Eho jehe teachar kismat naal hi milde ne sachi gal sun ke apne mn nu b samjhaiya ji pr Rona aa gia ina jigra dekh ke bhai sahib ji da great ne sache suche ne sade Bhai Sahib ji waheguru ji sda chardi kla ch hi rakhan Bhai Sahib ji nu
Chita taki kijiye jo anhoni hoyi ida dey loka naal duniya bhari pyi par ih rab da hukam nayi ta duniya ch khdot aa jandi dhup shaa dowey naal zindgi chaldi
ਸੰਤੁ ਮਿਲੈ ਕਿਛੁ ਸੁਨੀਐ ਕਹੀਐ
ਮਿਲੈ ਅਸੰਤੁ ਮਸਟਿ ਕਰਿ ਰਹੀਐ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਦਾਂ ਵਾਦ ਭਾਈ ਸਾਹਿਬ ਜੀ ਕੁਤਿਆਂ ਦਾ ਕੰਮ ਭੋਗਣਾ ਪੈਂਦਾ ਹੈ
ਹੋਏਗਾ ਕੋਈ ਪਾਗਲ ਭਾਈ ਸਾਹਿਬ ਜੀ ਤੁਹਾਡੀ ਸੋਚ ਤੁਹਾਡਾ ਪਰਚਾਰ ਬਹੁਤ ਅਬਲ ਦਿਮਾਗ ਨੂੰ ਸਕੂਨ ਦੇਣ ਵਾਲਾ ਏ ਤਾਹੀਓਂ ਲੋਕ ਜਲਦੇ ਨੇ
ਸੱਚੀ ਗੱਲ ਹੈ ਜੀ ਆਪ ਜੀ ਦੁਆਰਾ ਧਰਮ ਤੇ ਕਬਜ਼ਾ ਕਰੀ ਬੈਠੇ ਕਰਪਟ ਸਿਸਟਮ ਖ਼ਿਲਾਫ਼ ਛੇੜੀ ਲੰਬੀ ਜੰਗ ਤੇ ਛੋਟੀਆਂ ਛੋਟੀਆਂ ਲੜ੍ਹਾਈਆਂ ਤੇ ਗਾਲ੍ਹਾਂ ਦਾ ਕੋਈ ਅਸਰ ਨਹੀਂ ਹੈ 👍 ਉਨ੍ਹਾਂ ਲੋਕਾਂ ਦੀ ਤੜਫਣਾ ਦੱਸਦੀ ਹੈ ਕਿ ਸੱਚਮੁੱਚ ਜੜ੍ਹਾਂ ਹਿੱਲੀਆਂ ਪਈਆਂ ਹਨ,,, ਸਾਨੂੰ ਮਾਣ ਹੈ ਕਿ ਅਸੀਂ ਚੱਲੇ ਆ ਰਹੇ ਪੁਜਾਰੀ ਸਿਸਟਮ ਨੂੰ ਬਦਲਣ ਵਾਲੇ ਬਹਾਦਰ ਯੋਧੇ ਨੂੰ ਸੁਣਦੇ ਹਾਂ ਜੀ 🙏🏻
ਵੀਰ ਤੇਰੀ ਸਹਿਣਸੀਲਤਾ ਨੂੰ ਲੱਖ ਲੱਖ ਵਾਰੀ ਸਲਾਮ ਆ
🙏Happy Ticher day ਭਾਈ ਸਾਹਿਬ ਜੀ ਚੰਗੀ ਸੋਚ ਤੇ ਸਿਖਿਆ ਦੇਣ ਲਈ 🎉🎉🙏
🎉🎉🎉🎉
ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰਖੈ
Happy Teacher day
Waheguru jiWaheguruji
@@KuldeepSingh-nj2sb ਕੇੜੇ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਅਰਦਾਸ ਕੀਤੀ ਤੁਸੀਂ
ਤੁਹਾਡੇ ਬਾਬਾ ਜੀ ਤੇ ਅਰਦਾਸ ਤੇ ਪਰਮਾਤਮਾ ਦੋਨਾਂ ਤੋਂ ਹੀ ਮੁਨਕਰ ਨੇ
ਤੇਰੇ ਕੋਲ ਕੋਈ ਜਵਾਬ ਹੀ ਨਹੀਂ ਹੋਣਾ। ਐਂਵੇ ਪੁਰਾਣੀ ਕਹਾਣੀ ਦੀ ਮਿਸਾਲ ਦਈ ਜਾ ਰਿਹੈਂ।
ਜੀਉਂਦਾ ਵੱਸਦਾ ਰੈਹ ਵੀਰ ਜੀ ਚੱਲਾਆ ਚੱਲ ਹਾਥੀ ਦੀ ਚਾਲ ਕੁਤਿਆਂ ਨੇ ਤਾਂ ਭੋਕਣਾ ਹੀ ਹੈ❤
ਕੇਹੜੇ ਹਾਥੀ ਦੀ ਚਾਲ ਦੀ ਗੱਲ ਕਰਦੇ ਹੋ ਵੀਰ ਜੀ
ਤੁਹਾਡੇ ਭਾਈ ਸਾਹਿਬ ਨੇ ਕਿਹਾ ਕਿ'ਉਹਨੇ ਗਾਲ਼ ਕੱਢੀ ਤੇ ਮੈਂ ਲਈ ਨਹੀਂ' 😁😁👇👇
ਪਿੱਟ ਸਿਆਪਾ ਕਰਦੇ ਨੂੰ ਦੋ ਦਿਨ ਹੋ ਗਏ ਹੁਣ ਤੇ ਨਵੀਂ ਛਵੇਰ ਦੀ ਨਵੀਂ ਚਵਲ ਚ ਵੀ ਆਹੀ ਕੜੀ ਘੋਲੀ ਆ😁😁ਹਾਲੇ ਕਹਿੰਦੇ ਸਾਡੇ ਤੇ ਕੋਈ ਅਸਰ ਨਹੀਂ ਹੋਇਆ!!
@@KulwinderSingh-qo8pjmai koi fan ni a eda bolna shi c os bnde da koi galan kdhe shi a k eh
Wahaguru ji kirpa karo
Aslee sant mahatma hi edda de hundy a Sahib ji me ha ta nirankari but Mhatma eh suneha sun ke ap ji de natt mastak ho gea ji sahib ji
Dhan dhan waheguru waheguru ji
ਇਥੋਂ ਸਿਧ ਹੁੰਦਾ ਹੈ ਕਿ ਮਾਂ ਬਾਪ ਦੀ ਕਿੰਨੀ ਕੁ ਇਜਤ ਕਰਦਾ ਹੋਵੇਗਾ ਉਸ ਦੇ ਬਾਪ ਨੇ ਕਿੰਨੀ ਕੁ ਤਮੀਜ਼ ਸਿਖਾਈ ਹੈ
ਰੱਬ ਉਸ ਨੂੰ ਵੀ ਮੱਤ ਦੇਵੇ ਅਸਲ ਨੂੰ ਪਛਾਣ ਸਕੇ
ਬਾਕੀ ਕੋਈ ਹੋਰ ਟਕਸਾਲ ਵਾਲਾ ਹੁੰਦਾ ਤੇ ਆਗੋ ਗਾਲਾਂ ਦਾ ਜਵਾਬ ਸੇਮ ਦੇਣਾ ਸੀ
ਸੱਚ ਐ ਗੁਰੂ ਦੇ ਪਰਿਵਾਰ ਵਾਲਿਆਂ ਲਈ 🙏🙏❣️
ਯਾਰ ਜਦੋਂ ਮਹਾਰਾਜ ਜੀ ਛਬੀਲ ਤੋ ਨਹੀਂ ਡਰੇ। ਪਰ ਆ ਗਾਲ ਕੱਢਣ ਵਾਲਾ ਆਪਣੀ ਔਕਾਤ ਵੇਖਾ ਗਿਆ। ਲੱਖ ਲੱਖ ਲਾਹਨਤ ਇਸ ਗਾਲ ਕੱਢਣ ਵਾਲੇ ਨੂੰ
Lol
ਗੁਰੂ ਪਿਆਰੀ ਸਾਧ ਸੰਗਤ ਜੀ ਤੇ ਸਤਿਕਾਰਤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਮਰਤਾ ਨਾਲ ਜੀ 🙏ਹਰ ਰੂਹ ਦਾ ਸ਼ੁਕਰਾਨਾ ਜੀ ਚੜਦੀ ਕਲਾ,ਚ ਰਹੋ ਜੀ ਸਰਬੱਤ ਦਾ ਭਲਾ ਹੋਵੇ ਜੀ 🙏
Plml
ਭਾਈ ਸਾਹਿਬ ਜੀ ਸਤ ਸ਼੍ਰੀ ਅਕਾਲ ਤੇਰਾ ਸੁਭਾਅ ਪਹਾੜ ਵਰਗਾ ਸਮੁੰਦਰ ਵਰਗਾ ਹਵਾ ਵਰਗਾ ਹੈ ਜਿਵੇ ਕੋਈ ਪਹਾੜ ਨੂ ਧਕੇ ਮਾਰੇ ਸਮੁੰਦਰ ਵਿਚ ਪਥਰ ਮਾਰੇ ਹਵਾ ਨੂ ਤਲਵਾਰਾ ਮਾਰੇ ਕੋਈ ਫਰਕ ਨਹੀ ਪੈਦਾ ਸਗੋ ਨੁਕਸਾਨ ਓਹਨਾ ਦਾ ਹੀ ਹੁੰਦਾ ਜਿਵੇ = ਜਿਹਾ ਬੀਜੇ ਤਿਹਾ ਲੁਨੇ ਕਰਮਾ ਸਦੜਾ ਖੇਤ ਵਾਹਿਗੁਰੂ ਥੋਡੀ ਚੜਦੀ ਕਲਾ ਕਰੇ
ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ
ਭਾਈ ਸਾਹਿਬ ਜੀ,, ਓਸ ਬੰਦੇ ਦੀ ਵੀਡੀਓ ਵੇਖ ਕੇ ਤਾਂ,, ਸੱਚ ਦੱਸਾਂ ਤੁਹਾਨੂੰ, ਮੇਨੂੰ ਵੀ , ਬਹੁਤ ਗੁਸਾ ਆਇਆ ਸੀ, ਪਰ ਹੁਣ ਇਹ ਤੁਹਾਡੀ ਵੀਡੀਓ ਵੇਖ ਕੇ ਸੁਣ ਕੇ, ਲਗਿਆ ਕਿ,, ਤੁਹਾਡੇ ਦਿੱਲ ਦੀ ਖੁਸ਼ੀ ਨਹੀ ਖੋ ਸਕਦੇ,,,,🙏🙏🌹🌹 ਵਾਹ ਭਾਈ ਸਾਹਿਬ ਜੀ ਵਾਹ ❤️😘🙏🌹
ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਤੁਸੀਂ ਸਹੀ ਫਰਮਾਇਆ ਜੀ ! ਤੁਹਾਡਾ ਬਹੁਤ ਬਹੁਤ ਸਤਿਕਾਰ ! ਅਸੀਂ ਵੀ ਤੁਹਾਡੇ ਸ਼ਬਦਾਂ ਨੂੰ reject ਕੀਤਾ ਸੀ ,,, ਜਦੋਂ ਤੁਸੀਂ ਵੀ ਸਾਡੇ ਡੇਰਾ ਬਿਆਸ ਵਾਲੇ ਬਾਬਾ ਜੀ ਬਾਰੇ ਗ਼ਲਤ ਬੋਲਿਆ ਸੀ ! ਇਸ ਦੇ ਬਾਵਜ਼ੂਦ ਵੀ ਮੈਂ ਤੁਹਾਡੇ ਵਿਚਾਰ ਸੁਣਦਾ ਹਾਂ ਜੀ !! ਇਸ ਲਈ ਤੁਸੀਂ ਲੰਬੀ ਲਕੀਰ ਖਿੱਚੋ ,, ਬਜਾਏ ਕਿਸੇ ਨੂੰ ਮੰਦਾ ਕੁਮੰਦਾ ਬੋਲਣ ਦੇ !!! ❤️🌹🌷🙏
❤ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਜੀ ਨੂੰ ❤
me te jeena hi bhai sahib ton sikheya god bless you mere bhai sahib ji
ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ,🎉🎉🎉
🙏ਵਾਹਿਗੁਰੂ ਜੀ
Eho jehe teachar kismat naal hi milde ne sachi gal sun ke apne mn nu b samjhaiya ji pr Rona aa gia ina jigra dekh ke bhai sahib ji da great ne sache suche ne sade Bhai Sahib ji waheguru ji sda chardi kla ch hi rakhan Bhai Sahib ji nu
Waheguru ji ka khalsa waheguru g ki fathe bhai sahib g and sari Saad sangat g
ਚੰਗੇ ਅਤੇ ਪਿਆਰੇ ਬੋਲ ਤਾਂ ਸਾਰੇ ਲੋਕ ਸੁਣ ਲੈਂਦੇ ਹਨ
ਪਰ ਮੰਦੇ ਬੋਲਾਂ ਨੂੰ ਸੁਣਨ ਅਤੇ ਸਹਿਣ ਵਾਲਾ ਹੀ ਮਹਾਨ ਬਣ ਸਕਦਾ ਹੈ ।
ਭਾਈ ਸਾਹਿਬ ਜੀ ਕਮਾਲ ਦੇ ਸਹਿਣਸ਼ੀਲਤਾ ਹੈ ਤੁਹਾਡੇ ਅੰਦਰ , ਪਰ ਕੁਝ ਲੋਕ ਇਸ ਦਾ ਗਲਤ ਫਾਇਦਾ ਚੁੱਕਣ ਲਗ ਪੈਂਦੇ ਨੇ
Bahut vdhia vichar🙏🙏🙏
ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਭਾਈ ਸਾਹਿਬ ਜੀ ਨਾਈਸ।
ਰੱਬ ਦੇ ਨੇੜੇ ਨੀ ਓਹ ਬੰਦਾ ਜੋ ਗਲਤ ਬੋਲਿਆ
ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ❤❤❤❤❤
ਕਿਆ ਬਾਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਫਤਹਿ ੳਸ ਬੁਲਾਈ ਜੋ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲੋਕਾਂ ਤੋਂ ਮੰਗ ਕੇ ਖਾਂਦਾ
ਮਨ ਜੀਤ ਕੌਰ ਵਲੋਂ ਭਾਈ ਜੀ ਦਾ ਬਹੁਤ ਧੰਨ ਵਾਦ ਸਾਨੂੰ ਨਵੀਂ ਸਵੇਰ ਦੇ ਸੁਨੇਹੇਂ ਵਿਚ ਨਵੀਂ ਜਿੰਦਗੀ ਦਿੰਦੇ ਹਨ
ਬਿਲਕੁਲ ਜੀ , ਜਦੋਂ ਹਾਲਾਤ ਸਾਡੇ ਅਨੁਕੂਲ ਨਾ ਹੋਣ ਉਦੋਂ ਹੀ ਸਾਨੂੰ ਆਪਣੇ ਆਪ ਨੂੰ ਪਰਖਣ ਦਾ ਮੌਕਾ ਮਿਲਦਾ ਹੈ 🙏🙏...
Bhai Sahib ji bahut kirpa tuhade te dhan ho tusi sehaj vich rahe Jo kuch o veer den Aya c apne nal le gya Jo sanskar onu mile une ohi kuch karna c.
Good sant ਰਣਜੀਤ
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
@@avneet-f5o ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਵਨੀਤ ਜਿਗਰਾ ਜੀ
ਉਸ ਬੰਦੇ ਨੇ ਆਪਣੀ ਪਰਵਰਿਸ਼ ਦਾ ਸਬੂਤ ਦਿੱਤਾ । Carry on Bhai sahib
ਤੂੰ ਵੀ ਖੁਸਰੇ ਦਾ ਪੁਜਾਰੀ। ਅਕਲ ਕਰੋ ।
@@onkarsingh5340 tu daane leeene aa
@@onkarsingh5340ਤੂ ਰਹਿ ਬਾਦਲਾਂ ਦਾ ਚੇਲਾ
Ahh...
ਭਾਈ ਸਾਹਿਬ ਨੂੰ ਕਹੋ ੳਹ ਵੀ ਆਪਣਾ ਮੈਡੀਕਲ ਕਰਵਾਕੇ ਜਨਤਕ ਕਰ ਦੇਣ
ਲੋਕਾਂ ਨੂੰ ਵੀ ਤੁਹਾਡੇ ਭਾਈ ਦੀ ਪਰਵਰਿਸ਼ ਦਾ ਪਤਾ ਲਗ ਜਾਣਾ
Tuhanu tuhadi soch te guru sahib di kirpa ae waheguru ji.
Waheguru ji bhi shib ji
Bhi sab na mare life swarg bana dite bahut bahut thanks bhi sab ji
ਚੜਦੀ ਕਲਾ ਭਾਈ ਸਾਹਿਬ ਜੀ ਲਗੇ ਰਹੋ ਜੀ
Hnji waheguri ji ka khalsa
Waheguru ji ke fathe sangat ji
ਸਾਸਰੀ ਕਾਲ
Good massage bhai sahab thanks
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bhai ji tusi great ho
🙏ਨਵੀਂ ਸਵੇਰ ਇੱਕ ਨਵਾਂ 🙏 ਰਸਤਾ ਦਿਖਾ ਦਿੱਤਾ 🙏
Bht Sara pyar vadde veer nu
Wahagure ji ka khalsa wahagure ji ki fateh
ਮੈਨੂ ਲੱਗਦਾ ਭਗਵਾਨ ਮਹਾਤਮਾ ਬੁੱਧ ਨੇ ਦੁਨੀਆ ਦਾ ਭਲਾ ਕਰਨ ਲਈ ਦੁਬਾਰਾ ਜਨਮ ਲੇ ਲਿਆ ਭਾਈ ਸਾਹਿਬ ਨੇ(ਸੰਤਾ)ਨੇ
Waheguru ji ka khalsa waheguru ji ki fathe
happy teacher's day bhai saab ji life ch boht kujh sikhya tuhade kolo te agge v boht sikhn nu milu guru sahib mehr krn
Waheguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏🙏🙏🙏🙏🙏
Jaswantkaur 🙏🙏🙏🙏🙏
Bhai Ranjit singh ji dhadrian wale jindabad jindabad jindabad jindabad jindabad,
Bhai sahib ji tuhada bahut bahut dhanbaad tusi lagge raho
Good parchark Bhai Sahibji parvah me karni galt bandy de❤️❤️❤️❤️❤️🙏🙏🙏
Jado banda ehna hallata ch hunda oh hi samj sakda bhai sahib de shabdda di mahanta.. jindagi jeoni sikhaunde bhai sahib🙏🏻
ਵਾਹਵਾਹ ਭਾਈ ਸਾਬ ਜੀ ਅੱਜ ਦਾ ਸੁਨੇਹਾ ਮੇਰੇ ਲਈ ਸੀ ਬਹੁਤ ਧੰਨਵਾਦ ਜੀ
ਹਰ ਰੋਜ਼ ਵਾਂਗ ਅੱਜ ਦਾ ਵਿਚਾਰ ਵੀ ਬਹੁਤ ਵਧੀਆ ਜੀ। ਜੇ ਅੰਦਰ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਫੇਰ ਸਵਰਗ ਹੀ ਹੈ ਇਥੇ ਹੀ ਜੀ 🙏 ਧੰਨਵਾਦ ਜੀ ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji mehar kre ji sb te sb nu sohni smat bakshe waheguru 🙏🙏
Good job good job good job good job good job good job good job good job
ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ, ਭਾਈ ਸਾਹਿਬ।
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ,🙏🌹❤️
ਬਹੁਤ ਧੰਨਵਾਦ ਜੀ ਗਿਆਨ ਦੇਣ ਲੲੀ ਜੀ 🙏🏻🙏🏻
🌸ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🌸
🌼ਤੂਹਾਡੇ ਵਿਚਾਰਾਂ ਨੂੰ ਸੁਣ-ਸੁਣ ਕੇ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਇਆ ਹੈ ਅਤੇ ਸੋਚਣ ਦਾ ਤਰੀਕਾ ਬਦਲੀਆਂ ਹੈ।🌼
🌼ਦਿਲੋਂ ਤੁਹਾਡਾ ਬਹੁਤ -ਬਹੁਤ ਧੰਨਵਾਦ। 🌼
Bhut sunder vichar bhai sahib
Waheguru ji ka Khalsa waheguru ji ki Fateh ji
ਬਹੁਤ ਵਧੀਆ ਭਾਈ ਸਾਹਿਬ ਜੀ ਵਧੀਆ ਲੱਗਿਆ
Satnamawaheguruj
Good.bhai..sahib
ਵਾਹਿਗੁਰੂ ਜੀ । ਭਾਈ ਸਾਹਿਬ ਜੀ ਨੂੰ। ਕਦੇ ਕੋਈ ਦੁੱਖ ਤਕਲੀਫ ਨਾ ਹੋਵੇ ਜੀ।। ਭਾਈ ਸਾਹਿਬ ਜੀ ਆਪਣੀ ਸਿਹਤ ਦਾ ਧਿਆਨ ਰੱਖਣਾ ਜੀ।।।।
🌷🌷🌷🌷🌻🌻🌻🌻🌻🌻🌷🌷🌷🌷
Happy teacher's day
✍✍✍✍ ਜਿੰਦਗੀ ਦੀ ਪਹਿਲੀ ਟੀਚਰ ਮਾਂ ,
ਜਿੰਦਗੀ ਦੀ ਪਹਿਲੀ ਦੋਸਤ ਵੀ ਮਾਂ ਹੈ ,
ਜਿੰਦਗੀ ਵੀ ਮਾਂ ਹੈ ,
ਜਿੰਦਗੀ ਦੇਣੇ ਵਾਲੀ ਮਾਂ ਹੈ ।
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ।
ਵਾਹ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉
@@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ
@@Paramjitsingh-on5eo ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ
Very good v good v good mere vir ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ ਸੰਦੀਪ ਵੀਰੇ😊😊👌👌
ਵਾਹਿਗੁਰੂ ਜੀ
ਹਾਥੀ ਨਿਕਲ ਗਿਆ ਕੁੱਤਾ ਭੌਂਕਦਾ ਰਿਹਾ. ਓਹਨੇ ਆਪਣੀ ਔਕਾਤ ਦਾ ਸਬੂਤ ਦਿੱਤਾ. ਭਾਈ ਸਾਹਬ ਜੀ ਆ ਮਹਾਨ ਆਦਮੀ. ਵਾਹਿਗੁਰੂ ਜੀ!
ਵਾਹਿਗੁਰੂ ਮੇਹਰ ਕਰੇ
ਭਾਈ ਸਾਹਿਬ ਜੀੳ
Chita taki kijiye jo anhoni hoyi ida dey loka naal duniya bhari pyi par ih rab da hukam nayi ta duniya ch khdot aa jandi dhup shaa dowey naal zindgi chaldi
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ ਜੀ ਭਾਈ ਸਾਹਿਬ ਜੀ
Baba ji u r great
Waheguru ji ka khalsa waheguru ji ka fathe waheguru ji tusi bahut Wade Dil wale hoo
🙏🏻 Waheguru Ji ❤️ Waheguru Ji Bless you all 🙏🏻
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉🎉
Nice video bhai sab❤ , vo khuda ka nek banda hota hai jo apne man par kabu pa leta hai❤❤❤❤
ਬਹੁਤ ਵਧੀਆ ਭਾਈ ਸਾਹਿਬ ਜੀ ❤❤❤❤❤
Bhai Sahib ji te sari sangat nu guru Fateh ji parwan kro ji waheguru ji ka khalsa waheguru ji ki Fateh 🙏🙏🌹🥀🌹🥀🌹🥀 preetm singh Rajpura wala
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ you are great Person May you live long
Love you Bhai g , . Tuhadi mehar nal eho jehe bandya cho nikal gai.
ਖਾਲਸਾ ਜੀ ਉਹ ਬੰਦਾ ਜੀਹਨੇ ਤੁਹਾਨੂੰ ਗਦਾਰ ਕਿਹਾ ਗਾਲਾਂ ਕੱਢੀਆਂ ਉਹ ਕਿਸੇ ਗੱਲੋਂ ਮਜਬੂਰ ਸੀ ਉਸ ਦੇ ਨਾਲ ਕਿਤੇ ਨਾ ਕਿਤੇ ਪੰਥ ਹਮਦਰਦੀਆ ਨੇ ਗਦਾਰੀ ਕੀਤੀ ਉਸ ਨੂੰ ਮਸੰਦਾਂ ਨੇ ਲੁੱਟਿਆ ਹੈ ਉਸ ਦਾ ਹਿਰਦਾ ਵੰਲੂਰਿਆ ਪਿਆ ਸੀ ਇਸ ਲਈ ਉਸ ਤੋਂ ਆਪਣਾ ਆਪ ਸੰਭਾਲਿਆ ਨਹੀ ਗਿਆ ਤੇ ਉਸ ਨੇ ਆਪਣਾ ਗੁੱਬ ਗੁਲਾਟ ਕੱਢ ਲਿਆ ਵਾਹਿਗੁਰੂ ਵਾਹਿਗੁਰੂ ਗੁੱਸਾ ਨਾ ਕਰੀਂ ਨਾ ਹੁਣ ਤੂੰ ਵੇਖ ਲੈ ਆਪ ਵੇਖ ਲੈ ਹਰਮੰਦਰ ਸਾਹਿਬ ਵਿੱਚ ਕੀ ਕੁੱਝ ਹੋਈ ਜਾਂਦਾ ਜੇ ਇਹਨਾਂ ਵਿੱਚੋਂ ਕੋਈ ਇੱਕ ਅੱਧਾ ਬਾਹਰ ਮਿਲਜੇ ਅਗਲਾ ਮੂਹਰਿਉ ਖੰਡ ਪਾਊ ਗਾਲਾਂ ਕੱਢ ਕੇ ਹੀ ਸਤਿਕਾਰ ਕਰੂ ਚਲੋ ਜੋ ਹੋਇਆ ਠੀਕ ਈ ਹੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Wheguru ji ka Khalsa waheguru ji ki Fateh Vir ji
Sadi kaum de Heere ho tusi bhai saab
ਭਾਈ ਸਾਹਿਬ ਜੀ ਆਪਣੀ ਸੇਹਤ ਦਾ ਧਿਆਨ ਰੱਖਣਾ ਜ਼ਰੂਰੀ ਕੁਤਿਆਂ ਦਾ ਕੰਮ ਭੋਗਣਾ ਤੁਸੀਂ ਸਾਡੀ ਜਿੰਦ ਜਾਨ ਹੋ
Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤
Satsriakal g
Waheguru ji khalsa Waheguru ji ki fateh
Very good.bhai.sab.ji
Beautiful views thanks