BABA | BAPU BALDEV SINGH & GAGANDEEP SINGH | LIVE | AWSM STUDIOS | LATEST PUNJABI SONG

Поділитися
Вставка
  • Опубліковано 12 вер 2017
  • Watch "BABA" new Punjabi video song 2017 by Gagandeep Ft. Bapu Baldev Singh music by Gagandeep Singh, lyrics by Harwinder Tatla releasing on Awsm Studios
    ♫ Song: BABA
    ♫ Singer: BAPU BALDEV SINGH & GAGANDEEP SINGH
    ♫ Lyrics: HARWINDER TATLA
    ♫ Music Label: AWSM STUDIOS
    -------------------------------------------
    ---------------------------------------------------------------
    Connect with AWSM STUDIOS
    ----------------------------------------------------------------
    For Latest Punjabi video's and songs stay connected with us!!
    ► LIKE US - / awsmstudios
    ► Instagram - / awsmstudios_
    ► SUBSCRIBE - / @awsmstudios
  • Розваги

КОМЕНТАРІ • 1,7 тис.

  • @user-gd9mj2oq7b
    @user-gd9mj2oq7b 11 місяців тому +3

    ਬਹੁਤ ਵਧੀਆ ਹੈ ਜੀ , ਗੱਲ ਸਿਰੇ ਹੀ ਲਾ ਦਿੱਤੀ , ਇਸ ਰਚਨਾ ਤੋਂ ਸਾਡੇ ਸਮਾਜ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿਸ ਤੇ ਚਲਦਿਆਂ ਅਸੀਂ ਬਾਬਿਆਂ ਤੋਂ ਰਹਿਤ ਸਮਾਜ ਬਣਾ ਕੇ ਚੰਗੇ ਪੜੇ ਲਿਖੇ ਇਨਸਾਨਾਂ ਦਾ ਸਮਾਜ ਸਿਰਜ ਸਕੀਏ ਜਿਸ ਵਿੱਚ ਸਿਰਫ ਸਚਾਈ ਤੇ ਸਿੱਖਿਆ ਤੇ ਸਮਾਜੀ ਕਦਰਾਂ ਕੀਮਤਾਂ ਦਾ ਮੁੱਲ ਹੋਵੇ ।

  • @craftydiljot8283
    @craftydiljot8283 2 роки тому +21

    ਅਸਲ ਸਚਾਈ ਬਿਆਨ ਕੀਤੀ ਵੀਰ ਜੀ
    ਸਲਾਮ ਜੀ ਤੁਹਾਨੂੰ ਼ ਮਨਜੀਤ ਮਾਸਟਰ ।

  • @kamalpreet6900
    @kamalpreet6900 Рік тому +5

    ਬਾਬਿਆ ਨੂੰ ਜੇ ਪ੍ਰਮੋਟ ਜਨਾਨੀਆ ਨਾ ਕਰਨ ਤਾਂ ਇਹਨਾਂ ਨੂੰ ਕੋਈ ਜੁੱਤੀ ਵੱਟੇ ਵੀ ਨਾ ਪੁੱਛਦਾ। ਬਹੁਤ ਵੱਧੀਆ ਗਾ ਰਹੇ ਹੋ। ਮਾਸਟਰ ਨਿਰਭੈ ਸਿੰਘ ਫਤਿਹਗੜ੍ਹ ਸਾਹਿਬ।

  • @rampreetgrewal1138
    @rampreetgrewal1138 2 роки тому +15

    ਬਿਲਕੁਲ ਸਹੀ ਕਿਹਾ ਜੀ ਕੋਈ ਗਲਤ ਨਹੀਂ ਕਿਹਾ ।।
    100%Right

  • @rampreetgrewal1138
    @rampreetgrewal1138 10 місяців тому +23

    ਇਸ ਨੂੰ ਲਿਖਣ ਵਾਲੇ ਨੂੰ ਕੋਟ ਕੋਟ ਕਰੋੜ ਵਾਰੀ ਸਲਾਮ। ।

  • @draw_withme.404
    @draw_withme.404 Рік тому +19

    ਬਾਈ ਜੀ ਦਿਲ ਖੂਸ਼ ਹੋ ਗਿਆ ਕਸਮ ਨਾਲ

  • @BalwinderSingh-lk8hq
    @BalwinderSingh-lk8hq 10 місяців тому +10

    ਬਹੁਤ ਖੂਬ ਪਰਮਾਤਮਾ ਤੁਹਾਨੂੰ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਇਹੋ ਜਿਹੀਆਂ ਹੋਰ ਨਵੇਂ ਗੀਤ ਲੈ ਕੇ ਆਓ ਰੂਹ ਖੁਸ਼ ਹੋ ਗਈ ਸਾਰਾ ਹੀ ਸੱਚ ਬਿਆਨ ਕਰ ਦਿੱਤਾ ਬਹੁਤ ਬਹੁਤ ਧੰਨਵਾਦ

  • @Nenysandhu
    @Nenysandhu 3 роки тому +26

    ਸੁਣ ਸੁਣ ਕਿ ਮਨ ਜਿਆਦਾ ਖੁਛ ਹੁਦਾ ਸਦਾ ਬਹਾਰ ਜਿਉਦੇ ਰਹੋ

  • @preetpreet260
    @preetpreet260 Рік тому +14

    ਬਹੁਤ ਵਧੀਆ ਵੀਰ ਜੀ। ਤੁਸੀਂ ਬਿਲਕੁਲ ਅਸਲੀਅਤ ਪੇਸ਼ ਕੀਤੀ ਹੈ।

  • @karamjitsingh8908
    @karamjitsingh8908 Рік тому +20

    ਬਹੁਤ ਖੂਬ!ਸਮਾਜ ਦੀ ਤਸਵੀਰ ਸਿਰਜ ਦਿੱਤੀ।

  • @KHALSARAJ1991
    @KHALSARAJ1991 2 роки тому +43

    Bahut ਹੀ ਸੋਹਣਾ ਗਾਇਆ ਵਾਹਿਗੁਰੂ ਮੇਹਰ ਰੱਖੇ ਕੋਈ ਹੋਰ ਲਿਖੋ song ਬਾਬਿਆਂ ਤੇ

    • @resalsingh8825
      @resalsingh8825 2 роки тому

      😘😘qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @SatpalSingh-ms3hq
    @SatpalSingh-ms3hq 3 роки тому +41

    ਸੱਚਾਈ ਤੇ ਪੰਜਾਬੀ ਗਾਇਕੀ।👍👌👍👌💐💐👌👌👌ਦਿੱਲੋਂ ਸਲਾਮ, ਤੁਸੀਂ ਪੰਜਾਬ ਦੇ ਗਾਇਕ ਅਤੇ ਯੋਧੇ ਹੋ।

  • @AshokKumar-wf1tg
    @AshokKumar-wf1tg 3 роки тому +37

    ਬਹੁਤ ਵਧੀਆ ਸੱਚਾਈ ਨੂੰ ਖੂਬਸੂਰਤ ਆਵਾਜ਼ ਵਲੋਂ ਖੂਬਸੂਰਤੀ ਨਾਲ ਰੱਖਿਆ 👌👌👌👌👌

  • @gursharansinghnambardar3877
    @gursharansinghnambardar3877 2 роки тому +40

    ਵਾਹ ਬਈ ਵਾਹ ਸਮਾਜ ਵਿੱਚ ਸਚਾਈ ਪੇਸ਼ ਕਰ ਕੇ ਵਿਖਾ ਦਿੱਤੀ। ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਸਚਾਈ ਉਤੇ ਪਹਿਰਾ ਦੇਣ ਲਈ ਬਲ ਬਖਸ਼ੇ।

    • @JaswantSingh-jn6ii
      @JaswantSingh-jn6ii Рік тому +2

      ਅਜਿਹੀਆ‌ ਖਰੀਆ‌ ਖਰੀਆ‌ ਹੋਰ‌ ਭੀ‌ ਲਿਆੳ‌ ਪਖੰਡੀ‌ ਨੰਗੇ‌ ਕਰੌ‌ ਸਮਾਜ ਬਚਾੳ‌ ਪਖੰਡੀ‌ ਲੂਟੇਰਿਆ‌ ਤੋ‌ ਬਹੁਤ ਸੂੰਦਰ‌ ਗਾਇਆ‌ ਹੈ‌ ਵਾਹਿਗੁਰੂ‌ ਚੜਦੀਕਲਾ‌ ਬਖਸਣ‌ ਜੀ

  • @AKGAMING-ys5gl
    @AKGAMING-ys5gl 2 роки тому +25

    ਵਧੀਆ ਗੀਤ ਹੈ, ਦੋਵੇਂ ਹੀ ਗਾਇਕ ਚੰਗੀ ਤਰਾਂ ਗਾ ਰਹੇ ਹਨ। ਧੰਨਵਾਦ ਜੀ।

  • @saabsandhu407
    @saabsandhu407 3 роки тому +25

    ਸਤਿ ਸ੍ਰੀ ਅਕਾਲ ਬਾਬਾ ਜੀ ਵਾਹ ਤੁਹਾਡਾ ਗੀਤ

  • @brotherstudioproduction7847
    @brotherstudioproduction7847 3 роки тому +30

    ਬਾਪੂ ਜੀ ਧੰਨ ਧੰਨ ਕਰਵਾਤੀ..

  • @JOGINDERSINGH-ol2mx
    @JOGINDERSINGH-ol2mx Рік тому +9

    ❤❤
    ਬਾਬੇ ਸੰਤ ਤੇ ਸਾਧੂ ਬਨੳਨ ਦੀ ਯੁਨੀਵਰਸਟੀ ਖੁਲਨੀ ਜਰੁਰੀ ਹੈ ਜੀ

  • @tarsemsingh8861
    @tarsemsingh8861 Рік тому +8

    ਬਹੁਤ ਬਹੁਤ ਧੰਨਵਾਧ ਜੀ !ਜੇ ਕਿਤੇ ਤੁਹਾਡਾ ਗਾਣਾ ਸੁਣ ਕੇ ਨਕਲੀ ਬਾਬਿਅਾ ਤੇ ਅਨਪੜ ਲੋਕਾ ਨੂੰ ਅਕਲ ਅਾ ਜਾਵੇ ?

  • @jasbirkaur6836
    @jasbirkaur6836 2 роки тому +7

    Bhut vdhia 🙏🙏🙏❤️❤️❤️👌👌👌🌹🌹🌹Edan e lagge raho ji🎉🎉🎉🎉🎉👌👌👌👌

  • @rachpalsingh4513
    @rachpalsingh4513 Рік тому +11

    ਮੇਹਰ ਕਰੇ ਸੱਚ ਨੂੰ ਸੱਚ ਕਹੋ ਜਿਵੇਂ ਬਾਪੂ ਕਹਿੰਦਾ ਰੱਬ ਇੱਕ ਹੈ ਅਤੇ ਸਦਾ ਇੱਕ ਹੈ

  • @harbhajansingh1713
    @harbhajansingh1713 Рік тому +5

    ਵਾਹ ਵਾਹ ਕਿਆ ਬਾਤ ਹੈ ਸੱਚ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @DarshanSingh-vf1kt
    @DarshanSingh-vf1kt Рік тому +23

    ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਸੱਚ ਦੀ ਪੇਸ਼ਕਾਰੀ ਕੀਤੀ ਹੈ ।ਬਹੁਤ ਹੀ ਸੁਚੱਜੇ ਢੰਗ ਨਾਲ ਅੰਧ ਵਿਸ਼ਵਾਸੀਆ ਦੀਆ ਅੱਖਾਂ ਖੋਲਣ ਦੀ ਕੋਸਿਸ਼ ਕੀਤੀ ਗਈ ਹੈ । ਉਸਤਾਦ ਲਾਲ ਚੰਦ ਯਮਲਾ ਜੀ ਦੀ ਗਾਇਕੀ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ।ਬਹੁਤ ਬਹੁਤ ਧੰਨਵਾਦ ਜੀ ।🌹🌹🌹🌹🌹👏🏻👏🏻👏🏻👏🏻👏🏻

  • @jasvindersandhu7949
    @jasvindersandhu7949 2 роки тому +9

    ਸਁਚੀਂ ਅਨੰਦ ਆ ਗਿਆ।

  • @kanwarkaursingh8211
    @kanwarkaursingh8211 3 роки тому +22

    ਬਹੁਤ ਹੀ ਵਧੀਆ ਅਤੇ ਭਾਵਪੂਰਤ ਸਚਾਈ ਭਰਿਆ ਗੀਤ ਹੈ ਜੀ। ਬਹੁਤ ਬਹੁਤ ਧੰਨਵਾਦ ਹੈ ਜੀ।

  • @preetjotkaur3592
    @preetjotkaur3592 2 роки тому +21

    ਬਹੁਤ ਵਧੀਆ ਗਾਇਕੀ ਕਮਾਲ ਕਰਤੀ ਭਾਈ ਸਾਹਿਬ ਜੀ

  • @vaidtarloksingh8385
    @vaidtarloksingh8385 Рік тому +6

    ਵੀਰੋ ਐਦਾਂ ਲੱਗਦਾ ਜਿਵੇਂ ਪੁਰਾਣੀ ਜਵਾਨੀ ਯਾਦ ਆ ਗੲੀ ਹੋਵੇ

  • @mandeepvirk0001
    @mandeepvirk0001 3 роки тому +39

    ਜ਼ੜਤੇ ਕੋਕੇ ਹਿੱਕ ਠੋਕ ਕੇ,, ਲਾਂਵ ਯੂ ਬਜ਼ੁਰਗੋ ਵੀਰ ਸਿਰਾਂ ਕਰਤਾ , love you brother 🙏🙏 god bless you 🙏 brother 😘🙏🌹

    • @khetasingh8601
      @khetasingh8601 10 місяців тому

      ਨਿਰਾ ਈ ਬਕਵਾਸ ਕਿਸੇ ਦੀ ਨਿੰਦਿਆ ਕਰਨ ਤੇ ਸੂਣਨ ਵਿੱਚ ਕਿੱਡੀ ਕੂ ਵਡਿਆਈ ਐ!ਬਾਕੀ! ਰਹੀ ਗਲ ਲੀਡਰਾਂ ਦੀ 75 ਸਾਲਾਂ ਤੋਂ ਕੌਣ ਨਹੀਂ ਜਾਣਦਾ ਇਹਨਾਂ ਦੀ ਅਸਲੀਅਤ! ਫੇਰ ਆਪਾਂ ਕੀ ਵਗਾੜਤਾ ਇਹਨਾਂ ਦਾ

  • @naranjankang7412
    @naranjankang7412 3 роки тому +112

    ਬਹੁਤ ਖੂਬਸੂਰਤ
    ਸਮੇਂ ਮੁਤਾਬਕ ਐਨ ਢੁਕਵਾਂ
    ਸ਼ਬਦਾਵਲੀ ਸ਼ਾਨਦਾਰ
    ਪੂਰਨ ਤਾਲਮੇਲ
    ਜੋਸ਼ ਭਰਪੂਰ ਗਾਇਨ ਕੀਤਾ।
    ਸਿਆਸਤਦਾਨਾ ਦੇ ਬਖੀਏ ਉਧੇੜੇ।ਹਨ।
    ਪੋਸਟਰਾ ਵਾਲੀ ਗਲ
    ਭੰਨਤੋੜ
    ਪੁਲੀਸ ਦੀ ਬੇਵਸੀ ਦਾ ਰੋਣਾ
    ਭੋਲੀ ਜਨਤਾ ਦੀ ਲੁੱਟ
    ਸਾਰੀ ਤਸਵੀਰ ਪੇਸ਼ ਕੀਤੀ ਗਈ ਹੈਜੀ ਧੰਨਵਾਦ ਨਿਰੰਜਨ ਸਿੰਘ ਕੰਗ ਮੋਰਿੰਡਾ

    • @ManjitSingh-qc7gu
      @ManjitSingh-qc7gu 3 роки тому +2

      Verwgoob

    • @gkgr3401
      @gkgr3401 3 роки тому +1

      God bless very nice song

    • @kaursingh2510
      @kaursingh2510 3 роки тому +2

      Very nice g

    • @deepthelegend7810
      @deepthelegend7810 3 роки тому +2

      Baba bs ji meri awaj sunoge te ........ bas 1 war eho jiha gana ..... mai tuhade nal bolna chahuda ha pls ...me bs aujla asr

    • @ravailkhaira6434
      @ravailkhaira6434 2 роки тому

      Naranjan kang tuc sahee nireekhan kita

  • @RanjitSingh-rk7lg
    @RanjitSingh-rk7lg Рік тому +45

    ਬਹੁਤ ਬਹੁਤ ਖੂਬਸੂਰਤ ਅੰਦਾਜ਼, ਆਵਾਜ਼ ਅਤੇ ਰਚਨਾ।🌹🌹🌹🌹

  • @dharampalsingh5036
    @dharampalsingh5036 2 роки тому +26

    Very good song and prefect in all respects. Super explanation regarding Baba's. ਬਹੁਤ ਹੀ ਸੁੰਦਰ ਗੀਤ ਤੇ ਉਸ ਤੋਂ ਵਧੀਆ ਤਰੀਕੇ ਨਾਲ ਗਾਇਆਂ। ਢੌਗੀ ਬਾਬਿਆਂ ਬਾਰੇ ਬੇਹੱਦ ਖੂਬਸੂਰਤ ਤਰੀਕੇ ਨਾਲ ਦੱਸਿਆ। ਅਫਸੋਸ ਸਾਡੇ ਲੋਕਾਂ ਦੀ ਸਮਝ ਵਿੱਚ ਫਿਰ ਨਹੀਂ ਆਉਦਾ।

  • @SurjitSingh-mb9et
    @SurjitSingh-mb9et 3 роки тому +93

    ਬਹੁਤ ਮੁਬਾਰਕਾਂ ਭਾਈ ਸਾਹਿਬ ਜੀ ਕੋਈ ਵਿਰਲਾ ਹੀ ਅਸਲੀਅਤ ਗਾਉਦਾ
    ਜੀਓ

  • @sjsb3347
    @sjsb3347 2 роки тому +34

    ਬਹੁਤ ਵਧੀਆ
    ਦਿਲ ਖੁਸ਼ ਕਰ ਦਿੱਤਾ ਹੈ

  • @ksidhuksidhu9983
    @ksidhuksidhu9983 3 роки тому +13

    ਵਾਹ ਵੀਰ ਗਗਨਦੀਪ ਸਿੰਘ , ਤੇ ਬਾਪੂ ਬਲਦੇਵ ਸਿਆਂ ।ਮਾਲ ਮੂਲ ਜਦ ਖਾਧਾ ਹੁੰਦਾ-ਧੰਨ ਧੰਨ ਕਰਾ ਛੱਡੀ ਐ😂😂

  • @husanheera6867
    @husanheera6867 2 роки тому +55

    ਵੀਰ ਜੀ ਸੁਣ ਕੇ ਦਿਲ ਤੇ ਰੂਹ ਖੁਸ਼ ਹੋ ਗੲੇ, ਮਜ਼ਾ ਆਇਆ

  • @somnath1444
    @somnath1444 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਮਾ ਥੁੱਹੀ ਨਾਭਾ ਵਾਹਿਗੁਰੂ ਜੀ ਮੈਨੂੰ ਚੱਕ ਹੈ ਜੀ ਕੀ ਆਹ ਕਲਾਕਾਰ ਜਿਵੇਂ ਮੰਗਲ ਸਿੰਘ ਦਿਵਾਨਾ ਜੀ ਦਾ ਹੀ ਪੁਤਰ ਹੋਵੇ ਪਿੰਡ ਬਜੀਦ ਪੁਰ

  • @nishansingh-es2cr
    @nishansingh-es2cr Рік тому +6

    Afsos eda de geet kadhi treding vich nhi hunde enii vadia kalam Dil khush ho gyea sunn kee

  • @surjitsingh7938
    @surjitsingh7938 2 роки тому +17

    ਬਹੁਤ ਵਧੀਆ ਹੈ ਜੀ♥️♥️♥️

  • @dsmangat8864
    @dsmangat8864 2 роки тому +16

    ਵਾਹ ਜੀ ਵਾਹ ਗਾੳਣ ਆਲੇ ਵੱਟ ਕੱਢਤੇ ਨਜ਼ਾਰਾ ਲਿਆ ਦਿੱਤਾ ਇਹ ਹੈ ਅਸਲ ਗਾਇਕੀ ਜਿਊਂਦੇ ਰਹੋ

  • @RamanKumar-fj7op
    @RamanKumar-fj7op 3 роки тому +12

    2008 wich mein te Bapu Baldev Singh je ne ps ph 8 mohali duty kiti hai . Bahut change insan ne ehna da beta S Gagandeep Singh bhi bahut vadhiya insan hai. Har waqat parmatma nu yaad karan wale bahut change bande ne

  • @prandeepsingh6913
    @prandeepsingh6913 3 роки тому +9

    ਵਾਹ ਜੀ ਵਾਹ ਕਿਆ ਬਾਤ ਹੈ 👍👌

  • @rampreetgrewal1138
    @rampreetgrewal1138 9 місяців тому +2

    ਬਹੁਤ ਹੀ ਵੱਡੀ ਸੋਚ ਨਾਲ ਵਧੀਆ ਸੋਚ ਨਾਲ ਇਹ
    ਲਾਈਨਾਂ ਲਿਖੀਆਂ ਗਈਆਂ ਹਨ। ਕੋਟ ਕੋਟ ਦੁਆਂਵਾ। ।

  • @bholasingh2217
    @bholasingh2217 2 роки тому +48

    ਬਾ ਜੀ ਵਾਹ 🥀 ਕਮਾਲ ਕਰਤੀ ਵੀਰ ਬਲਦੇਵ ਸਿੰਘ ਅਤੇ ਗਗਨਦੀਪ ਸਿੰਘ ਜਿਉਂਦੇ ਬਸਦੇ ਰਹੋ ਗੁਰੂ ਭਲਾ ਕਰੇ

  • @khushmeetgianavideos7910
    @khushmeetgianavideos7910 3 роки тому +63

    ਜਿੰਨੀ ਤਾਰੀਫ਼ ਕਰੀੲੇ ਉਨੀਂ ਹੀ ਘੱਟ ਹੈ

  • @manmohansingh1956
    @manmohansingh1956 3 роки тому +61

    ਲੇਖਣੀ, ਸੰਗੀਤ, ਅਦਾਕਾਰੀ, ਪੇਸ਼ਕਾਰੀ ਦਾ ਸੁਮੇਲ ਬਾਕਮਾਲ। ਜਿਉਂਦੇ ਵੱਸਦੇ ਰਹੋ ਜੀ।।।

    • @sadhusingh8152
      @sadhusingh8152 3 роки тому +5

      ਸਮੇ ਦੇ ਹਾਣ ਪਰਬਾਣ ਗੀਤ ਸਮਾਜ ਸੁਧਾਰਕ ਮਨੋਰੰਝਨ,,ਵਾਹ ਵਾਹ ,,,,,ਮੰਦ ਬੁੱਧੀ ਸਮਜ ਕਰੋ ਸਤਿ ਬਚਨ ਸਤਿਬਚਨ,,,,,,,ਕਦੋਂ ਗੱਪ ਬਚਨ ਕਹੋਂਗੇ,,,,,ਓਡੀਕ,,,,

    • @palsingh987
      @palsingh987 3 роки тому +1

      Intoxicated in mixer of Communism & Corporate garbage are on payroll to bark at our family, social, religious sense & establishments. Babe were connected to public identify problems & long term solutions. Entertainment Kanjer Khanna exploit emotions to sell their garbage 24 hours are worse than drug dealers.

    • @manmohansingh1956
      @manmohansingh1956 3 роки тому +3

      @@sadhusingh8152 ਸਾਰੇ ਬਾਬੇ ਮਾੜੇ ਨਹੀਂ। ਪਰ ਪਿਛਲੇ ਕਈ ਸਾਲਾਂ ਤੋਂ ਬਾਬਿਆਂ ਦੀਆਂ ਖਬਰਾਂ ਜਿਹੜੀਆਂ ਵੀ ਆਈਆਂ, ਜ਼ਿਆਦਾਤਰ ਚੰਗੀਆਂ ਨਹੀਂ ਸਨ। ਉਹਨਾਂ ਹੀ ਖਬਰਾਂ ਤੇ ਇਹ ਗੀਤ ਹੈ।

    • @ravailkhaira6434
      @ravailkhaira6434 2 роки тому +2

      manmohan ji sahee baat tuhadi

    • @ravailkhaira6434
      @ravailkhaira6434 2 роки тому +1

      @@palsingh987 ji partakh nu je parmaan de lorrh hundi tan tuhadi gll manan yog c,ghatto ghatt apne bnauti comment de tulna baki cmments nal v kr lvo ke mand budhi de chaldian foke hankar ton bina tuhade palle foke te sukke giyan ton bina hor kujh tuhade palle hai ni ji. ik bhasha vich likho ,do gharaan da kutta bhukha he mrda hai.Enni liyakat de malak tuc nhe haige ji,glti lyi mafi ji.dhnnvad ji.

  • @balvirbainsbains4384
    @balvirbainsbains4384 2 роки тому +64

    ਵੀਰ ਜੀ ਤੁਸਾਂ ਦਾ ਬਹੁਤ ਬਹੁਤ ਧੰਨਵਾਦ ਤੁਸਾਂ ਪੁਰਾਣਾ ਟਾਇਮ ਚੇਤੇ ਕਰਵਾ ਦਿੱਤਾ ਹੈ ਤੁਸਾਂ ਦਾ ਗੀਤ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ ਮੈ ਤੁਸਾਂ ਨੂੰ ਦਿਲੋ ਸਲੂਟ ਕਰਦਾ ਹਾਂ

  • @baldevsinghkular3974
    @baldevsinghkular3974 Рік тому +21

    True & very meaningful! Pleasantly composed,sang & presented.Thanks for uploading .

  • @KaranSingh-dz9jq
    @KaranSingh-dz9jq 3 роки тому +20

    वाह क्या बात है आज के बाबाऔ ऊपर आच्छ व्यंग है। लोक गाने मे 👌👌👌

  • @waheguru9224
    @waheguru9224 3 роки тому +87

    ਅੱਜਕਲ੍ਹ ਦੇ ਬਾਬਿਆਂ ਬਾਰੇ ਜੋ ਗਾਇਆ ਸੱਚ ਗਾਇਆ। ਬਹੁਤ ਸਕੂਨ ਮਿਲਿਆ ਜੀ।

  • @mr.narindersingh879
    @mr.narindersingh879 Рік тому +8

    Wa ji wa Rooh khush krti waheguru Chardikala Bakshan

  • @basramufliswriter1751
    @basramufliswriter1751 Рік тому +51

    ਵਾਹ ਬਈ ਵਾਹ। ਗੀਤ ਸੁਣ ਕੇ ਰੂਹ ਖੁਸ਼ ਹੋ ਗਈ। ਧੰਨ ਧੰਨ ਕਰਵਾਤੀ। ਸੱਚੀਆਂ ਗੱਲਾਂ ਸੱਚੇ ਬੋਲ। ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਬਿਓ।

  • @paroshpanju4219
    @paroshpanju4219 3 роки тому +7

    seera....ਅਸਲ਼ੀ ਲੋਕਧਾਰਾ ਚ ਰੰਗੇ ਹੋਏ, ਅੰਦਰਲੀ ਜਵਾਨੀ ਨੂੰ ਟੁੰਬਦੇ ਇਸ਼ਕ ਵਰਗੇ ਮਸ਼ੂਕ ਦੇ ਬੁੱਲਾਂ ਵਰਗੇ ਮਿੱਠੇ ਗੀਤ...

  • @surinderkaur1290
    @surinderkaur1290 3 роки тому +66

    ਵਾਹ ਜੀ ਵਾਹ ਮਨ ਖੁਸ਼ ਹੋ ਗਿਆ ਬਾਬਿਆਂ ਦੇ ਪਖੰਡ ਬਾਦ ਤੇ ਕਰਾਰੀ ਸੱਟ ਮਾਰੀ ਆ 😂😂😂😀😀😀

  • @AmrikSingh-ut6yj
    @AmrikSingh-ut6yj 2 роки тому +6

    ਵਾਹ ਜੀ ਵਾਹ ਸੁਆਦ ਆ ਗਿਆ

  • @avtargrewal3723
    @avtargrewal3723 3 роки тому +41

    ਬਾਬਾ ਜੀ ਧੰਨ ਧੰਨ ਕਰਾਤੀ ਬਾਈ ਚਕਦੇ ਫੱਟੇ ਅੜਾਦੇ ਤੋਤੇ

  • @AvtarSingh-bn8ve
    @AvtarSingh-bn8ve 3 роки тому +67

    ਮਨ ਖੁਸ ਕੀਤਾ ਮਰਜਾਂ ਮੈਂ ਗੁੜ ਖਾਕੇ & very very real

  • @nirmalsingh9008
    @nirmalsingh9008 2 роки тому +7

    ਬਹੁਤ ਵਧੀਆ ਗੀਤ

  • @kanwaldipkaur8277
    @kanwaldipkaur8277 3 роки тому +9

    Bilkul asli tasveer khichchi hai. Lajwab!

  • @manjitsingh9644
    @manjitsingh9644 3 роки тому +81

    ਬਹੁਤ ਖੂਬਸੂਰਤ ਸਚਾਈ ਪੇਸ਼ ਕੀਤੀ
    ਕਮਾਲ ਕਰ ਦਿੱਤੀ ਬਾਪੂ ਜੀ

  • @surjitsingh6142
    @surjitsingh6142 Рік тому +6

    ਬਹੁਤ ਖੂਬ ਜੀ 🙏

  • @tarlochansingh6624
    @tarlochansingh6624 Рік тому +4

    ਢਾਈ ਬਜੇ ਆਲੇ ਰੇਡੀਓ ਦੇ ਗੀਤ ਯਾਦ ਕਰਾਤੇ ਜੀ, ਬਹੁਤ ਖੂਬ।

  • @lakhwindersinghmultani1619
    @lakhwindersinghmultani1619 3 роки тому +13

    ਵਾਹ ਭਈ ਵਾਹ। ਬਹੁਤ ਹੀ ਵਧੀਆ ਤੇਲਾਂ ਸਚਾਈ ਹੈ ਗੀਤ ਵਿਚ। ਵਾਹਿਗੁਰੂ ਜੀ ਕਿਰਪਾ ਕਰਨ ਕਲਮ ਤੇ ਗਲੇ ਨੂੰ ਹੋਰ ਤਾਕਤ ਤੇ ਬੱਲ ਰੱਖਣ।

  • @sudhirsharma6849
    @sudhirsharma6849 4 роки тому +41

    HAHAHA.. MZa aa geya yaar, Asli Sach. Baabean de. Hor karo eda de songs.

  • @parmjitsingh8753
    @parmjitsingh8753 2 роки тому +8

    ਬਹੁਤ ਵਧੀਆ ਗੀਤ ਜੀ ਸੱਚ ਬੋਲਿਆ

  • @raghbirsinghdhindsa3164
    @raghbirsinghdhindsa3164 Рік тому +1

    ਬਹੁਤ ਹੀ ਵੱਡੀ ਸੱਚਾਈ ਬਿਆਨ ਕੀਤੀ ਹੈ।👌👍

  • @karamjitsingh8522
    @karamjitsingh8522 3 роки тому +128

    ਅੱਜ ਕੱਲ ਦੇ ਗਾਇਕਾਂ ਨੂੰ ਸੁਣ ਲੈਣਾਂ ਚਾਹੀਦਾ
    ਇਹ ਅਸਲ ਗਾਇਕੀ ਆ ਜੀ

  • @swarnjitkhurana3082
    @swarnjitkhurana3082 3 роки тому +10

    Very good Veerji. Tussi ta kamal kar diti ji. Bilkul sach. Ji

  • @gurlabhsra1998
    @gurlabhsra1998 2 роки тому +2

    ਬਹੁਤ ਵਧੀਆ ਲੱਗਿਆ ਜੀ ਸਾਰੇ ਥੱਲੇ ਸੁੱਟ ਦਿੱਤੇ

  • @user-gd9mj2oq7b
    @user-gd9mj2oq7b 11 місяців тому +4

    ਬਾਬਾ ਜੀ ਤੁਸੀਂ ਤਾਂ ਜਮਾਂ ਸਿਰੇ ਹੀ ਲਾਤਾਂ ਕੰਮ , ਇਸ ਤੋਂ ਲੋਕਾਂ ਨੂੰ ਕੁਝ ਸਿੱਖਣ ਦੀ ਲੋੜ ਹੈ ।

  • @sonusingh2364
    @sonusingh2364 3 роки тому +7

    ਅਤ ਕਰਾਤੀ ਵੀਰ ਜੀ 👌

  • @damandeepsingh3165
    @damandeepsingh3165 2 роки тому +4

    ਬਹੁਤ ਵਧੀਆ ਹੈ ਧੰਨਵਾਦ

  • @MALKITSingh-xi6dm
    @MALKITSingh-xi6dm Рік тому +12

    Very nice song.....listened 100 times .plz Never delete it.

  • @devindersingh5902
    @devindersingh5902 3 роки тому +51

    ਬਾਬਿਆਂ ਦੀ ਅਸਲੀਅਤ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ।

  • @sadhusingh2052
    @sadhusingh2052 2 роки тому +4

    ਬਹੁਤ ਵਧੀਆ ਇਹੋ ਜੇ ਗੀਤ।ਗਾਉਣੇ ਚੰਗੇ ਲਗਦੇ ਐ

  • @lovey9423
    @lovey9423 Рік тому +1

    ਬਹੁਤ ਖੂਬ ਬਹੁਤ ਖੂਬ ਬਾ ਕਮਾਲ 👍🏻👍🏻🙏🙏

  • @ashrafkhanofficialtv2890
    @ashrafkhanofficialtv2890 2 роки тому +9

    ایک عرصے بعد کسی بابے کا کلام سننے کو ملا ہے
    جزاک اللہ 🌹🌹🙏🙏🙏

  • @atwalcheapenergy3918
    @atwalcheapenergy3918 2 роки тому +3

    ਹੁਣ ਤੁਹਾਡੀ ਖੈਰ ਨਹੀਂ ਫੈਸ਼ਨੇਬਲ ਢੱਡਰੀ ਬਾਬਾ ਤੁਹਾਡੇ ਮਗਰ ਜਰੂਰ ਪਵੇਗਾ

  • @JassiSingh-kt9mz
    @JassiSingh-kt9mz 3 роки тому +49

    100/ਸਹੀ ਲਿਖਿਆ ਜੀ ਪਰ
    ਇਹ ਲੋਕਾਂਨੂੰ ਸਮਝਣ ਦੀ ਲੋੜ ਹੈ
    ਪਰ ਜਦੋਂ ਤੱਕ ਵਹਿਮ ਭਰਮ ਭੁਲੇਖੇ
    ਨਹੀਂ ਛੱਡਦੇ ਖੁਦ ਪੜ੍ਹ ਲਿਖ ਕੇ ਵੀ
    ਇਹਨਾਂ ਤੋਂ ਬਾਹਰ ਨਹੀਂ ਆ ਸਕਦੇ

  • @rampreetgrewal1138
    @rampreetgrewal1138 9 місяців тому +2

    ਜੇ ਇਹ ਲਾਈਨਾਂ ਅੱਜ ਦੀਆਂ ਸਰਕਾਰਾਂ ਤੇ ਲਿਖ ਦਿੱਤੀਆਂ ਜਾਣ ਖੂਬ ਆਨੰਦ ਆਵੇਗਾ।

  • @Malikmarjide
    @Malikmarjide Рік тому +17

    After 5 year v ohi swaad aa reha , such aa great lyrics।

  • @hsbhullar..8509
    @hsbhullar..8509 Рік тому +6

    Wah Wah 👍👍dil khush ho giya Bahut vadhia viang bharia song ate avaaj luv u both

  • @mann-kg4pg
    @mann-kg4pg 3 роки тому +7

    ਬਹੁਤ ਵਧੀਆ ਜੀ ਦਿਲ ਖੁਸ਼ ਕਰਤਾ ਜੇ। ਬਹੁਤ ਹੀ ਜਿਆਦਾ ਵਧੀਆ ਲਿਖਿਆ ਹੈ। ਮੇਰੇ ਮਨ ਪਸੰਦ ਹੀ ਲਿਖ ਦਿੱਤਾ ਜੇ।ਇਹਨਾਂ ਦੋਵਾਂ ਦਾ ਵੀ ਕੋਈ ਤੋੜ ਨਹੀਂ ਜੇ। ਕਿਆ ਗੁਣ ਜੇ। ਬਹੁਤ ਵਧੀਆ ਰਿਆਜ। ਬਹੁਤ ਵਧੀਆ ਜੀ।

  • @reet_6945
    @reet_6945 Рік тому +1

    ਬਹੁਤ ਅੱਛਾ ਸਚਾਈ ਪੇਸ਼ ਕਰਨ ਲਈ ਇਹ ਹੁੰਦੀ ਹੈ ਗਾਇਕੀ🙏🏻

  • @HarvinderSingh-hg5pi
    @HarvinderSingh-hg5pi 2 роки тому +1

    🙏🙏🙏🙏 ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ

  • @Avtarsinghdnl
    @Avtarsinghdnl 3 роки тому +50

    ਵੈਰੀ ਗੁੱਡ ਜੀ ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @gurtazzsingh2773
    @gurtazzsingh2773 3 роки тому +8

    ਵਾਹ ਜੀ ਵਾਹ । ਬਾਬਿਆਂ ਦਾ ਕੌੜਾ ਸੱਚ।

  • @HarwinderSingh-kx2px
    @HarwinderSingh-kx2px Рік тому +2

    ਬਾਈ ਜੀ ਕਮਾਲ ਗੀਤ ਗਾਇਆ ਸਿਰਾ ਕਰਾਤਾ,,

  • @arvinderkaur6127
    @arvinderkaur6127 2 роки тому +11

    ਕਮਾਲ ‌ਕਰਤੀ ਜੁਗ ਜੁਗ ਜੀਵੋ👍

  • @BhupinderSingh-pp5gx
    @BhupinderSingh-pp5gx 3 роки тому +3

    🙏👏👏👏ਆਹ ਆਹ ਖਰੀ ਗੱਲ ਆ

  • @basramufliswriter1751
    @basramufliswriter1751 Рік тому +5

    ਵਾਰ ਵਾਰ ਜੀ ਕਰਦਾ ਸੁਣਨ ਨੂੰ। ਅਜਿਹੀਆਂ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਸੁਣਨ ਨੂੰ। ਊਟ ਪਟਾਂਗ ਤਾਂ ਸਾਰੇ ਹੀ ਗਾਈ ਜਾਂਦੇ ਨੇ। ਪਰ ਜ਼ੋ ਅੰਦਰ ਤੱਕ ਉਤਰ ਜਾਵੇ, ਉਹ ਸੁਣਨ ਨੂੰ ਬਹੁਤ ਘੱਟ ਮਿਲਦਾ। ਪਰ ਆਹ ਤਾਂ ਕਮਾਲ ਕਰਤੀ ਤੁਸੀਂ, ਸੱਚ ਮੁੱਚ ਦਿਲ ਤੇ ਛਾ ਗਿਆ। ਜੁੱਗ ਜੁੱਗ ਜੀਉ।

  • @RanjitSingh-fd6in
    @RanjitSingh-fd6in Рік тому +1

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ

  • @gurpreetsinghvirdilyrics1856
    @gurpreetsinghvirdilyrics1856 2 роки тому +1

    Kya baat aa ਜੀ ਏਹ ਆਮ ਗੱਲਾਂ ਨੇ ਜੀ ਸੁਣ ਦਿਲ ਨੂੰ ਖੁਸ਼ੀ jahi ਆਂਦੀ ਆ ਜੀ 😂 🤣 bohat ਵਧੀਆ ਜੀ

  • @user-hj3em2fp3k
    @user-hj3em2fp3k 3 роки тому +5

    ਬਹੁਤ ਖੂਬ !

  • @ManpreetKaur-xc4gj
    @ManpreetKaur-xc4gj 6 років тому +70

    ਸੁਣ ਕੇ ਮੇਰੇ ਦਿਲ ਨੂੰ ਜੋ ਸਕੂਨ ਮਿਲਿਆ ਉਹ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ। ਜੀਓ

    • @dhaliwalbinder8268
      @dhaliwalbinder8268 3 роки тому +2

      ਵੈਰੀ ਗੁਡ

    • @baldevsingh6649
      @baldevsingh6649 3 роки тому

      @@dhaliwalbinder8268 0

    • @JS-nr4eh
      @JS-nr4eh 3 роки тому +1

      Mainu ta Aina interest hi nhi hunda kdi music vch ,but ehh sunn hoye ik second v miss ni kita,, Gagandeep's smile precious😊

    • @harbanslal9550
      @harbanslal9550 3 роки тому +1

      ji

  • @bahadursingh9718
    @bahadursingh9718 10 місяців тому +2

    ਬਹੁਤ ਹੀ ਵਧੀਆ ਗ਼ੀਤ ਤੇ ਬਹੁਤ ਹੀ ਵਧੀਆ ਆਵਾਜ਼ ਬਹੁਤ ਸੁੰਦਰ ਤਰੀਕਾ ਗਾਉਣ ਦਾ ਧੰਨਵਾਦ

  • @sikanderdhaliwal1995
    @sikanderdhaliwal1995 2 роки тому +6

    ਬਹੁਤ ਹੀ ਖੂਬਸੂਰਤ

  • @kewaljitwalia1313
    @kewaljitwalia1313 3 роки тому +6

    ਕਾਸ ਅਜਿਹੀ ਗਾਇਕੀ ਫੇਰ ਆਜੇ ।

  • @mewasingh3841
    @mewasingh3841 2 роки тому +15

    ਅੱਜ ਕੱਲ ਦੇ ਬਾਬਿਆਂ ਦੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਨੇ, ਇਹ ਗਾਣਾ ਸੁਣ ਕੇ । ਇੰਨਾਂ ਬਾਬਿਆਂ ਨੇ ਦੇਸ਼ ਨੂੰ ਖਾ ਲਿਆ। ਛੱਡੋ ਬਾਬਿਆਂ ਦਾ ਖਹਿੜਾ ।

    • @wandersurjit
      @wandersurjit 7 місяців тому +1

      ਬਾਬਿਆਂ ਦੀਆਂ ਤਾਂ ਅੱਖਾਂ ਪਹਿਲਾਂ ਹੈ ਖੁੱਲ੍ਹੀਆਂ ਹਾਂ ਤਾਂ ਹੀ ਲੁੱਟੀ ਜਾਂਦੇ ਐ, ਜੰਤਾ ਦੀਆਂ ਅੱਖਾਂ ਬੰਦ ਹਨ।

  • @mohinderkaur5992
    @mohinderkaur5992 Рік тому +9

    Beautifully created / designed words, all the more that’s true life description of modern Babe, people should not be Andhe Bhagat, try to understand the reality of Baba. Thanks to the writer but lot of thanks to the singers , how nicely they sing. Waheguru bless them to sing more songs like this to awake the public

  • @mukhtiarali8518
    @mukhtiarali8518 2 роки тому +2

    ਬਾਕਮਾਲ, ਬੇਮਿਸਾਲ ਰਚਨਾ। 🙏🙏