Jail Lovestory|Mandeep Gaur Lovestory|Amazing Lovestory|Mani Parvez|

Поділитися
Вставка
  • Опубліковано 6 лют 2025
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Amazing Lovestory|Mandeep Gaur Lovestory|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 281

  • @kaintpunjabi
    @kaintpunjabi  Рік тому +38

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==

    • @Dr.Mandeep-Gaur.007
      @Dr.Mandeep-Gaur.007 Рік тому +2

      ਘੈਂਟ ਪੰਜਾਬੀ ਤਾਂ ਸੂਪਰ ਘੈਂਟ ਹੈ, ਕਮੈਂਟ ਕਰਨ ਵਾਲੇ ਸਭਨਾਂ ਦਾ ਸਤਿਕਾਰ ਪ੍ਗਟ ਕਰਦਾ ਹਾਂ। ਦਰਸ਼ਕਾਂ ਵੱਲੋਂ ਤੁਹਾਡਾ ਅਤੇ ਤੁਹਾਡੇ ਵੱਲੋਂ ਦਰਸ਼ਕਾਂ ਦਾ ਸ਼ੁਕਰਾਨਾ ਕਰਦਾ ਹਾਂ। ਜਲਦ ਹੀ ਸਭ ਦੇ ਕਮੈਂਟਾਂ ਦਾ ਜਵਾਬ ਵੀ ਦੇਵਾਂਗਾ। ਵੇਖ ਰਿਹਾ ਹਾਂ ਮੇਰੇ ਵਿਦਿਆਰਥੀ ਜੋ ਦਰਸ਼ਕ ਵੀ ਹਨ , ਕਾਹਲੇ ਪੈ ਗਏ ਹਨ। ਸਭ ਨੂੰ ਬਹੁਤ ਬਹੁਤ ਪਿਆਰ, ਸਤਿਕਾਰ ਤੇ ਧੰਨਵਾਦ। ਤੁਹਾਡੀ ਪੇਸ਼ਕਸ਼ ਸ਼ਾਨਦਾਰ ਹੈ ਘੈਂਟ ਭਾਜੀ। ਮਨੀ ਬਾਈ ਦਾ, ਰਿਕਾਰਡਿੰਗ ਟੀਮ ਦਾ, ਐਡੀਟਿੰਗ ਟੀਮ, ਪੀ ਆਰ ਟੀਮ ਦਾ ਸ਼ੁਕਰਾਨਾ। ਉਮੀਦ ਹੈ ਸਭ ਨੂੰ ਤੁਹਾਡਾ ਕੰਮ ਹੋਰ ਪਸੰਦ ਆਵੇ, ਤੁਸੀਂ ਬਹੁਤ ਪ੍ਗਤੀ ਕਰੋਂ, ਦਰਸ਼ਕਾਂ ਨੂੰ ਖੁਸ਼ੀਆਂ ਵੰਡਦੇ ਰਹੋਂ।

    • @kaintpunjabi
      @kaintpunjabi  Рік тому +3

      @@Dr.Mandeep-Gaur.007 ਸਰ ਬਹੁਤ ਪਿਆਰ ਤੇ ਸਤਿਕਾਰ ਸਾਡੀ ਸਾਰੀ ਟੀਮ ਵੱਲੋਂ

    • @Punjabi22_
      @Punjabi22_ Рік тому

      What You people want to show by playing clips only for 17 minutes its not fair. DISLIKED VIDEO

    • @user-shergillsaab
      @user-shergillsaab Рік тому +1

      ​@@kaintpunjabi😂😂😂😂😂❤😂😂😂❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉n ff__

  • @sukhjinderotal8431
    @sukhjinderotal8431 Рік тому +36

    ❤ ਧੀ ਰਾਣੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਾਡੀ ਧੀ ਦੀ ਕਿਰਪਾ ਨਾਲ ਤੁਸੀ ਸਾਹਿਬ ਜੀ ਸਬ ਕੁਝ ਪ੍ਰਾਪਤ ਕਰ ਲਿਆ ਹੈ। ਸਾਡੀ ਇਹ ਹੀ ਅਰਦਾਸ ਹੈ ਤੁਸੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਕਂਰੋ ਜੀ। ❤🙏🌹🌼🌸🌺

  • @manpreetbrar4134
    @manpreetbrar4134 Рік тому +41

    ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੈ ਵੀਰ ਜਿਸਦਾ ਜੀਵਨ ਸਾਥੀ ਅੈਨੀ ਸੋਹਣੀ ਸੀਰਤ ਦਾ ਮਾਲਕ ਏ ❤❤❤❤❤

  • @YG22G
    @YG22G Рік тому +52

    ਅੱਜ ਘੈਂਟ ਪੰਜਾਬੀ ਸੁਣਿਆ। ਘਰਦੀ ਨੂੰ 858 ਵਾਰ ਸਲਾਮ।

    • @Dr.Mandeep-Gaur.007
      @Dr.Mandeep-Gaur.007 Рік тому +1

      ਸ਼ੁਕਰਾਨੇ ਵੀਰ ਜੀ ਤੁਹਾਡੇ ਚੰਗੀ ਰੂਹ ਵਾਲੇ ਕਮੈਂਟ ਲਈ

    • @gurkiratsahni9977
      @gurkiratsahni9977 10 місяців тому +1

      Sahi gl a g ❤❤❤❤

  • @harpreetkaur8063
    @harpreetkaur8063 Рік тому +12

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬੇਟੀ ਦੀ ਸੋਚ ਤੇ ਸਬਰ ਪਿਆਰ ਨੂੰਚੜਦੀਕਲਾ ਵਿੱਚ ਰਖਣਾ ਗੁਰੂ ਜੀਉ

  • @BaljinderKaur-tt4jb
    @BaljinderKaur-tt4jb Рік тому +14

    ਬਹੁਤ ਹੀ ਹਿਮੰਤ ਵਧਾਉਣ ਵਾਲੀ ਘੈਂਟ ਸਟੋਰੀ 🎉🎉

  • @MohinderSingh-y5n
    @MohinderSingh-y5n Рік тому +12

    ਇਹ ਅਸਲੀ ਜੀਵਨ ਕਹਾਣੀ ਜਿਹੜੀ ਜੀਵਨ ਵਿੱਚ ਮੇਹਨਤ ਕਰਨ ਦੀ ਚੜਦੀ ਕਲਾ ਵਿੱਚ ਰਹਿਣ ਦੀ ਪਿਆਰ ਨਿਭਾਉਣ ਦੀ ਪ੍ਰੇਮੀ ਪ੍ਰੇਮਿਕਾ ਲਈ ਵੀ ,ਗੁਣਾ ਨਾਲ ਭਰਪੂਰ ਕਹਾਣੀ ਹੈ।

    • @Dr.Mandeep-Gaur.007
      @Dr.Mandeep-Gaur.007 Рік тому

      Shukraane Vir tuhade Varge Kadrrdanna lyi.... 🙏🙏🙏🙏🙏🙏🙏

  • @jagdevkaur3144
    @jagdevkaur3144 Рік тому +32

    ਪਰਮਾਤਮਾ ਤੁਹਾਨੂੰ ਸਾਰੀਆਂ ਸੁੱਖ ਸਹੂਲਤਾਂ ਦੇਵੇ ਸਦਾ ਖੁਸ਼ ਰੱਖੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਅੰਗ ਸੰਗ ਸਹਾਈ ਹੋਣ🎉🎉🎉🎉🎉🎉🎉🎉🎉🎉😢 ਪੱਤਰ ਕਾਰ ਬੇਟੇ ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰਦੇ ਓ ਸਦਾ ਖੁਸ਼ ਰਹੋ

    • @Dr.Mandeep-Gaur.007
      @Dr.Mandeep-Gaur.007 Рік тому +1

      ਸ਼ੁਕਰਾਨੇ ਜੀ ਤੁਹਾਡੀਆਂ ਸ਼ੁਭ ਕਾਮਨਾਵਾਂ ਅਤੇ ਦੁਆਵਾਂ ਲਈ

  • @baljindermallhi1053
    @baljindermallhi1053 Рік тому +3

    ਧੰਨਵਾਦ ਭੈਣ ਜੀ ਦਾ ਧੰਨ ਹੀ ਜਿਗਰ ਹੈ ਇਹੋ ਜੀਆ ਧੀਆਂ ਹੋਰ ਵੀ ਇਸ ਪੰਜਾਬ ਵਿੱਚ ਹੋਣ ਜੇ ਭੈਣ ਵੀਰ ਨੂੰ ਨਾ ਮਿਲਦੀ ਤਾਂ ਅੱਜ ਵੀਰ ਕੁੱਝ ਹੋਰ ਹੁੰਦੇ ਸ਼ਾਇਦ ਗਲਤ ਪਾਸੇ ਦੀ ਲਾਇਨ ਵਿੱਚ ਹੰਦੇ

  • @ranjitdhillon759
    @ranjitdhillon759 Рік тому +21

    ਇਹ ਹੈ ਵਧੀਆ ਇਨਸਾਨ ਦੀ ਗੱਲ ਉਸ ਭੈਣ ਨੂੰ ਵੀ ਸਲਾਮ ਮੇਰੇ ਵੱਲੋਂ । ਮੋਟੀਵੇਸਨ ਨਾਲ ਹੀ ਗੱਲ ਬਣਦੀ ।

  • @harnetchoudhary1782
    @harnetchoudhary1782 Рік тому +34

    ❤ ਬਹੁਤ ਜ਼ਿਆਦਾ ਵਧੀਆ ਪਿਆਰ ਭਰੀ ਜ਼ਿੰਦਗੀ ਦੀ ਸਟੋਰੀ ਲੱਗੀ ਵਾਹਿਗੁਰੂ ਜੀ ਵੀਰ ਭੈਣ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @Dr.Mandeep-Gaur.007
      @Dr.Mandeep-Gaur.007 Рік тому +1

      ਬਹੁਤ ਬਹੁਤ ਸ਼ੁਕਰਾਨੇ ਜੀ ਤੁਹਾਡੀਆਂ ਦੁਆਵਾਂ ਬੇਸ਼ਕੀਮਤੀ ਹਨ

    • @satnamkaur3768
      @satnamkaur3768 3 місяці тому

      Very good story

  • @rupindersinghvicky9587
    @rupindersinghvicky9587 Рік тому +4

    2019 ਵਿੱਚ ਬਾਈ ਦੀ ਕਿਤਾਬ ਪੜੀ ਸੀ ਪ੍ਰੋਫੈਸਰ ਕੈਦੀ

  • @SukhwinderSingh-wq5ip
    @SukhwinderSingh-wq5ip Рік тому +11

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @Dr.Mandeep-Gaur.007
      @Dr.Mandeep-Gaur.007 Рік тому

      ਸ਼ਬਦ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ

  • @jaisai2766
    @jaisai2766 Рік тому +32

    ਵਿਰਲੇ ਵਿਰਲੇ ਨੇ ਸਚੇ ਦੇ ਪੁਜਾਰੀ ਆਸ਼ਕ ਰੱਬ ਸਭ ਦੀਆਂ ਆਸਾਂ ਪੂਰੀਆਂ ਕਰਦੇ ਡੋਲੇ ਨਾ ਭਰੋਸਾ ਰੱਖੇ

    • @Dr.Mandeep-Gaur.007
      @Dr.Mandeep-Gaur.007 Рік тому +1

      ਮਿਹਰਬਾਨੀ ਵੀਰ ਜੀ ਸੱਚੀ ਰੂਹ ਤੋਂ ਕੀਤੇ ਤੁਹਾਡੇ ਕਮੈਂਟ ਲਈ 🙏🙏🙏🙏🙏

  • @jaswinderjassa2637
    @jaswinderjassa2637 Рік тому +7

    ਆ ਹੁੰਦਾ ਰੂਹ ਦਾ ਪਿਆਰ❤

  • @gaurav0nayyer794
    @gaurav0nayyer794 Рік тому +4

    ❤❤❤ਮੇ ਕੁਛ ਬਿਆਨ ਨੀ ਕਰ ਸਕਦਾ ਪਰਮਾਤਮਾ ਤਿਆਨੂ ਹਮੇਸ਼ਾ ਖੁਛ ਰੰਖੇ ਲਬ ਜੂ

  • @kuljinderdhaliwal3241
    @kuljinderdhaliwal3241 Рік тому +7

    ਬਹੁਤ ਪਿਆਰੀਆ ਗੱਲਾ ਵੀਰ ਦੀਆ ਪਿਆਰ ਤਾ ਅਸੀ ਸਾਰਿਆ ਨੇ ਕੀਤਾ ਪਰ ਸੱਚਾ ਤੇ ਪੂਰਨ ਕਿਸੇ ਕਿਸੇ ਦਾ ਹੁੰਦਾ ਹੈ

    • @Dr.Mandeep-Gaur.007
      @Dr.Mandeep-Gaur.007 Рік тому

      ਪਿਆਰ ਦਾ ਕਦਰਦਾਨ ਮਿਲ ਜਾਵੇ ਤਾਂ ਹੀ ਸੰਪੂਰਨ ਹੋ ਸਕਦਾ ਹੈ🙏🙏🙏🙏🙏🙏🙏🙏🙏🙏🙏🙏

  • @gurkiratsahni9977
    @gurkiratsahni9977 10 місяців тому

    Pehla v tohadi veer g interview suni c te hun v suni a bhut vdya lgya tohadi story sun k sade wrge layi inspiration ho tuc❤❤❤❤

  • @prabhgun3244
    @prabhgun3244 Рік тому +8

    ਸਾਡੇ ਸਰ ਬਹੁਤ ਵਧੀਆ, ਮੈਨੂੰ ਬਹੁਤ ਸਪੋਰਟ ਕਰਦੇ ਰਹੇ ਆ ਹੁਣ ਵੀ ਬਹੁਤ ਸਪੋਰਟ ਕਰਦੇ ਆ। ਹਰ ਇਕ ਬੱਚੇ ਨੂੰ ਬਹੁਤ ਪਿਆਰ ਕਰਦੇ ਹਨ।

  • @rupindersinghsandhu7395
    @rupindersinghsandhu7395 Рік тому +1

    ਬਹੁਤ ਵਧੀਆ ਪਿਆਰ ਕਹਾਣੀ
    ਪੋਫੈਸਰ ਸਾਹਿਹਬ ਸਲਾਮ ਹੈ ਤੁਹਾਨੂੰ ਤੇ ਭੈਣ ਦੇ ਪਿਆਰ ਤੇ ਹਿੰਮਤ ਨੂੰ

  • @gurdarshandhaliwal2427
    @gurdarshandhaliwal2427 Рік тому +11

    ਬਾਹ ਓ ਬਾਈ ਬਹੁਤ ਵਧੀਆ ਕਿਸਮਤ ਵਾਲਾ ਜੋ ਅਜਿਹੀ ਪਤਨੀ ਮਿਲੀ

    • @Dr.Mandeep-Gaur.007
      @Dr.Mandeep-Gaur.007 Рік тому

      ਕਿਸਮਤ ਘੱਟ, ਉਸ ਸਿਦਕੀ ਕੁੜੀ ਦੀ ਹਿੰਮਤ ਵੱਧ ਹੈ ਵੀਰ। 🙏🙏🙏🙏

  • @Punjabi-f9b
    @Punjabi-f9b Рік тому +6

    Plz ਮਨਦੀਪ ਗੌਰ ਜੀ ਆਪਨੀ ਮੈਡਮ ਨੂੰ ਵੀ ਅਗਲੀ ਇੰਟਰਵਿਊ ਵਿੱਚ ਲੈ ਕਿ ਆਵੋ 🙏🙏🙏🙏

  • @kamaljitkaur7128
    @kamaljitkaur7128 Рік тому +19

    ਖੁਸ਼ ਰਹੋ ਸਦਾ ਖ਼ੁਸ਼ੀ ਵੱਸੋ

  • @lovisonu2830
    @lovisonu2830 Рік тому +4

    Bahut vadiaa insaan ne yr me college time ina da student reha aaj interview dekh k bahut khushi hoi

  • @PalwinderSingh-m8z
    @PalwinderSingh-m8z Рік тому +9

    ਘੈਂਟ ਪੰਜਾਬੀ ,ਘੈਂਟ ਸਟੋਰੀਆ ਲਵ ਯੂ ਮਨੀ,ਜੋਤ 👌

    • @Dr.Mandeep-Gaur.007
      @Dr.Mandeep-Gaur.007 Рік тому

      Punjabi hona hi apne aap vich ghaint gal hai sab to.... 🙏🙏🙏🙏🙏

  • @JattJaskirat
    @JattJaskirat Рік тому +4

    ਬੜੀ ਸਰਗਰਮੀ ਭਰੀ ਜ਼ਿੰਦਗੀ ਚੰਗੀ ਨੀਅਤ ਸੀ, ਚੰਗੀ ਸੋਚ ਸੀ, ਚੰਗਾ ਆਚਰਣ ਸੀ, ਚੰਗਾ ਕੈਰੀਅਰ ਤਾਂ ਹੀ ਸਿਰਜਿਆ।

  • @rbrar3859
    @rbrar3859 Рік тому +14

    ਵਾਹਿਗੁਰੂ ਜੀ ਨੇ ਮੇਹਰ ਕਰਤੀ।

    • @Dr.Mandeep-Gaur.007
      @Dr.Mandeep-Gaur.007 Рік тому

      ਸਭ ਉੱਪਰ ਕਰਦਾ ਹੈ, ਪਰ ਆਪਾਂ ਇਨਸਾਨ ਹੀ ਕਮੀਆਂ ਵੇਖਣ ਦੇ ਆਦੀ ਹਾਂ

  • @manpuneetkaur8132
    @manpuneetkaur8132 Рік тому +13

    There’s something about his personality…..his body language, way of expressing and other things that’s different…may be because of his phase he spent in jail or his profession….good to see how he changed his life from negative to positive others just guide him it’s was he only who worked that hard…👏👏👏

    • @amarveerbhullar7778
      @amarveerbhullar7778 Рік тому +3

      Dr Saab is a torch bearer of many firsts
      It was an honour for me to meet him, incidentally in the same Patiala Central Jail, where I spent 3 nights, along with 18 others as we were protesting at Punjabi University Patiala and had locked the Office of VC,
      Dr Saab was oozing with positivity in the most negative place on earth, a prison, after getting out I kept in touch with him, I was a voracious reader at that point of time, 2004 it was, and on few occasions provided study material and once I went to handover some photocopied material, I saw, now Mrs Gaur, sitting silently across those bars and wires, rest, as it is said, is history.
      Dr Saab it is an Honour knowing you.

    • @Dr.Mandeep-Gaur.007
      @Dr.Mandeep-Gaur.007 Рік тому +3

      Since We are soulmate kind of Friends Bhullar Sahab. You are a Real Gem in my Life as You helped me at all the stages during crucial circumstances or testing times. Thus I can't forget those who stood by me in adversity...... Proud of You Bro. 🙏🙏🙏🙏🙏

  • @rakkarrakkar2981
    @rakkarrakkar2981 Рік тому +9

    Parmatma ਮੇਹਰ rakhan g ਜੋੜੀ te❤❤❤❤

  • @bpunjab7965
    @bpunjab7965 Рік тому +2

    ਵਾਕਿਆ ਹੀ ਘੈਂਟ ਤੇ ਜੁੰਮੇ ਵਾਰ ਵੀਰ ਨੇ।

    • @Dr.Mandeep-Gaur.007
      @Dr.Mandeep-Gaur.007 Рік тому

      Shukraane aap ji di changi rooh lyi🙏🙏🙏🙏🙏🙏🙏🙏🙏🙏

  • @HarpreetSingh-t5h
    @HarpreetSingh-t5h Рік тому +11

    ਸਲਾਮ ਆ ਦੋਨਾਂ ਦੇ ਸਿਦਕ ਨੂੰ ਇਸ ਉਪਰ ਕੁਝ ਨਹੀਂ 🎉

  • @DABA_PIND
    @DABA_PIND Рік тому +7

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ | ਸਾਰੇ ਭੈਣ ਭਰਾ ਮੇਰੇ ਚੈਨਲ ਨੂੰ ਸ਼ਬਸ਼ਕਰਾਇਬ ਕੌਰ ਜੀ ਜੈ ਵਧੀਆ ਲਿਗਿਆ | ਸਾਰੇ ਭੈਣ ਭਰਾ ਨੂੰ ਮੇਰੇ ਵਲੋਂ Ssa shri akal ji 🙏⛳⛳

  • @shilpagumber1678
    @shilpagumber1678 Рік тому +5

    Such an inspring story. One can't imagine that the false allegations can change his entire life. Thank you for sharing your story sir 😊🙏

    • @Dr.Mandeep-Gaur.007
      @Dr.Mandeep-Gaur.007 Рік тому +1

      Thanx for ur kind comments bro, it reflects ur good soul 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @brarbrar-ld4nr
    @brarbrar-ld4nr Рік тому +42

    ਉਸ ਕੁੜੀ ਦੀ ਵੀ ਮੁਲਾਕਾਤ ਨਾਲ ਕਰਵਾਉਣੀ ਸੀ ਜੀ

    • @Dr.Mandeep-Gaur.007
      @Dr.Mandeep-Gaur.007 Рік тому +2

      ਜਰੂਰ ਕਰਵਾਈ ਜਾਵੇਗੀ ਜੀ, ਪਰ ਮਨਾਉਣਾ ਮੇਰੇ ਲਈ ਚੁਨੌਤੀ ਹੋਵੇਗਾ। ਪਰ ਕੋਸ਼ਿਸ਼ ਕਰਦਾ ਰਹਾਂਗਾ 🙏🙏🙏🙏🙏🙏🙏🙏🙏🙏

  • @kirandeep298
    @kirandeep298 Рік тому

    Wowwww !! I have no words what I feel now after listening his story .... I solute from my heart to both of you .....❤❤❤❤❤

  • @nekmohammad3295
    @nekmohammad3295 Рік тому +5

    True love story. Allaha bless both of you

  • @amandeepkaur6495
    @amandeepkaur6495 Рік тому +1

    ❤God bless you

  • @balrajdeepsingh615
    @balrajdeepsingh615 Рік тому +6

    ਧੰਨ ਉਹ ਲੜਕੀ ਸੱਚੀ ਗੱਲ ਅਜੇ ਸਿਦਕ ਹੈਗਾ

    • @Dr.Mandeep-Gaur.007
      @Dr.Mandeep-Gaur.007 Рік тому

      ਬਿਲਕੁਲ ਸਿਦਕ ਜਿਊਂਦੀ ਹੈ ਜੀ, ਸਾਡੇ ਅੰਦਰ ਨਿਭਾਉਣ ਵਾਲੀ ਆਤਮਾ ਹੋਵੇ ਤਾਂ ਕੋਈ ਨਾ ਕੋਈ ਕਦਰਦਾਨ ਮਿਲ ਹੀ ਜਾਂਦਾ ਹੈ

  • @kaurkaur7163
    @kaurkaur7163 Рік тому +1

    ਬਹੁਤ ਸਿੱਖਿਆ ਦਾਇਕ ਹੈ ਵੀਰ ਤੁਹਾਡੇ ਜੀਵਨ ਦੀ ਸਾਰੀ ਵਾਰਤਾ

  • @channigill5580
    @channigill5580 Рік тому +8

    Bhut ghint insaan na sada Mandeep Gaur sir salut ❤❤👏👏

    • @KarmjeetKaur-jy3li
      @KarmjeetKaur-jy3li Рік тому

      Mere Clz cha studye kervona a sir m studye kite a a sir to

  • @partapvirk468
    @partapvirk468 Рік тому

    ਵਾਹਿਗੁਰੂ ਜੀ🙏.. ਮੇਹਰ ਕਰ਼ਨ ਵੀਰ ਤੇ

  • @harjindermandair9310
    @harjindermandair9310 Рік тому +9

    Full of inspirational story God bless you with everything best in life 🙏 ❤️

    • @Dr.Mandeep-Gaur.007
      @Dr.Mandeep-Gaur.007 Рік тому

      Thanks a lot for ur Precious Compliments and good soul

    • @harjindermandair9310
      @harjindermandair9310 Рік тому +1

      We are living in UK 🇬🇧 would like to meet you in next visit to India 🇮🇳

    • @Dr.Mandeep-Gaur.007
      @Dr.Mandeep-Gaur.007 Рік тому

      ਜਰੂਰ ਮਿਲਾਂਗੇ ਜੀ, ਮੇਰਾ ਸਾਲਾ ਵੀ ਸਾਊਥਹੈਂਪਟਨ ਰਹਿੰਦਾ ਹੈ

  • @baljinderkaur3676
    @baljinderkaur3676 Рік тому +7

    ਬਹੁਤ ਵਧੀਆ ਸਟੋਰੀ

  • @manpreetkaurrandhawa2476
    @manpreetkaurrandhawa2476 Рік тому +6

    Ajj sachi ghaint video👍👍

  • @sukhisaini742
    @sukhisaini742 Рік тому +6

    ਵੈਰੀ nice

  • @punjabikudi9093
    @punjabikudi9093 Рік тому +4

    Veere thodi maa ne thodi bhut vdia parwrish keti aa waheguru ji thonu te thode sare pariwar nu eda he khush rakhan 🙏

    • @Dr.Mandeep-Gaur.007
      @Dr.Mandeep-Gaur.007 Рік тому

      Thanx Siss, only a woman with a blessed soul can say these words. These words are ultimate truth of my life. Thanx🙏🙏🙏🙏🙏

    • @punjabikudi9093
      @punjabikudi9093 Рік тому

      @@Dr.Mandeep-Gaur.007 ♥️

  • @gpsdhalian
    @gpsdhalian Рік тому +2

    ਬਹੁਤ ਵਧਿਆ ❤

  • @prabhgun3244
    @prabhgun3244 Рік тому +6

    ਸਰ ਸੱਚੀ ਬਹੁਤ ਵਧੀਆ ਜੀ,

    • @Dr.Mandeep-Gaur.007
      @Dr.Mandeep-Gaur.007 Рік тому +1

      ਸ਼ੁਕਰਾਨੇ ਪੁੱਤਰ ਤੁਸੀਂ ਬੱਚੇ ਮੇਰੀ ਰੂਹ ਦੇ ਸਾਂਝੀ ਹੋ ਸਦਾ ਦੇ ਹਾਣੀ। ਤੁਹਾਡੇ ਤੇ ਬਹੁਤ ਮਾਣ ਹੈ ਮੈਨੂੰ। ਤੁਹਾਡਾ ਸਦਾ ਕਰਜਦਾਰ ਰਹਾਂਗਾ🙏🙏🙏🙏

  • @Karamkaur.
    @Karamkaur. Рік тому +3

    ❤ waah koe shabad ni touch wood❤

    • @Dr.Mandeep-Gaur.007
      @Dr.Mandeep-Gaur.007 Рік тому +1

      ਤੁਹਾਡੀ ਬੇਸ਼ਕੀਮਤੀ ਟਿੱਪਣੀ ਲਈ ਸ਼ੁਕਰਾਨੇ ਜੀ🙏🙏🙏🙏

  • @shere-punjabsinghshergill3257
    @shere-punjabsinghshergill3257 Рік тому +6

    He is a teacher so have to speak loudly so that all students can hear and attend to him. Being a ex student leader, I can feel that instinct.

    • @Dr.Mandeep-Gaur.007
      @Dr.Mandeep-Gaur.007 Рік тому +1

      Yess Bro We spent a long period together and u know my modus operandi and priority.... 🙏🙏🙏🙏🙏🙏🙏

    • @preetsomal9483
      @preetsomal9483 Рік тому

      But still he is humble and this quality is sone te sugaha

  • @amarveerbhullar7778
    @amarveerbhullar7778 Рік тому +3

    Dr Saab is a torch bearer of many firsts
    It was an honour for me to meet him, incidentally in the same Patiala Central Jail, where I spent 3 nights, along with 18 others as we were protesting at Punjabi University Patiala and had locked the Office of VC,
    Dr Saab was oozing with positivity in the most negative place on earth, a prison, after getting out I kept in touch with him, I was a voracious reader at that point of time, 2004 it was, and on few occasions provided study material and once I went to handover some photocopied material, I saw, now Mrs Gaur, sitting silently across those bars and wires, rest, as it is said, is history.

    • @Dr.Mandeep-Gaur.007
      @Dr.Mandeep-Gaur.007 Рік тому +3

      Thanx Bhaji, Proud of You for ur support and friendship as it means a lot to me.... U r a gem

  • @preetsomal9483
    @preetsomal9483 Рік тому

    This man is really educated his language and his honesty speaks ❤❤❤

  • @jagtarrattan1755
    @jagtarrattan1755 Рік тому +6

    best interview, god bless you

    • @Dr.Mandeep-Gaur.007
      @Dr.Mandeep-Gaur.007 Рік тому

      ਸ਼ੁਕਰਾਨੇ ਭਾਜੀ ਤੁਹਾਡੀ ਚੰਗੀ ਰੂਹ ਤੋਂ ਕੀਤੇ ਕਮੈਂਟ ਲਈ 🙏🙏🙏🙏🙏

  • @bookslovers5138
    @bookslovers5138 Рік тому +5

    Dr Mandeep sir ji Great Punjabi University Patiala Library Proud of you ❤🎉Every time help me Punjabi University TPD Malwa College ❤book lover's sir ji Happy life god bless you always healthy and life 🌹 great Sir ji Jandawad ❤🎉🎉🎉❤❤❤❤

    • @Dr.Mandeep-Gaur.007
      @Dr.Mandeep-Gaur.007 Рік тому

      ਸ਼ੁਕਰਾਨੇ ਭਾਜੀ ਤੁਹਾਡੀਆਂ ਬੇਸ਼ਕੀਮਤੀ ਦੁਆਵਾਂ ਲਈ🙏🙏🙏🙏🙏

  • @gurdeeptoor6045
    @gurdeeptoor6045 Рік тому +1

    Such a great personality 👌

  • @harpreetkaur8063
    @harpreetkaur8063 Рік тому +3

    ਬਹੁਤ ਸਹੀ ਕਿਹਾ ਹੈ ਬੇਟੀ ਨੇ

  • @ReshamSingh-ms1kl
    @ReshamSingh-ms1kl Рік тому +7

    Lajawab story Veer g👍🙏

    • @Dr.Mandeep-Gaur.007
      @Dr.Mandeep-Gaur.007 Рік тому

      ਸ਼ੁਕਰਾਨੇ ਭਾਜੀ ਤੁਹਾਡੀ ਚੰਗੀ ਰੂਹ ਤੋਂ ਕੀਤੀ ਟਿੱਪਣੀ ਲਈ 🙏🙏🙏🙏

    • @Dr.Mandeep-Gaur.007
      @Dr.Mandeep-Gaur.007 Рік тому

      ਸ਼ੁਕਰਾਨੇ ਭਾਜੀ🙏🙏🙏🙏

  • @jazzchouhan2167
    @jazzchouhan2167 Рік тому +1

    Schi Bai bhot bhot jiyada Khush nseeb o o tusi jo esi jivan sathi mili

    • @Dr.Mandeep-Gaur.007
      @Dr.Mandeep-Gaur.007 Рік тому

      ਤੁਹਾਡੀਆਂ ਬੇਸ਼ਕੀਮਤੀ ਦੁਆਵਾਂ ਲਈ🙏🙏🙏🙏🙏🙏🙏🙏🙏

  • @DABA_PIND
    @DABA_PIND Рік тому +4

    ਵਾਹਿਗੁਰੂ ਜੀ

  • @darshansingh9097
    @darshansingh9097 Рік тому +5

    God bless you veer ji 🎉🎉🎉🎉🎉❤❤❤

  • @Deep0985
    @Deep0985 Рік тому +1

    Motivational interview , Madam G salute ah Thonu

  • @HarvinderKaur-hb5le
    @HarvinderKaur-hb5le Рік тому +7

    Nice parsan good job❤❤

  • @davidsuman2444
    @davidsuman2444 6 місяців тому

    Mere kol te ilfaz hi nahin han eh pehli story hi hai jes te zakeen ho geaa ke eh mohabbat sachi te succhi hai jes vich beti ji da sabar te udeek vich 13 / 14 saal kadh laye , udeek te ek passey aapne mehboob nu study v karva ditti !!!!!!!! Salut hai es sare priwar nu 🙏🙏🙏🙏🙏(From UK 🇬🇧)

  • @baliharsingh9664
    @baliharsingh9664 Рік тому

    Very interesting story Brother, thanks for share this with us.

  • @sukhbirkaur7838
    @sukhbirkaur7838 Рік тому +4

    May god bless u both. May god give all happiness both of u in your life

  • @totakhan171
    @totakhan171 Рік тому +1

    👍👍👌👌👌👏👏

  • @sarabjitkaur8997
    @sarabjitkaur8997 Рік тому +4

    Sat Sri akaal veer ji 🙏 very nice story 👍 God bless ❤

  • @SuratsinghSandhu-z5k
    @SuratsinghSandhu-z5k Рік тому +2

    Very nice parson bro Godblos you ❤❤❤❤❤

    • @Dr.Mandeep-Gaur.007
      @Dr.Mandeep-Gaur.007 Рік тому

      ਦੁਆਵਾਂ ਲਈ ਸ਼ੁਕਰਾਨੇ ਭਾਜੀ🙏🙏🙏🙏🙏🙏🙏🙏🙏🙏🙏

  • @khushdhilllon3164
    @khushdhilllon3164 Рік тому

    Very inspirational interview 👏

  • @shere-punjabsinghshergill3257
    @shere-punjabsinghshergill3257 Рік тому +5

    Dona nu salute. Par behtar si tusi us bhen da vi interview naal hi karde, Hun ta dil karda k ohna kalia di interview karo. Ohna da version vi suniye. Rabb dona nu khush rakhe.

    • @Dr.Mandeep-Gaur.007
      @Dr.Mandeep-Gaur.007 Рік тому +2

      Mein hamesha usnu mnaaon di koshish karda rahanga ji. Sharmaondi hai ji bahut

    • @jhinderkaur5313
      @jhinderkaur5313 Рік тому

      ​@@Dr.Mandeep-Gaur.007ਭੈਣ ਜੀਦ
      ਭੈਣਦੀਮੁਲਾਕਾਤਕ ਰਾਉ

  • @AkashdeepSinghVeghal
    @AkashdeepSinghVeghal Рік тому +6

    Waheguru ji hamesha mehar rakhe slam hai tuhadi jivansathi de

  • @jazzchouhan2167
    @jazzchouhan2167 Рік тому +3

    Je pabi ji de v darshan kra dinde ta bhot vdia lgda

    • @Dr.Mandeep-Gaur.007
      @Dr.Mandeep-Gaur.007 Рік тому

      ਜਰੂਰ ਕਰਾਵਾਂਗੇ ਜੀ ਕੋਸ਼ਿਸ਼ ਜਾਰੀ ਰਹੇਗੀ 🙏🙏🙏🙏🙏

  • @navsidhu29
    @navsidhu29 Рік тому +5

    ❤❤❤ good story

  • @bpunjab7965
    @bpunjab7965 Рік тому +3

    ਰੱਬ ਨੇ ਸਾਬਤ ਕਰਤਾ ਰੱਬ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ

    • @Dr.Mandeep-Gaur.007
      @Dr.Mandeep-Gaur.007 Рік тому

      Bilkul Osse di Raza nal hi paaya sabh 🙏🙏🙏🙏🙏🙏🙏🙏🙏🙏🙏

  • @MahkSidhu
    @MahkSidhu Рік тому

    a sir bhut nyc person wmk ❤️❤️

  • @HarmeetKaur-rb2cm
    @HarmeetKaur-rb2cm Рік тому +7

    Waheguru ji mehar krn sda khush rho veer

  • @user-kSSingh
    @user-kSSingh Рік тому +2

    ਮਾਲਕ ਜੋੜੀ ਨੂੰ ਚੜਦੀ ਕਲਾਂ ਬਖਸ਼ਣ🙏🙏

    • @Dr.Mandeep-Gaur.007
      @Dr.Mandeep-Gaur.007 Рік тому +1

      ਮਿਹਰਬਾਨੀ ਬੇਸ਼ਕੀਮਤੀ ਦੁਆਵਾਂ ਲਈ🙏🙏🙏🙏🙏🙏

  • @profesorji530
    @profesorji530 Рік тому

    Baki vere kam tada bohat attt a sachi ❤❤❤

  • @surindernijjar7024
    @surindernijjar7024 Рік тому +5

    Best interview 🙏🙏

  • @sarbjitkaur4559
    @sarbjitkaur4559 Рік тому +1

    Nice video ❤❤🎉

  • @JaswantSingh-e8r2q
    @JaswantSingh-e8r2q Рік тому +4

    Very Good Brother 👌👌🙏👌

    • @Dr.Mandeep-Gaur.007
      @Dr.Mandeep-Gaur.007 Рік тому

      ਸ਼ੁਕਰਾਨੇ ਭਾਜੀ ਤੁਹਾਡੀ ਚੰਗੀ ਰੂਹ ਲਈ🙏🙏🙏🙏🙏🙏🙏🙏🙏

  • @kaurmal8791
    @kaurmal8791 Рік тому +3

    Waheguru Ji Mehar Karti putt teh.

  • @ravisidhu9919
    @ravisidhu9919 Рік тому +1

    Bhut e jyada vdia story ,aa bhaji but kaash ASI v us naseeba wali bhen nu vekh skde

  • @gurpreetkarda6319
    @gurpreetkarda6319 Рік тому +3

    Salute to both of you sir 🙏🌹

  • @kaurmal8791
    @kaurmal8791 Рік тому +1

    I ❤❤❤❤❤❤ this you tube channel.

  • @simranjeetdhaliwal2554
    @simranjeetdhaliwal2554 Рік тому +1

    This is what you call - making the best of circumstances. Seeing the glass as half full not half empty.

  • @davidsuman2444
    @davidsuman2444 6 місяців тому

    Es sacchi love story te koi Film hi banaoni chahidi hai ek zinda messal hai (From UK 🇬🇧)

  • @surindergrewal4965
    @surindergrewal4965 Рік тому +1

    ❤️❤️❤️👍👍

  • @hkaur9622
    @hkaur9622 Рік тому +3

    Waheguruji Waheguruji 🙏

  • @renukaahuja664
    @renukaahuja664 Рік тому +2

    All is well that Ends well 👌👌♥️♥️

    • @Dr.Mandeep-Gaur.007
      @Dr.Mandeep-Gaur.007 Рік тому

      ਸ਼ੁਕਰਾਨੇ ਜੀ ਤੁਹਾਡੀਆਂ ਬੇਸ਼ਕੀਮਤੀ ਦੁਆਵਾਂ ਲਈ🙏🙏🙏🙏🙏

  • @sahilbaisal7374
    @sahilbaisal7374 Рік тому +2

    ਲੋਕਾਂ ਨੂੰ ਪਤਾ ਲੱਗੂ ਇੱਕ ਹੋਰ ਹੀਰ ਰਾਂਝਾ ਵੀ ਹੈਗੇ ਨੇ

  • @MD-ht2xr
    @MD-ht2xr Рік тому +2

    13 ਮਿੰਟ ਤੱਕ ਦੇਖ ਲਈ

  • @kaydhillon5426
    @kaydhillon5426 Рік тому +2

    Beautiful story we would love too read your love letters hope we don’t have to wait too long if you make film it would be great salute you for your love story 🥳🥳🎉🎉

    • @Dr.Mandeep-Gaur.007
      @Dr.Mandeep-Gaur.007 Рік тому +1

      Definitely every plan is in the pipeline and it may be possible anytime if God intends so..... 🙏🙏🙏🙏🙏🙏

  • @sameerbhutta2295
    @sameerbhutta2295 Рік тому +3

    Vir ji aakhana chun Pani aa giya

    • @Dr.Mandeep-Gaur.007
      @Dr.Mandeep-Gaur.007 Рік тому

      ਇਹੋ ਸਬੂਤ ਹੈ ਤੁਹਾਡੀ ਸੱਚੀ ਰੂਹ ਦਾ, ਧੰਨਵਾਦ 🙏🙏🙏🙏🙏

  • @kawaljit3026
    @kawaljit3026 Рік тому +3

    Varrygood video

  • @nishangill3115
    @nishangill3115 Рік тому +2

    Mani veer j kite dono jneya nu kthe bitha k gll baat krde ta bhut chnga lgna c

  • @harpaldhaliwal8044
    @harpaldhaliwal8044 4 місяці тому

    Good beta ji

  • @saanjh2894
    @saanjh2894 Рік тому +1

    Bhut vadiea video

  • @ONLY-ITACHI-11
    @ONLY-ITACHI-11 Рік тому +3

    Good video

  • @Kaur.brar23
    @Kaur.brar23 Рік тому +1

    Veer paper de prapration 🤣🤣 good

    • @Dr.Mandeep-Gaur.007
      @Dr.Mandeep-Gaur.007 Рік тому

      ਜਿੰਦਗੀ ਵੀ ਇੱਕ ਪੇਪਰ ਦੀ ਤਿਆਰੀ ਹੈ, ਮੁਹੱਬਤ ਮਨੋਵਿਗਿਆਨ ਦਾ ਪੇਪਰ ਹੈ😆😆😆😆😆😆😆😆😆