ਪਿੰਡ ਵਾਲਿਆਂ ਨੇ ਘੇਰਿਆ ਮੰਤਰੀ ਗੁਰਮੀਤ ਖੁੱਡੀਆਂ ਦਾ ਮੁੰਡਾ,ਕਹਿੰਦੇ ਹੁਣ ਮੂੰਹ ਚੱਕ ਕੇ ਆ ਗਿਆ

Поділитися
Вставка
  • Опубліковано 2 лис 2024

КОМЕНТАРІ • 1,8 тис.

  • @BhinderSran-ky8ok
    @BhinderSran-ky8ok 6 місяців тому +254

    ਬਹੁਤ ਵਧੀਆ ਕੰਮ ਕੀਤਾ ਹੈ ਬਾਈ ਜੀ ਜੋਦੇ ਵਸਦੇ ਰਹੋ ਬਾਈ ਜੀ ਏਨਾਂ ਝਾੜੂ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਅਤੇ ਕੰਜਰੀਵਾਲ ਵਾਲ ਭਜਾਓ ਪੰਜਾਬ ਵਚਾਓ ਬਾਈ

  • @balrajsingh3392
    @balrajsingh3392 6 місяців тому +55

    ਬਹੁਤ ਵਦੀਆ ਕੀਤਾ ਪਿੰਡ ਵਾਲਿਆ ਨੇ ਸਾਰੇ ਪਿੰਡਾ ਦੇ ਲੋਕਾਂ ਨੂੰ ਐਵੇਂ ਹੀ ਇਕੱਠੇ ਹੋਣਾ ਚਾਹੀਦਾ

  • @balwantsingh6251
    @balwantsingh6251 6 місяців тому +274

    ਹੁਣ ਰਾਜਨੀਤੀ ਕਰਨੀ ਬਹੁਤ ਔਖੀ ਝੂਠ ਨਹੀਂ ਚੱਲਣੇ ਹੁਣ ਲੀਡਰਾਂ ਦੇ

    • @sonusinghsonusingh6847
      @sonusinghsonusingh6847 6 місяців тому

      Eh treeka v ena de sardar bhgwant maan ne e lokan nu dsya c..aakhe swaal puchya kro.. dlle maarya kro..hun ohi sab ena te aa pya

  • @CanadaKD
    @CanadaKD 6 місяців тому +73

    ਭੰਡ ਨੂੰ ਭਜਾਉ ਪੰਜਾਬ ਬਚਾਉ। ਲੋਕ ਹੁਣ ਜਾਗ ਪਏ ਹੁਣ ਕਮੇਡੀ ਨੀ ਚੱਲਣੀ।

  • @Harjinderbrar-j2e
    @Harjinderbrar-j2e 6 місяців тому +127

    ਇਸ ਲੀਡਰ ਦਾ ਐਨਾ ਵਧੀਆ ਸਵਾਗਤ ਇਹ ਬਹੁਤ ਹੀ ਬਹਾਦਰ ਅਤੇ ਅਣਖੀਲੇ ਕਿਸਾਨਾਂ ਵੱਲੋ ਹੁਣ ਕਿਸ ਪਿੰਡ ਵਿੱਚ ਕਰਿਆ ਗਿਆ ਹੈ।ਧੰਨਵਾਦ ਜੀਉ।

  • @NarinderSingh-mg4sw
    @NarinderSingh-mg4sw 6 місяців тому +16

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਪਿੰਡ ਵਾਸੀਆਂ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਵੀਰਾ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਏਨਾ ਨੂੰ ਸਵਾਲ ਜਵਾਬ ਜਰੂਰ ਪੁਛਿਆ ਕਰੋ ਜੀ

  • @jashpalsingh1875
    @jashpalsingh1875 6 місяців тому +377

    ਵਸਦੇ ਰਹੋ ਪੰਜਾਬੀਓ ਏਦਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਦਾ ਸਨਮਾਨ ਕਰੀ ਜਾਓ।ਖਿੱਚ ਕੇ ਰੱਖੋ

    • @97_AkashUSA
      @97_AkashUSA 6 місяців тому +4

      ਕਾਂਗਰਸੀਆਂ ਤੇ ਅਕਾਲੀ ਭਾਜਪਾ ਵਾਲਿਆ ਨੂੰ ਤਾਂ ਹਾਰ ਪਾਉਂਦੇ ਆ...ਏਹ ਆਮ ਪਾਰਟੀ ਤਾਂ ਕਰਕੇ ਬੋਲੀ ਜਾਂਦੇ ਨੇ...

    • @RajSingh-be2gz
      @RajSingh-be2gz 6 місяців тому

      Nala vata wala day vota pmogaa

  • @jatinderdeol6942
    @jatinderdeol6942 6 місяців тому +21

    ਚੋਣ ਜ਼ਾਬਤਾ ਵਿਚ ਰਾਜ ਆਮ ਲੋਕਾਂ ਦਾ ਹੁੰਦਾ। ਆਪਣੇ ਕੀਤੇ ਵਾਅਦਿਆਂ ਤੋਂ ਭਜਿਆ ਦਾ ਸਵਾਗਤ ਸਵਾਲਾਂ ਦੇ ਨਾਲ ਹੀ ਹੁੰਦਾ। ਪਿੰਡ ਵਾਸੀਆਂ ਦੇ ਹੋਂਸਲੇ ਨੂੰ ਸਲਾਮ ਹੈ।

  • @rupindersingh9252
    @rupindersingh9252 6 місяців тому +82

    ਕਿਆ ਬਾਤਾਂ ਬਹੁਤ ਵਧੀਆ ਧੰਨਵਾਦ ਲੋਕਾਂ ਦਾ ਜਿੰਨਾ ਨੇ ਇੰਨੀ ਹਿੰਮਤ ਕੀਤੀ

  • @sandeepdhillon6719
    @sandeepdhillon6719 6 місяців тому +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤ ਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਨੇ

  • @Dhillon5657
    @Dhillon5657 6 місяців тому +306

    ਭੰਡਾਂ ਤੇ ਨਚਾਰਾਂ ਦੀ ਸਰਕਾਰ, ਪਿੰਡਾਂ ਵਿੱਚੋਂ ਕੱਢੋ ਬਾਹਰ, ਕਿਸਾਨ ਜ਼ਿੰਦਾਬਾਦ

    • @Brar-m4r
      @Brar-m4r 6 місяців тому +1

      😂

    • @deeppranktv
      @deeppranktv 5 місяців тому

      Badla captain tu khaoo jutyiaaa

  • @kuljindersingh3000
    @kuljindersingh3000 6 місяців тому +5

    ਤੁਸੀਂ ਬਹੁਤ ਹੀ ਵਧੀਆ ਕੀਤਾ ਇੰਨਾਂ ਨੂੰ ਠੋਕ ਕਿ ਰੱਖੋ ਇਦੱਾ ਹੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @kulwantsinghkulwantsingh3329
    @kulwantsinghkulwantsingh3329 6 місяців тому +546

    ਵੋਟਾਂ ਵੇਲੇ ਬਾਪੂ ਕਹਿੰਦੇ ਮੁੜਕੇ ਸਾਡੀ ਸਾਰ ਨਾ ਲੈਂਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @SukhpreetBhamaddi
      @SukhpreetBhamaddi 6 місяців тому +6

      Good verro kisan ikta jindabad

    • @JassS634
      @JassS634 6 місяців тому +3

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ​@@SukhpreetBhamaddi

    • @babbugamer418
      @babbugamer418 6 місяців тому +1

      ❤🎉🎉🎉🎉🎉🎉🎉ਬਾਈ ਜੀ❤ਕਰਤਾ

    • @shindashinda3170
      @shindashinda3170 6 місяців тому

      ​@@SukhpreetBhamaddi😊😊

    • @SurinderSingh-mg5le
      @SurinderSingh-mg5le 6 місяців тому

      Uu😅😅uuuuuuu

  • @pannu0686
    @pannu0686 6 місяців тому +11

    ਬਹੁਤ ਵਧੀਆ ਕੀਤਾ, 👏 . ਪੰਜਾਬੀਓ ਵੇਲਾ ਆ ਗਿਆ ਹੁਣ, ਇਹਨਾਂ ਨੂੰ ਕੁਰਸੀ ਤੋਂ ਥੱਲੇ ਲਾਹੁਣ ਦਾ

  • @sarabjitSingh-vd2lz
    @sarabjitSingh-vd2lz 6 місяців тому +240

    ਇਨ੍ਹਾਂ ਨੇ ਸਾਡੇ ਬੱਚੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿਤੇ । ਗ਼ਦਰ ਪਾਰਟੀ ਹੈ।

    • @gurpreetsingh1596
      @gurpreetsingh1596 6 місяців тому +4

      right bai apne kehriwal wele ron rahe aa os nu v bhejo dibrugarh

    • @baljinder685
      @baljinder685 6 місяців тому +3

      ਗ਼ਦਰ ਪਾਰਟੀ ਮਹਾਨ ਸੀ ਗਦਾਰ ਲਿਖਿਆ ਕਰੋ

    • @sarabjitSingh-vd2lz
      @sarabjitSingh-vd2lz 6 місяців тому +1

      @@baljinder685 g g ਬਾਈ ਜੀ

    • @KaranSharmagp
      @KaranSharmagp 6 місяців тому +1

      14:49 😂 😂 😂

    • @KaranSharmagp
      @KaranSharmagp 6 місяців тому +1

      17:22 😂 😂 😂 😂

  • @ParwantSekhon
    @ParwantSekhon 6 місяців тому +6

    ਕਿਸਾਨ ਵੀਰੋ ਮੈਂ ਸਲੂਟ ਕਰਦਾ ਤੁਹਾਨੂੰ

  • @hakamsinghhakamsinghhakams4664
    @hakamsinghhakamsinghhakams4664 6 місяців тому +98

    ਹੁਣ ਪਹਿਲਾਂ ਵਾਗੂ ਗੱਪ ਨਹੀ ਚਲਣਗੇ।ਹੁਣ ਲੋਕ ਭੋਲੋ ਨਹੀ ।ਬਹੁਤ ਜਾਗਰੂਕ ਹਨ।

  • @unknownforu581
    @unknownforu581 6 місяців тому +4

    ਬਹੁਤ ਵਧੀਆ ਉਪਰਾਲਾ ਪਿੰਡ ਵੱਲੋਂ....ਹੋਰ ਪਿੰਡਾਂ ਵਾਲਿਆਂ ਨੂੰ ਵੀ ਐਵੀ ਕਰਨਾ ਚਾਹੀਦਾ... ਜਿਉਂਦੇ ਵਸਦੇ ਰਹੋ

  • @rupindersingh9252
    @rupindersingh9252 6 місяців тому +95

    ਮਨਜਿੰਦਰ ਸਿਆਂ ਨਜ਼ਾਰਾ ਪੇਸ਼ ਕੀਤਾ ਧੰਨਵਾਦ

  • @gurpreetgill7672
    @gurpreetgill7672 6 місяців тому +2

    ਬਹੁਤ ਵਧੀਆ ਕੀਤਾ ਵੀਰ ਜੀ । ਇਸੇ ਤਰਾਂ ਵਿਰੋਧ ਕਰੋ ਕੋਈ ਵੋਟ ਨਾ ਪਾਓ ਇਹਨਾਂ ਨੂੰ।

  • @santlashmanmuni6045
    @santlashmanmuni6045 6 місяців тому +143

    ਆਮ ਆਦਮੀ ਪਾਰਟੀ ਨੇ ਹੀ ਰਾਜਨੀਤਕ ਪਾਰਟੀਆਂ ਨੂੰ ਸਵਾਲ ਕਰਨਾ ਸਿਖਾਇਆ ਸੀ ਪਰ ਅੱਜ ਆਪ ਹੀ ਸਵਾਲਾਂ ਚ, ਘਿਰਦੇ ਨਜ਼ਰ ਆ ਰਹੇ ਨੇ

  • @Pindersaab1990
    @Pindersaab1990 6 місяців тому +8

    ਇੱਕ ਹੀ ਸਟੇਟ ਆ ਇੰਡੀਆ ਦੀ ਪੰਜਾਬ ਜਿਸ ਵਿਚ ਮਰਦ ਰਹਿੰਦੇ ਆ ਖੁਸ਼ ਕਰਤਾ ਵੀਰੋ ਇਹ ਵੀ ਆਪ ਵਾਲੇ ਸਿਰਫ ਫੁੱਦੁ ਹੀ ਬਣਾਉਂਦੇ ਆ।lok awaz tv zindabaaz

  • @SukhjinderSingh-xs1zg
    @SukhjinderSingh-xs1zg 6 місяців тому +91

    ਇਹਨਾਂ ਨੂੰ ਗਿਰਦੌਰੀ ਨਾਲ ਕੀ ਲੱਗੇ ਇਹਨਾਂ ਨੂੰ ਨਿਆਣੇ ਜੰਮਣ ਦੀ ਪਈ ਏ,ਇਹ ਹੁੰਦੀ ਕਿਸਾਨਾਂ ਦੀ ਪਾਵਰ, ਮਜਦੂਰ ਕਿਸਾਨ ਏਕਤਾ ਜਿੰਦਾਬਾਦ, ਠੋਕੋ ਇਹਨਾਂ ਨੂੰ, ਲਵਾਓ ਦੌੜਾ,

  • @niranjansinghsandhu1520
    @niranjansinghsandhu1520 6 місяців тому +4

    ਬਹੁਤ ਵਧੀਆ ਕੀਤਾ ਜਿਸ ਸਨਮਾਨ ਦੇ ਯੋਗ ਸੀ ਸਰਵਿਸ ਵਧੀਆ ਹੋ ਗਈ ਹੈ ਕਿਸਾਨ ਏਕਤਾ ਜ਼ਿੰਦਾਬਾਦ

  • @sarabjitSingh-vd2lz
    @sarabjitSingh-vd2lz 6 місяців тому +324

    ਅਮ੍ਰਿਤ ਪਾਲ ਸਿੰਘ ਦੀ ਮਾਤਾ ਨੂੰ ਇਨ੍ਹਾਂ ਗ਼ਦਾਰਾਂ ਨੇ ਜੇਲ੍ਹ ਵਿਚ ਬੰਦ ਕਰ ਦਿੱਤਾ ।

    • @singhjugraj528
      @singhjugraj528 6 місяців тому +10

      Ehna di sarkar nu pehla bhai amritpal singh ji to khatra c te hun mata ji to v khatra aa lahnati sarkar

    • @jaspreetgill3576
      @jaspreetgill3576 6 місяців тому

      ​@@singhjugraj528absolutely 💯

    • @kuldipsingh7622
      @kuldipsingh7622 6 місяців тому +1

      ਵੀਰ ਅਸੀਂ ਗੁਲਾਮ ਹਾਂ

  • @jagdeepsidhu1313
    @jagdeepsidhu1313 6 місяців тому +4

    ਸ਼ੁਕਰ ਆ ਮੇਰੇ ਪੰਜਾਬ ਨੂੰ ਗੂੜ੍ਹੀ ਨੀਂਦ ਵਿਚੋਂ ਜਾਗ ਆ ਗਈ ਹੈ

  • @PS-mz6gs
    @PS-mz6gs 6 місяців тому +275

    ਏਨੇ ਸਿਆਣੇ ਲੋਕ ਪਹਿਲੀ ਵਾਰੀ ਵੇਖੇ ਆ ਨਹੀਂ ਤੇ ਭੇਡਾਂ ਇੱਕ ਦੂਜੇ ਚ ਐਂ ਈ ਵੱਜਦੀਆਂ ਫਿਰਨਗੀਆਂ

    • @user-kSSingh
      @user-kSSingh 6 місяців тому +9

      ਵੀਰ ਜੀ 70 ਸਾਲ ਹੋ ਗਏ ਸਬਰ ਦਾ ਬੰਨ ਟੁੱਟ ਹੀ ਜਾਂਦਾ

    • @honeychechi7235
      @honeychechi7235 6 місяців тому +10

      ਸਾਰੀਆਂ ਪਾਰਟੀ ਆ ਤੋਂ ਹਿਸਾਬ ਲਓ ਜੀ

    • @PS-mz6gs
      @PS-mz6gs 6 місяців тому +3

      @@GarryD717 ਵੀਰ ਕਾਮਰੇਡ ਵੀ ਮਾੜੇ ਨਹੀ ਹੁੰਦੇ ਜ਼ਮੀਰ ਜਾਗਦੀ ਚਾਹੀਦੀ ਆ

    • @gurmukhsingh2059
      @gurmukhsingh2059 6 місяців тому +2

      ਇਹ ਜਿਮੀਂਦਾਰਾਂ ਦਾ ਦਰਦ ਬੋਲਦਾ ਹੈ

    • @balihardhillon8859
      @balihardhillon8859 6 місяців тому +1

      Good

  • @gurdwarashritibbisahibkasi5902
    @gurdwarashritibbisahibkasi5902 6 місяців тому +1

    ਧਨਵਾਦ ਜੀ

  • @Kabaddi_da_ishq
    @Kabaddi_da_ishq 6 місяців тому +193

    ਮਿਲ ਗਈ ਬਠਿੰਡੇ ਵਾਲੀ ਸੀਟ ਤੇ ਹੁਣ 12 ਸੀਟਾਂ ਰਹਿ ਗਈਆ ਉਹ ਵੀ ਮਿਲ ਜਾਣ ਗਿਆ

  • @rajdosanjh-gl9vd
    @rajdosanjh-gl9vd 6 місяців тому +2

    ਸ਼ੁਕਰ ਹੈ ਆਮ ਲੋਕਾਂ ਨੂੰ ਇੰਨੀ ਅਕਲ ਆਈ

  • @bhupindersinghsaini2186
    @bhupindersinghsaini2186 6 місяців тому +113

    ਬਹੁਤ ਵਧੀਆ ਕੀਤਾ। ਜਿੰਨਾ ਚਿਰ ਇਸ ਤਰ੍ਹਾਂ ਇਹਨਾਂ ਦਾ ਵਿਰੋਧ ਨਾ ਕੀਤਾ ਇਹਨਾਂ ਪਾਖੰਡ ਕਰਨੋਂ ਤੇ ਝੂਠੇ ਲਾਰੇ ਲਾਉਣੋਂ ਨਹੀਂ ਹੱਟਣਾ।

  • @ManpreetKaur-xw1lm
    @ManpreetKaur-xw1lm 6 місяців тому +2

    ਸਿਰਾ ਲਾ ਤਾਂ ਪਹਿਲੀ ਵਾਰ ਸਵਾਦ ਆ ਗਿਆ ਵੀਡੀਓ ਦੇਖ ਕੇ ....ਠੰਡ ਪੈ ਗਈ ਕਾਲ਼ਜੇ ਚ ❤❤❤

  • @hakamsinghhakamsinghhakams4664
    @hakamsinghhakamsinghhakams4664 6 місяців тому +56

    ਇਹ ਹਨ ਪੰਜਾਬ ਦੇ ਬੱਬਰ ਸੇਰ ।ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @gursidhu895
    @gursidhu895 6 місяців тому +5

    ਬਹੁਤ ਵਧੀਆ ਪੰਜਾਬੀਓ , ਹੁਣ ਜਾਗ ਕੇ ਰਹੀਓ , ❤❤

  • @JaspalVirk-kk4uo
    @JaspalVirk-kk4uo 6 місяців тому +90

    ਬਿਲਕੁਲ ਬਕਵਾਸ ਦਾ ਪੁਲੰਦਾ ਮਾਂਜਾ ਪਾਰਟੀ,
    ਕਿਸਾਨ ਦੀ ਬਰਬਾਦੀ ਦੇ ਜਿੰਮੇਵਾਰ,

  • @baljitsingh1291
    @baljitsingh1291 6 місяців тому +2

    ਬਹੁਤ।ਵਦੀਆ।ਸਲੂਟ।ਵੀਰਾ।ਨੂ

  • @Streetrai194
    @Streetrai194 6 місяців тому +1

    ਬਹੁਤ ਵਧੀਆ ਜੀ ਧੰਨਵਾਦ ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @RamandeepSingh-mp7be
    @RamandeepSingh-mp7be 6 місяців тому +66

    ਕੇਂਦਰ ਨਾਲ ਮਿਲ ਕੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਭਾਰੀ ਫੌਜ ਪੁਲਿਸ ਫੋਰਸ ਲਗਾ ਕੇ ਇੰਟਰਨੈਟ ਸੇਵਾਵਾਂ ਬੰਦ ਕਰਕੇ ਥਾਂ-ਥਾਂ ਨਾਕੇ ਲਾ ਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫੇਰ ਮੀਡੀਆ ਰਾਹੀਂ ਉਹਨਾਂ ਦੀ ਕਿਰਦਾਰ ਕੁਸ਼ੀ ਰੱਜ ਕੇ ਕੀਤੀ ਗਈ ਕਿਉਂਕਿ ਉਹ ਅੰਮ੍ਰਿਤ ਛਕਾਉਂਦਾ ਸੀ ਨਸ਼ਾ ਛਡਾਉ ਸੀ ਨਸ਼ੇ ਵਾਲੇ ਇਹਨਾਂ ਤੋਂ ਅੰਦਰ ਕੀਤੇ ਨਹੀਂ ਜਾਂਦੇ ਪੰਜਾਬ ਦੀ ਗੱਲ ਕਰਨ ਵਾਲੇ ਭਾਨਾ ਸਿੱਧੂ ਲੱਖਾ ਸਿਧਾਣਾ ਪਰਮਿੰਦਰ ਝੋਟਾ ਸੁਖਪਾਲ ਸਿੰਘ ਖਹਿਰਾ ਤੇ ਹੋਰ ਵੀ ਅਨੇਕਾਂ ਪੰਜਾਬ ਅਤੇ ਹੀ ਲੋਕਾਂ ਤੇ ਪਰਚੇ ਦਿੱਤੇ ਗਏ ਕਈਆਂ ਨੂੰ ਜੇਲ ਭੇਜਿਆ ਗਿਆ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੇ ਪੰਜਾਬ ਵਿੱਚ ਬੋਰਡ ਲਗਾ ਲਗਾ ਕੇ ਪੰਜਾਬ ਦਾ ਪੈਸਾ ਬਰਬਾਦ ਕੀਤਾ ਹਮੇਸ਼ਾ ਪੰਜਾਬ ਵਿਰੋਧੀ ਕੰਮ ਕੀਤੇ ਹੁਣ ਕਿਹੜੇ ਮੂੰਹੋਂ ਪੰਜਾਬ ਦੇ ਲੋਕਾਂ ਤੋਂ ਵੋਟ ਮੰਗ ਰਹੇ ਹੋ ਆਮ ਆਦਮੀ ਪਾਰਟੀ ਵਾਲਿਓ ਭਾਜਪਾ ਵਾਂਗੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੀ ਪਿੰਡਾਂ ਵਿੱਚ ਹੁਣ ਵੜਨ ਨਹੀਂ ਦੇਣਾ ਲੋਕ ਹੁਣ ਜਾਗ ਚੁੱਕੇ ਨੇ ਹੁਣ ਤੁਸੀਂ ਲੋਕਾਂ ਨੂੰ ਹੋਰ ਬੇਵਕੂਫ ਨਹੀਂ ਬਣਾ ਸਕਦੇ ਆਪਣੇ ਕੀਤੇ ਕਰਮਾਂ ਦਾ ਖਮਿਆਜਾ ਤਾ ਭੁਗਤਣਾ ਹੀ ਪੈਣਾ ਤੁਹਾਨੂੰ

    • @sarabjitSingh-vd2lz
      @sarabjitSingh-vd2lz 6 місяців тому +1

      ਬਾਈ ਜੀ ਇਹ ਸਿੱਖ ਵੀਰੋਦੀ ਗ਼ਦਾਰਾਂ ਦੀ ਪਾਰਟੀ ਹੈ

  • @gursidhu895
    @gursidhu895 6 місяців тому +3

    ਸਵਾਦ ਆ ਬਾਈ ਜਿਉਂਦੇ ਰਹੋ❤❤

  • @armylover5546
    @armylover5546 6 місяців тому +50

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਲੋਕਾਂ ਦੀ ਸੋਚ ਇਸੇ ਤਰ੍ਹਾਂ ਬਣਾਈ ਰਖਿਓ... ਆਪਣਾ ਚੰਗਾ ਮਾੜਾ ਸਮਝ ਸਕਣ

  • @chamkaursinghkaka8953
    @chamkaursinghkaka8953 6 місяців тому +13

    ਇਸ ਪਿੰਡ ਨੂੰ ਪੰਜਾਬ ਦਾ ਜਾਗਰੂਕ ਪਿੰਡ ਦਾ ਦਰਜਾ ਦੇਣਾ ਚਾਹੀਦਾ।

  • @RAKESHKUMAR-ei5oy
    @RAKESHKUMAR-ei5oy 6 місяців тому +112

    ਬੱਲੇ ਬੱਲੇ ਕਰ ਦਿੱਤੀ ਲੋਕਾਂ ਨੇ ਇਨ੍ਹਾਂ ਕਮੀਨੀਆਂ ਨੂੰ ਵਾਪਿਸ ਮੋੜ ਕੇ, ਲਿਤਰਾਂ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ

    • @JoginderKaur-r6k
      @JoginderKaur-r6k 6 місяців тому +5

      ਸਾਰੀਆਂ ਪਾਰਟੀਆਂ ਕੁਰਸੀ ਤੇ ਬੈਠ ਕੇ ਇਹ ਹੀ ਕਰਦੀਆਂ ਐ , ਸਭ ਪਾਰਟੀਆਂ ਇੱਕ ਹੀ ਐ

    • @RAKESHKUMAR-ei5oy
      @RAKESHKUMAR-ei5oy 6 місяців тому +4

      @@JoginderKaur-r6k ਹਾਂ ਜੀ ਵੀਰ

    • @SK-io4gd
      @SK-io4gd 6 місяців тому +1

      ਇਸੇ ਨੂੰ ਕਹਿੰਦੇ ਆ ਲੋਕ ਰੋਹ,ਨਾਕਾਬਲ ਲੀਡਰਸ਼ਿਪ ਆਪਣੀ ਨਲਾਇਕੀ ਦਾ ਕੋਈ ਜਵਾਬ ਦੇਣ ਤੋਂ ਅਸਮਰਥ,ਵਰਕਰਾਂ ਤੇ ਭਮੱਕੜਾਂ ਦੀ ਹਾਲਤ ਪਤਲੀ। ਦੋਵੇਂ ਪੀਲੀ ਪਗੜੀ ਵਾਲੇ ਬਾਉਂਸਰ ਬਣ ਕੇ ਵਿਚਰ ਰਹੇ ਸੀ। ਲੋਕਾਂ ਵਲੋਂ ਮਾਨ ਸਨਮਾਨ ਵਿੱਚ ਕਮੀ ਰਹਿ ਗਈ ਇਨ੍ਹਾਂ ਬਾਊਂਸਰਾਂ ਦੀ।

  • @jasvirsinghjasvirsingh8414
    @jasvirsinghjasvirsingh8414 6 місяців тому +5

    ਆਹ ਇਕ ਮੋਨੇ ਜੇ ਬਾਈ ਨੂੰ ਤਾਂ ਆਹੀ ਦੁੱਖ ਜਿਆਦਾ ਲੱਗਦਾ ਏ ਕਿ ਮੈਨੂੰ ਪ੍ਰਧਾਨ ਕਿਉਂ ਨਹੀਂ ਬਣਾਇਆ ।
    ਸੱਭ ਨੇ ਕਿਸਾਨੀ ਦੀ ਗੱਲ ਕੀਤੀ ਏ ।
    ਪਰ ਇਹ ਪਤੰਦਰ ਤਾਂ ਪ੍ਰਧਾਨ ਪ੍ਰਧਾਨ ਹੀ ਕਰੀ ਗਿਆ ।
    😂😂

  • @hardeepkaur7407
    @hardeepkaur7407 6 місяців тому +66

    ਐਤਕੀਂ ਤਸੱਲੀ ਕਰਾ ਦਿਉ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਸਹਿਰਾਂ ਅਤੇ ਪਿੰਡਾਂ ਵਿੱਚ

    • @fazilkawala22
      @fazilkawala22 6 місяців тому

      vote kinu pahiye 😢

    • @parwindersingh2953
      @parwindersingh2953 6 місяців тому

      ​@@fazilkawala22 lakha nu moka dwo bai eh v dekhle ohnu b dekhlo

  • @Pardeepsingh-yh9kv
    @Pardeepsingh-yh9kv 6 місяців тому +4

    ਹਰ ਇਕ ਪਿੰਡ ਵਿਚ ਏਸ ਤਰ੍ਹਾਂ ਹੀ ਜਲੂਸ ਕੱਢਿਆ ਜਾਵੇ ਏਹਨਾਂ ਭੰ ਡਾਂ ਦਾ

  • @AmandeepSingh-bu4wn
    @AmandeepSingh-bu4wn 6 місяців тому +53

    ਬਹੁਤ ਵਧੀਆ ਸੇਵਾ ਕੀਤੀ ਭੇਡਾ ਦੀ

  • @arshugill8001
    @arshugill8001 6 місяців тому

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਸਾਰੇ ਕਿਸਾਨ ਵੀਰਾਂ ਤੇ ਮੇਹਰ ਭਰਿਆ ਹੱਥ ਰੱਖੋ ਜੀ

  • @Balbirsinghusa
    @Balbirsinghusa 6 місяців тому +45

    ਠੋਕੋ ਐਤਕੀਂ ਸਾਰਿਆਂ ਨੂੰ।ਭਰਾਵੋ ਨੋ ਜਵਾਨੋ ਉੱਠੋ ਪੰਜਾਬ ਬਚਾਉ।ਆਪ ਖੜੋ ਵੋਟਾਂ ਵਿੱਚ।

  • @mantabsinghmantab1074
    @mantabsinghmantab1074 6 місяців тому +2

    😢 ਬਹੁਤ ਮਾੜੀ ਹਾਲਤ ਅਹਿਜੇ ਲੀਡਰ ਦੀ ਪਰਮਾਤਮਾਂ ਹੀਕਿਰਪਾ ਕਰੇ

  • @ravibrar9626
    @ravibrar9626 6 місяців тому +79

    ਧਰਮ ਨਾਲ ਛਾਂਨਤੀ ਜਹੀਂ ਆਈ ਮੇਰੇ ਤਾਂ ਬਰਫ਼ ਦੀ ਸੀਲੀ ਹੀ ਰੱਖਤੀ ਹਿੱਕ ਤੇ ਪਿੰਡ ਵਾਲੇਆਂ ਨੇ

  • @buntybhatti1485
    @buntybhatti1485 6 місяців тому +1

    ਬਹੁਤ ਸਿਆਣੇ ਲੋਕ ਦੇਖੇ ਯਰ ਬਹੁਤ ਹਿੰਮਤੀ ❤️

  • @karamsingh5855
    @karamsingh5855 6 місяців тому +147

    ਆਮ ਆਦਮੀ ਪਾਰਟੀ ਮੁਰਦਾਬਾਦ ਫੇਲ ਸਾਬਤ ਹੋਈ ਭਗਵੰਤ ਮਾਨ ਸਰਕਾਰ

  • @dhillonamarjitsingh3528
    @dhillonamarjitsingh3528 6 місяців тому

    Lok Awaz TV Jindavad ਜੋ ਚੈਨਲ ਗਰਾਉਡ ਲੈਵਲ ਤੇ ਜਾਕੇ ਲੋਕਾਂ ਦੇ ਦੁਖ ਤਕਲੀਫ਼ਾਂ ਦਿਖੋਉਦੇ ਹਨ।

  • @rajinderpunia8353
    @rajinderpunia8353 6 місяців тому +50

    ਜੇ ਸਾਰੇ ਪਿੰਡਾ ਵਾਲੇ ਇੱਦਾ ਹੀ ਲੀਡਰਾ ਦੇ ਚਪੇੜਾ ਲਾਉਣ ਤਾ ਇਹਨਾ ਦੀ ਅਕਲ ਟਿਕਾਣੇ ਆਉਗੀ

  • @Xavier2663
    @Xavier2663 6 місяців тому +1

    ਬਹੁਤ ਵਧੀਆ ਕਿੱਤਾ ਵੀਰੋ।। ਏਦਾ ਇ ਖਿੱਚ ਕੇ ਰੱਖੋ।। ਸਾਰੇ ਇ ਚੋਰ ਆ। ਕੋਇ ਵੀ ਨਹੀਂ ਦਿਲੋਂ ਕਿਸੇ ਦਾ ਹੱਲ ਕਰਨਾ ਚਾਹੁੰਦਾ ਜੇ ਚਾਹੁੰਦੇ ਹੁੰਦੇ ਤਾਂ ਸੱਭ ਕੁੱਛ ਤੇ ਇੱਕ ਦਿੰਨ ਚ ਕਰ ਸਕਦੇ ਨੇ।। ਪਰ ਨੀਯਤ ਈ ਨਹੀਂ ਹੈਣੀ।। ਬੱਸ ਅਪਣਿਆ ਜੇਬਾਂ ਭਰਨਾ ਚੋਂਦੇ ਨੇ।

  • @GurdeepSingh-jq2uu
    @GurdeepSingh-jq2uu 6 місяців тому +42

    ਕਾਸ਼ ਸਾਡੇ ਪਿੰਡ ਦੇ ਵੀ ਇਨੇ ਸਿਆਣੇ ਹੋ ਜਾਣ॥

  • @harjeet_maan_
    @harjeet_maan_ 6 місяців тому +70

    ਲੋਕਾਂ ਨੂੰ ਅਵਾਜ਼ ਬੁਲੰਦ ਕਰਨੀ ਪੳ ਸਾਡੇ ਪਿੰਡ ਉਹ ਭਗਵੰਤ ਮਾਨ ਬਣੀਆਂ ਫਿਰਦਾ

  • @RanjitSinghRanjitSingh-ce6qi
    @RanjitSinghRanjitSingh-ce6qi 6 місяців тому +2

    ਵੈਰੀ ਗੁੱਡ ਵੀਰ ਜੀ ਧੰਨ ਧੰਨ ਗੁਰੂ ਰਾਮਦਾਸ ਚੜਦੀ ਕਲਾ ਚ ਰੱਖੇ ਤੁਹਾਨੂੰ ਵੀਰ ਜੀ ਇਸੇ ਤਰ੍ਹਾਂ ਇਹਨਾਂ ਲੋਕਾਂ ਦਾ ਜਲੂਸ ਕੱਢੋ ਇਹਨਾਂ ਨੂੰ ਤਾਂ ਹੀ ਅਕਲ ਇਹਨਾਂ ਲੋਕਾਂ ਦਾ ਆਪਣੀ ਕੋਈ ਤਰੀ ਪਾਰਟੀ ਬਣਾਓ

  • @baljeetsinghdehalbaljeetsi5144
    @baljeetsinghdehalbaljeetsi5144 6 місяців тому +127

    ਭਗਵੰਤ ਮਾਨ 13, 0 ਦਾ ਟ੍ਰੇਲਰ ਦਿਖਾਇਆ ਹੈ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਏਕਤਾ ਜਿੰਦਾਬਾਦ

    • @Aman-pm5wc
      @Aman-pm5wc 6 місяців тому

      Fr jito kon

    • @naharsinghsekhon1586
      @naharsinghsekhon1586 6 місяців тому +3

      ਕਿਸਾਨ ਭਰਾਵੋ ਅਕਾਲੀ ਦਲ ਹੀ ਮੁਆਵਜਾ ਦੇ ਸਕਦਾ ਇਸ ਕਰਕੇ ਅਕਾਲੀ ਦਲ ਨੂੰ ਮੋਕਾ ਦਿਉ ਜੀ

    • @satindersingh7406
      @satindersingh7406 6 місяців тому

      ਬੇਅਦਬੀਆਂ ,ਸਰਸੇ ਵਾਲੇ ਨੂੰ ਮਾਫੀ ਬਰਗਾੜੀ ਕਾਂਡ ਵੀ ਅਕਾਲੀ ਦਲ ਹੀ ਕਰਵਾ ਸਕਦਾ ਇਸ ਲਈ ਇਹਨਾਂ ਨੂੰ ਮੋਕਾ ਨੀ ਮਿਲਣਾ।
      ​@@naharsinghsekhon1586

    • @ManjinderSingh-x1c
      @ManjinderSingh-x1c 6 місяців тому +1

      ​@@naharsinghsekhon1586ਹਾ ਹਾ ਉਹ ਅਕਾਲੀ ਦਲ ਜਿਸਨੇ ਕਾਲੇ ਕਾਨੂੰਨ ਬਣਾਉਣ ਚ ਸੰਯੋਗ ਦਿੱਤਾ ਤੇ ਫਿਰ ਇਸਦੇ ਹੱਕ ਚ ਵੀਡੀਓ ਵੀ ਪਾਈਆਂ ਜਦੋਂ ਵਿਰੋਧ ਹੋਇਆ ਤਾਂ ਡਰਾਮੇਂ ਕੀਤੇ ਤੇ ਸਭ ਤੋਂ ਜ਼ਿਆਦਾ ਨੁਕਸਾਨ ਕੌਮ ਦਾ ਕੀਤਾ 326 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕਰਕੇ ਨਾਗਪੁਰ ਅਰ,ਐਸ,ਐਸ਼ ਦੇ ਦਫਤਰ ਭੇਜੇ ਤਾਂ ਕਿ ਪਵਿੱਤਰ ਗੁਰਬਾਣੀ ਚ ਮਿਲਾਵਟ ਕੀਤੀ ਜਾ ਸਕੇ। ਸਿੱਖ ਕੌਮ ਦੇ ਵਿਰੋਧੀ ਗੰਦੇ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਤੇ ਵਿਰੋਧ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਾਲੀਆਂ,ਰੂੜੀਆਂ ਚ ਰੋਂਦਿਆਂ ਲਾਹਣਤ ਆ ਤੁਹਾਡੀ ਸੋਚ ਤੇ।

    • @akashdeep.95
      @akashdeep.95 6 місяців тому +1

      @@naharsinghsekhon1586akali nu koi ni haron alla jamiya c … kuj avdiya nitiya galtiya krke harre dujiya ne ni haraiya avdiya nitiya ch badalah cahida panthak party aa apni

  • @Pargatsinghkhera-fh2iq
    @Pargatsinghkhera-fh2iq 6 місяців тому +2

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ

  • @tarsemsohi677
    @tarsemsohi677 6 місяців тому +98

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,,ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਸੋਚ ਨੂੰ ਬਚਾਇਓ, ਪੰਜਾਬੀਓ,

    • @sukhpalsinghsandhu9963
      @sukhpalsinghsandhu9963 6 місяців тому +6

      ਸਿਮਰਨ ਜੀਤ ਸਿੰਘ ਮਾਨ ਨੇ ਵੀ ਕੀ ਕੀਤਾ

    • @GurmailSingh-fr9ph
      @GurmailSingh-fr9ph 6 місяців тому +1

      Pehlan ajadi di hun kursidi gll krda aa

    • @navsran36
      @navsran36 6 місяців тому +1

      Ki kita maan ne v hun party kisan mjdoora di aavu ta gal bnu

    • @SinghGill7878
      @SinghGill7878 6 місяців тому +6

      ​@@sukhpalsinghsandhu9963ਸੰਗਰੂਰ ਦੇ ਲੋਕ ਕਹਿੰਦੇ ਬਹੁਤ ਕੰਮ ਕੀਤੇ ਬਾਕੀ ਸਮਾਂ ਵੀ ਥੋੜ੍ਹਾ ਈ ਮਿਲਿਆ ਓਹਨੂੰ

    • @user.harman1477
      @user.harman1477 6 місяців тому +3

      ਸੰਗਰੂਰ ਵਾਲੇ ਆਹ ਅਸੀਂ ਬੋਹਤ ਕੰਮ ਕਰੇ ਆਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੁਬਾਰਾ mp ਬਣਨ ਗੇ

  • @BalkarSidhu-y5p
    @BalkarSidhu-y5p 6 місяців тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਹੁਤ ਵਧੀਆ ਕੀਤਾ ਪਿੰਡ ਵਾਲਿਆਂ

  • @truththesach1808
    @truththesach1808 6 місяців тому +41

    ਲੈ ਦੱਸੋ ਇਹਨਾਂ ਆਪ ਵਾਲਿਆਂ ਦੇ ਹੁਣ ਮੁੰਡੇ ਵੀ MLA ਬਣ ਗਏ ਬਿਨਾਂ ਚੋਣ ਲੜੇ, ਸਾਰੇ ਪੰਜਾਬ ਵਿੱਚ ਇਹਨਾਂ MLA's ਦੇ ਮੁੰਡੇ security ਗੱਡੀਆਂ ਵਾਹ ਓਏ ਆਮ ਪਾਰਟੀ ਦੇ ਆਮ ਲੋਕ👎👎👎👎👎

    • @harmanjeetsingh8308
      @harmanjeetsingh8308 6 місяців тому

      ਇਨ੍ਹਾਂ ਕੂਚੀ ਪਾਰਟੀ ਵਾਲਿਆਂ ਨੂੰ ਪਤਾ ਹੈ ਕੇ ਪਿੰਡ ਵਾਸੀਆਂ ਨੇ ਛਿੱਤਰ ਪਰੇਡ ਕਰਣੀ ਤਾਂ ਖੁੰਡੀ ਨੇ ਆਵਦ ਗੰਦਾ ਆਂਡਾ ਭੇਜਿਆ ਜੇ ਇਹ ਸਿਆਣਾ ਹੁੰਦਾ ਆਵਦੇ ਪਿਓ ਨੂੰ ਪੁਛਦਾ ਕੇ ਤੁਸੀਂ ਕੀਤਾਂ ਕਿਸਾਨੀ ਲੱਈ ਲੋਕਾ ਤੇ ਦੋਹਰੀ ਮਾਰ ਪੈਗੀ ਬਾਈ ਪਿਹਲਾ ਹੜਾਂ ਦੀ ਫਿਰ ਗੜੇਮਾਰੀ ਹੋਗੀ

  • @gurjindersingh956
    @gurjindersingh956 6 місяців тому +3

    ਜਿਉਂਦੇ ਰਹੋ ਵੀਰੋ ਗੱਪੀ ਪਾਰਟੀ

  • @gurchransingh5674
    @gurchransingh5674 6 місяців тому +27

    ਧੰਨਵਾਦ ਦਿਲੋ ਸਲੂਟ ਪੰਜਾਬ ਦੇ ਯੋਧੇ ਜਾਗਦੀਆ ਜਮੀਰਾ ਵਾਲੇ ਲੋਕ

  • @TSFITNESSHUB123
    @TSFITNESSHUB123 6 місяців тому +5

    ਪਿੰਡ ਦੇ ਕੁੱਛ ਦੁੰਬਚੁੱਕ ਬੰਦੇ ਕਿੱਦਾ ਅੱਗੇ ਜਾ ਜਾ ਹੱਥ ਸੁੱਟਣ ਦਏ ਮਾਮੇ 😂😂

  • @GursewakSingh-wf7dl
    @GursewakSingh-wf7dl 6 місяців тому +45

    ਬਹੁਤ ਵਧੀਆ ਕੀਤਾ ਜਿਉੰਦੇ ਵਸਦੇ ਰਹੋ

  • @HARJEETSINGH-yv1np
    @HARJEETSINGH-yv1np 6 місяців тому +2

    ਸਹੀ ਕੀਤਾ , ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ❤

  • @DeepakKumar-nl1ik
    @DeepakKumar-nl1ik 6 місяців тому +45

    ਸਵਾਗਤ ਚੰਗਾ ਹੋ ਰਿਹਾ।

  • @ਪ੍ਰਗਟਸਿੰਘ-ਭ8ਞ
    @ਪ੍ਰਗਟਸਿੰਘ-ਭ8ਞ 6 місяців тому +2

    ਏ ਤਾ ਹਜੇ ਸੁਰੂਆਤ ਆ ਬਹੁਤ ਔਖਾ ਹੋਣਾ ਆਪ ਵਾਲਿਆਂ ਨੂੰ

  • @Bhangujatt3191
    @Bhangujatt3191 6 місяців тому +33

    ਹੁਣ ਲੋਕ ਸਿਆਣੇ ਹੋ ਗਏ ਹੁਣ ਚਲਾਕੀ ਬੇਈਮਾਨੀ ਝੁੁਠ ਨਹੀ ਚੱਲੇਗਾ ਕਿਸਾਨ ਏਕਤਾ ਜਿੰਦਾਬਾਦ

  • @nirmalsingh9484
    @nirmalsingh9484 6 місяців тому

    ਬਹੁਤ ਵਧੀਆ ਕੀਤਾ ਹੈ ਧੰਨਵਾਦ ਜੀ

  • @harpalsinghhandahanda9798
    @harpalsinghhandahanda9798 6 місяців тому +56

    ਪੰਜਾਬ ਦੇ ਅਣਖੀ ਲੋਕ ਜ਼ਿੰਦਾਬਾਦ

  • @manishkumarbansal-qc6wj
    @manishkumarbansal-qc6wj 6 місяців тому +47

    ਮਨਿੰਦਰਜੀਤ ਸਿੰਘ ਸਿੱਧੂ ਵੀਰ ਜੀ ਜਿੰਦਾਬਾਦ

  • @harmanpreetsingh5604
    @harmanpreetsingh5604 6 місяців тому

    ਮਨਿੰਦਰ ਵੀਰ ਦਾ ਦਿਲੋ ਧੰਨਵਾਦ

  • @JaspreetSingh-ir2gq
    @JaspreetSingh-ir2gq 6 місяців тому +35

    ਸਾਰੇ ਪਿੰਡਾਂ ਆਲੇ ਏਵੇਂ ਹੀ ਟਾਪ ਲਵਾਉ ਇਹਨਾਂ ਝੋਲੇ ਚੱਕ ਲੀਡਰਾਂ ਦਾ

  • @amaraulakh6684
    @amaraulakh6684 6 місяців тому +2

    ਨੌਜਵਾਨੋ ਬਹੁਤ ਵਧੀਆ ਕੀਤਾ

  • @inderjeetsinghgrewal6979
    @inderjeetsinghgrewal6979 6 місяців тому +52

    ਬਾਈ ਤੇ ਤੇਈ ਚ ਦੋ ਸਾਲ ਨਰਮਾ ਮਰ ਗਿਆ ਸੀ ਭੰਡ ਨੇ ਦਸ ਰੁਪਏ ਨੀ ਦਿੱਤੇ ਕਾਂਗਰਸ ਤੇ ਅਕਾਲੀ ਦਲ ਦੋਨਾਂ ਪਾਰਟੀਆਂ ਨੇ ਮੁਆਵਜ਼ਾ ਦਿੱਤਾ ਸੀ

    • @charanjitsingh375
      @charanjitsingh375 6 місяців тому

      ਪਤਾ ਕਰਲੋ ਸ਼ਾਇਦ ਮੁਰਗੀ ਤੇ ਬੱਕਰੀ ਦਾ ਦੇ ਗਿਆ ਹੋਵੇ, ਛੱਡੋ ਖੇਤੀ ਕਰਨੀ ਕੁਕੜੀਆਂ ਤੇ ਬੱਕਰੀਆਂ ਪਾਲੋ।

  • @singhhardeep5094
    @singhhardeep5094 6 місяців тому +2

    ਹਰ ਪਿੰਡ ਚ ਐਵੇਂ ਹੀ ਹੋਣਾ ਚਾਹੀਦਾ ਇਨਾ ਨਾਲ 🙏

  • @MagharSingh-r7o
    @MagharSingh-r7o 6 місяців тому +39

    ਕਿਸਾਨ ਮਜ਼ਦੂਰ ਏਕਤਾ ਜ਼ਿਆਦਾ

  • @BalwinderSingh-g3s4w
    @BalwinderSingh-g3s4w 6 місяців тому

    Very good veer Theek kita

  • @jovansingh1934
    @jovansingh1934 6 місяців тому +29

    ਸ਼ਰਾਬੀ ਨੂੰ ਤਾਂ ਰਾਤ ਨੂੰ ਰੋਟੀ ਖਾਦੀ ਪਤਾ ਨਹੀਂ ਕਾਹਦੇ ਨਾਲ ਖਾਂਦੀ ਭਗਵੰਤ ਪੰਜਾਬ ਕਿਥੇ ਚਲਾ ਲੳਉ

  • @gursidhu895
    @gursidhu895 6 місяців тому +1

    ਬਾਈ ਏਦਾ ਦੁਸ਼ਮਣੀਆਂ ਨਾ ਪਾਓ , ਵੋਟਾਂ ਵਾਲੇ ਦਿਨ ਕੱਢ ਲਿਓ ਗੁੱਸਾ , ਵੋਟਾਂ ਵਿੱਚ ਇਹਨਾ ਨੂੰ ਜਵਾਬ ਦਿਓ, ਵੋਟਾਂ ਓਸ ਪਾਰਟੀ ਨੂੰ ਪਾਓ , ਗਰੀਬ ਮਜ਼ਦੂਰ ਕਿਸਾਨ ਵਾਸਤੇ ਸਰਕਾਰ ਸਹੀ ਹੋਵੇ

  • @sukhjinderjassar6780
    @sukhjinderjassar6780 6 місяців тому +22

    ਬਹੁਤ ਵਧੀਆ ਕੀਤਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖਣਾਂ, ਵਾਹਿਗੁਰੂ ਜੀ ਭਲਾ ਕਰਨਗੇ।

  • @SatnamThind-c9n
    @SatnamThind-c9n 6 місяців тому +2

    ਵੈਰੀ ਗੁਡ ਇਸੇ ਤਰਾ ਈ ਜਲੂਸ ਕੱਢ ਕੇ ਰੱਖੋ ਇਹਨਾ ਦਾ

  • @GurnamSingh-pj4pv
    @GurnamSingh-pj4pv 6 місяців тому +28

    ਕਿਸਾਨ ਏਕਤਾ ਜਿੰਦਾਬਾਦ। ।

  • @tarlochansingh5877
    @tarlochansingh5877 6 місяців тому +20

    ਜਦੋਂ ਜਾਗੇ ਉਦੋਂ ਸਵੇਰਾ, ਸਦਕੇ ਤੇਰੇ ਪੰਜਾਬੀ ਸ਼ੇਰਾ। ਸਾਰੇ ਪੰਜਾਬ ਦੇ ਪਿੰਡਾਂ ਦੇ ਲੋਕ ਇਨ੍ਹਾਂ ਲੀਡਰਾਂ ਨੂੰ ਇਸੇ ਤਰ੍ਹਾਂ ਸੁਆਲ ਕਰਨ। ਬਿਨਾਂ ਕਿਸੇ ਝਿਝਕ ਤੋਂ ਪੁੱਛਿਆ ਜਾਵੇ ਕਿ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਉਹ ਕਿਉਂ ਨੀ ਪੂਰੇ ਹੋਏ। ਘੱਟੋ ਘੱਟ 10ਵਾਰ ਸੋਚਕੇ ਇਹ ਲੀਡਰ ਪਿੰਡਾਂ ਵਿੱਚ ਵੜਿਆ ਕਰਨਗੇ। ਪੰਜਾਬ ਦੇ ਲੋਕ ਸੁਚੇਤ ਹੋਣਗੇ ਤਾਂ ਸਰਕਾਰ ਕੰਮ ਕਰੂਗੀ। ਪੰਜਾਬੀਆਂ ਨੂੰ ਇੱਕ ਬੇਨਤੀ ਹੈ ਕਿ ਵੋਟਾਂ ਦੇ ਵੇਲੇ ਕਿਸੇ ਤੋਂ ਵੀ ਸ਼ਰਾਬ, ਭੁੱਕੀ ਜਾਂ ਪੈਸੇ ਲੈਕੇ ਵੋਟਾਂ ਨਾ ਪਾਉਣ। ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਜੋ ਕੰਮ ਕਰੇ ਉਸ ਬੰਦੇ ਨੂੰ ਵੋਟਾਂ ਪਾਓ। ਝੋਲੀਚੁੱਕ ਤੇ ਲੰਡੀਬੁੱਚੀ ਜਿਹੜੀ ਲੀਡਰ ਬਣੀ ਫਿਰਦੀ ਏ ਇਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਓ ਜੋ ਹੋ ਸਕੇ ਤਾਂ ਦੋ ਚਾਰ ਲੀਡਰਾਂ ਦੀ ਛਿੱਤਰ ਪਰੇਡ ਵੀ ਕਰੋ।ਇਹ ਤਾਂ ਹੱਥ ਬੰਨ੍ਹ ਕੇ ਕੰਮ ਕਰਿਆ ਕਰਨਗੇ.....

  • @9WaB501
    @9WaB501 6 місяців тому

    ਬਹੁਤ ਵਧੀਆ ਕੀਤਾ ਖਿੱਚ ਕੇ ਰੱਖੋ

  • @jovansingh1934
    @jovansingh1934 6 місяців тому +30

    ਕਿਸਾਨੀ ਖ਼ਤਮ ਅਨਾਜ ਖਤਮ ਭੁੱਖ ਮਾਰੀ ਹੋਵੇਗੀ

  • @VARINDERSXNDHU
    @VARINDERSXNDHU 6 місяців тому +1

    ਸਾਰੇ ਪਿੰਡਾਂ ਚ ਏਹਦਾ ਇਕ ਹੋ ਜਾਓ

  • @rajindersinghrajinder7207
    @rajindersinghrajinder7207 6 місяців тому +74

    0 13 ਕਰਨਗੇ ਲੋਕ ਐਤਕੀ ਬੁੱਚੜ ਭੁਲੇਖੇ ਵਿੱਚ ਹੈ 😂

  • @majorsingh1124
    @majorsingh1124 6 місяців тому +2

    Kisan majdur Ekta jindabad jindabad❤🎉🎉

  • @AvtarSingh-pw7fv
    @AvtarSingh-pw7fv 6 місяців тому +42

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ManjinderSingh-x1c
    @ManjinderSingh-x1c 6 місяців тому +4

    ਇਸਦੇ ਪਿਓ ਨੇ ਖ਼ਸਖ਼ਸ ਦੀ ਖੇਤੀ ਦਾ ਵਿਰੋਧ ਕਰਕੇ ਦੱਸ ਦਿੱਤਾ ਕਿ ਅਸੀਂ ਚਿੱਟੇ ਦੇ ਮਾਫੀਆ ਨਾਲ ਮਿਲੇ ਹੋਏ ਹਾਂ।

  • @RamandeepSingh-mp7be
    @RamandeepSingh-mp7be 6 місяців тому +19

    ਹੁਣ ਜਾਗ ਚੁੱਕ ਕੇ ਆ ਪਿੰਡਾਂ ਵਾਲੇ ਹੁਣ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਹੋਣਗੇ
    ਜਿਨਾਂ ਨੇ ਕੰਮ ਨਹੀਂ ਕੀਤੇ ਉਹ ਲੀਡਰ ਪਿੰਡੋਂ ਬਾਹਰ ਹੋਣਗੇ ਇਨਾਂ ਲੀਡਰਾਂ ਨੂੰ ਹੁਣ ਪਿੰਡਾਂ ਵਾਲਿਆਂ ਤੋਂ ਵੋਟਾਂ ਲੈਣੀਆਂ ਸੌਖੀਆਂ ਨਹੀਂ ਐਤਕੀ

  • @sandeepriargermany3075
    @sandeepriargermany3075 6 місяців тому

    ਵੋਟਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਨ੍ਹਾਂ ਚਿਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ।

  • @charanjeetsingh7782
    @charanjeetsingh7782 6 місяців тому +47

    ਭਗਵੰਤ ਨੂੰ ਜਾਂ ਤਾਂ ਕੇਜਰੀਵਾਲ ਦਿੱਸਦਾ ਜਾ ਉਸ ਦੇ ਘਰ ਤੇ ਟਿੱਪਣੀ ਕਰ ਦੇਵੇ ਉਸ ਨੂੰ ਟਾਵੀਟ ਕਰ ਦਿੰਦਾ ਹੈ

  • @IndianPakmujicindustry
    @IndianPakmujicindustry 6 місяців тому +1

    ਸਿਮਰਨ ਸਿੰਘ ਮਾਨ ਨੂੰ ਜਿਤਾਓ ਇਸ ਵਾਰ

  • @KuldeepSingh-fo9mc
    @KuldeepSingh-fo9mc 6 місяців тому +30

    ਬੋਤ ਵਧੀਆ ❤❤

  • @SatwinderSingh-fu6fc
    @SatwinderSingh-fu6fc 6 місяців тому

    ਬੱਲੇ ਓਏ ਸਜਣਾ ਸਹੀ ਕਰੀ,,,,,,ਦਿਲ ਖੁਸ਼ ਹੋ ਗਿਆ ਸਾਰਿਆ ਦੀ ਏਕਤਾ ਵੇਖ ਕੇ ,,,,