ਕਰੋੜਪਤੀ ਬਿਜਨਸਮੈਨ ਜੋ 3 ਹਜ਼ਾਰ ਮਹੀਨੇ ਤੇ ਗੁਜ਼ਾਰਾ ਕਰਦਾ ਹੈ

Поділитися
Вставка
  • Опубліковано 5 жов 2024

КОМЕНТАРІ • 80

  • @pardeepgrewal9404
    @pardeepgrewal9404 Рік тому +19

    ਸਰਦਾਰ ਜੈ ਸਿੰਘ ਜੀ ਥੋਨੂੰ ਸੰਤ ਮਹਾਂਪੁਰਸ਼ ਆਖਾਂ ਕੀ ਆਖਾਂ ਸਮਝ ਨਹੀਂ ਪੈ ਰਹੀ ਥੋਡੇ ਚਰਨਾਂ ਤੇ ਨਮਸਕਾਰ ਡੰਡਉਤ ਹੈ ।ਗੁਰੂ ਨਾਨਕ ਸਾਹਿਬ ਜੀ ਥੋਡੇ ਤੇ ਕਿਰਪਾ ਹੈ ।

  • @ranagnz7442
    @ranagnz7442 Рік тому +16

    ਬਹੁਤ ਵਧੀਆ ਦਲੀਲਾਂ ਹਨ। ਅਤੇ ਓਹਨਾਂ ਦਲੀਲਾਂ ਤੇ ਪੂਰਾ ਉੱਤਰ ਰਹੇ ਹਨ। ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਬਖਸ਼ੇ

  • @paramjitjodhpur8224
    @paramjitjodhpur8224 Рік тому +32

    ਜੈ ਸਿੰਘ ਦੀ ਸੋਚ ਬਹੁਤ ਵਧੀਆ ਜੇ ਸਾਰੇ ਇਸ ਤਰ੍ਹਾਂ ਦੀ ਸੋਚ ਬਣਾ ਲੈਣ ਤਾਂ ਬਹੁਤ ਹੱਦ ਤੱਕ ਬੱਚੇ ਸੈਲਫ ਡਿਪੈਂਡ ਹੋ ਸਕਦੇ ਹਨ। ਇਨਸਾਨੀਅਤ ਵੀ ਝਲਕ ਦੀ ਐ ਇਹਨਾਂ ਵਿੱਚ

    • @ruldasingh2077
      @ruldasingh2077 Рік тому +1

      Asle kirt Lamar koe Verla he karda bhare.

    • @ruldasingh2077
      @ruldasingh2077 Рік тому

      Kunja napalanbandy thy ky chlea Jan (,sunshy je )

    • @ruldasingh2077
      @ruldasingh2077 Рік тому

      Sach suche ghoul kamar kaeeny Ary laea lagda si ty AABThe sangne Chara..

  • @JaswinderSingh-io7uo
    @JaswinderSingh-io7uo Рік тому +19

    ਵਾਹਿਗੁਰੂ ਜੀ ਦੀ ਸਰਦਾਰ ਜੀ ਤੇ ਬਹੁਤ ਕਿਰਪਾ ਹੈ। ਸਾਡੇ ਤੇ ਵੀ ਕਿਰਪਾ ਕਰੇ ਅਸੀ ਵੀ ਕੁੱਝ ਕਰ ਸਕੀਏ ਜੀ ।

  • @nachhatarsidhu7259
    @nachhatarsidhu7259 Рік тому +6

    ਸਲੂਟ ਓ ਯਾਰਾ ਤੇਰੀ ਸਚੀ ਅਤੇ ਸੁਚੀ ਸੋਚ ਨੂੰ । ਜੀ ਸੋਹਣਿਆ ਜੀ ।

  • @dhainchand1643
    @dhainchand1643 Рік тому +16

    Singh is king.
    ਰੱਬ ਵਰਗਾ ਇਨਸਾਨ।

  • @sskherisingh5223
    @sskherisingh5223 Рік тому +7

    ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ

  • @dalbirsinghsingh8144
    @dalbirsinghsingh8144 Рік тому +10

    ਏ ਅਸਲ ਆ ਹੀਰੋ ਪੰਜਾਬ ਦੇ ਕੁਝ ਸਿੱਖੋ ਜੈ ਸਿੰਘ ਦੇ ਕੋਲੋ

  • @goodyk9923
    @goodyk9923 Місяць тому

    ਮਹਾਨ ਇਨਸਾਨ ਵਾਹਿਗੁਰੂ ਮਿਹਰ ਰਖੇ ਇਸ ਵੀਰ ਤੇ ਧਰਤੀ ਨਾਲ ਜੁੜਿਆ ਇਨਸਾਨ

  • @lallibatth8843
    @lallibatth8843 Рік тому +8

    Dil kuch karda veere ahh bande di interview dikha ke salaam aa sardaar Jai Singh ji eh soch nu ehnu kehde ne ikk sab ton vadia insaan me ehna nu Manda dunia da sab ton Ameer insaan eh bande hunde ne Dil de raje sachi veere ikk baar fr Keh reha v ajj you tube app dekhan da asli sawaad ayea rooh kuch karti sardaar Jai Singh ji di soch ne waheguru ehna nu sda chardi kla ch rakhan te eda hi seva karde rehn love u sir I praoud of you

  • @chahalsingh4892
    @chahalsingh4892 Рік тому +8

    ਕੂਮੈਂਟ ਬਹੁਤ ਵਧੀਆ ਲਿਖੇ ਨੇ। ਜਿਹੜੇ ਸਿਰਫ ਵੀਡੀਓ ਵੇਖ ਕੇ ਲਿਖੇ ਲੱਗਦੇ ਨੇ।
    ਗੱਲਾਂ ਵੀ ਸਮਾਜ ਭਲਾਈ ਦੀਆਂ ਕੀਤੀਆਂ ਨੇ। ਪਰ ਅਸਲੀਅਤ ਤਾਂ ਉਹਨਾਂ ਨੂੰ ਮਿਲ ਕੇ ਹੀ ਪਤਾ ਲੱਗ ਸਕਦੀ ਐ ਜੋ ਇੱਥੇ ਕੰਮ ਕਰਦੇ ਨੇ। ਕਿਉਂਕਿ ਹਾਥੀ ਦੇ ਦੰਦ ਖਾਣ ਲਈ ਹੋਰ ਤੇ ਵਿਖਾਉਣ ਲਈ ਹੋਰ ਹੁੰਦੇ ਨੇ।

    • @luckybansal-yn7em
      @luckybansal-yn7em Рік тому +3

      Tuci vehldan ne kuch keta duniyae te

    • @chahalsingh4892
      @chahalsingh4892 Рік тому +3

      @@luckybansal-yn7em ਜੇਕਰ ਪੰਜਾਬੀ ਨਹੀਂ ਆਉਂਦੀ ਤਾਂ ਕਿਸੇ ਤੋਂ ਪੁੱਛ ਲਿਆ ਕਰੋ। ਜੇਕਰ ਤੂੰ ਇਸ ਫੈਕਟਰੀ ਵਿੱਚ ਕੰਮ ਕੀਤਾ ਹੈ ਤਾਂ ਕੂਮੈਂਟਾ ਵਿੱਚ ਲਿਖਦੇ। ਐਂਵੇ ਬਕਵਾਸ ਕਰਨ ਠੀਕ ਨਹੀਂ ਹੁੰਦਾ।

    • @luckybansal-yn7em
      @luckybansal-yn7em Рік тому +1

      @@chahalsingh4892 toon jindgi ch dadde pad Dade dian jameen toon bina vehldan nu kmm ki hai.agla rojgaar de rhae mehanat krda..sodde vangu vehldan Jatt darru pe lo sarkar kolo free mng Lo sab fukre

    • @surjitkumarkumar
      @surjitkumarkumar Рік тому

      Milke bhi Sahi karlo desh Ke pradhanmantri nachangi hoga

  • @JaskaranSingh-fh5ex
    @JaskaranSingh-fh5ex Рік тому +16

    ਮਹਿਮਾਨ ਅਤੇ ਮੇਜ਼ਬਾਨ ਦੋਵੇਂ ਕਮਾਲ ਨੇ। ਸਵਾਦ ਆ ਗਿਆ।

  • @AmarjitSingh-vd5xg
    @AmarjitSingh-vd5xg Рік тому +13

    Waheguru hamesa charhdikla ch rakhe
    Tuhade vare change insana di sade samaj nu bhut lorh hai

  • @harmansaini9144
    @harmansaini9144 Рік тому +11

    love you jai singh ji sir tuhaade varge heeray sadiya pisho janam lende ustaad g

  • @enjoypanipatrefinerytownship
    @enjoypanipatrefinerytownship Рік тому +4

    Gurpreet ji de parallel Tusi bhi Punjab de hero o sir jo technical gyaan te job de rahe o

  • @dansinghmannmann3456
    @dansinghmannmann3456 Рік тому +2

    ਨਿੱਕੇ ਵੀਰ ਰੱਬ ਤੁਹਾਡੀ ਉਮਰ ਲਮੀ ਕਰੇ

  • @ranikalra4239
    @ranikalra4239 Рік тому +6

    Kash hr koi eda hi soche.
    Kash rb ne sb insan eda de hi bnae hunde

  • @ChamkaurSingh-pg9zg
    @ChamkaurSingh-pg9zg Рік тому +5

    ਰੱਬ ਮੇਹਰ ਕਰੇ

  • @ChamkaurSingh-pg9zg
    @ChamkaurSingh-pg9zg Рік тому +7

    ਪੁਰਾਣਾ ਸੋਨਾ ਹੈ

  • @prabhjotsingh1831
    @prabhjotsingh1831 Рік тому +4

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਰਦਾਰ ਸਾਹਿਬ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ ।

  • @armaangill7529
    @armaangill7529 Рік тому +19

    Rab da banda Jai Singh

  • @parmindertoor6028
    @parmindertoor6028 Рік тому +1

    real man (insan) very great person . GOD bless him. no any word to prase him.

  • @JKPUNJAB55
    @JKPUNJAB55 8 місяців тому

    ਬਹੁਤ ਵਧੀਆ
    ਵਾਹਿਗੁਰੂ ਚੜਦੀਕਲਾ ਬਖਸ਼ੇ

  • @ksbagga7506
    @ksbagga7506 Рік тому +5

    ਪ੍ਰੇਰਣਾ ਦੇ ਸ੍ਰੋਤ ਹਨ ਸਰਦਾਰ ਜੀ।

  • @amriksuman35
    @amriksuman35 Рік тому

    Jai bhaji tuci uh chiz kma gaye jo duje ni kma skde. Uh hai insaniyat.great ho sir.

  • @perfectcareelectronic3239
    @perfectcareelectronic3239 Рік тому +4

    Guru ka sehi khalsa ap ho salute apko

  • @karamcheema9280
    @karamcheema9280 Рік тому +6

    ਵਾਹਿਗੁਰੂ ਜੀ.... 👍🙏🙏🙏💐

  • @sergeant544
    @sergeant544 Рік тому +2

    ਵੀਰ ਜੀ ਲੜਕੀ +2 ਨਾਨ ਮੈਡੀਕਲ ਉਸ ਨੂੰ ਕਿਸ ਤਰਾਂ ਅਡਜਸ ਕਰ ਸਕਦੇ ਹੋ।

  • @pindadalifestyle682
    @pindadalifestyle682 Рік тому +4

    ਵਾਹਿਗੁਰੂ ਜੀ ਮੇਹਰ ਕਰਨ ਜੀ

  • @KULWINDERSINGH-d8g
    @KULWINDERSINGH-d8g 9 місяців тому

    ਸਹੀ ਅਰਥਾਂ ਵਿੱਚ ਗੁਰਬਾਣੀ ਨੂੰ ਸਮਝਿਆ ਅਤੇ ਲਾਗੂ ਤੁਸੀਂ ਕੀਤਾ ਹੈ ਸਰ

  • @BalvirSingh-kz3uf
    @BalvirSingh-kz3uf Рік тому

    ਵਾਹਿਗੁਰੂ ਜੀ ਜੈ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾਂ ਜੀ

  • @PsyMathRajinderSivian
    @PsyMathRajinderSivian Рік тому +7

    Bahut wadhia 👍

  • @diamondbrar7207
    @diamondbrar7207 Рік тому +4

    You are great 👍 👌 👏

  • @SukhwinderKaur-uk2sx
    @SukhwinderKaur-uk2sx Рік тому +1

    Salute Aa veeray god bless you

  • @AvtarSinghBaidwan-mq2vs
    @AvtarSinghBaidwan-mq2vs Рік тому +3

    Very good Sardar ji

  • @parwindersinghldh1269
    @parwindersinghldh1269 Рік тому +3

    Waheguru ji satnaam ji waheguru ji

  • @dhupadgurjit9154
    @dhupadgurjit9154 Рік тому +3

    Great soul

  • @satnamsingh8525
    @satnamsingh8525 Рік тому +1

    Very good man jai singh.

  • @BaljinderSingh-xe4vu
    @BaljinderSingh-xe4vu Рік тому

    ਬਹੁਤ ਵਧੀਆ ਜੀ

  • @sgl8191
    @sgl8191 Рік тому +6

    Sardar sahib ji, please tell ur address so that we could visit it.

  • @harjindersandhu9795
    @harjindersandhu9795 Рік тому +1

    Excellent, name of the Trust pl

  • @charanjeetsandhu1669
    @charanjeetsandhu1669 Рік тому +3

    Good job

  • @JatinderSingh-bt5jk
    @JatinderSingh-bt5jk Рік тому +1

    Waheguru ji 🙏

  • @Harpreetkaur-wo2gd
    @Harpreetkaur-wo2gd Рік тому +4

    Adani…Ambani sharam kro

  • @ranikalra4239
    @ranikalra4239 Рік тому +1

    Kithe h jo factor, please address dso ji

  • @jasvindersingh8759
    @jasvindersingh8759 Рік тому +1

    Very good ji

  • @gurpreetsingh-lh3hy
    @gurpreetsingh-lh3hy Рік тому +1

    Salute you sir 👏

  • @mical7240
    @mical7240 Рік тому +2

    Good sir

  • @HarpreetKaur-jr9rq
    @HarpreetKaur-jr9rq 3 місяці тому

    You are great 👍 👌 👏 ❤️

  • @wahegurupuranaturalfarm2648
    @wahegurupuranaturalfarm2648 Рік тому +3

    BHT vadia ji

  • @GurmelSingh-qx8er
    @GurmelSingh-qx8er Рік тому

    Great Ideology.

  • @jatindermann8616
    @jatindermann8616 Рік тому +1

    Ble ble

  • @promillaral8031
    @promillaral8031 Рік тому

    Very good man

  • @HarjitSingh-xs8qt
    @HarjitSingh-xs8qt Рік тому

    it’s all guru kirpa

  • @KJsingh-q4d
    @KJsingh-q4d Рік тому

    Great 🙏🏽🙏🏽

  • @jashandeeprohta7032
    @jashandeeprohta7032 Рік тому +1

    Gud ji

  • @Therealkingg
    @Therealkingg Рік тому +2

    ❤❤

  • @AmanSingh-ye8fi
    @AmanSingh-ye8fi Рік тому +1

    Satshri akal ji bahut badeya bhaji apna no Mera koi Shara nahi hai help kro

  • @jasvindersingh4571
    @jasvindersingh4571 Рік тому +3

    💐💐💐💐🙏🙏🙏🙏👍👍👍👍👍

  • @inderjeetkaur485
    @inderjeetkaur485 Рік тому +1

    Vir the umer lami howa

  • @pardeepduggal3431
    @pardeepduggal3431 Рік тому

    Eh ta dasaya hi nahi, ki khud training kitho li

  • @gamdoorsingh3771
    @gamdoorsingh3771 Рік тому +1

    ???

  • @ardaskaran3811
    @ardaskaran3811 Рік тому +3

    Plz sardar ji da phone no dedo plz

  • @jagjitsinghsomal754
    @jagjitsinghsomal754 Рік тому +1

    ਗੁੱਡ ਆਦਮੀ।

  • @paramjitsingh6295
    @paramjitsingh6295 Рік тому +2

    ਬਾਈ ਜੀ ਪਿੰਡ ਬੀ ਪੁਸਲੌ

    • @mandeepkaur9826
      @mandeepkaur9826 11 місяців тому

      ਕੱਕੜਵਾਲ ਪਿੰਡ ਨੇੜੇ ਧੂਰੀ

  • @KulwantSingh-d4f
    @KulwantSingh-d4f Рік тому

    ਸਰਦਾਰ ਜੀ ਤੁਹਾਡਾ ਫੋਨ ਨੰਬਰ ਤਾਂ ਦੱਸ ਦਿਉ

    • @DiscoveredByLens
      @DiscoveredByLens  Рік тому

      ਵੀਡੀਓ ਵਿੱਚ ਦਿੱਤਾ ਹੋਇਆ ਹੈ ਜੀ

  • @sukhpal2812
    @sukhpal2812 11 місяців тому

    Jai sir ji da phn number haiga ji kise kol ta deo ji,bhut jaruri Kam meinu ehna to

  • @narendrakaur2965
    @narendrakaur2965 5 місяців тому

    Pls contact me Mai b sikhna yaa