਜਾਂਦਾ video ਦੇਖ ਕੇ
Siraaa ਵੀਰ swaad aa geya video dekh ke 👌🏼👌🏼 khich ke rakh kamm ❤❤❤❤❤❤❤❤❤❤
Sirra freshy bai 😂❤
Very nice 22 G
ਜਮਾ ਸਿਰਾ ਲਾਇਆ ਪਿਆ ਸਕਿਟ ਆਲਾ ਬਾਈ ਨੇ
16:45 Bai Piche Sidhu De Poster ❤❤
10:04 ... killing editing skills ❤❤❤
Siraaaa gal bat veere
Bhut kaint broo❤
bhut vdia ❤
Always freshy❤
oo freshy tu tah atttt he karonda zaar😂😂😂😂love you freshy paji ❤❤
Bhaji bolan di speed eni ko hi rakho njara poora love u bro.
End bhra🔥🔥🔥
Sira bro gud job
Gaint aa 🎉bro
ਇਹਨਾਂ ਦੀ ਦੱਬ ਕੇ ਲਾ ਪਾ ਹੋਣੀ ਚਾਹੀਦੀ ਹੈ ਇਹਨਾਂ ਨੇ ਪੰਜਾਬ ਵਿੱਚ ਬਹੁਤ ਗੰਦ ਪਾਇਆ ਹੋਇਆ ਹੈ ਕਈ ਪੰਜਾਬ ਦੀਆਂ ਤੇ ਬਾਹਰਲੇ ਕੰਟਰੀ ਦੀਆਂ ਕੁੜੀਆਂ ਵੀ ਹਨ ਜੋ ਕਿ ਪੂਰੇ ਕੱਪੜੇ ਵੀ ਨਹੀਂ ਪਾਉਂਦੀਆਂ ਆਪਣਾ ਜਿਸਮ ਦਿਖਾ ਦਿਖਾ ਕੇ ਪੈਸੇ ਕਮਾਉਂਦੀਆਂ ਨੇ ਇਨਾ ਕੁੜੀਆਂ ਦੇ ਮਾਂ ਵੀ ਕਹਿੰਦੇ ਹੋਣਗੇ ਅਸੀਂ ਇਹਨਾਂ ਨੂੰ ਜਨਮ ਦੇ ਕੇ ਗਲਤੀ ਕੀਤੀ ਹ ਜੋ ਕਿ ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਇਹ ਰੋਡ ਤੇ ਨਿਕਲਦੀਆਂ ਹੋਣਗੀਆਂ ਇਹਨਾਂ ਨੂੰ ਮੁੰਡੇ ਕਿਹੜੀ ਨਿਗਾਹ ਨਾਲ ਦੇਗਦੇ ਹੋਣਗੇ ਫੇਰ ਕਹਿੰਦੀਆਂ ਨੇ ਕਿ ਸਾਨੂੰ ਮੁੰਡੇ ਗਲਤ ਨਿਗਾ ਨਾਲ ਦੇਖਦੇ ਨੇ ਅਤੇ ਛੇੜਦੇ ਨੇ ਮੁੰਡੇ ਸਾਨੂੰ ਜੇ ਤੁਸੀਂ ਆਪਦੇ ਸਰੀਰ ਦਾ ਅੰਗ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਲੋਕਾਂ ਨੇ ਗਲਤ ਨਿਗਾ ਨਾਲ ਤਾਂ ਦੇਖਣਾ ਹੀ ਹੈ।
Nice work bro..😊😊
bai yr italy wale veer nu v kaho video jaldi pa diya karo
Bhut sohni video ❤❤ god bless you
Bhut sirra londa veer rabb ida hi chardikla ch rakhe ❤️
panjabicouple.blogspot com
Att video 👌🏻veere
siraaaaaa babe iss video ch dikhya bro level ghaint 👌👌👌👌👌👌
🙏🏻❤️
Att siraaa freshy paji freshy paji te Italy ale warga koi nai Love you from Jalandhar
😂😂😂,,,,ਮਾਂ ਨੂੰ ਕਹਿੰਦਾ ਹੋਣਾ ਮੇਰੇ ਵੱਲ ਨੂੰ ਮੂੰਹ ਕਰਕੇ ਸੌਂ ,,,ਮੈਨੂੰ ਡਰ ਲੱਗਦਾ ,,,,,😂😂😂😂, ਬਹੁਤ ਵਧੀਆ ਭਰਾ ,,,ਜੀਉਂਦਾ ਰਹਿ ,,ਤੇ ਸਾਨੂੰ ਹਸਾਉਂਦਾ ਰਹਿ ਵੀਰਾ,,,,god bless u
Freshy has grown a lot 👍🏻 Happy for him ❤
8:08 😂 sira smile veer ji
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
panjabicouple.blogspot
Ghaint kam kr reha Freshy bhaji ❤
❤bahut vdia veer ajj bahut bzy c notification jdo aya hun time lgya bahut vdia veere video dil khush ho gya tuhanu vkh ke gbu veere lv u bro ❤❤❤❤❤❤❤💯💯👍👍👍👍👍👍👍🙏
ਜਦ ਤੇਰੀ ਵੀਡੀਓ ਜਾਂ ਇਟਲੀ ਵਾਲੇ ਬਾਈ ਦੀ ਵੀਡੀਓ ਆਉਂਦੀ ਹ ਸਾਲਾ ਚਾ ਜਿਹਾ ਚੜ ਜਾਂਦਾ 😂❤️
ਸਿਰਾ ਈ ਲਾ ਤਾ ਬਾਈ 👌
kaint video itlay wale brother 👍
Bai jinu sira att agg bol dea aa a ci video ch