Astrologer Guru Davindder Verma ਦੀ ਰਾਜਨੀਤੀ ਦੇ ਧੁਰੰਧਰਾਂ ਬਾਰੇ ਭਵਿੱਖਬਾਣੀ, '200% ਹੋਵੇਗੀ ਸੱਚ'

Поділитися
Вставка
  • Опубліковано 10 лип 2024
  • Astrologer Guru Davindder Verma ਦੀ ਰਾਜਨੀਤੀ ਦੇ ਧੁਰੰਧਰਾਂ ਬਾਰੇ ਭਵਿੱਖਬਾਣੀ, '200% ਹੋਵੇਗੀ ਸੱਚ'
    #Astrology #Panditdavinderverma #abplive #astrology #astrologer #astro #live #video #youtube #youtubeshorts
    Astrologer Guru Davindder Verma (International Gold Medalist)
    Mob. 8427570971, 9877306662
    Address : 28, Sampuran Colony Model Gram Ludhiana
    Anchor: Ashraph Dhuddy (M.9914600681)
    Camera: Lalta Prasad
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 75

  • @sukhwindersidhu9105
    @sukhwindersidhu9105 21 день тому +14

    ਵੀਰ ਜੀ ਚੱਲੋ ਪੰਡਿਤ ਜੀ ਦੀਆਂ ਬਾਕੀ ਗੱਲਾਂ ਮੰਨ ਲੈਂਦੇ ਹਾਂ ਪਰ ਜਿਹੜਾ ਕਾਲੀ ਗਾ ਦਾ ਪਿਸ਼ਾਬ ਨਹੁਉਣ ਲੱਗਿਆ ਪਾਣੀ ਵਿੱਚ ਪਾ ਸਿਰ ਵਿੱਚ ਪਾਣੀ ਪਾਉ ਅਤੇ ਅਤੇ ਨਹਾਉ ਅਤੇ ਮੂਤ ਵਾਲਾ ਪਾਣੀ ਵੀ ਪੀ ਲਾਉ ਮੈਂ ਕਹਿੰਦਾ ਜੇਕਰ ਫਿਰ ਕੰਮ ਨਾਲ ਸੂਤ ਨਹੀਂ ਆਉਂਦਾ ਮੈ ਕਹਿੰਦਾ ਵੱਡੀ ਕਾਲੀ ਲਿਆਉ ਜਿਹੜੀ ਰੋਜ਼ਾਨਾ ਬਾਲਟੀ ਜਾਂ ਡੇਢ ਬਾਲਟੀ ਪਿਸ਼ਾਬ ਕਰਦੀ ਹੋਵੇ ਉਸ ਨਾਲ ਰੋਜ਼ਾਨਾ 40 ਦਿਨ ਸਵੇਰੇ ਉਠਦਿਆਂ ਨਹਾਉ ਅਤੇ ਜਿੰਨਾ ਕੁ ਪੀਤਾ ਜਾਂ ਸਕਦਾ ਪੀ ਲਾਉ ਜੇਕਰ ਦਿਹਾੜੀ ਵਿੱਚ ਤਿੰਨ ਚਾਰ ਵਾਰ ਪੀ ਲਾਉ ਕੈਂਸਰ ਵਰਗੇ ਵੀ ਰੋਗ ਖਤਮ ਹੋ ਜਾਣਗੇ ਅਤੇ ਕੀਤਾ ਕਰਾਇਆ ਬਿਲਕੁਲ ਖ਼ਤਮ ਹੋ ਜਾਵੇਗਾ ਇਥੋਂ ਜਾਦੂ ਟੂਣੇ ਕਰਨ ਵਾਲਾ ਤਹਾਡੇ ਲਾਗੇ ਨਹੀਂ ਲੱਗੇਗਾ ਇਥੋਂ ਤੱਕ ਜਿਹੜੇ ਤਹਾਡੇ ਨਜ਼ਦੀਕੀ ਰਿਸ਼ਤੇਦਾਰ ਸੱਜਣ ਮਿੱਤਰ ਉਹ ਰਹਿ ਜਾਣਗੇ ਬਾਕੀ ਪਾਸਾ ਵੱਟ ਜਾਣਗੇ ਪਰ ਭਰੋਸੇ ਵਾਲੇ ਹੀ ਰਹਿਣਗੇ

  • @chanchalsingh9938
    @chanchalsingh9938 25 днів тому +5

    ਬਾਬਾ ਜੀ .ਮੈ ਕਿਸ ਕੌਲੌ ਪੇਸੈ ਲੇਣੈ ਦੇ ਨਹੀ ਰਿਆ
    ਕੀ ਉਪਾਏ ਕਰੂ

  • @rajplsingh1309
    @rajplsingh1309 20 днів тому +3

    ਤੇ ਜਿਹੜਾ ਰੋਡਵੇਜ਼ ਬੱਸਾਂ ਦੀਆਂ ਬਾਡੀਆਂ ਚੋਂ ਪੈਸੇ ਖਾ ਜੇ, ਫੇਰ ਓਸਦਾ ਨਛੱਤਰ ਕਿਵੇਂ ਕੰਮ ਕਰੂਗਾ ਜੀ

  • @ManjitSingh-f9s
    @ManjitSingh-f9s 26 днів тому +5

    ਨੰਬਰ ਦਸੋ ਜੀ ਕੁੰਡਲੀ ਦਿਖਾਉਣੀ

  • @SukhwinderSingh-fw9cb
    @SukhwinderSingh-fw9cb 4 дні тому +1

    Patiala

  • @HappyraiKoti-ls7rr
    @HappyraiKoti-ls7rr 22 дні тому +1

    Good

  • @satishmehta1283
    @satishmehta1283 24 дні тому +3

    Pandit Ji Ram Ram pandit Ji meri date of birth 6 January 1965 time agar 1:45 am district Amritsar

  • @jagjitsingh283
    @jagjitsingh283 22 дні тому +2

    22 ji 🙏 gurbani kirtan simran kro sb thek hi rehda hae daan pun v kerde rho te panchia(cherria kbutra ) nu dane pao sb kujj ok 👍

  • @mamtayeskhosla4472
    @mamtayeskhosla4472 26 днів тому +1

    🎉

  • @harjitkaur2538
    @harjitkaur2538 26 днів тому +2

    problem hai consult karna hai

  • @sarojbawa1623
    @sarojbawa1623 17 днів тому

    Pandit ji address??

  • @parmjitkaur5629
    @parmjitkaur5629 21 день тому +1

    ਬਾਬਾ ਜੀ ਫੋਨ ਨੰਬਰ ਦਸੋਂ ਜੀ

  • @Harmanpreet1999
    @Harmanpreet1999 23 дні тому +2

    Baba ji dream11 vich paise Lao je tuhadi prediction sahi ee enni tA

  • @BobbyOfficial-sx2rh
    @BobbyOfficial-sx2rh 23 дні тому +1

    Je kise veer ne kam karan ya dus diyo jo marji kam howe🤫main karda ga diwe thape nehra hi aa ehh sub mare kol rabb di baksish hi aa.bus koyi vi kam howe chote veer nu mokka diyo 🙏fess vi ghat aa meri 🙏

  • @JagjitSingh-t5c
    @JagjitSingh-t5c 20 днів тому

    ਜੋਸ਼ੀ ਸਾਹਿਬ ਆਪਣਾ ਟੱਬਰ ਜ਼ਰੂਰ ਦਿਊ

    • @shivdevsingh3626
      @shivdevsingh3626 19 днів тому

      ਜੋਸ਼ੀ ਸਾਹਿਬ ਦੇ ਟੱਬਰ ਨੂੰ ਕੀ ਕਰਨੈ ?

  • @GondaraYoutube-uk3yc
    @GondaraYoutube-uk3yc 25 днів тому +3

    Plz number dasseo pandit ji da appointment laini a ji

  • @kulwindesingh138
    @kulwindesingh138 26 днів тому +3

    Eh kithe rahde dress daso plz

  • @monmohansinghwahguruji4468
    @monmohansinghwahguruji4468 25 днів тому +1

    👌👍🙏🏻

  • @satishmehta1283
    @satishmehta1283 24 дні тому +7

    ਪੰਡਿਤ ਜੀ ਰਾਮ ਰਾਮ ਪੰਡਿਤ ਜੀ ਮੇਰੀ ਡੇਟ ਆਫ ਬਰਥ ਹੈ 6 ਜਨਵਰੀ 1965 ਟਾਈਮ ਇਕ 45 ਸਵੇਰ ਦੇ ਜਨਮ ਡਿਸਟਿਕ ਅੰਮ੍ਰਿਤਸਰ

  • @SukhwinderSingh-fw9cb
    @SukhwinderSingh-fw9cb 4 дні тому +1

    Pandit ji apna phone number address show Mein Kundli dikhani hai

  • @amritpalkaur6895
    @amritpalkaur6895 25 днів тому +1

    Phondaso

  • @gurvailsingh3849
    @gurvailsingh3849 22 дні тому +2

    ਪੰਡਤ ਜੀ ਮੈਨੂੰ ਵੀ ਦੱਸ ਸਕਦੇ ਹੋ ਮੈਂ ਕੰਮ ਬਹੁਤ ਕਰਦਾ ਪਰ ਪੈਸਾ ਨਹੀਂ ਖੜਦਾ ਮੇਰੇ ਬਰਥ 10 3 1966 ji gurvail singh

    • @ujagarsingh8803
      @ujagarsingh8803 21 день тому +1

      ਹੈਗਾ ਹੱਲ ਵੀਰ ਮੇਰਿਆ ਸਵੇਰੇ ਉਠਕੇ ਨਹਾਵੋ ਧੋਲੋ ਫਿਰ ਜਿਸ ਵੀ ਗੁਰੂ ਪੀਰ ਰਹਿਬਰ ਨੂੰ ਮੰਨਦੇ ਹੋ ਉਸਦਾ ਨਾਮ ਸਿਮਰਨ ਕਰੋ ਫਿਰ ਕੋਲ ਇਕ ਕਾਪੀ ਪੈਨ ਲਵੋ ਰੋਜ ਦੀ ਰੋਜ ਤਰੀਕ ਪਾਵੋ ਕਾਪੀ ਦੇ ਇਕ ਪੰਨੇ ਤੇ ਖਰਚ ਦੂਜੇ ਤੇ ਅਮਦਨ ਲਿਖੋ ਸਾਮ ਨੂੰ ਸੋਣ ਤੋ ਪਹਿਲਾ ਹਿਸਾਬ ਕਿਤਾਬ ਕਰੋ ਸਭ ਪਤੇ ਲਗ ਜਾਵੇਗਾ ਪੈਸਾ ਕਿਥੇ ਜਾਦਾ ਖੜਦਾ ਕਿਉ ਨੀ ਨਜਾਇਜ ਖਰਚ ਕਿਥੇ ਹੁੰਦਾ ਉਹ ਸਭ ਸਾਮਣੇ ਆਵੇਗਾ ਜੀ

  • @harpreetmaan3526
    @harpreetmaan3526 26 днів тому +1

    21,00

  • @amitsharma3348
    @amitsharma3348 26 днів тому +13

    Paise kinne lainde a ki gareeb de we dekh lainde

    • @simranjitkaurdhawan9200
      @simranjitkaurdhawan9200 26 днів тому

      Hanji veere

    • @GurdevSingh-vd5ie
      @GurdevSingh-vd5ie 24 дні тому +1

      ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੇ ਇਕੋ ਜਿਹੇ ਕਾਰੇ ਨੇ 😢ਕੋਣ ਜਿੱਤੂ ਕੋਣ ਹਾਰੂ।।ਜਨਤਾ ਨੂੰ ਕੋਈ ਫਰਕ ਨਹੀਂ ਪੈਂਦਾ 😢 ਐਵੇਂ ਨਾ ਆ ਪ੍ਰੋਗਰਾਮ ਵੀਡੀਓ ਬਣਾਕੇ ਪਾਉ 😢ਸੋ ਪੰਜਾਹ ਲੋਕਾਂ ਨੇ ਮਸਾਂ ਵੇਖਣੀ ਹੈ ਥੋਡੀ ਇਹ ਚਰਚਾ 😅😅😅😅

    • @GurdevSingh-vd5ie
      @GurdevSingh-vd5ie 24 дні тому

      ਅੰਬਾਨੀ ਆ ਦੇ ਲੜਕੇ ਦੀ ਛਾਦੀ ਤੇ ਸਾਰੇ ਦੇਸ਼ ਦੇ ਲੀਡਰਾਂ ਪਹੰਚੇ ਹੋਏ ਹਨ 😢ਇਹ ਸਬ ਇੱਕ ਹਨ 😢ਪੰਜ ਦਸ ਪੰਦਰਾਂ ਸਾਲ ਤੁੰ ਕੁਟ ਲੈ ਲੁਟ ਲੈ ਜਨਤਾਂ ਨੂੰ।। ਫੇਰ ਮੈਨੂੰ ਮੋਕਾ ਦਿਉ 😢ਇੰਝ ਐਨਾਂ ਲੀਡਰਾਂ ਦੀ ਅੰਦਰੈ ਖਾਤੇ ਗੰਡ ਤੁੰਪ ਲਗਦੀ ਹੈ।।ਲਗਦੀ ਨਹੀਂ ਪੱਕਾ ਹੈ 😢😢😢😢😢😅😅😅😅😅😅ਥੋੜਾ ਰੋਯਾ ਕਰੋ।।ਕਦੇ ਕਦੇ ਹਸ ਲਿਆ ਕਰੋ।।।।😢😢😢😢😢😅😅😅ਇਹ ਸੰਦੇਸ਼ ਜਨਤਾਂ ਲਈ ਹੈ।।।। ਮੰਨ ਹੋਲਾ ਰਹੂ 😅😢😢😢😢

    • @HarjitKaur-vi9sg
      @HarjitKaur-vi9sg 18 днів тому

      @@GurdevSingh-vd5ieji

  • @harjitkaur2538
    @harjitkaur2538 26 днів тому +2

    milna hai pandit ji

    • @DavinderVerma
      @DavinderVerma 25 днів тому +1

      28 sampurancolony model gram ludhiana

    • @DavinderVerma
      @DavinderVerma 22 дні тому

      28 sampuran colony model gram ludhiana

  • @rajindergill7740
    @rajindergill7740 21 день тому +1

    Sir ji namber send ka do

  • @BobbyOfficial-sx2rh
    @BobbyOfficial-sx2rh 23 дні тому +1

    Inki toh fess bhut hai mujhe bta dena koyi bi kam ho diye ke niche andera hi hai apne kam tak matlab rakhna main kardu ga fees bi kam leta hu main.bhut kam kiye hai ab tak kisi news par bta diya toh sub ki shop band ho jayegi🤫

  • @harjitkaur2538
    @harjitkaur2538 26 днів тому +3

    plz Address bhejo plz

    • @DavinderVerma
      @DavinderVerma 26 днів тому

      28 sampurancolony model gram ludhiana

  • @harbhajansingh1345
    @harbhajansingh1345 26 днів тому +3

  • @amritpalkaur6895
    @amritpalkaur6895 25 днів тому +1

    Phon nabardaso

  • @SukhpalSingh-oi6ut
    @SukhpalSingh-oi6ut 20 днів тому

    ਇਹਨਾਂ ਦਾ ਨੰਬਰ ਕੀਆ

  • @ManjitSingh-f9s
    @ManjitSingh-f9s 26 днів тому +3

    ਕਿਥੇ ਬੈਠਦੇ ਹੋ

  • @user-cc4hn9ed8b
    @user-cc4hn9ed8b 26 днів тому +4

    ਪੰਡਿਤ ਅਡਰੇਸ ਭੇਜੋ

    • @DavinderVerma
      @DavinderVerma 25 днів тому +1

      28 sampurancolony model gram ludhiana

    • @singhraja624
      @singhraja624 25 днів тому

      ​@@DavinderVermasir ap da number send kar do

    • @harmamdeepkhaira
      @harmamdeepkhaira 23 дні тому

      ​@@DavinderVermaਅਸੀਂ ਦੂਰ ਹਾਂ ਫੋਨ ਤੇ ਗਲ ਹੋ ਸਕਦੀ ਹੈ ?

    • @DavinderVerma
      @DavinderVerma 22 дні тому

      28 sampuran colony model gram ludhiana

  • @jagjitsingh283
    @jagjitsingh283 22 дні тому +2

    22 hanuman chalsa hindu veer kr lvo kujj daan pun kro sb theek rahega every time every place 😊😊😊😊😊😊😊😊😊😊😊

  • @ManjeetKur-cv4hx
    @ManjeetKur-cv4hx 23 дні тому +2

    Davinder verma sir number send kardo

  • @kksandhu1779
    @kksandhu1779 23 дні тому +1

    Mooter 😂😂😂😂😂

  • @GurvinderToor-n4m
    @GurvinderToor-n4m 20 днів тому

    😅😅😅😅

  • @AmarjitPandher-tq7ch
    @AmarjitPandher-tq7ch 18 днів тому

    ਪੰਡਿਤ ਜੀ ਆਪਣਾ ਟੈਲੀਫੋਨ ਨੰਬਰ ਜ਼ਰੂਰ ਦੱਸੋ ਜੀ ।

  • @SurjitSingh-zu7ue
    @SurjitSingh-zu7ue 19 днів тому

    PUNDIT JI APNA MOBILE NUMBER DASO JI JA LEAKH KE BEJO JI M APNI PROBLEM SANGI KARNI HAI JI.

  • @puneetsharma6114
    @puneetsharma6114 14 днів тому

    MOBIL NUMBER SIR

  • @kewalsekhon8206
    @kewalsekhon8206 25 днів тому +1

    Good

  • @JagsirSingh-cg5fk
    @JagsirSingh-cg5fk 25 днів тому +5

    Good