ਬੱਬੂ ਮਾਨ ਨੂੰ ਧੌਣ 'ਚੋਂ ਕਿੱਲਾ ਕੱਢ ਦੇਣਾ ਚਾਹੀਦਾ ! ਗਿੱਲ ਮਾਣੂੰਕੇ ਕਰ ਗਿਆ ਖੰਟ ਵਾਲੇ ਦੀ ਲਾਹ-ਪਾਹ...

Поділитися
Вставка
  • Опубліковано 20 сер 2024
  • #dailypostpunjabi #PunjabNews #babbumaan #gillmanuke
    ਬੱਬੂ ਮਾਨ ਨੂੰ ਧੌਣ 'ਚੋਂ ਕਿੱਲਾ ਕੱਢ ਦੇਣਾ ਚਾਹੀਦਾ, ਕੀ ਹੁਣ ਵੀ ਕੱਢਦੇ ਨੇ ਮਾਨ ਦੇ ਫੈਨ ਗਿੱਲ ਮਾਣੂੰਕੇ ਨੂੰ ਗਾਲ੍ਹਾਂ? ਰੱਜ ਕੇ ਕਰ ਗਿਆ ਖੰਟ ਵਾਲੇ ਦੀ ਲਾਹ-ਪਾਹ...
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 1,3 тис.

  • @VilzBoy
    @VilzBoy Рік тому +36

    ਬਾਈ ਅਸੀਂ ਹਰ ਉਸ ਬੰਦੇ ਦੇ ਨਾਲ ਹਾਂ.....ਜੋ ਸਿੱਧੂ ਬਾਈ ਨੂੰ ਪਿਆਰ ਕਰਦਾ.....✅

  • @GurpreetSingh-vp7yw
    @GurpreetSingh-vp7yw Рік тому +6

    ਗਿੱਲ ਸਾਬ ਨੂੰ ਮਾਨ ਤੇ ਸਿੱਧੂ ਦਾ ਨਾ ਤੋ ਬਿਨਾਂ ਰੋਟੀ ਨਹੀਂ ਪੱਚਦੀ

  • @manpreetmahi3324
    @manpreetmahi3324 Рік тому +10

    ਬੱਬੂ ਮਾਨ ਸਿੰਗਰ ਹੀ ਨਹੀ , ਇਕ ਸੋਚ ਪੰਜਾਬੀ ਆ , ਫੇਮ ਸੇਮ ਦੇ ਜ਼ਮਾਨੇ ਚ ਬੰਦਾ ਏਨਾ ਉਪਰ ਹੋਕੇ ਆਪਣੇ ਆਪ ਨੂੰ ਜੀਰੋ ਦੱਸੇ , ਉਹ ਆ legend ਸ਼ਬਦ ਤੋ ਉਪਰ ਦੀਆ ਗੱਲਾ ਨੇ , ਬੱਬੂ ਕਿਸੇ ਸਿੰਗਰ ਨੂੰ ਟਾਰਗੇਟ ਕਰਕੇ ਕੰਟਰੋਵਰਸੀ ਕਰਕੇ ਨਹੀ ਟਿਕਿਆ ਹੋਇਆ , ਆਪਣੀ ਮੇਹਨਤ ਨਾਲ ਅੜਿਆ ਅਗਲਾ ,

  • @SatnamSingh-wu6qw
    @SatnamSingh-wu6qw Рік тому +47

    Good ਗਿੱਲ ਬਾਈ ਜਿਓੰਦਾ ਰਹਿ ਰਬ ਤੇਰੀ ਲੰਬੀ ਉਮਰ ਕਰੇ

    • @PREET--PB
      @PREET--PB Рік тому

      Babbu Maan da fad lo ja k fr sodi v Umar lmbi hojo

  • @GillSaab-tb3ln
    @GillSaab-tb3ln Рік тому +124

    ਮਾਣੂਕੇ ਵਾਲੇ ਗਿੱਲ ਨੇ ਵੀ ਸੱਚ ਹੀ ਬੋਲ ਕੇ ਆਪਣੇ ਦੁਸ਼ਮਣ ਬਣਾ ਲੈ ਬੰਦਾ ਵਾਹ ਕਮਾਲ ਆ ਡਰਦਾ ਵੀ ਨੀ ਬਾਈ ਕਿਸੇ ਤੋ

    • @Beimaanpc496
      @Beimaanpc496 Рік тому +16

      Ki tuhanu punjab ch ikla babbu maan hi dusman lagda

    • @gurveerjoshi8714
      @gurveerjoshi8714 Рік тому +3

      Eh he kon

    • @jhonysingh
      @jhonysingh Рік тому +13

      Ki sach bol reha garam mudde utte rotti sek reha gussa

    • @raaz5701
      @raaz5701 Рік тому +12

      ਬੱਬੂ ਮਾਨ ਤੋਂ ਇਲਾਵਾ ਹੋਰ ਵੀ ਕਈ ਮਸਲੇ ਨੇ ਸੱਚ ਬੋਲਣ ਨੂੰ ਜੁਰਤ ਰੱਖਦਾ ਤਾਂ ਉਥੇ ਬੋਲੇ

    • @SatnamSingh-wu6qw
      @SatnamSingh-wu6qw Рік тому +3

      gill ek no banda good veer

  • @maanfacts5187
    @maanfacts5187 Рік тому +9

    ਹੁਣ ਇਕ ਪਾਸੇ ਤਾਂ ਅਗਲੇ ਦਾ ਪਰਚੇ ਚ ਨਾਮ ਦਰਜ ਕਰਵਾ ਦਿੱਤਾ। ਫਿਰ ਅਗਲਾ ਕਿਵੇਂ ਘਰ ਜਾ ਆਵੇ।

  • @amnidersingh-qu9yp
    @amnidersingh-qu9yp Рік тому +2

    ਬੱਬੂ ਮਾਨ ਸਾਬ੍ਹ ਜ਼ਿੰਦਾਬਾਦ ਦੀਪ ਸਿੱਧੂ ਜ਼ਿੰਦਾਬਾਦ ਗਿੱਲ ਮੁਰਦਾਬਾਦ ਏ

  • @leaderoffact8138
    @leaderoffact8138 Рік тому +45

    Rest in power sidhu mosewala ❤️❤️❤️❤️

  • @narindersippy5691
    @narindersippy5691 Рік тому +62

    Justice for SidhuMooseWala

  • @pattbadrukhan2446
    @pattbadrukhan2446 Рік тому +8

    Babbu Mann 🚩

  • @jagvirsingh2692
    @jagvirsingh2692 Рік тому +27

    ਚੁੱਪ ਚੁੱਭਦੀ ਆ ਮਾਨ ਸਾਬ ਦੀ ❤

  • @punjabiboy8012
    @punjabiboy8012 9 місяців тому +3

    Always Babbu maan❤❤❤❤❤❤❤❤❤❤❤❤❤❤❤❤

  • @gurpreetkaurbhangu1710
    @gurpreetkaurbhangu1710 Рік тому +68

    Legends never die Sidhhu Mossewala always in heart of his fans, justice for Sudhu Mossewala

  • @vickymalik1773
    @vickymalik1773 Рік тому +30

    Maan saab❤❤❤

  • @jaspritsingh7594
    @jaspritsingh7594 Рік тому +2

    ਬੱਬੂ ਮਾਨ ਨੇ ਸਿਰਫ ਲਾਈਵ ਸੌਂ ਵਿੱਚ ਕਿਹਾ ਸੀ ਫੋਰੈਸਟ ਹਿਲ ਨਵੇਂ ਸਾਲ ਤੇ ਸਟੇਜ ਤੋਂ ਕਿ ਮੈਂ ਨਹੀਂ ਗਾਉਣਾ ਹਥਿਆਰ ਆਲਾ ਗੀਤ

  • @gurdhiansingh2338
    @gurdhiansingh2338 Рік тому +3

    ਗੰਦੀ ਸੋਚ ਤੇ ਪੈਰ ਦੀ ਮੋਚ😂

  • @harrydhillon4370
    @harrydhillon4370 Рік тому +37

    Rist in Power jatta Moosa jatt jindabad💪💪

  • @brarharpreet7304
    @brarharpreet7304 Рік тому +44

    ਮਿੱਤਰਾਂ ਦਾ ਨਾਂ ਜਪਕੇ ਯਾਰੋ ਰੋਟੀ ਪੈਗੇ ਨੇ ਮੈਂ ਸੁਣਿਆ ਏ ਰਾਹ ਚ ਛੁਣ ਛਨਾ ਲੈਕੇ ਬਹਿਗੇ ਨੇ 🔥🔥🔥 💪

  • @prabhgillprabhgill7555
    @prabhgillprabhgill7555 Рік тому +16

    Legand babbu mann zindabaad

  • @jasssohii4577
    @jasssohii4577 Рік тому +20

    ਸੱਚੀਆਂ ਗੱਲਾਂ ਨੇ ਯਰ ..🙏🙏.ਜਿਹੜਾ ਸੱਚ ਬੋਲਦਾ ਉਹਨੂੰ ਆਪਾਂ ਕਹਿ ਦਿੰਨੇ ਆਂ ਕਿ ਬੰਦਾ ਫੇਮ ਭਾਲਦਾ...ਜਾਂ ਇਹ ਕਿਸੇ ਸਰਕਾਰੀ ਪਾਰਟੀ ਦਾ ...
    ਆਪਾਂ ਨੂੰ ਇਹੋ ਜਿਹਿਆਂ ਨਾਲ ਖੜਨਾ ਚਾਹੀਦਾ ਹੈ 🙏🙏🙏

  • @Kingt124
    @Kingt124 Рік тому +8

    Only babbu maan Saab 👍👍👍👍🔥🔥🔥🔥🔥🔥

  • @jasvir5975
    @jasvir5975 Рік тому +18

    Maan saab

  • @gurjantfakkarjhanda5582
    @gurjantfakkarjhanda5582 Рік тому +3

    ਬੱਬੂ ਮਾਨ ਜਿੰਦਾਬਾਦ ❤❤

  • @FaraattaTv
    @FaraattaTv Рік тому +5

    One nd only sidhu moosa wala ⛳️ jatt da 5911 all time favourite forever ♾️ ♥️

  • @gurushransingh6721
    @gurushransingh6721 11 місяців тому +7

    Legend Sidhu moosewala 22 dil toh respect gill 22 di ❤️🫂

  • @SatnamSingh-wu6qw
    @SatnamSingh-wu6qw Рік тому +46

    ਮੂਸਾ ਜੱਟ ❤❤❤❤

  • @BalkarSingh-ec8mo
    @BalkarSingh-ec8mo Рік тому +21

    ਸਿਰਾ ਬੰਦਾ ਗਿੱਲ ਮਾਣੂਕੇ
    ਜਿਉਂਦਾ ਰਹਿ ਬਾਈ

  • @gurjantsingh1970
    @gurjantsingh1970 Рік тому +4

    Love you maan sab

  • @harrygandhara3422
    @harrygandhara3422 Рік тому +4

    Babbu maan zindabaad ❤❤ mitran da naam jpke yarro roti pa gye ne shi keha ustad g ne

  • @harshbatth8949
    @harshbatth8949 Рік тому +14

    Sidhumoosewala jindabad 💪💪💪

  • @PritpalSingh-ig7eu
    @PritpalSingh-ig7eu Рік тому +1

    ਸਿੱਧੂ ਮੂਸੇਵਾਲਾ ਵਧੀਆ ਕਲਾਕਾਰ ਤੇ ਚੰਗੇ ਇਨਸਾਨ ਹੈ

  • @manpreetsingh-mc1nv
    @manpreetsingh-mc1nv Рік тому

    ਉਸਤਾਦ ਬੱਬੂ ਮਾਨ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੀ ਰਹੇਗਾ

  • @simranjeetdhaliwal8743
    @simranjeetdhaliwal8743 Рік тому +11

    Sidhu moosewala ❤

  • @BhupinderSingh-kf2ng
    @BhupinderSingh-kf2ng Рік тому +17

    ਸਹੀ ਗੱਲਾਂ ਕੀਤੀਆਂ ਵੀਰ ਨੇ

  • @daviderkumar8770
    @daviderkumar8770 Рік тому +14

    Babbu Maan very good

  • @anmolsandhu4924
    @anmolsandhu4924 Рік тому +3

    Babbu maan❤❤

  • @hush9872
    @hush9872 Рік тому +7

    Nafrat krna mari gal aa always babbu maan ❤

  • @rajveerkaursran14
    @rajveerkaursran14 Рік тому +7

    Sidhu moosewala ❤❤❤❤

  • @loveindersaab8937
    @loveindersaab8937 Рік тому +14

    Justice for sidhu moose wala 😭💔

  • @shrey99
    @shrey99 Рік тому +8

    Moosewala legend🔥🔥🔥🔥🔥

  • @surjeetpandher997
    @surjeetpandher997 Рік тому +84

    ਬੱਬੂ ਮਾਨ ਬਹੁਤ ਵਧੀਆ ਇਨਸਾਨ ਨੇ 👍🏻

  • @johnvaid5733
    @johnvaid5733 Рік тому +6

    Only moosewalla ❤

  • @justiceforsidhumooewala2832
    @justiceforsidhumooewala2832 Рік тому +7

    Sidhu moosewala ni kise ne bn jana chahe jmm jmm aayi jayo jo kiha Sidhu ne oh sb kr k giya Sidhu sade ♥️ch aa ohdi jga koi hor nhi le skda he is the legend nd king nd forever. 🙏

  • @harishchander1344
    @harishchander1344 Рік тому +10

    Only babbu maan ❤🎉

  • @lovepreetsingh-nr8lt
    @lovepreetsingh-nr8lt Рік тому +15

    Love u sidhu moosewale

  • @jagvirsingh2692
    @jagvirsingh2692 Рік тому +4

    Babbu Maan ❤

  • @pammasidhu1914
    @pammasidhu1914 5 місяців тому

    ਸਹੀ ਗੱਲ ਕੀਤੀ ਬਾਈ ਸਾਰਿਆ ਸੀਰਾ ਹੀਏ ਲਾਤਾ ਬਾਈ ਨੇ ਗਿੱਲ ਮਾਣੂਕੇ ਐਂਡ ਸਿੱਧੂ ਮੂਸੇ ਵਾਲਾ ਬਾਈ ਜ਼ਿੰਦਾਬਾਦ ❤❤

  • @manveermahla752
    @manveermahla752 Рік тому +15

    babbu mann ❤❤❤❤

  • @preetam3415
    @preetam3415 Рік тому +8

    ਅੱਗ ਲਾਉਣ ਦਾ ਕੰਮ ਮੀਡੀਆ ਕਰ ਰਿਹਾ

  • @JashandeepSingh-dq4dk
    @JashandeepSingh-dq4dk Рік тому +3

    Babbu maan 🤩👍

  • @user-kw7fr9zg2w
    @user-kw7fr9zg2w 3 місяці тому

    ਤੇਰੇ ਕਿਉ ਮਿਰਚਾਂ ਲੱਗੀਆਂ ਬੱਬੂ ਮਾਨ ਉਸਤਾਦ ਤੋ ਉਹ ਵੀ ਤੇਰਾ ਮਾਛੜ ਰਾਤੋ ਰਾਤ ਮਸ਼ਹੂਰ ਹੋਇਆ ਅੱਜ ਤੱਕ ਉਸੇ ਉਚਾਈ ਤੇ ਆ ਤੇਰੇ ਵਰਗੇ ਚੱਲਣਗੇ

  • @ਗਿੱਲਪ੍ਰੀਤ143

    ਯਾਰ ਆ ਬੰਦਾ ਕੌਣ ਆ
    ਸਿੱਧੂ ਆਪਣੀ ਜਗ੍ਹਾ ਠੀਕ ਸੀ
    ਮਾਨ ਸਾਬ੍ਹ ਆਪਣੀ ਜਗ੍ਹਾ ਠੀਕ ਆ।।।
    ਏਹ ਲੀਰਾ ਏਵੇਂ ਮਸ਼ਹੂਰ ਨੂੰ ਫਿਰਦੀਆਂ

  • @narindersippy5691
    @narindersippy5691 Рік тому +32

    ਸਕਿਉਰਿਟੀ ਅਤੇ ਅਮ੍ਰਿਤਪਾਲ ਦੇ ਮੁੱਦੇ ਤੇ ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ

  • @shami5848
    @shami5848 Рік тому +11

    Gill ਵੀਰੇ ਤੂੰ ਵੀ Sidhu ਵਾਂਗ ਖਰੀਆਂ ਗੱਲਾਂ ਕਰਦਾ ਏ siraaaaaaa brother

  • @user-lf7pb5tj3g
    @user-lf7pb5tj3g Місяць тому

    ਦੀਪ ਸਿੱਧੂ ਪੰਜਾਬ ਦਾ ਹੀਰਾ ਸੀ।

  • @user-kv3vd5zl1j
    @user-kv3vd5zl1j 2 місяці тому

    Babbu Maan jindabad Kisan❤ majdur Ekta jindabad 🌾❤

  • @Harman_Sidhu1511
    @Harman_Sidhu1511 Рік тому +12

    Babbu maan zindabad

  • @speechofpunjab5699
    @speechofpunjab5699 Рік тому +6

    ਜਿਹੜੇ ਬੰਦੇ ਆਖਦੇ ਵੀ ਆਸੀ ਬੱਬੂ ਮਾਨ ਸਾਹਿਬ ਦੇ ਫੈਨ ਹਨ ਜਿਹੜੇ ਤੈਨੂੰ ਗਿੱਲ ਮਾਣੂਕੇ ਗਾਲਾਂ ਕੱਢਣ ਨਹੀਂ ਚਾਹੀਦੀ ਕਿਉਂਕਿ ਇਹ ਗੱਲ ਪਿਆਰ ਨਾਲ ਵੀ ਹੋ ਸਕਦੀ ਸੀ ਬੱਬੂ ਮਾਨ ਸਾਹਿਬ ਤਾਂ ਰੋਕਦਾ ਵੀ ਉਹ ਜਿਹੜੇ ਬੰਦੇ ਮੈਨੂੰ ਪਿਆਰ ਕਰਦਾ ਬੱਬੂ ਮਾਨ ਸਾਹਿਬ ਨੇ ਆਖਿਆ ਗਾ ਗਾਲਾਂ ਕੱਢ ਕੇ ਮੈਨੂੰ ਬਦਨਾਮ ਕਰਨ ਤੋਂ ਹੱਟ ਜਾਵੇ ਮੇਰੀ ਫੋਟੋ ਲਾਕੇ ਕਿਸੇ ਨੂੰ ਗਲੱਤ ਨਹੀਂ ਬੋਲਣਾ ਚਾਹੀਦਾ ਪਰ ਤੂੰ ਵੀਰੇ ਜਿਹੜੇ ਗਾਲਾਂ ਕੱਢ ਦੇ ਹਨ ਉਹ ਕਰਦੇ ਆ ਗਲੱਤ ਕੰਮ ਆਦੇ ਤਾਂ ਇਹ ਵੀ ਨਹੀਂ ਪਤਾ ਵੀ ਫੈਨ ਹੈ ਬੱਬੂ ਮਾਨ ਸਾਹਿਬ ਇਹ ਨਹੀਂ ਹੋਣ ਵੀ ਨਾ ਇਸ ਲਈ ਤੁਸੀਂ ਬੱਬੂ ਮਾਨ ਸਾਹਿਬ ਨੂੰ ਗਲੱਤ ਨਹੀਂ ਆਖ ਸਕਦਾ ਕਿਉਂਕਿ ਉਸ ਨੇ ਤਾਂ ਆਪਣੇ ਲੋਵ ਸੋ ਵਿੱਚ ਪਾਰਸ ਨਾਲ ਤੋਰ ਉਤੇ ਆਖਾਂ ਵੀ ਕਿਸੇ ਨੂੰ ਗਾਲ਼ਾਂ ਕੱਢਣੀ ਨਹੀਂ ਚਾਹੀਦੀ ਕੱਲ ਨੂੰ ਤੇਰੇ ਫੈਨ ਗਾਲਾਂ ਕੱਢਣ ਜੇਕਰ ਆਖੀ ਤੇਰੇ ਆਖਣੇ ਉਪਰ ਗਾਲਾਂ ਕੱਢਣ ਬੰਦ ਕਰ ਦੇਣ ਗਾਏ ਜਾ ਰੋਕ ਜਾਣੇ ਗਿਆ ਪਰ ਇੱਕ ਗੱਲ ਆਖਦਾ ਮੈਂ ਕਲਾਕਾਰ ਇੰਡਸਟਰੀ ਦੇ ਉਤੇ ਮਾੜਾ ਟਾਈਮ ਚੱਲ ਦਾ ਜਿਹੜਾ ਬੰਦਾ ਗਾਲਾਂ ਕੱਢ ਦੇ ਹਨ ਉਹ ਆਪਣੇ ਆਪ ਹੱਟ ਜਾਣੇ ਗਾਏ ਤੁਸੀਂ ਸਾਰੇ ਇੰਡਸਟਰੀ ਇਕੱਠੀ ਹੋਕੇ ਰਹਿਣ ਚਹੀਦਾ ਨਾਲ ਇਹ ਗਾਲਾਂ ਜਨਤਾ ਕੱਢ ਦੀ ਹੈ ਉਨਾਂ ਨੂੰ ਤੁਸੀਂ ਮਾੜਾ ਬੋਲਣ ਲੱਗ ਜਾਵੇ ਪਰ ਬੱਬੂ ਮਾਨ ਸਾਹਿਬ ਨੇ ਤੇ ਤੈਨੂੰ ਕੋਈ ਗੱਲ ਨਹੀਂ ਬੋਲੀ ਫਿਰ ਤੋਂ ਫ਼ੇਮ ਲਈ ਹੀ ਬੱਬੂ ਮਾਨ ਸਾਹਿਬ ਨੂੰ ਟਾਰਗਿਟ ਕਰਦਾ ਹੈ ਇਹੇ ਗੱਲ ਮੈਂ ਲਿਖਿਆ ਇਸ ਲਾਣੇ ਲਿਖੇ ਇਹ ਮੈਨੂੰ ਬੱਬੂ ਮਾਨ ਨੇ ਕਿਹਾ ਵੀ ਲਿਖ ਨਾ ਇਹ ਗੱਲ ਆਖੀ ਵੀ ਲਿਖਾ ਨਾ ਫਿਰ ਇਸ ਵਿੱਚ ਮੈਂ ਗਲੱਤ ਬੱਬੂ ਮਾਨ ਥੋੜਾ ਦੀ ਗੱਲ਼ਤੀ ਤਾਂ ਕੋਈ ਨਹੀਂ ਡੇਲੀ ਪੋਸਟ ਵਾਲੇ ਕੁੱਤੇ ਤਾਂ ਟੀ ਆਰ ਪੀ ਲੈਂਣ ਲਈ ਜਿਹੜੇ ਇੰਟਰਵਿਊ ਲੈਂਦੇ ਜਿਸ ਦੀ ਉਸ ਨੂੰ ਆਖਦੇ ਹਨ ਵੀ ਤੁਸੀਂ ਬੱਬੂ ਮਾਨ ਸਾਹਿਬ ਦੇ ਖਿਲਾਫ ਬਿਆਨ ਦੇਣ ਉਸ ਨੂੰ ਮਾੜਾ ਬੋਲਣ ਤੁਸੀਂ ਨੇ

  • @nirvairdhaliwal6990
    @nirvairdhaliwal6990 Рік тому +2

    Babbu maan Mari jaan ❤❤❤❤💪💪💪💪

  • @sgmmafiagaming2856
    @sgmmafiagaming2856 Рік тому +3

    Daabu maam tempu banda

  • @sandeepsran8731
    @sandeepsran8731 Рік тому +10

    Babbu Maan jindabad love you Maan sab Ustaad ta Ustaad e hunda Sotu

  • @user-rh5fg9fm5y
    @user-rh5fg9fm5y 10 місяців тому

    ਅਸੀਂ ਬੱਬੂਮਾਨ ਦੇ ਨਾਂ ਹਮੈਤੀ ਨਾਂ ਹੀ ਐਟੀ ਬਾਕੀ ਬੱਬੂ ਮਾਨ ਨੇ ਸਾਰੇ ਚੇਲੇ ਨੇ ਅਸਤਾਜ ਨਹੀਂ ਕੋਈ ਵੀ।।

  • @RaviSingh-zw1fj
    @RaviSingh-zw1fj Місяць тому

    ਬੱਬੂ ਮਾਣ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ

  • @RaajveerGill-nv9pr
    @RaajveerGill-nv9pr Рік тому +10

    Babbu maan love you

  • @rahulguru2427
    @rahulguru2427 Рік тому +4

    Gill full support

  • @butasingh4073
    @butasingh4073 Рік тому +1

    Khant ala Mann jindabad

  • @gurinayaadrukhi6759
    @gurinayaadrukhi6759 Рік тому +1

    Shi gal aa 22 manuke

  • @Saini_8248
    @Saini_8248 Рік тому +13

    Hai kon ye ?
    Babbu maan ❤❤️❤️❤️

    • @lalitiwana5554
      @lalitiwana5554 Рік тому +1

      Londa nachaar kudea nu pli umre kmad ch ljan aly song gky uth nu gltt pse ljan wala dabbu mn nachaarr

    • @user-mb8rt1dj2d
      @user-mb8rt1dj2d Рік тому +1

      @@lalitiwana5554 ਤੇਰੀ ਭੈਣ ਗਈ ਲਗਦੀ ਆ ਕਮਾਂਦਾ ਚ

  • @Arunsingh-ue9ot
    @Arunsingh-ue9ot Рік тому +9

    Ehde nlo bdyia interviev nettu shattrawale d le lya kro

  • @harindersingsing9499
    @harindersingsing9499 4 місяці тому +1

    Babbu Maan Saab g

  • @lalishota9767
    @lalishota9767 7 місяців тому +1

    Babbumaan....💯💯♥️♥️♥️💪💪💪💪

  • @virenkailey2817
    @virenkailey2817 Рік тому +24

    ਅਗਲਾ ਤੇਰੇ ਤੋ ਜੋ ਪੁੱਛਦਾ ਉਹ ਜਵਾਬ ਦੇ।ਉਹ ਪੁੱਛਦਾ ਤੈਨੂੰ ਕੁਝ ਹੋਰ ਅ ਤੇ ਤੂੰ ਪਤਾ ਨੀ ਕਿਧਰ ਜਾਇ ਜਾਂਦਾ।ਅਗਲਾ ਪੇਜਦਾ ਤੈਨੂੰ ਮਝ ਥੱਲੇ ਤੂੰ ਝੋਟੇ ਥੱਲੇ ਜਾਇ ਜਾਂਦਾ😂।

    • @batthniwas4669
      @batthniwas4669 10 місяців тому

      Gall one puri karn ni diti puri bandhe stand hona Chaida nhi taa fer last ch khe paindi aa jive ustaad ji de

    • @karmjeetsingh158
      @karmjeetsingh158 7 місяців тому

      Shi gall aw jawab ta taan dewe je app nu knowledge howe maadi moti kutt kha kha ta urre aya kde loka to kde police to gaane ake parche da ki masla mrda te hi painde aa

  • @amandeepsran4941
    @amandeepsran4941 Рік тому +4

    Babbu maan zindabaaad

    • @Sidhu_mooseism
      @Sidhu_mooseism Рік тому

      😂😂😂😂😂😂 monkey dabbu caan loda lasan

  • @GoluSingh-rj5ji
    @GoluSingh-rj5ji Рік тому +2

    Only babbu mann zindabaad

  • @user-mx6gl2vm3f
    @user-mx6gl2vm3f Рік тому +2

    babbu mann❤

  • @manjeetsinghladdi2048
    @manjeetsinghladdi2048 Рік тому +159

    ਮਿੱਤਰਾ ਦਾ ਨਾਮ ਲੈਕੇ ਕਈ ਰੋਟੀ ਪੇਗੇ ਨੇ ਮੈਂ ਸੁਣਿਆ ਹੁਣ ਰਾਹ ਵਿਚ ਛੁਨ ਛਨਾ ਲੈਕੇ ਬੇਹ ਗਏ

  • @luckychopra9181
    @luckychopra9181 Рік тому +1

    Love you Maan Saab

  • @GurjeetSingh-by4kz
    @GurjeetSingh-by4kz Місяць тому

    Babbu Maan jindabad

  • @deepdeep1610
    @deepdeep1610 Рік тому +4

    ਐਂਕਰ ਲਗਦਾ ਉਹਦਾ fan ਲਗਦਾ, ਸਮਝ ਗਏ ਕੇ ਨਈ 😂😂😂😂

  • @user-rx9th1qz7i
    @user-rx9th1qz7i Рік тому +1

    Maan Saab ❤❤❤

  • @happyrai1438
    @happyrai1438 11 місяців тому

    Babbu Maan Bai jindabad

  • @gursandhu221
    @gursandhu221 Рік тому +6

    Gill saab sirra ❤❤❤

  • @babbumaanuapdets3784
    @babbumaanuapdets3784 Рік тому +3

    Babbu maan

    • @Sidhu_mooseism
      @Sidhu_mooseism Рік тому

      😂😂😂😂😂 monkey 🙉 dabbu caan

  • @GurjeetSingh-by4kz
    @GurjeetSingh-by4kz Місяць тому

    Maan sab jindabad

  • @Devinderpreet
    @Devinderpreet Рік тому

    ਉਹ ਖੂਸੇ ਬੱਬੂ ਨੇ ਪੋਸਟ ਪਾਈ ਸੀ ਜਦੋ ਸਿੱਧੂ ਚਲੇ ਗਿਆ ..

  • @sidhusidhu6203
    @sidhusidhu6203 Рік тому +20

    Legend never die Deep sidhu sidhu mose wala

  • @vikasverma6500
    @vikasverma6500 Рік тому +33

    Sidhu is the dad and will be dad on industry

  • @user-xo5yu5ye8w
    @user-xo5yu5ye8w 4 місяці тому

    Babbu Maan jindabad 🔥❤️

  • @BlackLife4666
    @BlackLife4666 11 місяців тому +2

    Long Live Rehna Jaat Dil vich Ni 💔

  • @GurpreetSingh-un3bu
    @GurpreetSingh-un3bu Рік тому +8

    Justice for sidhu moosewala wala

  • @pendulife98
    @pendulife98 Рік тому +3

    Sidhu ❤

  • @KalaSingh-zu6dp
    @KalaSingh-zu6dp 2 місяці тому

    ❤❤❤❤❤❤❤❤❤❤babbu maan bai zindabad love you ❤❤❤❤❤❤❤❤❤❤❤❤❤❤❤❤❤❤❤❤❤❤❤❤

  • @babbumaanlekhi6780
    @babbumaanlekhi6780 Рік тому +9

    Babbu bai zindabad

  • @MANNA7465
    @MANNA7465 Рік тому +5

    Babbu Maan zindabad 👍👍👍👍

  • @DeepsinghDeepsingh-bo4ns
    @DeepsinghDeepsingh-bo4ns 9 місяців тому

    ਸਿੱਧੂ ਮੂਸੇਵਾਲਾ ਮਹਾਂਨ ਵਿਦਵਾਨ ਕਲਾਕਾਰ ਸੀ। ਸਦਾ ਰਹੂਗਾ।

  • @navjotsing484
    @navjotsing484 Рік тому +6

    Babbu Maan zindabad

  • @sunitkumar3939
    @sunitkumar3939 9 місяців тому

    always Babbu Maan Singh rahega

  • @user-sm2yf6wc3v
    @user-sm2yf6wc3v 3 місяці тому

    ਇਦਾਂ ਉਹ ਲੋਕ ਬੋਲਦੇ ਆ ਜੋ ਬਿਲਕੁਲ ਵਿਹਲੇ ਨਿਕੰਮੇ ਹੋਣ

  • @harrygandhara3422
    @harrygandhara3422 Рік тому +7

    Babbu maan zindabaad ❤❤

  • @Kaursardarni7702
    @Kaursardarni7702 Рік тому +7

    Only Maan sahab 🎉🎉🎉.