ਜੈਮਲ ਫੱਤਾ

Поділитися
Вставка
  • Опубліковано 17 січ 2025

КОМЕНТАРІ • 611

  • @ManjinderSingh-ze1dq
    @ManjinderSingh-ze1dq 6 місяців тому +129

    ਜਮਾਂ ਸਿਰਾ ਲਾਤਾ ਕੋਈਂ ਪੇਸ਼ੇਵਰ ਕਲਾਕਾਰ ਵੀ ਨਹੀਂ ਗਾ ਸਕਦਾ ਦਿਲੋਂ ਸੈਲੂਟ ਆ ਮੇਰਾ।

  • @GurpreetSingh-oi5zr
    @GurpreetSingh-oi5zr 6 місяців тому +86

    ਬਾਬਾ ਜੀ ਬਹੁਤ ਹੀ ਵਧੀਆ ਗਾਇਆ ਇਸ ਉਮਰ ਵਿੱਚ ਮਾਣਕ ਸਾਹਿਬ ਨੂੰ ਗੳਣ ਬਹੁਤ ਹੀ ਮੁਸ਼ਕਲ ਹੈ ਸਲੂਟ ਹੈ ਬਾਬਾ ਜੀ ਨੂੰ

    • @halalamaster48
      @halalamaster48 4 місяці тому +1

      Manak saab ? He is responsible for chamkila’s death

  • @baltejdairyfarmmogapb6312
    @baltejdairyfarmmogapb6312 5 місяців тому +89

    ਇਹੋ ਜਿਹੇ ਹੀਰਿਆਂ ਦੀ ਜ਼ਿੰਦਗੀ ਪਤਾ ਨਹੀਂ ਕਿਥੇ ਲੁਕਿਆ ਹੋਇਆ ਦੀ ਲੰਘ ਗਈ ਅੱਜ ਦੇ ਜ਼ਿਆਦਾਤਰ ਗਾਇਕਾ ਨਾਲੋ ਹਜ਼ਾਰਾਂ ਗੁਣਾਂ ਚੰਗੀ ਹੈ ਬਾਪੂ ਜੀ ਦੀ ਗਾਇਕੀ ਸਲਾਮ ਆ ਬਾਪੂ ਜੀ ਨੂੰ

    • @Jag10789
      @Jag10789 3 місяці тому +3

      ਜੇ ਕਿਤੇ 50 ਸਾਲ ਪਹਿਲਾਂ ਸਟੇਜ ਤੇ ਚੜ੍ਹਿਆ ਹੁੰਦਾ ????? ਉਮਰਾਂ ਦੀ ਅਹੀ ਤਹੀ ਫੇਰਕੇ ਰੱਖਤੀ !!!??? ਇੱਕ ਵੀ ਗਲਤੀ ਨਹੀਂ, ਉਚਾਰਣ ਵਿੱਚ ਤੇ ਲਫ਼ਜ਼ਾਂ ਦੇ ਅਸਲੀ ਕਵਿਤਾ ਜਾਂ ਗੀਤ ਦੇ ਅਨੁਸਾਰ ਜੋੜ ਵਿੱਚ ਵੀ....ਆਪਣੀ ਬਿਰਧ ਹੁੰਦੀ ਹੇਕ ਨੂੰ ਢੱਕਣ ਲਈ ਕੋਈ ਭੰਨ ਤੋੜ ਨਹੀਂ ਕੀਤੀ।

  • @basantram9947
    @basantram9947 5 місяців тому +81

    ਸਾਜ਼ ਆਲੇ ਮੁੰਡੇ ਦਾ ਸਾਜ਼ ਬਹੁਤ ਹੀ ਪਿਆਰਾ ਅਤੇ ਦਿਲ ਨੂੰ ਖਿੱਚਵਾਂ ਹੈ ।ਪਰਮਾਤਮਾ ਇਸ ਦੀ ਉਮਰ ਲੰਬੀ ਕਰੇ ਅਤੇ ਇਸ ਨੂੰ ਤਰੱਕੀ ਬਖਸੇ । ਸਿਰਾ ਸਾਜ

    • @SukhmanHirke
      @SukhmanHirke  3 місяці тому

      ਬਹੁਤ ਬਹੁਤ ਧੰਨਵਾਦ ਜੀ

    • @SatpalSingh-do4nj
      @SatpalSingh-do4nj 2 місяці тому +1

      Good singar and Good Sajid

  • @darshansingh5731
    @darshansingh5731 5 місяців тому +27

    ਬਹੁਤ ਵਧੀਆ ਗਾਇਆ ਬਾਪੂ ਜੀ ਬਾਈ ਦੀ ਵੈਜੋ ਲਜਵਾਬ ਨਹੀ ਰੀਸਾ ਕਿਸੇ ਹੋਰ ਦੀਆ

  • @malkitghai4314
    @malkitghai4314 6 місяців тому +57

    ਆਵਾਜ ਵਿੱਚ ਦੰਮ ਹੈ,ਵਧੀਆ ਰੰਗ ਬੰਨ੍ਹਿਆ ਹੈ,ਪ੍ਰਮਾਤਮਾ ਚੜਦੀ ਕਲਾ ਬਖਸ਼ੇ, ਤੰਦਰੁਸਤੀ ਬਖਸ਼ਣ।

  • @harmeghsingh2399
    @harmeghsingh2399 6 місяців тому +78

    ਬਾਬਾ ਜੀ ਬਹੁਤ ਹੀ ਵਧੀਆ ਆਵਾਜ਼
    ਸੁਆਦ ਆ ਗਿਆ ਗੀਤ ਸੁਣ ਕੇ

  • @swarnsingh3667
    @swarnsingh3667 4 місяці тому +12

    ❤ ਅੱਜ ਵੀ ਲੋੜ ਹੈ ਦਮਦਾਰ, ਬੁਲੰਦ ਆਵਾਜ਼ ਤੇ ਸਾਫ਼ ਸੁਥਰੀ ਗਾਇਕੀ ਦੀ।
    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ..

  • @Gsaabਲਿਖਾਰੀ
    @Gsaabਲਿਖਾਰੀ 4 місяці тому +9

    ਇਹ ਹੁੰਦੇ ਆ ਅਸਲੀ ਗਾਇਕ ਬਹੁਤ ਹੀ ਸੋਹਣੀ ਅਵਾਜ਼ ਬਾਪੂ ਜੀ ਦੀ 🥰🥰👌🏻👌🏻💯💯

  • @rajinderaustria7819
    @rajinderaustria7819 6 місяців тому +36

    ਕੇਆ ਅਵਾਜ ਅਤੇ ਸੁੱਰ ਪ੍ਰਨਾਮ ਹੈ ਬਜੁਰਗਾਂ ਨੂੰ। ਮਿਉਜਿਕਲ ਵੀਰ ਨੇਂ ਵੀ ਕਮਾਲ ਕਰ ਦਿੱਤੀ।
    RAJINDER SINGH AUSTRIA
    (VIENNA)

  • @JitRam-fu8rz
    @JitRam-fu8rz 5 місяців тому +42

    ਆਪ ਜੀ ਨੇ ਬਹੁਤ ਹੀ ਵਧੀਆ ਮਾਣ ਜੀ ਦੇ ਗਾਏ ਜੈਮਲ ਫਤਾ ਦੀ ਕਲੀ ਗਾਈ ਆਪ ਇਸ ਉਮਰ ਵਿਚ ਵੀ ਇੰਨਾ ਵਿਦਿਆ ਗਾਇਆ ਧਨਵਾਦ

  • @SukhwinderSingh-fk3gy
    @SukhwinderSingh-fk3gy 6 місяців тому +29

    ਬਾਹ ਬਾਹ ਬਾਪੂ ਜੀ ਕਿਆ ਅਵਾਜ ਐ ਜਵਾਨੀ ਵੇਲੇ ਤਾਂ ਬਿਨਾ ਸਪੀਕਰ ਤੋਂ ਸਾਰੇ ਪਿੰਡ ਚ ਸਮਾਂ ਦਿੰਦੇ ਹੋਣੇ

  • @harveersingh8367
    @harveersingh8367 6 місяців тому +47

    ਬਾ ਕਮਾਲ ਦਾ ਗਾਇਆ ਬਾਪੂ ਜੀ ਨੇ ਕਮਾਲ ਕਰਤੀ ਉਹ ਵੀ ਇੱਕ ਹੀ ਸਾਜ ਨਾਲ ਐਸ ਉਮਰ ਚ ਜੁਗ 2 ਜੀ ਓ ਬਾਪੂ ਜੀ 👍🌹🙏🙏🙏🙏🙏

  • @balbirgill9961
    @balbirgill9961 5 місяців тому +35

    "ਜੀਓ ਬਾਬਿਓ ਜੀਓ " ਚੰਦਨ ਵਰਗੀ ਸੁਗੰਧ , ਇਹ ਅਸਲ ਕਲਾ ਆ ।ਆਮੀਨ

  • @SukhvinderKaur-pb4vu
    @SukhvinderKaur-pb4vu 6 місяців тому +92

    ਐਨੀ ਵੱਡੀ ਉਮਰ ਵਿਚ ਵੀ ਬੁਲੰਦ ਅਵਾਜ ਵਧੀਆ ਗਾਇਆ

  • @manindersingh6988
    @manindersingh6988 6 місяців тому +36

    ਬਹੁਤ ਵਧੀਆ ਗਾਇਆ ਰੂਹ ਖੁਸ਼ ਕਰਤੀ ਮਿੱਤਰੋ.

  • @jagseerdeol1298
    @jagseerdeol1298 5 місяців тому +9

    ਬਹੁਤ ਵਧੀਆ ਗਾਇਆ

  • @jashanandgurshaanshow8549
    @jashanandgurshaanshow8549 3 місяці тому +4

    ਪੰਜਾਬੀ ਗਾਇਕੀ ਦਾ ਅਨਮੋਲ ਰਤਨ ਬਰਕਤ ਸਿੱਧੂ ਸਾਹਿਬ

  • @HarjinderSingh-nz6uq
    @HarjinderSingh-nz6uq 5 місяців тому +14

    ਬਹੁਤ ਵੱਧੀਆ

  • @amriksingh4036
    @amriksingh4036 6 місяців тому +21

    ਬਹੁਤ ਵਧੀਆ ਬਾਬੇ ਨੇ ਜੈਮਲ ਫੱਤੇ ਦੀ ਵਾਰ ਗਾਈ ਹੈ।ਐਹੋ ਜਿਹੇ ਹੀਰੇ ਅਣਗੌਲੇ ਹੀ ਪਏ ਹਨ ।

  • @VickySingh-jl4mw
    @VickySingh-jl4mw Місяць тому +2

    ਬਹੁਤ ਹੀ ਵਧੀਆ ਗਾਇਆ ਬਾਬਾ ਜੀ ਧੰਨ ਧੰਨ ਕਰਾਤੀ ਵਾਲੀ ਸਿਰੇ ਵਾਰ ਗਾਈ ਹੈ ਜੈਮਲ ਫੱਤੇ ਦੀ ਮੈਂ ਕਹਿਨਾਂ ਇਨ੍ਹਾਂ ਤਾਂ ਮਾਣਕ ਨੇ ਵੀ ਨਹੀਂ ਗਾਇਆ ਅੱਜਕਲ੍ਹ ਦੇ ਤਾਂ ਜਮਾਂ ਫੁੱਦੂ ਕਲਾਕਾਰ ਨੇ ਗਰੀਬੀ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਇਹ ਬਹੁਤ ਵੱਡੀ ਮੁਸ਼ਕਲ ਹੈ ਕਿੱਥੋਂ ਲੁਕਿਆ ਰਿਹਾ ਬਾਈ ਇਨ੍ਹਾਂ ਚਿਰ,,

  • @monikarrda
    @monikarrda 6 місяців тому +29

    Very good babaji, धन्य हैं ऐसे गायक, इनका आशीर्वाद बना रहे।

  • @rubisandhu6177
    @rubisandhu6177 5 місяців тому +20

    ਵਾਹ ਕਿਆਬਾਤ ਬਾਪੂ ਜੀ ਇਸ ਉਮਰ ਚ ਏਨੀ ਅਵਾਜ ਜੁਗ ਜੁਗ ਜੀਉ ਬਾਪੂ ਜੀ 🙏🙏❤❤ਸਲੂਟ ਜੀ

  • @tsingh4685
    @tsingh4685 6 місяців тому +18

    ਬਹੁਤ ਬੁਲੰਦ ਅਵਾਜ਼ ਇਸ ਉਮਰ ਵਿੱਚ ,ਕਮਾਲ ਕਰਤੀ ਜੋੜੀ ਨੇ

  • @gurdialsingh8967
    @gurdialsingh8967 5 місяців тому +15

    Bapu Ji nu lakh lakh parnam ji ❤ very very nice

  • @dalbirsingh6944
    @dalbirsingh6944 5 місяців тому +6

    ਬਾਪੂ ਨੇ ਮਾਣਕ ਦੀ ਯਾਦ ਕਰਾ ਦਿੱਤੀ....ਕਮਾਲ ਹੋਗੀ 🎉

  • @jagdishsingh9965
    @jagdishsingh9965 6 місяців тому +97

    ਬਾਬਾ ਜੀ ਦੀ ਆਵਾਜ ਬਹੁਤ ਬੁਲੰਦ ਆਵਾਜ ਹੈ. ਬੜੇ ਦਮ ਨਾਲ ਗਾਇਆ. ਬਹੁਤ ਵਧੀਆ ਬਹੁਤ ਵਧੀਆ.

  • @jagmohansarao5273
    @jagmohansarao5273 15 днів тому +2

    ❤,,,,, ਵਾਹ ਵਾਹ ਜੀ ਵਾਹ ਉਸਤਾਦ

  • @rajwantsingh5046
    @rajwantsingh5046 6 місяців тому +133

    ਬਹੁਤ ਵਧੀਆ ਗਾਇਆ ਸਿਰਫ ਇੱਕ ਸਾਜ ਨਾਲ

    • @AjitSingh-op8qu
      @AjitSingh-op8qu 5 місяців тому

      ❤😂🎉😢😮😅😢😊😅😮😂❤❤❤❤❤❤❤❤❤❤❤

  • @myyoutube8625
    @myyoutube8625 5 місяців тому +11

    ਬਹੁਤ ਘੈਂਟ

  • @vanshikamehra2413
    @vanshikamehra2413 5 місяців тому +27

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @vanshikamehra2413
      @vanshikamehra2413 5 місяців тому +2

      ਬਾਬਾ ਫ਼ਰੀਦ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬਾਬਾ ਜੀ ਦੀ ਜੈ ਜੈ ਜੈ ਜੈ ਜੈ

  • @jagrajsingh9934
    @jagrajsingh9934 5 місяців тому +19

    ਬਾਪੂ ਜੀ ਛਾ ਗਏ ਬੁਲੰਦ
    ਆਵਾਜ਼

  • @nathasingh5116
    @nathasingh5116 5 місяців тому +7

    Very nice bapu ji waheguru ji mehar karna sab Da bhalla karna

  • @ConfusedBabyTurtles-xb9hn
    @ConfusedBabyTurtles-xb9hn 6 місяців тому +41

    ਬੜੀ ਬੁਲੰਦ ਅਵਾਜ ਏ ਬਾਪੂ ਦੀ।

  • @SandhuSaab-yo8cg
    @SandhuSaab-yo8cg 6 місяців тому +23

    💓🫡🏆 ਗੱਲ ਸਾਜ਼ ਦੀ ਨਹੀ ਗੱਲ ਇਸ ਉਮਰੇ ਜੋ ਆਪ ਦੀ ਹਿੰਮਤ ਤੇ ਜਜ਼ਬੇ ਨੂੰ ਸਲੂਟ ਹੈ ਬਾਬੇ 🙏🏻 ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਸਾਰੀਆ ਖੁਸੀਆ ਦੇਵੇ, ਇਹੋ ਜਿਹੇ ਰੱਬ ਦੇ ਬੰਦੇ ਦੀ ਬਾਂਹ ਫੜਨੀ ਚਾਹੀਦੀ ਹੈ ਜ਼ਰੂਰ ਹੈਲਪ ਕਰੋ ਇਸ ਬਜ਼ੁਰਗ ਦੀ।

  • @randhawa8233
    @randhawa8233 4 місяці тому +3

    ਅੱਜਕਲ ਦੇ ਬੇਸੁਰੇ ਕਲਾਕਾਰਾਂ ਨਾਲੋ ਲੱਖ ਗੁਣਾ ਖੂਬਸੂਰਤ ਪੇਸ਼ ,ਕਾਰੀ ਕੀਤੀ ਹੈ। ਇਸ ਉਮਰ ਚ ਵੀ ਅਵਾਜ ਚ ਜਾਨ ਹੈ ।। ਬ ਕਮਾਲ ਬਾਪੂ ਜੀ ਵਾਹ ਵਾਹ।।

  • @gurminderdhaliwal5768
    @gurminderdhaliwal5768 18 днів тому +2

    Very nice 👍🏼👍🏼👍🏼👍🏼🎉🎉🎉🎉🎉

  • @vinylRECORDS0522
    @vinylRECORDS0522 6 місяців тому +62

    ਉਮਰ ਦੇ ਇਸ ਪੜਾਅ ਵਿੱਚ ਬਾਬਾ ਕਮਾਲ ਕਰ ਰਿਹਾ।

  • @jassichahal8147
    @jassichahal8147 2 місяці тому +1

    ਇਸ ਉਮਰ ਵਿੱਚ ਵੀ ਦਮਦਾਰ ਅਵਾਜ਼❤❤❤❤❤

  • @AmarjitChahal-eg5sr
    @AmarjitChahal-eg5sr 5 місяців тому +5

    ਬਾਪੂ ਬਹੁਤ ਬਹੁਤ ਲੰਮੀ ਉਮਰ ਹੋਵੇ ਬਹੁਤ ਅੱਛਾ

  • @gagandeepkaur9942
    @gagandeepkaur9942 5 місяців тому +24

    ਇਕ ਸਾਜ ਨਾਲ ਕਿਨਾ ਸੋਹਣਾ ਗਾਇਆ ਅੱਜ ਦੇ ਗਾਇਕ ਧੱਬੜ ਧੱਸਾ ਲਾਦੇ ਧੱਕਾ

  • @GopalSingh-vq6ee
    @GopalSingh-vq6ee 6 місяців тому +19

    Kmal di Aawaz Babaa ji di es Umar vich bhi.

  • @bhupindersingh4264
    @bhupindersingh4264 3 місяці тому +1

    Thank you so very very nice 👍 Good Song baba ji 🙏 maher krao

  • @Fact22chanle
    @Fact22chanle 5 місяців тому +9

    Bhut vadiyaa ji very god bapu ji

  • @harwinderdhaliwal1227
    @harwinderdhaliwal1227 3 місяці тому +1

    75 year Bhaduri awjj very good sabh sa ashya hosla bhladh very good no 1 heart thankus

  • @opticalsworld2393
    @opticalsworld2393 2 місяці тому +1

    ❤❤ Waheguru ji..!! Bapu ji di Umar lambi te changi kro ji❤

  • @Jag10789
    @Jag10789 3 місяці тому +1

    ਜੇ ਕਿਤੇ 50 ਸਾਲ ਪਹਿਲਾਂ ਸਟੇਜ ਤੇ ਚੜ੍ਹਿਆ ਹੁੰਦਾ ????? ਉਮਰਾਂ ਦੀ ਅਹੀ ਤਹੀ ਫੇਰਕੇ ਰੱਖਤੀ !!!??? ਇੱਕ ਵੀ ਗਲਤੀ ਨਹੀਂ, ਉਚਾਰਣ ਵਿੱਚ ਤੇ ਲਫ਼ਜ਼ਾਂ ਦੇ ਅਸਲੀ ਕਵਿਤਾ ਜਾਂ ਗੀਤ ਦੇ ਅਨੁਸਾਰ ਜੋੜ ਵਿੱਚ ਵੀ....ਆਪਣੀ ਬਿਰਧ ਹੁੰਦੀ ਹੇਕ ਨੂੰ ਢੱਕਣ ਲਈ ਕੋਈ ਭੰਨ ਤੋੜ ਨਹੀਂ ਕੀਤੀ।
    ਵੀਡੀਓ ਬਣਾਉਣ ਵਾਲੇ ਤੇ ਸਾਜ਼ੀ ਮੁੰਡੇ ਦਾ ਧੰਨਵਾਦ ਇੱਕ ਅਤਿਅੰਤ ਜਜ਼ਬਾਤੀ ਪੇਸ਼ਕਸ਼ ਲਈ ! Salute Sir !

  • @gallasingh6313
    @gallasingh6313 3 місяці тому +1

    ਬਾਬਾ ਜੀ ਸਤ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਲਗਿਆ

  • @TrinityGospelMusicUSA
    @TrinityGospelMusicUSA 5 місяців тому +4

    ਵਾਹ ਵਾਹ ਕਿਆ ਬਾਤ ਆ.

  • @shamsingh275
    @shamsingh275 2 місяці тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KulwantSingh-dr2sb
    @KulwantSingh-dr2sb 2 години тому +1

    ਵਾਹਿਗੁਰੂ ਜੀ ਬਹੁਤ ਵਧੀਆ ਆਵਾਜ਼ ਹੈ, ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਚੜਦੀ ਕਲਾ ਵਿੱਚ ਰੱਖਣ

  • @MandeepSingh-mo5pv
    @MandeepSingh-mo5pv 3 місяці тому +1

    It was relly very awesome 👍 best song ❤️ with lots of feelings ❤

  • @HARJITSINGH-n8w
    @HARJITSINGH-n8w 5 місяців тому +3

    ਵਾਹ ਭਈ ਵਾਹ ਬੁਲੰਦ ਅਵਾਜ਼ ਬਾਬੇ ਦੀ❤

  • @jasbirsingh4433
    @jasbirsingh4433 3 місяці тому +1

    Kamal karti BABA JI ,Very sweet , high and original voice in this old age .
    BABA JI.........SALUTE .....TO YOU AND YOUR ........VOICE.
    THANK YOU.

  • @sukhwinder007singh2
    @sukhwinder007singh2 3 місяці тому +1

    ਬਹੁਤ ਵਧੀਆ ਜੀ

  • @manjitkaurkaur5963
    @manjitkaurkaur5963 3 місяці тому +1

    Bohuttttt buland Awaaj hai Bai ji......jio ji.....

  • @quantityquit426
    @quantityquit426 2 місяці тому +2

    ਵਾਹ -ਵਾਹ ਵਾਹਿਗੁਰੂ ਜੀ ਬਾਪੂ ਜੀ ਨੂੰ ਰੱਜ ਕਿ ਤੰਦਰੁਸਤੀ ਬਖਸ਼ਣ ।ਯੁੱਗੋ ਯੁੱਗ ਜੀਉ ਬਾਪੂ ਜੀ।

  • @Kuldipsingh-v8s
    @Kuldipsingh-v8s 4 місяці тому +1

    ਦਿਲੋਂ ਗਾਇਆ ਬਾਪੂ ਜੀ ਨੇ 💕💕

  • @raghvirsingh5769
    @raghvirsingh5769 3 місяці тому +1

    Bahut hi vadhiya bapu g dil ton salmm g 👏👌🫡🫡🫡🫡🫡

  • @lucky-bu1ji
    @lucky-bu1ji 5 місяців тому +3

    Wah bahut khoob 👍

  • @gurpreetSingh-nn3lw
    @gurpreetSingh-nn3lw 5 місяців тому +4

    ਬਾਬਾ ਜੀ ਬਹੁਤ ਵਧੀਆ ਜੀ

  • @kartarsingh8987
    @kartarsingh8987 4 місяці тому +3

    ਬਹੁਤ ਵਧੀਆ

  • @BalwinderSingh-jw5ws
    @BalwinderSingh-jw5ws Місяць тому +2

    ਬਾਬਾ ਜੀ ਨੇ ਕਮਾਲ ਕਰ ਦਿੱਤੀ ਐਡੀ ਬੁਲੰਦ ਆਵਾਜ਼ ਵਾਹ ਜੀ ਵਾਹ 👍

  • @karnawalform8580
    @karnawalform8580 4 місяці тому +2

    VERY NICE SONG BABA JI 👍👍👍👍👍🙏🙏🙏🙏💯💯

  • @preetamsinghsandhu1783
    @preetamsinghsandhu1783 3 місяці тому +1

    ਬਹੁਤ ਵਧਿਆ🎉

  • @TarasinghSamagh-bn2zg
    @TarasinghSamagh-bn2zg 3 місяці тому +1

    ਵੀਰ ਦਵਿੰਦਰ ਸਿੰਘ ਬੈਨੀਪਾਲ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਰਚਨਾ ਕੀਤੀ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ, ਬਿਲਕੁੱਲ ਸੱਚਾਈ ਹੈ ਜੀ

  • @surdipkaur5909
    @surdipkaur5909 4 місяці тому +2

    Buhat vadia song bapu ji❤

  • @sikandarsingh1758
    @sikandarsingh1758 4 місяці тому +2

    ਬਾਕਮਾਲ ❤ ਬਾਬੇ ਨੇ ਰੂਹ ਖੁਸ਼ ਕਰਤੀ

  • @balwinderthethi3856
    @balwinderthethi3856 2 місяці тому +1

    ਬਾਬਾ ਜੀ ਬਹੁਤ ਵਧਿਆ ਗਾਇਆ ਹੈ ਕਮਾਲ ਕਰ ਦਿੱਤੀ ਹੈ

  • @harmeghsingh2399
    @harmeghsingh2399 3 місяці тому +1

    ਸਾਜ ਵਾਲੇ ਵੀਰ ਦੀ ਕਲਾਂ ਵੀ ਸਲੋਹਣ
    ਯੋਗ ਹੈ ਬਹੁਤ ਹੀ ਪਿਆਰ ਨਾਲ ਗਾਇਆ

  • @jwalagaget8057
    @jwalagaget8057 Місяць тому +1

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਿਰਫ਼ ਇੱਕ ਹੀ ਸਾਜ਼ ਨਾਲ ਬਹਿਜਾ ਬਹਿਜਾ ਬਹਿਜਾ ਕਰਵਾਈ ਪੲਈਹੈ

  • @NishanSingh-lp5pp
    @NishanSingh-lp5pp 3 місяці тому +2

    🌹🙏🌹🙏🌹🙏🌹 ਬਹੁਤ ਵਧੀਆ ਗੀਤ ਗਾਇਆ ਜੀ 🌹🙏🌹🙏🌹🙏🌹🙏🌹🙏🌹

  • @Nirvair254
    @Nirvair254 5 місяців тому +3

    Bahut wadhia gall aa bi

  • @HarjeetSingh-vi7kk
    @HarjeetSingh-vi7kk 2 місяці тому +2

    Very very good 👍 👏

  • @gurmitsingh7537
    @gurmitsingh7537 4 місяці тому +2

    ਬਜ਼ੁਰਗ ਨੇ ਬਹੁਤ ਸੋਹਣਾ ਗਾਇਆ ਹੈ ਜੀ, ਵਾਹਿਗੁਰੂ ਜੀ ਇਹਨਾਂ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ਣ ।

  • @PlayStore-zb7rq
    @PlayStore-zb7rq 4 місяці тому +1

    ਦੋਵਾਂ ਦਾ ਗਾਣਾ ਤੇ ਵਜਾਉਣ ਸ਼ਲਾਘਾਯੋਗ ਹੈ। ਜੀਉਂਦੇ ਰਹਿਣ।

  • @JoginderkaurSandhu-ov7bs
    @JoginderkaurSandhu-ov7bs 4 місяці тому +1

    ਬਾ ਕਮਾਲ ਟੈਲੈਟ ਸਲਾਮ ਬਾਪੂ ਜੀ👌👌🙏🙏

  • @kewaljauda
    @kewaljauda 3 місяці тому +1

    Very very good barhe bhai khush kits khush hi raheine

  • @captbantsingh1899
    @captbantsingh1899 2 місяці тому +2

    Baba de Sound and Song with lovely awaz

  • @shamsingh275
    @shamsingh275 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @wasdapunjab5575
    @wasdapunjab5575 4 місяці тому +1

    ਤੂੰ ਤਾਂ ਯਾਰ ਸਾਰੀ ਜ਼ਮੀਨ ਦੇ ਪਲਾਟ ਕੱਟਣ ਨੂੰ ਫਿਰਦਾ ਫੇਰ ਤਾਂ ਵੋਟ ਮੁਸ਼ਕਿਲ ਆ ਵੀਰ 😅😂😂😂
    ਵਾਹਿਗੁਰੂ ਤਰੱਕੀਆਂ ਬਖਸ਼ੇ ਮੇਹਨਤ ਯਾਰੀ ਰੱਖ ਮਾਲਕ ਜਰੂਰ ਬਾਂਹ ਫੜ੍ਹ

  • @JaspreetKaur-ut9gv
    @JaspreetKaur-ut9gv 5 місяців тому +2

    Bahut badiya bapu ji,❤❤❤❤❤❤❤❤❤bahdayi

  • @Smart-One
    @Smart-One 4 місяці тому +1

    ਬਹੁਤ ਵਧੀਆ ਜੀ ❤️🍁💰

  • @Naher.records
    @Naher.records 5 місяців тому +3

    ਬਹੁਤ ਹੀ ਵਧੀਆ ਹੈ ਜੀ 🙏🙏

  • @gurshan97122
    @gurshan97122 5 місяців тому +2

    Good baba ji. Bahut vadiya ji. Music is original. Music plus point hai. Tuanks so much. Mann khusss ho gya. Hor gana lee ke ayavo. ❤❤❤❤❤❤❤❤❤❤❤❤❤🎉🎉🎉🎉🎉

  • @ramsingh209
    @ramsingh209 6 місяців тому +14

    ਇਹ ਬੱਚਾ ਵੀ ਕਦੇ ਵਡੀਆਂ ਸਟੇਜਾਂ ਤੇ ਦੇਖਿਆ ਕਰਾਂ ਗੇ।

  • @lakhvirsingh682
    @lakhvirsingh682 2 місяці тому +1

    Kamal aa very good, 👍👍👍

  • @GurdeepSingh-nd5zd
    @GurdeepSingh-nd5zd 4 місяці тому +1

    Bohat vadya ajj de geetkaran nu Baba ji ton sikhna cahida eh hai virsa

  • @parmjitsingh3820
    @parmjitsingh3820 5 місяців тому +2

    Kiaa baat bapu ji kmaal ae G ❤❤❤❤❤

  • @jagdipsingh3323
    @jagdipsingh3323 3 місяці тому +1

    ਮੌਕੇ ਦੀ ਨਬਜ।ਬਹੁਤ ਵਧੀਆ।

  • @gurcharansingh5542
    @gurcharansingh5542 4 місяці тому +1

    ਇਸ ਉਮਰ ਵਿਚ ਐਨੀ ਵਧੀਆ ਅਵਾਜ਼ ਅਤੇ ਗਾਉਣ ਦਾ ਅੰਦਾਜ਼ ਬਹੁਤ ਵਧੀਆ ਲੱਗਾ ਲੱਗਦਾ ਹੈ ਇਹ ਨਸ਼ੇ ਤੋਂ ਵੀ ਬਚੇ ਹੋਏ ਹਨ

  • @arjunbhargav5913
    @arjunbhargav5913 Місяць тому +1

    Baba ji me kamal kar dita

  • @Manpreetsingh-bw2rj
    @Manpreetsingh-bw2rj 5 місяців тому +2

    Baba ji ghaint awaj ty badhiya saund

  • @MDofficial5
    @MDofficial5 5 місяців тому +3

    Bahut hi badhiya

  • @SonamMashal
    @SonamMashal 5 місяців тому +3

    Ih sada rishtadar ha❤❤❤❤❤ dada ji na ❤❤sirsa to

    • @SonamMashal
      @SonamMashal 5 місяців тому

      Thoda kada pind ha ji

  • @parmjitsingh3820
    @parmjitsingh3820 6 місяців тому +7

    Kiaa baat Bapu G di saji v very nice 👍

  • @muskanchopra0786
    @muskanchopra0786 4 місяці тому +1

    ਬਹੁਤ ਹੀ ਵਧੀਆ ਆ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @harjotnoor7289
    @harjotnoor7289 6 місяців тому +5

    Saloot hai bapu ji nu sira hi lata umra de hisab nal no 1❤

  • @s.tarsemsingh4733
    @s.tarsemsingh4733 Місяць тому +1

    ਵਾਹ ਜੀ ਵਾਹ,, ਬਹੁਤ ਹੀ ਵਧੀਆ ਗਾਇਆ।

  • @krishanr5549
    @krishanr5549 6 місяців тому +10

    ਬਾਬਾ ਜੀ ਬਿਲਕੁਲ ਮਾਣਕ ਸਾਹਿਬ ਦੀ ਕਾਪੀ good voice.😂