ਇਹ ਮਿਸਤਰੀ ਨਵੀਂ technology ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ | ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ | Punjab News

Поділитися
Вставка
  • Опубліковано 6 жов 2024
  • ਇਹ ਮਿਸਤਰੀ ਨਵੀਂ ਤਕਨੀਕ ਨਾਲ ਬਣਾਉਂਦਾ ਲੋਹੇ ਦਾ ਅਜਿਹਾ ਸਮਾਨ ਕਈ ਵਿਦੇਸ਼ੀ ਵੀ ਨੇ ਇਸ ਦੇ ਫੈਨ !
    This mason makes such iron goods with new technology and many foreigners are also fans of it. Agricultural goods will be available from this factory. Tools made of new technology of iron, by talking to the owner of the factory, Sukhdev Singh Fauzi, find out that he says that all kinds of tools related to agriculture are available from the factory.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #technology #punjabi #businessman #PunjabNews
    Music :
    Punjab News

КОМЕНТАРІ • 84

  • @rajveersohal2124
    @rajveersohal2124 2 роки тому +12

    ਵਾਹ ਜੀ ਵਾਹ ਮਿਸਤਰੀ ਸਾਬ ਬਹੁਤ ਮਿਹਨਤੀ ਇਨਸਾਨ ਆ! ਫੌਜੀ ਸਾਬ ਬਹੁਤ ਵਧੀਆ ਕਾਰੀਗਰ ਨੇ! God bless you🙏🏻, from UK 🇬🇧

  • @JaskaranSingh-fh5ex
    @JaskaranSingh-fh5ex 2 роки тому +21

    ਕਿਸਾਨ ਭਰਾਵੋਂ ਵਜ਼ਨ ਤੋਲ ਕੇ ਲਵੋ। ਸਾਨੂੰ ਪਿਛਲੇ ਸਾਲ 7 ਚੌਜੂ ਹਲ਼ ਦੀ ਗੱਲ 450 ਕਿੱਲੋ ਵਜ਼ਨ ਦੀ ਕਰ ਕੇ 390 ਕਿੱਲੋ ਦੇ ਭੇਜ ਦਿੱਤੇ ।ਜਦ ਉਲਾਂਭਾ ਦਿੱਤਾ ਤਾਂ ਕਹਿੰਦੇ ਭੁਲੇਖੇ ਨਾਲ ਭੇਜੇ ਗਏ ਹਨ ਹੋਰ ਭੇਜਦੇ ਹਾਂ। ਦੂਸਰੀ ਵਾਰ ਜੋ ਸੈੱਟ ਭੇਜਿਆ ਉਹ ਵੀ 410 ਕਿੱਲੋ ਵਜ਼ਨ ਸੀ ਜਦੋਂ ਕਿ ਸਾਈਂ 450 ਕਿੱਲੋ ਦੀ ਸੀ। ਵਜ਼ਨ 40 ਕਿੱਲੋ ਘੱਟ ਦਾ ਰੇਟ ਵਾਪਸ ਕਰਨ ਤੋਂ ਮੁੱਕਰ ਗਿਆ ਫੌਜੀ। ਹਾਰ ਕੇ ਅਸੀਂ ਸੈੱਟ ਵਾਪਸ ਕਰ ਦਿੱਤਾ।

  • @SukhpalBouk
    @SukhpalBouk 2 місяці тому +1

    2001 ਵਿੱਚ ਫੌਜੀ ਸਾਹਿਬ ਤੋਂ ਤਵੀਆਂ ਲਈਆਂ ਸੀ ਅੱਜ ਵੀ ਬਹੁਤ ਵਧੀਆ ਚੱਲਦੀਆਂ ਨੇ ਕੋਈ ਲੋਡ ਨਹੀਂ ਇੰਜ਼ ਲੱਗਦਾ ਹੈ ਕਿ ਜਿਵੇਂ ਟਰੈਕਟਰ ਖ਼ਾਲੀ ਚੱਲ ਰਿਹਾ ਹੈ ਬਹੁਤ ਵਧੀਆ ਸੰਦ ਤਿਆਰ ਕਰਦਾ ਹੈ

  • @anmolbrar3391
    @anmolbrar3391 2 роки тому +13

    ਇਹ ਸਭ ਕੁਝ ਦੇਖ ਕਿ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੈ। ਧੰਨਵਾਦ ਜੀਉ ।

  • @ਕੁਲਜੀਤਸਿੰਘਸਿੰਘ-ਟ3ਡ

    ਫੋਜੀ ਵੀਰ ਇਸ ਪਤਰਕਾਰ ਦੀ ਜੀਭ ਨਵੀਂ ਤਕਨੀਕ ਨਾਲ ਬਦਲ ਦਿਉਂ

  • @varindersinghbrar5665
    @varindersinghbrar5665 2 роки тому +5

    ਬਹੁਤ ਵਧੀਆ ਸੰਦ ਬਣਾਉਂਦੇ ਨੇ ਫੌਜੀ ਸਾਬ੍ਹ 🙏 (ਵਿੱਕੀ ਲੱਖੇਵਾਲੀ)

  • @baltejsinghdhillon691
    @baltejsinghdhillon691 2 роки тому +1

    ਸਲੂਟ ਹੈ ਫ਼ੌਜੀ ਸਾਹਿਬ ਜੀ
    ਇੱਕ ਗੱਡਾ ਬਣਾ ਦਿਉ ਲੱਕੜ ਦੇ ਟਾਇਰਾਂ ਵਾਲਾ।

  • @sskherisingh5223
    @sskherisingh5223 2 роки тому +1

    ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @santokhsinghbenipal8592
    @santokhsinghbenipal8592 2 роки тому

    ਬਹੁਤ ਧੰਨਵਾਦ ਕਰਦੇ ਹਾਂ

  • @jassidhaliwal526
    @jassidhaliwal526 2 роки тому +5

    ਬਹੁਤ ਵਧੀਆ

  • @jagjeetdhinjan
    @jagjeetdhinjan Рік тому +2

    ਬਹੁਤ ਵਧੀਆ ਜੀ 100000000% ok

  • @rbrar3859
    @rbrar3859 2 роки тому +2

    ਬਹੁਤ ਵਧੀਆ ਸੰਦ ਹਨ

  • @sukhwindersingh-fu4rq
    @sukhwindersingh-fu4rq 2 роки тому +2

    GOD BLESS YOU bai JI WAHEGURU JI CHARDI KALA VICH RAKHE TUHANU JI

  • @Arianmashi
    @Arianmashi 2 роки тому +2

    ਬਹੁਤ ਵਧੀਆ ਜੀ

  • @ranjodhsaini5078
    @ranjodhsaini5078 2 роки тому +3

    ਬਹੁਤ ਵਧੀਆ ਬਾਈ ਜੀ

  • @XEnFarmer1974
    @XEnFarmer1974 2 роки тому +2

    ਓ ਪਤਰਕਾਰ ਸਾਬ੍ਹ ਕੋਈ ਸੰਦ ਵੀ ਦਿਖਾ ਦੇਣਾ ਸੀ ਚੱਜ ਨਾਲ, ਐਵੇਂ ਮਿਸਤਰੀ ਤੋਂ ਉਹਦੀਆਂ ਆਪਣੀਆਂ ਹੀ ਸਿਫ਼ਤਾਂ ਸੁਣੀ ਜਾਨਾ ਏਂ।

  • @jassidhaliwal526
    @jassidhaliwal526 2 роки тому +3

    ਸਭ ਖੇਤੀਬਾੜੀ ਦੇ ਆਧੁਨਿਕੀਕਰਨ ਸੰਦ

  • @narindersinghnagra8035
    @narindersinghnagra8035 2 роки тому +4

    ਪਤਰ੍ਕਾਰ੍ ਵੀਰ੍
    ਕੇਮ੍ਰ੍ਰਾ ਖੇਤਿਬਾਰ੍ਰੀ ਸੰਦ ਤੇ ਵੀ ਫੋਕੁਸ੍ ਕਰੋ

  • @Gujjarhastag
    @Gujjarhastag 2 роки тому +2

    Fouji saheb great 👍

  • @jassidhaliwal526
    @jassidhaliwal526 2 роки тому +4

    ਪਿਤਾ ਪੁਰਖੀ ਕੰਮ ਹੈ

  • @jassidhaliwal526
    @jassidhaliwal526 2 роки тому +2

    Good quality

  • @shamsheraulakh2869
    @shamsheraulakh2869 2 роки тому +1

    Sara kuz chal riha aw har kito mip janda y g ne kiha k trala bna rhe aw te electric welding kr rhe o jd k mig welding krna jada. Best aw

  • @AnjaliSharma-og9ez
    @AnjaliSharma-og9ez 2 роки тому +2

    Very very nice ji

  • @partapsinghsandhu6417
    @partapsinghsandhu6417 2 роки тому +1

    Good

  • @Mankiratgill-zi5ls
    @Mankiratgill-zi5ls 2 роки тому +1

    Chhupia Rustem. Jionda rho Sukhdev Fauji

  • @farmerbanda6124
    @farmerbanda6124 2 роки тому

    Trally di bnawat bdi sohni h ...

  • @gurjeetsingh-ox2bm
    @gurjeetsingh-ox2bm 2 роки тому

    Hard working man

  • @jagjeetsinghromana477
    @jagjeetsinghromana477 2 роки тому +7

    ਗੱਡਾ ਤਾ ਬਹਿਮਣ ਦੀਵਾਨੇ ਤੇ ਭਾਈ ਭਖਤੌਰ ਵੀ ਬਣਾ ਦਿੰਦੇ ਨੇ

    • @rajveersohal2124
      @rajveersohal2124 2 роки тому +2

      Jagjeet Singh g utube te mera likheya Song (maa da dard)Singer Ramzana heer da, pls jroor suneo nd dsio comments kr k

    • @jagjeetsinghromana477
      @jagjeetsinghromana477 2 роки тому

      @@rajveersohal2124 ok g

    • @jagjeetsinghromana477
      @jagjeetsinghromana477 2 роки тому

      @@rajveersohal2124 bahut sohna song aa g

  • @virsasingh6859
    @virsasingh6859 2 роки тому +1

    Wah mistri sahib wah

  • @IqbalSingh-ej8vv
    @IqbalSingh-ej8vv 2 роки тому

    Salute

  • @PB-id4py
    @PB-id4py 2 роки тому +6

    ਪੱਤਰਕਾਰ ਕਿਸੇ ਦਿਮਾਗੀ ਦਾ ਸ਼ਿਕਾਰ ਐ ਏਹਨੂੰ ਚਾਹੀਦਾ ਕਿਸੇ ਚੰਗੇ ਡਾਕਟਰ ਨੂੰ ਚੈੱਕ ਕਰਾਵੇ।ਇੱਕ ਸਵਾਲ 20 20ਵਾਰ ਪੁੱਛਦੈ🤣🤣🤣🤣🤣🤣

  • @luckysidhu4760
    @luckysidhu4760 2 роки тому +4

    KARAMJIT SINGH RAKHRA ASSI 25 SAL TOO FUJI BAI DE WORKSHOP DE EMPLEMENT USE KAR RAHE HA SIRRRRRRA HAI SADA FUJI VEER SAB TOO WADDI GAL WORKSHOPS TE AAEA DI RESPECT KAM CHAD KE PEHLA APPA NU ATTEND KARDE NE WAHEGURU JI CHARDIKLA TANDRUSTI TE TRAKIA BAKSHAN MERE VEER NU

    • @shindermaan6490
      @shindermaan6490 2 роки тому +1

      Bai g a workshop kithe hai veere poora address dso g

    • @rajveersohal2124
      @rajveersohal2124 2 роки тому +1

      @@shindermaan6490 g utube te mera likheya Song (maa da dard)Singer Ramzana heer da, pls jroor suneo nd dsio comments kr k

    • @harcharansingh4078
      @harcharansingh4078 2 роки тому

      @@shindermaan6490 fazilja dis vich pind kabul shah kuban vich ha...

    • @shindermaan6490
      @shindermaan6490 2 роки тому

      @@harcharansingh4078 Thank you g

  • @arashdeepkaur5272
    @arashdeepkaur5272 2 роки тому +1

    Bahut vadiya jankari

    • @rajveersohal2124
      @rajveersohal2124 2 роки тому +1

      Arashdeep Kaur g utube te mera likheya Song (maa da dard)Singer Ramzana heer da, pls jroor suneo nd dsio comments kr k

    • @arashdeepkaur5272
      @arashdeepkaur5272 2 роки тому +1

      @@rajveersohal2124 ਬਹੁਤ ਵਧੀਆ ਰਚਨਾ,,,,,ਰਾਜਵੀਰ ਸੋਹਲ ਜੀ,,,,,ਹੋਰ ਕਮਾਲ ਦਾ ਲਿਖੋ,,,ਆਪਣੀ ਕਲਮ ਰਾਹੀਂ,,,,,ਰੂਹ ਤੋ ਲਿਖੀ ਰਚਨਾ ਹੈ ਤੁਹਾਡੀ,,,,,ਦਰਦ ਹੀ ਕਲਾਕਾਰ ਦੀ ਪਹਿਲੀ ਪਹਿਚਾਣ ਹੈ,,,,,ਓਹ ਬਕਮਾਲ ਹੈ ਤੁਹਾਡੀ ਰਚਨਾ ਵਿਚ🙏🏼

    • @rajveersohal2124
      @rajveersohal2124 2 роки тому +1

      @@arashdeepkaur5272 g pls Song sun k Song de comments vich Song Writer layi comments v jroor krio pls

  • @hardeepsarao5491
    @hardeepsarao5491 2 роки тому

    Good ji

  • @RanjitSingh-xd6ji
    @RanjitSingh-xd6ji 2 роки тому

    Nice

  • @virsasingh6859
    @virsasingh6859 2 роки тому +1

    Foji sahib jindabad

  • @mrdeepkamboj45
    @mrdeepkamboj45 2 роки тому +2

    Pehla address dasya Karo tenu patarkar kine bna dita

  • @SukhpalBouk
    @SukhpalBouk 2 місяці тому

    ਫੌਜੀ ਮੱਖਣ ਸਿੰਘ ਹੈ ਜੀ

  • @ajmernarwal2492
    @ajmernarwal2492 2 роки тому +1

    Addres Hindi me bhi btaya kro vir ji

  • @kuldeepsidhu1149
    @kuldeepsidhu1149 2 роки тому +5

    ❤️❤️❤️🙏

  • @agricultureimpliment9525
    @agricultureimpliment9525 2 роки тому

    Nice design

  • @yadvirk
    @yadvirk 2 роки тому +5

    Foji saab reporter de v gulla bna ke fero eda dmaag shi hove 🤣 😂

  • @jassidhaliwal526
    @jassidhaliwal526 2 роки тому +1

    All latest machine

  • @sukhjindersingh6901
    @sukhjindersingh6901 2 роки тому

    No 1 person

  • @tripplesttar9243
    @tripplesttar9243 2 роки тому +2

    *top da ਸੰਦ a prali vala* 😁😁

  • @rucworkmianwali1732
    @rucworkmianwali1732 2 роки тому

    Nice 👍👍👍👍 looking

  • @luckysidhu4760
    @luckysidhu4760 2 роки тому +3

    FUJI veer JINDAWAD Reporter sahib assi PATIALAE too BAI fuji de castmer ha

  • @parmindersingh9448
    @parmindersingh9448 Рік тому

    Very nice

  • @butasamra9848
    @butasamra9848 2 роки тому

    By the pedia to RCB bharti hai jagraon Di bani Hui

  • @pargatmaan1572
    @pargatmaan1572 2 роки тому

    Yar entarveu vala eh ni dasda pind kehda

  • @IqbalSingh-ej8vv
    @IqbalSingh-ej8vv 2 роки тому +1

    You should give address of factory first mate

  • @vikasbishnoi4740
    @vikasbishnoi4740 2 роки тому +2

    कलटिवेटर के फाले जो आप बता रहे हो वो मेरे पास है इनकी गसाई कम है इनकी लाइफ अच्छी है लोहगढ़ से लिए हैं

  • @vannsingh
    @vannsingh Рік тому

    ਮਿਸਤਰੀ ਫੌਜੀ ਜੀ ਫੌਨ ਨਂਬਰ ਯਾਹੂ ਦਾ

  • @JagsirSidhu-q7e
    @JagsirSidhu-q7e Рік тому

    11 caliveter da rate ji top midel

  • @sarbjit353
    @sarbjit353 2 роки тому

    Dics ਵਾਲਾ ਜਿੰਦਰਾ ਬਣਾ ਦਿੰਦੇ ਹੋ ਫ਼ੌਜੀ ਸਾਬ

  • @apnapanjabnaeemasif1007
    @apnapanjabnaeemasif1007 2 роки тому

    Nice bro good

  • @tripplesttar9243
    @tripplesttar9243 2 роки тому

    *ਅਸੀਂ ਆਪਣਾ ਸੰਦ ਆਪ ਬਨਾਇਆ* 😁

  • @prabhnijjar5132
    @prabhnijjar5132 2 роки тому +1

    🥰

  • @SukhdevSingh-cv3ge
    @SukhdevSingh-cv3ge 2 роки тому

    Fouji veer da iPhone daso g

  • @brarsahb5169
    @brarsahb5169 2 роки тому

    Keatheo a bai daso

  • @pargatrandhawa5394
    @pargatrandhawa5394 2 роки тому

    Cirra bnda fouji no.1 implements

  • @baljindersandhu6343
    @baljindersandhu6343 2 роки тому

    bai ji adress tan dso pehle

  • @amandeepsidhu9728
    @amandeepsidhu9728 2 роки тому

    Plau te 7 tote da ret

    • @JaskaranSingh-fh5ex
      @JaskaranSingh-fh5ex 2 роки тому

      ਵਜ਼ਨ ਤੋਲ ਕੇ ਲਵੋ ਵੀਰ ਕਹਿੰਦੇ ਕੁੱਝ ਨੇ ਨਿਬੜਦਾ ਕੁੱਝ ਹੋਰ ਹੈ।

  • @jagmeetsinghmuhar1486
    @jagmeetsinghmuhar1486 2 роки тому

    ਗਿੱਲ ਅਜਨੇਰ ਵਾਲਿਆ ਦੇ ਸੰਦ ਵੀ ਸਿਰਾ ਹੁੰਦੇ ਆ

  • @0बजटखेती
    @0बजटखेती 6 місяців тому

    तोता हल सिलर खाद्य बिजाई समेत। कल्टीवेटर ग्यारह का रेट बताए जी व अपना फोन नम्बर ऊपर स्क्रीन पर डाले

  • @gurpreetSingh-vc3vv
    @gurpreetSingh-vc3vv Рік тому

    Sukhdev Singh Fauji ji da contact number de do