Habhaa Khatoon di story sunaun da treaka bht vadia c khushi da❤️❤️assi kithe dekhnia c ennian vadia jagha tuci jug jug jio beta ji tuhanu bht bht pyar dovan nu 👍🙏
Bhout Vida lagda vlog dakh ka edaa he life enjoy krda ro bro nala apna vlog nal sanu b vaida vaida jaga dekhda ro dilo ardas krde a bro sare life hasda ro tusi Wehegrur khush rakha sodi jodi nu 😊
Kina kuj Dita nature ne sanu o v free vch 🙏 ...pr Kashmir ..Himachal ..hor v hill station Jada lucky ne Sade nalo.. Mainu tuhade Ida de vedios bhut nyc lgde ..totally India place ....thnx🙏
ਜੈ ਹਿੰਦ 🇮🇳ਫੌਜੀ ਵੀਰਾਂ ਨੂੰ ਦਿਲ ਤੋਂ ਸਲੂਟ 🇮🇳
ਫੌਜੀ ਵੀਰਾਂ ਦੀ ਦਰਿਆ ਦਿਲੀ ਦੇਖ ਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਇਹਨਾ ਨੂੰ ਹਮੇਸ਼ਾਂ ਚੜਦੀ ਕਲੵਾ ਚ ਰੱਖਣ
My comments off
ਬਹੁਤ ਵਧੀਆ ਲੱਗਿਆ ਬਲਾਗ। ਫੌਜੀ ਵੀਰਾਂ ਦਾ ਪਿਆਰ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ।
ਬਹੁਤ ਹੀ ਵਧੀਆ ਲੱਗਿਆ ਅੱਜ ਦਾ ਬਲਾਗ 'ਕੁਦਰਤ ਦਾ ਮਿਨਰਲ ਵਾਲਾ ਪਾਣੀ ' ਜੋ ਕਦੇ ਵੀ ਨਹੀਂ ਦੇਖਣ ਦਾ ਮੌਕਾ ਮਿਲਣਾ 'ਤੁਹਾਡਾ ਕਪਲ ਦਾ ਆਪਸੀ ਪਿਆਰ ਬਹੁਤ ਹੀ ਵਧੀਆ ਲੱਗਾ 'ਵਾਹਿਗੁਰੂ ਜੀਓ ਇਸ ਤਰਾਂ ਮਿਹਰ ਬਣਾਈ ਰੱਖਣ। ਤੰਦਰੁਸਤ ਰਹੋ ਹੱਸਦੇ-ਖੇਡਦੇ ਰਹੋ' ਖੁਸ਼ੀਆਂ ਦਾ ਆਨੰਦ ਮਾਣਦੇ ਰਹੋ ਜੀ।
ਖੁਸ਼ੀ ਪਹਾੜ ਦੀ ਹਿਸਟਰੀ ਵਾਰੇ ਜਾਣਕਾਰੀ ਦੇਣ ਵਾਸਤੇ ਧੰਨਬਾਦ
ਵਾਹਿਗੁਰੂ ਜੀ ਮੇਹਰ ਕਰਿਓ 🙏 ਬਹੁਤ ਹੀ ਸੋਹਣਾ ਪਲੈਸ ਆ ਜੀ 🥰 ਸਬ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਸਬ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਖੁਸ਼ੀਆਂ ਮਿਲਣ ਜੀ😍 blockbuster ripankhushi blog🥰🥰🥰 fabulous
ਬਹੁਤ ਮਜ਼ਾ ਆਇਆ ਤੁਹਾਡੇ ਵਲੌਗ ਫੌਜੀ ਵੀਰਾਂ ਦੇ ਹੱਥ ਦੀਆਂ ਰੋਟੀਆਂ ਤੇ ਓਹਨਾਂ ਦਾ ਪਿਆਰ ਪ੍ਰਮਾਤਮਾ ਚੜ੍ਹਦੀਕੱਲਾ ਵਿਚ ਰੱਖੇ
🙏ua-cam.com/video/jYiv3n510QE/v-deo.html🙏
ਵਾਹਿਗੁਰੂ ਚੜਦੀਕ੍ਲਾ ਚ ਰਖੇ ਤੁਹਾਨੂੰ...ਖੁਸ਼ ਰਹੋ...
ਰਿਪਨ ਤੇ ਖੁਸ਼ੀ ਸਤਿ ਸ੍ਰੀ ਅਕਾਲ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਤੇ ਜਾਣਕਾਰੀ ਭਰਪੂਰ ਹਨ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਮੈਂ ਤੁਹਾਡੇ ਨਾਲ ਸਫ਼ਰ ਕਰ ਰਿਹਾ ਹਾਂ ਧੰਨਵਾਦ ਜੀ🙏
ਬਹੁਤ ਵਧੀਆ ਜਾਣਕਾਰੀ ਦਿੱਤੀ ਪਾਣੀ ਵਾਰੇ ॥ ਪੁਤਰ ਅਸੀ ਘਰ ਬੈਠੇ ਸੈਰ ਕਰੀ ਜਾ ਰਹੇ ਹਾ
ਰੀਪਨ ਖੁਸ਼ੀ ਜੀ ਤੁਹਾਡੀ ਹਰ ਇਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਅਤੇ ਬਾਕੀ ਤੁਹਾਡਾ ਲਈ ਫੌਜੀ ਵੀਰਾਂ ਦਾ ਸਵਾਗਤ ਕਰਨਾ ਬਹੁਤ ਵਧੀਆ ਲਗਿਆ ਫੌਜੀ ਵੀਰ ਜਿੳਦੇ ਰਹਿਣ ਜੈ ਹਿੰਦ
ਖੁਸ਼ੀ ਬੇਟਾ ਜੀ ਹਾਬਾ ਖਤੂਨ ਦੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧਨਵਾਦ ਜੀ ਸਦਾ ਖੁਸ਼ ਰਹੋ ਜੀ🙏🙏
ਪੰਜਾਬੀ ਫ਼ੌਜੀ ਵੀਰੋ ਵਾਹਿਗੁਰੂ ਤੁਹਾਡੀ ਰੱਖਿਆ ਕਰਨ
ਕਈ ਵਾਰ ਮੇਰਾ ਟਾਇਮ ਨਹੀਂ ਲਗਦਾ ਵੀਡੀਓ ਦੇਖਣ ਦਾ ਪਰ ਫਿਰ ਵੀ ਲਾਇਕ ਤੇ ਕੁਮੈਂਟ ਕਰਨਾ ਚੰਗਾ ਲੱਗਦਾ ਮੈਂਨੂੰ। ਬਹੁਤ ਸਾਰਾ ਪਿਆਰ ❤️❤️ R ਤੇ K
ਜਹਾ ਦਾਣੇ ਤਹਾਂ ਖਾਣੇ, ਨਾਨਕਾ ਸਚੁ ਹੇ।
ਵਾਹਿਗੁਰੂ।
ਭਾਰਤੀ ਆਰਮੀ ਦਾ ਫੌਜੀ ਕਿਤੇ ਵੀ ਨਜ਼ਰੀਂ ਪੈ ਜਾਏ, ਦਿੱਲੋ ਆਪ ਮੁਹਾਂਦਰਾ ਹੀ ਪਿਆਰ ਤੇ ਸਤਿਕਾਰ ਨਿੱਕਲਦਾ,ਤੇ ਜਦੋਂ ਇੰਨਾ ਵਿੱਚੋ ਕੋਈ ਆਪਣਾ ਪੰਜਾਬੀ ਵੀਰ ਨਿੱਕਲ ਆਵੇ ਤਾਂ ਮਾਂ ਜਾਏ ਜਿੰਨਾ ਪਿਆਰ ਆਉਂਦਾ 🥰,salute to my Indian army 🙏🙏🙏🙏
I never visited kashmir earlier but by watching your vlogs I get lots of information regarding LOC area .Love😍from punjab.
Beautiful place Waheguru ji Mehar rakhe aap te veer ji
ਫੌਜੀ ਪੁਤਰਾ ਨੇ ਤਾ ਰੋਟੀਆ ਬਹੁਤ ਵਧੀਆ ਪਕਾਈਆ ਸਲੂਟ ਆ ਪੁਤਰੋ ॥
ਬਹੁਤ ਵਧੀਆ ਲੱਗਾ । ਅੱਜ 15 ਸਾਲ ਬਾਅਦ ਫਿਰ ਗੁਰੇਜ਼ ਸੇਕਟਰ ਦੇਖ ਲਿਆ ਫੋਜ਼ ਯਾਦ ਕਰਵਾ ਦਿੱਤੀ।
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ
Waheguru ji teri kudrt ton balhare javan ji 🥰🙏🙏
ਇਹ ਚਸ਼ਮੇ ਸਦੀਆਂ ਤੋਂ ਹੀ ਚੱਲ ਰਹੇ ਹਨ। ਕਿਸੇ ਭੂਗੋਲਿਕ ਹਿਲਜੁਲ ਕਰਕੇ ਕੋਈ ਚਸ਼ਮਾ ਬੰਦ ਹੋ ਸਕਦਾ ਹੈ ਤੇ ਕੋਈ ਨਵਾਂ ਫੁੱਟ ਸਕਦਾ ਹੈ। ਜਿਸ ਨੇ ਪਹਿਲੀ ਵਾਰ ਲੱਭ ਲਿਆ, ਉਸ ਨਾਲ ਕਰਾਮਾਤੀ ਕਹਾਣੀਆਂ ਜੋੜ ਦਿੱਤੀਆਂ ਜਾਂਦੀਆਂ ਹਨ। ਜਿਸ ਨੇ ਲੱਭਿਆ ਹੁੰਦਾ ਹੈ ਉਸ ਦੀ ਹਿੰਮਤ ਬਾਕਮਾਲ ਜਰੂਰ ਹੁੰਦੀ ਹੈ।ਜੜ੍ਹੀਆਂ ਬੂਟੀਆਂ ਪਹਾੜਾਂ ਦੇ ਉੱਤੇ ਹੁੰਦੀਆਂ ਤੇ ਪਾਣੀ ਪਹਾੜਾਂ ਦੇ ਗਰਭ ਚੋਂ ਨਿਕਲ ਰਿਹਾ ਹੈ।ਪੰਜਾਬ ਵਾਲੇ ਬੀਐੱਸਐੱਫ ਵਾਲੇ ਬਾਈ ਦੇ ਨਾਲ ਮਰਾਠੀ ਬਾਈ ਵੀ ਪੂਰੀ ਮਿਹਨਤ ਕਰ ਰਿਹਾ ਸੀ ਰੋਟੀਆਂ ਪਕਾਉਣ ਲਈ।
Very gud beta khushi and Ripan God bless you
ਵਾਹ ਜੀ ਵਾਹ ਕੁਦਰਤ ਦੇ ਰੰਗ 🙏🙏
Nice information
Foji vir nu salute ha bai 👍👍👍👍
thank U Ripan & Khushi for such a wonderful blog
I like both of you
I love Kashmir
I'm from Pakistan
Sb toin vedia blog c aaj da gher bethe LOC vekh layi Thanks beta
ਬਾਈ ਜੀ ਤੁਹਾਡੀ ਪੰਜਾਬੀ ਬੋਲੀ ਬਹੁਤ ਸੋਹਣੀ ਹੈ
ਵਾਹਿਗੁਰੂ ਬੋਲੋ ਘਰ ਬੈਠੇ ਦੁਖ ਦਰਦ ਭਜਾਓ
Heartily Thanks tusi enia sohnia jagah with their history dikhaunde......love you both stay blessed 🙌
Habhaa Khatoon di story sunaun da treaka bht vadia c khushi da❤️❤️assi kithe dekhnia c ennian vadia jagha tuci jug jug jio beta ji tuhanu bht bht pyar dovan nu 👍🙏
Very nice,, nature is Beauty I love Nature too much
ਸਤ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਦਿਖਾ ਰਹੇ ਹੋ ਧੰਨਵਾਦ ਜੀ ਚੰਡੀਗੜ੍ਹ ਤੋਂ
Sanu tuci dono bahut pasand ho veer ji sister ji
Bhout Vida lagda vlog dakh ka edaa he life enjoy krda ro bro nala apna vlog nal sanu b vaida vaida jaga dekhda ro dilo ardas krde a bro sare life hasda ro tusi Wehegrur khush rakha sodi jodi nu 😊
Kina kuj Dita nature ne sanu o v free vch
🙏 ...pr Kashmir ..Himachal ..hor v hill station Jada lucky ne Sade nalo..
Mainu tuhade Ida de vedios bhut nyc lgde ..totally India place ....thnx🙏
Rab sab Veera nu sahi salamat rakhe
Well done....! interesting information dana ka liya.....!
ਬਹੁਤ ਸੋਹਣੀ ਮਹਿਮਾਨ ਨਿਵਾਜ਼ੀ ਸੀ ਬਾਈ ਬਦੀਆਂ ਲਗਿਆ
ਤੁਹਾਡਾ ਹੌਸਲਾ ਜਿਦਾੰਬਾਦ 🙏
You should let people talk rather than intrupting halfway through conversation 😢
ਵਹਿਗੂਰੁ ਜੀ ਮੇਹਰ ਕਰੇ ਬਾਈ ਤੇ
Very nice 👍god bless you with lots of happiness
ਬਹੁਤ ਵਧੀਆ ਜੀ 👌👌👌
Barnala famous kar ditta thanks
ਸਤਿ ਸ਼੍ਰੀ ਅਕਾਲ ਵੀਰ ਜੀ ,ਭੈਣ ਜੀ।
Eda hi enjoy karde raho life nu ❤️❤️❤️❤️💕💕💕💕💕❤️
Very nice saloot a mere Foji veera nu
Manjit kaur Grewal patiala very nice
Sat Shri Akaal bhabhi ji & veer ji..
Wow So beautiful place..
Good bless you
Video enjoy ed gndu asr
Thank s BSF bhai for honor ing ripan khushi
Sri Darbar sahib ji da jal peen nal hi tandrusti mil jandi he
Ki gal khushi de happy birthday di video kyun nahi payi chhetti pa Ripan ❤️👍
ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ
Bahut pyari jgah a eh mei 2 saal rha ethe cashme ch green small snakes v a
Veer ji Twade nal nal asi v poora Kashmir ghum lya
Chashma hunda bro eh, jdo kite hill de vicho pani aunda
Salute to indian army
Sukhwinder dhansula very good job
Ripan ji ki hal chaal hai Sar Delhi to Gulshan Kumar Jarur Milana
🙏ਆਕਲ ਬਾਈ ਜੀ ਅੱਜ ਦੂਜਾ ਚੈਨਲ ਵੀ ਵੱਖ ਲਿਆ
merian ankhan ch hanji aa gaye jadon mein foji veeran dee sewa dekhi
Bro. mai duty dohran raha c Dabar But es hill bre ptta ni c ajj ptta lgya..... HCL kmm chl raha c us Time.. road head Ek location jithye asi rahne c
Bahut badhiya veer ji
Thanks for this beautiful beautiful and description
Bhut vadiya blog ji
Baraf da Pani hai ji eh kyuk ethe maosam bilkul saaf hai te koi v camical mix nhi es vich islyi eh Pani ena shud hai
Good information bro 🙏🙏 mere lai ta eh pani jroor lai ayeo
Bai ji sada ta lak rah gie paani dho dho kaa
Habba Khatoon Jharna vikhaon layee thank you
Waheguru mehar kare
Ripan and Kushi sister sat shri akal ji
tohadi akhan naal Sara India dekh rahe han ghar bethke
Blessings always 😇😇
God 🙏🙏🙏bless🙏🙏🙏 you🙏🙏 fouji praa
bai ji ea paani har jaga niklada h pura Hamalya parbat vich ok.
Soda dhanyavaad gg 🙏 morning🌞 blog 🙏 vakhon da gg 🙏 from Bathinda
God bless you 👍👍👍
sat Shri akal 🙏 Kushi buht vadia c eh vlog god bless u 🙏 foji Veera nu dilo saloot hai god bless u
Beautiful place we will if get time dr manjeet Singh from tarn taran
Waheguru Maher karn ji 🥰🙏🙏
Thank you! 😊
Very nice sharing bro
Proud of you all army
Nanak chera gurdovra vich v ama pahad vicho pani ounada a baba nanak g na pair marke pani kadea se
Endless all..👌
I love you beta and betee
Waheguru bless
Waheguru ji ❤️❤️
Love you bro and sis 😘😘😘😘
Y ji 20 letar le aeo me le jauga veer
God bless you with lots of happiness
Veer ji m.e.t colloge sopere dikha deo.
Nice video dear 😌
ਬਾਈ ਕਹਿੰਦਾ ਕਿੰਨਾ ਕ ਪੁਰਾਣਾ ਪਹਾੜ ਆ😂😂
ਬਹੁਤ ਵਧੀਆ ਬਲੌਗ ਜੀ ,,,
Bhut vdeaa c ajj da vlog
Love From Punjab Samrala ♥️