'ਦਿੱਲੀ ਨਾਲ ਪੰਜਾਬ ਦੇ ਪੇਚੇ ਵਾਲੀ ਗੱਲ ਨੇ ਸਾਡਾ ਬਹੁਤ ਨੁਕਸਾਨ ਕਰ'ਤਾ' ' | ProPunjabTv

Поділитися
Вставка
  • Опубліковано 14 тра 2024
  • 'ਦਿੱਲੀ ਨਾਲ ਪੰਜਾਬ ਦੇ ਪੇਚੇ ਵਾਲੀ ਗੱਲ ਨੇ ਸਾਡਾ ਬਹੁਤ ਨੁਕਸਾਨ ਕਰ'ਤਾ'
    'UP ਤੇ ਗੁਜਰਾਤ ਵਾਂਗ ਪੰਜਾਬ ਦੀ ਬੇੜੀ ਵੀ BJP ਹੀ ਲਾਏਗੀ ਪਾਰ'
    ਕਿਸਾਨਾਂ ਨੂੰ ਵਿਚ ਬਿਠਾਕੇ ਕਵਾਵਾਂਗੇ ਮਸਲੇ ਹੱਲ, ਰਾਮ ਮੰਦਰ ਨੂੰ ਲੈਕੇ ਵੀ ਠੋਕੇ ਕਾਂਗਰਸੀ !
    ਸ੍ਰੀ ਆਨੰਦਪੁਰ ਸਾਹਿਬ ਤੋਂ BJP ਉਮੀਦਵਾਰ Subhash Sharma ਦਾ ਯਾਦਵਿੰਦਰ ਨਾਲ ਖਾਸ ਇੰਟਰਵਿਊ
    #SubhashSharma #SriAnandpurSahib #BJP #Candidate #Congress #Up #Gujrat #Interview #ExclusiveInterview #Rammandir #kisan #Election #Loksabha #Loksabhaelection2024 #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 15

  • @ARTMASTER1313
    @ARTMASTER1313 28 днів тому +5

    ਦਿੱਲੀ ਸਤਿਕਾਰ ਕਰਦੀ ਹੈ ਪੰਜਾਬੀਆਂ ਦਾ ਤਾਂ ਸੜਕਾਂ ਤੇ ਖੱਡੇ ਕਿਉਂ ਪੱਟੇ ਸੀ, ਸਰੀਏ ਕਿਉਂ ਤਿੱਖੇ ਕਰ ਕਰ ਕੇ ਗੱਡੇ ਸੀ ਸੜਕ ਤੇ, ਜਾਣ ਦਿੰਦੇ ਪੰਜਾਬੀਆਂ ਨੂੰ ਦਿੱਲੀ, ਸੁਣਦੇ ਗੱਲ ਉਹਨਾਂ ਦੀ, ਕਰਦੇ ਸਤਿਕਾਰ

  • @ghumansaab4914
    @ghumansaab4914 28 днів тому +4

    ਆਹ ਪੱਤਰਕਾਰ ਵੀਰ ਆ ਜਿਹੜਾ ਜਦੋਂ ਕਿਸੇ ਸਿੱਖ ਨਾਲ ਜਾਂ ਸਿੰਘ ਨਾਲ ਇੰਟਰਵਿਊ ਕਰਨੀ ਹੋਵੇ ਤੇ ਇਹਨੂੰ ਕਿਦਾਂ ਤਾੜ ਤਾੜ ਸਵਾਲ ਆਉਂਦੇ ਆ ਇੱਥੇ ਕੀ ਇਹਨੇ ਮੂੰਹ ਚ ਘੁੰਗਣੀਆਂ ਪਾਈਆਂ

  • @GauravSharma-or8bo
    @GauravSharma-or8bo 27 днів тому

    Great thinking

  • @gurpreetsingh-gf7md
    @gurpreetsingh-gf7md 28 днів тому

    ਰਾਹੁਲ ਗਾਂਧੀ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ 👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @JaunaMorh
    @JaunaMorh 28 днів тому

    I hope people like him get more publicity & people’s support and help make Punjab what it once was No. 1 state of India.

  • @user-ew7mi1wz4o
    @user-ew7mi1wz4o 28 днів тому +1

    Vidhan sabha 2027 di tayari karo punjab vich

  • @AWSexpert1
    @AWSexpert1 27 днів тому

    Very strong candidate 💪💪💪

  • @jagdeepsingh-bv1dz
    @jagdeepsingh-bv1dz 28 днів тому

    Punjab is not belong to India. We want independent country.

  • @kewalkamboj7339
    @kewalkamboj7339 28 днів тому

    ਇਸ ਨੂੰ ਕਾਲਾ ਧਨ ਇੱਕ ਰੁਪਏ ਨਹੀਂ ਵਾਪਸ ਆਇਆ ਾ ਹਰ ਸਾਲ ਦੋ ਕਰੋੜ ਸਰਕਾਰੀ ਨੋਕਰੀਆ ਕਿੱਥੇ ਾ ਸਿੰਲਡਰ ਇਹਨਾ ਮਹਿੰਗਾ ਾ ਪਟਰੋਲ ਡੀਜ਼ਲ ਇਹਨਾ ਮਹਿੰਗਾ ਾ ਪੰਜਾਬ ਨੂੰ ਬਰਬਾਦ ਕਰ ਦਿੱਤਾ ਇਸ ਸਰਕਾਰ ਨੇ ਾ ਜਿਹੜਾ ਐਮ ਪੀ ਬਣ ਜਾਂਦਾ ਉਹ ਪੰਜ ਸਾਲ ਦੁਬਾਰਾ ਕਦੇ ਕਿਸੇ ਪਿੰਡ ਚੋ ਨਹੀਂ ਆਇਆ ਾਪੁਨੀਤ ਕੌਰ ਐਪ ਨੇ ਪੰਜ ਸਾਲ ਚੋ ਵਿਕਾਸ ਲਈ ਪਟਿਆਲਾ ਹਲਕੇ ਲਈ ਛੇ ਕਰੋੜ ਰੁਪਏ ਖਰਚ ਕੀਤਾ ਾ ਪੰਜ ਸਾਲ ਚੋ ਮਿਲਿਆ ਫੰਡ ਸੋ ਕਰੋੜ ਰੁਪਏ

  • @jaspreetgill3576
    @jaspreetgill3576 27 днів тому

    Delhi de Waris and sannan ta 1984 ch Pata hi a

  • @sukhjitsingh6551
    @sukhjitsingh6551 28 днів тому

    ਸਰਕਾਰੀ ਖ਼ਬਰਾ

  • @user-ps2ug6qy7p
    @user-ps2ug6qy7p 27 днів тому

    Delhi ne he balde tire galan vich pai c

  • @AmandeepSingh-bu4wn
    @AmandeepSingh-bu4wn 28 днів тому

    BJP ਬਹੁਤ ਮਾੜੀ ਪਰਾਟੀ ਏ

  • @Preet_mohali_786
    @Preet_mohali_786 28 днів тому

    ਚਮਚੇ ਆ ਏਹ

  • @GagandeepSingh-is2ck
    @GagandeepSingh-is2ck 27 днів тому

    BJP walyo tusi bhagwa lehron wla kamm bhul jo