Guru Ghara de Langars vich Gair Sikh te Parvassi Langar vartaaondey aam e disdey han barhey dukh di gal hai. Keshadhari Sewadara nu job ya Sewa diti jaavey.
Saad sangat ji je murkha ne stal ja panghure la lae ne te sangat nu chaida ehna Waal dehan na deo wahe guru da jap karo ta next time stal na lagg sakhan wahe guru ji
ਬਾਬਾ ਜੀ ਦੀਆਂ ਗੱਲਾਂ ਬਿਲਕੁਲ ਠੀਕ ਹੈ ਜੀ
ਵਾਹਿਗੁਰੂ ਜੀ ਲੋਕ ਤੇ ਮੇਲਾ ਵੇਖਣ ਆਏ ਆ ।😢😢😢ਇਹ ਭਾਈ ਸਾਹਿਬ ਬਿਲਕੁਲ ਸਚ ਬੋਲ ਰਹੇ ਨੇ ।
😢😢 ਵੀਰ ਜੀ ਬਿਲਕੁਲ ਸਹੀ ਗੱਲਾਂ ਬੋਲੀਆ ਤੁਸੀਂ 😢😢
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ
ਲੱਖ ਪਰਸੈਟ ਸਹੀ ਗੱਲ ਹੈ ਬਾਈ ਜੀ ਅਸਲੀ ਨਸਲੀ ਅਣਖੀ ਸਰਦਾਰ ਸਾਬ ਜੀ ਪਰ ਬਾਦਲ ਜਥੇਦਾਰ ਪ੍ਰਧਾਨ ਕੰਜਰ ਮਸੰਦ ਖੁਸਰੇ ਗਦਾਰ ਨੇ
ਸਭ ਕੁਝ ਬੰਦ ਹੋਣਾ ਚਾਹੀਦਾ ਜੀ ਚਮਕੋਰ ਸਾਹਿਬ ਜਾਣ ਤੋਂ ਪਹਿਲਾਂ ਸਿਖੋ ਮਿਲ ਕਿ ਕੁਝ ਕਰੋ ਕਮੇਟੀ ਨੂੰ ਛੱਡੋ ਪਰਾ
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਕੋਟ ਕੋਟ ਸ਼ਹੀਦਾਂ ਨੂੰ ਪ੍ਰਣਾਮ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਜੀ
ਇਹ ਤਾ ਦੁਕਾਨਾਂ ਦਾ ਕਿਰਾਇਆ ਲੈਦੇ ਹੈ ਐਸ ਜੀ ਪੀ ਸੀ
🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਵਾਹਿਗੁਰੂ ਜੀ
Bhai sahib ji bilkul sahi keh rahe ne sach Bolan te baba ji salute h thounu
ਸਾਰੇ ਆਪਣੀ ਜਿਮਵਾਰੀ ਸਮਝਨਾ ਰੱਬ ਸੱਬ ਹੈ
Bilkul sahi keha uncle ji 🙏
Dhan guru ramdas g
Bapu Ji. S G P C. Noo. Bahot. Dhodava Thankyou. Baba. Ji
Waheguru ji bilkul thik hai ji
Waheguru ji
Baba ji bilkul right hai 💯💯💯💯💯💯💯💯🙏🙏🙏🙏🙏🙏🙏🙏
Bhut vdiya gl khi singh saab ji ❤
Thali vir jindabad❤
Right
Sardar Saab na Bahout kush right dasiya
Shi keha baba g ne
ਮੇਲਾ ਬਣਾ ਦਿੱਤਾ ਹੈ ਜੀ ਲੋਕਾਂ ਨੇ, ਇਹ ਸਿੱਖੀ ਦੇ ਨਿਘਾਰ ਵੱਲ ਜਾ ਰਹੇ ਹੋਣ ਦਾ ਸੰਦੇਸ਼ ਹੈ ਜੀ ਕਿਉਂਕਿ ਇਹ ਸਭ ਤੋਂ ਵੱਧ ਸ਼੍ਰੋਮਣੀ ਕਮੇਟੀ ਦੋਸ਼ੀ ਹੈ
Good...
ਪਿੱਛੇ ਲੋਕਾਂ ਚ ਸਰਦਾਰ ਵੀ ਘਟ ਹੀ ਨਜ਼ਰ ਆ ਰਹੇ ਨੇ 😢
Baba ji dia gallan Bilkul theek ne
Bapuji ne vadya gallan kaita ne
ਸਿੱਖੋ ਸਮਝੋ ਤੇ ਲੋਕਾ ਨੂੰ ਸਿੱਖੀ ਵਾਰੇ ਸਮਝੋ
🚩🚩SIMRO DA BERA GARK HO GAYA WA 🌹🌹🌹🌹🌹
ਪੁਰਾਣਾ ਬਜ਼ਰੁਗ ਸ਼ਹੀਦੀ ਦਿਹਾੜੇ ਚਿੱਟੇ ਕਪੜੇ ਪਾ ਕੇ ਅਫਸੋਸ ਪ੍ਰਗਟ ਕਰਨ ਜਾਂਦੇ ਹੁੰਦੇ ਸੀ ਅੱਜ ਕੱਲ ਨਵੀਂ ਪੀੜ੍ਹੀ ਨੇ ਮੇਲਾ ਬਣਾ ਦਿੱਤਾ ਅੱਜ ਕੱਲ ਦੇ ਲੋਕਾਂ ਨੂੰ ਕੀ ਪਤਾ ਸਾਡੇ ਗੁਰੂ ਸਾਹਿਬਾਨ ਕੁਰਬਾਨੀਆਂ ਦਿੱਤੀਆ ਮੈਨੂੰ ਲੋਕਾਂ ਤੋਂ ਸਮਝ ਨੀ ਪਤਾ ਨੀ ਸਮਝਾ ਹੋਇਆ
ਵਾਹਿਗੁਰੂ ਜੀ ਕੀ ਬੋਲੀਏ ਇਹਨਾਂ ਲੋਕਾਂ ਨੂੰ ਜਿਹੜੇ ਪੰਥ ਦੇ ਠੇਕੇਦਾਰ ਬਣੇ ਪਏ ਨੇ ਜੀ ਸਿੱਖੀ ਸਾਡੇ ਦਰਬਾਰ ਸਾਹਿਬ ਦੀਆਂ ਫੋਟੋਆਂ ਬੋਰਿਆਂ ਤੇ ਲਾ ਕੇ ਤੇ ਚੌਲ ਭਰ ਰਹੇ ਨੇ ਇਹ ਲੋਕ ਉੱਥੇ ਚੁੱਪ ਕਰਕੇ ਬੈਠੇ ਨੇ ਉਹ ਡਰਾਈਵਰ ਵੀਰ ਗਲ ਭਲੇ ਆਏ ਰੋ ਰਿਹਾ ਹ ਉਹਦਾ ਲੱਖ ਰੁਪਈਆ ਪਹਾੜਾ ਰੋਕਿਆ ਹੋਇਆ ਹ ਤੇ ਸਾਡੇ ਪੰਥ ਦੇ ਠੇਕੇਦਾਰ ਚੁੱਪ ਕਰਕੇ ਬੈਠੇ ਨੇ ਤੇ ਸਿਆਸਤ ਤਾਂ ਕਰ ਰਹੇ ਨੇ ਵਾਹਿਗੁਰੂ ਪੰਥ ਦੀ ਚੜ੍ਹਦੀ ਕਲਾ ਰੱਖੇ ਸਰਬੱਤ ਬਖਸ਼ੇ
😢😢😢😢😢😢😢
Sgpc mela bna rahi sahib jadia de sheede da .sgpc navi bnaovo msunda de hea badal de compnaey
😢😢
ਦਿਲ ਵਿੱਚੋ ਨਿਕਲੀ ਅਵਾਜ ਦਾ ਸਿੱਖੋ ਧਿਆਨ ਕਰ ਲਉ
🙏🏻🪯🙏🏻
Eh SGPC da sara parbandh dekhlo poora mela bna chhaya.
Kle Shahid ni hoy jalm raj dla jraha poot ditiya
fatehgarh vich December maheeney recreational and entertainment setup and activities ban karrey. Shaheedi Diharhey koyee khushi da mauka nahi...
Hun Aya gayh sabad kattar khalistani
ਸਹੁਰਿਆਂ ਦੇ ਕੁੜੀ 😅
Baba ji sahey kiha
BIBI JAGIRO ZINDABAD ZINDABAD 🌹🌹🌹🌹🌹🌹🌹🌹
Eh sgpc vaste kamaai da moka he mela laga ke kamaai karan da
Jado koi panjabi shop londa oh ta koi chaj da sman sell krde a par ah jehde parvasi a ptta ni ki ki veçhi janda
Guru Ghara de Langars vich Gair Sikh te Parvassi Langar vartaaondey aam e disdey han barhey dukh di gal hai. Keshadhari Sewadara nu job ya Sewa diti jaavey.
Ah jehde pishe. K nange ser ja topiya le k khad de pehla ta ehna de chapling kro
Shop kyu lagan ditia lok kyu gute lende
Saad sangat ji je murkha ne stal ja panghure la lae ne te sangat nu chaida ehna Waal dehan na deo wahe guru da jap karo ta next time stal na lagg sakhan wahe guru ji
Sgpc nu paise chaide ne kom khoo ch jave
Pichle saal v aahi baba interview kr riha si ..... Ese hi channel te ...
Right