2 ਕਰੋੜ ਦਾ ਚਿੱ'ਟਾ ਪੀ ਗਿਆ ਮੈਂ, 28 ਹਜ਼ਾਰ ਦਾ ਇੱਕ ਦਿਨ ਵਿੱਚ ਲਾਉਂਦਾ ਸੀ, 3 ਪਲਾਟ,ਸੋਨਾ,ਕਾਰਾਂ,ਦੁਕਾਨ ਸਭ ਵੇਚ

Поділитися
Вставка
  • Опубліковано 19 гру 2023
  • 2 ਕਰੋੜ ਦਾ ਚਿੱ'ਟਾ ਪੀ ਗਿਆ ਮੈਂ, 28 ਹਜ਼ਾਰ ਦਾ ਇੱਕ ਦਿਨ ਵਿੱਚ ਲਾਉਂਦਾ ਸੀ,
    3 ਪਲਾਟ,ਸੋਨਾ,ਕਾਰਾਂ,ਦੁਕਾਨ ਸਭ ਵੇਚ ਦਿੱਤਾ,
    ਸੈਂਟਰਾਂ ਵਿੱਚ ਬਹੁਤ ਕੁੱ ਟ ਖਾਦੀ।
    #lokawaztv #injection #chitta #punjab #addict #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 152

  • @user-ny3gg5fs8d
    @user-ny3gg5fs8d 6 місяців тому +37

    ਬਾਈ ਜੀ ਬਹੁਤ ਵਧੀਆ ਗੱਲ ਦੱਸੀ ਤੇ ਮੰਗ ਵੀ ਵਧੀਆ ਰੱਖੀ ਸੈਂਟਰ ਵਿੱਚ ਤਾਂ ਇੱਕ ਬੰਦੇ ਨੇ ਵੀ ਨਹੀਂ ਛੱਡਿਆ ਨਸ਼ਾ ਅਸੀਂ ਮੰਗ ਕਰ ਰਹੇ ਆ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਖਸ ਖਸ ਦੀ ਖੇਤੀ ਜਾ ਅਫੀਮ ਪੋਸਤ ਦੇ ਠੇਕੇ ਖੋਲ੍ਹਣ ਇੰਨਸਾਫ ਟੀਮ ਜਥੇਬੰਦੀ ਪੰਜਾਬ ਬਠਿੰਡਾ ਜ਼ਿਲ੍ਹਾ ਪ੍ਰਧਾਨ

    • @Sehgal-bo3im
      @Sehgal-bo3im 6 місяців тому +1

      ਬਿਲਕੁਲ ਬਾਈ ਜੀ ਖੇਤੀ ਕਰਵਾ ਦੇਣ ਖ਼ਸਖ਼ਸ ਦੀ ਬਹੁਤ ਵਧੀਆ ਨਹੀਂ ਤਾਂ ਗੋਲੀਆਂ ਦੀ ਥਾਂ ਅਫੀਮ ਡੋਡੇ ਦੇ ਦਿਆ ਕਰਨ ਪੈਸੇ ਵੀ ਲੈ ਲਿਆ ਕਰਨ ਨਾਲੇ ਬਿਨਾਂ ਮਿਲਾਵਟ ਵਾਲੀ ਚੀਜ਼ ਮਿਲੂ ਸਰਕਾਰ ਦਾ ਖਜਾਨਾ ਵੀ ਭਰੂ

    • @Sumit-vz1yb
      @Sumit-vz1yb 6 місяців тому +3

      ਬਹੁਤ ਵਧੀਆ ਬਾਈ ਗਗਨ ਸਹਿਗਲ ਸਾਡੇ ਮੋਗੇ ਦਾ ਇਸ ਬੰਦੇ ਨੂੰ ਮੈਂ ਵੀਹ ਸਾਲ ਤੋਂ ਜਾਣਦਾ ਵੇਖਣ ਨੂੰ ਨਰਮ ਜਿਹਾ ਲਗਦਾ ਪਰ ਮੈਂ ਬਾਈ ਕੀ ਹਲਵਾਈ ਵਾਲੀ ਦੁਕਾਨ ਕੋਲ ਰਹਿੰਦਾ ਹਾਂ ਤੇ ਘਟੋ ਘਟ ਬਾਈ ਦੀਆਂ ਪੰਜ ਛੇ ਲੜਾਈਆਂ ਵੀ ਵੇਖੀਆਂ ਸਾਡੇ ਅਮਿ੍ਤਸਰ ਰੋਡ ਤੇ ਸਭਤੋਂ ਸੋਹਣੇ ਮੁੰਡਿਆਂ ਵਿੱਚ ਗਿਣਤੀ ਹੁੰਦੀ ਸੀ ਬਾਈ ਦੀ ਬੁਲੇਟ ਮੋਟਰ ਸਾਇਕਲ ਵਿਲੀ ਜੀਪ ਹੋਂਡਾ ਸਿਟੀ ਡੀਜ਼ਲ ਆਈ ਵੀ ਟੈਕ ਕਾਰ ਵੀ ਸੀ ਤੇ ਮੋਗੇ ਦੇ ਖਾਸ ਬੰਦਿਆਂ ਨਾਲ ਬੈਠਨੀ ਉਠਣੀ ਸੀ ਥੋੜੀ ਬਹੁਤੀ ਦੋਸਤੀ ਮੇਰੀ ਵੀ ਸੀ ਬਾਈ ਨਾਲ ਬਾਈ ਮੰਡੀਰ ਨਾਲ ਨਹੀਂ ਰਹਿੰਦਾ ਸੀ ਜਦੋਂ ਕਿਸੇ ਨਾਲ ਲੜਾਈ ਹੁੰਦੀ ਸੀ ਇਸਦੀ ਤਾਂ ਮੰਡੀਰ ਇਕੱਠੀ ਹੋਕੇ ਆ ਜਾਂਦੀ ਸੀ ਪਰ ਇਹ ਕਦੇ ਭੱਜਿਆ ਨਹੀਂ ਅਗੋਂ ਇਕਲਾ ਤਗੜੇ ਤਗੜੇ ਹਥਿਆਰ ਬੰਦ ਬੰਦਿਆਂ ਦਾ ਮੁਕਾਬਲਾ ਕਰਦਾ ਸੀ ਪਤਾ ਨਹੀਂ ਕੀ ਚਕਰ ਬਣਿਆ ਹਰ ਕਿਸੇ ਦੀ ਇਜ਼ਤ ਕਰਨ ਵਾਲਾ ਜੇ ਕਿਤੇ ਇਸਤੋਂ ਗਲਤੀ ਹੋ ਵੀ ਜਾਂਦੀ ਸੀ ਅਗਾਂਹ ਵਾਲਾ ਅਮੀਰ ਗਰੀਬ ਤਕੜਾ ਜਾਂ ਮਾੜਾ ਬਿਨਾਂ ਪ੍ਰਵਾਹ ਕੀਤੇਆਂ ਅਗਲੇ ਤੋਂ ਮੁਆਫੀ ਵੀ ਮੰਗ ਲੈਂਦਾ ਸੀ ਮਿਠ ਬੋਲੜਾ ਅਤਰੇ ਸੁਭਾਅ ਵਾਲਾ ਇਨਾਂ ਤਕੜਾ ਬੰਦਾ ਆਵਦੇ ਪਿਉ ਦੀ ਆਤਮ ਹਤਿਆ ਨੂੰ ਇਨਾਂ ਮਨ ਤੇ ਲਾ ਲਵੁ ਤੇ ਡਿਪਰੈਸ਼ਨ ਚ ਆਕੇ ਨਸ਼ੇ ਤੇ ਲਗਕੇ ਇਨਾਂ ਕੁਝ ਗਵਾ ਜਾਉ ਯਕੀਨ ਨਹੀਂ ਹੁੰਦਾ ਗਗਨ ਬਾਈ ਘਬਰਾਈ ਨਾ ਜਿਸ ਤਰਾਂ ਤੁਸੀਂ ਪਹਿਲਾਂ ਦਲੇਰ ਤੇ ਸਹੀ ਸੀ ਉਵੇਂ ਬਣਜੋ ਕੋਈ ਸਮਝੇ ਨਾ ਸਮਝੇ ਮੈਂ ਸਮਝਦਾ ਜਦੋਂ ਇਕ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਾ ਹੋਵੇ ਆਵਦੇ ਪਿਤਾ ਨੂੰ ਗਵਾ ਚੁੱਕਾ ਹੋਵੇ ਤਾਂ ਕਿਸੇ ਵਡੇ ਸਿਆਣੇ ਰਿਸ਼ਤੇਦਾਰ ਨੂੰ ਜਿਥੇ ਤਾਂ ਮਦਦ ਕਰਨੀ ਚਾਹੀਦੀ ਸੀ ਉਲਟਾ ਤਾਰੀ ਵਰਗਾ ਪਾਪੀ ਇਨਸਾਨ ਨੁਕਸਾਨ ਕਰ ਗਿਆ ਮੈਂ ਸਮਝਦਾ ਉਦੋਂ ਤੁਹਾਡਾ ਇਹ ਹਾਲ ਸੀ ਜਿਵੇਂ ਇਕ ਬੰਦਾ ਖੂਹ ਦੀ ਮੋਨ ਤੇ ਖੜਾ ਡੋਲ ਰਿਹਾ ਤੇ ਜੇਕਰ ਕੋਈ ਚੰਗਾ ਇਨਸਾਨ ਮਿਲ ਜਾਵੇ ਤਾਂ ਸਹਾਰਾ ਦੇਕੇ ਬਚਾ ਵੀ ਸਕਦਾ ਤੇ ਤਾਰੀ ਡਰਾਈਵਰ ਵਰਗਾ ਗੰਦ ਮਿਲਜੇ ਧਕਾ ਦੇਕੇ ਖੂਹ ਵਿੱਚ ਵੀ ਸੁਟ ਸਕਦਾ ਤੁਹਾਡਾ ਬੈਡ ਲਕ ਤੁਹਾਨੂੰ ਕੋਈ ਸਹਾਰਾ ਤਾਂ ਨਹੀਂ ਮਿਲਿਆ ਪਰ ਤਾਰੀ ਵਰਗਾ ਗੰਦ ਮਿਲ ਬਾਕੀ ਰਹੀ ਸੈਂਟਰ ਵਾਲੇ ਦਰਿੰਦਿਆਂ ਦੀ ਗਲ ਨਸ਼ੇ ਚ ਫਸਿਆ ਬੰਦਾ ਤਾਂ ਪਹਿਲਾਂ ਹੀ ਮਰਿਆ ਹੁੰਦਾ ਉਸਨੂੰ ਮਾਰਕੇ ਵਡਾ ਪਾਪ ਕਰਦੇ ਇਹ ਮੈਂ ਇਹੋ ਉਮੀਦ ਕਰਦਾ ਜਿਨਾਂ ਤੁਹਾਨੂੰ ਜਾਣਦਾ ਠੀਕ ਹੋਕੇ ਤੁਸੀਂ ਇਨਾਂ ਦੀ ਮੰਜੀ ਜ਼ਰੂਰ ਠੋਕੋਗੇਂ

  • @Shinder_Pal
    @Shinder_Pal 6 місяців тому +15

    ਵੀਰੇ ਬਹੁਤ ਵਧੀਆ ਕੀਤਾ ਨਸ਼ਾ ਛੱਡ ਕੇ ਵਾਹਿਗੁਰੂ ਜੀ ਕਿਰਪਾ ਕਰਨਗੇ

    • @Sehgal-bo3im
      @Sehgal-bo3im 6 місяців тому

      ਸਭ ਦੁਆਵਾਂ ਤੁਹਾਡੀਆ ਭਰਾਵਾਂ ਦੀਆਂ ਇਕ ਸਾਲਾ ਔਕਾਤ ਦੀ ਗਲ ਕਰਦਾ ਮੈਂ ਦਸਤਾ ਉਹਨੂੰ ਕੀ ਟੀਚਰਾਂ ਕਰਦਾ ਰਬ ਦਾ ਕੋਈ ਪਤਾ ਨਹੀਂ ਕਿਸ ਤੇ ਕਦੋਂ ਕਿਹੜਾ ਟਾਇਮ ਆ ਜਾਣਾ ਜੇ ਹੋਂਸਲਾ ਨਹੀਂ ਵਧਾ ਸਕਦਾ ਤੋੜ ਵੀ ਨਾ ਸੈਂਟਰ ਵਾਲਿਆਂ ਦੇ ਪਾਲਤੂ ਅਜਿਹੇ ਕਮੈਂਟ ਕਰਦੇ

  • @LaliSidhu-lj4xc
    @LaliSidhu-lj4xc 6 місяців тому +8

    ਸੈਂਟਰ ਵਾਲੀਆਂ ਗੱਲਾਂ ਸੱਚੀਆਂ ਨੇ ਬਾਈ ਦੀਆਂ

    • @Sehgal-bo3im
      @Sehgal-bo3im 6 місяців тому

      ਬਿਲਕੁਲ ਧੰਨਵਾਦ ਜੀ

  • @NavjotGulati-rc1rf
    @NavjotGulati-rc1rf 6 місяців тому +4

    BHT wadiya chacha g ...parmatma tuhanu sahi raah te le aawe

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @rupindersidhu14
    @rupindersidhu14 19 днів тому

    ਜੀਹਨੇ ਜਿਊਂਦੇ ਜੀ ਨਰਕ ਦੇਖਣਾ ਇਕ ਵਾਰੀ ਦੇਅੱਡਕਸ਼ਨ ਸੈਂਟਰ ਦੇਖ ਅਵੇ

  • @narajansingh959
    @narajansingh959 6 місяців тому +8

    ਬਾਈ ਜੇਕਰ 15 ਦਿਨ ਲੰਘ ਗਏ ਤਾਂ ਹੁਣ ਨਾਂ ਇਹ ਰਸਤੇ ਪਈ। ਕੁਝ ਵੀ ਨਹੀਂ ਹੁੰਦਾ ਬੱਸ ਹੌਸਲਾ ਨਾ ਹਾਰੀ ਬਹੁਤ ਯਾਰ ਇੱਕ ਦੋ ਦਿਨ ਨਸਾਂ ਕਰਾਉਣ ਵਾਲੇ ਵੀ ਹੁੰਦੇ ਨੇ।ਚਿੱਟਾ ਤਾਂ ਬਹੁਤ ਮਾੜਾ ਨਸਾਂ ਏ। ਸਭ ਕੁਝ ਗੁਵਾਉਣ ਤੋਂ ਬਾਦ ਹੀ ਅਕਲ ਆਈ।

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @DreamMarinerRK
    @DreamMarinerRK 6 місяців тому +4

    ਜ਼ਿੰਦਗੀ ਚ ਚੱਲਦੇ ਰਹੋ ਮਾਲਕੋ,, ਮੰਜ਼ਿਲਾ ਦੂਰ ਨਹੀਂ👍

  • @user-vp5ln6ot9b
    @user-vp5ln6ot9b 6 місяців тому +3

    22 bht bnda vdia yrr wmkk ❤

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @SukhaSingh-km4wj
    @SukhaSingh-km4wj 6 місяців тому +5

    Maan Shib Kithe ho Jago Punjabio Ik ho Jao Lakhe Veere da te Baki Veera Sath deo

  • @thelion6821
    @thelion6821 6 місяців тому +2

    Bilkul Sach keha veer ne,Ehi Result milda veer ji END VICH NASHA KRN NALL ,SAB KUSH BARBAAD HO JANDA

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @khindipakhi5346
    @khindipakhi5346 6 місяців тому +17

    ਸੱਚ ਬੋਲਣ ਵਿੱਚ ਸੂਰਮਗਤੀ ਹੈ ਦੁਨੀਆਂ ਤਾਂ ਦੋਵਾਂ ਪਾਸਿਓ ਵੱਡਦੀ ਐ

    • @Sehgal-bo3im
      @Sehgal-bo3im 6 місяців тому

      ਬਾਈ ਮੈਂ ਤਾਂ ਉਥੋਂ ਨਿਕਲ ਆਇਆ ਤਸ਼ੱਦਦ ਵੀ ਝਲਿਆ ਉਲਟਾ ਜਦੋਂ ਘਰ ਦੇ ਆਏ ਅੰਦਰ ਜਾਕੇ ਮੈਨੂੰ ਕਹਿੰਦੇ ਗਲ ਨਾ ਕਰੀਂ ਨਹੀਂ ਤਾਂ ਤੈਨੂੰ ਪਤਾ ਹੀ ਆ ਪਹਿਲਾਂ ਤਾਂ ਮਜਬੂਰ ਸੀ ਇਕਲਾ ਸੀ ਪਰ ਜਦੋਂ ਹੀ ਘਰਦੇ ਆਏ ਦਫ਼ਤਰ ਵਿੱਚ ਹੀ ਮੈਂ ਦਸਤਾ ਕੀ ਆਹ ਕੁਝ ਕੀਤਾ ਇਨ੍ਹਾਂ ਨੇ ਜਿਨੇਂ ਕਰਵਾਇਆ ਤੇ ਕੀਤਾ ਉਹ ਕੁਦਰਤੀ ਹੈਣੀ ਸੀ ਸੈਂਟਰ ਨਹੀਂ ਉਥੇ ਹੀ ਲੜਾਈ ਹੋ ਜਾਣੀ ਸੀ ਜਿਹੜੇ ਉਥੇ ਸੀ ਜਿਸ ਨਾਲ ਗਲ ਹੋਈ ਸੀ ਦਸ ਦਿਨ ਦੀ ਚਾਰ ਹਜ਼ਾਰ ਉਹ ਮੁਕਰ ਗਿਆ ਲਜਾਣ ਤੋਂ ਪਹਿਲਾਂ ਜਿੰਨੇ ਬਾਬਾ ਦੀਪ ਸਿੰਘ ਜੀ ਦੀ ਸੌੰਹ ਖਾਦੀ ਸੀ ਕੀ ਮੈਨੂੰ ਉਂਗਲ ਤਕ ਨਹੀਂ ਲਾਵੇਗਾ ਮੈਂ ਭਰੋਸਾ ਕਰਕੇ ਜਾ ਵੜਿਆ ਉਥੇ ਮੇਰੇ ਨਾਲ ਵਿਸ਼ਵਾਸ਼ਘਾਤ ਹੋਇਆ

  • @SukhmanPreet-mu4jf
    @SukhmanPreet-mu4jf 6 місяців тому +2

    wmk kra veer ta tuhda ta ewa e mehar bnai rakha waheguru

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @jesskaur6009
    @jesskaur6009 6 місяців тому +3

    Vir ji thank you tusi sach bolea bilkul center vch ehi haal aa sirf paise bna rahe.so please govt nu every month checking karn.Punjab de youth nu bachea jawe

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @user-kt2jp5cw8f
    @user-kt2jp5cw8f 6 місяців тому +5

    ਪੇਂਡੂਆਂ ਦੇ ਨਾਲ ਨਾਲ ਸ਼ਹਿਰਾਂ ਦੇ ਵੀ ਇਹੋ ਜਿਹੇ ਬਹੁਤ ਵਧੀਆ ਬੰਦੇ ਨਸ਼ੇ ਚ ਫਸੇ ਹੋਏ ਨੇ। ਨਸ਼ਾ ਕਿਸੇ ਦੁਸ਼ਮਣ ਨੂੰ ਵੀ ਨਾਂ ਲੱਗੇ ਕਿਉਂਕਿ ਘਰਦਿਆਂ ਦਾ ਕੋਈ ਹਾਲ ਨਹੀਂ ਹੁੰਦਾ।

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @satwinder5611
    @satwinder5611 6 місяців тому +5

    Eh ta mera yarr aa moge ton

    • @Sehgal-bo3im
      @Sehgal-bo3im 6 місяців тому

      ਧੰਨਵਾਦ ਯਾਰਾ

  • @ProGaming-yq7fe
    @ProGaming-yq7fe 6 місяців тому +2

    Right. Bir

  • @jaskarnsingh3884
    @jaskarnsingh3884 6 місяців тому +4

    ਸ਼ਰਾਬ ਤੇ ਅਫੀਮ ਨਾਲ ਬੜੇ ਦੋਸਤਾ ਦਾ ਛੁਡਾਇਆ ਹੁਣ ਥੋੜੇ ਬਹੁਤ ਅਫੀਮ ਡੋਡੇ ਖਾਦੇ ਆ ਸੈਟਰ ਵਾਲੇ ਕੰਜਰ ਪਕੇ ਛਡਦਾ ਕੋਈ ਨਹੀ ਸੈਟਰ ਵਿਚ

    • @Sehgal-bo3im
      @Sehgal-bo3im 6 місяців тому

      ਬਿਲਕੁਲ ਬਾਈ ਜੀ ਗੋਲੀਆਂ ਦੀ ਥਾਂ ਅਫੀਮ ਡੋਡੇ ਦੇ ਦਿਆ ਕਰੇ ਸਰਕਾਰ ਪੈਸੇ ਵੀ ਲੈ ਲੈਣ ਜਵਾਨੀ ਬੁਢਾਪਾ ਸਰਕਾਰ ਦਾ ਖਜਾਨਾ ਸਭ ਕੁੱਝ ਬਚ ਜਾਉ

  • @kulwinderbrar2537
    @kulwinderbrar2537 6 місяців тому +4

    ਬਾਈ ਆਪਣਾ ਮਨ ਕਰੜਾ ਰੱਖੀ ਹੁਣ ਨਾ ਇਹ ਗੰਦੇ ਰਸਤੇ ਵੱਲ ਜਾਇ

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @nsbbajwa2819
    @nsbbajwa2819 6 місяців тому +3

    Veer Jodhpur Dr aa Dasi Dwai denda aa Tay oho bhut he wadiya kine ve khande oo tusi Chad deyo gyee Veer ji ❤

    • @harpreetmann2227
      @harpreetmann2227 6 місяців тому

      Contact number daso

    • @Sehgal-bo3im
      @Sehgal-bo3im 6 місяців тому

      ਬਾਈ ਜੀ ਡਾਕਟਰ ਦਾ ਨੰਬਰ ਦਿਉ ਕਿਰਪਾ ਕਰਕੇ

  • @SahilKhan-gt3zt
    @SahilKhan-gt3zt 6 місяців тому +2

    Bilkul shi bayi

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @Rammydullat
    @Rammydullat 21 день тому

    Interview dan lay thanks pagi thauda wal dakh ka hor ve sudarn ga .

  • @satwinderpanju9049
    @satwinderpanju9049 6 місяців тому +3

    ਮਨ ਕਰੜਾ ਕਰਕੇ ਆਪਣੇ ਆਪ ਹੀ ਨਸ਼ਾ ਛੱਡਣਾ ਪਵੇਗਾ ਥਾਂ ਥਾਂ ਦੇਸੀ ਵੈਦ ਬੈਠੇ ਹਨ ਦਵਾਈ ਦੇ ਨਾਲ ਮਹੀਨੇ ਦੋ ਮਹੀਨੇ ਵਿੱਚ ਛੱਡਿਆ ਜਾਊ ਗਾ

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ ਜ਼ਰੂਰ ਜੇਕਰ ਕੋਈ ਚੰਗੇ ਵੈਦ ਦਾ ਪਤਾ ਮਿਲੇ ਤਾਂ ਦਸਣਾ ਜੀ ਇਕ ਬਾਰ ਬੇਲੇ ਪਿੰਡ ਤੋਂ ਪੰਜ ਹਜ਼ਾਰ ਦੀ ਦਵਾਈ ਲਿਆਂਦੀ ਜੀ ਉਹ ਤਾਂ ਠੱਗੀ ਸੀ ਵੀਡੀਓ ਵੇਖਕੇ ਫਸ ਗਿਆ ਸੀ ਮੈਂ ਸੈਂਟਰ ਜਾਣ ਤੋਂ ਪਹਿਲਾਂ

  • @sikandersinghbirring9517
    @sikandersinghbirring9517 6 місяців тому +1

    ਬਹੁਤ ਬਹਾਦਰੀ ਦੀ ਗੱਲ ਆ

  • @ProGaming-yq7fe
    @ProGaming-yq7fe 6 місяців тому +2

    Good

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @AllRounderyoutuber7788
    @AllRounderyoutuber7788 5 місяців тому

    Bilkul sahi gal center wale bahut jada tang karde a

  • @kulvindersarao5221
    @kulvindersarao5221 6 місяців тому +4

    ਸੈਂਟਰ ਵਿੱਚ ਬੰਦਾ ਨਵੇਂ ਤੋਂ ਨਵਾਂ ਨਸਾ ਕਰਨਾ ਸਿੱਖ ਦਾ

  • @deep_2113
    @deep_2113 6 місяців тому +2

    Akali dal BJP RSS ajanseya zindabad Bhai ji majitheyah Dey full kerpah

  • @user-zy1yu8ls3y
    @user-zy1yu8ls3y 26 днів тому

    🙏🏻

  • @kk-ql5xt
    @kk-ql5xt 6 місяців тому +2

    Bhut thode din hoe aa veer tuhanu nsha shedde nu par hun duaara na kreo kise din 15 mhine te fer 15 sal ho jane aa jindgi badlju

  • @BabdilAjiz
    @BabdilAjiz 6 місяців тому +3

    Maan sahib nu Chite te Sakhat Karvai krni chahidi A. 22ji Aje V kus nhi Hoea Rabb Ne exam lia. Hosle nal and apne family nu Dhian ch Rakh ke Jindgi jion dee kosis kr. Thana Spain Wala.

    • @HarjinderKaur-zk1qk
      @HarjinderKaur-zk1qk 6 місяців тому +1

      thankyou 22 ji

    • @Sehgal-bo3im
      @Sehgal-bo3im 6 місяців тому

      ਧੰਨਵਾਦ ਬਾਈ ਜੀ

    • @vikramjeetsinghh
      @vikramjeetsinghh 6 місяців тому +2

      Kahda saab, je ek din v nasha band krata saab ne tan punjab di gdp ghat jani. Sarkar nu nuksan.
      Sarkar ni tension lendi. Sidhu nu ta insaf milya ni hle tak.
      Nasha ek cheej nal band hona oh aa amrit shko te gurbani nal judo.
      Bhai amritpal nu lyayo .

    • @Sehgal-bo3im
      @Sehgal-bo3im 6 місяців тому

      @@vikramjeetsinghh ਬਿਲਕੁਲ ਬਾਈ ਕਾਹਦਾ ਸਾਬ ਭੰਡ ਦੇ ਰਾਜ ਵਿੱਚ ਚਾਰ ਅਮਲੀ ਪਹਿਲਾਂ ਨਸ਼ਾ ਛਡਕੇ ਫਿਰ ਸੈਂਟਰ ਖੋਲ ਲੈਂਦੇ ਫਿਰ ਜਦੋਂ ਮੋਟੀ ਕਮਾਈ ਹੋਣ ਲਗਦੀ ਨਸ਼ਾ ਲਿਮਿਟ ਚ ਕਰਦੇ ਰਹਿੰਦੇ ਤੇ ਅਮਲੀਆਂ ਤੇ ਅਤਿਆਚਾਰ ਕਰਦੇ ਰਹਿੰਦੇ ਘਰਦਿਆਂ ਤੋਂ ਪੈਸੇ ਲੁਟਦੇ ਸਵੇਰੇ ਪਾਣੀ ਵਾਲਾ ਦਲੀਆ ਦੁਪਹਿਰੇ ਸਸਤੇ ਜੁੜੇ ਹੋਏ ਚਾਵਲ ਬਿਨਾਂ ਸਬਜ਼ੀ ਰਾਤ ਨੂੰ ਪਾਣੀ ਵਰਗੀ ਦਾਲ ਨਾਲ ਰੋਟੀ ਭੰਡ ਤੋਂ ਕੁਝ ਨਹੀਂ ਹੋਣਾ ਇਹ ਤਾਂ ਪਹਿਲਆਂ ਨਾਲੋਂ ਵੀ ਮਾੜਾ

  • @TarundeepSidhu
    @TarundeepSidhu 6 місяців тому +3

    Bhai eh center nhi uhna lai paise de khann aa funding bhut hundi aa

    • @Sehgal-bo3im
      @Sehgal-bo3im 6 місяців тому

      ਬਿਲਕੁਲ ਬਾਈ ਜੀ ਧੰਨਵਾਦ

  • @mintusharma7264
    @mintusharma7264 6 місяців тому +4

    Kas kas afeem de khatı karo

  • @NeekaHarry
    @NeekaHarry 6 місяців тому +4

    Sanu puchh ke dekh y ae Nasha chhadna saukha pya ji

    • @Sehgal-bo3im
      @Sehgal-bo3im 6 місяців тому

      ਬਿਲਕੁਲ ਵੀਰੇ ਬਹੁਤ ਔਖਾ ਛਡਣਾ ਪਰ ਛਡਿਆ ਜਾ ਸਕਦਾ

  • @Kehtibaadipyaar
    @Kehtibaadipyaar 6 місяців тому

    Bhut aukhaa aw praaa mai ap dukhi aw

  • @GurpreetSingh-lf6wm
    @GurpreetSingh-lf6wm 6 місяців тому +2

    Waheguru. Yar samajwadi party walo koi ta action ta Lao

  • @GiLLz774
    @GiLLz774 Місяць тому

    Y ji centra da mudda chkana chaida bhaut bura haal aa centra ch aj kal mai app hun 4 month rehke aya msa jaanh shutti aa bhaut buri haalt hundi othe..news waleya nu benti aa eh mudda chko

  • @thelion6821
    @thelion6821 6 місяців тому +1

    Center wale jo mrji krde hoan per Nasha ni milda kici nu b.baki jo keha theek keha

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @AshishKumar-rd1wx
    @AshishKumar-rd1wx 5 місяців тому

    Bhi sach bol rha aap very sad center wale chor h koi reham nhi khate wo

  • @user-uk6el6vb4y
    @user-uk6el6vb4y 6 місяців тому +1

    ਬਾਈ ਜੀ ਜੇ ਇਹ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਤਾਂ ਅਸੀਂ ਨਾ ਆਪਣਾ ਨੰਬਰ ਸੈਂਡ ਕਰ ਦਿੰਨੇ ਆ

    • @Sehgal-bo3im
      @Sehgal-bo3im 6 місяців тому

      ਮੈਨੂੰ ਆਵਦਾ ਨੰਬਰ ਭੇਜੋ ਜੀ

    • @gurpartapsingh3330
      @gurpartapsingh3330 6 місяців тому +1

      Meno v nabar sed kario

  • @TarundeepSidhu
    @TarundeepSidhu 6 місяців тому +2

    Bhut bhadur aa Bai TU honsla rakh

  • @gurleenkaurrollno.1740
    @gurleenkaurrollno.1740 6 місяців тому +1

    Jo lok galt comments kar da na oh sab center wala kar ba raha na ah veer Sach bole raha ha

    • @Sehgal-bo3im
      @Sehgal-bo3im 6 місяців тому

      ਬਿਲਕੁਲ ਜੀ ਜਿਹੜੇ ਚਾਰ ਪੰਜ ਗਲਤ ਕੰਮੈਟ ਕਰ ਰਹੇ ਸੈਂਟਰ ਵਾਲਿਆਂ ਦੇ ਪਾਲਤੂ ਹਨ

  • @user-yo5qo3jc9z
    @user-yo5qo3jc9z 6 місяців тому +1

    I am Gurpal Singh from Hoshiarpur Sir Ma Thonu kae Msg keta please Manu ek Apna platform to Moka Deo Gall krna Da.

  • @FatehSingh-oy7bg
    @FatehSingh-oy7bg 5 місяців тому

    Punjab tu addnok tablet Dubai doctor di Presercapation ti allowed hai ki nhi dasiya koe veer laya ki gaya hobe ti dasiya veer pls

  • @neerusalaria8695
    @neerusalaria8695 6 місяців тому +2

    Din sade v ehi chal rae ae crore sava crore da asi v kar gae par cash na koi gadi vaechi na son a naa dukan cash pita

    • @Sehgal-bo3im
      @Sehgal-bo3im 6 місяців тому

      ਹਟਜੋ ਵੀਰ ਜਿੰਨੀ ਜਲਦੀ ਹਟ ਸਕਦੇ ਹੋ ਅਖੀਰ ਹਟਣਾ ਹੀ ਪੈਣਾ

  • @sharnjits715
    @sharnjits715 6 місяців тому +4

    Waheguru ji waheguru ji

    • @Sehgal-bo3im
      @Sehgal-bo3im 6 місяців тому

      ਧੰਨਵਾਦ ਜੀ

  • @user-pl4ri3rv4i
    @user-pl4ri3rv4i 6 місяців тому +2

    Bhai Hall Karo koi centera vich ja k

  • @satwinder5611
    @satwinder5611 6 місяців тому +2

    Ess da pind Moge kol aa

  • @user-uh4ix9jb7k
    @user-uh4ix9jb7k 6 місяців тому +1

    Hun thik ho gya

  • @punjabeatzindabad3377
    @punjabeatzindabad3377 6 місяців тому +2

    Bhai g Mai feem khna bhut var
    Chd k.dekh lyi .nhi chd hoo rhi .
    M.kida chda samj ni lgdi .plz help me . Feem .bhut costly ha . Month ch 15000 di kha jana .koi .DSO kida chd skda

    • @Sehgal-bo3im
      @Sehgal-bo3im 6 місяців тому +1

      ਬਿਲਕੁਲ ਬਾਈ ਪਹਿਲਾਂ ਮੈਂ ਵੀ ਅਫੀਮ ਖਾਂਦਾ ਸੀ ਗਿਆਰਾਂ ਸੌ ਰੁਪਏ ਦੀ ਰੀਲ ਵਾਲੀ ਡੱਬੀ ਦੁਧ ਮਿਲ ਜਾਂਦਾ ਸੀ ਸੀਖੰ ਮਾੜੀ ਜਿਹੀ ਲਬੇੜਕੇ ਖਾ ਲਈਦੀ ਸੀ ਫਿਰ ਵਧਦਾ ਵਧਦਾ ਰੇਟ ਪੰਦਰਾਂ ਸੌ ਸਤਾਰਾਂ ਸੌ ਦੋ ਹਜ਼ਾਰ ਬਾਈ ਸੋ ਪਚੀ ਸੋ ਤਿੰਨ ਹਜ਼ਾਰ ਪੈਂਤੀ ਸੌ ਪੰਤਾਲੀ ਸੋ ਤਕ ਦੀ ਛਟਾਕੰ ਮੈਂ ਖਾਂਦਾ ਰਿਹਾ ਅਕ ਕੇ ਡੋਡੇ ਸ਼ੁਰੂ ਕੀਤੇ ਬਹੁਤ ਦਿਨ ਤਾਂ ਨਸ਼ਾ ਹੀ ਨਹੀਂ ਕੀਤਾ ਡੋਡਿਆਂ ਨੇ ਸਤ ਅਠ ਦਿਨ ਚ ਸੈਟ ਆਏ ਫਿਰ ਹੌਲੀ ਸਾਰਾ ਕੁਝ ਛੱਡਤਾ ਮੈਂ ਚਾਰ ਸਾਲ ਲਗਾਤਾਰ ਫਿਰ ਕੜਮਾ ਦਿਨ ਚੜਿਆ ਜਿਸ ਦਿਨ ਬਾਪੂ ਜੀ ਆਤਮ ਹੱਤਿਆਂ ਕਰਗੇ ਮਨ ਤੇ ਅਜਿਹੀ ਸਟ ਵਜੀ ਕੀ ਜਿੰਦਗੀ ਬੋਝ ਲਗਣ ਲਗੀ ਤੇ ਮੌਤ ਪਿਆਰੀ ਆਤਮ ਹੱਤਿਆ ਕਰਨ ਦੀ ਇੱਛਾ ਜਾਗਣ ਲਗੀ ਮੇਜਰ ਡਿਪਰੈੱਸ਼ਨ ਮਤਲਬ ਭਾਰੀ ਡਿਪਰੈੱਸ਼ਨ ਹੋਗਿਆ ਜਿਸਦਾ ਫਾਇਦਾ ਚਕ ਨਸ਼ੇ ਦੀ ਦਲਦਲ ਚ ਧਕਾ ਦਿਤਾ ਗਿਆ ਤੇ ਮੈਂ ਖੁਸ਼ੀ ਖੁਸ਼ੀ ਉਸ ਦਲਦਲ ਚ ਧਸ ਵੀ ਗਿਆ

    • @nsbbajwa2819
      @nsbbajwa2819 6 місяців тому

      Veer Jodhpur Dr aa Dasi Dwai denda aa Tay oho bhut he wadiya kine ve khande oo tusi Chad deyo gyee Veer ji ❤

    • @gurpartapsingh3330
      @gurpartapsingh3330 6 місяців тому

      Ver ji addres ki aa dac da

    • @nsbbajwa2819
      @nsbbajwa2819 6 місяців тому

      @@gurpartapsingh3330 veer Vase tay oho jodhpur Rajasthan Address aa Par Unna De Ek Branch Sirsa Haryana ve aa ♥️

  • @manpreetkumar5801
    @manpreetkumar5801 3 місяці тому

    22 yrr koi.ni kise nu launda pehli gal te dooji banda apde swad nu krda jehra kujh krda.

  • @vikramsingh-db3xs
    @vikramsingh-db3xs 3 місяці тому

    Ahna cantra walya te sarkar nu parcha karna cheda hai j koi sudhrna chonda aho jhey gandey bandey nai thk hon dende

  • @vikramjeetsinghh
    @vikramjeetsinghh 6 місяців тому +1

    Sarkara ne kuj ni krna amrit shko te gurbani nal judo apne aap nasha chhdya jana.

  • @ProGaming-yq7fe
    @ProGaming-yq7fe 6 місяців тому +1

    Santar. Band. Karo

  • @Anudeep_kaur
    @Anudeep_kaur 5 місяців тому

    Koi das skhda ki jo center wale a oh v nasha krdea ja nhi

  • @amandeepkaurgrewal7233
    @amandeepkaurgrewal7233 4 місяці тому

    Veer tuhada nasha koi nhi chhuda skda tuhanu apne aap nl hi fight krni paini aaa bhajan path val dhyaan lgao nsha chhadan ch asani howegy

  • @garmalsingh4181
    @garmalsingh4181 6 місяців тому +1

    Centra wale manmarjeya karde han ajj tak koe dekhae ta deeta ne v sade center vitch ene nacha karn wale dakhel hooe te enea ne nacha sadke apne jendge kmm kar karke batet kar rahe han yado ke centar serff rupeya banoun tak matlab rakh de han

    • @Sehgal-bo3im
      @Sehgal-bo3im 6 місяців тому

      ਬਿਲਕੁਲ ਬਾਈ ਜੀ ਧੰਨਵਾਦ

  • @balwantsingh-om1dv
    @balwantsingh-om1dv 6 місяців тому

    Gap gap gap gap gap

  • @baljindersinghlongowal4097
    @baljindersinghlongowal4097 6 місяців тому +7

    ਜਿਹੜਾ ਵੀ ਅਮਲੀ ਦੱਸਦਾ ਦੋ ਕਰੌੜ ਤੋ ਨੀ ਉੱਤਰਦਾ ਭਰਾਵਾ ਅਮਲੀ ਲਿਖ ਕੇ ਥੋੜਾ ਹਿਸਾਬ ਰੱਖਦਾ ਕਿੰਨੇ ਖਰਚ ਹੋ ਗਏ ਤੁਸੀ ਕਹੋ ਬਾਈ ਜਿੰਨੇ ਦਾ ਜੁਗਾੜ ਬਣ ਗਿਆ ਨਸਾ ਲਾ ਲਿਆ

    • @CanadaKD
      @CanadaKD 6 місяців тому +2

      ਬਾਈ ਗੱਡੀਆਂ ਮੋਟਰਸਾਈਕਲ ਸੋਨਾ ਤਾਂ ਦੱਸਦਾ ਹੈ ਦੋ ਕਰੋੜ ।

    • @brarbrar6884
      @brarbrar6884 6 місяців тому +3

      ਆਵਦੇ ਨੁਕਸਾਨ ਦਾ ਪਤਾ ਈ ਹੁੰਦਾ

    • @Sehgal-bo3im
      @Sehgal-bo3im 6 місяців тому +1

      ਬਾਈ ਮੈਨੂੰ ਪਤਾ ਮੈਂ ਕਿਨਾਂ ਪੀਤਾ ਜਿਨਾਂ ਦਸਿਆ ਇਸਤੋਂ ਵੀ ਵਧ ਪੀਤਾ ਹੋਣਾ ਮੈਂ ਅਜਿਹੇ ਮੁੰਡਿਆਂ ਨੂੰ ਵੀ ਜਾਣਦਾ ਤਿੰਨ ਚਾਰ ਜਾਣਿਆਂ ਨੂੰ ਜਿਨਾਂ ਨੇ ਪੰਜ ਤੋਂ ਲੈਕੇ ਦਸ ਕਰੋੜ ਦਾ ਪੀ ਲਿਆ ਅਜ ਤਕ ਤੇ ਹਲੇ ਵੀ ਰੋਜ਼ ਅਠ ਤੋਂ ਬਾਰਾਂ ਹਜ਼ਾਰ ਦਾ ਪੀਂਦੇ ਦਸ ਹਜ਼ਾਰ ਰੋਜ਼ ਦਾ ਲਾਈਏ ਮਹੀਨੇ ਦਾ ਤਿੰਨ ਲਖ ਬਣਦਾ ਦਸ ਮਹੀਨੇ ਬਾਰਾਂ ਮਹੀਨੇ ਦਾ ਛਤੀ ਲਖ ਤੇ ਤਿੰਨ ਸਾਲ ਚ ਹੀ ਕਰੋੜ ਇਕ ਕਰੋੜ ਅਠ ਲਖ ਬਣ ਜਾਂਦਾ ਤੇ ਮੈਂ ਤਾਂ ਪੰਦਰਾਂ ਪੰਦਰਾਂ ਹਜ਼ਾਰ ਦਾ ਆਮ ਹੀ ਪੀਂਦਾ ਰਿਹਾ ਪਹਿਲੇ ਤਿੰਨ ਸਾਲ ਆਪੇ ਹਿਸਾਬ ਲਾ ਲਵੋ ਵਿਚ ਅਠਾਈ ਹਜ਼ਾਰ ਇਕ ਦਿਨ ਦਾ ਯਾਦ ਸੀ ਉਹਵੀ ਦਸਤਾ

    • @AmandeepBajwa_Sodha
      @AmandeepBajwa_Sodha 4 місяці тому

      really!!! does that matter ….main mudda ni samjna ….stupid lok

  • @user-nr8be2rs4o
    @user-nr8be2rs4o 6 місяців тому

    Galti bolda

  • @Bhullarsaab0001
    @Bhullarsaab0001 5 місяців тому +1

    2000 nu gram chiita milda kinda ….mtlb 28000 da 14 gm chitta aah jnda so a jooth bol raha koi v banda ik din ch 14gm chiita nhi pee skda ….chal 1 .2 gm hova ta banda man v painda but 28000 da 14 gm chiita ik din ch koi v nhi pee skda

    • @AmandeepBajwa_Sodha
      @AmandeepBajwa_Sodha 4 місяці тому

      matlab gal ni samjni …hisaab kitab karan lag jo …wao!!! …akal de anne ….

  • @user-em6mw4ky8z
    @user-em6mw4ky8z 6 місяців тому

    Bai nu puchho chitta kitho Leda c

  • @AshishSharma-od9ic
    @AshishSharma-od9ic 6 місяців тому +1

    Ase b centre kte..sirf uthe kutt mar te badmashi aa

    • @Sehgal-bo3im
      @Sehgal-bo3im 6 місяців тому

      ਬਿਲਕੁਲ ਬਾਈ ਨਾਲੇ ਨਜਾਇਜ਼ ਕਰਦੇ

  • @ParveenKanta-oe8gm
    @ParveenKanta-oe8gm Місяць тому

    Sala majbi sikh warga moh hega 2 crore 😂😂😂😂😂

  • @jasvirsingh6338
    @jasvirsingh6338 6 місяців тому

    A naha lvaude ne sentr vale

  • @rockysahota7296
    @rockysahota7296 6 місяців тому +1

    Mental health issues 2crore de sakal 😅

    • @HarjinderKaur-zk1qk
      @HarjinderKaur-zk1qk 6 місяців тому +2

      mental tan tu lgda

    • @rockysahota7296
      @rockysahota7296 6 місяців тому +1

      @@HarjinderKaur-zk1qk tu ve ho. Ja mental 👍

    • @Sehgal-bo3im
      @Sehgal-bo3im 6 місяців тому +1

      ਦਿਮਾਗ ਤੇਰਾ ਹੈਣੀ ਲਗਦਾ ਬਾਕੀ ਸ਼ਕਲ ਨੂੰ ਤੂੰ ਰਿਸ਼ਤਾ ਕਰਨਾ ਬਾਕੀ ਮੈਂ ਮਾਨ ਨੀ ਕਰਦਾ ਰੂਪ ਬਥੇਰਾ ਦਿੱਤਾ ਰਬ ਨੇ ਇਥੇ ਮੈਂ ਬਿਨਾ ਨਹਾਤੇ ਬੈਠਾ

    • @rockysahota7296
      @rockysahota7296 6 місяців тому +1

      @@Sehgal-bo3im 😄😅Gappe nashedi pagal ho jande ohna nu brain issues hunda tahi nahande nahi hai sorry yaar mind na kar per rupee bale gal Gapp lagde hai hor koi gal nai hai Happy New year khush raho life bich Sahi insaan lagda toh

    • @rockysahota7296
      @rockysahota7296 6 місяців тому +1

      @@Sehgal-bo3im Bhai sahi dase kine gram dose se per day te liver khatm ho janda saman jaada pene nal bordar par bale cheej 3to4 lakhs per kilogram rate hai istime

  • @user-po9ck4kw3t
    @user-po9ck4kw3t 6 місяців тому

    ਚੈਨਲ ਵਾਲੇ ਵੀ ਬੁਧੂ ਆ ਸਾਰਾ ਝੂਠ ਆ

  • @Rooprandhaww
    @Rooprandhaww 5 місяців тому

    Sbto pehli gal bai di bhut vdiya lgi mnu ke police aale chuta bechn waleya nu nhi fad di peen wale nu chak lainde aa jina nu ilaaj di lod hundi aa

  • @Rooprandhaww
    @Rooprandhaww 5 місяців тому

    Bai da nature bhut vdiya lgeya.je koi janda ta pls nmbr share krdo.bai nu honsla miluga

  • @user-uk6el6vb4y
    @user-uk6el6vb4y 6 місяців тому +1

    ਬਾਈ ਜੀ ਜੇ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਤਾਂ ਅਸੀਂ ਆਪਣਾ ਨੰਬਰ ਸੈਂਡ ਤੁਹਾਨੂੰ ਕਰਤਾ ਤੇ ਉਸ ਨੰਬਰ ਤੇ ਸਾਡੇ ਨਾਲ ਗੱਲ ਕਰ ਲਵੇ ਅਸੀਂ ਇਹਨਾਂ ਨਸ਼ਾ ਛਡਾ ਦੇਵਾਂਗੇ

    • @Sehgal-bo3im
      @Sehgal-bo3im 6 місяців тому

      ਬਾਈ ਜੀ ਮੇਰੀ ਫੇਸਬੁਕ ਆਈ ਡੀ gagan sehgal ਨਾਮ ਤੇ ਹੈ ਕਿਰਪਾ ਕਰਕੇ ਆਵਦਾ ਨੰਬਰ ਭੇਜੋ

    • @gurpartapsingh3330
      @gurpartapsingh3330 6 місяців тому

      Please no sed me

  • @Rooprandhaww
    @Rooprandhaww 5 місяців тому

    Bai mai drink krda mnu v ghrdeya ne chkwa dita c amloh wal.bhut mada haal aa centra da.kise nal gl v nhi krn dinde.mere ik munda dost bngya c othe us ne dwai mngi ta usdi bhut kutai kiti dhid ch latta marde c.fer asi 15 din baad bhaj aaye c roshndaan tod k😅

  • @user-rv8gk7rp5j
    @user-rv8gk7rp5j 6 місяців тому

    ਇਹ ਤੇਰੀ ਅਸਲੀ ਉਕਾਤ ਐ ਤੁਰਿਆ ਫਿਰ

    • @Karamkaur.
      @Karamkaur. 6 місяців тому +16

      Aagle nu hosla do apna dhi putt v a rasty py skda veere daro raab ton

    • @unitedcolors2920
      @unitedcolors2920 6 місяців тому +11

      ਅਕੌਤ ਤਾ ਪਤਾ ਨੀ ਕਦੋਂ ਕਿਸੇ ਦੀ ਪ੍ਰਮਾਤਮਾ ਦਿਖਾ ਦੇਵੇ, ਸੋਚ ਕੇ ਬੋਲਣਾ ਚਾਹੀਦਾ

    • @user-rv8gk7rp5j
      @user-rv8gk7rp5j 6 місяців тому

      @@unitedcolors2920 ਭੇਡ ਸੂਏ ਮੀਡਾ ਕਿਲੋ 😂😂😂😂😂

    • @Karamkaur.
      @Karamkaur. 6 місяців тому +2

      @@unitedcolors2920 sahi gal

    • @unitedcolors2920
      @unitedcolors2920 6 місяців тому +1

      @@Karamkaur. 🙏