ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ

Поділитися
Вставка
  • Опубліковано 6 чер 2022
  • ਫਿਲਟਰ ਵਾਲਾ ਪਾਣੀ ਪੀਣਾ ਫਾਇਦੇਮੰਦ ਹੈ ? ਕਿੰਨਾ TDS ਪਾਣੀ ਪੀਤਾ ਜਾ ਸਕਦਾ ? ਬਹੁਤ ਕੰਮ ਦੀ ਜਾਣਕਾਰੀ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ UA-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our UA-cam Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
    chat.whatsapp.com/JncX6CVbZYy...
    ** Subscribe and Press Bell Icon also to get Notification on Your Phone **

КОМЕНТАРІ • 62

  • @RANJITSINGH-ej2pc
    @RANJITSINGH-ej2pc 11 місяців тому +4

    ਕੁਦਰਤੀ ਸੋਮਿਆਂ ਨੂੰ ਬਚਾਈਏ। ਧੰਨਵਾਦ ਜੀ।

  • @sarabjitsingh3193
    @sarabjitsingh3193 Рік тому +3

    ਬਿਲਕੁਲ ਠੀਕ ਧੰਨਵਾਦ ਜੀ

  • @MalkeetSingh-ey4vp
    @MalkeetSingh-ey4vp 10 місяців тому

    ਬਹੁਤ ਵਧੀਆ ਜਾਨਕਾਰੀ ਸਰ ਮੈ ਤੁਹਾਡੀ ਸਾਰੀ ਵੀਡੀਓ ਦੇਖਦਾ

  • @farmarfarming3846
    @farmarfarming3846 Місяць тому

    ਅਸੀਂ ਵੀ ਵਪਾਰੀ ਦੇ ਗਧੀਗੇੜ ਚ ਆ ਕੇ 10 ਕੁ ਸਾਲ ਪਹਿਲਾਂ ਫਿਲਟਰ ਲਗਵਾਇਆ ਸੀ ਕੋਈ ਚਾਰ ਸਾਲ ਪਹਿਲਾਂ ਮੇਰਾ ਗੋਡਾ ਦੁਖਣ ਲੱਗ ਪਿਆ ਮੈ ਯੂ ਟਿਊਬ ਤੇ ਵੀਡੀਓ ਦੇਖਦਾ ਸੀ ਸਿਹਤ ਸਬੰਧੀ ਤਾਂ ਇਕ ਜਾਗਰੂਕ ਬੰਦੇ ਨੇ ਦੱਸਿਆ ਕਿ ਤੁਹਾਡੇ ਸਰੀਰ ਲਈ ਸਭ ਤੋਂ ਮਾੜਾ ਫਿਲਟਰ ਦਾ ਪਾਣੀ ਹੈ ਓਦੋਂ ਤੋਂ ਲੈ ਕੇ ਅਸੀਂ ਫਿਲਟਰ ਪਾਣੀ ਨਹੀਂ ਵਰਤਦੇ ਘੜਾ ਰੱਖਿਆ ਹੋਇਆ ਹੈ ਮੋਟਰ ਚਲਾ ਕੇ ਭਰ ਲੈਂਦੇ ਹਾਂ ਮੇਰੇ ਗੋਡੇ ਵੀ ਦੁਖਣੋ ਹੱਟ ਗਏ ਹਨ।

  • @prabhdeepsingh2407
    @prabhdeepsingh2407 Рік тому +5

    Bilkul shi keha bai 🙏🙏..........

  • @hirasinghhirasingh6029
    @hirasinghhirasingh6029 2 роки тому +20

    ਗਰੀਬ ਲੋਕ ਪਾਣੀ ਮੁੱਲ ਨਹੀਂ ਪੀ ਨਹੀਂ ਸਕਦੇ ਤਾਂ ਕਰਕੇ ਠੀਕ ਰਹਿੰਦੇ ਨੇ

    • @abcabc-lj8tk
      @abcabc-lj8tk Рік тому +3

      ਕੰਮ ਕਰਨ ਕਰਕੇ

  • @angrejparmar6637
    @angrejparmar6637 Рік тому +1

    ਘੈਂਟ ਵੀਡੀਓ

  • @Rockeylove
    @Rockeylove 11 місяців тому +1

    Veer main v lagna c bt hun nahi thnx this video 😊

  • @ravinderchopra7222
    @ravinderchopra7222 4 місяці тому

    Bhut Achha laga jaankari keliye Thanks

  • @manoharpalsingh4002
    @manoharpalsingh4002 Рік тому +3

    ਬਾਈ ਜੀ ਏਹਦੇ ਲਈ aid agencies ਬਾਹਲੀਆਂ ਜੁੰਮੇਵਾਰ ਨੇ

  • @SandhuNation7
    @SandhuNation7 Рік тому

    Bilkul sahi gal kiti hai 💯

  • @bobby_sidhu
    @bobby_sidhu Рік тому

    ਕਈ ਇਲਾਕਿਆਂ ਵਿੱਚ TDS 1570 ਤੋਂ 2856 ਤੱਕ ਹੈ ਇਸ ਤੋਂ ਇਲਾਵਾ ਫਲੋਰਾਈਡ ਦੀ ਮਾਤਰਾ ਬਹੁਤ ਹੈ, ਹੱਡੀਆਂ ਖਰਾਬ ਕਰ ਰਿਹਾ।

  • @AmarjitKaur-xj9he
    @AmarjitKaur-xj9he Рік тому

    Very good viji

  • @gurjindersingh3489
    @gurjindersingh3489 2 роки тому

    Good information

  • @neeruverma4359
    @neeruverma4359 11 місяців тому

    Waheguru sahib ji 🙏🏻🙏🏻

  • @kakrafilmproduction1057
    @kakrafilmproduction1057 Рік тому +1

    22 ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਗਿਆ ਹੈ ਕਿ ਫਿਰ ਵੀ Tds 500 ਕੀ ਅਸੀਂ ਪਾਣੀ ਪੀ ਸਕਦੇ ਹਾਂ ਜਨਾਬ ਤੁਹਾਡੀ ਗੱਲ ਸਹੀ ਹੈ ਪਰ ਕਿਸੇ ਹੱਦ ਤੱਕ

  • @parwindersinghldh1269
    @parwindersinghldh1269 Рік тому +1

    Waheguru ji

  • @jainchandan9247
    @jainchandan9247 11 місяців тому

    Great 👍👍👍👍👍👍

  • @NarinderSingh-oi2rw
    @NarinderSingh-oi2rw Рік тому +1

    Good

  • @user-dp9nk2dy3w
    @user-dp9nk2dy3w Рік тому +1

    Right

  • @kamleshrani9506
    @kamleshrani9506 11 місяців тому

    Thanks veere gbu

  • @arshpreetjandu8162
    @arshpreetjandu8162 Рік тому +3

    ਕੁਦਰਤ ਦੇ ਨੇੜੇ ਹੀ ਵਧੀਆ

  • @thakarsandhu9792
    @thakarsandhu9792 11 місяців тому +1

    Tds 3oo very good water tds 600 good water for drink

  • @Therealkingg
    @Therealkingg Рік тому

    ❤❤

  • @user-id8ev2ku7g
    @user-id8ev2ku7g Рік тому +3

    TDS means Total Disolved solids not salts. Its unit is ppm. Parts per million ji. Up to 500 ppm that is drinkable water ji.

    • @KIAAGENT
      @KIAAGENT 11 місяців тому

      ​@@gurmailkaur8040factory da Pani vi aa dharti ch oh na pe Leo filter karlo

  • @user-pf5zk6ot5m
    @user-pf5zk6ot5m 11 місяців тому

    Bai ji kayi R.O water user cstmrs ne ohna nu 90 tds to niche peen di aadat hai agar kisi R.O water user cstmr da tds 150tds -200 tds kariye ta ohna nu pasand he nahi aunda te keh dinde ne ki pani bahut bhara aa reha fr sanu 90 tds to v niche krna penda ji ki kariye 🙏

  • @AmarjitKaur-xj9he
    @AmarjitKaur-xj9he Рік тому

    Goog

  • @momearth90
    @momearth90 Рік тому

    💖🙏

  • @munishluddu481
    @munishluddu481 Рік тому

    Rite sir❤❤

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ

  • @dalbirsinghsingh8144
    @dalbirsinghsingh8144 Рік тому +2

    ਜੋ ਸਾਨੂ ਕੁਦਰਤ ਨੇ ਦਿੱਤਾ ਆ ਸਾਨੂ ਹੋਰ ਕੀਤੇ ਨਹੀ ਮਿਲਣਾ

  • @preetsidhu49653
    @preetsidhu49653 2 роки тому +2

    veer a floride ta kisa bitcho ne niklda na aro na vasa

  • @farcry3940
    @farcry3940 Рік тому

    Filter peen ale nu hi Bp sugar hundi fer fayda kya?

  • @manoharpalsingh4002
    @manoharpalsingh4002 Рік тому

    ਪਾਣੀ ਉਬਾਲ ਕੇ ਪੀਣਾ ਸਬ ਤੋਂ ਵਧੀਆ ਹੁੰਦਾ

  • @surjeetkaur4585
    @surjeetkaur4585 11 місяців тому

    ਪਾਣੀ ਵਿਚ ਸੋਰਾ ਬਹੁਤ ਆੳਦਾ ਹੈ ਫੇਰ ਪਾਣੀ ਕਿਵੇ ਪੀ ਸਕਦੇ ਹਾ ਜੀ ਇਸ ਬਾਰੇ ਦੱਸਣਾਂ ਜੀ

  • @jogindersingh-eb2jk
    @jogindersingh-eb2jk Місяць тому

    P H also considerable wether you have did it

  • @InderjitSingh-nv1yu
    @InderjitSingh-nv1yu Рік тому

    Bor da tds 1000 plus hi rehnda hai ki kihna kise da 800 a jave

  • @shamshersinghhayer9106
    @shamshersinghhayer9106 Рік тому +1

    Can you drink the AC water which it discards?

  • @harrysinghs9839
    @harrysinghs9839 Рік тому +1

    TDS means total dissolve salt
    200 tak pee sakde aa pani

  • @sunnyuttam4841
    @sunnyuttam4841 11 місяців тому

    Jb hm thora sa bhi glt bactiriya kha lete hai to body anti body bnayi hai jb ekdam saaf khayenge to body anti body km banayegi sahi kehte doctor saab macher katne se bhi bimari lag jayegi

  • @johnyvlogger5268
    @johnyvlogger5268 11 місяців тому

    Mainu ta filter water bot bheda lagda.

  • @roopsingh638
    @roopsingh638 Рік тому +3

    ਪਾਣੀ ਦੇ ਕਿਹੜੇ ਕਿਹੜੇ ਟੈਸਟ ਹੁੰਦੇ ਨੇ ਇਹ ਟੈਸਟ ਕਿੱਥੋ ਕਰਵਾ ਸਕਦੇ ਹਾ

    • @digismart114
      @digismart114 Рік тому

      Heavy metals wale test hunde ne y . Jivn arsenic, uranium etc

  • @robanjit3850
    @robanjit3850 11 місяців тому

    😅

  • @karanvirk8126
    @karanvirk8126 6 місяців тому

    4 mint baad video start e

  • @user-un5hm4zi2r
    @user-un5hm4zi2r 11 місяців тому

    Bai thora sa intro ght krdo 6 minutes intro ch barbad krte

  • @saabsunny7596
    @saabsunny7596 2 роки тому

    Tedhe kahto hoye jande ho ptrkar sabb

  • @jagdipsingh2601
    @jagdipsingh2601 2 роки тому +4

    ਜੈ ਸਿੰਘ ਬਾਰੇ ਜਾਣਕਾਰੀ ਦਿਓ

  • @Karanvir0912
    @Karanvir0912 2 роки тому

    Tds meter celebration vi hundi hai

  • @parmjitsinghsidhu7700
    @parmjitsinghsidhu7700 9 місяців тому

    ਜਿੰਨੇ ਠੰਢੇ ਦੀਆਂ ਬੋਤਲਾਂ ਹਨ ਸਭ ਦਾ ਟੀ ਡੀ ਐਸ ਬਹੁਤ ਹੁੰਦਾ ਹੈ ਸਟਿੰਗ ਦਾ 4500ਆ ਰਿਹਾ ਹੈ

  • @user-py4tw5ie9w
    @user-py4tw5ie9w Рік тому

    ਬੋਰ ਡੂੰਘਾ ਕਰੋ ਫਿਰ ਹੀ ਸਾਫ ਪਾਣੀ ਨਿਕਲੋ

  • @DeepSidhu-qe9mr
    @DeepSidhu-qe9mr 10 місяців тому

    ਨੰਬਰ ਮੋਬਾਈਲ ਨੰਬਰ

  • @karamjeetsingh3342
    @karamjeetsingh3342 11 місяців тому

    Good

  • @harshpreet7921
    @harshpreet7921 2 роки тому +2

    Good