ਸੁਣਾ 'ਤਾ ਕਮੇਟੀ ਨੇ ਫ਼ੈਸਲਾ ਆਖਿਰ ਪੁਗਾ ਲਈ ਹਿੰਡ ! ਕਰਾ 'ਤਾ ਚੁੱਪ ਜੱਥੇਦਾਰ | Oneindia Punjabi

Поділитися
Вставка
  • Опубліковано 18 гру 2024

КОМЕНТАРІ • 140

  • @Lalsingh-sb5mi
    @Lalsingh-sb5mi 3 години тому +28

    ਸਮਝ ਨਹੀਂ ਆਉਂਦੀ ਕਿ ਇਹ ਲੋਕ ਪ੍ਰਮਾਤਮਾ ਤੋਂ ਕਿਉਂ ਨਹੀਂ ਡਰਦੇ, ਪ੍ਰਮਾਤਮਾ ਦੇ ਕਹਿਰ ਤੋਂ ਡਰੋ,ਤਰਸ ਆਉਂਦਾ ਹੈ ਇਨ੍ਹਾਂ ਦੀ ਸੋਚ ਤੇ

    • @jagjitsingh7543
      @jagjitsingh7543 2 години тому +3

      ਬਾਦਲ ਪਰਿਵਾਰ ਅਤੇ ਬਾਦਲ ਜੁੰਡਲੀ ਦਾ ਹੌਲੀ ਹੌਲੀ ਸਤਿਆਨਾਸ ਹੋ ਰਿਹਾ। ਇਹਨਾਂ ਨੇ ਗੁਰੂ ਨਾਲ ਪੰਗਾ ਲਿਆ।

    • @ShamsherSingh-k6b
      @ShamsherSingh-k6b Годину тому +1

      ਜੇਂ ਇਹਨਾਂ ਨੂੰ ਡਰ ਹੁੰਦਾ ਤਾਂ ਦੋ ਤਰੀਕ ਤੋਂ ਬਾਅਦ ਹੀ ਸੁਧਰ ਜਾਂਦੇ

  • @HiraSinghPADDA
    @HiraSinghPADDA 2 години тому +15

    ਸਿੱਖ ਪੰਥ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਾ ਹੋਣਾ ਚਾਹੀਦਾ ਹੈ

  • @bhupindersinghmann5096
    @bhupindersinghmann5096 2 години тому +27

    ਬਾਦਲਾ ਦਾ ਬੇੜਾ ਚੰਗੀ ਤਰਾ ਗਰਕ ਹੋਉ ਨਾਲ ਧਾਮੀ ਦਾ

  • @nirmalghuman6077
    @nirmalghuman6077 2 години тому +14

    ਆਪਣੇ-ਆਪ ਨੂੰ ਪੰਥ ਦਾ ਠੇਕੇਦਾਰ ਕਹਾਉਣ ਵਾਲੇ "ਸੁੱਖਾ ਅਮਲੀ ਦਲ" ਨੇ ਅੱਜ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਕੇ ਆਪਣੀ ਕਬਰ ਖੁਦ ਹੀ ਖੋਦ ਲਈ ਐ👍👍👍👍👍👍

  • @Jeetsingh-h3y
    @Jeetsingh-h3y 3 години тому +24

    ਬਾਦਲਾਂ ਦਾ ਬੇੜਾ ਗਰਕ ਹੋ ਗਿਆ ਪਰ ਇਹਨਾਂ ਨੂੰ ਲੱਗ ਹੀ ਨਈ ਰਹੀ

  • @PalveerDhillon98
    @PalveerDhillon98 2 години тому +10

    ਵੀਰ ਜੀ ਭੱਟੀ ਸਾਹਿਬ ਲੋਕਾਂ ਨੇ ਇਨਾਂ ਨੂੰ ਪਿੰਡਾਂ ਚ ਵੜਨ ਨਹੀਂ ਦੇਣ ਇਨਾਂ ਦੇ ਪਾਪ ਦਾ ਘੜਾ ਭਰ ਚੁਕੀਆਂ ਇਨਾਂ ਦੇ ਬਸ ਦੀ ਗੱਲ ਨਹੀ

  • @JarnailMaan-p8m
    @JarnailMaan-p8m 2 години тому +12

    ਬਾਦਲ ਅਤੇ ਚਮਚੇ ਖਤਮ ਹੋ ਗੲ ਮੁੜ ਪੰਜਾਬ ਵਿੱਚ ਕਾਲੀ ਸਰਕਾਰ ਨਹੀਂ ਆਉਂਦੀ

  • @youthcreation1079
    @youthcreation1079 2 години тому +16

    ਧਾਮੀ ਨੇ ਗਾਲੀ ਗਲੋਚ ਕੀਤਾ ਹੈ , ਇੱਕ ਬੀਬੀ ਨੂੰ ਜੋਂ ਸਾਬਕਾ ਪ੍ਰਧਾਨ ਹੈ ਕਮੇਟੀ ਦੀ , ਕੀ ਧਾਮੀ ਦਾਗੀ ਨਹੀਂ ਹੈ , ਫੈਸਲਾ ਕੌਣ ਕਰੇਗਾ ਕੀ ਖ਼ਾਕੀ ਨਿੱਕਰਧਾਰੀ ਵਿਦਵਾਨ ਕਰਨਗੇ

  • @Balwindersingh-fr3yf
    @Balwindersingh-fr3yf 3 години тому +21

    ਬਾਦਲ ਟੋਲੇ ਤੋ ਮੁਗਲ ਘੱਟ ਜੁਲਮ ਕਰਦੇ ਸੀ

    • @palwindersingh3731
      @palwindersingh3731 2 години тому +1

      KHARAL SAHIB JI PATTI SAHIB JI BHUT BHUT RESPECT AAP DONNA VEERA NU JI.

    • @balbindrasinghbalbindra5692
      @balbindrasinghbalbindra5692 Годину тому +2

      Sukhbir Insa da massa Rangad indra Vala Haal Hona jaldi 352 din nahi kadda

  • @gurmeetgill1898
    @gurmeetgill1898 3 години тому +18

    ਪੱਟੀ ਸਾਹਿਬ ਅੱਜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਤੇ ਜਿਨ੍ਹਾਂ ਚਿਰ ਸ਼੍ਰੋਮਣੀ ਕਮੇਟੀ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ ਜੀ। ਹੁਣ ਨਾ ਇਹਨਾਂ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਰਹਿਣਾ ਤੇ ਨਾ ਸ਼੍ਰੋਮਣੀ ਕਮੇਟੀ ਰਹਿਣੀ ਹੈ ਜੀ।।ਅਕਾਲ ਤਖਤ ਸਾਹਿਬ ਤੋਂ ਤੇ ਜਥੇਦਾਰ ਸਾਹਿਬਾਨ ਨੂੰ ਦਬਾ ਕੇ ਤਾ ਸ਼੍ਰੋਮਣੀ ਅਕਾਲੀ ਦਲ ਕਬਜ਼ਾ ਕਰ ਲੈਣਗੇ ਪਰ ਪੰਥ ਨੇ ਹੁਣ ਇਹਨਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਕਰਨਾ। ਅੱਗੇ ਤਾ ਤਿੰਨ ਸੀਟਾਂ ਆ ਗਈ ਆ ਸੀ ਪਰ ਹੁਣ ਅੱਗੇ ਤੋਂ ਕੋਈ ਵੀ ਨਹੀਂ ਆਉਣੀ।

    • @palwindersingh3731
      @palwindersingh3731 2 години тому

      VEER JI BAADAL TOLLA KAHO AKKAALLI NAHI EH LOKK GUNDIA DA TOLLA HAI.

  • @chanansingh1370
    @chanansingh1370 2 години тому +15

    ਪੱਟੀ ਸਾਹਿਬ ਦੇ ਵਿਚਾਰ ਬਹੁਤ ਵਧੀਆ ਹੈ

  • @romysandhusandhu3359
    @romysandhusandhu3359 2 години тому +13

    ਲੱਗ ਇਸ ਤਰ੍ਹਾਂ ਰਿਹਾ ਹੈ ਕਿ ਗਿਆਨੀ ਰਘਬੀਰ ਸਿੰਘ ਜੀ ਵੀ ਗਰਬਚਨੇ ਦੀ ਰਾਹ ਤੇ ਤੁਰ ਪਏ ਨੇ ਜੀ,,,, ਗਿਆਨੀ ਰਘਬੀਰ ਸਿੰਘ ਲੱਗਦਾ ਵਿਕ ਚੁੱਕਾ ਹੈ

  • @shivdevsingh4287
    @shivdevsingh4287 2 години тому +12

    ਪੱਟੀ ਸਾਹਿਬ ਜੀ ਸਾਬਕਾ ਜਥੇਦਾਰ ਗੁਰਬਚਨ ਸ਼੍ਰੋਮਣੀ ਅਕਾਲੀ ਦਲ ਦਾ ਜੱਥੇਦਾਰ ਨਾਂ ਕਹੋ ਬਲਕਿ ਬਾਦਲਾਂ ਦਾ ਨੌਕਰ ਕਹੋ।

  • @amarjitsingh4292
    @amarjitsingh4292 2 години тому +14

    ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।। 😊

  • @gurdeepsidhu4216
    @gurdeepsidhu4216 3 години тому +14

    ਬੈੜਕੇ ਦੇ ਸਿੰਗ ਦਾਗੇ ਹੋਏ ਅਤੇ ਕੱਟਿਆ ਖੱਸ਼ੀ)ਹੋਇਆ ਸੁਖੇ ਨੇ ਕਾਣਾ ਕੀਤਾ ਹੈ।ਸਿੱਖ ਕੌਮ ਸਿੰਘ ਸਾਹਿਬ ਹਰਪ੍ਰੀਤ ਸਿੰਘ ਨਾਲ ਹੈ ਕਿਉਂਕਿ ਸਹੀ ਸਟੈਂਡ ਲਿਆ ਪੱਟੀ ਸਾਹਿਬ ਨਿਰਪੱਖ ਸੋਚ ਰੱਖਣ ਲਈ ਧੰਨਵਾਦ।

  • @HarwinderSidhu-r8c
    @HarwinderSidhu-r8c 2 години тому +7

    ਗੁਰਪ੍ਰੀਤ ਤੋਂ ਕਹਾਇਆ ਜਾ ਰਿਹਾ ਹੈ ਕਹੌਣ ਵਾਲੇ ਵਲਟੋਹਾ ਤੇ ਬਿਕਰਮ ਮਜੀਠੀਆ ਹੈ ਇਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਨਹੀਂ ਬਖਸ਼ਿਆ

  • @gurpejsingh5784
    @gurpejsingh5784 Годину тому +2

    ਜਥੇਦਾਰ ਹਰਪ੍ਰੀਤ ਸਿੰਘ ਜੀ ਸਚ ਤੇ ਖੜ ਗਏ ਹਨ।ਸਿੱਖ ਪੰਥ ਨੂੰ ਓਹਨਾਂ ਦਾ ਵਧ ਤੋਂ ਵਧ ਸਾਥ ਦੇਣਾ ਚਾਹੀਦਾ ਹੈ ।
    ਜੇ ਕੋ ਬੋਲੇ ਸਚੁ ਕੂੜਾ ਜਲ ਜਾਵਹੀ ।

  • @rampreetgrewal1138
    @rampreetgrewal1138 30 хвилин тому +1

    ਗਿਆਨੀ ਹਰਪ੍ਰੀਤ ਸਿੰਘ ਖਾਲਸਾ ਜੀ ਨੂੰ ਕੋਈ ਦਬਾਅ ਨਹੀਂ ਸਕਦਾ। ਇਹ ਚੜਦੀ ਕਲਾ ਵਿੱਚ ਹਨ ਅਤੇ ਰਹਿਣਗੇ।

  • @GurmukhSingh-mz5it
    @GurmukhSingh-mz5it 3 години тому +28

    ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਹੋਵੇਗੀ

  • @makhansinghgill7029
    @makhansinghgill7029 2 години тому +6

    ਡਗਮਗ ਛਾੜ ਕੇ ਮਨ ਬੁਉਰਾ,,ਇਸ ਸ਼ਬਦ ਤੇ ਜੱਥੇਦਾਰਾਂ ਨੇ ਪਹਿਰਾ ਨਹੀਂ ਦਿੱਤਾ ਇਸ ਲਈ ਸੁੱਖਾ ਚਾਂਬਲਿਆ ਹੈ

  • @user-sb4yo6hr7j
    @user-sb4yo6hr7j Годину тому +1

    ਸਭ ਤੋਂ ਪਹਿਲਾਂ ਧਾਮੀ ਦੀਆਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੀਆਂ ਸੇਵਾਵਾਂ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਇਸ ਨੂੰ ਐਡਵੋਕੇਟ ਕਹਿ ਰਹਿ ਰਹੇ ਹਨ ਇਹ ਤਾਂ ਹੁਸ਼ਿਆਰਪੁਰ ਦੇ ਸੀਨੀਅਰ ਵਕੀਲ ਐਡਵੋਕੇਟ ਕੇਹਰ ਸਿੰਘ ਗਿੱਲ ਦਾ ਮੁਨਸ਼ੀ ਹੁੰਦਾ ਸੀ ਦਾੜ੍ਹੀ ਕਟ ਕੇ ਰਖਦਾ ਸੀ ਅਜ ਇਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਹੈ ਇਹ ਅਕਾਲ ਤਖ਼ਤ ਤੋਂ ਹੀ ਆਪਣਾ ਕੀਤਾ ਪਾਵੇਗਾ

  • @ShamsherSingh-k6b
    @ShamsherSingh-k6b 2 години тому +3

    ਇੱਕ ਦਿਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਜੇ ਅਸੀਂ ਕਸੂਰਵਾਰ ਹੋਈਏ ਤਾਂ ਅਸੀਂ ਗ਼ਰਕ ਹੋ ਜਾਈਏ ਤੇ ਕੱਲ ਇਹੋ ਗੱਲ ਜਥੇਦਾਰ ਹਰਪ੍ਰੀਤ ਸਿੰਘ ਨੇ ਕਹੀ ਆ , ਲਗਦਾ ਹਰਸਿਮਰਤ ਕੌਰ ਬਾਦਲ ਦਾ ਕਿਹਾ ਸੱਚ ਹੋਣ ਦਾ ਵੇਲਾ ਆ ਗਿਆ।

  • @RajbirSingh-oj7hf
    @RajbirSingh-oj7hf 2 години тому +5

    ਜਥੇਦਾਰ। ਅਕਾਲ। ਤਖਤ। ਜੀ। ਵੇਖੇਓ।ਕਿਤੇ। ਗੁਰਬਚਨ। ਸਿਘ। ਨਾ। ਬਣ। ਜਾਇਉ

  • @inderbirsingh6299
    @inderbirsingh6299 19 хвилин тому

    ਭਟੀ ਸਹਿਬ ਬਿਲਕੁਲ ਠੀਕ ਕਿਹਾ ਹੈ ਜੀ

  • @RajwinderSingh-sg3kb
    @RajwinderSingh-sg3kb Годину тому +1

    ਬਹੁਤ ਸੱਚ ਪੱਟੀ ਸਾਹਿਬ

  • @KarnailSingh-iy9cd
    @KarnailSingh-iy9cd 2 години тому +5

    ਬੇਅਬਦੀ ਦੇ ਵਿਚ ਇਹ ਸਾਰੀ ਟੀਮ ਸਾਮਲ ਸੀ ਜਥੇਦਾਰ ਕਹਿੜਾ ਬੇਅਬਦੀ ਵਾਲੀ ਥਾ ਤੇ ਜਾਹ ਕੇ

  • @milwartanmaan8591
    @milwartanmaan8591 Годину тому +1

    ੱਸੱਚੀਆ ਗੱਲਾ

  • @balbindrasinghbalbindra5692
    @balbindrasinghbalbindra5692 Годину тому +3

    Giyani Harpreet Singh ❤❤❤❤❤ jindabad ❤❤❤❤❤

  • @JassiSroa
    @JassiSroa 2 години тому +4

    Patti saab great man

  • @MandeepSingh-sn2ip
    @MandeepSingh-sn2ip Годину тому +1

    ਗਲਤ ਫੈਸਲੇ ਲੈ ਰਹੇ ਨੇ

  • @lakhwindersinghmultani1619
    @lakhwindersinghmultani1619 2 години тому +2

    ਸ੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਦੀ ਨਿਯੁਕਤੀ ਲਈ ਪੂਰਾ ਪੂਰਾ ਸਵਿਧਾਨ ਹੋਣਾ ਚਾਹੀਦਾ ਹੈ ਤਾ ਕੇ ਜਥੇਦਾਰ ਸਾਹਿਬ ਜੀ ਬੇਧੜਕ ਹੋ ਕੇ ਕੌਮ ਦੇ ਭਲੇ ਲਈ ਨਿਰਪੱਖ ਫੈਸਲੇ ਲੈ ਸਕੇ।

  • @brarsingh6830
    @brarsingh6830 2 години тому +2

    धन्यवाद

  • @niranjansinghsandhu1520
    @niranjansinghsandhu1520 2 години тому +1

    ਵੈਸੇ ਅਫੀਮ ਦਾ ਨਾਮ ਵੀ ਤਲਵੰਡੀ ਸੀ ਜਿੱਤ ਸੱਚ ਦੀ ਹੋਵੇਗੀ ਜਥੇਦਾਰ ਗੁਰਬਚਨ ਸਿੰਘ ਵਾਂਗੂ ਜਥੇਦਾਰ ਰਘਬੀਰ ਸਿੰਘ ਵੀ ਸੰਗਤਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ SGPC ਦੀਆ ਚੋਣਾਂ ਜਲਦੀ ਹੋ ਸਕੇ ਤਾਂ ਚੋਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ੀ ਫੁਕਰੇ ਕੌਮ ਮਰ ਗਿਆ ਲੁੱਟਣ ਵਾਲੇ ਦਾ ਖਾਤਮਾ ਕਰੋ ਖ਼ਾਲੀ ਦਲ ਬਾਦਲ ਨਹੀ ਬਚ ਸਕਦਾ ਅਕਾਲੀ ਦਲ ਖਾਲਸ ਪ੍ਰਗਟ ਹੋਵੇਗਾ

  • @rashpalsingh8556
    @rashpalsingh8556 Годину тому +1

    Giyani harpreet Singh 👍👍👍👍👍🚩🚩🚩🚩🚩

  • @KevalSardaarji
    @KevalSardaarji 2 години тому +3

    Patti sahib very good

  • @AjaibSingh-sr1fg
    @AjaibSingh-sr1fg 51 хвилина тому

    Jasbir singh patti sahib your analysis about the working of akalidal is very very good no one deny your deep thougths.

  • @daljeetsingh8048
    @daljeetsingh8048 2 години тому +2

    Good job

  • @JagdeepSingh-sd3de
    @JagdeepSingh-sd3de Годину тому

    ਪੱਟੀ ਸਾਹਿਬ great

  • @amarjitkaur3694
    @amarjitkaur3694 Годину тому

    ਅੱਜ ਤਾਂ ਵੜਹਿਕਾ ਟਿਕ ਗਿਆ

  • @amarsingh6569
    @amarsingh6569 2 години тому +2

    Akali .dal. Khatam

  • @BalvinderSingh-x2s
    @BalvinderSingh-x2s 3 години тому +2

    Right said, Jasveer Singh Bhati Sahib .

  • @BaldwinderSingh-w7c
    @BaldwinderSingh-w7c 2 години тому +2

    Sikhi da ghan karn da ik hore step

  • @parmindersingh1891
    @parmindersingh1891 Годину тому

    Good

  • @GurbakhsSINGH-xu2ws
    @GurbakhsSINGH-xu2ws 3 години тому +4

    patty shab very nice g

  • @gurpejsingh5784
    @gurpejsingh5784 Годину тому

    ਇਕ ਉਹ ਅਪਰਾਧੀ ਜਿਨ੍ਹਾਂ ਦੇ ਮਰਨ ਤੋਂ ਬਾਦ ਅਵਾਰਡ Award ਫਕਰੇ ਕੌਮ ਵਾਪਸ ਲੈ ਜਾਂਦੇ ਹਨ ।ਇਕ ਓਹ ਜੋ ਸਚੁ ਤੇ ਖੜ ਜਾਂਦੇ ਹਨ ।ਜੀਂਦੇ ਜੀਅ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।ਪਰ ਮਰਨ ਤੋਂ ਬਾਅਦ ਓਹਨਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ

  • @balbindrasinghbalbindra5692
    @balbindrasinghbalbindra5692 Годину тому

    Bhatti Saab Sach Kiha Sukhbir Da Bhog Pai gya

  • @balwinderkoharh3897
    @balwinderkoharh3897 53 хвилини тому

    ਅਕਾਲ ਤਖਤ ਤੇ ਮਹਾਨ ਹੈ ਪਰ ਪਰਬੰਤਕ ਮਾੜੇ ਨੇ
    ਜਿਸ ਤਰ੍ਹਾਂ ਗੱਡੀ ਨੰਵੀ ਹੋਵੇ ਪਰ ਚਲਾਉਣ ਵਾਲਾ ਅਨਜਾਨ ਹੋਵੇ ਤੇ ਸਹੀ ਨਹੀਂ ਚੱਲ ਸਕਦੀ
    ਪੱਟੀ ਸਾਹਿਬ ਤੁਹਾਡਾ ਧੰਨਵਾਦ

  • @brarsingh6830
    @brarsingh6830 3 години тому +1

    धन्यवाद पत्रकार डा

  • @HarinderSingh-uj1hr
    @HarinderSingh-uj1hr Годину тому

    Very nice parogram Harinder Bhogal spain

  • @iqbalsidhu6651
    @iqbalsidhu6651 Годину тому

    Well come ji

  • @kulbirsingh4599
    @kulbirsingh4599 Годину тому

    🙏🙏🙏🙏

  • @sukhwantsingh6001
    @sukhwantsingh6001 Хвилина тому

    Good video

  • @AvtarSidhu-t1x
    @AvtarSidhu-t1x 44 хвилини тому

    Jathedar Ranbir Singh should be resign

  • @CHHOKAR
    @CHHOKAR 3 години тому +2

    18 year this Sandu why not spoke against Giani Harpreey singh earlier

  • @satwindersingh8106
    @satwindersingh8106 3 години тому +4

    ਨਿਧੜਕ ਪਤਰਕਾਰ ਪਟੀ ਸਾਹਿਬ ਸਤਿ ਸ੍ਰੀ ਅਕਾਲ ਸਲਾਮ ਤੁਹਾਡੀ ਪਤਰਕਾਰ ਨੂੰ

  • @AmbalaXYZ
    @AmbalaXYZ 46 хвилин тому

    ਵੀਰ ਜੀ ਦੁੱਧ ਧੋਤਾ ਗਿਆਨੀ ਹਰਪ੍ਰੀਤ ਸਿੰਘ ਵੀ ਹੈ ਨੀ ਇਕ ਫੋਜੀ ਵੀਰ ਜੋ ਸਿਰਸਾ ਵਾਲੇ ਦੇ ਖਿਲਾਫ ਗਵਾਹ ਹੈ ਤੇ ਮਦਦ ਲਈ ਗਿਆ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਦਿੱਤਾ ਸੀ ਆਂਧਾ ਗਵਾਹ ਮੈਨੂੰ ਪੁੱਛ ਕੇ ਬਣਿਆ ਸੈਂ ਜਾ ਭੁਗਤ ਆਪ ਜਾਕੇ ਆਖੋਗੇ ਤਾਂ ਵੀਡੀਓ ਘਲ ਦੇਨੇ ਆਂ ਸਾਰਿਆਂ ਦੀ ਪੋਲ ਖੋਲ੍ਹਣ ਨੂੰ ਸਣੇ ਅਕਾਲੀ

  • @HarbhajanSingh-sp5oh
    @HarbhajanSingh-sp5oh 2 години тому +1

    Akali dalin dead

  • @AjaibSingh-sr1fg
    @AjaibSingh-sr1fg Годину тому

    Myself id hundered percentage with Narinder Singh Ghuman ji.

  • @karansinghsaroya7074
    @karansinghsaroya7074 3 години тому +2

    Aj badla da ant ho gya

  • @labhsingh8134
    @labhsingh8134 3 години тому

    Very good information and analysis sir

  • @sukhvindersingh995
    @sukhvindersingh995 3 години тому +2

    Akali Dal is finished by Badal family. People should boycott Badal family if they want Akali Dal should revive.

  • @youthcreation1079
    @youthcreation1079 2 години тому +1

    ਤੁਸੀਂ ਖਾਖੀ ਕਿਓ‌ ਪਾਉਂਦੇ ਓ ਇੱਕ ਦਿਨ ਪੱਟੀ ਪਾ ਲੈਂਦੇ ਨੇ ਅੱਜ ਤੁਸੀਂ ਤੁਸੀਂ ਚੈਨਲ ਦਾ ਨਾਂ ਖਾਖੀ ਰੱਖ ਲਵੋ।

  • @sharmatenthouse1848
    @sharmatenthouse1848 2 години тому +1

    Sandeep Singh jasvir Singh Bhatti by sat shri akal

  • @SurinderpalSingh-q1w
    @SurinderpalSingh-q1w 2 години тому +1

    Sar harpreet g nu s a d da prdhan hona chahida

  • @rupinderpalsingh124
    @rupinderpalsingh124 2 години тому +1

    Sukha insa cm.ki security guard v nhi ban skda. Only Bhangidass ban skda Ram Sirsa da.

  • @savleensinghnony5574
    @savleensinghnony5574 2 години тому +1

    Bhai Raghbeer Singh ji nu agey Aa key Sukhbeer nu odey kundli nu Panth to chekna chhida

  • @devilgaming3015
    @devilgaming3015 2 години тому

    Gallan baba teria kharia

  • @drjoginderbedi4577
    @drjoginderbedi4577 Годину тому

    Aklidel ate sgpc bhangh kro nave sirro.kaaj.kro ji

  • @bootasingh1733
    @bootasingh1733 2 години тому

    Patti Sab Virsa Valtoha Ne Akalidal Da Bhog PA Dita ha❤❤

  • @ernestjames4676
    @ernestjames4676 2 години тому

    Very strange.

  • @AmarjeetSingh-lj4wm
    @AmarjeetSingh-lj4wm 2 години тому +1

    Bai g jathedar harpreet singh nahi chup hoeya ,,badla diyan votan zero ho gayian

  • @bhindermangat2777
    @bhindermangat2777 Годину тому

    People should teach lessons to these traitors and masands who control SGPC and akal takhat now they proved valtoha is winner

  • @balbindrasinghbalbindra5692
    @balbindrasinghbalbindra5692 Годину тому

    Sikhkaum Naal panga lya Sukhbir Insa Ne

  • @KuldeepSingh-w9y
    @KuldeepSingh-w9y 3 години тому

    🙏

  • @kashmirsinghbhullar1047
    @kashmirsinghbhullar1047 3 години тому +2

    ਪੱਟੀ ਸਾਹਿਬ ਬਾਕੀ ਤਾਂ ਜ਼ੋ ਵੀ ਹੈ ਸਭ ਠੀਕ ਜ਼ੋ ਵੀ ਵਿਚਾਰ ਹਨ ਸਹਿਮਤ ਹਾਂ। ਪਰ ਪ੍ਰੋਗਰਾਮ ਦਾ ਨਾਮ ਬਕਾਇਦਾ ਤੌਰ ਤੇ ਰੱਖ ਦਿਓ।ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਸੁਣ ਸੁਣ ਕੇ ਅੱਕੇ ਪਏ ਆਂ।

  • @harnekmalhans7783
    @harnekmalhans7783 2 години тому +1

    Gyani Harpreet Singhji is right May have spoken some wrong when provoked by Walton’s

  • @BaldwinderSingh-w7c
    @BaldwinderSingh-w7c 2 години тому

    This step leads no where

  • @balbindrasinghbalbindra5692
    @balbindrasinghbalbindra5692 Годину тому

    Navi party Banegi Amritpal Singh Ji Khalsa Da Rasta paddra Kar ditta Giyani Harpreet Singh Ji V Naal Hon ge

  • @balbindrasinghbalbindra5692
    @balbindrasinghbalbindra5692 Годину тому

    Badal jundli Kadi V vote Nahi paini 1 membar V Nahi jittdda Bhog Pai gya Badal jundli Da

  • @Nanakpanthi
    @Nanakpanthi 11 хвилин тому

    Koi pariwar var giya koi ahankar ni var sakeya

  • @darshanbhandal2520
    @darshanbhandal2520 2 години тому

    Ih dushtan ne ih hi kumm karna c. Ih masanda ton hor aas vi ki kiti ja sakdi hai....!

  • @ParvinderSingh-lr9jy
    @ParvinderSingh-lr9jy 2 години тому

    Sikhism jattwad de bhet chad gia, jado tak sikhism jattwad to mukat nahi hunda, udo tak sikh panth daa es tra he nuksan hunda rahega.

  • @SakattarKhehra
    @SakattarKhehra 17 хвилин тому

    Vekho sangt ji akal takht de jathedaran prati sgpc te akalidal da bejti vala vihar.ehna nu koe guru pir v sja nhi denda.ese karke sikhi ghatdi ja rahi he.

  • @bmtoydrawings3067
    @bmtoydrawings3067 2 години тому +2

    Gurpreet nu paisa mil geya hona

  • @BaljinderSinghDhillon-h6e
    @BaljinderSinghDhillon-h6e Годину тому

    Pati saab fir Aaj jathedar AkalThakat sahib jat da put kithe gae ne

  • @harindergill1367
    @harindergill1367 3 години тому +1

    Badal dal 0 ho gya, kyonki ik ton ik bad khooh patt rahe han

  • @ManjitSingh-ce5sq
    @ManjitSingh-ce5sq 2 години тому

    ABDALI ...DAL...BADAL
    ehna guru panth te guru granth nall matha layea te daheya ehana da nash nahi sarav nash hona

  • @AjaibSingh-sr1fg
    @AjaibSingh-sr1fg 54 хвилини тому

    Those are traitor to whom award is with drawn after death. This incident is shameful for khalidal alias amlidal.

  • @brarsingh6830
    @brarsingh6830 2 години тому

    वाहेगुरु तंदुरुस्ती बक्शी

  • @GurmeetKaur-k7c
    @GurmeetKaur-k7c 51 хвилина тому

    A thakadar ban gai na

  • @sattipunjab
    @sattipunjab 3 години тому

    Like# 101🎉

  • @HarbhindersinghBaba
    @HarbhindersinghBaba 24 хвилини тому

    Dhami tere ute ta bibi nu mandi boli bolan de dos lge a Tu kihre mooh nal jathedar te janch vaste kameti bnaia sarm auni chadi aa pehla aap ta astifa de

  • @bmtoydrawings3067
    @bmtoydrawings3067 3 години тому

    Ehna nu ladan ton wehal nahin sahibjadyan di shahadat da itehas hi bhul jan

  • @savleensinghnony5574
    @savleensinghnony5574 2 години тому

    dyan rakhna koi game sukhbeer na khed riha howey key Asi jathedar nu badnam kar key App Sahib Sabt hoyeye key Asi Galt ci par Jathedar vee sanu FSA riha. .koi drama na ho riha hovey

  • @RajKumar-tz1yy
    @RajKumar-tz1yy 2 години тому

    Tussi kidhar nu chal pay.panth bare socho.panth vich aap di position kee hai.

  • @bmtoydrawings3067
    @bmtoydrawings3067 3 години тому

    Ethe koi jat nahin singh keha ja sakda hai

  • @JoginderSingh-pu8se
    @JoginderSingh-pu8se 2 години тому

    Panthak lafaj ktatam ho gaya hun badal daliye khaho akal takhat nu vi badal takhat kah lavo

  • @JasvirSingh-ln5ds
    @JasvirSingh-ln5ds Годину тому

    Sare Jathedar Apne Astifa Den

  • @kashmirsinghbhullar1047
    @kashmirsinghbhullar1047 3 години тому +1

    ਪੱਟੀ ਸਾਹਿਬ ਬਾਕੀ ਤਾਂ ਜ਼ੋ ਵੀ ਹੈ ਸਭ ਠੀਕ ਜ਼ੋ ਵੀ ਵਿਚਾਰ ਹਨ ਸਹਿਮਤ ਹਾਂ। ਪਰ ਪ੍ਰੋਗਰਾਮ ਦਾ ਨਾਮ ਬਕਾਇਦਾ ਤੌਰ ਤੇ ਰੱਖ ਦਿਓ।ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ,ਬਕਾਇਦਾ ਤੌਰ ਤੇ ਸੁਣ ਸੁਣ ਕੇ ਅੱਕੇ ਪਏ ਆਂ।