Це відео не доступне.
Перепрошуємо.

ਅੰਮ੍ਰਿਤਪਾਲ ਦੇ ਮਾਤਾ ਦੇ ਬਿਆਨ ਦੀ ਪੂਰੇ ਮੁਲਕ 'ਚ ਚਰਚਾ, ਆਖਿਰ ਕੀ ਹੋਇਆ!

Поділитися
Вставка
  • Опубліковано 5 лип 2024
  • ਅੰਮ੍ਰਿਤਪਾਲ ਦੇ ਮਾਤਾ ਦੇ ਬਿਆਨ ਦੀ ਪੂਰੇ ਮੁਲਕ 'ਚ ਚਰਚਾ, ਆਖਿਰ ਕੀ ਹੋਇਆ!
    #sikh #jail #punjab #Parents #AmritpalSingh #SimranjotSinghMakkar #smtvpunjab

КОМЕНТАРІ • 192

  • @sajjansingh7602
    @sajjansingh7602 28 днів тому +27

    ਅੰਮ੍ਰਿਤਪਾਲ ਸਿੰਘ ਜਦੋਂ ਬਾਹਰ ਆਉਣਗੇ ਆ ਕੇ ਖ਼ਾਲਸਤਾਨ ਦੀ ਗੱਲ ਜ਼ਰੂਰ ਕਰਨਗੇ

  • @Kamaljitk
    @Kamaljitk 28 днів тому +34

    ਭਾਈ ਅੰਮਿਰਤਪਾਲ ਸਿੰਘ ਨੇ ਹਮੇਸ਼ਾ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਹੈ, ਮਾਤਾ ਜੀ ਨੂੰ ਸ਼ੈਦ ਪਤਾ ਨਾ ਹੋਵੇ |

    • @HarjinderSingh-nz6uq
      @HarjinderSingh-nz6uq 28 днів тому +3

      ਉਹ ਉਸ ਦੀ ਮਾਤਾ ਆ

    • @user-cs2xy8xk1m
      @user-cs2xy8xk1m 28 днів тому

      ਰਾਜਨੀਤੀ ਹੈ ਬਹੁਤ ਕੁਝ ਬਦਲ ਜਾਂਦਾ ਹੈ

    • @HarjinderSingh-nz6uq
      @HarjinderSingh-nz6uq 28 днів тому

      @@user-cs2xy8xk1m true very very true

    • @gurpalsingh6647
      @gurpalsingh6647 28 днів тому +3

      😂😂😂😂😂😂 bondalge tusi.

    • @sabi-mansa
      @sabi-mansa 28 днів тому

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒 BJP Murdabad
      ਭੰਡ ਭਜਾਓ ਪੰਜਾਬ ਬਚਾਓ 🙏 ਜ਼ਿਮਨੀ ਚੋਣਾਂ

  • @balvirsingh5810
    @balvirsingh5810 28 днів тому +31

    ਸਾਰਾ ਪੰਜਾਬ ਹੀ ਖਾਲਿਸਤਾਨ ਹੈ ਹਰ ਖਾਲਸਾ ਖਾਲਿਸਤਾਨੀ ਹੈ

    • @HarjinderSingh-nz6uq
      @HarjinderSingh-nz6uq 28 днів тому +1

      ਇਹ ਦੱਸੋ ਸਾਰਾ ਪੰਜਾਬ ਕਿਵੇਂ ਖਾਲਿਸਤਾਨੀ ਆ ਇਹਦੇ ਵਿੱਚ 35% ਹਿੰਦੂ 5% ਤੋਂ ਵੱਧ ਸਿੱਖ ਨੇ ਇਹਨੂੰ ਸਪੋਰਟ ਨਹੀਂ ਕਰਦੇ ਵੀ ਸਿੱਖਾਂ ਵਿੱਚ ਕਿੰਨੇ ਕਾਂਗਰਸੀ ਉਹ ਵੀ ਸਪੋਰਟ ਨਹੀਂ ਕਰਦੇ ਅਕਾਲੀ ਦਲ ਇਹਨੂੰ ਸਪੋਰਟ ਨਹੀਂ ਕਰਦਾ ਨਾਨਕਸਰੀਏ ਨੂੰ ਸਪੋਰਟ ਨਹੀਂ ਕਰਦੇ ਰਾਧਾ ਸੁਆਮੀ ਇਹਨੂੰ ਸਪੋਰਟ ਨਹੀਂ ਕਰਦੇ ਰਾਮ ਰਹੀਮੀ ਇਹਨੂੰ ਸਟੋ ਸਪੋਰਟ ਨਹੀਂ ਕਰਦੇ ਇਸਈ ਇਸ ਨੂੰ ਸਪੋਰਟ ਨਹੀਂ ਕਰਦੇ ॥ ਮੇਰਾ ਪਿਆਲ ਤੁਸੀ ਪਾਕਿਸਤਾਨੀ ਪੰਜਾਬ ਵਿੱਚ ਜੋੜ ਲਿਆ 🤣

    • @DilpreetsandhuSandhu-jc3rs
      @DilpreetsandhuSandhu-jc3rs 28 днів тому +4

      @@HarjinderSingh-nz6uqਫਿਰ ਤੁਹਾਡਾ ਫੁੱਫੜ ਜਿੱਤ ਕਿਵੇਂ ਗਿਆ 😂 ਖਡੂਰ ਸਾਹਿਬ ਜੇ ਲੋਕ ਸੁਪੋਰਟ ਨਹੀ ਕਰਦੇ ?

    • @HarjinderSingh-nz6uq
      @HarjinderSingh-nz6uq 28 днів тому

      @@DilpreetsandhuSandhu-jc3rs ਜਿਹੜਾ ਤੁਹਾਡਾ ਜੀਜਾ ਜਿੱਤਿਆ ਤਾਂ ਆ ਔਰ ਇਲੈਕਸ਼ਨ ਚ ਵੀ ਖੜਾ ਆ ਜਿਹੜਾ ਤੁਹਾਡਾ ਫੁੱਫੜpm ਮੋਦੀ ਆ ਇਹ ਸਾਰੀ ਉਹਦੀ ਕਿਰਪਾ ਸੀ

    • @HarjinderSingh-nz6uq
      @HarjinderSingh-nz6uq 28 днів тому +2

      @@DilpreetsandhuSandhu-jc3rs ਮੂਰਖਾ ਦੇ ਸਰਦਾਰ ਖਡੂਰ ਸਾਹਿਬ ਪੰਜਾਬ ਨਹੀ

    • @gurpalsingh6647
      @gurpalsingh6647 28 днів тому +1

      ​@@HarjinderSingh-nz6uq😂😂😂😂😂😂😂😂😂👍👍👍👍👍👍

  • @sardarsaabsingh6463
    @sardarsaabsingh6463 28 днів тому +5

    ਮਾਤਾ ਜੀ ਨੇ ਗਲਤ ਬਿਆਨ ਦਿੱਤਾ,,,,
    ਸਰਦਾਰ ਅੰਮ੍ਰਿਤਪਾਲ ਸਿੰਘ ਖਾਲਸਾ,,, ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ

  • @luckysingh-po1gh
    @luckysingh-po1gh 27 днів тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🌹
    ਬੰਦੀ ਸਿੱਖ ਬਚਾਓ ਪੰਜਾਬ ਬਚਾਓ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹

  • @mandeepsinghbabbu2854
    @mandeepsinghbabbu2854 28 днів тому +11

    ਹਰਪ੍ਰੀਤ ਕਾਹਲੋਂ ਦੇ ਚੈਨਲ the unmute ਤੇ ਭਾਈ ਸਾਹਿਬ ਨੂੰ ਇੰਟਰਵਿਊ ਦੌਰਾਨ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਉਨ੍ਹਾਂ ਦੇ ਮਾਂ ਬਾਪ ਸਹਿਮਤੀ ਬਾਰੇ ਪੁੱਛਿਆ ਸੀ ਉਥੇ ਭਾਈ ਸਾਬ ਨੇ ਕਿਹਾ ਸੀ ਜੇ ਕੋਈ ਐਸਾ ਸਮਾਂ ਆਇਆ ਤਾਂ ਪਰਿਵਾਰ ਨੂੰ ਵੀ ਆਖਰੀ ਫਤਹਿ ਬੁਲਾ ਦੇਵਾਗੇ

  • @MissionPolarHarmony
    @MissionPolarHarmony 28 днів тому +18

    ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਦਾ ਬਿਆਨ ਬਹੁਤ ਸੂਝ ਬੂਝ ਵਾਲਾ ਹੈ । ਜਦੋਂ ਅੰਮ੍ਰਿਤਪਾਲ ਸਿੰਘ ਜੀ ਨੇ ਸਵਿਧਾਨ ਦੀ ਸੁਹ ਚੁਕ ਲਈ ਤਾਂ ਸਵਿਧਾਨ ਦੇ ਨਿਯਮਾਂ ਅਨੁਸਾਰ ਹੀ ਚਲਣਾ ਚਾਹੀਦਾ ਹੈ । ਅਗਰ ਉਹ ਸਵਿਧਾਨਕ ਤਰੀਕੇ ਅਪਣਾਕੇ ਖਾਲਸਾ ਰਾਜ ਦੀ ਵਿਚਾਰਧਾਰਾ ਪੂਰੇ ਦੇਸ਼ ਵਿੱਚ ਚਲਾ ਸਕਣਗੇ ਤਾਂ ਅਲੱਗ ਰਾਜ (ਖਾਲਿਸਤਾਨ) ਦੀ ਜੁਰੂਰਤ ਨਹੀਂ ਪਵੇਗੀ ।
    ਜਿਸ ਦੇਸ਼ ਵਿੱਚ ਪੰਜ ਤਖਤ ਹੋਣ,
    ਜਿਸ ਦੇਸ਼ ਦੇ ਦੋ ਆਰਮੀ ਚੀਫ, ਚਾਰ ਏਅਰ ਫੋਰਸ ਚੀਫ, ਇਕ ਨੇਵੀ ਦਾ ਚੀਫ, ਸੁਪ੍ਰੀਮ ਕੋਰਟ ਦਾ ਚੀਫ ਜਸਟਿਸ, ਰਾਸ਼ਟਰਪਤੀ, ਪਰਧਾਨ ਮੰਤਰੀ ਸਿੱਖ ਰਹੇ ਹੋਣ, ਓਹ ਪੂਰਾ ਦੇਸ਼ ਹੀ ਖਾਲਿਸਤਾਨ ਹੈ । ਸਿਰਫ ਪੰਜਾਬ ਨੂੰ ਖਾਲਿਸਤਾਨ ਬਣਾਉਣ ਦੀ ਸੋਚ ਬਿਲਕੁਲ ਗਲਤ ਹੈ ।। ਅਗਰ ਪੰਜਾਬ ਵਿੱਚ ਹਿੰਸਾ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ ਤਾਂ ਮਨੀਪੁਰ ਨਾਲ਼ੋਂ ਵੀ ਬੁਰਾ ਹਾਲ ਹੋਵਿਗਾ। ਕੀ ਤੁਸੀ ਚਾਹੁੰਦੇ ਹੋ ਕਿ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਜਾਣ ਲਈ ਵੀਜ਼ਾ ਲੈਣਾ ਪਵੇ?? ਹਰ ਰੋਜ਼ ਅਰਦਾਸ ਕਰਨੀ ਪਵੇਗੀ ਕਿ
    " ਜਿਨ੍ਹਾਂ ਤਖਤਾਂ ਨੂੰ ਪੰਥ ਤੋਂ ਵਿਛੋੜਇਆ ਗਿਆ ਹੈ, ਓਹਨਾਂ ਤਖਤਾਂ ਦੇ ਖੁੱਲੇ ਦਰਸ਼ਣ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ।।"
    ਏਸ ਲਈ ਮੇਰੀ ਸਿੱਖ ਸਰਦਾਰਾਂ ਅੱਗੇ ਬੇਨਤੀ ਹੈ ਕਿ ਪੂਰੇ ਭਾਰਤ ਨੂੰ ਖਾਲਿਸਤਾਨ ਸਮਝਦੇ ਹੋਏ ਕੰਮ ਅਜੇਹੇ ਕਰੋ ਕਿ ਲੋਕਾਂ ਪ੍ਰਤੀ ਤੁਹਾਡੀ ਇਜਤ ਵਧੇ ਅਤੇ ਤੁਸੀਂ ਲੋਕਾਂ ਦੇ ਦਿਲਾ ਨੂੰ ਜਿਤ ਕੇ ਪੂਰੇ ਭਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਵਾਗੂੰ ਖਾਲਸਾ ਰਾਜ ਦੀ ਵਿਚਾਰਧਾਰਾ ਸਵੀਧਾਨਕ ਤਰੀਕੇ ਨਾਲ ਲਾਗੂ ਕਰ ਸਕੋ। ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੌਰਾਨ ਸਾਰੇ ਧਰਮਾਂ ਦੇ ਲੋਕ ਖ਼ੁਸ ਸਨ । ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿੱਚ ਗੈਰ ਸਿੱਖਾਂ ਦੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਪਹਿਲ ਦੇਦੇ ਸਨ।
    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ ਤੋਂ ਬਾਹਰ ਆਕੇ ਸਭਤੋ ਪਹਿਲਾ ਹਿੰਦੂ ਭਰਾਵਾ ਦੇ ਮਨਾਂ ਵਿਚੋਂ ਏਹ ਡਰ ਨਿਕਾਲ ਦੇਣਾ ਚਾਹੀਦਾ ਹੈ ਜੋ ਏਹ ਸੋਚਦੇ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਕੇ ਓਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਗੇ । ਸਾਡੇ ਗੁਰੂਆਂ ਅਨੁਸਾਰ ""ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ"" ਦੇ ਅਸੂਲਾਂ ਨਾਲ ਚਲਣਾ ਚਾਹੀਦਾ ਹੈ ।
    ਧਨਵਾਦ ।।

    • @kulveergagan3761
      @kulveergagan3761 28 днів тому +3

      Tuci smji jayo pure bharat nu khalistan, tuhade smjn nal ko hunda, agle tn hindu rashtr smjde aa, jehde kehnde aa k khalistan di koi lod nhi, ohna karke hi 1947 ton lai k hun tkk dukh bhog riha punjab

    • @sabi-mansa
      @sabi-mansa 28 днів тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

    • @Life_a_fun_adventure
      @Life_a_fun_adventure 27 днів тому

      Bai ji tuhadi gal paaglaa nu samjh ni aauni 🙏

    • @MissionPolarHarmony
      @MissionPolarHarmony 27 днів тому +1

      @@Life_a_fun_adventure
      ਬਿਲਕੁਲ ਸਹੀ ਕਿਹਾ ਤੁਸੀ । ਏਸੇ ਕਰਕੇ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਰਾਜਨੀਤੀ ਨਹੀਂ ਆਓਦੀ । ਰਾਜਨੀਤੀ ਵਿੱਚ ਬਿਆਨ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਤਾਂਕਿ ਵਿਰੋਧੀ ਓਸ ਬਿਆਨ ਦਾ ਕੋਈ ਮੁੱਦਾ ਨਾ ਬਣਾ ਸਕਣ ।। ਜਦੋਂ ਸਮਾਂ ਤੁਹਾਡੇ ਅਨਕੂਲ ਹੋਵੇ ਓਦੋਂ ਅਪਣੀ ਮਨਮਰਜ਼ੀ ਅਨੁਸਾਰ ਕੰਮ ਕਰ ਸਕਦੇ ਹੋ ।

  • @amansinghchandigarh1455
    @amansinghchandigarh1455 28 днів тому +21

    I m proud to be khalistani..

    • @gs0009
      @gs0009 28 днів тому

      ua-cam.com/users/shortsnHcvpWt4UFg?si=HfIUcA-qJ2K251N0

    • @HarjinderSingh-nz6uq
      @HarjinderSingh-nz6uq 28 днів тому

      ਇਹ ਦੱਸੋ ਸਾਰਾ ਪੰਜਾਬ ਕਿਵੇਂ ਖਾਲਿਸਤਾਨੀ ਆ ਇਹਦੇ ਵਿੱਚ 35% ਹਿੰਦੂ 5% ਤੋਂ ਵੱਧ ਸਿੱਖ ਨੇ ਇਹਨੂੰ ਸਪੋਰਟ ਨਹੀਂ ਕਰਦੇ ਵੀ ਸਿੱਖਾਂ ਵਿੱਚ ਕਿੰਨੇ ਕਾਂਗਰਸੀ ਉਹ ਵੀ ਸਪੋਰਟ ਨਹੀਂ ਕਰਦੇ ਅਕਾਲੀ ਦਲ ਇਹਨੂੰ ਸਪੋਰਟ ਨਹੀਂ ਕਰਦਾ ਨਾਨਕਸਰੀਏ ਨੂੰ ਸਪੋਰਟ ਨਹੀਂ ਕਰਦੇ ਰਾਧਾ ਸੁਆਮੀ ਇਹਨੂੰ ਸਪੋਰਟ ਨਹੀਂ ਕਰਦੇ ਰਾਮ ਰਹੀਮੀ ਇਹਨੂੰ ਸਟੋ ਸਪੋਰਟ ਨਹੀਂ ਕਰਦੇ ਇਸਈ ਇਸ ਨੂੰ ਸਪੋਰਟ ਨਹੀਂ ਕਰਦੇ ॥ ਮੇਰਾ ਪਿਆਲ ਤੁਸੀ ਪਾਕਿਸਤਾਨੀ ਪੰਜਾਬ ਵਿੱਚ ਜੋੜ ਲਿਆ 🤣

    • @user-vd4mi7ro8y
      @user-vd4mi7ro8y 28 днів тому +1

      ​@@HarjinderSingh-nz6uq tera sab nl maharaja ranjit singh ji b glt hoye fir

    • @sabi-mansa
      @sabi-mansa 28 днів тому +3

      🪯 Bhai Amritpal Khalsa 🚩
      AAP 🐒🐒BJP Murdavad
      ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
      🙏ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

    • @Life_a_fun_adventure
      @Life_a_fun_adventure 27 днів тому +1

      Je apne baap di aulaad fr apna aadhaar card paad ke vikha?? Te india di currency nu use krna bnd kr👍🏻

  • @RajinderSingh-xu6bp
    @RajinderSingh-xu6bp 28 днів тому +6

    Maa Da Hirda Komal Hunda Maa. Maa Hundi Ha Byan Nu Sereas Na Lavo

    • @SikanderdhindsaKala
      @SikanderdhindsaKala 28 днів тому

      Kom de gall komal herde nall ne hundi y gal kr ke stand sad jana kam ne sayane bande da

    • @sabi-mansa
      @sabi-mansa 28 днів тому +1

      🪯 Bhai Amritpal Khalsa 🚩
      AAP 🐒🐒 BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ, ਜ਼ਿਮਨੀ ਚੋਣਾਂ

  • @rajkeplerhume5002
    @rajkeplerhume5002 28 днів тому +14

    ਮੱਕੜ ਸਾਹਬ, ਜੇ ਓਹ ਦੁਖੀ ਮਾਂ ਆਪਣੇ ਪੁੱਤਰ ਦੀ ਰਿਹਾਈ ਚਾਹੁੰਦੀ ਹੈ ਯਾਂ ਆਪਣੇ ਪੁੱਤ ਨਾਲ਼ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ ਤਾਂ ਕਿਰਪਾ ਕਰਕੇ ਓਹਨਾਂ ਨੂੰ ਜੀਓਣ ਦਿਓ. ਤੁਸੀਂ views ਦੇ ਚੱਕਰ ਵਿੱਚ ਬਹੁਤ ਅਜੀਬੋ ਗ਼ਰੀਬ ਗੱਲਾਂ ਕਰ ਰਹੇ ਹੋ. ਤੁਸੀਂ ਆਪਣਾ ਸਟੈਂਡ ਕਿਉਂ ਨਹੀਂ ਸਪਸ਼ਟ ਕਰਦੇ ਪਹਿਲਾਂ. ਕ੍ਰਾਂਤੀਕਾਰੀ ਸਾਰਿਆਂ ਨੂੰ ਚਾਹੀਦਾ ਪਰ ਗਵਾਂਢੀਆਂ ਦੇ ਘਰ.

    • @sukhjindersingh1675
      @sukhjindersingh1675 28 днів тому

      ਜਦੋ ਪੁੱਤ ਖਾਲਿਸਤਾਨ ਦੇ ਨਾਮ ਤੇ ਲੋਕਾਂ ਦੇ ਪੁੱਤ ਮਰਵਾਉਣ ਨੂੰ ਕਾਹਲਾ ਸੀ ਉਦੋਂ ਮਾਂ ਵਰਜਦੀ j ਅਜਨਾਲਾ ਕਾਂਡ ਵਿਚ ਗੋਲੀ ਚੱਲ ਜਾਂਦੀ ਤੇ ਨਿਰਦੋਸ਼ ਲੋਕ ਮਾਰੇ ਜਾਂਦੇ ਤੇ ਸਾਰਾ ਅੰਮ੍ਰਿਤਪਾਲ ਦੀ ਗਲਤੀ ਹੋਣੀ ਸੀ

    • @gillgill7792
      @gillgill7792 28 днів тому

      ਇਹ ਗੱਲ ਕੋਈ ਨਹੀਂ ਸੋਚਦਾ ਇਹ ਆਪਣਾ ਕੋਈ ਸਡੈਡ ਸਪੱਸ਼ਟ ਕਰਦੇ ਹੋਣ ਦਾ ਇਹ ਟਾਈਮ ਨਹੀਂ ਸੀ ਆਉਣਾ

    • @user-sq9gd5fj3q
      @user-sq9gd5fj3q 28 днів тому +1

      Nai ਵੀਰੇ ਅਸੀ ਵੀ ਭਾਈ ਜੀ ਨੂੰ ਪਿਆਰ ਕਰਦੇ ਪਰ ਗਲਤ ਨੂੰ ਗਲਤ ਕਿਹੋ ਬਿਆਨ ਗਲਤ ਹੀ ਦਿੱਤਾ ਮਾਤਾ ਜੀ ਨੇ ਸਿੱਖੀ ਨੂੰ ਤੁਸੀ ਪਿਆਰ ਨਈ ਕਰਦੇ ਸਿੱਖੀ ਕਰਕੇ ਹੀ ਪਿਆਰ ਕਰਦੇ ਨੇ ਸਾਰੇ ਭਾਈ ਜੀ ਨੂੰ ਅਸੀ ਵੀ ਕਹਿਣੇ ਭਾਈ ਜੀ ਅੱਜ ਹੀ ਬਹਾਰ ਆ ਜਾਣ

  • @harleenkaur1561
    @harleenkaur1561 28 днів тому +9

    Khalistan buri baat nahin hai 🚩🚩🚩

  • @SatwinderSinghDhaliwal
    @SatwinderSinghDhaliwal 28 днів тому +6

    ਸਾਨੂੰ ਮਾਣ ਹੈ ਖਾਲਿਸਤਾਨੀ ਹੋਣ ਤੇ ❤
    ਗੁਰੂ ਸਾਹਿਬ ਕਿਰਪਾ ਕਰਨ ਜਲਦੀ ਸਾਡਾ ਕੌਮੀ ਘਰ ਹੋਂਦ ਵਿਚ ਆਵੇ ਗਾ । ❤

    • @HarjinderSingh-nz6uq
      @HarjinderSingh-nz6uq 27 днів тому

      ਆਉ ਫਿਰ ਸਗੰਰਿਸ਼ ਕਰੋ ਇੱਥੇ ਆ ਕੇ ਕਿਸੇ ਦੇ ਮੋਢੇ ਤੇ ਰੱਖ ਕੇ ਨਾ ਚਲਾਉ

  • @user-dp2eh4pv3d
    @user-dp2eh4pv3d 28 днів тому +11

    ਮਾਤਾ ਨੂੰ ਚਾਹੀਦਾ ਘਰ ਬਹਿਕੇ ਵਾਹਿਗੁਰੂ ਵਾਹਿਗੁਰੂ ਕਰੇ ।

    • @ManavdeepSharma-tv8iv
      @ManavdeepSharma-tv8iv 28 днів тому +1

      Bilkul sahi kaha aapne kya jrurat hai bolne ki hadd hoo gye odd da teer mata ji ne le lya bethe bethe😂

    • @user-dp2eh4pv3d
      @user-dp2eh4pv3d 28 днів тому +3

      @@ManavdeepSharma-tv8iv ਇੱਕ ਸ਼ਿਵ ਸੈਨਾ ਵਾਲਾ ਵੀ ਚੁੱਪ ਨਹੀਂ ਸੀ ਕਰਦਾ, ਉਹ ਵੀ ਹਸਪਤਾਲ ਵਿੱਚ ਅਰਾਮ ਫਰਮਾਅ ਰਿਹਾ 🤣🤣,

    • @bhajankaur3708
      @bhajankaur3708 28 днів тому

      Agree with you she should take break.

    • @bhajankaur3708
      @bhajankaur3708 28 днів тому

      She need fame

    • @user-kl1vg7oe2i
      @user-kl1vg7oe2i 28 днів тому

      ਤੁਸੀਂ ਇਦਾਂ ਕਰੋ ਮਾਤਾ ਜੀ ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਗੇ ਮਾਤਾ ਜੀ ਜਗ੍ਹਾ ਤੁਸੀਂ ਖੜ ਕੇ ਦੇਖੋ

  • @gurbhejsingh5703
    @gurbhejsingh5703 28 днів тому +1

    ਹਰ ਕੋਈ ਸੱਚਾ ਸੁੱਚਾ ਖਾਲਸਾ ਰਾਜ ਚਾਉਦੈ ਕੋਈ ਨਹੀਂ ਚਾਹੁੰਦਾ ਕਿ ਰਾਜ ਕਰਨ ਵਾਲੇ ਇਮਾਨਦਾਰੀ ਦਾ ਢੰਡੋਰਾ ਪਿੱਟ ਕੇ ਲੋਕਾਂ ਨੂੰ ਲੁੱਟਣ ਜਿੱਥੇਂ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਹਰ ਧਰਮ ਦੇ ਲੋਕਾਂ ਨੂੰ ਇਨਸਾਫ਼ ਮਿਲੇ ਨਸ਼ਾ ਨਾ ਹੋਵੇ ਲੁੱਟ ਖੋ ਨਾ ਹੋਵੇ ਕੋਈ ਫ਼ਿਰੌਤੀਆਂ ਮੰਗਣ ਵਾਲਾ ਨਾ ਹੋਵੇ ਹਰ ਇੱਕ ਦੀ ਧੀ ਭੈਣ ਸੇਫ ਹੋਵੇ ਇਥੇ ਤਾਂ ਚੰਦ ਵੋਟਾਂ ਖਾਤਰ ਬਲਾਤਕਾਰੀ ਬਾਬਿਆਂ ਤੇ ਤਾਕਕਵਰ ਬਲਤਕਾਰੀ ਦਰਿੰਦਿਆ ਨੂੰ ਪਾਲਿਆ ਜਾਂਦੈ ਇਹੋ ਜਿਹਾ ਰਾਜ ਕੋਈ ਵੀ ਨਹੀਂ ਚਾਹੁੰਦਾ

  • @visagurugurpreet
    @visagurugurpreet 28 днів тому +3

    Nice Backround❤ pls consider always

  • @knowledgeplane-gx4sb
    @knowledgeplane-gx4sb 28 днів тому +3

    ਭਰਾਵੋ ਸ਼ਪੱਸ਼ਟੀਕਰਨ ਦੇ ਤਾ ਸੀ ਮਾਤਾ ਨੇ

  • @user-sq9gd5fj3q
    @user-sq9gd5fj3q 28 днів тому +4

    ਮਾਤਾ ਨੇ ਭਾਵਕ ਹੋਕੇ ਗਲਤ ਬਿਆਨ ਦਿੱਤਾ ਹੋਣਾ ਭਾਈ ਜੀ ਕਦੇ ਵੀ ਖਾਲਿਸਤਾਂਨ ਦੇ ਉਲਟ ਨਈ ਬੋਲ ਸਕਦੇ ਤੇ sgpc ਹੋਣ ਵਾਲੀ ਸਰਕਾਰੀ ਬੀਜੇਪੀ ਵਾਲੀ ਐਸਜੀਪੀਸੀ ਹੈ ਸਾਨੂੰ ਸਿੱਖ ਵਾਲੀ sgpc ਚਾਹੀਦੀ ਜਿਵੇ ਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੇ ਕਿਹਾ ਹੋਣ ਵਾਲੀ sgpc ਧਾਮੀ ਤੇ ਬਾਦਲਾ ਨੇ ਬੜਾ ਲੁੱਟ ਕੇ ਖ਼ਾ ਲਿਆ ਗੁਰੂ ਘਰਾਂ ਨੂੰ ਤੇ ਗ਼ਰੀਬ ਨੂੰ ਸੜਕਾਂ ਤੇ ਕੁਝ ਵੇਚਨ ਵੀ ਨਈ ਦੇਂਦੇ ਡੰਡੇ ਮਾਰਦੇ ਨੇ ਏ sgpc ਵਾਲੇ ਜਦੋ ਕੇ ਓਨਾ ਗਰੀਬਾ ਨੂੰ ਗੋਲਕ ਵਿਚ ਦੇਣਾ ਚਾਹੀਦਾ ਸੀ ਤਿੰਨ ਤਿੰਨ ਘਰ ਬਣਾ ਰੱਖੇ ਏਨਾ ਨੇ ਤੇ ਨੌਕਰੀ ਵੀ ਸੱਭ ਮੈਬਰਾਂ ਨੂੰ ਦਿੱਤੀ ਆਪਣੇ sgpc ਵਾਲਿਆ ਨੇ

    • @HarjinderSingh-nz6uq
      @HarjinderSingh-nz6uq 28 днів тому

      ਹੁਣ ਮਾਰੋ ਕੰਧਾਂ ਵਿਚ ਸਿਰ

    • @sabi-mansa
      @sabi-mansa 28 днів тому +2

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP🐒🐒BJP murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

    • @user-sq9gd5fj3q
      @user-sq9gd5fj3q 27 днів тому

      @@HarjinderSingh-nz6uq tuhi maa lei aje Bhai ji aap nai aaye sahmne ok

  • @user-em5nl5tx2b
    @user-em5nl5tx2b 28 днів тому +1

    ਭਾਈ ਅੰਮ੍ਰਿਤਪਾਲ ਸਿੰਘ ਨੇ ਕਲੀਅਰ ਕਰ ਦਿੱਤਾ ਹੈ। ਉਹ ਖਾਲਿਸਤਾਨ ਦੀ ਸਪੋਰਟ ਕਰਦੇ ਹਨ।

  • @HarpalsinghHarpal-wg4gu
    @HarpalsinghHarpal-wg4gu 28 днів тому +1

    ਇਹ ਤਾਂ ਭਾਈ ਅਮ੍ਰਿਤਪਾਲ ਸਿੰਘ ਹੀ ਦੱਸੂਗਾ

  • @Amarjeet-ov1hz
    @Amarjeet-ov1hz 28 днів тому

    Very good

  • @jasskirataujla
    @jasskirataujla 28 днів тому +2

    ਸਿਮਰਜੋਤ ਵੀਰ... ਤੂੰ ਕਿਊ ਕਲੈਰੀਫਿਕੇਸ਼ਨ ਦੇ ਰਿਹਾ ਉਹਦੇ ਘਰਦਿਆਂ ਵੱਲੋਂ ਜਾਦਾ ਪਸੰਦ ਆ ਖਾਲਿਸਤਾਨ..? ਪਹਿਲੀ ਗੱਲ ਤਾਂ ਖਾਲਿਸਤਾਨ ਬਣੇਗਾ ਹੀ ਨਹੀਂ... ਦੂਜੀ ਗੱਲ ਬਣ ਵੀ ਗਿਆ... ਕੀ ਗਰਾਊਂਡ ਮੈਪ ਹੈ ਆਪਣੇ ਕੋਲ...? ਖਾਲਿਸਤਾਨ ਦੀ ਦੇਰ ਆ ਨਾਲ ਹੀ ਪਾਕਿਸਤਾਨ ਨੇ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰ ਦੇਣੀ ਆ... ਜਦੋਂ ਅੰਮ੍ਰਿਤਸਰ ਦੀ ਸਿਆਟਾ ਰੋਡ ਰੋਡ ਤੇ ਪਾਕਿਸਤਾਨ ਵਾਲੇ ਟੈਂਕ ਲੈ ਲਿਆ ਘੁੰਮੇ ਸਲਵਾਰਾਂ ਪਾ ਕੇ ਤੁਹਾਨੂੰ ਫਿਰ ਸਮਝ ਆਉਣੀ ਆ... ਅਗਲਿਆਂ ਨੇ ਪਰਮਾਣੂ ਬੰਬ ਦੀ ਧਮਕੀ ਦੇ ਦਿੱਤੀ ਤੁਹਾਨੂੰ ਫਿਰ ਸਮਝ ਆਉਣੀ ਕਿ ਅਸੀਂ ਕਿੱਡੀ ਵੱਡੀ ਗਲਤੀ ਕਰ ਚੁੱਕੇ ਆਂ... ਅਗਲੀਆਂ ਕੋ ਕਸ਼ਮੀਰ ਤਾਂ ਲੈ ਨਹੀਂ ਹੋਇਆ ਅਗਲੇ ਸਾਡੇ ਵਾਲੇ ਪੰਜਾਬ ਨੂੰ ਆਪਣਾ ਬਣਾਉਣਾ ਚਾਹੁੰਦੇ ਆ.... ਉਹ ਤਾਂ ਮੁਲਕ ਅੱਗੇ ਭੁੱਖ ਮਾਰੀ ਦੇ ਨਾਲ ਘੁੱਲਦਾ ਪਿਆ.... ਇਹ ਖਾਲਿਸਤਾਨ ਨੂੰ ਸਪੋਰਟ ਵਾਲੀਆਂ ਕਰਨੀਆਂ ਗੱਲਾਂ ਬੰਦ ਕਰ ਦੋ... ਰੱਬ ਦਾ ਵਾਸਤਾ ਪੰਜਾਬ ਨੂੰ ਸ਼ਾਂਤ ਰਹਿਣ ਦਿਓ ਖੁਸ਼ਹਾਲ ਰਹਿਣ ਦਿਓ

  • @user-kl1vg7oe2i
    @user-kl1vg7oe2i 28 днів тому +1

    ਭਾਈ ਸਾਹਿਬ ਜੀ ਮਾਤਾ ਜੀ ਕੀ ਕਾਰਨ ਇਹ ਰਿਪੋਰਟਰ ਉਲਝਾ ਲੈਂਦੇ ਨੇ ਕੁਛ ਵੀ ਜਵਾਨ ਚੋਂ ਨਿਕਲ ਸਕਦਾ ਭੜਕੇ ਹੋਏ ਮਨਾ ਚੋਂ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਚਲਦਾ ਵੀ ਆਪਾਂ ਕੀ ਬਿਆਨ ਦੇ ਗਏ ਹਾਂ

    • @user-lm3bm7dt8p
      @user-lm3bm7dt8p 28 днів тому

      Bs kr prava shreaam dikh reha oh vota baad change hoge

    • @sabi-mansa
      @sabi-mansa 28 днів тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒BJP Murdabad 👈

  • @SukhdeepSingh-bj2xo
    @SukhdeepSingh-bj2xo 28 днів тому +1

    ਸਿਰ ਉੱਤੇ ਕਫ਼ਨ ਆ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਉਸ ਦੇ ਮੂੰਹ ਤੋ ਇਲਾਵਾ ਅਸੀ ਕਿਸੇ ਦੇ ਵਿਆਨ ਦਾ ਨਾ ਗੁੱਸਾ ਕਰਦੇ ਆ ਤੇ ਨਾ ਉਸ ਵਿਆਨ ਨੂੰ ਮੰਨਦੇ ਆ । ਅਸੀ ਅੰਮ੍ਰਿਤਪਾਲ ਤੇ ਪੂਰਾ ਵਿਸਵਾਸ਼ ਕਰਦੇ ਹਾ ਸਾਨੂੰ ਸਾਡਾ ਰਾਜ ਚਾਈਦਾ ❤❤

    • @sabi-mansa
      @sabi-mansa 28 днів тому +1

      💯✅
      🪯 ਭਾਈ ਅੰਮ੍ਰਿਤਪਾਲ ਖਾਲਸਾ 🚩

  • @HARJINDERSINGH-km9ee
    @HARJINDERSINGH-km9ee 28 днів тому +1

    Ajj aagi chithi bai ji

  • @pinderbajwa1480
    @pinderbajwa1480 28 днів тому +7

    Amritpal singh mata ji apna byan vapis le laya te ohna nai maagi v mangi aa makkar saab videos v social media te aa gayi aa

    • @user-lm3bm7dt8p
      @user-lm3bm7dt8p 28 днів тому +1

      Jhooth dso kithe maafi mngi ohna nve byaan ch sabkuj media te sutt ta huna oh gal ni bnni

    • @sabi-mansa
      @sabi-mansa 28 днів тому +1

      🪯 Bhai Amritpal Khalsa 🚩
      AAP 🐒🐒 BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @user-dp2eh4pv3d
    @user-dp2eh4pv3d 28 днів тому +4

    ਜੇ ਮਰਜ਼ੀ ਕਹੀ ਜਾਓ ਉਹ ਧਿਰ SGPC ਤੇ ਕਾਬਜ਼ ਹੋਵੇਗੀ ਜਿਹੜੀ ਸੈਂਟਰ ਦਾ ਬੀਬਾ ਪੁੱਤ ਬਣਕੇ ਰਹੂ, ਜੋ ਤੁਸੀਂ ਸਮਝਦੇ ਹੋ ਕਿ ਨਵੀਂ ਕਮੇਟੀ ਅਜ਼ਾਦ ਰਹਿ ਕੇ ਕੰਮ ਕਰੇਗੀ ਉਹ ਨਹੀਂ ਕਦੇ ਵੀ ਹੋ ਸਕਦਾ

    • @user-mk8jx3xj7y
      @user-mk8jx3xj7y 28 днів тому

      ਬਿਲਕੁਲ ਸਹੀ ਕਿਹਾ ਹੈ ਜੀ।

  • @JagjeetSingh-hy3qb
    @JagjeetSingh-hy3qb 27 днів тому

    ਭਾਊ ਅੰਮ੍ਰਿਤਪਾਲ ਸਿੰਘ ਨੇ ਇਸ ਬਾਰੇ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਖਾਲਿਸਤਾਨ ਦੇ ਮਸਲੇ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

  • @nishansinghsandhu442
    @nishansinghsandhu442 24 дні тому

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ❤

  • @KulwinderSingh-uz7fl
    @KulwinderSingh-uz7fl 28 днів тому +4

    Mata ji i think made mistake under presure

    • @JaswinderSingh-bh5hy
      @JaswinderSingh-bh5hy 28 днів тому

      Mothers are always scared for their sons. But we are Khalistani

  • @Karndandiwal_01_
    @Karndandiwal_01_ 28 днів тому +4

    Bhai saab...mata ji politician te hai nai...una ne vaise ee kehta...

  • @jasjeet
    @jasjeet 25 днів тому

    ਮਾਤਾ ਜੀ ਕਿਸੇ ਦਬਾਅ ਹੇਠ ਵੀ ਹੋ ਸਕਦੇ ਨੇ

  • @sand305
    @sand305 28 днів тому +1

    Oh biyan bhai sabb de mata da nijji biyan hai

  • @sabi-mansa
    @sabi-mansa 28 днів тому +1

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒 BJP Murdabad
    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ 🙏

  • @Desiforever
    @Desiforever 28 днів тому +2

    Parents are not politicians

  • @GurinderSingh-ib4hy
    @GurinderSingh-ib4hy 28 днів тому +3

    Makkar is a big makkaaaar person

  • @Karndandiwal_01_
    @Karndandiwal_01_ 28 днів тому +4

    M es cheez nu mnda ki oh ik sadran privar cho hai...te apnia matava appa nu pta ee hai ki kina k soch k bolde aa ja...eh sab galt hai yr..agr mata g ton keh ho gya ta pr dillo una ne eh gl nai khi oh kwhna kuch hor chande c te kia kuch hor gya...so bai ji thonu media nu benti hai ki..es gl da mudda na bnaia jave..baki sqb mere nal siyane

    • @gogiji267
      @gogiji267 28 днів тому

      😂😂😂😂 ਅਗਲਿਆਂ ਨੇ ਬੰਦੇ ਦਾ ਪੁੱਤ ਬਣਾ ਕੇ ਪੈਰਾਂ ਵਿਚ ਬਿਠਾ ਲਿਆ ਪਰ ਅਕਲ ਖ਼ਾਲੀ ਸਤਾਨ ਵਾਲੇ ਫੁਕਰੇ ਗਧਿਆਂ ਫਟ ਗਈ

    • @shagangrewal2339
      @shagangrewal2339 28 днів тому

      ​@@gogiji267 lodeya... gaandua.. chak tere baaap da aageya byaan bhai sahib da byaan sunla maata de beyaan te.. tera lindurastra pura bund da jpr laale ta v sade khalistani ek chote jwk nu v ni jhuka skde eh ta fie soorne aw... tere vrge ghuseya vrga thodi hunda hr koi

    • @sabi-mansa
      @sabi-mansa 28 днів тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒BJP Murdabad
      ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

  • @gill4158
    @gill4158 28 днів тому +1

    Amritpal ne aap byaan dita rat te apne mata de byaan nu critisize kita

  • @mandeepsinghbabbu2854
    @mandeepsinghbabbu2854 28 днів тому

    ਇਹ ਬਿਆਨ ਮਾਤਾ ਦਾ ਨਹੀਂ ਸੀ ਇਹ ਰਾਸਟਰੀ ਸਿੱਖ ਸੰਗਤ ਵਾਲੇ ਰਾਜਦੇਵ ਖਾਲਸਾ ਦਾ ਸੀ ਜਿਨ੍ਹਾਂ ਦਾ ਮਕਸਦ ਸਿਰਫ਼ ਸ਼ਰੋਮਣੀ ਕਮੇਟੀ ਤੇ ਅਕਾਲੀ ਦਲ ਤੇ ਕਾਬਜ ਹੋਣ ਦਾ ਹੈ ਨਾ ਕਿ ਸਿੱਖਾਂ ਦੇ ਹੱਕਾਂ ਲਈ ਲੜਨਾ ਤੁਸੀਂ ਸਕਰੀਨ ਸ਼ੌਟ ਲੈ ਲਓ ਹਫ਼ਤੇ ਵਿੱਚ ਸਾਹਮਣੇ ਆ ਜਾਣਾ

  • @vaidjaswindersingh3495
    @vaidjaswindersingh3495 28 днів тому +1

    True maker❤

  • @GurjitSingh-yt2wx
    @GurjitSingh-yt2wx 28 днів тому +1

    Makar veer sikhi de rah te torna bhut ukha koy majak aaaa puthya khala utar jandiya eh ta hone mokar gey

  • @bachedillkesache2268
    @bachedillkesache2268 28 днів тому +5

    ਡਾਕਟਰ ਅੰਬੇਡਕਰ ਸਾਹਿਬ ਜੀ ਦੇ ਸੰਵਿਧਾਨ ਨੂੰ ਮੰਨਣਾ ਪੈਣਾ ਜੇ ਬਾਹਰ ਆਉਣਾ।

  • @jaspaskaurjaspalkaur9417
    @jaspaskaurjaspalkaur9417 28 днів тому +1

    Tusi eh ta ni bolde k ona nu bahar leke aoo. Maa maa hundi hai oh koi politician nahi hai

  • @kulwantsinghsaggu8905
    @kulwantsinghsaggu8905 28 днів тому

    एसएम टीवी को सोरोस से कितना पैसा मिला है।

  • @kanwalpreets1181
    @kanwalpreets1181 28 днів тому +2

    ਪੰਜਾਬੀ ਪੰਪ ਦੇਣ ਵਿੱਚ ਪਹਿਲੇ ਨੰਬਰ ਤੇ ਹਨ ਪਹਿਲਾ ਜਵਾਕ ਨੂ ਪੰਪ ਦੇ ਕੇ ਭਾਈ ਸਾਹਿਬ ਬਣਾ ਦਿੱਤਾ ਫਿਰ ਨਕਲੀ ਢੰਗ ਨਾਲ ਪੇਸ਼ ਹੋ ਗਿਆ ਪੰਜਾਬੀ ਬਹੁਤ ਮੂਰਖ ਤੇ ਗ਼ੱਦਾਰਾਂ ਦੀ ਕੌਮ ਆ
    ਚਾਹੇ ਗਾਲਾ ਕੱਢੋ ਪਰ ਸੱਚ ਇਹ ਹੈ
    ਪਹਿਲੀ ਗੱਲ ਘੂਮਤ ਨੇ ਜਵਾਕ ਨੂ ਬਾਹਰ ਨਹੀਂ ਕੱਢਣਾ ਚਾਹੇ ਸੌਂਹ ਚੁੱਕਾ ਕੇ ਘੋੜੀ ਬਣਾ ਲਿਆ ਹੁਣ ਜਦ ਚਾਹੁਣਗੇ ਬੁੰਡ ਮਾਰਨਗੇ ਘੂਮਤ ਵਾਲੇ😅
    ਜਿਹੜੀ ਮਡੀਰ ਪਿੱਛੇ ਲੱਗੀ ਸਾਰੇ ਦਸਵੀ ਫੇਲ ਹਨ ਬੱਸ ਕਮੈਟਾ ਜੋਗੇ ਨੇ

    • @user-mk8jx3xj7y
      @user-mk8jx3xj7y 28 днів тому +1

      ਬਿਲਕੁਲ ਸਹੀ ਕਿਹਾ ਹੈ ਜੀ।65 ਪ੍ਸੈਂਟ ਤੋਂ ਵੱਧ ਲੋਕ ਇਸ ਸਰਕਾਰੀ ਕਹਾਣੀ ਨੂੰ ਸਮਝਦੇ ਨੇ ਬੱਸ ਗਾਲਾਂ ਤੋਂ ਡਰਦੇ ਬੋਲਦੇ ਨਹੀਂ ਕਿਉਂਕਿ ਦਸਵੀਂ ਫੇਲ੍ਹ ਲੋਕਾਂ ਕੋਲ ਕੋਈ ਤਰਕ ਤੇ ਹੈ ਨਹੀਂ,ਬੱਸ ਗਾਲਾਂ ਕੱਢਣ ਤੋਂ ਸਵਾਏ।

    • @gopaldas2462
      @gopaldas2462 28 днів тому

      1000 Persent Shi Kiha

    • @sabi-mansa
      @sabi-mansa 28 днів тому

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒BJP Murdabad 👈

    • @mangelsingh4749
      @mangelsingh4749 27 днів тому

      Ver.je.dekhe.chalo.rang.kartar.di.par.jo.koj.ho.riha.punjab.lae.ja.jo.punjabi.khas.karke.sikh.punjab.to.bahar.dusrea.satata.vich.ona.nu.bahoot.okha.hoveaga.sanu.sooch.samaj.k.chalna

    • @mangelsingh4749
      @mangelsingh4749 27 днів тому

      Raght.ver

  • @parmindersinghrangi6761
    @parmindersinghrangi6761 28 днів тому +6

    ਮੱਕੜ ਸਾਭ ਹੋਰ ਮਸਲੇ ਪੰਜਾਬ ਦੇ ਬਹੁਤ ਨੇ ਤੁਸੀਂ bjp ਦੇ ਗੁੰਡਾ ਰਾਜ ਤੇ ਗੱਲ ਕਰੋ

    • @gs0009
      @gs0009 28 днів тому

      ua-cam.com/users/shortsnHcvpWt4UFg?si=HfIUcA-qJ2K251N0

    • @Khalsa1699mrsingh
      @Khalsa1699mrsingh 28 днів тому +1

      Dhoka jehra jaum naal amritpal ne kita eh vadda masla ni ?

    • @sabi-mansa
      @sabi-mansa 28 днів тому

      🪯 Bhai Amritpal Khalsa 🚩
      AAP 🐒🐒BJP Murdabad
      ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @HarjinderSingh-nz6uq
    @HarjinderSingh-nz6uq 28 днів тому +4

    ਹੋਰ ਮਾਤਾ ਤੋਂ ਪਿਤਾ ਕਿਤੇ ਕਿੰਨੀ ਕੁ ਦੂਰ ਆ ਉਹਨੇ ਫੋਨ ਕਰਕੇ ਉਸੇ ਵੇਲੇ ਦੱਸ ਦਿੱਤਾ ਹੁਣ ਭਾਈ ਸਾਹਿਬ ਦਾ ਏਜੰਡਾ ਚੇਂਜ ਹੋ ਗਿਆ

    • @sabi-mansa
      @sabi-mansa 28 днів тому

      🪯 ਖਾਲਸਾ 🚩
      AAP 🐒🐒 BJP Murdabad 👈

  • @hardeepsinghsandhu8321
    @hardeepsinghsandhu8321 28 днів тому +2

    ਮੱਕੜ ਸਾਬ ਇਕ ਮੌਜੂਦਾ MP ਨੂ ਗੁੰਡੇ ਵਾਂਗ ਲੈ ਕੇ ਓਸ ਤੇ ਵੀ ਬੋਲ ਲੋ ਬਿਸ਼ਨੋਈ ਆਉਂਦਾ ਪੇਸ਼ੀ ਤੇ ਪੂਰਾ ਤਾਮ ਜਾਮ ਲਾਮ ਲਸ਼ਕਰ ਹੁੰਦਾ ਜੋ ਇਕ ਗੁੰਡਾ ਵੈਰੀ ਪੰਜਾਬ ਦਾ. ਇਕ ਮਾਂ ਨੇ ਭਾਵੁਕ ਹੋ ਕੇ ਅਪਣੇ ਪੁੱਤ ਨੂੰ ਦੇਖਣ ਲਈ ਕਹਿ ਤਾ ਕਿਉ ਐਨੀ ਹਵਾ ਦੇ ਰਹੇ ਹੋ

  • @sukhjindersingh1675
    @sukhjindersingh1675 28 днів тому +9

    SGPC ਦੀਆਂ ਚੋਣਾਂ ਤੋਂ ਪਹਿਲਾਂ ਅੰਮ੍ਰਿਤਪਾਲ ਸਰਕਾਰ ਨਾਲ ਮਿਲ ਕੇ ਬਾਹਰ ਆਵੇਗਾ ਤੇ ਅੰਮ੍ਰਿਤਪਾਲ ਰਾਹੀਂ RSS SGPC ਤੇ ਕਬਜ਼ਾ ਕਰੁਗੀ

    • @user-sq9gd5fj3q
      @user-sq9gd5fj3q 28 днів тому +3

      Bs ਕਰਲੋ ਬਕਵਾਸ ਭਾਈ ਜੀ ਦਾ ਬਿਆਨ ਨਈ ਕੋਈ ਆਇਆ ਅਜੇ ਓਕੇ ਮਾਤਾ ਦੇ ਬਿਆਨ ਜੀ ਗੱਲ ਹੈ

    • @Fidicjxj123
      @Fidicjxj123 28 днів тому +1

      Bilkul shi veerji

    • @gogiji267
      @gogiji267 28 днів тому

      😂😂😂मुतपाल को कुत्ते ने काट लिया

    • @Khalsa1699mrsingh
      @Khalsa1699mrsingh 28 днів тому +2

      ​@@user-sq9gd5fj3qtuhada dimag j kam karda hunda ta amritpal d chaal nu samajde te o mp na banda . Tuhanu kithe samaj lzggni andhbhagata nu 😢

    • @sajjansingh7602
      @sajjansingh7602 28 днів тому +1

      ਜੇ ਅੰਮ੍ਰਿਤਪਾਲ ਨਾਲ਼ ਸਰਕਾਰ ਗੱਲਬਾਤ ਹੁੰਦੀ ਤਾਂ 1 ਸਾਲ ਤੋਂ ਜੇਲ੍ਹ ਬੰਦ ਨਹੀਂ ਰਹਿਣਾ ਸੀ

  • @PrabhjotSinghPandher38
    @PrabhjotSinghPandher38 27 днів тому

    Bai ji pls add Singh with your name as you wear a turban. Simranjot singh makkar not simranjot makkar. Also address other sikhs with simranjeet singh maan not simranjeet maan, looks very odd.
    Singh is a blessing by guru Gobind singh ji. I hope you will consider this. 10:09

  • @shaffy1313
    @shaffy1313 28 днів тому

    Bahut Kuch Hona

  • @merasheharsirsa5372
    @merasheharsirsa5372 28 днів тому

    MAKKAR SAAB DELHI CH SAB TO JYADA ARORA SIKH MARYA GYA TUSI O SWAAL KYO NHI CHAKDE

  • @Sing-ek2ed
    @Sing-ek2ed 28 днів тому +3

    Mata ji nu deyaan naal beyaan dena chahida

  • @GurjeetSingh-kj3ti
    @GurjeetSingh-kj3ti 28 днів тому

    #KhalistanZindabad #Khalistan Zindabad #UnitedPunjabKhalistan Zindabad #Punjab #Haryana #Himachal #Chandigarh #Ganganager #Lahore #Lahor #UnitedPunjabKhalistan #KhalistanZindabad 🦁🦅✊💪⛳⚔️🪓🏹⛳🗡️❤️💛🎊🎉💐🌹

  • @navdeepmaini667
    @navdeepmaini667 28 днів тому +1

    lelo😅

  • @paramjitsandhar4550
    @paramjitsandhar4550 28 днів тому +5

    ਬਾਈ ਇਹਨਾ ਲੋਕਾਂ ਨੂੰ ਕੁਰਸੀ ਚਾਹਿਦੀ ਹੈ ਬਸ l ਹੁਣ ਕੁਰਸੀ ਮਿਲ ਗਈ ਹੈ ਅਤੇ ਜਿਸ ਸਵਧਾਨ ਨੂੰ ਕਿਹਦਾ ਮੈਂ ਨਹੀ ਮੰਨਦਾ ਹੁਣ ਉਸੇ ਹੀ ਸਵਧਾਨ ਦੀ ਸੌਹ ਖਾਂ ਕਿ ਲੱਡੂ ਵੱਡੀ ਜਾਦੇ 😂😂😂😂😂😂😂😂😂😂😂

    • @user-mk8jx3xj7y
      @user-mk8jx3xj7y 28 днів тому +3

      ਬਿਲਕੁਲ ਸਹੀ ਕਿਹਾ ਹੈ ਜੀ। ਬੱਸ ਅਕਲ ਦੀ ਘਾਟ ਸਾਡੇ ਲੋਕਾਂ ਨੂੰ ਹੈ ਜਿਹੜੇ ਖਾਲੀ ਲਫਾਫਿਆਂ ਵਾਂਗ ਹਵਾ ਦੇ ਰੁਖ ਨਾਲ ਉੱਡਦੇ ਫਿਰਦੇ ਨੇ।

    • @sabi-mansa
      @sabi-mansa 28 днів тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒BJP Murdabad

  • @sabi-mansa
    @sabi-mansa 28 днів тому

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒BJP Murdabad

  • @nirmalakaur7672
    @nirmalakaur7672 28 днів тому

    Paji shanti chahiye na please mohol rahana chahiye please

  • @karanveersingh3964
    @karanveersingh3964 28 днів тому

    Amritpal singh da byan nahi hai

  • @jassaimmortal..6772
    @jassaimmortal..6772 28 днів тому +2

    ਸਿਮਰਨਜੀਤ ਸਿੰਘ ਮਾਨ 2.0 😂
    ਜਗੀਰ ਕੌਰ 2.0💀

  • @harishmahla9946
    @harishmahla9946 28 днів тому +3

    हमारे गुरुओ ने खलस्तीन के लिए नही अपना बलिदान नही दिया

    • @amansinghchandigarh1455
      @amansinghchandigarh1455 28 днів тому +1

      Fir kis liye baldiaan Diya hai yeh bhi btao ... Sashtri g ..

    • @writer4315
      @writer4315 28 днів тому +2

      Krishan ji aur raam chandar ji ne b hindu rashtar ke liye qurbania nhi di.. 😊

    • @harpritbains9428
      @harpritbains9428 28 днів тому

      No, they sacrificed everything their sons, families and themselves for freedom to practice their religion and to protect others. Sikhi always will fight for the right to practice their faith. Why shouldn't they? Why can they not be free?

    • @sabi-mansa
      @sabi-mansa 28 днів тому

      🪯 भाई अमृतपाल खालसा 🚩
      आप 🐒🐒बीजेपी मुर्दाबाद
      भांड बुचेड़ भजाओ पंजाब बचाओ

  • @HarmeekSingh-wl4tr
    @HarmeekSingh-wl4tr 28 днів тому +1

    Mata ji puri taran hill ge lagde a

  • @JagjeetSingh-hy3qb
    @JagjeetSingh-hy3qb 27 днів тому

    ਖਾਲਿਸਤਾਨ ਜਿੰਦਾਬਾਦ

  • @mangelsingh4749
    @mangelsingh4749 27 днів тому

    Makar.saab.safea.na.deo.look.tohade.nalo.bahot.senea.jo.koj.ho.riha.ja.hona.osda.loka.nu.sab.pata

  • @kahlonsaab7933
    @kahlonsaab7933 28 днів тому

    B̺a̺i̺ j̺i̺ b̺a̺b̺a̺ b̺a̺k̺h̺s̺i̺s̺ s̺i̺n̺g̺h̺ t̺e̺ b̺h̺a̺i̺ a̺m̺r̺i̺t̺p̺a̺l̺ s̺i̺n̺g̺h̺ m̺e̺h̺r̺o̺ b̺a̺r̺e̺ s̺a̺n̺u̺ k̺o̺i̺ n̺e̺w̺s̺ m̺i̺l̺i̺ a̺a̺ b̺a̺i̺ j̺i̺ p̺t̺a̺ k̺a̺r̺k̺e̺ d̺a̺s̺o̺ b̺a̺b̺a̺ j̺i̺ h̺u̺n̺i̺ t̺h̺i̺k̺ n̺e̺

  • @bachedillkesache2268
    @bachedillkesache2268 28 днів тому +4

    ਅਕਲ ਆ ਜਾਂਦੀ ਵੱਡਿਆਂ ਵੱਡਿਆ ਨੂੰ ਆੰਦਰ ਜਾ ਕੇ।

    • @sabi-mansa
      @sabi-mansa 28 днів тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      AAP 🐒🐒BJP Murdabad 👈

  • @ranavikk4815
    @ranavikk4815 27 днів тому

    Press reporter pagal hai

  • @hakamskngh7223
    @hakamskngh7223 28 днів тому

    Ena Tod mrod na karo

  • @sikanderhanda462
    @sikanderhanda462 28 днів тому +1

    ਨਾਮਰਦ ਚ ਰਲਣਾ amritpal ਨੇ ਜਾ ਮਰਦਾ ਚ ਰਲਣਾ ਪਤਾ ਲੱਗਜੂ ਤੁਸੀ ਚੁੱਪ ਕਰੋ

  • @deep_2113
    @deep_2113 28 днів тому +1

    Jay khalistan Da nahi fair ajanseya Da yah RSS Da yah key hai Jo Pure Punjab Tey Sikh com Da mukhe ban Raha hai 😮

  • @iqbalsinghcombojsingh7777
    @iqbalsinghcombojsingh7777 28 днів тому

    Maa de byaan te tipni kyo kar rhe ho

  • @PrinceKumar.p87
    @PrinceKumar.p87 28 днів тому

    Na ro veer na ro

  • @bindagrewal3750
    @bindagrewal3750 28 днів тому

    Amritpal Singh Khalistani ha

  • @angrejsingh1037
    @angrejsingh1037 28 днів тому

    mata ji de bian te dukh hoeya ji.

  • @Uddnasappppp
    @Uddnasappppp 28 днів тому

    Stop sayibg this complicated things
    Mata putt ton bahar hoke byaan de rhi?
    What a non sense-
    Bai ji lagg ju pta ki ban da agge ki na
    Rifel chdd k bhajje pehlan gaddian ch reesan bhindrawale dian krnian

    • @sabi-mansa
      @sabi-mansa 28 днів тому

      🪯Bhai Amritpal Khalsa 🚩
      AAP 🐒🐒BJP Murdabad 👈
      ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ NSA

  • @ajitsingh-kp2ip
    @ajitsingh-kp2ip 28 днів тому +1

    Eh k Tuk ke Chana, loga de put jail band kara k

  • @Ammy_Bajwa
    @Ammy_Bajwa 28 днів тому

    We don’t need Khalistan, apni kom nu majboot kita jana chahida ha.

  • @jaivikrant2795
    @jaivikrant2795 28 днів тому +1

    badal gya hun chwal

  • @user-se4kg5jh1g
    @user-se4kg5jh1g 28 днів тому +1

    😂😂😂😂😂 Kissa di gall ek duja nal nahi mildi pahla target ta set karlo
    Pahla din bodybuilder Banu ek hafta baad ma cricketer Banu 3 mahena bad ma ta yar foot ball khaddu 😂
    jiss nu stage mildi oh otha Jodha ban janda thora jeha video ch jodha ya wali feling la Landa baki comment karke jodha bani janda 😂😂😂😂😂

  • @ManavdeepSharma-tv8iv
    @ManavdeepSharma-tv8iv 28 днів тому

    Lok sabha de 545 seet ne
    Swal paida hunda kive
    Hawa hawai gall na kro senior patarkar hoo app ji bhai Amrit pal Singh ji nu bahar nhi ann denge vartan de tyari aa bhai sabb nu kyu ki bhai sabb centre de control ch aa 😮😮❤

  • @user-os6kw1zp1j
    @user-os6kw1zp1j 28 днів тому +1

    Eh gal galt ah hun ਵੋਟਾਂ ch jit ga ta khenda khalistan ha he nhj

    • @sabi-mansa
      @sabi-mansa 28 днів тому

      🪯 Bhai Amritpal khalsa🚩
      Tenu khalstan chahida?

    • @user-os6kw1zp1j
      @user-os6kw1zp1j 28 днів тому +1

      @@sabi-mansa MANU NHI PURA SIKH LOKA NU CHIYDA

  • @princejaswal2867
    @princejaswal2867 28 днів тому +1

    makad paji tusi jo talwara naal wdeya geya shiv sena wala us ware ni bole ik side di gal na kro asi kangna wala wi seen nhi sahi kehnde aa jo hoya us nu ta talwara naal hi sadak te wdeya geya paji kon aa khatre ch dso ta

  • @harwindersingh7682
    @harwindersingh7682 28 днів тому

    I'm proud to be punjabi sikh indian

  • @amanKumar-lg3xo
    @amanKumar-lg3xo 28 днів тому +1

    Tusi ohda tuhaa kutwa k hi hatna

  • @gopaldas2462
    @gopaldas2462 28 днів тому

    Vota Leniya C Vota Le Layia Te Hun Jit V Gya... Amritpal Ne Sirf Jail Vicho Bahar Aaon Lyi Eh Sab Karyia Va... Jive Simranjeet Maan Sarkar Da Tattoo Niklyia Ove Hi Eh Niklyia

  • @ManjitSingh-gr4jg
    @ManjitSingh-gr4jg 28 днів тому +1

    Electronic wich amritpal nay appnee ejeet. Mitee. Kar leanee. Hor. Singh. 30 year tou. Jail. Wich. Han

    • @sabi-mansa
      @sabi-mansa 28 днів тому +1

      🪯 Bhai Amritpal Khalsa 🚩
      AAP 🐒🐒BJP Murdabad 👈

  • @ManjitSingh-gr4jg
    @ManjitSingh-gr4jg 28 днів тому

    Keo. Jhoot. Bolda. Makar

  • @kakasekhon7821
    @kakasekhon7821 28 днів тому

    Filhall is tra socho k amritpal g bahar aa sakan