ਕੀ ਸਿਖਾਂ ਲਈ ਦੀਵਾਲੀ ਮਨਾਉਣੀ ਮਨ੍ਹਾਂ ਹੈ? ਕੀ ਦਿਵਾਲੀ ਕਹਿਣਾ ਠੀਕ ਹੈ? Why Sikhs Must Celebrate Divali

Поділитися
Вставка
  • Опубліковано 10 лис 2023
  • ਅਜਕਲ ਦਿਵਾਲੀ ਦੇ ਮੌਕੇ ਤੇ ਕੁਝ ਸਿਖਾਂ ਵਲੋਂ ਇਹ ਪਰਚਾਰ ਕੀਤਾ ਜਾਂਦਾ ਹੈ ਕਿ ਸਿਖਾਂ ਦਾ ਦਿਵਾਲੀ ਜਾਂ ਬੰਦੀਛੋੜ ਦਿਵਸ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਸਿਖਾਂ ਨੂੰ ਦਿਵਾਲੀ ਨਹੀਂ ਮਨਾਉਣੀ ਚਾਹੀਦੀ ਪਰ ਇਹ ਗਲ ਉਨ੍ਹਾਂ ਦੀ ਮੂਲੋਂ ਹੀ ਗਲਤ ਹੈ। ਸਿਖਾਂ ਨੂੰ ਜ਼ਰੂਰ ਦਿਵਾਲੀ ਭਾਵ ਬੰਦੀਛੋੜ ਦਿਵਸ ਮਨਾਉਣਾ ਚਾਹੀਦਾ ਹੈ। ਇਸੇ ਵਿਸ਼ੇ ਤੇ ਸਾਡੀ ਅਜ ਦੀ ਇਹ ਵੀਡੀਓ ਸੰਗਤਾਂ ਦੇ ਰੂਬਰੂ ਪੇਸ਼ ਹੈ ਜੀ।
    Nowadays, many Sikhs are preaching that Sikhs should not celebrate Divali and that Sikhs have nothing to do with it, but this stance does not hold its ground in the face of historical facts. In this video, we will prove that celebrating Divali, i.e. Bandi Chorr Divas is very important for Sikhs. Please watch this video and share it with others so that misinformation and doubts may be dispelled.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Фільми й анімація

КОМЕНТАРІ • 43

  • @navtejsingh9061
    @navtejsingh9061 7 місяців тому +10

    ਬੰਦੀ ਛੋੜ ਦਿਵਸ ਦੀ ਲੱਖ-ਲੱਖ ਵਧਾਈ🙏🏻🙏🏻🙏🏻

  • @Balwinderkaur97834
    @Balwinderkaur97834 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਬੰਦੀ ਛੋਡ ਦਿਵਸ ਦੀ ਲੱਖ ਲੱਖ ਵਧਾਈ ਜੀ

  • @kewalkanjlasongsofficial7813
    @kewalkanjlasongsofficial7813 7 місяців тому +5

    ਵਾਹਿਗੁਰੂ

  • @simerlovemusic
    @simerlovemusic 7 місяців тому +3

    Very nice .. Aj kal baba ji niyam. Nu rab bna k nastik log guru granth sahib ch milavat kar rahe .. eh keh rahe shabad arth nahi karne .. tade Jo Dil ch bhav aa Gurbani de oh arth kar rahe . Bhut gumrah kar dita collage University social media te kirpa kar Gurbani ch rab da concept v samjao 🙏🏻🙏🏻

  • @TejinderKaurGodhi
    @TejinderKaurGodhi День тому

    Waheguru ji

  • @kirpawaheguru8219
    @kirpawaheguru8219 7 місяців тому +2

    Sat Bachan Vadaiah Guru Sahib atey sabna nu🙏🪯🦁👏🎉🪷👏

  • @manindersingh9716
    @manindersingh9716 7 місяців тому +1

    Waheguru Ji Ka Khalsa Waheguru Ji Ki Fateh bahut hi jankari bharpur video hai
    🙏🙏

  • @manindersingh9716
    @manindersingh9716 7 місяців тому +1

    Satguru Kirpa Karn
    🙏🙏

  • @tanbirsingh777
    @tanbirsingh777 7 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @tarlochansagoo4834
    @tarlochansagoo4834 7 місяців тому +2

    Bandi Chord divas dia bohat vadian ji.

  • @mandmand9107
    @mandmand9107 7 місяців тому +1

    SATNAM waheguru ji DHAN DHAN SHRI GURU HARGOBIND saheb ji MAHARAJ waheguru ji

  • @ludhianvi1
    @ludhianvi1 7 місяців тому +1

    Bahut vadia ji.

  • @motilalchouhan1335
    @motilalchouhan1335 7 місяців тому +2

    WaheGuru ji waheguru ji 🙏🌹🙏🙏🌹🙏🙏

  • @jashanjotkaur2100
    @jashanjotkaur2100 7 місяців тому +2

    Dhan Dhan Guru Hargobind Sahib Ji Maharaj ji

  • @gurmeetsinghsarwara5351
    @gurmeetsinghsarwara5351 7 місяців тому +2

    Waheguru ji 🙏🙏🙏

  • @BaljinderSingh-xz8ty
    @BaljinderSingh-xz8ty 7 місяців тому +2

    Waheguru ji 👏

  • @heerasingh7844
    @heerasingh7844 7 місяців тому +2

    Waheguru ji waheguru ji

  • @navisohi8579
    @navisohi8579 7 місяців тому +3

    Happy diwali khalsa ji agli video rastudent te khan bare taar kreo

  • @TheSumiitbhatia
    @TheSumiitbhatia 7 місяців тому +2

    Team,
    Your efforts are remarkable, especially Guru Ji's hand written letters that act as proof that he also used to celebrate Diwali. Happy Diwali and Bandichor divas to all.

  • @anhad_dhunia
    @anhad_dhunia 7 місяців тому +1

    ❤❤

  • @ramandeepsingh6675
    @ramandeepsingh6675 7 місяців тому +1

    Waheguru Ji

  • @smartguy6243
    @smartguy6243 7 місяців тому

    ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।

  • @ssk907
    @ssk907 7 місяців тому +3

    ਐਨ ਐਨ ਗੁਰਮਤਿ

  • @khalsaakalpurakhkifauj5654
    @khalsaakalpurakhkifauj5654 7 місяців тому +1

    Dhan guru hargobind saheb jio maharaj❤

  • @RanjeetSingh-zb5ww
    @RanjeetSingh-zb5ww 7 місяців тому +3

    🙏🏻🙏🏻🙏🏻

  • @ludhianvi1
    @ludhianvi1 7 місяців тому +1

    Sade Guru ve Diwali he Manode see. Koi hor diwas nahi. ❤

  • @jasbirkaurmalhi4968
    @jasbirkaurmalhi4968 7 місяців тому +1

    🙏🙏🙏🙏❤️🙏

  • @tawarikhgurukhalsa1269
    @tawarikhgurukhalsa1269 7 місяців тому +1

    Baba ji 52 Kalia chole te video charho

  • @safalcareerludhiana
    @safalcareerludhiana 7 місяців тому

    ਵਾਹਿਗੁਰੂ ਜੀ ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਨਾਲ ਰਲ ਗੱਡ ਕਰਨਾ ਹੀ ਗਲਤ ਹੈ ਕਿਉਂਕਿ ਇਤਿਹਾਸ ਦੇ ਅਨੁਸਾਰ ਇਹ ਘਟਨਾ ਫਰਵਰੀ ਮਹੀਨੇ ਦੀ ਹੈ ਕਿਰਪਾ ਕਰਕੇ ਇਤਿਹਾਸਕ ਘਟਨਾਵਾਂ ਵੀ ਪੇਸ਼ ਕਰਨਾ

    • @GuruDhaSingh
      @GuruDhaSingh 7 місяців тому +1

      No. ਕਿਤੇ ਵੀ ਇਤਿਹਾਸਕ ਸਰੋਤਾਂ ਅਨੁਸਾਰ ਇਹ ਨਹੀਂ ਲਿਖਿਆ ਕਿ ਸਿਖਾਂ ਦੀ ਦੀਵਾਲੀ (ਬੰਦੀ ਛੋੜ ਦਿਵਸ) "ਫਰਵਰੀ" ਮਨਾਇਆ ਸੀ ਕਿਓਂਕਿ ਫਰਵਰੀ ਦਾ ਮਹੀਨਾ ਦੇਸੀ ਕਲੰਡਰ ਵਿਚ ਮੌਜੂਦ ਨਹੀਂ ਹੈ। ਬੰਦੀ ਛੋੜ ਦਿਵਸ ਹਮੇਸ਼ਾ ਦੇਸੀ ਕਲੰਡਰ ਅਨੁਸਾਰ ਹੀ ਮਨਾਇਆ ਜਾਂਦਾ ਸੀ।

  • @gurudekirtaniye9001
    @gurudekirtaniye9001 7 місяців тому

    Ji ki Bandi chor divas to pehle vi guru sahib aur gursikh diwali manaunde si?

    • @ludhianvi1
      @ludhianvi1 7 місяців тому +1

      Gurus Diwali he mano de see. Bandi Shor Diwas da jikar kete ve guru Granth sahib vich nahi hai. Diwali da jaroor Hai.

  • @soapshouse9275
    @soapshouse9275 7 місяців тому +1

    Dates can't change

    • @kukurukuru
      @kukurukuru 7 місяців тому

      Neither can ignorant people like you

  • @user-vy5xr6jo6d
    @user-vy5xr6jo6d 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ
    ਭਾਈ ਸਾਹਿਬ ਮੈ ਕਬੱਡੀ ਖੇਡਦਾ ਜੀ ਤੇ ਮੈ ਵੀ ਅੰਮ੍ਰਿਤ ਛਕ ਕੇ ਸਿੰਘ ਸੱਜਣਾ ਚੋਨਾ ਪਰ ਮੈ ਪਰੇਸਾਂ ਹਾ ਕਿ ਮੈ ਫਿਰ ਮੈ ਕਬੱਡੀ ਖੇਡ ਪਾਓ ਤੇ ਨਹੀਂ

    • @GurmatBibek
      @GurmatBibek  7 місяців тому +1

      ਸਪੋਰਟਸ ਵਧੀਆ ਹੁੰਦੀਆਂ ਜਦ ਤਕ ਸਿੱਖੀ ਵਿਚ ਅਤੇ ਭਗਤੀ ਵਿਚ ਬਿਘਨ ਨਾ ਬਣਨ। ਇਸ ਦੁਨੀਆ ਵਿਚ ਆਉਣ ਦਾ ਮਨੋਰਥ ਆਪਣੇ ਪਿਆਰੇ ਅਕਾਲ ਪੁਰਖ ਜੀ ਨੂ ਮਿਲਣਾ ਹੈ ਅਤੇ ਜਨਮ ਮਰਨ ਦੇ ਗੇੜ ਤੋਂ ਮੁਕਤੀ ਪ੍ਰਾਪਤ ਕਰਨਾ ਹੈ। ਇਸ ਮਨੋਰਥ ਨੂ ਪੂਰਾ ਕਰਨ ਲਈ ਅੰਮ੍ਰਿਤ ਛਕਕੇ ਗੁਰੂ ਜੀ ਦੇ ਸਮਗਰ ਹੁਕਮ ਮੰਨਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ। ਹੋਰ ਕੋਈ ਵੀ ਦੁਨਿਆਵੀ ਕਮ ਜਾਂ ਮਨੋਰੰਜਨ ਅਖੀਰ ਵਿਚ ਕਿਸੇ ਕਮ ਨਹੀਂ ਆਉਣਾ। ਪਹਿਲਾਂ ਗੁਰੂ ਜੀ ਬਾਕੀ ਸਭ ਕੁਛ ਬਾਅਦ ਵਿਚ।

  • @JasbirSingh-us3fv
    @JasbirSingh-us3fv 7 місяців тому

    Tera v andaza hi hai

  • @ramandeepkaur4711
    @ramandeepkaur4711 7 місяців тому +1

    ਕੌਮ ਕੁਰਾਹੇ ਪੌਣ ਵਾਲਿਆਂ,,,,,,,,,, ਤਾਂ ਹੀ ਸਿੱਖਾਂ ਨੂੰ ਹਿੰਦੂ ਮਨਦੇ ਨੇਂ ਉਹਨਾਂ ਦੇ ਤਿਉਹਾਰ ਮੰਨਵਾਦੇ ਹੋ

    • @GuruDhaSingh
      @GuruDhaSingh 7 місяців тому +1

      ਨਾ ਭਲਾ ਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਮ੍ਰਿਤਸਰ ਆਏ ਸਨ ਗਵਾਲੀਅਰ ਤੋਂ ਫਿਰ ਇਹ ਹਿੰਦੂਆਂ ਦਾ ਤਿਓਹਾਰ ਕਿਵੇਂ ਹੋ ਗਿਆ?

    • @ludhianvi1
      @ludhianvi1 7 місяців тому +1

      Guru and panj pyare ve Hindu family vicho he san. Cannot change History because it bothers few.

  • @sunnysingh8005
    @sunnysingh8005 7 місяців тому +2

    He Guru Ji ka Khalsa WaheGuru Ji ki Fateh 🙏🙏

  • @Kathakahaniya123
    @Kathakahaniya123 7 місяців тому +1

    Waheguru ji 🙏

  • @bikramjitsingh8450
    @bikramjitsingh8450 7 місяців тому +1

    ❤❤