Pher Deg Banugi | Himmat Sandhu | Gill Raunta | New Punjabi Songs | Latest Punjabi Songs
Вставка
- Опубліковано 24 січ 2021
- Singer/Composer : Himmat Sandhu
Lyrics : Gill Raunta
Music : Snipr
Mix/Master : Debu Sukhdev
Design : The Town media
#pher_deg_banugi #himmatsandhu #gillraunta
Click Here To Subscribe : bit.ly/
Enjoy And Stay Connected With || HIMMAT SANDHU
Click to Subscribe : bit.ly/SubscribeHimmat
Facebook : / himmatsandhu84
Instagram : / himmatsandhu84
SnapChat : / himmatsandhu84
Hanji Kive Lagga Geet ? ⛳️
Awesome 👍👍
👌👌🙏🙏
Vekhi Kaah Uggae Chulleya Te Phir Deg Banungi
Nice g
Wow so sad
ਗਿੱਲ ਰੋਤੇ ਬਾਈ ਦਾ ਬਹੁਤ ਵੱਡਾ ਯੋਗਦਾਨ ਹੈ ਕਿਸਾਨ ਅੰਦੋਲਨ ਵਿੱਚ 👍🙏🙏
Osm
Achha jii
Gilla di shaan gill veer 👌👌
ryt
ਗਿੱਲ ਰੋਤਿਆ ਪਹਿਲਾ ਅਪਣੇ ਲਿਖੇ ਗਾਣੇ ਸੁਣ ਫੇਰ ਦੀਪ ਸਿੱਧੂ ਨੂੰ ਮਾਣਾ ਬੋਲੀ
ਕੌਮ ਦੇ ਗੀਤ ਵਾਲੇ ਸਾਰੇ ਰਿਕਾਰਡ ਤੋੜਤੇ ਬਸ ਇਵੇਂ ਹੀ ਲੱਗੇ ਰਿਹਾ ਵੀਰੋ
Kon best hai?
Delhi comment
Kisan like
Osm
Good
Kissan Zindabad Punjab zindabad
Good
Delhi naal sadda koi ਵੈਰ ni .........
ਵੈਰ tan sirf government naal aa......
Je sahi tan like kro
Nahi ignore it......!
EDA LAG REHA MANMOHAN WARIS GAA REHA HUNDA JIWE .. NICE SONG BROTHERS ❤️👌
ਵੀਰ ਇਸ ਗੀਤ ਵਿੱਚ ਪੰਜਾਬ ਦਾ ਸਾਰਾ ਹੀ ਦਰਦ ਗਾ ਦਿੱਤਾ ਤੁਸੀ,,ਇਸ ਵਰਗਾ ਗੀਤ, ਕੋਈ ਗੀਤ ਸੰਦੀਪ ਸਿਧੂ ਅਤੇ ਮੁਸੇਵਾਲਾ ਉਤੇ ਵੀ ਗਾਇਆ ਜਾਵੇ। ਕਿਉਕਿ ਇਹ ਕਲਾ ਸਿਰਫ ਤੁਹਾਡੇ ਕੋਲ ਜਾਂ ਮੂਸੇਵਾਲਾ ਕੋਲ ਹੀ ਹੈ। ਸਾਨੂੰ ਆਪ ਜੀ ਤੋਂ ਆਸ ਹੈ ਕੀ ਤੁਸੀ ਅਪਣੇ ਵੀਰ ਮੂਸੇਵਾਲਾ ਲਈ ਏਨਾ ਕੁ ਕਰੋ ਗੇ। ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਚ ਰਖੇ 🙏🙏
Dedicate song line little Moosewala 🌸❤
LYRICal!! Nd voice ENDLESS!!
Really amazing work farmer
Fabb
Osm
this song made me cry each time i hear it
ਆ ਗੀਤ ਤਾਂ 26ਤਰੀਕ ਤੋਂ ਬਾਅਦ ਦਾ ਹਾਲ ਬਿਆਨ ਕਰਦਾ
ਬਾਕਮਾਲ ਕੋਈ ਸ਼ਬਦ ਨਹੀ
ਗਿੱਲ ਰੋਂਨਤੇ ਵੀਰ ਦੀ ਕਲਮ ਨੂੰ ਸਿਜਦਾ 🙏
Save farmer save food🙏🙏❤
Achha jii
M song writer han je kise nu song chahida tah jrur dseyo 🙏🙏
What is song abouth please? Amazing voice need to know the theme of song? Thx?
Amazing
@@jj4297 this song supports the farmers protest....best lyrics written by gill raunta and sung by himmat sandhu
I requested all people that support of kissan ji good song kissan ji 👍👌
Mastt
Very nice wording waheguru ji mehar karan kissan na di fateh hoye ehi ardas a parmatma agey 🙏
Hi
@@charanjeet4611 ?
Desh ch do hi bande sache hunde ha
Ek KISSAN 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Te Dujja Jawan👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
We have to win this fight. No matter what happens we cannot let our everything in hands of this characterless government. 🙏.
Really amazing work ❤and keep up this good work
Waheguru ji mehar kro... i cry everytime i think about all the farmers. I can't imagine my grand parents suffering in that cold😔. Loved your song veer ji
Same here😔😔
Wah ji wah,, waheguru. Kya baat ae,, himmat Bai, salute to you and thanks Gill Raunta for writing such nice words
Wmk 😇....parmatma kissan bhrava te apni meher bnayi rakhn g... 🙏
Book
❤️
Osm
1 side Gunde Pathar dande marde te duji side Satnam waheguru da jaap horeya tha is chiz ne mera Dil andar tak chirta 😥😥😥 Raab bhi parkh reha ki mere Putt kineku mazbut hai
Kisan like
Modi comment
Such a touching song.Bless Himat Sandhu and Gill .Such a blessed writer.
Shame on those people who dislike this true lyrical song
I ❤the song lyrics... Kisaan union zindabaad 🙏🙏.. Advance happy republic Day 🇮🇳 himmat sandhu sir 💟
black republic day for kisaan
Osm
@@sandhucreations5368 yeah u r right!!
Amazing
LOVELY VOICE ❤️❤️ HIMMAT SANDHU VEERE DI AND GILL ROUNTA LYRICS ENDLESS 💯💯
Himmat Sandhu Saab biggest fan thoda te ahh gane vaste mere kol koi word ni hai Dillon luv you aa thonu😘😘😘😘
ਗਿੱਲ ਵੀਰ ਤੇਰੀ ਕਲਮ ਨੂੰ ਸਲਾਮ 🙏🏻
Kissan union zindabad🔥🙏❤️
Waah jii
Osm
Amazing
Osmmm
Bhut sohna Song...... proud 🙏🏼
Suprb
Amazing
Osm
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥 ਜਿੱਤਾਂਗੇ ਦਿੱਲੀਏ ਬਹੁਤ ਵਧੀਆ ਗੀਤ ਲਿਖਿਆ ਤੇਗਿਆ
A gana es din lyi bna hoya c sidhu de shote bhra lyi
Blessed persons Himmat sandhu & Gill saab ji.
ਪਰਮਾਤਮਾ ਮੇਹਰ ਕਰੇ ਕਿਸਾਨੀ ਲਹਿਰ ਤੇ 🙏🏼♥️
Osm
Suprb
ਬਹੁਤ ਵਧੀਆਂ ਨੋਜਵਾਨ ਗੀਤ ਹੀ ਏਦਾਂ ਦੇ ਸੁਣਦੇ ਨੇ ਵੀਰ ਇਹੋ ਜਹੇ ਹੀ ਗੀਤ ਗਾਇਆ ਕਰੋ ਬਹੁਤ ਬਹੁਤ ਧੰਨਵਾਦ ਵੀਰ ਗਿੱਲ ਰਾਉਤੇ ਦਾ
its a really good song no words can define this
😍😍😍
To goood
Waah jii
This is one of my favorite songs ever. :
😅
Togoood bhai
Deg banu gi te khande nal andhbaktan da hankar panu gi 🐒🗡️🦁🐯
ਵਾਹਿਗੁਰੂ ਜੀ। ਪੰਜਾਬ ਅਤੇ ਸਿੱਖ ਕੌਮ ਗੁਲਾਮ ਆ। ਇਸ ਸਾਲ 15 ਅਗਸਤ 2️⃣0️⃣2️⃣1️⃣ ਨੂੰ ਲੰਡਨੋਂ ਇੰਗਲੈਂਡ ਤੋ ਵੋਟਾਂ ਪੈਣੀਆਂ ਸ਼ੁਰੂ ਹੋ ਰਹੀਆਂ ਹਨ। ਖਾਲਿਸਤਾਨ ਦੇਸ਼ ਬਣਾਉਣ ਲਈ। ਵੋਟਾਂ ਬਣਾਉ। ਆਜ਼ਾਦੀ ਹੀ ਹੱਲ ਹੈ ਸਿੰਘ ਜੀ।
Waheguru mehar kre🙏🙏🙏🙏🙏
Love Himmat veera
I really really love this song💟💟
Superb
Good
Waah ji
bhaut sohni likht gill raunte di ,,,te odu sohna gaya ......#ਬਾਈ_ਲੱਖਾ_ਸਿਧਾਣਾ_ਜਿੰਦਾਬਾਦ
ਬਾਰਡਰਾ ਤੇ ਖੜੇ ਜਵਾਨ ਵੀ
ਦੇਸ਼ ਲਈ ਜੋ ਜਾਗਦੇ......
ਇਹੀ ਰਹਿੰਦੇ ਸੋਚਦੇ ਕਿ ਕਦੋ ਸਾਡਾ ਰਾਜ ਆਊ
ਤੇ ਕਦੋ ਤੇਗ .. ਅੜੂਗੀ.........
...................
The wait was worth it 💯💯
Amazing
Waah jii
Amazing Video Editing :)😊😊
Ohhoo
Wwaaj
Amazing
Punjabi samjh ch nai aundi par bakwas changi tarah aundi ya tuhanu 🙄
Balle jatta Sira krata❤❤
ਬਾਈ ਓ ਬਾਈ, ਗੀਤ....ਉਏ ਹੋਏ ਹੋਏ ਹੋਏ...........❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌👌👌🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Song 🔥🔥🔥
👍🏼👍🏼👍🏼👍🏼👍🏼
Loveeeeee the song💞
Osm
Amazing
Waheguru maher kare tera te Veer BHOUT SONA A SONG ❤👌👌👌👌👍
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🙏🙏🙏
really love this song !!!❤❤
Nice
Amazing
Suprb
Suprb
Iam from Lmp
Kumya baat hi ji
Osm
Suprb
Gill rauntia veer ! Ehje gane kad da rahi baki pta nai tera veer tere vaste hamesha khdu ga ! Jyonda vasda reh sach likhda reh❤️😘😘😘
ਵਾਹ ਵੀਰ ਗਿੱਲ ਰੌਂਤਾਂ ਲਾਜਵਾਬ ਸ਼ਬਦ ਪਰੋਏ ਮਾਲਕ ਹੋਰ ਤਰੱਕੀ ਬੱਖਸ਼ੇ 🙏🙏🙏
Save farmer save food ♥
Wow
Good
Very good
Absolutely no idea what’s being said but this song is lit ! 🕺🏽🔥🔥🔥
Wow
@@ChetanSharma-ii9og bruh I’m not Indian 🤣...It looks like some farming action going on but yeah I don’t speak the language.
Satnam waheguru ji karpa kro waheguru ji
Nice haa bro 👌👌 love your 🎵 Songs _ Sabi from U.S.A California 🙏
Great 🙂
Osm
Cool
Save farmer save food 😂😂♥
Good
Faby
Andhbakt bhagao desh bachao 😎
Bohot hi sohna gaana gayea himmat veere ne 👌👌👌saare singers ne vi bohot saath dita hai te de rahe ne farmers da🙏🙏🙏🙏🙏🙏Hun tan jitange jaroor bill vapis lene hi paine ne modi nu 💪
Hats off to you ... bohat hi sohna likya ... dil nu chu gaya ..
Superb performance 😂😂
Superb
Wow
Bhai es me hasne wali kia baat hai aap kio has rahe ho
Hans kyun rahe ho 🙄 Jain ko to invisible hi kar diya hai center ne 70 saal main 😐
M song writer han je kise nu song chahida tah jrur dseyo 🙏🙏
Mnu
Achha jii
@@sarbatdhillon4359 bro 8955-553715 te wattsap kro
@@sarbatdhillon4359 ya bro bolo
Kisaan mazdoor ekta zindabaad ✊
Super amazing. Beautiful words and voice and music. Love it
Gill raunta 22 di kamal di Likhat aa
Veer Sona likhiya hai❤❤❤
Waheguru ji ka khalsa waheguru ji ki Fateh
ਜਿੱਤ ਗਏ ਵੀਰ
ਅੱਜ ਦੇਗ ਬਣੁਗੀ
WAHEGURU JI
WAHEGURU G
इतना जबरदस्त song और इतने कम views❤
जिंदाबाद किसानी।
जय जमीदार।
Ghaa उगे चूल्हा ते फेर देग बनुगी❤
ਸਰਬੱਤ ਦਾ ਭਲਾ ਕਰੀਂ ਵਾਹਿਗੁਰੂ ਜੀ 🙏
Yes you are right sir we will again stand for farmers
Kisaan ekta zindabad 🙏🏻
Sir ji aap ke song ka ik ik word feel hota h amazing song
Kisaan majdoor ekta zindabad 💥
really love this song !!!
😍😍
ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩🌾
🌷🌷Boht hi sohana gayea vir 🙏ji
ਬਹੁਤ ਸੋਹਣਾ ਗੀਤ ਵੀਰ ਬਹੁਤ ਖੂਬ ਲਿਖਿਆ ਬਹੁਤ ਖੂਬ ਗਾਇਆ 👍👍🙏
Kisaan ekta zindbaad 🙏🙏🙏
Kisaan ekta zindabad 💪🚩🚩🚩🚩
Kya bat ha g.a song himt sandu li hi bnya c.kya rag lae ny wa g wa.g krda suni jaeye..love u veere .trkeea kre ..
ਕਿਸਾਨ ਯੂਨੀਅਨ ਏਕਤਾ
Suprb
Osm
Sirra bro 👍👍🙏🙏🙏
Kissan Ekta jindabad 💪
ਅਸੀਂ ਆਤੰਕਵਾਦੀ ਨਹੀਂ, ਅਸੀਂ ਰੋਟੀਵਾਦੀ ਹਾਂ🌾🌾
ਅਸੀਂ ਤੁਰ ਕੇ ਆਏ
ਟਰਾਲੀਆਂ ਤੇ ਆਏ
ਰੁੜ- ਰੁੜ ਕੇ ਆਏ
ਖੁਰ- ਖੁਰ ਕੇ ਆਏ
ਤੂੰ ਕੀ- ਕੀ ਨਹੀਂ ਕੀਤਾ ,
ਸਾਨੂੰ ਰੋਕਣ ਲਈ,
ਨੀ ਦਿੱਲੀਏ,
ਅਸੀਂ ਫ਼ਿਰ ਵੀ ਆਏ,
ਤੁਸੀਂ ਦਰਿੰਦੇ ਹੋ,
ਅਸੀਂ ਹਾਂ ਪਰਿੰਦੇ,
ਤੁਸੀਂ ਆਏ ਬੁਲਟ proof ਗੱਡੀਆਂ ਉੱਤੇ,
ਤੇ ਅਸੀਂ ਚੱਲ ਕੇ ਹਾਂ ਆਏ
ਤੁਸੀਂ ਕਰੋਂਗੇ ਵਾਰ ਪਿੱਠ ਪਿੱਛੇ,
ਪਤਾ ਸੀ ਸਾਨੂੰ,
ਅਸੀਂ ਫਿਰ ਵੀ ਡਰ ਕੇ ਨੀ ਆਏ,
ਅਸੀਂ ਲੈਣ ਆਏ ਹਾਂ ਹੱਕ ਆਪਣਾ,
ਕੋਈ ਮੰਗਤੇ ਬਣ ਕੇ ਨੀ ਆਏ,
ਅਸੀਂ ਲੈ ਕੇ ਆਏ ਹਾਂ, ਰੋਟੀ ਟੁੱਕ ਆਪਣਾ,,,
ਤੁਹਾਡੇ ਵਾਂਗ ਬਾਰੂਦ ,ਹਥਿਆਰ ਨੀ ਲੈ ਕੇ ਆਏ,
ਦੋ ਘੁੱਟ ਪਾਣੀ ਲੈ ਕੇ ਆਏ ਹਾਂ,ਪਾਣੀ ਪੀਣ ਨੂੰ,
ਤੁਹਾਡੇ ਵਾਂਗ ਅਸੀਂ ਪਾਣੀ ਦੀ ਬੌਛਾੜ ਨੀ ਲੈ ਕੇ ਆਏ।
ਲੈ ਕੇ ਆਏ ਹਾਂ,ਨਾਲ ਅਸੀਂ ਆਪਣੇ ਕਿਸਾਨ ਵੀਰਾਂ ਨੂੰ।
ਤੁਹਾਡੇ ਵਾਂਗ ਅਸੀਂ ਨਾਲ ਜੱਲਾਦ ਨੀ ਲੈ ਕੇ ਆਏ।।
ਪੜੇ- ਲਿਖੇ ਨਾਲ ਨੇ ਸਾਡੇ, ਕੋਈ ਅਨਪੜ੍ਹ ਨਹੀਂ,,,
ਤੁਹਾਡੇ ਵਾਂਗ ਅਸੀਂ ਕੋਈ ਊਤ ਨੀ ਲੈ ਕੇ ਆਏ।।
ਖੁੱਲੀ ਕਿਤਾਬ ਬਣ ਕੇ ਆਏ ਹਾਂ ਅਸੀਂ,
ਕੋਈ ਪਤਰਕਾਰਾਂ ਵਾਂਗੂੰ ,,
ਨਾਲ ਆਪਣੇ ਸਬੂਤ ਨੀ ਲੈ ਕੇ ਆਏ,,
ਇਕ ਗੱਲ ਹੋਰ ,,,
ਨਾ ਅਸੀਂ ਆਤੰਕਵਾਦੀ,
ਨਾ ਅਸੀਂ ਉਗਰਵਾਦੀ ਹਾਂ।।
ਨਾ ਅਸੀਂ ਧਰਮਵਾਦੀ,
ਨਾ ਹੀ ਜਾਤੀਵਾਦੀ ਹਾਂ।।
ਨਾ ਅਸੀਂ ਅਬਾਦੀ,,
ਤੇ ਨਾ ਹੀ ਆਜ਼ਾਦੀ ਹਾਂ।।
ਨਾ ਅਸੀਂ ਹਥਿਆਰਵਾਦੀ,,
ਤੇ ਨਾ ਹੀ ਬਰਬਾਦੀ ਹਾਂ।।
ਦੋ ਘੁੱਟ ਹੈ ਪਾਣੀ ਮੂੰਹ ਗਿੱਲਾ ਕਰਨ ਨੂੰ,,
ਨਾ ਹੀ ਅਸੀਂ ਪਾਣੀਵਾਦੀ ਹਾਂ,
ਬੋਝੇ ਵਿਚ ਸਾਡੇ ਦੋ ਵੇਲੇ ਦੀਆਂ ਰੋਟੀਆਂ ਨੇ,,,,
ਪਿੱਠ ਉੱਤੇ ਫਿਰ ਵੀ ਪੈਂਦੀਆਂ,ਸਾਡੇ ਸੋਟੀਆਂ ਨੇ,,,
ਨੀ ਦਿੱਲੀਏ,, ਨੀ ਸਰਕਾਰੇ,,,
ਧਿਆਨ ਨਾਲ ਦੇਖ ਸਾਨੂੰ ਅੱਖਾਂ ਖੋਲ ਕੇ,
ਅਸੀਂ ਕੋਈ ਚੋਰ,ਲਾਚਾਰ ਨਹੀਂ
ਅਸੀਂ ਕਿਸਾਨਵਾਦੀ ਹਾਂ,
ਤੇ
ਅਸੀਂ ਸਿਰਫ ਰੋਟੀਵਾਦੀ ਹਾਂ,,🙏〰️ਬਿੱਲਾ ਬੁਢਿਆਣਾ ,🌾🙏✍️
Kisan ekta zindabad ✌️
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏🙏
kya bat aa veer pura sirra
Waheguru ji 🙏❤
Boht vadia song 👌👌👌Kisan Ekta Zindabad 🚜🚜💪💪💪🇮🇳🇮🇳🇮🇳🇮🇳
Bahut meaning ful likhya teh Bht vdiya Gaya .....much appreciation to Sab Gill Raunta Ji and Himmat Sandhu Sab
Kisan ekta zindabad 💪💪💪
1984 sanu yaad h sada sabr na parkh diliye
Veera bahut nice song a 😘😘
Rab tanu hamesha chrdekla ch rakha
Kisan ekta zindabad 🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।