ਕੰਪਿਊਟਰ ਕਰਾਹੇ ਦੀ ਫੈਕਟਰੀ ਦਾ ਗੇੜਾ,, tour in factory of laser leveler

Поділитися
Вставка
  • Опубліковано 28 кві 2021
  • #laser_leveler #computer_kraha

КОМЕНТАРІ • 106

  • @princdhindsa6128
    @princdhindsa6128 3 роки тому +17

    ਸੁਭਾਅ ਬਹੁਤ ਵਧੀਆ ਵੀਰ ਦਾ
    ਬਾਕੀ ਰੱਬ ਨੇ ਮਿਹਨਤ ਨੂੰ ਰੰਗ ਭਾਗ ਲਾਏ ਆ।

  • @mohanaujlainfotainmentlive7422
    @mohanaujlainfotainmentlive7422 3 роки тому +8

    ਬਾਈ ਸੁਖਜਿੰਦਰ ਲੌਪੌ ਐਡਵਰਟਇਜਮੈਟ ਖੇਤਰ ਵਿੱਚ ਮੱਲਾ ਮਾਰ ਰਿਹੈ ਤੇ ਨੌਜਵਾਨ ਮਿਹਨਤਕਸ਼ ਕਿਸਾਨਾ ਨੂੰ ਮੌਟੀਵਾਇਡ ਕਰ ਰਿਹੈ
    ਬਹੁਤ ਵਧੀਆ ਉਪਰਾਲਾ

  • @Uppal1923
    @Uppal1923 3 роки тому +8

    ਬਾਈ ਜੀ ਕਿਉ ਲੋਕਾਂ ਨੂੰ ਪਾਗਲ ਬਣਾਉਦੇ ਪਏ ਅ ਮੇਰੇ ਸਿਸਟਮ ਦੀ ਤਾ ਅੱਜ ਤੱਕ ਇਹਨਾ ਤੋ ਕੁਮਪਲੇਟ ਨੀ ਦੇਖ ਹੋਈ 1 ਸਾਲ ਹੋ ਗਿਆ ਇਹਨਾ ਨੂੰ ਬਸ ਆਪਣਾ ਸਾਮਾਨ ਵੇਚਣ ਨਾਲ ਹੀ ਮਤਲਬ ਆ

  • @user-kk6gi9kj6s
    @user-kk6gi9kj6s 8 місяців тому

    GREAT VIDEO MY FRIEND

  • @harvinderkumar7752
    @harvinderkumar7752 3 роки тому +1

    बहुत बढ़िया मेहनत करण वाला बंदा वीरे 👍👍👍👍👍

  • @GurjitSingh-gs4bp
    @GurjitSingh-gs4bp 2 роки тому

    ਵੀਰ ਦੇ ਸਵਾਲ ਬਹੁਤ ਹੀ ਵਧੀਆ ਅਤੇ ਸਿੱਧੇ ਹਨ । ਮੈਂ ਵੀ ਕੱਲ ਹੀ ਲਾਇਆ ਏਨਾ ਦਾ ਕਰਾ

  • @indersingh2239
    @indersingh2239 3 роки тому

    ਬਹੁਤ ਵਧੀਆ Nice person bai ji

  • @singhsaab8664
    @singhsaab8664 3 роки тому +6

    ਕੁਰਾਹੇ ਦੇ ਚਕਰ ਚ ਰੁੱਖ ਵੀ ਸਾਰੇ ਵੱੱਡ ਦਿਤੇ ਆ ਆਕਸੀਜਨ ਕਿਥੋ ਆਊ ਕਿਉਂ ਦੁਨੀਆਂ ਨੂੰ ਮਾਰਨ ਤੇ ਤੁਲੇ ਓ ਇਨ੍ਹਾਂ ਚੀਜ਼ਾਂ ਦੇ ਖਿਲਾਫ਼ ਕਾਨੂੰਨ ਬਣਨੇ ਚਾਹੀਦੇ ਆ ਕੁਦਰਤ ਨਾਲ ਛੇੜ ਛਾੜ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਕੋਲ ਜਮੀਨਾਂ ਨਹੀਂ ਹੇੇੈਗੀਆ ਉਹ ਇਨ੍ਹਾਂ ਨੂੰ ਰੋਕੋ ਕਿਉਂ ਕਿ ਇਨ੍ਹਾਂ ਚੀਜ਼ਾਂ ਦਾ ਤੁਹਾਡੇ ਤੇ ਵੀ ਅਸਰ ਪੈਣਾ ਕਿਉਂ ਕਿ ਪਾਣੀ ਤੇ ਆਕਸੀਜਨ ਤੁਹਾਨੂੰ ਵੀ ਚਾਹੀਦੀ ਆ ਨਹੀਂ ਤੇ ਮੋਦੀ ਨੇ ਤੁਹਾਨੂੰ ਨਹੀਂ ਜੇ ਛੱਡਣਾ ਫਿਰ ਰੋਣਾ ਤੁਸੀਂ ਅੱਖਾਂ ਚ ਘਸੁੱੰਨ ਦੇ ਕੇ

    • @lakhabawa7042
      @lakhabawa7042 3 роки тому +1

      ਇਹ ਕੋਈ ਜਰੂਰੀ ਨਹੀਂ ਕਿ ਰੁੱਖਾਂ ਨੂੰ ਪੱਟ ਕਿ ਕੰਪਿਊਟਰ ਕਰਾਹ ਲਾਇਆ ਜਾਵੇ

  • @user-on6dw9rm7e
    @user-on6dw9rm7e 3 роки тому

    Bohat vadiaa veer ji best of luck

  • @sonudahiya3007
    @sonudahiya3007 2 роки тому

    Very nice video te very informative god bless both of you

  • @DavinderSingh-uv7qt
    @DavinderSingh-uv7qt 3 роки тому

    Wah. Bhrawa dil khush karta.

  • @amritpalsingh1425
    @amritpalsingh1425 3 роки тому +1

    ਵਧੀਆ ਵੀਰ ਜੀ

  • @harrypreetsingh3345
    @harrypreetsingh3345 3 роки тому +4

    Eh virr de gl thik aw v government de policy's karka lok foriegn janda na 👌👌It's really too good thoughts bro. 👌👌

  • @sukhabath8672
    @sukhabath8672 3 роки тому +1

    Bohat hi vadiya uprala veer da mehnat nu hi fal lgda aa

  • @gsmann9530
    @gsmann9530 3 роки тому

    VERY GOOD PUTT JI GOD BLESS YOU

  • @jobansekhon8714
    @jobansekhon8714 3 роки тому

    Bhut vdia lageya g

  • @parveenmalik3885
    @parveenmalik3885 3 роки тому

    Good information bhai ji 👏

  • @Gill_Service_centre
    @Gill_Service_centre 3 роки тому

    Bhut vdia km a karamjeet 22 da

  • @davindarsaharan722
    @davindarsaharan722 3 роки тому

    VERY good job ver ji👌

  • @sajjansingh1963
    @sajjansingh1963 3 роки тому

    Bai ji ...very nice ji

  • @sukhdeepsinghkhalsa4911
    @sukhdeepsinghkhalsa4911 3 роки тому

    Service of rattan group is very good and jagdeep bhaji is my best friend

  • @sonygill8656
    @sonygill8656 3 роки тому +2

    Good brother👍👍

  • @ramanbal1918
    @ramanbal1918 3 роки тому +2

    Best quality god

  • @navsingh5959
    @navsingh5959 3 роки тому +1

    Siraaaaaaaaa vr

  • @jagroopsinghsidhu4477
    @jagroopsinghsidhu4477 3 роки тому

    Very nice video bor 👍👍

  • @harindersingh5522
    @harindersingh5522 3 роки тому

    Very good Vir ji

  • @globetrucks2326
    @globetrucks2326 3 роки тому +2

    22 bhut vadiy banda laga a

  • @walejatt-uh2tq
    @walejatt-uh2tq 2 роки тому +1

    Very nice video

  • @jagvirkaur69
    @jagvirkaur69 3 роки тому

    Give quality and take prosperity and fame

  • @JagdeepSingh-hp1vb
    @JagdeepSingh-hp1vb 3 роки тому

    Very good job bro

  • @mandeepdutt1950
    @mandeepdutt1950 2 роки тому

    Ghant veer

  • @mr.virenderdhanju2702
    @mr.virenderdhanju2702 3 роки тому +2

    Sade kol h ayi ratan company da kraya te alfa da set 2013 model..hle tak sahi chl reha..bas ek vari neri nal dig gya c .fr sahi kra lya ..alpa no. 1 company h..👍

  • @anilbatra250
    @anilbatra250 3 роки тому

    Very nice ji

  • @jagjeetsingh3445
    @jagjeetsingh3445 3 роки тому

    Good job

  • @pkgamersfan1996
    @pkgamersfan1996 3 роки тому

    Sirra 22 ji

  • @ParamjitKaur-zy4lp
    @ParamjitKaur-zy4lp 3 роки тому +2

    👍👍👍👍

  • @abhiwaraich3761
    @abhiwaraich3761 3 роки тому

    Nice veer ji

  • @harindersingh5522
    @harindersingh5522 3 роки тому

    Good job a

  • @lakhvirbrar51
    @lakhvirbrar51 3 роки тому +2

    good 👌👌👌👌

  • @harjinderbadyal6016
    @harjinderbadyal6016 2 роки тому

    Veri good

  • @simranjeet6653
    @simranjeet6653 2 роки тому +1

    Good vrr

  • @babbusidhu8022
    @babbusidhu8022 3 роки тому

    Very Nice bro

  • @bhupindersinghbrar1685
    @bhupindersinghbrar1685 3 роки тому

    Very good bro

  • @lakhvir_dhanju
    @lakhvir_dhanju 3 роки тому

    Very nice

  • @gurchetandhillon7015
    @gurchetandhillon7015 3 роки тому

    Very good veer ji same zindgi da safar Bai ji apna dova da veer ji

  • @malkitsingh8869
    @malkitsingh8869 3 роки тому +2

    ਬਹੁਤ ਵਧੀਆ ਜੀ ਸਾਡੇ ਇਹ ਰਿਸ਼ਤੇ ਦਾਰੀ ਚੋ ਹਣ

  • @DavinderSingh-uv7qt
    @DavinderSingh-uv7qt 3 роки тому

    👍

  • @balrajdhinsa6057
    @balrajdhinsa6057 3 роки тому

    No comments. Salute aa Gi . Inspiration for Youths

  • @studypoint835
    @studypoint835 3 роки тому

    ghaint

  • @DhillonDairyFarmBarnala
    @DhillonDairyFarmBarnala 3 роки тому

    Good

  • @ajettpadda4304
    @ajettpadda4304 3 роки тому

    👌👌👌👌👌

  • @virenxplore88
    @virenxplore88 Рік тому

    Apne kol h ratan da karaha 2013 model..boht vadiya h..majboot h..

  • @amantejay5940
    @amantejay5940 3 роки тому +4

    ਸਰੁਆਤ ਵਿੱਚ ਤਾ ਸਤਵੰਤ ਐਗਰੋ ਭਵਾਨੀਗੜ੍ਹ ਦਾ ਲੇਜਰ ਲੈ ਕੇ ਵੇਚਿਆ ਜੀ

  • @chamkoursingh4476
    @chamkoursingh4476 3 роки тому

    👌👌👌👌👌👌

  • @guranditagrewal6515
    @guranditagrewal6515 3 роки тому +1

    👌👌👌👌👌👌👌👌

  • @singhsaab8664
    @singhsaab8664 3 роки тому +6

    ਕੁਦਰਤ ਨਾਲ ਛੇੜ ਛਾੜ ਬੱੰਦ ਹੋਣੀ ਚਾਹੀਦੀ ਹੈ ਨਹੀਂ ਤੇ ਬਰਬਾਦ ਹੋ ਜਾਵਾਂ ਗੇ ਬਾਹਰ ਵਾਲੇ ਕਿਉਂ ਨਹੀਂ ਜਮੀਨ ਪੱੱਧਰੀ ਕਰਦੇ ਅਸ਼ੀ ਝੋਨਾ ਬੀਜਣ ਦਾ ਆਪਾਂ ਕੀ ਫਾਇਦਾ ਹੋਇਆ ਪਾਣੀ ਵੀ ਗਵਾ ਲਿਆ ਦਰਿਆਈ ਪਾਣੀ ਸਾਡਾ ਪਿਛੇ ਹੀ ਹਿਮਾਚਲ ਚ ਰੋਕ ਕੇ ਸਿਧਾ ਦਿੱਲੀ ਨੂੰ ਦੇ ਰਹੇ ਆ ਸੋ ਇਸ ਰੁਝਾਨ ਨੂੰ ਰੋਕੋ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਮਾਫ ਨਹੀਂ ਕਰਨਗੀਆ

  • @dhariwalvlogs9342
    @dhariwalvlogs9342 3 роки тому

    Sade aala

  • @yuvrajdigital3604
    @yuvrajdigital3604 3 роки тому

    Nice g

  • @lovebatth7132
    @lovebatth7132 3 роки тому

    Nice

  • @Sukhchainsigh1888
    @Sukhchainsigh1888 3 роки тому

    🔥🔥🔥🔥🔥🔥

  • @paramjeetjohal
    @paramjeetjohal 3 роки тому

    👍👍👍👍👍🙏

  • @harshdeep3355
    @harshdeep3355 3 роки тому +1

    Zandu sirhind wale di video bano please
    Veer

  • @amarjeetsidhu8376
    @amarjeetsidhu8376 2 роки тому

    Veer g 65 hp 16 de tyre tractor kine foot laser leveler shi rahu

  • @gautambrar6497
    @gautambrar6497 3 роки тому

    Sarrr

  • @nishansingh2197
    @nishansingh2197 2 роки тому

    Bai ਜੀ ਅਸੀਂ reversible plough vechne aa ਜੇ ਕਿਸੇ ਨੇ lane hon

  • @tejishah3797
    @tejishah3797 3 роки тому

    Strye

  • @sukhrai4075
    @sukhrai4075 3 роки тому +2

    ਮੇਨਤ।ਦਾ।ਮੁਲ।ਜਰੂਰ।ਪੇਦਾ

  • @prabhjotsidhu6545
    @prabhjotsidhu6545 3 роки тому

    Bai koi subsity nahi milde

  • @GurjantSingh-vg3vh
    @GurjantSingh-vg3vh 3 роки тому

    Bai kede jaga to oo

  • @ekamkaur1486
    @ekamkaur1486 3 роки тому

    Benda kithe a baki kem bahut wadia Zonda vasudha are

  • @j_star605
    @j_star605 3 роки тому

    supsedy ਤੇ ਕਿਵੇ

  • @sandeepmor3975
    @sandeepmor3975 2 роки тому

    Purani laser bhi khred karke new laser chahiye

  • @shabadsingh6251
    @shabadsingh6251 3 роки тому +1

    Bai kise kol koi filly sale hove nukri marwadi ja nili

  • @GovindSingh-dz3ve
    @GovindSingh-dz3ve 3 роки тому

    kedi company h?

  • @narindernarinder7987
    @narindernarinder7987 Рік тому

    Price sport modal

  • @jattlifetractormodificatio2401
    @jattlifetractormodificatio2401 3 роки тому

    Price

  • @chuanliu5275
    @chuanliu5275 Рік тому

    Hello, how can I contact you?

  • @buntysandhu3587
    @buntysandhu3587 Рік тому

    Keta ne aonda bi

  • @tractorjunctionhr6177
    @tractorjunctionhr6177 2 роки тому

    Kina da veer ji

  • @sukhwindersinghsekhasekha4038
    @sukhwindersinghsekhasekha4038 3 роки тому

    Forman

  • @lokerang918
    @lokerang918 3 роки тому

    ਗੁਁਡ

  • @KulwinderSingh-jw4fy
    @KulwinderSingh-jw4fy 3 роки тому +2

    ਆਪਾ 7 sal phela chla lea c

  • @daljitsandhu7444
    @daljitsandhu7444 3 роки тому

    ਵੀਡੀਓ ਤਾਂ ਠੀਕ ਹੈ ਪਰ ਦਸਿਆ ਤਾਂ ਹੈ ਨਹੀਂ ਭਾਈ ਬਣਦਾ ਕਿਥੇ ਹੈ❓❓

  • @jagrajgrewal6605
    @jagrajgrewal6605 2 роки тому

    Fanes kra da o

  • @HarmanSingh-mc9db
    @HarmanSingh-mc9db 3 роки тому +3

    ਬਾਈ ਜੀ ਸਿਮਰਨ ਬਰਾੜ ਸਟੱਡ ਫਾਰਮ ਜੇਤੋ ਦੀ ਇੰਟਰਵਿਊ ਕਰੋ

    • @karamsinghvirk3160
      @karamsinghvirk3160 3 роки тому +1

      ਭਰਾਵਾ ਇਹ ਸਾਰੇ ਪੈਸੇ ਲੈਕੇ ਫਿਰ ਮਸ਼ਹੂਰੀ ਕਰਨ ਜਾਂਦੇ ਆ ਜਦੋਂ ਲਿਜਾਣ ਗੇ ਆਜੂ ਵੀਡੀਓ 🙏🏻

  • @rajwinderbains3376
    @rajwinderbains3376 Рік тому

    ਕੰਪਨੀ ਦਾ ਨਾਂ ਕੀ ਏ ਵੀਰ

  • @varinderhundal7855
    @varinderhundal7855 Рік тому

    Price bhut jada a

  • @pardeepsingh1632
    @pardeepsingh1632 2 роки тому

    👍

  • @sukhwindersinghsekhasekha4038
    @sukhwindersinghsekhasekha4038 3 роки тому

    Good

  • @honeyhoney8465
    @honeyhoney8465 3 роки тому

    Good

  • @jasveersidhu68
    @jasveersidhu68 3 роки тому

    Good