PART-2 Biography of sikh general Sardar Hari Singh nalwa l ਸਰਦਾਰ ਹਰੀ ਸਿੰਘ ਨਲਵਾ ।

Поділитися
Вставка
  • Опубліковано 17 гру 2024

КОМЕНТАРІ • 3,3 тис.

  • @simranpanesar8072
    @simranpanesar8072 5 років тому +316

    ਇਹ ਵਿਡੀਓ ਨੇ ਤਾਂ ਹਲਾ ਕੇ ਰਖਤਾ ਦਿਮਾਗ ਨੂੰ,
    ਸਾਡਾ ਏਨਾ ਅਨੋਖਾ ਤੇ ਬਹਾਦਰੀ ਵਾਲਾ ਇਤਿਹਾਸ ਹੈ, ਏਹੇ ਹੁਣ ਤੱਕ ਦੀ ਸਭ ਤੋਂ vadia video ਹੈ youtube ਤੇ।
    ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਿਹ।

    • @successdarah
      @successdarah  5 років тому +10

      Dhanwaad veerji nimane nu ina maan deen lyi....Keep supporting

    • @simranpanesar8072
      @simranpanesar8072 5 років тому +11

      @@successdarah Veere Punjabi hoke j duja banda punjabi nu support na kare , fer ta fayda Hi koi ni dunia te rehen da.

    • @mandeepsingh6353
      @mandeepsingh6353 5 років тому +10

      Waheguru ji

    • @HarjeetSingh-tb8hc
      @HarjeetSingh-tb8hc 5 років тому +9

      Waheguiu ji

    • @lakhveersingh1726
      @lakhveersingh1726 5 років тому +7

      Good jov sir ji

  • @Singh-ny2km
    @Singh-ny2km 5 років тому +134

    *ਬਹੁਤ ਵਧੀਆ ਵੀਰਾਂ ਜੀ, ਇਹ ਸਭ ਜਾਣਕਾਰੀ ਸੁਖਪ੍ਰੀਤ ਸਿੰਘ ਉਦੋਕੇ, ਵਾਲੇ ਦੇ ਚੁਕੇ ਹਨ, ਓਨਾ ਵਲੋ ਦਸੋ ਹੋਏ ਪਿਛੋਕੜ ਸਿੱਖ ਸੁਰਮਿਆ ਦੇ ਇਤਿਹਾਸ ਨੂੰ ਤੁਸੀਂ ਹੁਬਹੂ ਉਸੇ ਤਰਾ ਨਵੀ ਵੀਡੀਓ ਰਾਹੀਂ ਤਸਵੀਰਾਂ ਦੇ ਜਰੀਏ ਦਿਖਾਉਦੇ ਹੋ👌 ਬਹੁਤ ਖੂਬ😊*

  • @anmolkaur6451
    @anmolkaur6451 4 роки тому +2

    Bahut vadya g... Sikh itehaas vich bahut kuch sikhan nu hai .. . Aj kal de bachyaan nu zarorro padna chahida...

  • @bablivirdi3532
    @bablivirdi3532 4 роки тому +28

    ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਾਡਾ।
    ਸਿੱਖ ਕੌਮ ਨੂੰ ਲੋੜ ਹੈ ਆਗੂ ਦੀ ਤੇ
    ਅੱਜ ਅਸੀਂ ਸਿਰਫ਼ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ੳੁਪਰ ਹੀ ਯਕੀਨ ਕਰਦੇ ਹਾਂ।
    ਤੇ ਉਹਨਾਂ ਨੂੰ ਸਾਡੀਆਂ ਗੰਦੀਆਂ ਤੇ ਨਿਕੰਮੀਆਂ ਸਰਕਾਰਾਂ ਕੈਦ ਕਰੀ ਬੈਠੀਆਂ।

  • @GillLakhvir-v1f
    @GillLakhvir-v1f 5 років тому +93

    ਵਾਹਿਗੁਰੂ ਜੀ। ਸ਼ਹੀਦ ਸਰਦਾਰ ਹਰੀ ਸਿੰਘ ਨਲੂਆ ਜੀ ਦੁਨੀਆਂ ਦੇ ਸਭ ਤੋਂ ਵੱਡੇ ਜਰਨੈਲ ਨੂੰ ਸਲਾਮ ਹੈ ਜੀ

  • @AmanDeol1313
    @AmanDeol1313 4 роки тому +2

    ਮੇਰਾ ਖੂਨ ਉਬਾਲੇ ਮਾਰ ਰਿਹਾ ਹੈ ਵੀਰ ਜੀ ਇਸ ਤਰਾ ਪਤਾ ਨਹੀਂ ਕਿੰਨੇ ਪੰਜਾਬੀ ਸੂਰਮਿਆਂ ਦਾ ਖੂਨ ਉਬਾਲੇ ਮਾਰਦਾ ਹੋਵੇਗਾ ਤੁਹਾਡੀ ਇਸ ਵੀਡਿਉ ਨੂੰ ਦੇਖ ਕੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬ ਦੇ ਜਵਾਨ ਤੁਹਾਡੀ ਵੀਡੀਓ ਦੇਖ ਕੇ ਬਹੁਤ ਮੋਟੀਵੇਟਰ ਹੁੰਦੇ ਹਨ ਮੈਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ

  • @ShivKumar-cm1kd
    @ShivKumar-cm1kd 5 років тому +60

    Me Hari singh nalwa da fan ha
    sanu Hindu Ho ke v Sikh koum te maan hai
    Satnaam srivahau gure g

    • @jogasingh6300
      @jogasingh6300 5 років тому +3

      Shiv Kumar ,
      In America’s White House there is only one Indian General’s photo attached on the wall, because they (Americans) believe that he is the only person to have conquered Afgahanistan
      8728725948

    • @JatinderSingh-ft1ou
      @JatinderSingh-ft1ou 4 роки тому +1

      Hari singh Nalwa ek सच्चे te sucche singh san.......waheguru g ka khalsa waheguru g ke fateh

    • @wiseman4320
      @wiseman4320 4 роки тому

      @@jogasingh6300 nalwa meaning???

  • @Dashmesh_toys
    @Dashmesh_toys 5 років тому +82

    ਵਾਹਿਗੁਰੂ ਜੀ ।
    " ਨਾ ਤੀਰਾਂ ਤੋਂ ਤਲਵਾਰਾਂ ਤੋਂ , ਸਿੱਖ ਕੌਮ ਡਰੇ ਗੱਦਾਰਾਂ ਤੋਂ " , ਵਿਡੀੳ ਦੇਖਦੇ ਹੀ ਇਹ ਗੀਤ ਯਾਦ ਆ ਗਿਆ । ਵੀਰ ਜੀ ਤੁਹਾਡੀ ਇਸ ਛੋਟੀ ਜਿਹੀ ਵਿਡੀੳ ਚ ਸਰਦਾਰ ਹਰੀ ਸਿੰਘ ਨਲੂਆ ਜੀ ਬਾਰੇ ਇੰਨੀ ਜਾਣਕਾਰੀ ਮਿਲ ਗਈ ਜਿੰਨੀ ਸ਼ਾਇਦ ਸਾਰੀ ਜਿੰਦਗੀ ਨਾ ਮਿਲਦੀ ।

  • @sulakhansingh1695
    @sulakhansingh1695 4 роки тому +13

    Great efforts to highlight Glorious Sikh History, God bless you

  • @sehajpreetsandhu3659
    @sehajpreetsandhu3659 5 років тому +39

    ਬਹੁਤ ਵਧੀਆ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ

  • @HiFi_Furniture_Factory
    @HiFi_Furniture_Factory 5 років тому +117

    ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਸਿੱਖ ਕੌਮ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ।🙏
    Keep it up 🙏
    ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀਕਲਾ ਵਿਚ ਰੱਖਣ।

  • @merovana1682
    @merovana1682 3 роки тому +1

    ਵੀਰ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਧੰਨਵਾਦ🙏🏻💐

  • @satindersinghbhatia6429
    @satindersinghbhatia6429 4 роки тому +26

    वाहिगुरू जी का खालसा वाहिगुरू जी की फतह जी फतह।
    जो बोले सो निहाल सतश्री आकाल
    धन्य धन्य हरि सिंह जी नलवा
    आप जी नूँ कोटि कोटि नमन

  • @Singh-ny2km
    @Singh-ny2km 5 років тому +62

    *ਸਰਦਾਰ ਜਰਨੈਲ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ, ਬਾਰੇ ਵੀ ਵੀਡੀਓ ਬਣਾਓ ਜੀ ਜਿਨ੍ਹਾਂ ਨੇ, ਕਸ਼ਮੀਰ ਤੋ ਲੈ ਕੇ ਲੇਹ ਲਦਾਖ, ਤਿਬਤ ਤਕ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਫੈਲਾਇਆ ਸੀ*

    • @successdarah
      @successdarah  5 років тому +1

      i will try to make brother keep supporting

  • @seemakumari1913
    @seemakumari1913 Рік тому +1

    Bhai aap bahut mahaan kaam KR rahe hoo main Hindu Hoon pr apni country ke Sikh pr bahut maan hai muze

  • @NisarAhmad-jn3oy
    @NisarAhmad-jn3oy 4 роки тому +64

    I am proud being the resident of Haripur, the city founded by the great general Hari Singh. Unfortunately the fort 'hari kashan' built by him is not being protected as heritage by the local administration. Afsoos..
    I request the Sikh community worldwide, that whenever they visit Pakistan, Nankana sb, Panaja sb, they must visit Harikashan fort of the great general at Haripur which is just 30 mints drive from Panja sb

    • @wrongbuthonestsanatnihuman9148
      @wrongbuthonestsanatnihuman9148 4 роки тому +3

      Nisar Ahmad thanks for being in favour of SIKH community and being proud to be A resident of Haripur. And plz Do us a favour That Convey a Massage to ur Local Administration To Repair General Hari Singh Nalwa's Fort.

    • @baljitaulakh6535
      @baljitaulakh6535 4 роки тому +3

      Hari Singh nalwa was trained by mohammed khan GADA who was from Afghanistan.

    • @warriorclan543
      @warriorclan543 4 роки тому +3

      Love nd respect for pakistan people 👍❤️

    • @namandeepsingh9453
      @namandeepsingh9453 4 роки тому +1

      @@baljitaulakh6535 trained for what fighting Or language

    • @gurpreetsidhubobbysidhu399
      @gurpreetsidhubobbysidhu399 2 роки тому

      very nice Ahmad Sahibji God bless you all with good health and happiness always. Waheguruji sarbat da bhlla 🙏🙏🙏🙏🙏

  • @bsingh1310
    @bsingh1310 4 роки тому +11

    ਵਧੀਆ ੲਿਤਹਾਸਕ ਜਾਣਕਾਰੀ ਦੇਣ ਲਈ ਧੰਨਵਾਦ।

  • @sukhwinderlang6500
    @sukhwinderlang6500 3 роки тому +1

    ਮੈਂ ਇਹ ਵਿਡੀਓ ਆਪਣੇ ਪਰਿਵਾਰ ਨੂੰ ਦਿਖਾਵਾਂਗਾ ਤੇ ਸਰਬਾਲ੍ਹੇ ਦੇ ਰਿਵਾਜ਼ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ

  • @veerpal1801
    @veerpal1801 5 років тому +54

    ਕਿਸੇ ਵੀ ਸਿਲੇਬਸ ਵਿਚ ਇਹਨਾਂ ਸੂਰਮਿਆਂ ਦਾ ਨਾਓ ਸਥਾਨ ਨਹੀ ਤੇ ਪੰਜਾਬੀ ਨੌਜਵਾਨ ਪੀੜੀ ਕਿਧਰ ਜਾ ਰਹੀ ਏ..ਧਰਮ ਪ੍ਰਚਾਰਕ ਕਮੇਟੀ ਵੀ ਸੁਤੀ ਪੲਈ ਹੈ

  • @makhankhara7941
    @makhankhara7941 4 роки тому +80

    ਸਕੂਲਾਂ ਕਾਲਜਾਂ ਵਿੱਚ ਸਿੱਖ ਇਤਿਹਾਸ ਪੜਾਉਣਾ ਜ਼ਰੂਰੀ ਹੋਣਾ ਚਾਹੀਦਾ ਹੈ।

  • @AmarJeet-sr1ye
    @AmarJeet-sr1ye 2 роки тому

    Waheguru Ji boht vdya lgda hai eh jankari jaan k 🙏🙏

  • @sweetpepsi100
    @sweetpepsi100 5 років тому +29

    Very beautiful educational history of unknown facts of greatest General Hari Singh Nalwa. Thank you so much for providing untold historical events. It's priceless knowledge of Sikh History

  • @sadhusingh3109
    @sadhusingh3109 5 років тому +17

    ਬਹੁਤ ਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋ ਜੁਗਾਂ ਤਾਈ ਜੀ ।

  • @diamondpunjab3362
    @diamondpunjab3362 3 роки тому +1

    Bhut vadia uprala veer ja ajj kall sade bache bhulde ja rahe main har roj thuhade video dekhda a sada itheas bhut bhadri vala a Wheguru mehar kre

  • @noblesinghraina
    @noblesinghraina 5 років тому +22

    Wonderful information Ji
    Keep it up and Keep going

  • @HardeepSingh-vr7fd
    @HardeepSingh-vr7fd 5 років тому +133

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ biography

  • @gurvindersingh-xs5un
    @gurvindersingh-xs5un 4 роки тому

    Hello Satsrikal
    Veer ji
    Waheguru ji tahanu
    Hmesaha chardikala Vich rakhan
    Sanu Sade Sikh di itihaas di jankari
    Dinde ho
    Very thanks to you 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhwantsinghsraw7100
    @sukhwantsinghsraw7100 4 роки тому +150

    I am very very thankful to you that you are doing a good job and give us great knowledge about our Sikh hero.

  • @Parixlove_12
    @Parixlove_12 4 роки тому +44

    ਇਹਨਾਂ ਯੋਧਿਆਂ ਦੇ ਜੀਵਨ ਤੇ ਆਧਾਰਤ Animation films ਬਣਾ ਕੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ ਧੰਨਵਾਦ ਵਾਹਿਗੁਰੂ

  • @ramanjitkaur4628
    @ramanjitkaur4628 4 роки тому +2

    Waheguru ji 😇😇🙏🙏. Tuhada bhot bhot shukar a eh sab videos bnon lyi 😇😇😇🙏🙏🙏

  • @talveenjapnaad1221
    @talveenjapnaad1221 4 роки тому +74

    ਸਿੱਖ ਕੌਮ ਦਾ ਮਹਾਨ ਤੇ ਬੱਬਰ ਸ਼ੇਰ ਜਰਨੈਲ ਸਰਦਾਰ ਹਰੀ ਸਿੰਘ ਨਲੂਆ।।

    • @babalsandhu9689
      @babalsandhu9689 4 роки тому +1

      TV TX

    • @arshbajwa00
      @arshbajwa00 3 роки тому

      @Ravindra Karma mharaja ranjit sing di foj vich bharti hon to bad hari singh ne amrit shak lya c te oh sikh bn gya c

    • @myselfsikh1790
      @myselfsikh1790 3 роки тому

      @Ravindra Karma 💩💩

    • @myselfsikh1790
      @myselfsikh1790 3 роки тому

      @Ravindra Karma bandar sena 🐒🐒🐵🐵

    • @GURWINDERSINGH-jz2eg
      @GURWINDERSINGH-jz2eg 3 роки тому

      @Ravindra Karma 😂😂 kethe parea

  • @amanpreetsingh3141
    @amanpreetsingh3141 5 років тому +60

    ਵੀਰ ਧੰਨਵਾਦ ਬਹੁਤ ਬਹੁਤ । ਹੁਣ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਬਾਰੇ ਵੀਡੀਓ ਵੀ ਬਣਾ ਦਿਓ ਜੀ।

  • @goldymangat468
    @goldymangat468 3 роки тому

    ਵਾਹ ਜੀ ਵਾਹ ਆਪ ਜੀ ਦਾ ਬਹੁਤ ਧੰਨਵਾਦ ਬਹੁਤ ਹੀ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ। ਯੁਗ ਯੂਗ ਜੀਓ

  • @palisingh399
    @palisingh399 4 роки тому +23

    This effort is praise worthy ,please carry on your positive efforts to bring out more about sikh history ,wahe guru ji ka khalsa ,wahe guru ji ki fateh

  • @punjabiludhiana332
    @punjabiludhiana332 4 роки тому +275

    ਸਕੂਲਾਂ / ਕਾਲਜਾਂ ਵਿੱਚ ਕਿੱਤੇ ਵੀ ਸਿੱਖ ਇਤੀਹਾਸ ਨੀ ਪੜਾਉਂਦੇ
    ਗੰਦੀਆ ਸਰਕਾਰਾਂ

    • @dhimantileworks5459
      @dhimantileworks5459 4 роки тому +4

      Sahi ha

    • @harjderharjer7558
      @harjderharjer7558 4 роки тому +4

      Very. Niec

    • @sammychauhan8610
      @sammychauhan8610 4 роки тому +1

      ਜਿੰਦਾ ਇਹ ਦਾਸ ਰਿਹਾ ਹਿੰਦੂ ...ਪੰਡਿਤ ਨੂੰ ਨੀਚਾ ਦੇਖ ਕੇ ਆਪਣੀ ਵਾਹ ਵਾਹੀ ਕਰ ਰਿਹਾ ...ਤਾ ਬਿਲਕੁਲ ਵੀ ਨਾ ਪੜਾਓ ....ਨਹੀਂ ਇਕ ਸਵਾਲ ਪੁੱਛੇ ਤੇ ਕੌਮ ਹਿਲ ਜਾਣੀ ਵਾ

    • @niramalsingh9459
      @niramalsingh9459 4 роки тому +2

      ok

    • @KuldeepSingh-hq4my
      @KuldeepSingh-hq4my 4 роки тому +2

      Ha g

  • @myself_sajan7928
    @myself_sajan7928 3 роки тому +20

    Proud to be a sikh♥️♥️♥️

  • @gurjantsardar656
    @gurjantsardar656 5 років тому +51

    ਵੀਰ ਜੀ ਖੰਡੇ ਬਾਟੇ ਦੀ ਪਾਹੁਲ ਛਕੋ ਸਿੰਘ ਸਜੋ ਵਾਹਿਗੁਰੂ ਜੀ

  • @RanjeetSingh-zu2hx
    @RanjeetSingh-zu2hx 5 років тому +25

    Ajj fer kom nu lod h sardar hari singh g nalua vrge Sher di.
    Waheguru g ka khalsa waheguru g ki fateh🙏

    • @AmrikSingh-dr2vh
      @AmrikSingh-dr2vh 5 років тому

      ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਬਹੁਤ ਚੰਗਾ ਮਹਿਸੂਸ ਹੋਇਆ

    • @jagjitsidhu3354
      @jagjitsidhu3354 5 років тому

      ਗਦਾਰਾਂ ਬਾਦਲ ਟੌਹੜਾ ਰਾਮੂਵਾਲੀਆ ਤੇ ਇੰਨਾਂ ਵਰਗਿਆਂ ਦੀ ਗੱਦਾਰੀ ਕਰਕੇ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਗਵਾ ਲਿਆ

  • @tarsem7935
    @tarsem7935 19 днів тому

    👉ਇਸ ਤੋਂ ਵੀ ਵੱਧ ਕੇ ਜ਼ਿਆਦਾ ਡੂੰਘਾ ਇਤਿਹਾਸ ਆ ਸਾਡੇ ਮਹਾਨ ਜਰਨੈਲ 🦁 ਸਰਦਾਰ ਹਰੀ 🦁 ਸਿੰਘ ਨਲੂਆ ਜੀ ਦਾ

  • @sukhjitsingh8562
    @sukhjitsingh8562 5 років тому +24

    Thanks for told true story of Sardar Hari Singh Nalwa

  • @pritpalsingh6001
    @pritpalsingh6001 5 років тому +8

    Your initiative about Hari Singh Nalwa is appreciable. Salute you sir.
    A film with the support of like minded sikhs will be best tribute. But it should be a remarkable effort.

  • @palisingh399
    @palisingh399 3 роки тому +3

    You have undertaken a beautiful, much needed task of preserving golden sikh history and sharing it with common sikh populace and younger generation. Keep this noble mission alive with your hard work and non distortion of true facts of sikh history. Already sikh community has suffered at the hands of corrupt writers and fake historians. Wish you success in your noble mission which needs time, honesty devotion and courage as well.

  • @ravinderpalsingh2116
    @ravinderpalsingh2116 5 років тому +25

    Thanks bro Hari Singh g di biography bare video bnon lyi te Hun di peedi to pachoun lyi

  • @saabsandhusandhu1379
    @saabsandhusandhu1379 5 років тому +11

    Waheguru mehr kri is veer te jis ne sanu is mahan jarnail baare dsya te eyne chardi kla Vich rehn da raah vekhaya

  • @satwantsingh4271
    @satwantsingh4271 2 роки тому

    ਵਾਹਿਗੁਰੂ ਜੀ। ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਹੋ ਪ੍ਰਮਾਤਮਾ ਤੁਹਾਨੂੰ ਬੱਲ ਬਖਸ਼ੇ।

  • @starsteels4823
    @starsteels4823 4 роки тому +9

    Great way king
    ਸਰਦਾਰ ਹਰੀ ਸਿੰਘ ਜੀ naluwa ❤️❤️

  • @premsingh-dt5of
    @premsingh-dt5of 5 років тому +11

    This is very nice and impressive video regarding sikh history and knowledge about great general S. Hari Singh Nalwa ji

  • @robinjudge7496
    @robinjudge7496 3 роки тому +1

    Great job bro🙏keep it up

  • @ਅਰਸ਼ਪ੍ਰੀਤਸਿੰਘ-ਸ8ਣ

    ਵਾਹਿਗੁਰੂ ਜੀ ਹੁਣ ਤਾ ਹੱਕ ਲੈਣ ਦਾ ਲਾਸ੍ਟ ਮੌਕਾ 2020 ਦੀਆਂ ਵੋਟਾਂ ਨੇ ਜੇ ਫੇਰ ਤੋਂ ਖ਼ਾਲਸਤਾਨ ਰਾਜ ਲੈ ਕੇ ਆਉਣਾ 🙏🙏🙏🙏

    • @dontknow8809
      @dontknow8809 5 років тому +2

      😂😂 vota Penia kithe h facebook te

    • @jashangill8583
      @jashangill8583 5 років тому +5

      @@dontknow8809 tere ghare paa dayie ???gall kar

    • @Rupinderkaur-cd4yj
      @Rupinderkaur-cd4yj 5 років тому

      @@jashangill8583 bai vote kithe pauni aa

    • @jashangill8583
      @jashangill8583 5 років тому +3

      @@Rupinderkaur-cd4yj oh bharva vota vata kite ni paini aa,je india ch 10 persent lok sach nal khad de aa ta 90 persent sarkari dalle ne,koi raj ruj ni auna ethe sach da...tuc kraye de desh ch rehna te ohi sawidan rehna ethe gorea da,7 memberi kameti aala...ohi kanun rehne aa,jina karke Shahid Bagat Singh ji lala lajpat rai ji da case haar gaye c te hathyar chakne paye c. .india to 15 desh alag ho chuke ne hun takk manila takk purana bharat c ....bakki rahi gall punjab di eh 2046 ch hona ,te ohdo ikala punjab ni hor bohat totte ho jange is desh de ,main koi ehde hakk ch ni v assi shote shote hise kar dayie is desh de,pr etho diya hun walia sarkara hi vikayu ne...te lokk v sire ne etho de jo janwara di puja karde ne te bnde di parwa koi ni

    • @Rupinderkaur-cd4yj
      @Rupinderkaur-cd4yj 5 років тому

      @@jashangill8583 tu sahi keha bai

  • @starsteels4823
    @starsteels4823 4 роки тому +6

    Veer ji ਵਾਹਿਗੁਰੂ ਜੀ tavanu chardekal vich rakhan salut he tavanu

  • @barjindersingh1948
    @barjindersingh1948 3 роки тому +1

    Thanks for this video bro.

  • @navjotsidhu832
    @navjotsidhu832 4 роки тому +13

    Wahe guru Ji ....
    राज करेगा खालसा💪

    • @navjotsidhu832
      @navjotsidhu832 3 роки тому

      @Ravindra Karma knowledgeable person don't be in religion politics, we all are one, And yes read the history of Sikhism it will inhance ur knowledge

    • @navjotsidhu832
      @navjotsidhu832 3 роки тому

      @Ravindra Karma very intelligent person meet 1st one so far.....
      Good keep it up keep posting and make people aware about ur intelligence.....

  • @LegendsTvFacts
    @LegendsTvFacts 4 роки тому +8

    🥺🥺🥺 ehna mhaan itihaas apna.... aaj eh dekh k sharm aaa rhi v waal katwayi firde aa asi... bahut hi jyada vdia video bnayi bai g tusi... bahut bahut dhanwaaaad 🙏🙏🙏🙏🙏

  • @js.dhinjan7970
    @js.dhinjan7970 2 роки тому

    ਬਾਈ ਜੀ ਸਾਡੇ ਲੋਕਾਂ ਨੂੰ ਨੱਚਣ ਟੱਪਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਬਾਕੀ ਸਾਡੇ ਲੋਕਾਂ ਨੂੰ ਸਮਝਾਉਣਾ ਕੰਧ ਵਿੱਚ ਸਿਰ ਮਾਰਨ ਦੇ ਬਰਾਬਰ ਹੈ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੋ ਲੋਕਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ 🙏🙏 ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @rajkumarsaini1999
    @rajkumarsaini1999 5 років тому +6

    Kamal kar diti veer ji,Wahe Guruji,Gadar Aj vi Han sade Desh vich

  • @navdeepsingh4896
    @navdeepsingh4896 4 роки тому +7

    I am very thankful to you .
    You are doing very well so I request you to continue this process because there are very small facts available in books .

  • @rsidhu5239
    @rsidhu5239 4 роки тому +3

    Sardar Hari Singh Nalwa the great Jarnail of the World. Thanks

  • @gursewaksingh3740
    @gursewaksingh3740 4 роки тому +5

    we Sikhs need people like you who are giving the true info ......... WAHEGURU G KA KHALSA SRI WAHEGURU G KI FATEH

  • @letswatch6296
    @letswatch6296 5 років тому +17

    Je sainu patta hou ga ta tahi asi apne bacheya nu dsa gge
    ..like it jug jug veer

  • @harwindersandhu5651
    @harwindersandhu5651 3 роки тому +1

    Vir ji bhut details naal tuc explain kita guru mharaj chrdi kla ch rkhn thonu vir ji bhai jaita singh te v video bnao

  • @sarbjitsingh011
    @sarbjitsingh011 5 років тому +10

    Waheguru ji. Vv Good work paji. Specially jo knowledge te resorses da hwala de k tuci eh sab gllan nu authentically prove kite its the key..... keep On Waheguru ji bless u

  • @ManinderSingh-nk3lx
    @ManinderSingh-nk3lx 5 років тому +92

    ਜੇਕਰ ਡੋਗਰੇ ਗ਼ੱਦਾਰੀ ਨਾ ਕਰਦੇ ਤਾ ਗੁਰਮੁਖੀ ਲਿੱਪੀ ( ਪੰਜਾਬੀ ) ਅੰਤਰ ਰਾਸਟਰੀ ਭਾਸ਼ਾ ਹੋਣੀ ਸੀ

    • @ramandeep3901
      @ramandeep3901 4 роки тому +4

      Maninder Singh dogrea Da ant v Khalsa hi krunga

    • @tureture4340
      @tureture4340 4 роки тому +3

      @@ramandeep3901 bus Dream hai tera

    • @tureture4340
      @tureture4340 4 роки тому +1

      @@ramandeep3901 dum hai tera vich

    • @sunnyseth7704
      @sunnyseth7704 4 роки тому +1

      ture ture gadar besarm hunde nee bararm daa marna jera apna jamir marr jawe

    • @paramjitsingh-jb5gj
      @paramjitsingh-jb5gj 4 роки тому +2

      Waheguru ji.dhanwad ji

  • @user-kw4uw1wh7g
    @user-kw4uw1wh7g 2 роки тому +1

    ਬਹੁਤ ਵਧੀਆ ਵੀਡਿਓ ਆ ਜੀ ! ਧਨਵਾਦ 🙏🙏

  • @onkarsahota1677
    @onkarsahota1677 5 років тому +9

    ਤੁਸੀਂ ਵਿਡਿੳ ਹਿੰਦੀ ਅਤੇ ਹੋਰ ਭਾਸਾਵਾਂ ਵਿੱਚ ਵੀ ਬਣਵਾੳ ਤਾਂ ਕੀ ਦੇਸ ਦੇ ਹੋਰ ਲੋਕਾ ਨੂੰ ਵੀ ਪਤਾ ਲਗ ਸਕੇ ਸਿੱਖ ਇਤੀ ਹਾਸ ਵਾਰੇ
    ਵਾਹੇਗੁਰੂ ਜੀ

  • @kamaljeetsingh5049
    @kamaljeetsingh5049 5 років тому +8

    Waheguru ji Da khalsa waheguru ji di Fateh . Great hard work sir. really appreciate to you

  • @harkirtantvchannel3850
    @harkirtantvchannel3850 3 роки тому +1

    veer ji m tuhada dilo fan aa jo tusi ena vadia kmm kr rhe ho

  • @pintumatharoo8763
    @pintumatharoo8763 5 років тому +24

    Shiri Waheguru g da KHALSA
    Shiri Waheguru g di FATHE

  • @anoopsingh6061
    @anoopsingh6061 5 років тому +5

    mein ta sachi khush hogya tusi inna vadia tra history nu dasya

  • @jagmeetsingh611
    @jagmeetsingh611 3 роки тому +1

    Tuc krma wale ho jinaa ne himaat krk surme di bhaduri di shlagha kiti
    Eh sb zaari rkheoo ji🌹🌹

  • @babbubeimaan8578
    @babbubeimaan8578 5 років тому +35

    ਹਰੀ ਸਿੰਘ ਨਲੂਆ REAL KING 🙏

  • @gurnamsingh5343
    @gurnamsingh5343 5 років тому +8

    ਵਾਹਿਗੁਰੂ ਮਿਹਰ ਕਰੇ
    ਗਦਾਰਾ ਤੇ ਧਿਅਾਨ ਯਾਦਾ ਰੱਖਣਾ ਚਾਹੀਦਾ
    ਹੁਣ ਡੋਗਰੇ ਯਾਦਾ ਹੋਏ ਨੇ ਬੱਸ ਦੇਖਣ ਦੀ ਲੋੜ ਹੈ ਜਦੋ ਕੋਈ ਸਿੰਖਾ ਦੀ ਮਦੱਤ ਵਾਸਤੇ ਬਾੜ ਵਰਗੇ ਮਾੜੇ ਟੈਮ ਤੇ ਕੋਈ ਅਾਓਦਾ ਹੈ ਬਦਨਾਮ ਕਰਨ ਵਾਲੇ ਅਾਪਣਾ ਪੁਰਾ ਜੋਰ ਲਾਓਣ ਲੱਗ ਪਏ ਏਨੁੰ ਸਮਜੋ ਸਾਰੇ ਪਤਾ ਨਹੀ ਪੱਗ ਵਾਲੇ ਵੀ ਸਿੱਖਾ ਦੇ ਦੁਸਮਣ ਹੋਏ
    ਨੇ ਬਾਣੀ ਪੜਾਓ ਬੱਚੇਅਾ ਨੁੰ

  • @HSKHAIRA
    @HSKHAIRA 3 роки тому

    ਵਾਹਿਗੁਰੂ ਜੀ।
    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ।

  • @armaansachdeva894
    @armaansachdeva894 5 років тому +17

    I am proud to be a SIKH

  • @KulwinderSingh-do7bj
    @KulwinderSingh-do7bj 5 років тому +10

    Sardar Hari Singh Nalwa very good sihk zindabad waheguru ji ka Khalsa waheguru ji ki Fateh 🙏🙏🙏🙏🙏🌹

  • @madanlalsingla2218
    @madanlalsingla2218 4 роки тому +1

    Waheguru ji 🙏
    Bahout he wadhiaa zankari diti
    Thanks

  • @anmolrandhawa5463
    @anmolrandhawa5463 5 років тому +7

    Wah ji wah sadi kom di shan hari singh sardaar the real sardar ji

  • @gurubachansingh6663
    @gurubachansingh6663 4 роки тому +5

    Wahiguru ji Ka khalsa waheguru hi ki foteh . Many many thanks for the brave story . Agge vi Kari rakhna..

  • @sharansangha5098
    @sharansangha5098 4 роки тому +1

    Taxs veerae sanu ithas barae kush be ne pattha see God bless veerae👏💐👏🙏

  • @surindersingh4422
    @surindersingh4422 4 роки тому +5

    Waheguru G Kirpa Rkhn tuhde Jo tusi Ena Sikh kom Bare ds Rehe ho

  • @06Gurdaspur
    @06Gurdaspur 5 років тому +6

    Bohat wadia video a ji kirpa kr k edan dian hor videos upload keetian jaan tan jo sbb nu sikh jarnaila bare wadh ton wadh jankari mil ske

    • @successdarah
      @successdarah  5 років тому

      HANJI jrur harwinder bhaji...keep suporting🙏

  • @dilwinderrecords2760
    @dilwinderrecords2760 4 роки тому +2

    Veere bht bht dhanvaad dilo respect❤😘🙏sare topic te video bnayeo sikh dharam de ❤

  • @NeurotherapyQadian
    @NeurotherapyQadian 5 років тому +5

    Great

  • @gopyrandhawa269
    @gopyrandhawa269 5 років тому +4

    Boht hi vdia video create kiti tuc waheguru tuhade te mehr bhareya hath rakhen

  • @atarsingh9960
    @atarsingh9960 2 роки тому +2

    Bil kul ji tuhadde Naal Sannu Vi Maan hai Sikh Soormeya Te
    I’m proud be a Sikh, Dhan Guru Gobind Singh Sahib Ji Tusin Dhan ho , Waheguru , Allah te Guru Gobind Singh Sahib Vich Koi bhed nahin C , Great History of Sardar Hari Singh Nalwa Ji 👋Sat Sri Akal 👋

  • @bhaijaswindersinghjisodhin3302
    @bhaijaswindersinghjisodhin3302 4 роки тому +4

    ਵਾिਹਗੁਰੂ ਜੀ ਧੰਨ ਗੁਰੂ ਤੇ ਧੰਨ ਗੁਰੂ ਦੇ िਸਖ,,,,

  • @AjitSingh-km4jt
    @AjitSingh-km4jt 4 роки тому +13

    Waheguruji. Glorious fighter and tatction of the 'Sikh Kom'. God Bless this 'Kom'. May Waheguruji's Blessing shawer on us all.

    • @AjitSingh-km4jt
      @AjitSingh-km4jt 4 роки тому

      Thank you. I am Bless by AL'mighty

    • @laddisandhu6310
      @laddisandhu6310 4 роки тому

      Vr ji pls tusi apne Waze vch video kro oh kudi di awza vch Punjabi wali jaan nhi jst u di awza vch buth jaan aa tusi app vedio nal apne awza vch vedio kroo pls u di awza vch wahguru na jaan pyi

    • @TSR28
      @TSR28 3 роки тому

      ਵਾਹਿਗਰੂ

  • @puneetkaur8292
    @puneetkaur8292 2 роки тому +1

    Soorma sher sada ♥️♥️♥️♥️♥️♥️🚩🚩🚩

  • @ranyodhsandhu4636
    @ranyodhsandhu4636 5 років тому +5

    waheguru ji baut sohna biography c bro waheguru kirpa kra tuc ahda hi sada ch himat ta ball peda krda raho

  • @ghanashyamkumarpasawanphul7673
    @ghanashyamkumarpasawanphul7673 5 років тому +38

    ਸਿੱਖ ਕਦੇ ਨਾ ਹਰਦੇ ਜੇ ਅਪਣੇ ਜੜਾ੍ ਨਾ ਵੱਡਦੇ

  • @JasbirSingh-vh6qo
    @JasbirSingh-vh6qo 2 роки тому +1

    ਵਾਹਿਗੁਰੂ ਜੀ 🙏🙏

  • @Charanjitsingh-os2nc
    @Charanjitsingh-os2nc 5 років тому +7

    Highly appreciable project pesented by you tnks for updating the community with refs

  • @anuragchaudhary1650
    @anuragchaudhary1650 5 років тому +6

    proud of you brother...bot vdya kamm kar reha pra tu🙏🙏

  • @kuldeeprai9901
    @kuldeeprai9901 2 роки тому

    ਧੰਨਵਾਦ ਵੀਰ ਜੀ ਮਹਾਰਾਜ ਤਹਾਨੂੰ ਤਰੱਕੀ ਬਖਸ਼ੇ

  • @surenderkamboj6644
    @surenderkamboj6644 5 років тому +13

    Waheguru ji ka waheguru ji ki fateh 🙏🙏

  • @RajwinderKaur-uv1wp
    @RajwinderKaur-uv1wp 5 років тому +7

    Bhut hi vadia vedio h Hari Singh nalwa g bhadur c eh Te pta c pr ene jyada educated or intelligent v c hun pta lgea
    Or chup shah chup shah haria area
    Great thanks for great knowing vedio

  • @dhillonsaab1413
    @dhillonsaab1413 3 роки тому

    ਧੰਨਵਾਦ ਜੀ ਤੁਹਾਡਾ.ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਓ 🙏

  • @rajindergill8624
    @rajindergill8624 5 років тому +52

    ਹਾਂ ਜੀ ਸਾਮ ਸਿੰਘ ਅਟਾਰੀ ਨੂੰ ਵੀ ਡੋਗਰੇਆ ਨੇ ਧੋਖੇ ਨਾਲ ਸਹੀਦ ਕਰਵਾ ਦਿੱਤਾ ਸੀ

    • @sammychauhan8610
      @sammychauhan8610 4 роки тому +2

      ਡੋਗਰੇ ਕੌਣ ਸੀ ...ਕਿ ਗੱਲ ਅੱਜ ਦੇ ਟੀਮ ਸਿੱਖ ਡੋਗਰੇ ਨਹੀਂ ਵਾ ... ਗ਼ੁਰੂ ਘਰ ਦੀ ਗੱਦੀ ਲਾਇ ਗੁਰੂਆਂ ਤੇ ਗੋਲੀ ਚਲਾ ਸਕਦੇ ਨੇ ਉਹ ਸਿੱਖ ਗ਼ਦਾਰੀ ਨਹੀਂ ਕਰਨ ਗਏ

    • @kashmirdhanju1794
      @kashmirdhanju1794 4 роки тому +1

      Waheguru ji

  • @GurmeetSingh-ug4kj
    @GurmeetSingh-ug4kj 4 роки тому +4

    Sikh ithas bare jaankari den lai bahut bahut dhanwaad. Waheguru ji ka Khalsa waheguru ji ki Fateh.

  • @harmitsingh2989
    @harmitsingh2989 3 роки тому

    ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰੇ
    ਤੁਸੀਂ ਇਸੇ ਤਰ੍ਹਾਂ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦੇ ਰਹੋ।

  • @gagandeepgill1642
    @gagandeepgill1642 5 років тому +4

    Good job Sir je thanks god Blass to you sir