22 g ik request aa video thori jehi choti bnaia karo plzz thore dialogue ghatt maarke video 10 ku mint di bnaia karo veere benti karde aa kyo k tuhadi video bhut vadia hundia te saria vekhidia videos
Kaamyab haini eh Lya k dekhi hoyi aa ik tan bijli di khapat jada te ik aata os level di quality da nai bna sakdi Aata sahi treekay nal pathar nal ee pees hunda hor kisay metal nal koi quality ni bn sakdi
Jini vari aata pyai da ik sal da msa average khrcha 2000 rs aunda matlab k 7 sal ch jo khrch honey paise oh 1 din ch khrch lo te fir bill ch vada v kr lo
Sade 2 sal to aa a chki bdeya chal di aa koi problem nhi aa sanu ta rojana new aata kadh ke khai da eda na socheya asi shair vich rehna prabo pind vich rehna aa maja bi he Sade
Ghar vich har itam fayda dandi ha ma rs 1000 di waight machin kharidi ha saal pahlan gas cylinder 3+3 kilo waight ghat milda ce hun waight kar landa ha (machin da paisa pura ho chuka hun nala machin ghar vich ha so har cheg da fayda ha
ਕਈ ਸਾਲ ਪਹਿਲਾਂ ਲਿੱਤੀ ਸੀ P.A.U ਮੇਲਾ ਲੱਗਦਾ ਹੁੰਦਾ ਸੀ, ਓਥੋਂ .
ਬੱਤੀ ਪੂਰੀ ਖਿਚੜੀ ਆ ਤੇ 10 ਕਿਲੋ ਆਟਾ ਪੀਣ ਨੂੰ ਅੱਧਾ ਦਿਨ ਲਾਉਂਦੀ ਹੈ.
ਤੇ ਅੰਦਰੋਂ ਏਨੀ ਗੰਦੀ ਹੋ ਜਾਂਦੀ ਹੈ ਕੇ 1 ਘੰਟਾ ਲੱਗਦਾ ਸਾਫ ਕਰਨ ਨੂੰ
ਨਾਲੇ 1 kw ਵਾਲੀ ਦੀ ਪਾਵਰ ਏਨੀ ਘਟ ਹੈ ਤੁਸੀਂ ਹਿਸਾਬ ਲੈ ਕੇ ਵੇਖੋ ਛੋਟੀ ਘਰ ਵਰਤਣ ਵਾਲੀ Mixie 700-800 ਵਾਟ ਦੀ ਹੁੰਦੀ ਹੈ
ਇਹ ਘਟ ਤੋਂ ਘਟ 2.5 KW ਦੀ ਕਾਮਯਾਬ ਹੈ ਪਰ ਬਿਜਲੀ ਦਾ ਬਿੱਲ 30-32 ਰੁਪਏ ਆਉਂਦਾ 1 ਘੰਟਾ ਵੀ ਚਾਲ ਜਾਵੇ ਤਾਂ
ਸਬ ਤੋਂ ਜਰੂਰੀ ਤੁਸੀਂ 20 ਮਿੰਟ ਹੀ ਚਲਾ ਸਕਦੇ ਹੋ ਲਗਾ ਤਾਰ ਤੇ ਫੇਰ ਬੰਦ ਕਰਨੀ ਪੈਂਦੀ ਹੈ 5 ਮਿੰਟ ਲਈ .
ਬਾਈ ਨੇ ਤੇ 2500-3000 ਲੈ ਕੇ ਵੀਡੀਓ ਬਣਾ ਦਿੱਤਾ ਚਲੋ ਉਹ ਏਦਾਂ ਰੋਟੀ ਕਮਾਉਣ ਦਾ ਸਾਧਨ ਹੈ UA-cam ਤੇ ਮਸਹੂਰੀ ਕਰਣ ਲਈ . ਮੈਂ ਉਸ ਨੂੰ ਗ਼ਲਤ ਨਹੀਂ ਮੰਨਦਾ
ਪਰ ਜੇੜ੍ਹੇ ਮੇਰਾ ਇਹ ਕੰਮੈਂਟ ਪੜ੍ਹਦੇ ਨੇ ਉਹ like ਕਰ ਦੇਣ ਕੰਮੈਂਟ ਨੂੰ ਤਾਂ ਜੋ ਮੈਨੂੰ ਵੀ ਪਤਾ ਚਾਲ ਜਾਵੇ ਕਿੰਨੇ ਬੰਦੇ ਮੇਰੀ ਗੱਲ ਨਾਲ ਸਹਿਮਤ ਨੇ .
sade pind v kai ghara ne liyandian si y par ohna di report thode walli hai g koi fiada nahi g 2012 ch liyandian si sade pind
Bai ma lan bara sochda ce par tari gal kar ka hun nhi lani dhanbad bai ji
ਬਾਈ 10 ਕਿੱਲੋ ਦੀ ਲੋੜ ਨਹੀਂ ਤਾਜਾ ਪੀਹੋ ਤਾਜਾ ਖਾਉ !
ਮੇਰੇ ਕੋਲ ਇਹ ਚੱਕੀ 2014 ਤੋ ਹੈ ਇਕ ਵੀ ਪੈਸਾ ਅੱਜ ਤੱਕ ਰਿਪੇਅਰ ਨਹੀਂ ਬਹੁਤ ਵਧੀਆ ਚੀਜ ਬਣਾਈ ਹੈ
ਵਾਹ ਜੀ ਵਾਹ, ਕਿ ਆ ਬਾਤ ਹੈ, ਜੀ।ਬਹੁਤ ਹੀ ਵਧੀਆ ਚੱਕੀ ਹਰ ਘਰ ਦੀ ਮੁੱਖ ਜ਼ਰੂਰਤ ਤੇ ਸਸਤੀ।ਰਸੋਈ ਵਿਚ ਫਰਿਜ਼ ਕੋਲ ਵੀ ਰੱਖੀ ਜਾ ਸਕਦੀ ਹੈ।
ਬਹੁਤ ਵਧੀਆ ਆਟੇ ਦੀ ਚੱਕੀ ਹੈ। ਬਹੁਤ ਵਧੀਆ ਵੀਡਿਉ ਹੈ ਜੀ। ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਤੁਸੀਂ। ਜਿਉਂਦੇ ਵਸਦੇ ਰਹੋ ਬਾਈ।
ਬਾਈ ਹਰਿਆਣਾ ਦੇ ਸਾਰੇ ਸ਼ਹਿਰਾਂ ਵਿੱਚ ਆਮ ਮਿਲਦੀਆਂ ਨੇ 11-12ਹਜਾਰ ਵਿਚ ਉਪਲੱਬਧ ਨੇ ੳਹ ਗੱਲ ਠੀਕ ਆ ਪੰਜਾਬ ਵਿੱਚ ਅਜੇ ਬਹੁਤ ਘੱਟ ਨੇ,ਚੀਜ ਕਾਮਜਾਬ ਹੈ।
ਇਹ ਹੀ ਚੱਕੀ ਰੂਪ ਨਗਰ ਪਚਾਨਵਏਂ ਸਓ ਰੁਪਏ ਦੀ ਮਸਲਦੀਆਂ ਨੇ।ਇਹਨਾਂ ਦੇ ਰੇਟ ਬਹੁਤ ਫ਼ਰਕ ਹੈ ਜੀ।ਅਸੀਂ ਵੀ ਰੂਪ ਨਗਰ ਤੋਂ ਲਈ ਸੀ।।ਸੇਮ ਬਿਲਕੁਲ ਸੇਮ ਗੁਜਰਾਤ ਦੀ ਹੈ।
Boht vadea jankariyan dine o ver tuci
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਲੱਗਿਆ
Bahut vadya 22 ji 👌👌👌👌
Wow Amazing 👍👌👌👌
Thanks for great Sharing
Phone no send kro g
ਬਹੁਤ ਚੰਗਾ ਪਰੋਡਕਟ ਲੱਗਿਆ ਰੇਂਜ ਚ ਆ
Bahout wadiya
ਬਹੁਤ ਵਧੀਆ ਇਸ ਤੋਂ ਵੱਡੀ ਵੀ ਮਿਲ ਸਕਦੀ ਸੈਂਸਰ ਤੋਂ ਬਿਨਾਂ ਵੀ ਮਿਲ ਸਕਦੀ ਸੈਂਸਰ ਦੇ ਕਰਕੇ ਜ਼ਿਆਦਾ ਖਰਾਬ ਹੋਣ ਗੀਆ
Wahigoro ji kerpa kre ji very nice 🥀💖🥀🌷🙏🌷
Bahut he vadia
God bless u veere
Sabto vadiya chakki नटराज दी है
Aa kitho milu veera natraj compny de ke price
@@GurdeepSingh-bx8xy online dekho bai g
Good job Brother
Siraaaa ਹੋ ਗਿਆ
Good work brother
Plz reply.... Ikali makki ya kala channa v grind ho ju????
Love you bai ❤❤❤❤
Nice brother 👌👏👍🙌❤
Very nice bro👍👍👍👍👍
Ha Bai sade kol
11:04 ਗਾਲ ਨਿਕਲ ਗਈ ਸੀ😂😂
Shi a gall Bai. Hun back krke. Dekhi. Video. Mein
Very nice video ji
vary nice
Nice ji
Very nice
Veer ji, domestic oil machine v Punjab ch kithe bandi h, jankari dio ji, Jo kharidi ja ske ji. 🙏
Eh hy Lopo bai , Zindabad
22 g ik request aa video thori jehi choti bnaia karo plzz thore dialogue ghatt maarke video 10 ku mint di bnaia karo veere benti karde aa kyo k tuhadi video bhut vadia hundia te saria vekhidia videos
kinne de a veer ji ( bhot nyc a )
Very. Good
Nice. Bai ji. Mein v laini a. Eh. Mein Dubai a. Bas. 1. Month tak a Jana mein. Fer kruga Bai. pH. Tenu.
👍👍
Maaki da aata ban sakda ess vich.?
ਬਹੂਤ ਸਮਾ ਪਹਿਲਾ ਲੈ ਆਏ ਸੀ ਭਰਾ ਆਪਣੀ ਭੈਣ ਦੇ ਸਹੁਰੇ ਸੁਨਾਮ
Veer Kine di aundi a
ਬਾਈ ਜੀ ਕਾਮਯਾਬ ਆ
Sunaam kitho mil gi y
Att
👌👌👌👌👌
❤❤
Lopo vir Dhanwad.Parr harr pind wich 2 chaki tan hundia hi aa.Har chakki te 3 jane.Eh sab berojGar ho jane aa
kapde v dhobiya toh dhuwaya kro 22g , te press v bahr hi krya kro ... rojgaar vdhao rojgaar . dhanwaad
👍👍👍👍👌👌👌👌
11.05 hahaha paji tu att a
Kaamyab haini eh
Lya k dekhi hoyi aa ik tan bijli di khapat jada te ik aata os level di quality da nai bna sakdi
Aata sahi treekay nal pathar nal ee pees hunda hor kisay metal nal koi quality ni bn sakdi
✅👍
👌👌👌👌🙏🙏🙏
Good
Price ki a verr ji. Bhut sona uprala ha
Akh Laal Rehndi Aa Ni Tere Yaar Di Ta Akh Laal Rehndi Aa..
good
ਸਤਿ ਸ੍ਰੀ ਆਕਾਲ ਜੀ ਬਾਈ ❤️❤️👍👍🙏🙏
Nice. This atta machine is best for home. Veerji you didn't mentioned about child safety lock.
Sar nice video
Sar amritsar to milegi jaroor daso
Sade v aa
Sade kol v aaa
Makki da atta ban sakda ?
Hello cattle feed machine davideo banaen
👌🏻👌🏻👍👍🥰🥰❤❤🙏🏻🙏🏻
11:04😀😀😃😃
Machine price
Price ...??
Bai rate kinna ehda
How to contact you ??
Jini vari aata pyai da ik sal da msa average khrcha 2000 rs aunda matlab k 7 sal ch jo khrch honey paise oh 1 din ch khrch lo te fir bill ch vada v kr lo
chaki ton barik bi pech rehia
price
Address bhejo bhaji
Price Veera
Sade 2 sal to aa a chki bdeya chal di aa koi problem nhi aa sanu ta rojana new aata kadh ke khai da eda na socheya asi shair vich rehna prabo pind vich rehna aa maja bi he Sade
22ji your taking sens is to good
ਪੰਜਾਬ ਦੇ ਵਿਚ ਬਿਜਲੀ ਮਹਿੰਗੀ ਹੋਣ ਦੇ ਕਾਰਨ ਇਹ ਪਿਸਾਈ ਨਾਲੋਂ ਮਹਿੰਗੀ ਪੈਂਦੀ ਹੈ
kinni ku mehngi pendi aaw ??
prize
Video jiaada lambi khich ti
Tata,birla,ambani, adani. nu pasey kro..
Apney punjab da baneya maal khrido....save punjabi❤save Punjab ❤
Bi ji sada kol 10 sal pehla de ha
ਜਿਉਂਦਾ ਰਹਿ ਬੱਬਰ ਸ਼ੇਰਾਂ ਲੋਪੋ ਵਾਲਿਆ
Ghar vich har itam fayda dandi ha ma rs 1000 di waight machin kharidi ha saal pahlan gas cylinder 3+3 kilo waight ghat milda ce hun waight kar landa ha (machin da paisa pura ho chuka hun nala machin ghar vich ha so har cheg da fayda ha
Ede te ta web series vi bn gyi aa 😂😂😂😂😂😂
Birju Hero Lage Hindi video gana bilkul Lage to
Hlo sir mara name lana vedio ma jashan
Bai kimatt kini ah
Number phala sd Jr deya kro veer
Chakki ta mix ni hunda bai ji kawel 2/ persent he uddda
mri massi ghre 6-7 saal to aa.
Fiber ਹੁੰਦਾ ਹੈ ਵੀਰ ਜੀ ।
ਬਾਈ ਦਸ ਹਜ਼ਾਰ ਦੀ ਮਿਲਦੀਆਂ
ਹਰਿਆਣਾ ਦੇ ਹਰ ਘਰ ਚ ਚੱਕੀ ਹੈ ਇਸ ਤਰ੍ਹਾਂ ਦੀ, ਉਥੇ ਬਾਹਰ ਆਟਾ ਨੀ ਪਿਹਾਉਦੇ
Rate jyda hai
12000 di aam aa bhi ji
Gujrat di invent aa te jali hundi aa vich
ਪੰਜਾਬੀਆਂ ਸਭ ਤੋਂ ਵਧ ਭੇਡ ਚਾਲ ਜਾ ਸ਼ਿਕਾਰ ਹੁੰਦੇ ਆ।
ਸਹੀ ਕਿਹਾ ਵੀਰ ਜੀ ਪੰਜਾਬੀ ਭੇਡ ਚਾਲ ਮਗਰ ਬਹੁਤ ਲੱਗਦੇ ਆ
Loha aa gya ta chakar tut jnda es vich
ਲੋਪੋ ਬਾਈ ਬਹੁਤ ਜਰੂਰੀ ਨੇ ਅਜਿਹੀਆਂ ਜਾਣਕਾਰੀਆਂ
ਲੋਪੋ ਵਾਲਾ ਠੱਗ ਕੋਲ ਪਹੁੰਚ ਗਿਆ...7000 ਰੇਟ ਹੈ ਇਸ ਚੱਕੀ ਜਾ
ਰੇਟ ਦੁਗਣਾ ਹੈ ਇਹਦਾ
12 sala to h mere kol bai ye wali
Rupnager vich 9.500 di h
Nhi ji 14000
ਮੇਰੇ ਦਿਲ ਲੱਗ ਗਿਆ ਤੇਰਾ ਸੰਦ 🤣🤣🤣
😂😂😂😂😂😂😂
😂😂
Phone number dasoo bai da