frauds। ਧੋਖੇ ਨਾਲ ਟਰਾਂਸਫਰ ਕੀਤਾ ਪੈਸਾ ਕਿਸ ਤਰ੍ਹਾਂ ਵਾਪਸ ਆਏਗਾ। virale

Поділитися
Вставка
  • Опубліковано 17 жов 2024

КОМЕНТАРІ • 45

  • @rajbirkaur7632
    @rajbirkaur7632 3 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਤੁਸੀ

  • @selfiestudio2150
    @selfiestudio2150 3 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @majorsingh2328
    @majorsingh2328 3 місяці тому +1

    ਗੁਰਵਿੰਦਰ ਭਾਅ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਮੈਂ ਤੁਹਾਡੇ ਸਾਰੇ ਸਰੋਤਿਆ ਨੂੰ ਬੇਨਤੀ ਕਰਦਾ ਹਾ ਕਿ ਆਪਾਂ ਵੀ ਆਪਣਾ ਫਰਜ ਨਿਭਾਇਏ ਇਸ ਜਾਣਕਾਰੀ ਨੂੰ ਹਰ ਮਾਧਿਅਮ ਰਾਹੀਂ ਸਾਰੇ ਸੱਜਣਾਂ ਮਿੱਤਰਾਂ ਤੱਕ ਪਹੁੰਚਾਈਏ ਤਾਂ ਜੋ ਲੋਕ ਇਹਨਾ ਠੱਗੀਆਂ ਤੋ ਬਚ ਸਕਣ

    • @punjabknowledgeguruji
      @punjabknowledgeguruji  3 місяці тому

      ਬਿਲਕੁਲ ਭਾਜੀ ਗਰੁੱਪ ਵਿੱਚ ਸ਼ੇਅਰ ਕਰਨਾ ਚਾਹੀਦਾ ਹੈ।

  • @charanjitsinghgillsardulla845
    @charanjitsinghgillsardulla845 2 місяці тому

    ਬਹੁਤ ਵਧੀਆ

  • @luckykhalsa4678
    @luckykhalsa4678 3 місяці тому +1

    Carry on sir

  • @TheNIrvair
    @TheNIrvair 3 місяці тому +1

    Good knowledge

  • @shamlal7509
    @shamlal7509 3 місяці тому

    Bahut vadhiya jankari

  • @SukhwinderSingh-rc3ct
    @SukhwinderSingh-rc3ct 3 місяці тому +1

    Gud work

  • @jaskaransandhu7473
    @jaskaransandhu7473 3 місяці тому

    V v gud

  • @prabhjitsingh8263
    @prabhjitsingh8263 3 місяці тому +1

    Good information 👍👍👍

  • @JaspreetSingh-d7w
    @JaspreetSingh-d7w 3 місяці тому +1

    ਬਹੁਤ ਵਧੀਆ ਸਰ ਜੀ

  • @manjindermannu4537
    @manjindermannu4537 3 місяці тому +1

    Nice one sir carry on 👍

  • @ManishSharma-bn5rh
    @ManishSharma-bn5rh 3 місяці тому +1

    Good one ji 👏👏👏

  • @luckykhalsa4678
    @luckykhalsa4678 3 місяці тому +1

    Very good sir God bless you

  • @kuldeepsekhon2262
    @kuldeepsekhon2262 3 місяці тому

    Nice sir

  • @JaspreetSingh-d7w
    @JaspreetSingh-d7w 2 місяці тому

    ਵਧੀਆ ਸਰ ਜੀ

  • @MotuPinguTv
    @MotuPinguTv 3 місяці тому +1

    ਵੱਡੇ ਵੀਰ ਇੱਕ ਸੁਝਾਅ ਚਾਹੀਦਾ ਸੀ ਕੰਪਲੇਨ ਕਿਆ ਥਾਣੇ ਦਰਜ ਕਰਵਾਉਣੀ ਜਾਂ ਆਨਲਾਈਨ ਕਰ ਸਕਦੇ ਹਨ ਦੱਸਿਓ ਵੀਰ ਜੀ

    • @punjabknowledgeguruji
      @punjabknowledgeguruji  3 місяці тому

      ਦੋਨੇ ਤਰ੍ਹਾਂ ਦਰਜ ਕਰਵਾ ਸਕਦੇ ਹੋ

  • @SatbirChandi-tm6nb
    @SatbirChandi-tm6nb 3 місяці тому +1

    Good job mere veer

  • @MotuPinguTv
    @MotuPinguTv 3 місяці тому +1

    ਜੇ ਆਨਲਾਈਨ ਕਰਨੀ ਤਾਂ ਕਿਹੜੀ ਵੈਬਸਾਈਟ ਤੇ ਕਰਨੀ ਦੱਸਿਓ ਵੀਰ ਜੀ

  • @ajjdavichaar78
    @ajjdavichaar78 3 місяці тому +1

    ਵੀਰ ਜੀ ਤੁਹਾਡੇ ਨੰਬਰ ਦੱਸੇ ਤੇ ਮੈਂ ਸ਼ਿਕਾਇਤ ਕੀਤੀ ਸੀ ਬਹੁਤ ਵੱਧੀਆ Response ਮਿਲਿਆ ਧੰਨਵਾਦ ਜੀ ਮੈ ਤਾਂ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ।

    • @MotuPinguTv
      @MotuPinguTv 3 місяці тому

      ਵੀਰ ਜੀ ਮੇਰੇ ਦੋਸਤ ਨਾਲ ਵੀ ਫਰੋਡ ਹੋ ਗਿਆ ਹੈ ਪਰ ਗੁਰਵਿੰਦਰ ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਸਾਡੀ ਮਦਦ ਕਰੋ ਤੇ ਸਾਨੂੰ ਦੱਸੋ ਤੁਸੀਂ ਕਿੱਥੇ ਅਤੇ ਕਿਵੇਂ ਹੈਲਪ ਲਈ

    • @MotuPinguTv
      @MotuPinguTv 3 місяці тому

      ਮੇਰੇ ਦੋਸਤੋ ਵੀ ਧੋਖੇ ਨਾਲ ਕ੍ਰੈਡਿਟ ਕਾਰਡ ਦਾ ਪਾਸਵਰਡ ਵਗੈਰਾ ਪੁੱਛ ਲਿਆ ਸੀ ਤੇ ਉਸਦੇ ਪੈਸੇ ਟਰਾਂਸਫਰ ਕਰ ਲਏ ਗਏ ਹਨ।

    • @punjabknowledgeguruji
      @punjabknowledgeguruji  3 місяці тому

      ਮੈਂ ਤਾਂ ਇਹੀ ਆਸ ਕਰਦਾ ਮਹਿਗਾਈ ਬਹੁਤ ਹੈ। ਕਿਸੇ ਦੀ ਮਿਹਨਤ ਦਾ ਰੁਪਈਆ ਵੀ ਬਰਬਾਦ ਹੋਵੇ।

    • @punjabknowledgeguruji
      @punjabknowledgeguruji  3 місяці тому

      24 ਘੰਟੇ ਅੰਦਰ ਸ਼ਿਕਾਇਤ ਦਾ ਹੱਲ ਜਲਦੀ ਨਿਕਲਦਾ ਹੈ। Cyber crime portal ਤੇ online ਸ਼ਿਕਾਇਤ ਕਰੋ ਜੀ। ਤੁਹਾਡੇ ਜ਼ਿਲ੍ਹਾ ਵਿੱਚ ਸਾਇਬਰ ਥਾਣੇ ਬਣ ਗਏ ਹਨ ਓਥੇ ਸ਼ਿਕਾਇਤ ਕਰੋ ਜੀ।

    • @punjabknowledgeguruji
      @punjabknowledgeguruji  3 місяці тому

      ਤੁਸੀਂ ਭੁੱਲ ਕੇ ਆਪਣੇ ਪਾਸਵਰਡ ਨੂੰ ਸ਼ੇਅਰ ਨਾ ਕਰੋਂ। ਅਗਰ ਕਿਸੇ ਨੇ ਤੁਹਾਡੇ ਤੋ ਤੁਹਡਾ ਪਾਸਵਰਡ ਜਾਂ ਸੀਕਰਿਟ ਨੰਬਰ ਪੁੱਛਿਆ ਤਾਂ ਸਮਝੋ ਇਹ ਬੰਦਾਂ ਫਰਾਡੀ ਹੈ।

  • @junglemyschool
    @junglemyschool 3 місяці тому +2

    ਵੀਰੇ ਮੇਰਾ ਇੱਕ ਦੋਸਤ ਹੈ ਉਸ ਨੂੰ kyc ਦਾ ਬਹਾਨਾ ਲਾ ਕੇ ਉਸ ਨਾਲ ਫਰੋਡ ਕੀਤਾ ਗਿਆ ਹੈ। ਅੱਜ ਦੋ ਦਿਨ ਹੋ ਗਏ ਉਸਦੇ ਪੈਸੇ ਵਾਪਸ ਆ ਸਕਦੇ ਹਨ ਜਾਂ ਨਹੀਂ ਦੱਸਿਓ ਵੀਰੇ

    • @punjabknowledgeguruji
      @punjabknowledgeguruji  3 місяці тому +1

      ਵੀਰ ਤੁਸੀਂ ਵੀਡੀਓ ਦੇ ਅਖੀਰ ਵਿੱਚ ਮੈਂ ਪੋਰਟਲ ਦਾ ਨਾਮ ਬੋਲਿਆ ਤੁਸੀਂ ਸੁਣਿਆ ਹੋਣਾ online ਸ਼ਿਕਾਇਤ ਦਰਜ ਕਰਵਾਓ ਆਪਣੇ ਜਿਲ੍ਹੇ ਦੇ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਾਓ ਸਰਕਾਰ ਵੱਲੋ ਹਰ ਜ਼ਿਲ੍ਹੇ ਵਿੱਚ ਸਾਇਬਰ ਥਾਣੇ ਬਣਾਏ ਹਨ ਸ਼ਿਕਾਇਤ ਕਰੋ ਪੈਰਵੀ ਕਰਨ ਦੇ ਸਭ ਟ੍ਰੇਸ ਹੋ ਜਾਂਦੇ ਨੇ 95%ਤੁਹਾਡਾ ਹੱਲ ਹੋਵੇਗਾ।

  • @abhaucollectionamritsar7576
    @abhaucollectionamritsar7576 2 місяці тому

    ਭਾਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਾਸਪੋਰਟ 1993 ਤੋਂ 2003 ਤੱਕ ਸੀ ਜੋਘਰ ਵਿੱਚ ਕਬਾੜ ਵਿੱਚ ਸੜ ਗਿਆ ਜੀ ਮੈਨੂੰ ਉਸ ਦਾ ਰਿਕਾਰਡ ਪਤਾ ਨਹੀਂ ਜੀ ਮੈਂ ਨਵਾਂ ਕਿਸ ਤਰ੍ਹਾਂ ਬਨਾਵਾਂ ਜੀ

    • @punjabknowledgeguruji
      @punjabknowledgeguruji  2 місяці тому

      ਵੀਰ ਜੀ ਕੋਈ ਦਿੱਕਤ ਨਹੀਂ ਇਸ ਲਈ ਤੁਸੀਂ ਇਕ 50 ਰੁਪਏ ਦਾ ਇਸਟਾਮ ਪੇਪਰ ਲੈ ਕੇ ਟਾਈਪ ਕਰਵਾ ਕੇ ਉਸ ਨੂੰ ਐਗਜੈਕਟਿਵ ਮਜਿਸਟਰ ਤੋਂ ਅਟੈਸਟਿਡ ਕਰਾ ਕੇ ਆਪਣੇ ਨੇੜੇ ਦੇ ਜਿਲ੍ਹਾ ਪੁਲਿਸ ਸਾਂਝ ਕੇਂਦਰ ਵਿੱਚ ਰਪਟ ਦਰਜ ਕਰਵਾਓ ਉਥੋਂ ਨਕਲ ਰਪਟ ਲੈ ਕੇ ਪਾਸਪੋਰਟ ਦਫਤਰ ਦਿਓ ਤੇ ਉਥੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੁਹਾਡੀ ਫੀਸ ਲੱਗੇਗੀ 2500 ਰੁਪਆ ਤੁਸੀਂ ਨਵਾਂ ਪਾਸਪੋਰਟ ਬਣਾ ਸਕਦੇ ਹੋ

    • @punjabknowledgeguruji
      @punjabknowledgeguruji  2 місяці тому

      ਮਜਿਸਟਰੇਟ

  • @SantoshKumari-dc5zp
    @SantoshKumari-dc5zp 3 місяці тому +1

    Mai es no te complaint kiti c knowledment no bhi aa giya police nu de bhi dita c kush ni hoia eh no hi fraud da name hai jhoothe

    • @punjabknowledgeguruji
      @punjabknowledgeguruji  3 місяці тому

      ਤੁਸੀਂ ਨਿਰਾਸ਼ ਨਾ ਹੋਵੇ ਪੁਲਿਸ ਵਿਭਾਗ ਦੇ ਸਾਇਬਰ ਸੈਲ ਨੂੰ ਸ਼ਿਕਾਇਤ ਕਰੋ। Online ਪੋਰਟਲ ਤੇ ਸ਼ਿਕਾਇਤ ਦਰਜ ਕਰਾਓ।