ਜਦੋਂ ਟਰੈਕਟਰ ਤੇ ਅਚਾਨਕ ਆ ਬੈਠੀ ਨਵ ਵਿਆਹੀ ਕੁੜੀ | Bhoot vs jatt | New punjabi videos

Поділитися
Вставка
  • Опубліковано 23 чер 2020
  • Dharnat Jhinjer
    ( Mob :- 8195865948 )
    Babaldeep Singh jhinjer
    writer:- Shiv Jot
    Editing :- Babaldeep singh jhinjer
    D.O.P :- BABALDEEP SINGH
    Instagram link👇
    dharnat_jhi...
    Facebook page 👇
    / desimastipindawale1
    Our social contact
    (E-Mail babaldeepsingh955@gmail.com )
    disclaimer
    The video is not intended to hurt anyone's religious spirit.
    This video is made for entertainment only.
    Story
    The story is many years old when Dharnat was going to his relative's house on a tractor with his peer Tarsem for some work. The month of Jeth .. peak afternoon .. when no bird-animal could be seen. The road was numb. It was scorching hot. But some trees that grew along the road were frozen for a while. The whole panda was seven or eight miles. The two were walking away talking. Suddenly Dharnat saw a woman standing on the side of the road at a short distance. She was wearing a red suit and she was shining from a distance. Top noon..It was strange to see a woman standing on a sunny road with a pen. When the tractor reached the woman standing on the side of the road .. she waved her hand and motioned to stop. Dharnat plowed the tractor and just asked, "Where is Biba going?" But she sat on the seat without giving any answer for a long time. Why he was feeling scared. He did not dare to ask any more questions. Without saying anything he started the tractor. He looked at the woman and saw that the bus was sitting quietly on the ground. This silence was making the atmosphere even more horrible. The sound of the tractor engine and tires was coming from the bus.
  • Розваги

КОМЕНТАРІ • 1,2 тис.

  • @harjinder245
    @harjinder245 4 роки тому +95

    ਛੋਟੇ ਵੀਰੋਂ, ਦਸਤਾਰ ਵਿੱਚ ਬਹੁਤ ਸੋਹਣੇ ਲਗਦੇ ਹੋ। 💕🙂🙏

  • @overseersinghbhullaroverse9716
    @overseersinghbhullaroverse9716 4 роки тому +11

    ਧਰਨਾਟ ਬਾਈ ਜੀ ਚੈਨਲ ਨੂੰ ਤਾਂ ਕਿੱਦੇ ਦਾ ਕੀਤਾ ਸੱਖਸਰੈਪ ਬਾਈ ਜੀ ‌, ਤੇਰੀ ਵੀਡੀਓ ਦੇਖਣ ਲਈ ਤਾਂ ਤਰਸਦੇ ਰਹਿਣੇ ਆ ਬਾਈ ਜੀ

  • @satnamsinghsatta6526
    @satnamsinghsatta6526 4 роки тому +39

    ਬਿਨਾਂ ਦੇਖੇ ਲਾਈਕ ਕਰਤਾ ਲਵ ਯੂ ਸਾਰੀ ਟੀਮ ਨੂੰ ਪੰਜਾਬ ਜਿੰਦਾਬਾਦ ਲਵ ਪੰਜਾਬ

  • @nschoudhary2806
    @nschoudhary2806 4 роки тому +6

    ਬਾਈ ਜੀ ਬਹੁਤ ਹੀ ਵਧੀਆ ਤੇ ਸੱਚੀਆਂ ਗੱਲਾਂ ਵੀਰੇ

  • @rajvirkaurcheema7005
    @rajvirkaurcheema7005 4 роки тому +27

    Love u ਟਰੱਕ ਭਰ ਕੇ ਤੁਹਾਡੀ ਸਾਰੀਟੀਮ ਨੂੰ

  • @BalrajSingh-yd6mz
    @BalrajSingh-yd6mz 4 роки тому +136

    Lale ne kiti kheti part kinu kinu chahida like kro👇
    👇👇bnadyo y yr

  • @ManjitKaur-nb1vd
    @ManjitKaur-nb1vd 4 роки тому +2

    Very nice video dharnat bhaji thank you bhaji par scary si

  • @babbu_sidhu0355
    @babbu_sidhu0355 4 роки тому +1

    🔥🔥🔥🔥

  • @Txrun0_
    @Txrun0_ 4 роки тому +7

    Kinne kinne bina dekya like kiti video

  • @user-ee8fm7qn5s
    @user-ee8fm7qn5s 4 роки тому +8

    ਬਹੁਤ ਵਧੀਆ👍💯
    25-------6---------2020

  • @sewak4694
    @sewak4694 4 роки тому +2

    ਘੈਂਟ ਬਾਈ ਜੀ 👌👌

  • @pargatsidhu3459
    @pargatsidhu3459 2 роки тому +1

    Super hit video ji dharnat Ji nu

  • @anmolpreetsingh1181
    @anmolpreetsingh1181 4 роки тому +21

    Make part 2 of this video please

  • @amandhindsa6492
    @amandhindsa6492 4 роки тому +3

    👌👌👌👌👌👌very nice

  • @Penduviralvideo
    @Penduviralvideo 4 роки тому

    ਬਹੁਤ ਸੋਹਣੀ ਵੀਡੀਓ ਧਰਨਾਟ ਸਿਆ

  • @luckysarhalivlogs422
    @luckysarhalivlogs422 3 роки тому +1

    ਬਹੁਤ ਵਧੀਆ ਕਹਾਣੀ ਲੱਗੀ End ਘੈਂਟ ਸੀ।
    Complete story 👌👍

  • @nihangsingh2195
    @nihangsingh2195 4 роки тому +14

    ਓਹ ਭਾਗ ਦੂਜਾ ਨੀ ਲੱਭ ਰਿਹਾ ਬਿੱਲੇ ਰਾਮ ਆਲਾ
    ਬਿੱਲੇ ਰਾਮ ਘਰੇ ਤਾੜੇਆ ਬਾਹਰ ਕਿਵੈਂ ਨਿੱਕਲੇਆ

  • @kuldeepkharoud3142
    @kuldeepkharoud3142 4 роки тому +5

    Nice video ❤️❤️ਵੀਰੇ ਲਾਲੇ ਨੇ ਕਰੀ ਖੇਤੀ ਵਾਲੀ ਵੀਡਿਉ ਬਣਾਉ

  • @parmindersingh294
    @parmindersingh294 3 роки тому

    NYC video dharnat ਬਾਈ ਜੀ 👌🏻👌🏻

  • @HarshDeep-yf7ey
    @HarshDeep-yf7ey 4 роки тому

    ਸਿਰਾ ਗਲ ਬਾਤ dharnat ਬਾਈ

  • @buntydhilwankalan319
    @buntydhilwankalan319 4 роки тому +3

    Dharnaat 22 ta Sira ee aa
    Baki team v poori Kaim aa Bro
    Love you yaaro

  • @HarpreetBhutal
    @HarpreetBhutal 4 роки тому +8

    Nice 👌🏿👌🏿👌🏿

  • @sandhu31wala
    @sandhu31wala 3 роки тому +1

    Good yar 22 all team sirra hi krde oo

  • @sukhdhindsasukhdhindsa7800
    @sukhdhindsasukhdhindsa7800 4 роки тому +1

    Nice sare ਟੀਮ ਨੂੰ ਮੁਬਾਰਕਾਂ and ਧਰਨਾਟ and ਗਿਲ ਬਾਈ and lalea ਜੀ and ਸਾਰੀ ਟੀਮ ਸਿਰਰਰਰਆ

  • @rajvirkaurcheema7005
    @rajvirkaurcheema7005 4 роки тому +33

    ਹਾਏ ਭੂਆ ਨੇ ਚਾਹ ਵੀ ਨੀ ਦਿੱਤੀ ਨਾ ਰੋਟੀ

    • @harjindersidhu1462
      @harjindersidhu1462 4 роки тому

      ⚾⚾⚾🎾🎾🎾🎾🥊🥊🥊🥊🐹🐹🐹🐹🐒🐒🦆🦆🚌🚌🚗🚒🚕🚐🚙🚐🚘🍎🍎🍎🍎🐭🤗🤑🤔🤔🤔🤑🤗🤑🤔🤔🤔🤑🤗🤑🤔🤔🤔🤑⭐🎱🍎🌌⭐🎱🍎🌌⭐🎱🍎🌌⭐🎱🍎🌌⭐🎱🍎🌌

    • @avtarsamra2823
      @avtarsamra2823 4 роки тому

      22g tractor bhought sona aa g avtarjit singh moga

    • @avtarsamra2823
      @avtarsamra2823 4 роки тому

      @@harjindersidhu1462 dhrnat22 g bhbsi gghair aa ge aa g

  • @RajveerSingh-sb8fd
    @RajveerSingh-sb8fd 4 роки тому +4

    Nice👍👍👍

  • @GurmeetKaur-pf4by
    @GurmeetKaur-pf4by 4 роки тому

    Dharnat singh veer bhut bdheeya
    Khas punjabi boli
    Ilove it

  • @gurpreetsinghdhaliwal5846
    @gurpreetsinghdhaliwal5846 4 роки тому

    👌👌👌👌video love u trurk var desi masti team nu

  • @ikbaljeetkaurkaur5138
    @ikbaljeetkaurkaur5138 4 роки тому +18

    👍👍👍ਦਿਨੇ ਚੜੇਲਾ ਦਿਸ ਗ ਈਆ ਧਰਨਾਟ ਨੂੰ 🤣🤣🤣

  • @kamallakhi283
    @kamallakhi283 4 роки тому +10

    make part 2 of this video please

  • @mukhrajsidhu4554
    @mukhrajsidhu4554 3 роки тому

    👍👍👌👌ਲਵ ਯੂ

  • @beantbrar2584
    @beantbrar2584 3 роки тому

    ਬਹੁਤ ਵਧੀਆ ਵੀਰੇ ਵੀਡੀਓ ਵੀਰੇ ਪੱਗਾ ਬਹੁਤ ਸੋਹਣੀਆਂ ਲਗਦੀਆਂ ਸਨ

  • @user-sx7tc3uu8v
    @user-sx7tc3uu8v 4 роки тому +16

    First comment first view

  • @amannmarahar1637
    @amannmarahar1637 4 роки тому +16

    ਸਾਲਿਆ ਆਪਾਂ ਤਾਂ ਆਪ ਕਿਰਾਏ ਤੇ ਵਹਾਉਂਨੇ ਆ। ਸਿਰਾ 👌👌👌🤣

  • @user-yj3hx4dv5b
    @user-yj3hx4dv5b 4 роки тому

    ਸਿਰਾ ਬਾਈ ਧਰਨਾਟ ...ਲਵ ਯੂ ਟਰਾਲੀ ਭਰ ਕੇ

  • @manjeetsingh2901
    @manjeetsingh2901 4 роки тому

    ਬਹੁਤ ਵਧੀਆ ਵੀਰ ਜੀ ਲਵ ਯੂ ਮਨਜੀਤ ਲਾਲਿਆ ਵਾਲੀ👌👍💜👍💛👌

  • @davindernirman6945
    @davindernirman6945 4 роки тому +4

    ਹੱਡਾ ਰੌੜੀ ਤੇ ਰਹਿੰਦੀ ਆ ਮੈਸਾ ਦਾ ਪੀਦੀ ਏ ਖੂਨ 😂😂👌👌

  • @gaggubhangal7617
    @gaggubhangal7617 4 роки тому +5

    Nyc ....👌

  • @kartarsidhu6395
    @kartarsidhu6395 3 роки тому +1

    Att. Karti. Bhai👍👍👌👌

  • @jatindertiwana7363
    @jatindertiwana7363 4 роки тому +1

    Bohut vadiya lgi video

  • @dadwalautotech6735
    @dadwalautotech6735 4 роки тому +7

    END

  • @pb-xchahal
    @pb-xchahal 4 роки тому +9

    End vere. Full Sirra

  • @bakshishsinghjuj9950
    @bakshishsinghjuj9950 4 роки тому +1

    ਨੰਬਰ ਏਕ ਵੀਡੀਉ ਹੈ ਵੀਰ ਜੀ ਕੋਈ ਕਮੀ ਨਹੀਂ ਹੈ ਇਸ ਵਿਚ ਟੀਮ ਦੇ ਸਭ ਵੀਰਾ ਨੂੰ ਬੁਹਤ ਬੁਹਤ ਮੁਬਾਰਕ ਹੋਵੇ

  • @babbusingh6249
    @babbusingh6249 4 роки тому +2

    😂😂😂😂😂😂😂😂😂😂😂
    Bai Hun Ki khitab Deva tuhanu Yarr Kamal hi karti end wich ta,
    Baba Nanak eda hi tuhanu chardi kalan wich rakhe 🙏🙏🙏🙏

  • @gillrampura1212
    @gillrampura1212 4 роки тому +6

    👌👌👌👌👌👌

  • @flopgamer12
    @flopgamer12 4 роки тому +8

    Nice ❤️❤️❤️

  • @user-ln6hg9kc3f
    @user-ln6hg9kc3f 3 роки тому

    ਨਾਈਸ ਵੀਡੀਓ 👌👌

  • @jasveerpalsingh1490
    @jasveerpalsingh1490 2 роки тому

    ਬਹੁਤ ਵਧੀਆ ਵੀਡੀਉ ਬਾਈ ਜੀ ਧਰਨਾਟ

  • @Dhindsa2800_
    @Dhindsa2800_ 4 роки тому +6

    end

  • @kaluaulakh3211
    @kaluaulakh3211 4 роки тому +4

    🔥🔥🔥🔥🔥🔥🔥

  • @jorasingh476
    @jorasingh476 3 роки тому

    ਆਜੋ ਆਜੋ ਤਿਆਰ ਆ

  • @kulvindersingh3189
    @kulvindersingh3189 3 роки тому +1

    Bahut badiya lagi

  • @teampb45jogewala90
    @teampb45jogewala90 4 роки тому +8

    ਬਾਈ ਵੀਡਿਓ ਸਿਰਾ ਪਰ ਥੋੜੀ voice problem a

  • @pakkependuz7813
    @pakkependuz7813 4 роки тому +4

    Awsome 😍😍

    • @avtarsamra2823
      @avtarsamra2823 3 роки тому

      ਧਰਨਾਟ ਜੀ ਅਵਾਜ ਬਹੁਤ ਘਟ ਆ ਧਿਆਨ ਰਖਿਆ ਕਰੋ ਜੀ

    • @SinghSingh-vo2pe
      @SinghSingh-vo2pe 3 роки тому

      @@avtarsamra2823 qqqq

  • @MANJEETSINGH-zb1xp
    @MANJEETSINGH-zb1xp 6 місяців тому

    राम राम सारी टीम को बहुत बड़िया लगे रहो

  • @j.sdhindsasinghsardar523
    @j.sdhindsasinghsardar523 4 роки тому +1

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ। love u ✈️✈️✈️✈️✈️ਭਰ ਕੇ 💞💞💞🌹🌹🌹💓💓♥️♥️💕💕💖💞🌹🌹💓

  • @kulwindersidhubrar7257
    @kulwindersidhubrar7257 4 роки тому +5

    ਬਾਈ ਜੀ ਵੀਡੀਓ ਤਾਂ ਵਧੀਆ ਗੀ। ਪਰ ਆਹਾ ਸੁਪਨਾ ਸੀ ਇਹ ਜਾਣ ਕੇ ਅਏ ਲੱਗਿਆਂ ਕਿ ਟਾਈਮ ਈ ਖਰਾਬ ਕੀਤਾ 👌👌👌👌👌👌👌

  • @harjitmehlanchowk4820
    @harjitmehlanchowk4820 4 роки тому +6

    ਐਵੇਂ ਡਰੀ ਜਾਂਦੇ ਓ, ਸਾਲੀ ਨੂੰ ਦੂਜੇ ਲੋਟ ਪੁੱਛੋ 😜😜

  • @itz_kulwinder_jatana
    @itz_kulwinder_jatana 4 роки тому +1

    Nice

  • @somnathgaur3626
    @somnathgaur3626 3 роки тому

    Bahut wadhiya video hai. Very good.

  • @Kabaddi_5911_
    @Kabaddi_5911_ 4 роки тому +5

    ❤❤❤

  • @kamalmogga9850
    @kamalmogga9850 4 роки тому +1

    Very nice 👌👌👌👌

  • @gursharanbhupal8524
    @gursharanbhupal8524 4 роки тому +1

    luv u tralli br ke

  • @balwindersahota6163
    @balwindersahota6163 3 роки тому

    Love u tralaa phar key veer g bahoot badiaa vdo lage ...😄😄😄❤🙏👌👌👌

  • @sodhisingh4678
    @sodhisingh4678 4 роки тому

    Dharnat y jma hi sera a by Tu te bholea y Tu v sera

  • @gursewaksekhon99
    @gursewaksekhon99 4 роки тому

    Bahut vdia bro..puri end gal baat ..gbu all team

  • @jagmeetsidhu5533
    @jagmeetsidhu5533 3 роки тому

    Bhut vdhia g davi rakho tarnat bai

  • @mandeepdhillon148
    @mandeepdhillon148 4 роки тому

    Hahahaha nice video y ਅੱਤ kra ti chakki ਰੱਖੋ fatte

  • @prabhdhaliwal5319
    @prabhdhaliwal5319 4 роки тому +2

    Nice video 👌👌👌

  • @kamaljeetkaur1158
    @kamaljeetkaur1158 3 роки тому

    ਬਹੁਤ ਵਧੀਆ

  • @majorsingh2606
    @majorsingh2606 3 роки тому +1

    Niceਯਰਨਾਟ

  • @kuldeepdhaliwal5297
    @kuldeepdhaliwal5297 4 роки тому +1

    1991 model either v nice

  • @charnacharna9431
    @charnacharna9431 4 роки тому

    ਬਹੁਤ ਵਧੀਆ ਵੀਡੀਓ

  • @akashjohal2273
    @akashjohal2273 4 роки тому +1

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਹੈ ਮੈ ਦੇਖਦਾ ਤਾ ਪਹਿਲਾ ਵੀ ਸੀ ਪਰ ਮੈਨੂੰ ਕਮੈਂਟ ਕਰਨਾ ਨੀ ਸੀ ਆਉਂਦਾ ਹੁਣ ਮੈ ਮੁੰਡੇ ਕੋਲੋ ਸਿੱਖ ਲਿਆ ਚੰਨਾ ਜੌਹਲ ਮੋਗਾ ਧੱਲੇਕੇ

  • @user-ln6hg9kc3f
    @user-ln6hg9kc3f 3 роки тому

    ਬਹੁਤ ਵਧੀਆ ਧਰਨਾਟ ਵੀਰੇ👌👍

  • @user-rj1wt8hg7k
    @user-rj1wt8hg7k 6 місяців тому

    Buhat vadya veer ji

  • @bestcomedyscenes1118
    @bestcomedyscenes1118 4 роки тому +1

    Siraaaaa

  • @sandeepaujlasandeepaujlaau7353
    @sandeepaujlasandeepaujlaau7353 3 роки тому

    ਦਿਲੋ ਪਿਆਰ ਧਰਨਾਟ ਵੀਰੇ ਸਾਰੀ ਟੀਮ ਨੂੰ ਵਿਡੀਉ ਤਾ ਅੱਗ ਸੀ ਅੱਗ ਪਰ ਵੀਰੇ ਮੈ ਰਾਤ ਨੂੰ ਦੇਖੀ ਏ ਡਰ ਵੀ ਲੱਗਦਾ ਪਿਆ ਏ ਵੀਰੇ ਹੁਣ ਹੱਲ ਤਾ ਪੈਗ ਏ ਜੌਨਸਨ ਦਾ ਉ ਲਾਉਣਾ ਪੈਣਾ ਬਾਈ ਮੈ ਹਫਤੇ ਦੇ ਅਖੀਰ ਵਿੱਚ ਪੀਦਾ ਹਾ ਪਰ ਅੱਜ ਤੀਸਰਾ ਦਿਨ ਏ ਲਾਉਣੀ ਪਵੇਗੀ ਪਟਿਆਲਾ ਲੁਧਿਆਣਾ ਮਾਨਸਾ ਬਠਿੰਡਾ ਸਾਰੇ ਪੈਗ ਲਾਉਣੇ ਪੈਣਗੇ ਵਿਡੀਉ ਅੱਤ ਸੀ ਵੀਰੇ ਲਵ ਯੂ ਜਹਾਜ਼ ਭਰਕੇ

  • @labhsingh3041
    @labhsingh3041 4 роки тому +1

    ਉਹ ਗੱਲ ਹੋਈ ਕੋਈ ਸੁਫਨੇ ਵਿੱਚ ਚੜ ਗਿਆ ਜਹਾਜ਼ ਤੇ ਜਹਾਜ਼ ਦੀ ਫੁੱਟ ਗਈ ਟੈਟੀ ਉਸ ਨੇ ਟੈਟੀ ਵਿੱਚ ਉਗਲ ਲਾ ਲਈ ਜਦੋਂ ਖੁਲੀ ਅੱਖ ਤਾ ਦੇਖਿਆ ਤਾਂ ਉਗਲ ਕੰਨ ਵਿੱਚ ਪਾਈ ਬੈਠਾ ਧਰਨਾਟ ਵੀਰ ਜੀ

  • @varindersingh286
    @varindersingh286 4 роки тому

    ਬਹੁਤ ਸਾਰਾ ਪਿਆਰ ਧਰਨਾਟ ਵੀਰ

  • @JaspalSingh-qq3ri
    @JaspalSingh-qq3ri 3 роки тому +1

    Love you.veer.👌👌👌❤️❤️❤️

  • @gursewaksinghbagri9909
    @gursewaksinghbagri9909 3 роки тому

    Gਧਰਾਨਾਟ22..ਕਿਆ.ਬਾਤ.ਏ

  • @dilbarkhandilbarkhan6614
    @dilbarkhandilbarkhan6614 3 роки тому +1

    Nice 👍😭😭😭 😎 a geaa have trnat and bably

  • @lovenitsharma3343
    @lovenitsharma3343 3 роки тому +1

    Bai Video Thudhi Bahut Vadhiya

  • @prembhartwaj2641
    @prembhartwaj2641 3 роки тому

    22 ਸਿਰਾ ਕਰਤਾ

  • @gandhicheema7390
    @gandhicheema7390 3 роки тому

    Was ji wah darnat Singh ji

  • @khan-bn6tp
    @khan-bn6tp 4 роки тому

    Sirrra video babeo

  • @babbusi3961
    @babbusi3961 4 роки тому +2

    Very nice 👍👍👍👍👍👍👍👍👍👍

  • @kulwindersidhu170
    @kulwindersidhu170 4 роки тому +1

    Very very nice video aa veer

  • @harshgill.750
    @harshgill.750 4 роки тому

    Bhoot alaa supnaa
    Sirraa veer

  • @garydeol9287
    @garydeol9287 4 роки тому

    Bhut wadiya bai 👌🏽👌🏽

  • @rajendrabishnoi4040
    @rajendrabishnoi4040 4 роки тому

    Very nice video tarnat bayi

  • @ujagarsingh8803
    @ujagarsingh8803 4 роки тому

    😄😄😄😄😄ਪੂਰੀ ਘੈਂਟ ਵੀਡੀਓ

  • @ranarajputvlogs6647
    @ranarajputvlogs6647 4 роки тому

    Siiirrrraaaaa gal bat AAA video

  • @manjitkaur7967
    @manjitkaur7967 3 роки тому

    ਧਰਨਾਟ ਵੀਰੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ ਮੈਨੂੰ ਸਾਰੀਆਂ ਵੀਡੀਓਜ਼ ਬਹੁਤ ਸੋਹਣੀਆਂ ਲੱਗਦੀਆਂ ਨੇ।ਵੀਰੇ ਚੰਗੀ ਆ ਤੁਹਾਡੀ ਭੂਆ ਚਾਹ ਦਾ ਵੀ ਨੀ ਲਿਆ।
    ਵੀਰੇ ਡਰਗੇ ਜ਼ਨਾਨੀ ਤੋਂ ਜਨਾਨੀਆ ਤੋਂ ਤਾਂ ਵੱਡੇ ਵੱਡੇ ਡਰਦੇ ਆ ਵੀਰੇ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਵੀਰੇ।

  • @user-vn4ol9xy2d
    @user-vn4ol9xy2d 3 роки тому +1

    ਦਸਤਾਰ ਖਁਬਾ ਸਁਜੀ ਜੀ

  • @sabranwale
    @sabranwale 4 роки тому

    ਘੈਂਟ ਬਾਈ..

  • @rickydhillon4731
    @rickydhillon4731 4 роки тому

    Vadia dharnat 22

  • @gurpreetSingh-lg7rh
    @gurpreetSingh-lg7rh 4 роки тому

    Nycc y good siraa karda o

  • @gurditjosan3628
    @gurditjosan3628 4 роки тому +1

    Siraaa lata yg 👌🏻👌🏻👌🏻👌🏻👌🏻👌🏻👌🏻👌🏻👌🏻👌🏻💯💯💯